ਨਿਹੰਗ ਪੂਹਲੇ ਨੂੰ ਸਾੜਣ ਵਾਲੇ ਹਰਚੰਦ ਸਿੰਘ ਨੇ ਕਰ ਦਿੱਤੇ ਨਵੇਂ ਖੁਲਾਸੇ, ਜਦੋਂ ਮੈਂ ਪਹਿਲੀ ਵਾਰੀ ਪੂਹਲੇ ਦੇ ਪਿੰਡ....

Поделиться
HTML-код
  • Опубликовано: 21 янв 2025

Комментарии • 1,2 тыс.

  • @sardulsingh5053
    @sardulsingh5053 9 месяцев назад +12

    ਵੀਰੋ ਵੱਧ ਤੋਂ ਵੱਧ ਇਸ ਵੀਰ ਦੀ ਧੰਨ ਨਾਲ ਸੇਵਾ ਕਰੋ ਜੀ,ਹੱਥ ਬ੍ਹੋਮੰਨ ਕੇ ਬੇਨਤੀ ਹੈ ਜੀ

  • @puranepapi
    @puranepapi Год назад +96

    ਰੰਗਰੇਟਾ ਗੁਰੂ ਕਾ ਬੇਟਾ । ਸਿੰਘ ਸੂਰਮਾ❤ ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤❤

    • @Humanity0101
      @Humanity0101 11 месяцев назад +4

      Sikh Guru da betta waheguru ji chardi kala bakshan 🙏🏼

  • @jagbirsingh6946
    @jagbirsingh6946 2 года назад +67

    ਭਾਈ ਹਰਚੰਦ ਸਿੰਘ ਭਾਈ ਨਵਤੇਜ ਸਿੰਘ ਗੱਗੂ ਦੋਵਾਂ ਵੀਰਾਂ ਦੀ ਬਹੁਤ ਵੱਡੀ ਕੁਰਬਾਨੀ ਆ ਆਪਣੀ ਜਾਨ ਨੂੰ ਦਾਅ ਤੇ ਲਾਕੇ ਪੂਲੇ ਪਾਪੀ ਨੂੰ ਸੋਦਾ ਲਾਇਆ ਬਹੁਤ ਧਨਵਾਦ ਸਿੰਘਾ ਦਾ ਮਹਾਰਾਜ ਸਦਾ ਚੜੱੱਦੀ ਕਲਾ ਚ੍ ਰਖੇ ਦੋਵਾਂ ਵੀਰਾਂ ਨੂੰ

  • @harjinderkaur4612
    @harjinderkaur4612 2 года назад +99

    ਬੇਸ਼ਕੀਮਤੀ ਕੁਰਬਾਨੀ ਵੀਰ ਜੀ ਦੀ ਜਿਊਂਦੇ ਵੱਸਦੇ ਰਹਿਣ ਇਹ ਵੀਰੇ

  • @surjitkaur1895
    @surjitkaur1895 2 года назад +83

    ਪੁੱਤਰ ਹਰਚੰਦ ਸਿੰਘ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਚੜ੍ਹਦੀ ਕਲਾ ਵਿਚ ਰਹਿਣ।

  • @BaljitSingh-bj4vm
    @BaljitSingh-bj4vm Год назад +28

    ਕੋਟਿ ਕੋਟਿ ਪ੍ਰਣਾਮ ਭਾਈ ਹਰਚੰਦ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ

  • @James-Prinsep
    @James-Prinsep Год назад +12

    ਬਹੁਤ ਵੱਡਾ ਕੰਮ ਕੀਤਾ ਤੁਸੀਂ
    ਇਨਸਾਫ ਦਵਾਇਆ ਉਹਨਾਂ ਬੇਕਸੂਰ ਲੋਕਾਂ ਨੂੰ ਜਿਨ੍ਹਾਂ ਨੂੰ ਪੂਹਲੇ ਨੇ ਕੋਹ ਕੋਹ ਕੇ ਕਤਲ ਕੀਤਾ
    ਵੀਰ ਜੀ, ਆਵਦੀ ਜ਼ਿੰਦਗੀ ਦੀ ਜੀਵਨੀ ਜਰੂਰ ਲਿਖੋ

  • @satnamesingh1387
    @satnamesingh1387 2 года назад +86

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਆਪਣੇ ਸਿੰਘਾਂ ਨੂੰ

  • @gurpreepsandhu7586
    @gurpreepsandhu7586 2 года назад +96

    ਐਨਾ ਦੋਮਾ ਵੀਰਾ ਨੇ ਬੋਹਤ ਵਧੀਆ ਕੰਮ ਕੀਤਾ ਸੀ , ਜੇਲ ਵਿੱਚ ਗੱਗੂ ਵੀਰ ਸਾਡੇ ਨਾਲ ਵੀ ਰਿਹਾ ਸੀ , ਗੱਗੂ ਵੀਰ ਹੁਣ ਵੀ ਬੋਤ ਵਧੀਆ ਕੰਮ ਕਰਦਾ 🙏🏼🙏🏼🙏🏼🙏🏼🙏🏼

  • @SukhveerSingh-of2wb
    @SukhveerSingh-of2wb Год назад +64

    Eh asli ਰੰਘਰੇਟੇ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਾਡਲੀ ਫ਼ੌਜ ਕਿਹਾ c maan aa ਬਾਈ ਤੇਰੇ ਤੇ❤

    • @NailBarYT
      @NailBarYT 8 месяцев назад +5

      Bilkul sahi veere

  • @KuldeepSingh-wi4fy
    @KuldeepSingh-wi4fy 2 года назад +184

    ਵੀਰ ਜੀ ਤੁਸੀਂ ਮਜਬ ਦੇ ਚਕਰ ਵਿਚ ਨਾ ਜਾਓਮੈ ਵੀ ਇਕ ਜੱਟ ਹਾਂ ਪਰ ਐਨ ਆਈ ਆਰ ਵੀਰਾਂ ਨੂੰ ਤੁਹਾਡੇ ਬਾਰੇ ਜਰੂਰ ਸੋਚਣਾ ਚਾਹੀਦਾ ਓਹਨਾ ਲਈ ਕੋਈ ਵੱਡੀ ਗੱਲ ਨਹੀਂ ਧਨਵਾਦ ਵੀਰ ਜੀ

    • @MD-ht2xr
      @MD-ht2xr 2 года назад +1

      Ryt

    • @jattvadh3103
      @jattvadh3103 2 года назад +5

      Ae vir daa na piche reh gya mari gall ae gugu vir nu sab credit milea Sara

    • @psshergill3762
      @psshergill3762 2 года назад +8

      ਵੀਰ ਦੀ ਸੇਵਾ ਨੂੰ ਅਣਗੌਲਿਆ ਕੀਤਾ ਗਿਆ ਹਰ ਤਰੀਕੇ ਦੀ ਮਦਦ ਕਰਨੀ ਬਣਦੀ ਆ ਵੀਰ ਦੀ

    • @lakhbirsidhu5271
      @lakhbirsidhu5271 2 года назад

      Pass madad vadasi vee nee carni chide ha.

    • @malkitshing3461
      @malkitshing3461 2 года назад

      Meri umar tuhade nal Khalsa ji

  • @jaspreetbhullar8398
    @jaspreetbhullar8398 2 года назад +85

    ਵਾਹਿਗੁਰੂ ਜੀ ਵੀਰ ਹਰਚੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @pargatsinghkhalistangroup7433
    @pargatsinghkhalistangroup7433 11 месяцев назад +20

    ਸਿੱਖ ਕੌਮ ਦੇ ਦਿਲਾਂ ਦੀ ਧੜਕਣ ਭਾਈ ਹਰਚੰਦ ਸਿੰਘ ਭਾਈ ਨਵਤੇਜ ਸਿੰਘ ਜੀ ਇਹ ਕੌਮ ਦੇ ਜ਼ਿੰਦਾ ਸ਼ਹੀਦ ਹੈ ਸਿੱਖ ਕੌਮ ਨੂੰ ਇਹਨਾਂ ਯੋਧਿਆਂ ਉੱਤੇ ਹਮੇਸ਼ਾ ਫ਼ਖ਼ਰ ਰਹੇਗਾ ਜੀ

  • @RanjitSingh-ym3bk
    @RanjitSingh-ym3bk 2 года назад +63

    ਵਹਿਗੁਰੂ ਆਪ ਜੀ ਤੇ ਪਰਿਵਾਰ ਨੂੰ ਚੜਦੀ ਕਲਾ ਰੱਖੇ।

  • @tejinderkaur6571
    @tejinderkaur6571 2 года назад +78

    ਸਲਾਮ ਸਿੰਘ ਕੋ ਦੇ ਹੀਰੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ

  • @ambergill982
    @ambergill982 Год назад +21

    ਬਿਲਕੁਲ ਸੱਚਾ ਬੰਦਾ ਪਰ ਕੋਈ ਦੁੱਖ ਸਮਝ ਨੀ ਰਿਹਾ ਰੱਬੀ ਰੂਹ 🙏🙏🙏

  • @manivirk4292
    @manivirk4292 2 года назад +257

    ਹਰਚੰਦ ਸਿੰਘ ਵੀਰ ਜੀ ਬਿਲਕੁਲ ਸੱਚ ਬੋਲ ਰਹੇ ਆ ਵਾਹਿਗੁਰੂ ਇਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖੇ

    • @tonybajwa5958
      @tonybajwa5958 2 года назад +4

      Batch and
      Harchand. Singh da pind ki hal

    • @jagtarsingh388
      @jagtarsingh388 2 года назад +1

      @@tonybajwa5958⁰-

    • @surjitsandhu8277
      @surjitsandhu8277 2 года назад

      @@tonybajwa5958 0p

    • @karamjitpannu1171
      @karamjitpannu1171 Год назад

      ​@@jagtarsingh388a❤❤❤❤ aa oknu😊 no ok ok ki🎉, 7:02 ok de cc🎉😢😮😊

    • @rajsinghgill2038
      @rajsinghgill2038 7 месяцев назад +1

      ਜ਼ੇ ਮਾਲਕ ਚਾਹੇ ਤਾਂ ਤੇਰੇ ਨਾਲ ਵੀ ਕਿਸੇ ਦਿਨ ਇਸਤਰਾਂ ਹੋ ਜਾਵੇ ਫੇਰ,

  • @pavitarsingh8008
    @pavitarsingh8008 2 года назад +35

    ਵੀਰਾ ਨੂੰ ਚੜ੍ਹਦੀ ਕਲਾ ਬਖਸੇ ਵਾਹਿਗੁਰੂ ਜੀ

  • @DavinderSingh-ny9yj
    @DavinderSingh-ny9yj Год назад +12

    ਵੀਰ ਜੋ ਤੁਸੀਂ ਕੀਤਾ ਨੀਚ ਪੁਲਿਸ ਕੈਟ ਬੁੱਚੜ ਪੂਹਲੇ ਨੂੰ ਨਰਕਾਂ ਨੂੰ ਤੋਰਿਆ ਬਹੁਤ ਵੱਡੀ ਸੇਵਾ ਰੱਬ ਨੇ ਕਰਵਾਈ ਤੁਹਾਡੇ ਤੋਂ ਬਹੁਤ ਜ਼ੁਲਮ ਕੀਤਾ ਸੀ ਕੁੱਤੇ ਪੂਹਲੇ ਨੇ 🙏

  • @malooksingh7137
    @malooksingh7137 2 года назад +297

    ਬਾਈ ਜੀ ,ਇਹ ਸੂਰਮੇ ਹਨ lezend ਜਿੰਨਾ ਨੇ ਕੌਮ ਲਈ ਆਪਣੀ ਜਾਨ ਤਲੀ ਤੇ ਰਖ ਕੇ ਜਿੰਦਾ ਸ਼ਹੀਦੀ ਦਿੱਤੀ
    ਦੋਨੋ ਵੀਰਾ ਨੂੰ ਸਲੂਟ ਹੈ
    ਪਰ ਹਰਚੰਦ ਬਾਈ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ।

    • @krishansaini5947
      @krishansaini5947 2 года назад +2

      Banda sanman paramveer cakaer de do

    • @onkarsahota1677
      @onkarsahota1677 2 года назад

      @@krishansaini5947 ਤੂੰ ਪਰਮਵੀਰ ਚੱਕਰ ਆਪਣੀ ਡੈਣ ਭਾਰਤ ਮਾਤਾ ਤੋਂ ਲੈਕੇ ਆਪਣੀ ਰਿੰਡਬੂ ਵਿੱਚ ਪਾਲੈ

    • @kawalpreetkaur3610
      @kawalpreetkaur3610 Год назад +2

      Saluot veer ji

    • @kawalpreetkaur3610
      @kawalpreetkaur3610 Год назад +2

      saluot ha veer ji

    • @manjeetsandhu7234
      @manjeetsandhu7234 Год назад +2

      Very good and nice 🌿🌿🌿🙏

  • @bikramsandhu2137
    @bikramsandhu2137 2 года назад +88

    ਅੱਨ ਆਰ ਵਾਰੋਂ ਇਸ ਵੀਰ ਦੀ ਮੱਦਦ ਕੀਤੀ ਜਾਵੇ

  • @kamaljeetkaur7963
    @kamaljeetkaur7963 2 года назад +12

    ਬਹੁਤ ਵਧੀਆ ਕੀਤਾ ਵੀਰ ਹਰਚੰਦ ਸਿੰਘ ਜੀ ਵਾਹਿਗੁਰੂ ਮੇਹਰ ਕਰੇ ਜੀ

  • @lakhwindersandhu1529
    @lakhwindersandhu1529 2 года назад +551

    ਭਾਵੇਂ ਤੁਸੀਂ ਮਜ੍ਹਬੀ ਸਿੱਖ ਹੋ। ਮੈਂ ਜੱਟ ਸਿੱਖ ਹਾਂ, ਤੇਰੇ ਚਰਨਾਂ ਵਿੱਚ ਝੁਕਦਾ ਹਾਂ।

    • @Harjindersingh-yp4pq
      @Harjindersingh-yp4pq 2 года назад +51

      ਵੁਰ ਆਪ ਸਿੱਖ ਹਾ ਜਾਤੀ ਨਾਲ ਸਿੱਖ ਦਾ ਕੋਈ ਸਬੰਧ ਨਹੀ ਬਾਕੀ ਤੁਹਾਡੇ ਵਿਚਾਰ ਨਾਲ ਮੈ ਵੀਰ ਦੋਵੇ ਵੀਰਾ ਨੂੰ ਸਲਾਮ ਕਰਦਾ

    • @baljindersinghbrar3541
      @baljindersinghbrar3541 2 года назад +31

      Rang reeta gur da beta

    • @SS-qz6zg
      @SS-qz6zg 2 года назад +22

      Baba Jeevan singh de puttar🙏

    • @saabbhaini1200
      @saabbhaini1200 2 года назад +24

      ਸਿੱਖੀ ਵਿੱਚ ਜਾਤ ਪਾਤ ਨਹੀਂ ਵੇਖੀ ਜਾਂਦੀ ਵੀਰੇ ਸਿੱਖੀ ਅਪਣਾਓ ਜਾਤਾਂ ਨਹੀਂ 🙏🙏

    • @jaspaldingnoth3680
      @jaspaldingnoth3680 2 года назад +7

      Waa o tay ray sikha nu zattan vich tolln vallia

  • @eshanpal13
    @eshanpal13 2 года назад +48

    ਸਾਨੂੰ ਮਾਣ ਏ ਤੇਰੇ ਤੇ ਵੀਰੇ ਸਾਡੀ ਕੋਮ ਦਾ ਨਾਮ ਉੱਚਾ ਕੀਤਾ

  • @JaswantSingh-te9xt
    @JaswantSingh-te9xt 2 года назад +104

    ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ। ਹਰਚੰਦ ਸਿੰਘ ਜੀ ਤੁਹਾਡੇ ਤੇ ਨਵਤੇਜ ਸਿੰਘ ਗੱਗੂ ਤੇ ਪੰਥ ਨੂੰ ਮਾਣ ਹੈ

    • @balwantkaurchahal8382
      @balwantkaurchahal8382 2 года назад +2

      ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਮਾਣ ਰਹੇਗਾ ਕੌਮ ਨੂੰ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਜੀ

    • @singhvirk8147
      @singhvirk8147 2 года назад

      DX

    • @narindersinghfoji6342
      @narindersinghfoji6342 2 года назад

      @@balwantkaurchahal8382 t

    • @sodhildh5857
      @sodhildh5857 Год назад

      Waheguru cardi kala b rakhana app g n

  • @BaljinderSingh-ti4lo
    @BaljinderSingh-ti4lo 2 года назад +39

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਇਨ੍ਹਾਂ ਸੂਰਵੀਰ ਵੀਰਾ ਨੂੰ

  • @jaskransingh3552
    @jaskransingh3552 2 года назад +45

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ

  • @miss.sardarni232sardarni8
    @miss.sardarni232sardarni8 2 года назад +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਹੁਤ ਬਹੁਤ ਧੰਨਵਾਦ ਏਨਾ ਵੀਰਾਂ ਦਾ ਜਿੰਨਾ ਨੇ ਪੂਹਲੇ ਦੁਸ਼ਟ ਮਾਰਕੇ ਪੰਜਾਬ ਦੀ ਇੱਜਤ ਬਚਾਈ ਬੇਨਤੀ ਹੈ ਕਿ ਗੁੱਗੂ ਵੀਰ ਜੀ ਤੇ ਮਾਇਆ ਵਾਲਾ ਹੈ ਉਦਾ ਕੰਮ ਵਧੀਆ ਚੱਲ ਰਿਹਾ ਹੈ ਪਰ ਵੀਰ ਹਰਚੰਦ ਸਿੰਘ ਥੋੜੀ ਮੰਦੀ ਹਾਲਤ ਵਿੱਚ ਹੈ ਏਸ ਵੀਰ ਦੀ ਵਦ ਚਡਕੇ ਮਦਦ ਕੀਤੀ ਜਾਵੇ

    • @lakhbirsidhu5271
      @lakhbirsidhu5271 2 года назад +1

      Salute dill sa veer ji nee ph nomber lakh ta vadasi vee madad karan.

  • @baba-pw7ii
    @baba-pw7ii Год назад +13

    ਹਰਚੰਦ ਸਿੰਘ ਜੀ ਅਾਪਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਹਰ ਕਰੇ ਜੀ...

  • @kalyaniubal8103
    @kalyaniubal8103 2 года назад +22

    🙏🙏ਦੋਵਾਂ ਵੀਰਾਂ ਨੂੰ ਸਲੂਟ ਪਰ ਦੋਵਾਂ ਨੂੰ ਇਕੋ ਜਿਹਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ

  • @kulwindergill7483
    @kulwindergill7483 2 года назад +123

    ਸਲਾਮ ਬਾਈ ਜੀ ਤੁਹਾਨੂੰ ਜਿਹੜਾ ਤੁਸੀਂ ਪਾਪੀ ਨੂੰ ਸਾੜ ਕੇ ਮੌਤ ਦੇ ਘਾਟ ਉਤਾਰਿਆ

  • @uspentertainment3395
    @uspentertainment3395 2 года назад +11

    ਹਰਚੰਦ ਜੀ ਦੀਆਂ ਗੱਲਾਂ ਵਿਚ ਸੱਚ ਝਲਕਦਾ ਹੈ। ਗੱਗੂ ਵੀਰ ਤਾਂ ਕਹਿ ਰਹੇ ਸਨ ਕੇ ਇਹ ਜਵਾਕ ਸਨ ਪਰ ਸੱਚ ਇਹ ਹੈ ਕੇ ਦੋਨੋਂ ਇਕ ਸਾਥ ਸਨ

  • @gorayasingh6930
    @gorayasingh6930 2 года назад +188

    ਅਕਾਲ ਅਕਾਲ ਅਕਾਲ ਹਰਚੰਦ ਸਿੰਘ ਨਵਤੇਜ ਸਿੰਘ ਗੁੱਗੂ ਦੋਵੇਂ ਵੀਰ ਗੁਰੂ ਕੇ ਬਾਜ਼ 🦅🦅⚔️⚔️❤️❤️

    • @rajsinghgill2038
      @rajsinghgill2038 7 месяцев назад +1

      ਕਿਸ ਗੱਲ ਤੋਂ ਗੁਰੂ ਦਾ ਬਾਜ਼, ਜੇ ਦੋਵਾਂ ਵਿਚ ਦਮ ਸੀ ਮੁਕਬਲਾ ਕਰਦੇ ਪੁੱਲੇ ਨਾਲ , ਇੱਕ ਬੰਦਾ ਅੰਦਰ ਬੰਦ ਤੇ ਤੁਸੀ ਅੱਗ ਲਾਉਂਦੇ ਜੋਂ, ਖੋਤਿਆ ਵਾਲਾ ਕੰਮ ਕੀਤਾ

    • @nuclearboy2740
      @nuclearboy2740 5 месяцев назад

      ਪੂਲੇ ਨੇ ਕੀਤੇ ਤੇਰੀ ਮਾ ਨੂੰ ਚੋਦੇਆ ਤੇ ਨਹੀ ਸੀ​@@rajsinghgill2038

    • @gurpindersingh3835
      @gurpindersingh3835 4 месяца назад

      Phula buchad v naal kinne bande ly k janda c… beksoor parwara nu maarda c… odo v oh kalla chal jnda j dam ch os wich… Waheguru Chardhikalan vich rakhe harvchand veer nu te guggu veer…

    • @guri6087
      @guri6087 3 месяца назад

      ਤੂੰ ਵੀ ਮੈਨੂੰ ਪੂਲੇ ਦਾ ਚੇਲਾ ਲਗਦਾ.. ਜਿਹੜੀ ਐਨੀ ਤਕਲੀਫ ਮੰਨ ਰਿਹਾ ​@@rajsinghgill2038

    • @gurpreetsinghmohali4823
      @gurpreetsinghmohali4823 2 месяца назад +1

      @@rajsinghgill2038oye fuddu poola tera fufd c ya tera buda c 😂😂😂😂

  • @lovepreetverma6986
    @lovepreetverma6986 Год назад +8

    ਇਸ ਦਰਿੰਦੇ ਨੂੰ ਇਹੀ ਸਜਾ ਬਣਦੀ ਸੀ ਜਿਊਂਦਾ ਰਹਿ ਵੀਰੇ ਤੇ ਇੱਕ ਦੋ ਬਾਕੀ ਦੇ ਵੀਰ ਨਵਤੇਜ ਗੁੱਗੂ ਅਤੇ ਹੈਪੀ ਵੀਰ ਜਿਊਂਦੇ ਰਹੋ ਪੰਜਾਬ ਦੇ ਯੋਧੇਓ 💯💖💪

  • @BaljindersinghBaljinder-gg9ur
    @BaljindersinghBaljinder-gg9ur Год назад +80

    ਮੈਂ ਮਜ਼ਬੀ ਸਿੱਖ ਨਹੀਂ ਕਹਿੰਦਾ ਕਿਉਂ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ,ਪਰ ਖਾਲਸਾ ਜੀ ਸਲੂਟ ਸਲੂਟ ਹੈ ਤੁਹਾਨੂੰ

    • @ParmjitKaur-ds8lm
      @ParmjitKaur-ds8lm 9 месяцев назад +3

      ਮਜ਼ਹਬੀ ਸਿੱਖ ਧਰਮ ਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਪਰ ਸਮੇਂ ਦੀਆਂ ਸਰਕਾਰਾਂ ਤੇ ਮਸੰਦਾਂ ਨੇ ਇਸ ਨੂੰ ਜਾਤ ਬਣਾ ਦਿੱਤਾ

  • @jaspreetbhullar8398
    @jaspreetbhullar8398 2 года назад +81

    ਸਿੱਧੂ ਵੀਰ ਜੀ ਦੇ SYL ਗੀਤ ਨੇ ਕਿੰਨੇ ਯੋਧਿਆਂ ਦੀ ਕੁਰਬਾਨੀਆਂ ਤੋਂ ਸਾਨੂੰ ਜਾਣੂੰ ਕਰਵਾਇਆ 🙏🙏 ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਬਾਜਾਂ ਵਾਲਿਆ 🙇🙇🙇🙇🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤️❤️
    ਵਾਹਿਗੁਰੂ ਜੀ ਸਿੱਧੂ ਵੀਰ ਜੀ ਦੀ ਮੌਤ ਦਾ ਇਨਸਾਫ਼ ਜ਼ਰੂਰ ਕਰੀ 😭😭😭😭💔💔
    #legendneverdie 🕊️🕊️
    #justiceforsidhumoosewala 😭😭🙏

    • @maan_quotes7
      @maan_quotes7 2 года назад +1

      Kde ehnaaa nu. Appreciate na kri meraa veer. Sabkuj. Sidhu e krgya

    • @RakeshKumar-xc8to
      @RakeshKumar-xc8to 9 месяцев назад +1

      ❤❤

  • @amanbhatti419
    @amanbhatti419 Год назад +7

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖੇ ਜੀ

  • @ParamjitSingh-qd4rq
    @ParamjitSingh-qd4rq 11 месяцев назад +4

    ਬਹੁਤ ਵੱਡੀ ਸੇਵਾ ਹੈ ਜੀ, ਇਹਨਾਂ ਵੀਰਾਂ ਦੀ। ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ ਏਹੋ ਜਿਹੇ ਹੀਰੇ। ਜਾਤ -ਪਾਤ ਦੇ ਦਾਇਰਿਆਂ ਤੋਂ ਉੱਪਰ ਉੱਠ ਕੇ ਸਤਿਕਾਰ ਦੇਣਾ ਬਣਦਾ ਹੈ, ਸਭ ਨੂੰ।

  • @harjindersinghsandhu702
    @harjindersinghsandhu702 2 года назад +137

    ਇਸ ਵੀਰ ਦੀ ਮੱਦਦ ਸਿੱਖ ਕੌਮ ਨੂੰ ਜਰੂਰ ਕਰਨੀ ਚਾਹੀਦੀ ਹੈ

    • @lakhbirsidhu5271
      @lakhbirsidhu5271 2 года назад +1

      Ph nomber to cot nomber.

    • @SukhwinderSingh-qm1eu
      @SukhwinderSingh-qm1eu 2 года назад +3

      Right g ess veer nu help di lod aa sangta nu bainti hai bhai Harchand g di help jaroor kiti jawe dhanwaad

  • @HarpalSingh-uv9ko
    @HarpalSingh-uv9ko Год назад +5

    ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @jagrajsandhu8421
    @jagrajsandhu8421 Год назад +6

    ਬਹੁਤ ਵਧੀਆ ਕੰਮ ਕੀਤਾ ਸੀ ਇਸ ਵੀਰ ਨੇ ਸਿੱਖ ਕੌਮ ਦੇ ਯੋਧਿਆਂ ਜੁਝਾਰੂਆਂ ਵਿੱਚੋਂ ਹਨ,
    ਦੁਸ਼ਟ ਨੂੰ ਸੋਧਣ ਲਈ ਤੁਸੀਂ ਵਧਾਈ ਦੇ ਪਾਤਰ ਹੋ,
    ਇਹ ਸਰਕਾਰੀ ਤੰਤਰ ਦੇ ਪਾਲਤੂ ਟਾਊਟਾਂ ਵਿੱਚ ਸਨ ਪੂਹਲਾ ਅਤੇ ਮਰੀਕੋ , ਬਾਦਲਕਿਆਂ ਦੇ ਚੱਪੂਆਂ ਵਿਚੋਂ ਹਨ, ਵਲਟੋਹੇ ਵਰਗੇ ਮਲੰਗ ਵੀ ਇਹਨਾਂ ਦੀ ਸਹਿਮਤੀ ਤੇ ਚੱਲਦੇ ਸੀ,

  • @kuldeepkaur-po5zt
    @kuldeepkaur-po5zt 2 года назад +449

    ਕੌਮ ਦੇ ਹੀਰੇ ਓ ਤੁਸੀਂ ਵੀਰ ਜੀ। ਗੁਰੂ ਰਾਮਦਾਸ ਜੀ ਨੇ ਬਹੁਤ ਵੱਡੀ ਸੇਵਾ ਲਈ ਆ ਤੁਹਾਡੇ ਕੋਲੋ। ਵਾਹਿਗੁਰੂ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ।

  • @malkitchand4197
    @malkitchand4197 2 года назад +4

    ਵੀਰ। ਹਰਚੰਦ।ਸਿੰਘ। ਜੀ।ਬਿਲਕੁਲ। ਸੱਚ। ਬੋਲਦਾ। ਵਾਹਿਗੁਰੂ। ਜੀ।ਚੜਦੀ। ਕਲਾ।ਵਿਚ। ਰੱਖਣ। ਜੀ।ਕੋਮ।ਦਾ।ਹੀਰਾ।ਸਭ ਦਲੇਰੀ। ਦੀਆ। ਗੱਲਾ। ਨੇ।ਖਾਲਸਾ। ਜੀ।ਫਰਕ। ਨਹੀ। ਚਾਹੀਦਾ। ਜੀ

  • @RanjitSingh-yc9rp
    @RanjitSingh-yc9rp 2 года назад +20

    ਵਾਹਿਗੁਰੂ ਜੀ ਚੜਦੀ ਕਲਾ ਚ ਰਖਣ ਵੀਰ ਨੂੰ

  • @kavisharhardeepsinghvairon5841
    @kavisharhardeepsinghvairon5841 2 года назад +95

    ਹਰਚੰਦ ਸਿੰਘ ਮਾੜੀ ਕੰਬੋ ਕੀ ਵਿੱਚ ਰਹਿਣ ਵਾਲਾ ਦੂਜਾ ਸੁੱਖਾ ਸਿੰਘ ਪੈਦਾ ਹੋਇਆ।

  • @kavisharhardeepsinghvairon5841
    @kavisharhardeepsinghvairon5841 2 года назад +101

    ਜਿਸ ਤਰ੍ਹਾਂ ਪਹਿਲ ਕਦਮੀ ਹਰਚੰਦ ਸਿੰਘ ਨੇ ਕੀਤੀ ਇਸ ਤਰ੍ਹਾਂ ਹੀ ਇੰਦਰਾ ਗਾਂਧੀ ਨੂੰ ਸੋਧਣ ਦੀ ਪਹਿਲ ਕਦਮੀ ਕੇਹਰ ਸਿੰਘ ਅਤੇ ਬੇਅੰਤ ਸਿੰਘ ਨੇ ਕੀਤੀ ਸੀ ਸਤਵੰਤ ਸਿੰਘ ਨੂੰ ਤਿਆਰ ਕੀਤਾ ਸੀ।

    • @dhanwantmoga
      @dhanwantmoga 2 года назад +2

      Hanji

    • @punjabi1854
      @punjabi1854 2 года назад

      ਉਹਨਾ ਦੀ ਕਿਸੇ ਨੇ ਕੱਦਰ ਨੱਹੀ ਪਾਈ ਹੈ। ਸਿੰਖਾ ਨੂੰ ਚਾਹੀਦਾ ਸੀ ਕਿ ਉੰਨਾ ਦੀਆ ਪੱਤਨੀਆ ਨੂੰ ਸੋਨੇ ਨਾਲ ਤੋਲ ਦਿੰਦੇ।

    • @sehbazsingh2942
      @sehbazsingh2942 9 месяцев назад +2

      ਬੇਅੰਤ ਸਿਘ ਤੇ ਕੇਅਰ ਸਿੰਘ ਪਿਛੇ ਛੱਡਤਾ ਤੇ ਸਤਵੰਤ ਸਿਘ ਦਾ ਜ਼ਿਆਦਾ ਸ਼ਨਮਾਨ ਕੀਤਾ ਇਹੋ ਹਾਲ ਕੌਮ ਦਾ

    • @AdityaSharma-dr3dk
      @AdityaSharma-dr3dk 7 месяцев назад

      ​@@dhanwantmoga.zs

    • @Amritbani-bz6dg
      @Amritbani-bz6dg 7 месяцев назад

      ਬਿਲਕੁਲ ਜੀ

  • @jaswinderarora4650
    @jaswinderarora4650 2 года назад +226

    ਐਨ ਆਰ ਆਈ ਵੀਰੋ
    ਪੈਸਿਆਂ ਨਾਲ ਵੀਰ ਦੀ ਮਦਦ ਕਰੋ
    ਤਾਂਜੋ ਬੱਚੇ ਪਾਲ ਸਕੇ

  • @dilawarsingh988
    @dilawarsingh988 2 года назад +13

    ਹਰਚੰਦ ਸਿੰਘ ਨਵਤੇਜ ਸਿੰਘ ਗੁਗੂ ਵੀਰ ਦੋਵਾ ਦੀ ਬਹੂਤ ਵੱਡੀ ਕੁਰਬਾਨੀ ਆ ਜੋਧਿਆ ਪਾਪ ਦੀ ਜੜ ਪੁਟੀ ਆ ਵੀਰਾ ਨਾਲ ਜੇਲ ਵਿਚ ਸੰਗਤ ਕਰਨ ਦਾ ਮੌਕਾ ਮਿਲਿਆ ਹੀਰੇ ਕੌਮ ਦੇ

  • @GurjeetSingh-bt4yc
    @GurjeetSingh-bt4yc 2 года назад +120

    ਸਿੱਖਾਂ ਨੂੰ ਕੌਮ ਦੇ ਹੀਰਿਆਂ ਦਾ ਮੁੱਲ ਪਾਉਣਾ ਨਹੀਂ ਆਉਂਦਾ, ਇਸੇ ਕਰਕੇ ਦਿਨ ਪ੍ਰਤੀ ਦਿਨ ਗੁਲਾਮੀਂ ਦਾ ਭਾਰ ਵਧਦਾ ਜਾ ਰਿਹਾ ਹੈ ।

    • @sukhbirsinghbhullr5973
      @sukhbirsinghbhullr5973 2 года назад +5

      waheguru ji 🙏🏼 ardas hai app ji age komi jodhe sada chaddikala vich rahin

  • @sukhwindersinghrandhawa4810
    @sukhwindersinghrandhawa4810 2 года назад +4

    ਵੀਰੋ ਤੁਹਾਡੀ ਕੀਤੀ ਸੇਵਾ ਨੂੰ ਸਲਾਮ ਹੈ।

  • @GurpreetSingh-ui7vq
    @GurpreetSingh-ui7vq 2 года назад +30

    ਕੋਮ ਦੇ ਹੀਰੇ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਤਹਾਨੂੰ ਵੀਰ ਜੀ

  • @rbrar3859
    @rbrar3859 2 года назад +8

    ਵਾਹਿਗੁਰੂ ਜੀ ਨੇ ਮੇਹਰ ਕੀਤੀ
    ਸਿੰਘਾ ਨੇ ਸੋਧਾ ਲਾ ਦਿੱਤਾ

  • @dharmindersinghkhalsa7713
    @dharmindersinghkhalsa7713 2 года назад +19

    ਬਹੁਤ ਹੀ ਵਧੀਆ ਕੀਤਾ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਹਰਚੰਦ ਸਿੰਘ ਵੀਰ ਤੇ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @Rajinderbath
    @Rajinderbath 2 года назад +41

    ਮੀਡੀਆ ਵਾਲਿਉ ਤੁਸੀਂ ਵਧਾਈ ਦੇ ਪਾਤਰ ਹੋ ਜੋ ਹੀਰੇ ਵਰਗੇ ਇਨਸਾਨ ਦੀ ਇੰਟਰਵੀਉ ਲਈ ਨਹੀਂ ਤਾਂ ਅੱਜ-ਕੱਲ੍ਹ ਮੀਡੀਆ ਵਾਲੇ ਜਣੇ ਖਣੇ ਦੀ ਇੰਟਰਵੀਉ ਲੈਣ ਤੁਰ ਪੈਂਦੇ ਆ 🙏

  • @KuldeepSingh-wi4fy
    @KuldeepSingh-wi4fy 2 года назад +189

    ਬਿਲਕੁਲ ਸਹੀ ਗੱਲ ਇਹ ਵੀਰ ਵੀ ਬਰਾਬਰ ਦਾ ਹੱਕ ਦਾਰ ਇਕੱਲੇ ਗੁਗੂ ਨੂੰ ਹੀਰੋ ਨਾ ਬਣਾਇਆ ਜਾਵੇ

    • @parvindersingh7490
      @parvindersingh7490 2 года назад +8

      Is bande da yogdaan braver da c par highlights gaggu hogia ik ne tel sutia dujje ne Aag lai fer kamm Dona di hai

    • @kaurkaur9058
      @kaurkaur9058 2 года назад +8

      ਓ ਗੱਗੂ ਵੀਰ ਤੇਜ ਏ ਓ ਆਪ ਹੀ ਜ਼ਿਆਦਾ ਆਪਣੇ ਬਾਰੇ ਦੱਸਦਾ ਏ ਵੀਰ ਨੂੰ ਐਨਾ ਨਈ ਹੈ ?

    • @ManpreetSingh-wk7sw
      @ManpreetSingh-wk7sw 2 года назад +8

      Gugu bdaa dramebaaz banda,eda vadda hospital bnaa leya,mul vat Lea one apne kitey da

    • @jasssingh8835
      @jasssingh8835 2 года назад

      Guru tej banda

    • @tharmindersingh897
      @tharmindersingh897 2 года назад +4

      ਹੁਣ ਇਹਨਾਂ ਦੋਵਾਂ ਚ ਵੀ ਜਾਤ ਪਾਤ ਦਾ ਜੇਹਰ ਘੋਲ ਦੋ

  • @ਦਵਿੰਦਰਸਿੰਘ-ਮ4ਨ
    @ਦਵਿੰਦਰਸਿੰਘ-ਮ4ਨ 2 года назад +17

    ਭਾਈ ਹਰਚੰਦ ਸਿੰਘ ਨਵਤੇਜ ਸਿੰਘ ਗੁਰੂ ਕੇ ਸਿੰਘਾਂ ਕੋਟਿ ਕੋਟਿ ਪ੍ਰਣਾਮ ਜੀ

  • @chindchamkor6831
    @chindchamkor6831 2 года назад +4

    ਬਾਈ ਹਰਚੰਦ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਵੀਰ ਕੋਮ ਦਾ ਹੀਰਾ ਬਹੁਤ ਵੱਡੀ ਕਰਬਾਨੀ ਆ ਦੁਸ਼ਟ ਨੂੰ ਸੋਧਿਆ

  • @bittuchehal2824
    @bittuchehal2824 2 года назад +17

    ਬਹੁਤ ਵੱਧੀਆ ਕੰਮ ਕਰ ਗਿਆ ਗੁਰੂ ਦੇਆ ਬੰਦੇਆ
    ਵਾਹੇ ਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਤੇ ਪਰਿਵਾਰ ਨੂੰ

  • @KulwinderSingh-lk8tt
    @KulwinderSingh-lk8tt 2 года назад +321

    ਜਿਉਂਦਾ ਰਹਿ ਸੂਰਮਿਆਂ ! ਕੌਮ ਨੂੰ ਮਾਨ ਆ ਤੇਰੇ ਤੇ 🙏 💪

    • @jigardeep3590
      @jigardeep3590 2 года назад +5

      ਸੈਲੂਟ ਇੰਨਾਂ ਭਰਾਵਾਂ ਨੂੰ

    • @Rai-star-bro
      @Rai-star-bro 2 года назад +4

      @@jigardeep3590 😎🙏🙏🙏🙏 in

    • @ambergill982
      @ambergill982 Год назад

      ਬਾਈ ਕੌਮ ਮਾਣ ਹੀ ਕਰ ਸਕਦੀ ਮਦਦ ਨੀ ਜਿਸ ਤਰ੍ਹਾਂ ਵੱਡਾ ਵੀਰ ਦੱਸਦਾ ਮੈ ਮਜਬੀ ਸਿੱਖ ਹਾਂ ਪਰ ਗੁਰੂ ਰਾਮਦਾਸ ਜੀ ਕਿਰਪਾ ਕਰਕੇ

    • @tarsemdeol3496
      @tarsemdeol3496 Год назад

      Pee

    • @tarsemdeol3496
      @tarsemdeol3496 Год назад

      ​@@ambergill982😢😂😂

  • @MastanSinghDulai
    @MastanSinghDulai 11 месяцев назад +2

    ਭਾਈ ਹਰਚੰਦ ਸਿੰਘ ਜੀ ਤੁਸੀ ਸਿੱਖ ਕੌਮ ਦੇ ਹੀਰੇ ਹੋ। ਵਾਹਿਗੁਰੂ ਨੇ ਤੁਹਾਡੇ ਤੋਂ ਪਾਪੀ ਪੂਹਲੇ ਨੂੰ ਸੋਧਣ ਦੀ ਸੇਵਾ ਲਈ ਹੈ। ਵਾਹਿਗੁਰੂ ਕਿਰਪਾ ਕਰਨਗੇ ਅਤੇ ਸੰਗਤਾਂ ਜਰੂਰ ਸੇਵਾ ਕਰਨਗੀਆਂ ਅਤੇ ਕੋਈ ਨ ਕੋਈ ਕਾਰੋਬਾਰ ਜ਼ਰੂਰ ਚਾਲੂ ਕਰੋ ਜਿਸ ਤੋ ਤੁਹਾਨੂੰ ਰੋਜ਼ਾਨਾ ਇਨਕਮ ਆਉਦੀ ਰਹੇ।

  • @tiwanasgroup1925
    @tiwanasgroup1925 2 года назад +37

    ਹਰਚੰਦ ਸਿੰਘ ਵੀਰ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ

  • @HarvinderSingh-hq9th
    @HarvinderSingh-hq9th Год назад +1

    ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @surjitmander5498
    @surjitmander5498 2 года назад +6

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੋਹਾਨੂ 🙏🏻🙏🏻🙏🏻🙏🏻

  • @gurkiratkaurnatt7065
    @gurkiratkaurnatt7065 2 года назад +11

    ਅੈਨ ਆਰ ਆਈ ਵੀਰੋ ਜਰੂਰ ਸਪੋਰਟ ਕਰੋ ਇਹ ਬਹਾਦਰ ਵੀਰ ਦੀ

  • @bs.kotli1Official
    @bs.kotli1Official Год назад +6

    ਯਾਰ ਆ ਜ਼ਾਤ ਪਾਤ ਨਾਂ ! ਦਿਖਾਇਆ ਕਰੋ ਵਾਹਿਗੁਰੂ ਜੀ ਨੇ ਇੰਨਸਾਨ ਬਣਾਏ ਸੀ , ਬੱਸ ਵੀਰ ਦੀ ਹੈਲਪ ਕਰਨੀ ਜ਼ਰੂਰੀ ਬਣਦੀ ਹੈ ਵਾਹਿਗੁਰੂ ਖੁੱਸ਼ ਉਦੋਂ ਹੁੰਦਾ ਜਿਦੋ ਕਿਸੇ ਲੋੜ ਬੰਦ ਨੁੰ ਹੈਲਪ ਕਰੋ !! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @mrsandhu7356
    @mrsandhu7356 7 месяцев назад +2

    ਵਾਹਿਗੁਰੂ ਜੀ,, ਜੋ ਕੰਮ ਮਜਬੀ ਸਿੰਘ ਕਰ ਸਕਦਾ ਹੈ,, ਉਹ ਕੰਮ ਕੋਈ ਹੋਰ ਨਹੀ ਕਰ ਸਕਦਾ,, God bless you Bro 👍👍

  • @sarvjitsingh1369
    @sarvjitsingh1369 2 года назад +284

    ਬਾਈ ਜੀ ਸਿੱਖ ਕੌਮ ਦਾ ਹੀਰੋ ਹੈ । ਕੌਮ ਨੂੰ ਬਾਈ ਦੀ ਆਰਥਿਕ ਮੱਦਤ ਕਰਨੀ ਬਹੁਤ ਜਰੂਰੀ ਹੈ ਜੀ ।

  • @fakirsaida786
    @fakirsaida786 4 месяца назад +1

    ਬਹੁਤ ਵਧੀਆ ਬਾਈ ਜੀ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਸੀਂ ਵੀ ਕਲਯੁੱਗ ਦੇ ਰਾਵਣ ਦਾ ਅੰਤ ਕਰਤਾ ਵੀਰ ਜੀ 🙏ਸਲੂਟ ਹੈ ਤੁਹਾਨੂੰ 🙏

  • @rupinderdhillon9990
    @rupinderdhillon9990 2 года назад +12

    ਜਿੳਦੇ ਰਹਿ ਸੋਹਣਿਆਂ love you bro

  • @gandhisidhu1469
    @gandhisidhu1469 Год назад +2

    ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਜੀ

  • @jassimaan7098
    @jassimaan7098 Год назад +26

    ਮਜ਼ਬੀ ਸਿੰਘ ਸਾਹਿਬ ਤੁਹਾਨੂੰ ਸਲਾਮ‌ ਹੈ, ਰੰਘਰੇਟੇ ਗੁਰੂ ਕੇ ਬੇਟੇ

  • @GurcharanSingh-r5u
    @GurcharanSingh-r5u 2 месяца назад +1

    ਲਖਵਿੰਦਰ ਸਿੰਘ ਸੰਧੂ ਵੀਰ ਬਹੁਤ ਬਹੁਤ ਧੰਨਵਾਦ

  • @SKaur_multani
    @SKaur_multani 2 года назад +7

    ਵਾਹਿਗੁਰੂ ਇਹੋ ਜਿਹੇ ਯੋਧਿਆਂ ਨੂੰ ਚੜਦੀ ਕਲਾ ਵਿਚ ਰਖਣ ਜੀ

  • @CharnjeetSingh-c8o
    @CharnjeetSingh-c8o 7 месяцев назад +2

    ਵਾ ਓ ਬਾਈ ਤੂੰ ਪਹੀਲਾ ਬੰਦਾ ਜਿਹੜਾ ਆਪਣੇ ਆਪ ਜੱਟ ਕਹੇ ਕੇ ਕੀਹਨਾ ਹਰਚੰਦ ਦੇ ਅੰਗੇ ਸੀਰ ਚੁੰਕਦਾ ਤੂੰ ਬੰਦਾ ਤਾ ਚੰਗਾ ਲੱਗਦਾ ੱਜਬੀ ਸਿਂਖ ਪਜਾੰਬ ਚੇ ਉੱਚੀ ਕੌਮ ਆ ਪਜਾੰਬ ਇਸ ਕਰਕੇ ਵਸਦਾ🌹🌹

  • @udhamsingh6388
    @udhamsingh6388 2 года назад +17

    ਸ਼੍ਰੋਮਣੀ ਕਮੇਟੀ ਨੂੰ ਇਸ ਵਿਰੇ ਨੂੰ ਨੋਕਰੀ ਦੇਣੀ ਚਾਹੀਦੀ

  • @rajbirsingh4815
    @rajbirsingh4815 2 года назад +2

    ਵਾਹਿਗੁਰੂ ਚੜਦੀਕਲਾਬਖਸੇ ਹਰਚੰਦ ਵੀਰ ਨੂੰ

  • @SatnamSingh-xf9iv
    @SatnamSingh-xf9iv Год назад +7

    ਮੈਂ ਵੀ ਇੱਕ ਵਾਰ ਪੂਹਲੇ ਨੂੰ ਦੇਖਿਆ, ਉਦੋਂ ਤਾਂ ਉਹ ਬਾਹਰ ਸੀ, ਸੱਚਮੁੱਚ ਕਾਫ਼ੀ ਦਹਸ਼ਤ ਸੀ, ਨਿਹੰਗਾਂ ਤੋਂ ਇਲਾਵਾ ਸਰਕਾਰੀ ਸੁਰੱਖਿਆ ਲੈਕੇ ਘੁੰਮਦਾ ਸੀ।

  • @SahibsinghSandhu-ze7ue
    @SahibsinghSandhu-ze7ue Год назад +23

    ਜਿਵੇਂ ਗੱਗੂ ਦੀ ਮਦੱਦ ਕੀਤੀ ਆ ਉਵੇਂ ਸ੍ਰ ਹਰਚੰਦ ਸਿੰਘ ਵੀਰ ਦੀ ਵੀ ਮੱਦਦ ਕਰਨੀ ਬਹੁਤ ਜ਼ਰੂਰੀ ਹੈ

  • @GURKIRTANSINGH-kp6wg
    @GURKIRTANSINGH-kp6wg 7 месяцев назад +3

    ਵਿਦੇਸ਼ ਵਿੱਚ ਵਸਦੇ ਵੀਰਾਂ ਨੂੰ ਬੇਨਤੀ ਹੈ ਇਸ ਸੂਰਮੇ ਦੀ ਮੱਦਦ ਕਰੋ ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰੇਗਾ

  • @SarbjitSingh-bb7hv
    @SarbjitSingh-bb7hv Год назад +2

    ਵੈਰੀ ਗੁੱਡ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਹਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਕਰੇ

  • @surinderkaur6165
    @surinderkaur6165 2 года назад +15

    Harchand singh is the pride of sikh community, May Wahegurru ji bless him with wordly and heavenly blisses

  • @UttamSingh-rc9lz
    @UttamSingh-rc9lz 2 года назад +10

    ਵੀਰ ਹਰਚੰਦ ਸਿੰਘ ਤੂੰ ਦਸ਼ਮ ਪਿਤਾ ਜੀ ਦਾ ਅਸਲੀ ਬੇਟਾ ਹੈਂ।

  • @BalkarSingh-dc1oq
    @BalkarSingh-dc1oq 2 года назад +6

    ਬਹੁਤ ਹੀ ਵਧੀਆ ਭਾਈ ਸਾਹਿਬ ਜੀ ਕੀਤਾ

  • @HarjinderSingh-g1f
    @HarjinderSingh-g1f 2 месяца назад +1

    ਵਾਹ ਬਈ ਹੀਰਿਓ ਵਾਹ ਵਾਹ ! ਪੂਹਲੇ ਵਰਗੇ ਪਾਪੀ ਦੀ ਕੋਈ ਕੌਮ ਜਾਂ ਜਾਤ ਨਹੀਂ ਹੁੰਦੀ। ਮੁੱਕਦੀ ਮੁੱਕਾਈਏ ਤੁਸੀਂ ਰਾਕਸ਼ ਦਾ ਅੰਤ ਕੀਤਾ। ਤੁਹਾਨੂੰ ਸਾਰਿਆਂ ਨੂੰ ਸਲਾਮ ਵੀਰੋ !

  • @jasvirsingh6413
    @jasvirsingh6413 Год назад +8

    ਕੌਮ ਦਾ ਹੀਰਾ ਭਾਈ ਹਰਚੰਦ ਸਿੰਘ ਜੀ , ਜਿਉਦਾ ਰਹਿ ਸੂਰਮਿਆਂ , ਸਿੱਖ ਕੌਮ ਨੂੰ ਹਮੇਸ਼ਾ ਤੇਰੇ ਤੇ ਮਾਣ ਰਹੇਗਾ।

  • @karmjitsinghkarma6742
    @karmjitsinghkarma6742 Год назад +2

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਜਿਸ ਤਰਾਂ ਪਹਿਲਾਂ ਸੂਰਮੇ ਹੁੰਦੇ ਸੀ ਜਿਹੜੇ ਜੁਲਮਾਂ ਖਿਲਾਫ ਲੜਦੇ ਸੀ ਤੁਸੀਂ ਉਹ ਕੰਮ ਕੀਤਾ ਸਿੱਖ ਕੋਮ ਨੂੰ ਇਹਨਾਂ ਦੀ ਕਦਰ ਕਰਨੀ ਚਾਹੀਦਾ ਹੈ

  • @drsohan1109
    @drsohan1109 2 года назад +51

    ਕੌਮ ਦੇ ਹੀਰੇ ਨੇ ੲੇ ਵੀਰ ਿੲਕੋ ਜਿੰਨੀ ਿੲੱਜਤ ਕਰਿਅਾਕਰੋ

  • @lakhwindersinghsingh7112
    @lakhwindersinghsingh7112 8 месяцев назад +1

    ਵਾਹਿਗੁਰੂ ਜੀ ਮਿਹਰ ਕਰਨ ਸਿੰਘ ਸਾਬ ਭਾਈ ਹਰਚੰਦ ਸਿੰਘ ਜੀ ਦਰਸ਼ਨ ਦੀਦਾਰ ਕਰਕੇ ਦਿੱਲ ਖੁਸ਼ ਹੋ ਗਿਆ ਚੜ੍ਹਦੀ ਕਲਾ ਵਾਲੇ ਸਿੰਘ ਦੋਵੇਂ

  • @RajSingh-jj6jd
    @RajSingh-jj6jd 2 года назад +11

    ਬਹੁਤ ਵਧੀਆ ਕੰਮ ਕੀਤਾ ਬਾਈ ਜੀ

  • @balsingh5965
    @balsingh5965 4 месяца назад +1

    ਵੀਰ ਤੇਰੀ ਹਿੰਮਤ ਨੂੰ 🙏

  • @ashokathwal3833
    @ashokathwal3833 2 года назад +28

    ਮਜਬੀ ਸਿੱਖ ਕੌਮ ਜਿੰਦਾਬਾਜ ਜਿੰਦਾਬਾਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏 🙏

  • @jassbhangu4738
    @jassbhangu4738 2 года назад +30

    Asli Sikh waheguru ji

  • @protejasinghdhandra8025
    @protejasinghdhandra8025 2 года назад +6

    ਦੁਸਟਾਂ ਨੂੰ ਸੋਧਾ ਲਾਉਣ ਲਈ ਭਾਈ ਹਰਚੰਦ ਸਿੰਘ ਤੇ ਭਾਈ ਨਵਤੇਜ ਗੁੱਗੂ ਵਰਗੇ ਸਿੱਖ ਕੌਮ ਦੇ ਮਹਾਨ ਹੀਰੇ ਵਿਰਲੇ ਹੀ ਜਨਮ ਲੈਂਦੇ ਨੇ। ਦਿਲੋਂ ਸਲਾਮ ਇਨ੍ਹਾਂ ਨੌਜਵਾਨਾਂ ਦੇ ਸਮਾਜ ਵਿੱਚੋਂ ਗੰਦ ਸਾਫ਼ ਕਰਨ ਵਾਲੇ ਉਚੇ ਕਿਰਦਾਰ ਨੂੰ।

  • @RanjitSingh-mf3lb
    @RanjitSingh-mf3lb 2 года назад +3

    ਸੱਚਾ ਬੰਦਾ ਵੀਰ। 👌👌

  • @bsingh1310
    @bsingh1310 2 года назад +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhVirk005
    @sukhVirk005 11 месяцев назад +3

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏🙏

  • @BhagwanSingh-zy3qr
    @BhagwanSingh-zy3qr Год назад +5

    ਕੋਮ ਦੇ ਹੀਰੇ ਬਹੁਤ ਵਧੀਆ ਪਲਾਨਿੰਗ ਕੀਤੀ ਪਾਪੀ ਪੂਹਲੇ ਨੂੰ ਸੋਧਣ ਲਈ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ

  • @sardulsingh5053
    @sardulsingh5053 9 месяцев назад +6

    ਹਰਚੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਅਤੇ ਸੂਰਬੀਰ ਜੋਧਾ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ

  • @ajaysarhali8156
    @ajaysarhali8156 2 года назад +19

    ਭਾਵੇਂ ਕੇ ਇਹਨਾ ਨੇ ਜੋ ਕਾਰਜ ਕੀਤਾ ਉਸ ਅੱਗੇ ਪੈਸਾ ਕੁਝ ਵੀ ਨਹੀਂ ਹੈ,ਪਰ ਪੈਸੇ ਬਹੁਤ ਕੁਝ ਆ,ਜਿਸ ਤਰਾਂ ਗੱਗੂ ਵੀਰ ਨੂੰ ਹਸਪਤਾਲ ਖੁਲਵਾ ਕੇ ਦਿੱਤਾ ਉਸੇ ਤਰਾਂ ਹਰਚੰਦ ਸਿੰਘ ਖ਼ਾਲਸਾ ਦੀ ਵੀ ਮਦਦ ਕਰਨੀ ਚਾਹੀਦੀ ਸੀ,ਇਸੇ ਕਰਕੇ ਕੋਈ ਅੱਗੇ ਨਹੀਂ ਆਉਂਦਾ,ਅਗਲਾ ਕਹਿੰਦਾ ਮੈਂ ਕੀ ਲੈਣਾ ਪੰਗੇ ਚ ਪੈ ਕੇ ਕੋਈ ਸਾਥ ਨਹੀਂ ਦਿੰਦਾ ਬਾਅਦ ਵਿੱਚ,

    • @singhparam9539
      @singhparam9539 9 месяцев назад

      Veer gaggu de peo kol account si jina vi paiha aunda si sara us kol aunda si te sara paiha laike baige. Pr veer harchand da naam pta vi ni dsea

  • @mohinderpalsingh4113
    @mohinderpalsingh4113 Год назад +2

    Wahiguru jee wahiguru Jee wahiguru Jee wahiguru Jee wahiguru Jee ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ