Shiromani Akali Dal ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸ.ਸਰਬਜੀਤ ਸਿੰਘ ਝਿੰਜਰ ਦਾ ਜਵਾਬ | Youth Akali Dal

Поделиться
HTML-код
  • Опубликовано: 24 янв 2025

Комментарии • 169

  • @PindaGill-b5d
    @PindaGill-b5d 21 день назад +13

    ਅੱਜ ਉਹ ਹਰ ਇਕ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋੜ੍ਹ ਹੈ ਜਿਸ ਨਾਲ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤੀ ਮਿਲ ਸਕੇ।

  • @SinghDeep-i1h
    @SinghDeep-i1h 21 день назад +18

    ਬਿਲਕੁਲ ਸਹੀ ਕਿਹਾ ਝਿੰਜਰ ਸਾਬ ਬੜੀਆ ਮਿਰਚਾ ਲੜਨਗੀਆਂ ਭੇਡਾ ਨੂੰ ਤੂਹਾਡੀ ਗੱਲ ਸੁਣ ਕੇ

  • @GurtejSingh-h7j
    @GurtejSingh-h7j 21 день назад +15

    ਪੰਜਾਬ ਨੂੰ ਅਮਨ-ਸ਼ਾਂਤੀ ਅਤੇ ਤਰੱਕੀ ਦੇ ਰਾਹ ਤੇ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ ਹੈ

  • @jujsingh7886
    @jujsingh7886 21 день назад +15

    ਬਹੁਤ ਵਧੀਆ ਵੀਰ ਜੀ ਸ਼੍ਰੋਮਣੀ ਅਕਾਲੀ ਜ਼ਿੰਦਾਬਾਦ

  • @gurtejlohara
    @gurtejlohara 21 день назад +18

    ਸਿੱਖਾਂ ਦੇ ਇਤਿਹਾਸ ਨੂੰ ਕਾਇਮ ਰੱਖਣ ਵਾਲੀ ਜਮਾਤ ਸ਼ੋਮਣੀ ਅਕਾਲੀ ਦਲ

  • @harpreetsingh-l1h3e
    @harpreetsingh-l1h3e 21 день назад +25

    ਹੁਣ ਸਾਰਿਆਂ ਨੂੰ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ ਹਾਲਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਾਰੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

    • @Chardikalag
      @Chardikalag 21 день назад +2

      ਕੀ ਬਾਈਂ ਜੀ ਜਦੋ ਅਕਾਲੀ ਦਲ ਸੱਤਾ ਚ ਸੀ , ਤਾਂ ਮਾਂ ਪਾਰਟੀ ਨੇ ਪੰਥ ਅਤੇ ਪੰਜਾਬੀਆਂ ਦਾ ਸਾਥ ਦਿੱਤਾ ਸੀ ?
      ਜੇ ਸਾਥ ਦਿੱਤਾ ਹੁੰਦਾ ਤਾਂ ਵਿਧਾਨ ਸਭਾ ਚ 3 ਸੀਟਾ ਨਾ ਆਉਦੀਆਂ ਜੀ। ਡੇਰੇ ਰਾਮ ਰਹੀਮ ਦਾ ਸਾਥ ਦੇਣ ਦੀ ਕੀ ਲੋੜ ਸੀ ? ਜੇ ਡੇਰਿਆਂ ਦਾ ਸਾਥ ਦੇਣਾ ਹੈ ਫਿਰ ਪੰਥ ਦੀਆਂ ਗੂੰਜਾਂ ਕਿਵੇ ਪੈਣਗੀਆਂ ਜੀ ।

  • @DavinderSingh-o7j
    @DavinderSingh-o7j 21 день назад +13

    ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ

  • @HarpreetSingh-q8b
    @HarpreetSingh-q8b 21 день назад +10

    ਚੰਗੇ ਮਾੜੇ ਦਿਨ ਚਲਦੇ ਰਹਿੰਦੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ, ਇਹ ਸ਼ਹੀਦਾਂ ਦੀ ਪਾਰਟੀ ਮੁੜ ਆਪਣੇ ਜਲੌਅ ਵਿਚ ਆਵੇਗੀ

  • @RajpreetKaur-v2f
    @RajpreetKaur-v2f 21 день назад +9

    ਮੇਲਾ ਮਾਘੀ ਤੇ ਸਾਰੇ ਮਿਲ ਕੇ ਲਾਵਾਗੇ, ਇਹ ਨਾਅਰਾ।
    ਅਕਾਲੀ ਦਲ ਦੀ ਸਰਕਾਰ ਫੇਰ ਆਵੇ ਦੁਬਾਰਾ ॥
    " ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ "

  • @HarpreetSingh-q8b
    @HarpreetSingh-q8b 21 день назад +9

    ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ

  • @GurtejSingh-h7j
    @GurtejSingh-h7j 21 день назад +9

    ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਉਸ ਵਿਚੋਂ 90% ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ।

  • @HardeepSingh-n4u
    @HardeepSingh-n4u 21 день назад +9

    ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣ ਵਾਲੇ ਸ਼ਿਰੋਮਨੀ ਅਕਾਲੀ ਦਲ ਜ਼ਿੰਦਾਬਾਦ

  • @khushpalsingh6250
    @khushpalsingh6250 21 день назад +9

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ .... ਸਹੀ ਗੱਲ ਕਹੀ ਝਿੰਜਰ ਸਾਹਿਬ।

  • @GurtejSingh-h7j
    @GurtejSingh-h7j 21 день назад +7

    ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ

  • @harmanpreetsingh8387
    @harmanpreetsingh8387 21 день назад +11

    ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਸਿਆਸੀ ਪਾਰਟੀ ਹੈ ਜਿਸਦਾ ਮਜ਼ਬੂਤ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਜ਼ਰੂਰੀ ਹੈ।

  • @PindaGill-b5d
    @PindaGill-b5d 21 день назад +8

    ਬਹੁਤ ਵਧੀਆ ਸ਼੍ਰੋਮਣੀ ਅਕਾਲੀਦਲ ਦਾ ਵੱਡੇ ਤੌਰ ਤੇ ਪੰਜਾਬ ਵਿੱਚ ਵਾਪਿਸੀ ਕਰੇਗਾ

  • @LovepreetSingh-e7i
    @LovepreetSingh-e7i 21 день назад +9

    ਪ੍ਰਧਾਨ ਜੀ ਲੱਗੇ ਰਹੋਂ। ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤੁਹਾਡੇ ਵਰਗੇ ਦਲੇਰ ਹਿੱਕ ਠੋਕ ਕੇ ਵਿਰੋਧੀਆ ਨੂੰ ਸੱਚ ਦੇ ਰਸਤੇ ਤੇ ਲਾ ਕੇ ਆਓ।

  • @jitsinghsidhu5126
    @jitsinghsidhu5126 21 день назад +7

    ਬਹੁਤ ਹੀ ਸਹੀ ਤੇ ਸੱਚੇ ਵਿਚਾਰ ਰੱਖੇ ਨੇ ਗੁੱਡ

  • @PremlalMehmi
    @PremlalMehmi 21 день назад +9

    ਅਕਾਲੀ ਦਲ ਜ਼ਿੰਦਾਬਾਦ ਸੀ
    ਜ਼ਿੰਦਾਬਾਦ ਹੈ
    ਜ਼ਿੰਦਾਬਾਦ ਰਹੇਗਾ

  • @rajughumanrajughuman7004
    @rajughumanrajughuman7004 21 день назад +9

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉ

  • @narinderkaziwal3454
    @narinderkaziwal3454 21 день назад +7

    ਵਾਹ ਪ੍ਰਧਾਨ ਜੀ

  • @taranjeetsalh636
    @taranjeetsalh636 21 день назад +7

    ਬਿਲਕੁਲ✅ ਕਿਹਾ ਹੈ ਝਿੰਜਰ ਸਾਹਿਬ। ਜੋ ਕੁਝ ਵੀ ਕਿਹ ਸਹੀ ਕਿਹਾ।

  • @harjindesingh8899
    @harjindesingh8899 21 день назад +6

    ਇਹ ਗੱਲ ਤਾਂ ਠੀਕ ਆ ਝਿੰਜਰ ਸਾਹਿਬ ਹੁਣ ਇਹ ਸਾਰਾ ਕਸੂਰ ਸੁਖਬੀਰ ਸਿੰਘ ਬਾਦਲ ਦਾ ਇਕੱਲੇ ਦਾ ਹੀ ਕੱਢੀ ਜਾਂਦੇ ਹਨ ਇੱਕ ਸਿੱਖ ਹੋਣ ਦੇ ਨਾਤੇ ਸੱਚ ਬੋਲਣਾ ਚਾਹੀਦਾ ਸੀ

  • @KhushdeepDhillon-u5d
    @KhushdeepDhillon-u5d 21 день назад +9

    ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ

  • @singhgurjit2210
    @singhgurjit2210 21 день назад +7

    ਵੈਸਾਖੀ 2025 ਤੇ ਮੈਲਬੌਰਨ ਅਸਟ੍ਰੇਲੀਆ ਵਿੱਚ ਸ਼੍ਰੋਮਣੀ ਅਕਾਲੀਦਲ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਲਾਮਬੰਦੀ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।

  • @ravinderkaur8757
    @ravinderkaur8757 21 день назад +7

    Good 👍 ਵੀਰ ji

  • @HardeepSingh-n4u
    @HardeepSingh-n4u 21 день назад +9

    ਸਰਦਾਰ ਸੁਖਬੀਰ ਸਿੰਘ ਬਾਦਲ ਸ਼ੋਮਣੀ ਅਕਾਲੀ ਦਲ ਦੇ ਕਾਬਲ ਪ੍ਰਧਾਨ ਨੇ ਉਹਨਾਂ ਤੇ ਉਲਟ ਬੋਲਣ ਬਹੁਤ ਗ਼ਲਤ ਗੱਲ ਹੈ। ਸ਼ਾਇਦ ਪ੍ਰਧਾਨ ਸਾਹਿਬ ਤੁਹਾਡੇ ਗੱਲ ਸੁਣ ਵਿਰੋਧੀਆ ਨੂੰ ਸਰਮ ਆ ਜਾਵੇ।

  • @SukhchainSingh-zv7kc
    @SukhchainSingh-zv7kc 21 день назад +7

    ਸਰੋਮਣੀ ਅਕਾਲੀ ਦਲ ਜ਼ਿੰਦਾਬਾਦ ਪ੍ਰਦਾਨ ਜੀ ਜ਼ਿੰਦਾਬਾਦ

  • @harmanpreetsingh8387
    @harmanpreetsingh8387 21 день назад +6

    ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ

  • @singhgurjit2210
    @singhgurjit2210 21 день назад +5

    ਪਰਿਵਾਰ ਸੁਧਾਰ ਲਹਿਰ ਵਾਲੇ ਸੱਜਣਾਂ ਵਿੱਚ ਪ੍ਰਮੁੱਖ ਤੌਰ ਤੇ ਉਹ ਹਨ ਜਿਹਨਾਂ ਵਿਚੋਂ ਕੁੱਝ ਨੂੰ ਟਿਕਟ ਨਹੀਂ ਮਿਲੀ,ਕੁੱਝ ਹਾਰ ਗਏ, ਕੁੱਝ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨਹੀਂ ਮਿਲੀ ।"ਆਪ ਕੁਚੱਜੀ ਵਿਹੜੇ ਦੋਸ਼ "। ਇਹਨਾਂ ਦੀ ਹਾਰ ਲਈ ਸੁਖਬੀਰ ਸਿੰਘ ਬਾਦਲ ਕਿੳਂ ਜਿੰਮੇਵਾਰ? ਜੇ ਸਚੇ ਸੀ ਤਾਂ ਉਸ ਸਮੇਂ ਚੁੱਪ ਕਿੳੰ ਰਹੇ ?

  • @RajpalSingh-wc1bn
    @RajpalSingh-wc1bn 21 день назад +6

    ਅਸੀਂ ਵੀ ਇਹ ਗੱਲ ਚਾਉਂਦੇ ਹਾਂ

  • @SukhmanSingh-sv6sm
    @SukhmanSingh-sv6sm 21 день назад +13

    ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @GoraSekho
    @GoraSekho 21 день назад +5

    ਸ਼ੋਮਣੀ ਆਕਲੀ ਜਿੰਦਬਾਦ

  • @KhushdeepDhillon-u5d
    @KhushdeepDhillon-u5d 21 день назад +6

    ਅਕਾਲੀ ਦਲ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਕੰਮ ਕੀਤਾ ਹੈ

  • @SumanpreetSingh-b1k
    @SumanpreetSingh-b1k 21 день назад +10

    ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।

  • @SukhmanSingh-sv6sm
    @SukhmanSingh-sv6sm 21 день назад +21

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 💯🚩

  • @ajaynagpal719
    @ajaynagpal719 20 дней назад +2

    ਬਿਲਕੁੱਲ ਸਹੀ ਕਿਹਾ ਬਾਈ ਜੀ

  • @taranjeetsalh636
    @taranjeetsalh636 21 день назад +7

    ਚਰਨਜੀਤ ਬਰਾੜ ਤੇ ਚੰਦੂਮਾਜਰਾ ਕਰਕੇ ਅਕਾਲੀ ਦਲ ਦੀ ਇਹ ਹਾਲਾਤ ਕੀਤੇ ਹਨ।

  • @gurindersidhu1625
    @gurindersidhu1625 21 день назад +6

    Shiromni akali party nu majboot karo

  • @satwinderbrar8801
    @satwinderbrar8801 21 день назад +7

    Shiromani Akali Dal Zindabad

  • @jaswinderbrar38
    @jaswinderbrar38 21 день назад +5

    ਧੱਕੇ ਖਾ ਕੇ ਚਰਨਜੀਤ ਬਰਾੜ ਨੇ ਅਕਾਲੀ ਦਲ ਵਿੱਚ ਹੀ ਆਉਣਾ

  • @RanjeetSingh-uz6rd
    @RanjeetSingh-uz6rd 21 день назад +6

    Very nice veer ji

  • @Kiratjotsingh320
    @Kiratjotsingh320 21 день назад +7

    SAD Jindabad

  • @LovepreetSingh-e7i
    @LovepreetSingh-e7i 21 день назад +8

    ਬਹੁਤ ਵਧੀਆ ਪ੍ਰਧਾਨ ਜੀ ਬਾਦਲ ਸਾਬ ਦੀ ਸੋਚ ਲੈ ਕੇ ਚੱਲੋ ਮਿਹਨਤ ਨੂੰ ਫਲ ਪਏਗਾ⚖️⚖️⚖️❤️

  • @HarjinderSingh-gt3mx
    @HarjinderSingh-gt3mx 21 день назад +5

    ਜਿਹੜੇ ਅਕਾਲ ਤਖਤ ਦੇ ਭਗੌੜੇ ਨੇ ਉਹਨਾ ਬਾਰੇ ਵੀ ਦੱਸੋ

  • @mahinderkaur8646
    @mahinderkaur8646 21 день назад +6

    very nice akalidal badal jindabaf

  • @SukhmanSingh-sv6sm
    @SukhmanSingh-sv6sm 21 день назад +10

    ਮੇਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਰ ਇੱਕ ਵਰਕਰ ਨੂੰ ਬੇਨਤੀ ਹੈ ਕਿ ਆਉ ਮਾਘੀ ਮੇਲੇ ਦੀਆਂ ਕਾਨਫਰੰਸਾਂ ਵਿਚ ਇੱਕ ਨਵਾਂ ਜੋਸ਼ ਦਿਖਾਈਏ ਜਿਸ ਨਾਲ ਵਿਰੋਧੀਆਂ ਦੀਆਂ ਚੀਕਾਂ ਨਿਕਲ ਜਾਣ।

  • @jagwantsingh8245
    @jagwantsingh8245 21 день назад +7

    Akalidal jindabad👍👍

  • @harpreetsingh-ic8th
    @harpreetsingh-ic8th 21 день назад +7

    Shromni akalli dall jindabad

  • @IqbalSingh-k8e
    @IqbalSingh-k8e 21 день назад +5

    Very good report jhanjer ji,

  • @SubegSingh-l5l
    @SubegSingh-l5l 21 день назад +7

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਪੰਜਾਬ ਦੀ ਇਕੋਂ ਇਕ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ

  • @GurtejSingh-h7j
    @GurtejSingh-h7j 21 день назад +7

    ਪੰਜਾਬ ਤੋਂ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @HarnekDhillon1970
    @HarnekDhillon1970 21 день назад +7

    S A D Zindabad

  • @jagtarsingh2158
    @jagtarsingh2158 21 день назад +6

    SAD

  • @manderdhillon6695
    @manderdhillon6695 21 день назад +6

    Sad jindabad

  • @jaswinderbrar38
    @jaswinderbrar38 21 день назад +4

    ਚਰਨਜੀਤ ਬਰਾੜ ਨੂੰ ਬਹੁਤਾ ਅੱਗ ਲੱਗੀ ਹੈ

  • @NavpreetKaur-rv9qz
    @NavpreetKaur-rv9qz 21 день назад +3

    Bilkul thik keha

  • @SatnamSingh-qw8xe
    @SatnamSingh-qw8xe 21 день назад +4

    👍🙏

  • @ParminderSingh-in4rk
    @ParminderSingh-in4rk 21 день назад +4

    Sad zinda bad

  • @jasbirsingh1187
    @jasbirsingh1187 20 дней назад +3

    Good morning ji

  • @jasbirsingh1187
    @jasbirsingh1187 20 дней назад +3

    Akal takhat de hazri vich jhooth bolna wala.ajj.ve nhi te kal ve nhi.badal saab jindabad

  • @NavpreetKaur-rv9qz
    @NavpreetKaur-rv9qz 21 день назад +5

    SAD jindabad

  • @AulakhSardulSingh
    @AulakhSardulSingh 18 дней назад

    ਬਹੁਤ ਹੀ ਸਹੀ ਕਿਹਾ ਜੀ।

  • @7starpainting
    @7starpainting 20 дней назад

    2 ਦਿਸੰਬਰ ਨੂੰ ਲੱਗਾ ਸੀ ਕਿ ਹੁਣ ਅਕਾਲੀ ਦਲ ਦੁਬਾਰਾ ਸੁਰਜੀਤ ਹੋਜੇਗਾ ਪਰ ਜਿਹੜਾ ਇਹ ਲੀਡਰਾਂ ਨੇ ਹੁਣ ਹੁਕਮਨਾਮਾ ਨਾ ਮੰਨ ਕੇ ਗੁਨਾਹ ਕੀਤਾ ਇਹ ਪਹਿਲਾਂ ਵਾਲੇ ਗੁਨਾਹਾ ਤੋ ਵੱਡਾ।
    ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨ ਲੈਦੇ ਤਾ ਸੁਖਬੀਰ ਜੀ ਦੁਬਾਰਾ ਪ੍ਰਧਾਨ ਬਣ ਸਕਦੇ ਸੀ

  • @jagtarsingh2158
    @jagtarsingh2158 21 день назад +3

    Good

  • @7starpainting
    @7starpainting 20 дней назад +1

    ਪਰ ਜਿਹੜੇ ਪਾਛੂ ਨੇ ਸੁਖਬੀਰ ਜੀ ਦੇ ਇਹ ਸਾਰਾ ਗਲਤ ਕਰ ਰਹੇ ਇਹਨਾ ਨੂੰ ਇਹ ਆ ਵੀ ਸੁਖਬੀਰ ਜੀ ਤਾ ਦੁਬਾਰਾ ਪ੍ਰਧਾਨ ਬਣ ਜਾਣਗੇ ਪਰ ਸਾਨੂੰ ਦੁਬਾਰਾ ਇਹ ਅਹੁਦੇ ਨਹੀਂ ਮਿਲਣਗੇ

  • @ashokmoudgill9661
    @ashokmoudgill9661 21 день назад +1

    ਪ੍ਰਧਾਨ ਜੀ ਜੇ ਅਸਤੀਫ਼ਾ ਅਕਾਲ ਤਖ਼ਤ ਸਾਹਿਬ ਤੇ ਦੇ ਦਿੱਤਾ ਹੂੰਦਾ ਹੁਣ ਤੱਕ ਗੁਰੂ ਸਾਹਿਬ ਜੀ ਨੇ ਦੁਬਾਰਾ ਪ੍ਰਧਾਨ ਬਣਾ ਦੇਣਾ ਸੀ ਸਾਰਾ ਕੰਮ ਸ਼ੁਰੂ ਵੀ ਹੋ ਜਾਣਾ ਸੀ

    • @taranjeetsalh636
      @taranjeetsalh636 21 день назад

      ਜੇਕਰ ਸੁਖ ਵੀਰ ਬਾਦਲ ਅਸਤੀਫਾ ਅਕਾਲ ਤਖ਼ਤ ਸਾਹਿਬ ਤੇ ਦੇ ਦਿੰਦਾ ਤਾ ਨਵੇ ਕਾਨੂੰਨ ਤਹਿਤ ਅਕਾਲੀ ਦਲ ਦੀ ਮਾਨਤਾ ਖਤਮ ਹੋ ਜਾਣੀ ਸੀ। ਮੁੜ ਕੇ ਪਾਰਟੀ ਰਜਿਸਟਰਡ ਵੀ ਨਹੀਂ ਹੋਣੀ ਹੈ।

    • @Chardikalag
      @Chardikalag 21 день назад

      ਜਦੋ ਵੀਰ ਜੀ ਅਕਾਲੀ ਸਰਕਾਰ ਸਮੇ ਠੇਕੇਦਾਰ ਗੁਰੀਦਰ ਭਾਪੇਂ ਵਾਲਾ 1100 ਕਰੋੜ ਦਾ ਘੁਟਾਲਾ ਹੋਇਆਂ ਸੀ , ਉਸ ਵਕਤ ਕਾਨੂੰਨ ਦਾ ਡਰ ਕਿਉਂ ਨਹੀ ਲੱਗਿਆਂ ਜੀ ?

    • @Chardikalag
      @Chardikalag 21 день назад

      ਸਿਮਰਨਜੀਤ ਮਾਨ ਦੀ ਮਾਨਤਾ ਕਦੇ ਰੱਦ ਨਹੀ ਹੋਈ ਹੈ ਵੀਰ ਜੀ ?

  • @SatnamSingh-qw8xe
    @SatnamSingh-qw8xe 21 день назад +2

  • @7starpainting
    @7starpainting 20 дней назад

    ਵੀਰ ਜਿੰਨਾ ਚਿਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾਮੇ ਨੂੰ ਅਕਾਲੀ ਲੀਡਰ ਪੂਰੀ ਤਰਾ ਨਹੀਂ ਮੰਨ ਲੇਕ ਨਹੀਂ ਤੁਰਨਗੇ ਨਾਲ।
    ਅਸੀ ਨਵੀਂ ਤਿੰਨ ਪੀੜੀਆਂ ਤੋ ਅਕਾਲੀ ਆ ਪਰ ਜਿੰਨਾ ਅਕਾਲੀ ਦਲ ਦਾ ਇਹਨਾ 5-7 ਬੰਦਿਆਂ ਨੇ ਬੇੜੀ ਡੋਬਿਆ ਹੁਣ ਮਨ ਮੁੜ ਗਿਆ ਤੇ ਦੁੱਖ ਵੀ ਆ ਅਕਾਲੀ ਦਲ ਦਿਨੋ ਦਿਨ ਖਤਮ ਕਰਤਾ

  • @kinglalli47
    @kinglalli47 20 дней назад +1

    Shiromani Akali Dal Zindabad! Sukhbir Singh Badal Zindabad!

  • @ajaynagpal719
    @ajaynagpal719 20 дней назад

    ਝਿੰਜਰ ਸਾਹਬ ਏਕਤਾ ਬਣਾਈ ਰੱਖੋ...
    ਬਰਾੜ ਸਾਹਬ ਇਕੱਠੇ ਹੋ ਜਾਵੋ. ਏਦਾ ਤੁਹਾਡਾ ਕੁਝ ਨਹੀਂ ਬਣਨਾ

  • @7starpainting
    @7starpainting 20 дней назад

    ਮੇਰੇ ਫ਼ਾਦਰ ਸਾਹਿਬ ਭੂੰਦੜ ਸਾਹਿਬ ਤੇ ਗੁਰਦੇਵ ਸਿੰਘ ਬਾਦਲ ਨਾਲ ਕੰਮ ਕਰਦੇ ਰਹੇ ਭੂਦੰੜ ਸਾਹਿਬ
    ਬੜੇ ਇਮਾਨਦਾਰ ਤੇ ਮਿਹਨਤੀ ਨੇ ਪਰ ਜਾਦੀ ਉਮਰੇ ਇਹਨਾ ਨੇ ਆਪਣਾ ਵਜੂਦ ਗਵਾ ਲੈਣਾ 😢

  • @Sarbjeet-yb9pk
    @Sarbjeet-yb9pk 19 дней назад

    ਸਹੀ ਕਿਹਾ ਤੁਸੀ

  • @balbirsinghbalbirsingh3575
    @balbirsinghbalbirsingh3575 21 день назад +1

    ਚਰਨਜੀਤ ਵੇ। ਧਾਗਾ

  • @Sarbjeet-yb9pk
    @Sarbjeet-yb9pk 19 дней назад

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ

  • @JagseerSingh-kb8ut
    @JagseerSingh-kb8ut 20 дней назад +2

    ਅਸੀਂ ਵਰਕਰ ਤੁਹਾਡੇ ਨਾਲ ਆ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @KanwaljitSingh-n5e
    @KanwaljitSingh-n5e 20 дней назад

    ਬੀਬਾ ਹਰਸਿਮਰਤ ਬਾਦਲ ਦੀ ਕੀਤੀ ਹੋਈ ਅਰਦਾਸ ਕੱਖ ਨਾ ਰਹੇ ਨਸਲਾਂ ਦਾ ਅਕਾਲਪੁਰਖ ਦੇ ਦਰਬਾਰ ਵਿੱਚ ਕਬੂਲ ਹੋ ਚੁੱਕੀ ਹੈ।ਹਾਲੇ ਤਾਂ ਸ਼ੁਰੂਆਤ ਹੈ ਆਗੇ ਆਗੇ ਦੇਖੋ ਹੋਤਾ ਹੈ ਕਿਆ ਝਿੰਜਰ ਸਾਹਿਬ। ਬਾਦਲ ਟੋਲੇ ਦੇ ਝੂਠ ਨੂੰ ਸੱਚ ਨਹੀਂ ਬਣਾ ਸਕਦੇ। ਬਾਦਲ ਟੋਲਾ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾ ਕੇ ਭੱਜਿਆ ਹੈ ਵੋਟਾਂ ਦੀ ਰਾਜਨੀਤੀ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ਜੀ

  • @BikramjitSingh-q3i
    @BikramjitSingh-q3i 18 дней назад

    ਅਕਾਲੀ ਦਲ ਤੋਂ ਬਿਨਾਂ ਪੰਜਾਬ ਤਰੱਕੀ ਨਹੀਂ ਕਰ ਸਕਦਾ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਝੂਠੇ ਲੋਕਾਂ ਨੂੰ ਛੱਡੋ ਭੰਡ ਵਰਗਿਆਂ ਨੂੰ

  • @singhgurjit2210
    @singhgurjit2210 21 день назад

    ਸਿਵਾਏ ਵਿਰੋਧ ਲਈ ਵਿਰੋਧ ਤੋੰ ਜੋ ਹਾਲਾਤ ਹਨ ਬੋਲੋ ? ਸੁਧਾਰ ਲਹਿਰ ਨੂੰ ਕਿੳੰ ਫਿਕਰ ਹੈ ਸ਼੍ਰੋਮਣੀ ਅਕਾਲੀਦਲ ਦਾ ।ਤੁਸੀਂ ਜੋ ਮਰਜੀ ਕਰੋ ।

  • @Chardikalag
    @Chardikalag 21 день назад

    ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਅਕਾਲੀ ਦਲ ਕਦੋ ਕਰੇਗਾ ਜੀ ?
    ਪਿਛਲੇ 32 ਸਾਲਾ ਤੋ ਵੱਧ ਅਧਿਕਾਰਾਂ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਲੀਡਰਸਿਪ ਨੇ ਗੱਲ ਨਹੀ ਕੀਤੀ ।
    ਸਿਰਫ ਨਿੱਜੀ ਮੁਫਾਦਾਂ ਲਈ , ਧਿਆਨ ਸਿਰਫ ਸੱਤਾ ਹਾਸਲ ਕਰਨ ਵੱਲ ਹੀ ਕਿਉਂ ?

  • @BikramjitSingh-q3i
    @BikramjitSingh-q3i 18 дней назад

    ਅਕਾਲੀ ਦਲ ਜ਼ਿੰਦਾਬਾਦ

  • @fatehsingh3512
    @fatehsingh3512 20 дней назад

    ਝਿੰਜਰ ਜੀ,
    1. ਤੁਸੀਂ ਅਜੇ ਵੀ ਅਕਾਲੀ ਵਰਕਰਾਂ ਨੂੰ shashopan ਵਿਚ ਪਾ ਰਹੇ ਹੋ l
    2. 2012-17 ਵਿੱਚ ਜਿਨ੍ਹਾਂ ਨੁਕਸਾਨ ਯੂਥ ਅਕਾਲੀ ਦਲ ਨੇ ਪਾਰਟੀ ਦਾ ਕੀਤਾ ਇਸ ਨੂੰ ਵੀ ਆਪ ਭਲੀ ਭਾਂਤ ਜਾਣਦੇ ਹੋ l
    3. ਜਿਨ੍ਹਾਂ ਅਕਾਲੀ ਦਲ ਨੇ ਖਾਸ ਕਰਕੇ ਵੱਡੇ ਬਾਦਲ ਹੋਣਾਂ ਮੁਲਾਜ਼ਮ ਜੱਥੇਬੰਦੀਆਂ ਨਾਲ ਸਬੰਧ ਰੱਖੇ ਉਹ ਸ਼ਲਾਘਾਯੋਗ ਸਨ, ਪਰ ਕੁੱਝ ਕੁ ਉਸ ਵੇਲੇ ਦੇ ਮੰਤਰੀਆਂ ਸੰਤਰੀਆਂ ਦੀਆਂ ਕੀਤੀਆ ਵਧੀਕੀਆਂ ਜਿਵੇਂ. ਨਾਜ਼ਾਇਜ਼ ਬਦਲੀਆਂ,
    ਕਾਂਗਰਸੀ ਮਿਤਰਾਂ ਦੇ ਨਿਕਟਵਰਤੀਆ ਦੀਆ ਬਦਲੀਆਂ ਉਹਨਾਂ ਦੇ ਮਨਚਾਹੀ ਜਗ੍ਹਾ ਤੇ ਅਕਾਲੀ ਦਲ ਨਾਲ ਜੁੜੇ ਬੰਦੇ ਚੁੱਕ ਕੇ ਕੀਤੀਆ ਗਈਆਂ ,
    ਬਦਲੀਆਂ ਨੂੰ ਮੰਤਰੀਆਂ ਅਤੇ ਉਹਨਾਂ ਦੇ ਨਿਕਟਵਰਤੀਆਨ ਵੱਲੋਂ ਆਮਦਨ ਦਾ ਸਾਧਨ ਬਣਾਇਆ ਜਾਣਾ,
    ਥਾਣੇ ਅਤੇ ਚੌਂਕੀਆਂ ਵਿਚ ਨਾਜ਼ਾਇਜ਼ ਤੌਰ ਤੇ ਦਖਲ ਦੇ ਕੇ ਆਪਣੇ ਚਹੇਤਿਆਂ ਨੂੰ ਬਚਾਉਣਾ,
    ਨਾਜ਼ਾਇਜ਼ ਪ੍ਰਚੇ ਕਰਾਉਣਾ.
    ਅਤੇ ਹੋਰ ਬਹੁਤ ਕੁਝ.........ਕੀਤੇ ਮਿਲੇ ਤਾਂ ਵਿਚਾਰ ਸਾਂਝੇ ਕਰਾਂਗੇ l
    ਇਸ ਸਭ ਕੁਝ ਨੇ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਖੜ੍ਹਾ ਕੀਤਾ l
    ਧੰਨਵਾਦ

  • @UpkarMalhi
    @UpkarMalhi 20 дней назад

    Good job ! Keep it up

  • @KashmirsinghHayer-vv5zo
    @KashmirsinghHayer-vv5zo 21 день назад +1

    Sad zindabad na k badal dal

  • @LovelyBeachYoga-kf9py
    @LovelyBeachYoga-kf9py 13 дней назад

    Good veer ji❤❤❤❤

  • @bhindermangat2777
    @bhindermangat2777 20 дней назад

    First time Punjab got honest brave CM as bhagwant Maan corrupt congress and alkalies looted Punjab with both hands

  • @KashmirsinghHayer-vv5zo
    @KashmirsinghHayer-vv5zo 21 день назад

    Jhinjar bahut vadhia leader ha j badlan nu shad k akali dal dee leaderi kare

  • @bhindermangat2777
    @bhindermangat2777 20 дней назад

    SGPC and akal takhat should be free from traitors and masands who control now they looted golk and ruined panth

  • @balbirsinghbalbirsingh3575
    @balbirsinghbalbirsingh3575 21 день назад

    ਅਕਾਲੀ ਦਲ ਬਾਦਲ ਖਤਮ

  • @balbirsinghbalbirsingh3575
    @balbirsinghbalbirsingh3575 21 день назад +1

    ਅਕਾਲੀ ਦਲ ਖਤਮ ਵੀਰ ਜੀ

  • @LovelyBeachYoga-kf9py
    @LovelyBeachYoga-kf9py 13 дней назад

    Raja ❤❤❤H

  • @NirmalSingh-gf8zl
    @NirmalSingh-gf8zl 21 день назад +2

    SAD Zindabad Sukhbir Singh Badal Jindabad BJP akali dal vale Janta de nakare leader nu bahar kaddo mluka chanmajra dhindsa jangir kaur rakhra charanjit Parminder Harinder visvas jog nahi

  • @Sarbjeet-yb9pk
    @Sarbjeet-yb9pk 19 дней назад

    👍

  • @sukhdevkaur3948
    @sukhdevkaur3948 19 дней назад

    Saromani akalidal zindabad sukhbir singh badal zindabad 🙏🙏

  • @sukhdevkaur3948
    @sukhdevkaur3948 19 дней назад

    Very good veer ji

  • @1955ssp
    @1955ssp 20 дней назад

    ਛੋਟੇ ਭਾਈ ਤੁਸੀਂ ਗੱਲਾਂ ਕਰੀ ਜਾਂਦੇ ਓ ਪਰ ਦੱਸੋ ਸਿਰਸੇ ਵਾਲੇ ਨੂੰ ਮਾਫੀ ਕਿਹੜੀ ਕੈਬਨੇਟ ਨੇ ਪਾਸ ਕੀਤੀ, ਕਿਹੜੀ ਕੈਬਨੇਟ ਮੀਟਿੰਗ ਨੇ ਪਾਸ ਕੀਤਾ ਗੋਲੀ ਚਲਾ ਦੋ, ਕਿਹੜੀ ਕੈਬਨਟ ਨੇ ੯੨ ਲੱਖ ਖਰਚ ਕਰਨ ਲਈ ਕਿਹਾ ਸੀ ਹੋਰ ਕਿੰਨੇ ਫੈਸਲੇ ਕੈਬਨਟ ਨੇ ਪਾਸ ਕੀਤੇ,ਜਿਹੜੇ ਜੁਰਮ ਹੋਏ ਨੇ ਉਹ ਸਿੱਖ ਕੌਮ ਤੇ ਹੋਏ ਨੇ ਐਂਵੇ ਗੱਲਾਂ ਕਰਕੇ ਨਾ ਸਾਰੋ, ਤੁਸੀਂ ਬਾਰ ਬਾਰ ਸਮੇ ਦੀ ਗੱਲ ਕਰਦੇ ਹੋ, ਕਦੇ ਸੱਚ ਵੀ ਸਮੇ ਦੇ ਓਹਲੇ ਲੁਕਿਆ

  • @bhajansingh7078
    @bhajansingh7078 20 дней назад +1

    Prdhan saheb ji ina chgla de ki munh khrab krana sach tan sach hee rahu ji

  • @gurdeepsinghmaan-c1t
    @gurdeepsinghmaan-c1t 20 дней назад

    Jindabad

  • @mahinderkaur8646
    @mahinderkaur8646 13 дней назад

    sromni akalidal jindabad
    jhinjr veerji jindabad

  • @nihalsingh5959
    @nihalsingh5959 21 день назад +4

    Shorimani Akali Dal jindabad punjab Bachion akali dal di help karo