ਮਿਲੂ ਗਾ, ਹੁਣ ਵੀ ਤਿਆਰੀ ਬਹੁਤ ਆ, ਸੁਹਾਗਾ ਫੇਰਨਾ ਹਜੇ - Bazi Jand | Kabaddi Stopper 2021
HTML-код
- Опубликовано: 10 фев 2025
- Facebook : / infomalwatv1
Andoride App: play.google.co...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network
ਖ਼ਰਾ ਤੇ ਸੱਚਾ ਤੇ ਧਾਕੜ ਬੰਦਾ ਆ ਬਾਜੀ ਜੰਡ ❤❤👌👌👍👍
ਕੌਡੀ ਵਾਲੇ ਵੇ ਤੂੰ bazi ਜੰਡ ਵਰਗਾ ਕੁੱਟਦਾ ਵੀ ਬਾਹਲਾ ਏ ਤੇ ਰੋਣ ਨੀ ਦਿੰਦਾ 🔥❤️
ਸੱਚੀਆ ਗੱਲਾਂ ਕਰਦਾ ਬਾਈ ਦਿੱਲ ਦਾ ਨੀ ਮਾੜਾ ਤੇਰਾ ਬਾਜੀ ਜੰਡ ਵਾਲਾ
ਬਾਜੀ ਘੱਟ ਪੱਤਰਕਾਰ ਵੱਧ ਉਬੜਦਾ 😃😀😃😀
ਸੱਚਾ ਖਿਡਾਰੀ ਵੀ ਤੇ ਸੱਚਾ ਇੰਨਸਾਨ ਵੀ ❤
ਸਹੀ ਗੱਲ ਆ ਬਾਈ ਜੀ ਸਵਾਦ ਆ ਗਿ
Waheguru ji chardikala ch rakhy baji jand ustad nu hemeasha
ਵਹਿਗੁਰੂ ਬੋਲ ਬਾਜੀ ਬਾਈ ਕਦੇ ਨਾ ਡੋਲ ਵਹਿਗੁਰੂ ਸਲਿਉਟ ਆ ਤੁਹਾਡੇ ਜਜ਼ਬੇ ਨੂੰ ਚਂਕ ਦਇਆ ਗੇ ਵਹਿਗੁਰੂ🙏🙏🐴👳♂️
ਬਾਈ ਜੀ ਇੰਨੀ ਉੱਮਰ ਚ ਫਿੱਟ ਰਹਿਣਾ ਬਹੁਤ ਔਖਾ ਵੀਰ ਆਪਣੇ ਘਰਾ ਵਿੱਚ ਹੀ ਦੇਖ ਲਉ ਇੱਨੀ ਉਮਰ ਵਾਲੇ ਕੀ ਕਰਦੇ ਨੇ
Best of luck bazi veere. Bhut hankarey aa kyi tu karne aa chitt mudke maidan ch. Wmk
ਕੋੲੀ ਨੁਕਸਾਨ ਨੀ ਬਾੲੀ,ੲਿਤਿਹਾਸ ਸਿਰਫ ਯੋਧਿਅਾਂ ਨੂੰ ਯਾਦ ਰਖਦੈ.
ਬਾਜੀ ਜੰਡ ਦਾ ਸੁਹਾਗਾ
😂👍🙏 bai gal sunke sawad agiya
ਖੇਡਿਆ ਤੂੰ ਬਹੁਤ ਤਕੜਾ ਪਰ ਹੁਣ ਤੇਰਾ ਭੁਲੇਖਾ ਓਹ ਸਮਾਂ ਗਿਆ
ਬਾਜੀ ਕੋਈ ਸ਼ੱਕ ਨਹੀ ਬਹੁਤ ਸੁਹਾਗਾ ਫੇਰਿਆ ਤੇ ਟਾਈਮ ਸੀ ਤੇਰਾ ਉਹ ਲੰਘ ਗਿਆ ਜਾਨ ਤੇਰੇ ਵਿਚ ਉਸ ਟਾਈਮ ਨਾਲੋ ਵੀ ਵੱਧ ਹੋਵੇ ਗੀ ਕਿਉ ਕੇ ਤੇਰੀ ਮਿਹਨਤ ਬਹੁਤ ਹੈ ਤੇਰੇ ਹਾਣੀ ਕੋਈ ਵੀ ਨਹੀ ਕਰ ਸਕਦੇ ਪਰ ਸਪੀਡ ਨਵਿਆ ਮੁੰਡਿਆ ਜਿੰਨੀ ਨਹੀ ਹੋਣੀ ਬੇਟੇ ਫਤਿਹ ਤੇ ਫੋਕਸ ਰਹਿ ਮੈਨੂੰ ਪੂਰਾ ਯਕੀਨ ਆ ਜਿਹੜੀ ਕਸਰ ਤੇਰੇ ਕੋਲੋ ਰਹਿ ਗਈ ਉਹ ਇਹ ਕੱਢ ਦੇਵੇ ਗਾ ਸਾਡੀਆਂ ਦੁਵਾਮਾ ਤੇਰੇ ਨਾਲ ਆ ਜੁਟਿਆ ਰਹਿ ਬਾਜੀ ਜਦੋ ਤੂੰ ਖੇਡਦਾ ਸੀ ਕਨੇਡਾ ਵੈਨਕੂਵਰ ਵਿਚ ਤੇਰੇ ਤਕਰੀਬਨ ਸਾਰੇ ਮੈਚ ਦੇਖੇ ਹਨ ਤੂੰ ਵਾਕਿਆ ਹੀ ਸਟੋਪਰਾ ਵਿੱਚੋ ਮੀਲਪੱਥਰ ਸੀ
Siraaaa brother asli chotha rabb tanu hamasha chardi kalha ch rakha bazzi brother
ਖੇਡਣਾ ਕਦੌਂ ਨੂੰ ਆ ਦੌ ਸਾਲ ਹੌ ਗਏ ਗੱਲਾਂ ਸੁਣਦਿਆਂ ਨੂੰ
Hahaha sahi gll a bai glla hi a fukria baji jand dia hr koi khidari mehnat laonda a Ikla Baaji jand thodi laonda a
Ja k ayo do do hath karke dekhlo bai
Sahi gl aa
Tu na sun
😆😆😆😆😆😆😆
ਯਰ ਬੰਦਾ ਹਲੇ ਵੀ ਓਨਾ ਈ ਫਿੱਟ ਆ ਤੇ ਗੱਲਾਂ ਵੀ ਵੈਸੇ ਸਚ ਆ ਧੱਕਾ ਕਰਦੇ ਆ
ਸੁਵਾਦ ਆ ਗਿਆ ਬਾਜੀ ਦਿਆਂ ਗੱਲਾਂ ਸੁਣ ਕੇ
Sachha 22 baji jandh siraaaa body aajy vi 💪🏋️
sira bazi jand ✔️✌️🔥🔥
ਬਹੁਤ ਵਧੀਆ ਬੰਦਾ ਬਾਜ਼ੀ ਜੰਡ
God bless you veer
Vasda reh veer waheguru mehar rakhe tere te
ਸੀਰਾ ਪਿੱਥੋ ਬਾਜੀ ਜੰਡ👍👍👍
Bazzi Jandd Jindabad. Good and true sportsman.
Bai da confidence hi ena v sahmne ale da moot kad denda 😂😂😂 baki m bai da fan aa dhakad te sacha banda bai
Sirra palyar aa bahi
ਬਾਜੀ ਵੀਰ ਜਿਉਦਾ ਰਹਿ
Bande di mehnat boldi hai eh bnda o hi janda hai jis bande ne khud sports kiti hoye thand de dina wich rajei shdni pyndi hai
Sachya ne gaala mere yar diya
Hun pair ni lagan dende bai. Time giya.....buri channa .amba sur Singh .sirra. Raiderne
Baji veer di mehnat boldi hai
Sawad aa geya Baji bai nu dakh k lov u a veer nal dilon
Bai sab de nal rab oh jo khe d rahe oh mehnat nal bane aa bai hukam ch reh rab de
Eh ta bhull gya bai rabb nu isnu ta lagda aa ehi tyaari karda aa
@@kseven307 bai galan bahut marda par gal app vdayi krke khnda oh malak krounda rabb ta chete rakhda agla
Babbe 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 duniya uper to uper bethi hale oye shotte thik aa gal meri yaad rakh layi ik waar baazi uncle g kithe aa tu hale betha tere to uper to uper aa
Jatt jafi a bazi bai
ਆ
ਆ ਹਾ ਹਾ ਅਛਾ ਆ ਹਾ
ਸੱਚੀਆਂ ਕਰਦਾ ਗੱਲਾਂ ਬਾਈ,ਗੁਰੂ ਕਿਰਪਾ ਕਰਨ
Wold cup da hoya ji ekam ne trectr jitya c pr chita peeke tino bhai ghr bethe ne hun .but ekam hun fer aa gya bhot vdia
Chitta bai tu piya k aaya c
ਵਾਹ ਜੀ ਵਾਹ very good
Good luck bro keep it up
sira bnda purana papi a jatt
Baji jand bilkul sahi bolda
Kabadi team vich be karapsan hai
Good Big brother
Tusi Mere favourite Player ho
ਕਦੋ ਫੇਰਨਾ ਸੁਹਾਗਾ2ਸਾਲ ਪੁਰਾਨੀ ਇਟਰਵਿਊ
ਬਾਜ਼ੀ ਜਿਦਾਂ ਵਾਦ
Shai Keh Reha Hai Bai Ji
Atttt hai 22 ji
sirra sir g
veer is patarkar da pichay na laaag
Very good bro
Very nice
V nice bro 👍👍
Bai ji great
Bazi jand sacha banda
ਬੰਦਾਂ ਸਹੀਂ ਹੈ ਵਾਜੀ
Kabaddi da 59chot 💪💪💪💪
Oh y ji aaa be jaeoooo
Gold Berg da name suniya kina wrestler takra aa
10ve 11ve mahine danda ferna
bai yrr 10va lng gya 11va v lng chla kdo suhaga ferna
yr kina time ho gya teri wait krde
aaja hun ta ground ch
Sirraaa
Good luck Bay ji...
Hae hae hae hae hae hae acha hae hae hae hae hae hae 😂😂😂😂😂😂😂😂 lggi smjh kise nu?😂
Saan banda❤️❤️❤️
Att
ਬਾਈ ਜੀ ਨਜਾਰਾ ਲਿਆ ਤਾ
ਜੀ ਓ ਵੀ
Bay hun ta maza ne kabaddi da... Baymani vodut. A
Good job
ਕਮੈਂਟਰੀ ਵਾਲ਼ਾ ਧੂੰਆਂ ਕੱਢੀ ਜਾਂਦਾ ਨਾਲੇ ਪੰਪ ਦੇਈ ਜਾਂਦਾ
O ja duniya gah to gaah di aa
att a bai
good bro God bless you
Great
👍👍👍👍🎯
ਵੀਰ ਆਪਾਂ ਤਾਂ ਦੇਖਿਆ ਨੀ ਬਾਜੀ ਜੰਡ ਖੇਡਦਾ ਕਿਉਂ ਕੀ ਆਪਣੇ ਤੋ ਪਹਿਲਾ ਖੇਡਿਆ ਪਰ ਸੁਣਿਆ ਨੀ ਰੇਡਰਾਂ ਦਾ ਬਹੁਤ ਕੁਟਾਪਾ ਕਰਦਾ ਸੀ
Y khedo jaldi tusi jroor darshak intyaar kr rhe ne tuhadi game dekhan nu
ਬਾਈ ਜੀ। ਹੁਣ ਤਾ ,3,,,4 ਸਾਲ ਹੋਗੇ ਹਜੇ ਤੱਕ, 10 ਵਾ 11 ਵਾ ਮਹੀਨਾ ਨਹੀ ਆਇਆ,,ਅਸੀ ਉਡੀਕ ਕਰ. ਰਹੇ ਆ ,,ਮਿੱਟੀ ਵਿੱਚ ਮੂੰਹ ਜਰੂਰ ਦਵੋ ,😮
ਬਾਜ਼ੀ ਭਾ ਪਹਿਲਾ ਤੇ ਲਫੜਾ ਮਾਰ ਕੇ ਰਿਪੋਟਰ ਬੇਹੋਸ਼ ਕਰ
🙏🙏
Raidra nu pae ju tns na😀
👍👍👍
ਓ ਭਰਾਵਾ ਓਹਨੂੰ ਵੀ ਬੋਲ ਲੈਣ ਦੇ ਜਿਹਦੀ interview ਲੈਣ ਆਇਆਂ ਖਸਮ ਦੀ , ਆਪ ਹੀ ਨਹੀ ਚੁੱਪ ਹੋ ਰਿਹਾ ਤੂੰ ਵੱਡਾ ਉਸਤਾਦ 😡👎👎
acha ahh ahhh acha ha acha ha hnn acha hnn acha hnn
😂😂
Bai g fr kdo ferni muki tournament tan chli jande a
Baji att
dhaakad player a baazi
Me dekhya ik vaar baji jraj vrha sreer hunda c
👌
Good
👍
Yrr a bndaa apne muho apni sifat badiaa 5 saal hoge kehnde nu wapis auna galaan naal bai g kuj ni bandaa maidaan ch aao Phir ptaa laguu
Wait kr yr
@@sbefikra 5 Saal ton wait e krde pe aa yrrr
ਸੱਚਾ ਬੱਦਾ
Right ji
Veer g Chak do pathe
Pathe ne fatte hunda
Shiaa hun tn ehnu pathe hi chkne chahide ne😂
Bai gal vich bhuat cut karda tu. Puri nhi hon dinda
🙏🙏🙏🙏🙏🙏🙏
❤️👍👍
Glaan sachia prr kite kite hankaar jaapda !!
Bazi bai buddu bhulkot nu janda wa ?