ਮਾਂ ਦੀਆਂ ਦੋਵੇਂ ਲੱਤਾਂ ਕੱਟਣ ਮਗਰੋਂ ਦੁਬਈ ਤੋਂ ਵਾਪਿਸ ਆਇਆ ਕਰਨ, ਰਿਸ਼ਤੇ ‘ਚ ਆਈ ਦਰਾੜ ਬਾਰੇ ਕੀ ਬੋਲਿਆ ਕਰਨ, Live

Поделиться
HTML-код
  • Опубликовано: 31 авг 2022
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Комментарии • 1,1 тыс.

  • @amarjitsidhu2135
    @amarjitsidhu2135 Год назад +24

    ਜ਼ਰੂਰੀ ਨਹੀਂ ਵੀ ਮਾਪੈ ਹੀ ਚੱਗੈ ਹੂਦੈ ਐ ਪੱਜੈ ਓਗਲਾ ਇੱਕ ਸਾਰ ਨਹੀਂ ਹੁੰਦੀਆ ਬੱਚੈ ਵੀ ਚੱਗੈ ਹੂਦੈ ਐ ਕਰਨ ਵੀਰ ਵੋਹਤ ਵਧੀਆ ਐ ਅਨਮੋਲ ਵੀਰ ਜਿੱਦਾਂ ਵਾਦ ਹੈ ਰਹੈ ਗਾ👍👍👍👍👍👍

  • @armyworld6688
    @armyworld6688 Год назад +22

    ਕਰਨ ਵੀਰ ਤੇਰਾ ਸੁਵਾਹ ਸੇਮ ਮੇਰੇ ਵਰਗਾ ਹੈ ਮੇਰੀ ਜਿੰਦੁਗੀ ਵਿਚ ਬਹੁਤ ਦੁੱਖ ਆਏ ਸੀ ਵੀਰੇ ਜਿਵੇਂ ਤੈਨੂੰ ਅਨਮੋਲ ਵੀਰਾਂ ਸਮਝਾ ਰਿਹਾ ਪਰ ਮੈਂ ਆਪਣੇ ਦਿਮਾਗ ਨੂੰ ਖੁਦ ਹੀ ਸਮਝਿਆ ਅਤੇ ਸਭ ਕੁਝ ਮਾਫ ਕੀਤਾ ਕਰਨ ਤੂੰ ਵੀ ਸੋਚ ਲੈ ਵੀਰ

  • @JASBIRKAUR-ur5vs
    @JASBIRKAUR-ur5vs Год назад +42

    ਕਰਨ ਪੁੱਤ ਮਿਲ ਲਿਆ। ਕਰ ਮਾਂ ਸਾਡੀ ਮਾਂਵਾਂ ਹੋਣ ਤੇ ਤਹਾਨੂਂ ਬੇਨਤੀ 🙏🏾🙏🏾🙏🏾🙏🏾🥰🥰ਤੇਰੀ ਮਾਂ ਦੀ ਗਲਤੀ ਆ ਸਾਰੀ ਸਹੀ ਓ

  • @gurdevkaur1209
    @gurdevkaur1209 Год назад +164

    ਅਨਮੋਲ ਪੁੱਤ ਤੈਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਤੇਰੀ ਉਮਰ ਲੰਬੀ ਕਰਨ ਜੁਗ ਜੁਗ ਜੀਅ ਮੇਰੇ ਪੁੱਤ ਤੂੰ ਬੋਹਤ ਹੀ ਲਾਇਕ ਪੁੱਤ ਹੈ

  • @gurdevkaur1209
    @gurdevkaur1209 Год назад +90

    ਕਰਨ ਪੁੱਤ ਤੂੰ ਬੋਹਤ ਸਮਝਦਾਰ ਹੈ ਸਾਬਾਸ਼ ਤੂੰ ਮਾਂ ਦੀ ਸੇਵਾ ਕਰ ਪੁੱਤ

    • @shealkahlon9476
      @shealkahlon9476 Год назад

      Karan bro anmol bro di gl mnlo ..apni mother nu milo

  • @RajwinderKaur-ft5yp
    @RajwinderKaur-ft5yp Год назад +33

    ਕਰਨ ਮੇਰੇ ਬੱਚੇ ਜਿੱਦ ਛੱਡ ਦੇ ਮਾਂ ਨਾ ਛੱਡ ਮਾਂ ਤੁਰਗੀ ਤਾਂ ਨਹੀਂ ਮਿਲਣੀ ਮਾਂ ਨੂੰ ਮੁਆਫ ਕਰ ਦੇ ਮਾਂ ਵੀ ਤਾਂ ਆਪਣੇ ਬੱਚਿਆਂ ਨੂੰ ਮੁਆਫ ਕਰ ਦਿੰਦੀ ਭਾਵੇ ਬੱਚਾ ਕਿੰਨੀਆਂ ਵੀ ਗਲਤੀਆਂ ਕਰੇ

  • @amanpreetsinghamansidhu7679
    @amanpreetsinghamansidhu7679 Год назад +249

    ਕਰਨ ਵੀਰ ਦਾ ਸੁਭਾਅ ਬਹੁਤ ਵਧੀਆ ਲੱਗਿਆ ਮੈਨੂੰ ਵੀਰ ਫੈਸਲਾ ਸੋਚ ਸਮਝ ਕੇ ਲੈਣਗੇ।ਵਾਹਿਗੁਰੂ ਜੀ ਕਰਨ ਵੀਰ ਨੂੰ ਵਧੀਆ ਜੋਬ ਮਿਲ ਜੇ👏👏👏👏👏👏👏

  • @BoSS-tu1df
    @BoSS-tu1df Год назад +67

    ਮਾਂ ਸ਼ਬਦ ਰੱਬ ਤੋਂ ਵੱਡਾ
    ਮੈਂ ਰੱਬ ਤੋਂ ਪਹਿਲਾਂ ਮਾਂ ਦਾ ਨਾਮ ਰੱਖਿਆ
    ਕਿਉਂਕਿ ਮੈਂ ਰੱਬ ਤਾਂ ਨੀ ਦੇਖਿਆ
    ਪਰ ਰੱਬ ਵੀ ਸ਼ਾਇਦ ਛੋਟਾ ਹੈ
    ਮਾਂ ਨਾਲੋ🙏🙏

    • @simermaan254
      @simermaan254 Год назад

      Parmatma virat a jis vch maa v ik hissa kudrat da,,,meditation krke mehsoos kita ja skda gautam budhha da dhyan anapansatiyog

    • @hemrajsharma4209
      @hemrajsharma4209 Год назад +2

      Mother is god

  • @arjansingh1945
    @arjansingh1945 Год назад +10

    ਮਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਭੁਗਤ ਵਿਚਾਰਾਂ ਬੱਚਾ ਰਿਹਾ ਨਾ ਭੈਣ ਭਰਾ ਮਿਲਦੇ ਨਾ ਕੋਈ ਰਿਸ਼ਤੇ ਦਾਰ ਕਰਨ ਤੈਨੂੰ ਦੇਖ ਕੇ ਦਿਲ ਦੁਖੀ ਹੋਇਆ ਪਰ ਖੁਸ਼ੀ ਵੀ ਹੋਈ ਬੇਟਾ ਤੁਸੀਂ ਬਹੁਤ ਸਮਝਦਾਰ ਹੋ ।ਪਰਮਾਤਮਾ ਤੈਨੂੰ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰੱਖੇ ।

    • @hkm985
      @hkm985 Год назад

      Hun maa nu put di lor pegi ta karan karan kar rahi aa

    • @jassi696
      @jassi696 Год назад

      Very good boy

  • @gurindergrewal5450
    @gurindergrewal5450 Год назад +9

    ਕਵਾਤਰਾ ਪੁੱਤ ਉਮਰ ਵਿੱਚ ਛੋਟਾ ਤੂੰ ਪਰ ਸੋਚ ਵਿੱਚ ਬਹੁਤ ਹੀ ਵੱਡਾ ਹੈ। ਵਹਿਗੁਰੂ ਤੈਨੂੰ ਸਾਡੀ ਉਮਰ ਵੀ ਦਾ ਦੇਵੇ। ਬਹੁਤ ਕੁੱਝ ਸਿੱਖਣ ਨੂੰ ਮਿਲਦਾ।

  • @PB-13WALE151
    @PB-13WALE151 Год назад +10

    ਕਰਨ ਵੀਰ ਦੀ ਸੋਚ ਵਧਿਆ ਆ ਪਰ ਮਾਂ ਨੂੰ ਵੀ ਬੇਨਤੀ ਆ ਕੀ ਪਿਆਰ ਨਾਲ ਹੀ ਰਿਹਣ

  • @karamjitdhaliwal2672
    @karamjitdhaliwal2672 Год назад +9

    ਕਰਨ ਪੁੱਤ ਮਾਪੇ ਦੁਕਾਨਾਂ ਤੋਂ ਨਹੀਂ ਮਿਲਦੇ
    ਕਿੰਨਾ ਚੰਗਾ ਤੇਰਾ ਸੁਭਾਅ ਜਾਪਦਾ, ਗੱਲਾਂ ਕਰਦੇ ਦਾ
    ਗੁੱਸੇ ਗਿੱਲੇ ਨੂੰ ਸੁੱਟ ਪਿੱਛੇ , ਮਾਂ ਜੱਫੀ ਨੂੰ ਪਾ ਿੲਁਕ ਵਾਰ ਜਾਹਕੇ, ਸਭ ਗੁੱਸੇ ਗਿੱਲੇ ੳੁਦੋਂ ਖਤਮ ਹੋ ਜਾਣਗੇ
    GBU kran 😊

  • @ramankaur3707
    @ramankaur3707 Год назад +46

    ਕਰਨ ਬੇਟਾ ਇਕ ਮੋਕਾ ਦੇਦੇ ਜੇ ਫੇਰ ਗਲਤ ਹੋਇਆ ਫੇਰ ਜੇਹਾ ਬੀਜਿਆ ਉਹੋ ਜਿਹਾ ਵਡਲੇਗੀ ਅਨਮੋਲ ਬੇਟਾ ਦੇਖ ਕਿੰਨਾ ਸਮਝਾ ਰਿਆ🙏🙏🙏💟💟💟💟

  • @SINGH_IS_LIVE_
    @SINGH_IS_LIVE_ Год назад +41

    ਕਰਨ ਵੀਰ plz-ਸਬ ਖਤਮ ਕਰੋ ਜਿੰਦਗੀ ਵਿਚ ਬਹੁਤ ਕੁਝ ਹੋ ਜਾਂਦਾ,,,,,ਤੁਸੀ ਸਬ ਖਤਮ ਕਰੋ ਮੈਂ ਤੁਹਾਡੀ ਸ਼ੋਟੀ sister ਤੁਹਾਡੇ ਹਥ ਜੋੜਦੀ ਹਾ,,,,,🙏🙏🙏🙏🙏🙏

  • @BalwinderKaur-mu9zb
    @BalwinderKaur-mu9zb Год назад +44

    ਕਰਨ ਬਿਲਕੁੱਲ ਸਹੀ ਏ ਮੇਹਨਤੀ ਅਤੇ ਬਹੁਤ ਸਿਆਣਾ ਮੁੰਡਾ ਏ । ਛੋਟੀ ਉਮਰ ਤੋਂ ਹੀ ਵਿਚਾਰਾ ਕੰਮ ਕਰ ਰਿਹਾ ਹੈ ਇਹ ਗੱਲ ਮਾਂ ਨੂੰ ਵੀ ਸਮਝਣੀ ਚਾਹੀਦੀ ਸੀ ਉਸ ਨੂੰ ਪਿਆਰ ਨਾਲ ਅਪਣੇ ਨਾਲ ਰੱਖ ਸਕਦੀ ਸੀ

  • @sarpanchsahib2325
    @sarpanchsahib2325 Год назад +15

    ਅਨਮੋਲ ਪੁੱਤ ਜਿਉਂਦਾ ਰਹਿ god bless u ਮੇਰੇ ਪੁੱਤ ਅਨਮੋਲ i m very happy its your good job

  • @navidhillon5968
    @navidhillon5968 Год назад +6

    ਕਰਨ ਵੀਰ ਦਾ ਸੁਭਾਅ ਵਧੀਆ ਲੱਗਾ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਇਹ ਮਾਂ ਪੁੱਤ ਦਾ ਰਿਸਤਾ ਕਦੇ ਨਾ ਟੁਟੇ ਕਰਨ ਵੀਰ ਆਪਣੀ ਮਾਂ ਨੂੰ ਇੱਜ਼ਤ ਪਿਆਰ ਕਰਦੇ ਰਹਿਣਾ ਕਿਉਂਕਿ ਜਦੋਂ ਮਾਂ ਤੁਰ ਜਾਂਦੀ ਆ ਦੁਨੀਆਂ ਤੋਂ ਫੇਰ ਬਹੁਤ ਯਾਦ ਆਉਂਦੀ ਆ ਬਾਈ ਪਛਤਾਵਾ ਵੀ ਹੁੰਦਾ ਤੂੰ ਵੀ ਆਪਣੀ ਜਗ੍ਹਾ ਠੀਕ ਆ ਪਰ ਮਾਂ ਮਾਂ ਹੀ ਹੁੰਦੀ ਆਂ ਜਿਉਦਾ ਵਸਦਾ ਰਹਿ ਵੀਰ🙏🙏

  • @ruhani2148
    @ruhani2148 Год назад +54

    ਪਰਮਾਤਮਾ ਮਾਂ ਪੁੱਤ ਦੇ ਰਿਸ਼ਤੇ ਵਿੱਚ ਆਈਆਂ ਦੂਰੀਆਂ ਨੂੰ ਮਿਟਾ ਕੇ ਪਿਆਰ, ਸ਼ਾਂਤੀ, ਭਰੋਸਾ ਬਖ਼ਸ਼ਣ । ਕਰਨ ਪੁੱਤਰ ਨੂੰ ਤਰੱਕੀਆਂ ਬਖ਼ਸ਼ਣ ਤੇ ਵਾਹਿਗੁਰੂ ਜੀ ਦੀ ਮੇਹਰ ਬਣੀ ਰਹੇ। 🙏

  • @gurdevkaur1209
    @gurdevkaur1209 Год назад +198

    ਕਰਨ ਪੁੱਤ ਸ਼ਾਬਾਸ਼ ਤੇਰੇ ਮਾਂ ਨੂੰ ਸੰਭਾਲ ਇਹ ਚੀਜਾਂ ਮੁੱਲ ਨਹੀਂ ਮਿਲਦੀਆਂ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ ਮਾਂ ਨੂੰ ਸੰਭਾਲ ਲੈ ਪੁੱਤ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਜੁਗ ਜੁਗ ਜੀਅ ਮੇਰੇ ਪੁੱਤ

    • @kiranjitkaur5578
      @kiranjitkaur5578 Год назад +3

      Ehdi maa ta thandi shann ni lagg rahi , vichara jwaak v okha e aa ,, shayad ehdi maa da character sahi ni hona,, guessed from his talks

    • @gurindersingh4753
      @gurindersingh4753 Год назад +3

      @@kiranjitkaur5578 bss kro pehan g ,Jo v hove Galti sab kolo hundi a , tusi v Galti kiti hovegi ,ma v bhut gatiaa kitaa a ,prr Hun tusi maa dia duhaiaa ta taras kaho, Baki Manu v pta lag gayea video Dekh k ki Karan bhut hi vadiaa Banda a ,saaf Dil daa a bilkul,Baki karan Vir nu maa nu maaf krke apni maa nu apnaa Lena chaidaa a ,

    • @kiranjitkaur5578
      @kiranjitkaur5578 Год назад +3

      @@gurindersingh4753 mai kado keha v oh avdi maa kol na jaave, mai keha v eh okha e lagda c ,, baaki kush ni pata g , eh v lagda k oh abdia bhua vagera de hathe charya hoya,, eh rishtedaar v bathera syapa paunde ne,, jithe v thora ja kamjor rishta hove eh paar pa dinde ne

    • @gurindersingh4753
      @gurindersingh4753 Год назад

      @@kiranjitkaur5578 hanji bilkul

    • @gurindersingh4753
      @gurindersingh4753 Год назад +1

      @@kiranjitkaur5578 prr tusi v bibia wali gal kiti a comment read kro apna ,Tanu khud pta lag Jana a ki tusi ki bolyea ,Baki Tanu mere Bolan ta buraa lagga hove taa mafi chonaa ma🙏🙏

  • @ravneethellibatth6261
    @ravneethellibatth6261 Год назад +12

    ਅਨਮੋਲ ਵੀਰੇ ਸਲੂਟ ਏ ਕਰਨ ਵੀਰੇ ਬਹੁਤਕਰਮੇ ਵਾਲੇ ਹੋ ਆਪ ਆਪ ਕੋਲ ਮਾਂ ਏ ਵੀਰੇ ਤੁਸੀਂ ਆਪਣੀ ਮਾਂ ਨਾਲ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਤਰਕੀ ਦੇਵੇ ਵੀਰੇ ਮਾਵਾਂ ਦਾ ਗੁਸਾ ਨਹੀਂ ਕਰੀਏ ਦਾ ਕਿਉਕਿ ਮੇਰੀ ਸੱਸ ਮਾਂ ਮੈਨੂੰ ਝੜਕਾ ਬਹੁਤ ਦਿੰਦੀ ਮਹਿਣੇ ਵੀ ਬਹੁਤ ਦਿੰਦੀ ਪਰ ਵੀਰੇ ਉਸ ਟਾਈਮ ਗੁਸਾ ਆ ਜਾਦਾ ਪਰ ਫੇਰ ਕਹੀਦਾ ਮਾਂ ਦੀਆਂ ਗਲਾਂ ਘਿਉ ਦੀਆਂ ਨਾਲਾਂ ਪਰ ਵੀਰੇ ਲੜਾਈ ਵੀ ਉਥੇ ਹੁਂਦੀ ਜਿਥੇ ਬਹੁਤ ਪਿਆਰ ਹੋਵੋ ਸਾਡਾ ਪਿਆਰ ਵੀ ਬਹੁਤ ਏ ਨਹੁ ਇਸ ਪਰ ਕਦੀ ਗੁਸੇ ਹੋ ਕੇ ਸੱਸ ਮਾਂ ਜਫੀ ਪਾ ਕੇ ਸੋਰੀ ਕਹਿ ਦੇਵਾਂ ਫੇਰ ਉਹ ਵੀ ਪਿਆਰ ਕਰਨ ਲਗਦੀ ਕਿਸੇ ਮਗਰ ਨਾ ਲੱਗੋ ਆਪਣੇ ਪਰਿਵਾਰ ਵਿਚ ਪਿਆਰ ਨਾਲ ਰਹੋ ਉਨਾ ਪਿਆਰ ਮੈਂ ਆਪਣੀ ਮਾਂ ਨੂੰ ਨਹੀਂ ਕਰਦੀ ਜਾਨਾਂ ਇਸ ਨੂੰ ਕਰਦੀ ਵੀਰੇ ਘਰੇ ਵੀ ਕਪੜੇ ਪਰੈਸ ਕਰਨ ਤੋਂ ਕਦੀ ਨਹੀਂ ਪਾਉਣੀ ਨੂੰ ਦਿਤੇ ਲਵ ਯੂ ਵੀਰੇ ਪਰ ਮਾਂ ਨਾਲ ਖੁਸ਼ ਰਹੋ ਪਲੀਸ ਮਾਂ ਨਾਲ ਹੀ ਰਹੋ ਵਾਹਿਗੁਰੂ ਮੇਰੇ ਅਨਮੋਲ ਤੇ ਕਰਨ ਵੀਰੇ ਨੂੰ ਖੁਸ਼ ਰਖੇ

  • @RahulRana-tb5bu
    @RahulRana-tb5bu Год назад +15

    ਭਰਾ ਲੋਕਾਂ ਦਾ ਕੰਮ ਭੋਕਣਾ ਨੇ ਭੋਕ ਕੇ ਹਟ ਜਾਣਾ ਨੇਂ 💯💯🙏🙏🙏 ਬਾਕੀ ਭਰਾ ਟੈਂਸ਼ਨ ਨਾਂ ਲੈ ਭਰਾ ਆਪਾਂ ਤੇਰੇ ਨਾਲ ਨੇਂ ਕਰਨ ਭਰਾ 🙏

  • @satwinderkaur7839
    @satwinderkaur7839 Год назад +41

    ਅਨਮੋਲ ਬੇਟਾ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਦੇਵੇ ਸਾਰੀਆਂ ਮਾਵਾਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ l

  • @amitmahi7741
    @amitmahi7741 Год назад +47

    ਬੇਟਾ ਮੈਂ ਵੀ ਇਕ ਮਾਂ ਹਾਂ ਤੂੰ ਆਪਣੀ ਮਾਂ ਨਾਲ ਪਿਆਰ ਕਰ ਕਰਨ ਅਨਮੋਲ ਪੁੱਤ ਗੋਡ ਬਲੈਸ ਯੂ

  • @santdhaliwal6224
    @santdhaliwal6224 Год назад +17

    ਅਨਮੋਲ ਵਰਗੇ ਹੀਰੇ ਸਮਾਜ ਲਈ ਚਾਨਣਮੁਨਾਰੇ ਹਨ । ਪ੍ਰਮਾਤਮਾ ਹਮੇਸ਼ਾ ਅਪਣਾ ਮਿਹਰ ਭਰਿਆ ਹੱਥ ਅਨਮੋਲ ਤੇ ਬਣਾਈ ਰੱਖਣ। ਮਾਂ ਵਰਗਾ ਪਾਕ - ਪਵਿੱਤਰ ਰਿਸ਼ਤਾ ਕੋਈ ਨਹੀਂ। ਕੋਈ ਵੀ ਮਾਂ ਦਾ ਦੇਣ ਨਹੀਂ ਦੇ ਸਕਦਾ ।

  • @karamjitdhaliwal2672
    @karamjitdhaliwal2672 Год назад +92

    ਅਨਮੋਲ ਵੀਰੇ ਵਾਹਿਗੁਰੂ ਜੀ ਤੁਹਾਡੀਅਾਂ ਸੱਤ ਕੁਲਾਂ ਤਾਰੇ, ਜੋ ਵਾਹਿਗੁਰੂ ਨੇ ਤੁਹਾਡੇ ਹਿੱਸੇ ਸੇਵਾ ਲਾੲੀ ਹੈ,
    ੳੁਹ ਸੇਵਾ ਹਰ ਕਿਸੇ ਦੇ ਹਿੱਸੇ ਨਹੀਂ ਅਾੳੁਦੀਂ
    ਤੁਸੀ ਕੋੲੀ ਪਿੱਸ਼ਲੇ ਜਨਮ ਬਹੁਤ ਵੱਡੀ ਭਗਤੀ ਕੀਤੀ ਹੋੳੂ

    • @bhupindercheema
      @bhupindercheema Год назад +1

      Veer tenu Parmatma tandurustian Bakshe

    • @gaganjotsingh3355
      @gaganjotsingh3355 Год назад +2

      Me v ik Maa haa par me v bete da moh samJhdi aa par Maa v putar di feeling samjhe bache sirf pyaar hi chonde ne ohna nu Ena v bond naa karo k oho saaria bandshaa todan Lai majboor ho jae

  • @anshuanshukhanna389
    @anshuanshukhanna389 Год назад +25

    ਮਾਤਾ ਜੀ ਜੋ ਪਹਿਲਾਂ ਹੋ ਗਿਆ ਉਸ ਭੁੱਲ ਜਾਉ ਤਹੁਨੂੰ ਉਸ ਦੀ ਬਹੁਤ ਜ਼ਰੂਰਤ ਹੈ ਕਰਨ ਵੀਰ ਕੋਈ ਗੱਲ ਨੀ ਇਹਨਾਂ ਨੂੰ ਮਾਫ ਕਰ ਦਿਉ ਮਾਤਾ ਨੂੰ ਵੀ ਸਾਰਿਆ ਗੱਲ ਭਲਣੀਆ ਚਾਹੀਦੀਆ ਨੇ😢😢

  • @BhindersinghBhinda-oq5xv
    @BhindersinghBhinda-oq5xv Год назад +12

    ਗੱਲਾਂ ਤਾਂ ਕਰਨ ਵੀਰ ਤੇਰੀਆ ਸਹੀ ਆ ਵੀ ਜਵਾਨ ਮੁੰਡੇ ਨੂੰ ਸਮਾਜ ਨਾਲ ਅੱਖਾਂ ਮਿਲਾਉਣੀਆ ਬਹੁਤ ਔਖਾ ਪਰ ਇਸ ਤੋਂ ਵੱਡੀ ਤੇਰੀ ਮਾਂ ਨੂੰ ਸਜਾ ਨੀ ਮਿਲ ਸਕਦੀ ਹੁਣ ਸਭ ਛੱਡ ਆਪਣੀ ਮਾਂ ਨੂੰ ਸਾਂਭ ਵੀਰੇ

  • @johncena-kv7is
    @johncena-kv7is Год назад +39

    ਅਨਮੋਲ ਵੀਰ ਬਹੁਤ ਧੰਨਵਾਦ ਬਸ ਹੁਣ ਮਾ ਪੁਤ ਮਿਲ ਜਾਣ ਵਹਿਗੁਰੂ ਦੀ ਭਲੀ ਕਰੇ

  • @lavishabector3945
    @lavishabector3945 Год назад +27

    ਕਰਣ ਬਹੁਤ ਵਧੀਆ ਕੀਤਾ ਆ ਗਿਆ ਵੀਰੇ ਮਾ ਮਾ ਹੀ ਹੁੰਦੀ ਹੈ

  • @JaskaranSingh-st2zn
    @JaskaranSingh-st2zn Год назад +7

    ਕਰਨ ਪੁੱਤ ਦੋ ਵੀ ਹੈਗਾ ਬੈਠ ਕੇ ਮੁਕਾ ਲੋ ਮਾਂ ਮਾਂ ਅ god bless you beta ❤️

  • @gurjeetkaur9238
    @gurjeetkaur9238 Год назад +3

    ਕਰਨ ਬੇਟਾ ਸਾਰੀਆਂਗੱਲਾਂ ਤੇ ਮਿੱਟੀ ਪਾ ਕੇ ਮਾਂ ਦਾ ਖਿਆਲ ਰੱਖੋ ਕਿਉਂਕਿ ਮਾਂ ਨਾਲ ਰਹਿ ਕੇ ਤੇਰੀ ਜਿੰਦਗੀ ਅੱਗੇ ਵਧੇਗੀ ਤੇਰਾ future pea ਅਨਮੋਲ ਨੇ ਬਹੁਤ ਵਧੀਆ ਸ਼ਾਲਾਘਾਯੋਗ ਕੰਮ ਕੀਤਾ ਤੇਰੀਆਂ ਗੱਲਾਂ ਵੀ ਠੀਕ ਹਨ ਬੇਟਾ

  • @noughtyangel8326
    @noughtyangel8326 Год назад +55

    ਉਹ ਤਾਂ ਬੋਲ ਰਿਹਾ ਕਿ ਮੈਂ ਪਿਆਰ ਪਹਿਲਾਂ ਵੀ ਕਰਦਾ ਸੀ ਤੇ ਅਜ ਵੀ ਕਰਦਾ ਹਾਂ...ਵੀਰ ਸਾਲ ਵਿਚ 3 ਵਾਰ ਮਿਲਣ ਆਇਆ ਉਹ ਪਿਆਰ ਹੀ ਸੀ..

  • @gillb5888
    @gillb5888 Год назад +14

    God bless you 🙏🙏❤ਜੋ ਮਰਜ਼ੀ ਹੋਵੇ ਕਾਕੇ ਮਾਂ ਤਾ ਮਾਂ ਹੁੰਦੀ ਹੈ ਪਿਆਰ ਕਰੋ ਆਪਣੀ ਮਾਂ ਨਾਲ 🙏 ਅਨਮੋਲ ਤੈਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸੇ😇🙏

  • @tarloksingh6576
    @tarloksingh6576 Год назад +16

    ਕਰਨ ਮੁੰਡਾ ਸਹੀ ਹੈ। ਥੋੜਾ ਜਿਹਾ ਕਸੂਰ ਮਾ ਦਾ ਵੀ ਹੈ। ਦੋਨੋ ਹੀ ਥੋੜਾ ਜਿਹਾ ਲਾਗੇ ਹੋ ਜਾਵੋ। ਸਹੀ ਹੋ ਜਾਣਾ ਹੈ। ਵਾਹਿਗੁਰੂ ਭਲੀ ਕਰੇ।

  • @vehlijanta6321
    @vehlijanta6321 Год назад +47

    Karan di galbaat to pta lgda veer ne nikki umre bahut kuj face kita .. nd bahut samjdaar lgda .. bolbani to hi pta lgda veer shant subaah da aa .. kite na kite mata g galt hone .. chlo jo b aa karan veer hun maa nu tuc sambna .. God bless u both ❤🙏

  • @armyworld6688
    @armyworld6688 Год назад +3

    ਕਰਨ ਵੈਸੇ ਤਾਂ ਬਹੁਤ ਸਿਆਣਾ ਲੱਗਦਾ ਹੈ ਮਾਂ ਨੂੰ ਵੀ ਸਮਝਣ ਦੀ ਲੋੜ ਹੈ ਚਲੋ ਕਰਨ ਤੂੰ ਹੋਰ ਸੋਚ ਲੈ ਵੀਰ

  • @balbirsakhon6729
    @balbirsakhon6729 Год назад +6

    ਅਨਮੋਲ ਤੇ ਕਰਨ ਦੋਵੇ ਬੱਚੇ
    ਬਹੁਤ ਸਮਝ ਦਾਰ ਹਨ
    ਕਈ ਵਾਰੀ ਆਪਾਂ ਕਹਿ ਵੀ ਕਹਿ
    ਦਿੰਦੇ ਹਾਂ ਜਾਂ ਮਾਵਾਂ ਕਹਿ ਦਿੰਦੀਆਂ
    ਪੁੱਤ ਤੁਸੀਂ ਹੁਣ ਹੁਣ ਸਿਆਣੇ ਂ ਹੋ
    ਮੈਨੂੰ ਤੇਰੇ ਸਿਰ ਤੇ ਕੋਈ ਫਿਕਰ ਨਹੀ ਉਮਰ ਦੇ ਹਿਸਾਬ ਨਾਲ
    ਅਕਲ ਨਹੀਂ ਆਉਂਦੀ ਸਾਨੂੰ ਬੱਚਿਆਂ ਬਾਰੇ ਵੀਸੋਚਣਾਂ ਚਾਹੀਦਾ
    ਮਾਂ ਤਾ ਮਾਂ ਹੀ ਹੁੰਦੀ ਹੈ ਬੱਚੇ ਮਾਂਵਾਂ ਲਈ ਬੱਚੇ ਹੀ ਹੁੰਦੇ ਹਨ
    ਕਿੱਡੀ ਵੀ ਉਮਰ ਦੇ ਹੋ ਜਾਣ ਕਰਨ
    ਪੁੱਤ ਰਹਿ ਜਿੱਥੇ ਮਰਜੀ ਮਾਂ ਨੂੰ
    ਮਿੱਲਦਾ ਜਰੂਰ ਰਹੀਂ❤️

  • @ravi_____
    @ravi_____ Год назад +3

    ਵੀਰ ਜੀ ਰੱਬ ਜ਼ਰੂਰ ਸੁਣਦਾ ਹੈ ਵਾਹਿਗੁਰੂ ਜੀ ਨੇ ਮਾਂ ਨੂੰ ਮਿਲਾਤਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵੀਰ ਜੀ ਨੂੰ ਬਹੁਤ ਬਹੁਤ ਤਰੱਕੀ ਆ ਬਖ਼ਸੇ

  • @gurarpansingh3475
    @gurarpansingh3475 6 месяцев назад +1

    ਇਹ ਸੱਚ ਹੈ ਕਿ ਮਾਂ ਮਾਂ ਹੀ ਹੁੰਦੀ ਹੈ ਕਿਤੇ ਮਾਂ ਗਲਤ ਵੀ ਬਹੁਤ ਬਣ ਜਾਂਦੀ ਹੈ ਪਰ ਮਾਂ ਪੁੱਤ ਧੀ ਦਾ ਰਿਸ਼ਤਾ ਬਹੁਤ ਮਜਬੂਤ ਹੁੰਦਾ ਹੈ ਜੇ ਕੋਈ ਦਰਾਰ ਨਾਂ ਆਵੇ

  • @hksarah9181
    @hksarah9181 Год назад +3

    ਅਨਮੋਲ ਸਰ ਜੀ ਵੇ ਤੁਸੀਂ ਕਰਨ ਨੂੰ ਸਮਝਾਇਆ ਰਬ ਵਿਚ ਤੇ ਤੁਹਾਡੇ ਵਿਚ ਕੋਈ ਵਰਕ ਨਹੀਂ ਤੁਸੀਂ ਰਬ ਦਾ ਰੁਪ ਹੋ ਅਜ ਦੇ ਸਮੇਂ ਸਾਰੇ ਤੋੜਨ ਵਾਲੇ ਹੇ ਜੋੜਨ ਵਾਲਾ ਕੌਈ ਨਹੀ 👍👍👍👍👍👍👍👍👍👍👍👍👍👍👍👍👍❤❤❤❤❤❤❤❤❤❤🙏

  • @tarunbhatia2709
    @tarunbhatia2709 Год назад +12

    ਕਰਨ ਵੀਰੇ ਜੋ ਪਿੱਛੇ ਹੋਇਆਂ ਓਹਨੂੰ ਭੁਲ ਜੋ ਅਤੇ ਇਕ ਨਿਊ ਲਾਈਫ ਸੁਰੂ ਕਰੋ ਤੇ ਲਾਈਫ ਇੰਜੋਏ ਕਰੋ ਮੰਮੀ ਨਾਲ

  • @rajbhatti4751
    @rajbhatti4751 Год назад +3

    ਅਨਮੋਲ ਮੇਰਾ coment ਸੀ ਸਲਾਹ ਸੀ ਕਿ ਕਰਨ ਨੂੰ ਵੀ ਪੁੱਛ ਲਿਉ ਹੋ ਸਕਦਾ ਉਸ ਦੀ ਵੀ ਮਜਬੂਰੀ ਹੋਵੇ ਕੋਈ ਪੁੱਤ ਐਨਾ ਨਿਰਦਈ ਨਹੀਂ ਹੁੰਦਾ ,,, ਕਰਨ ਤਦ ਵੀ ਠੀਕ ਸੀ ਹੁਣ ਵੀ ਠੀਕ ਆ , ਹਾਲਾਤ ਦੇ accordingly ਕਰਨ ਦੀ ਗਲਤੀ ਨਹੀਂ , thanks god ਕਿ ਕਰਨ ਨੇ ਕੋਸ਼ਿਸ਼ ਕੀਤੀ ਖੁਦ ਨੂੰ ਖਤਮ ਕਰਨ ਦੀ ਤੇ ਫਿਰ ਵੀ ਹਿਮਤ ਕਰ ਕੇ ਸੰਭਲ ਗਿਆ ਬੇਸ਼ਕ ਵਿਦੇਸ਼ ਚਲਾ ਗਿਆ , ਕਰਨ ਦੀ ਗਲਤੀ 10%ਉਸਦੀ ਸਾਰੀ ਗਲ ਸੁਣਨ ਦੇ accordingly ਪਰ ਉਸਦੀ ਮਾਤਾ ਦੀ ਗਲਤੀ 90%ਹੈਗੀ , May God bless you anmol and Karan both positive thoughts is very nice i feel proud of your both positive thoughts, karan ਮਰਜੀ ਦਾ ਮਾਲਿਕ ਆ ਉਸ ਆਪਣੀ ਮਰਜੀ ਨਾਲ ਜੀਣ ਦਾ ਹੱਕ ਹੈਗਾ ਉਹ ਨਹੀਂ ਰਹਿਣਾ ਚਾਹੁੰਦਾ ਤਾਂ ਨਾ ਰਹੇ ਇਹੋ ਜਿਹੀ ਮਾ ਦੇ ਕੋਲ ਰਹਿ ਕੇ ਜਿੰਦਗੀ ਮੌਤ ਵਾਲੇ ਹਾਲਤ trust issue ਹੋ ਸਕਦੇ ,ਮਾ ਹਲੇ ਵੀ ਲਗਦਾ hmm ਕਰਨ pasport ਚੈਕ ਕਰਨ ਵਾਲੀ ਗਲ ਅਨਮੋਲ ਨੇ ਨਹੀਂ ਨੋਟ ਕੀਤੀ ਮਾਤਾ ਪੂਰੀ ਸਹੀ ਨਹੀਂ ਹੈਗੀ ਅਨਮੋਲ ਮਨਦੇ ਆ ਤੇਰੀ ਗਲ ਸਹੀ ਆ ਪਰ ਕਰਨ ਵੀ ਸੱਚ ਬੋਲਦਾ je ਕਰਨ ਗੋਲੀਆ ਖਾ ਕੇ mindly upset ਕਿ ਉਮਰ ਜੁਆਕ ਦੀ ਕਰਨ ਦੀ jo ਉਸਨੇ ਹੁਣੇ ਤੋਂ ਏਨੀ ਟੈਂਸ਼ਨ ਤਾਂ ਇਹਦੀ ਕਰਨ ਦੀ ਸਾਰੀ ਜਿੰਦਗੀ ਪਈ ਮਾ ਦੀ ਤਾਂ ਅੱਧੀ ਨਿਕਲ ਗਈ ,,,ਅਨਮੋਲ ਇਕ ਗਲ ਕਹਾ ਕਿ ਕਰਨ ਨੂੰ ਮਾ ਦੇ ਇਹੋ ਜਿਹੇ ਹਾਲਾਤ ਨਾ ਸੁਧਾਰ according ਕਰਨ ਦੀ ਅਣਖ ਨੂੰ ਦਾਗ਼ ਲਗਦਾ ਅਨਮੋਲ ਕਰਨ ਸਹੀ ਕਹਿ ਰਿਹਾ ਅਨਮੋਲ ਇਕ ਗਲ ਗਲਤ ਕੀਤੀ jo ਕਿਹਾ ਦੁਬਈ ਤੋ ਆਇਆ ਤੇ pasport ਚੈਕ ਕਰਾ ਲਓ ਬੁਹਤ ਵਧੀ ਗਲਤੀ ਉਹਦੀ ਮਾ ਦੀ ,,, ਅਨਮੋਲ ਇਹ ਪਹਿਲਾ jamana ਸੀ ਮਾਵਾ ਕਮਾਵਾ ਨਹੀਂ ਹੁੰਦੀਆਂ ਪੁੱਤ ਕਪੁੱਤ ਹੋ ਜਾਂਦੇ ਪਰ ਅੱਜ ਕਲ ਦਿਆ 60%ਮਾਵਾ ਕਮਾਵਾ ਹੋ ਜਾਂਦੀਆ ਇਹ ਸੱਚ ਮੈਂ ਦੇਖਿਆ ਮਹਿਸੂਸ ਕੀਤਾ ਮੇਰੇ ਕੋਲ ਬੁਹਤ ਮਾਵਾ ਦੇ ਸਬੂਤ ਨੇ ਕਰਨ ਵਰਗੇ ਪੁੱਤ ਕਪੁੱਤ ਨਹੀਂ ,,, ਅਨਮੋਲ ਔਰਤ ਔਰਤ ਨਾ ਤੇ ਕਲੰਕ 60%ਹੋ ਗਈ ਅੱਜ ਕਲ ਕਲਜੁਗ ਵਿੱਚ ਕਰਨ think is very nice and positive,ਅਨਮੋਲ your think is ਵੈਰੀ nice positive , ਅਨਮੋਲ you are ਰਾਇਟ ਕਰਨੀਆ ਭਰਨੀਆ ਤਾਂ ਭਰਨਿਆ ਇਥੇ ਭਰਣੀਆ ਕਰਨ ਮਾ ਨਾਲ ਰਹਿ ਤਾਂ ਰਹੂਗਾ ਪਰ ਉਹ ਗਲ ਨਹੀਂ ਰਹੂਗੀ ਸਹੀ ਗਲ ਸਜਾ ਭੁਗਤ ਰਹੀ ਬਿਲਕੁਲ ਉਸ ਰੱਬ ਤੋ ਨਹੀਂ ਕੋਈ ਬੱਚ ਸਕਦਾ ਸਕਦੀ , ਕਰਨ ਮਾ ਨਹੀਂ ਛੱਡਣੀ ਮਨ ਲਾ parmanently ਨਾ ਰਹੀ ਬਾਹਰ ਰਹੀ ਇਕ ਬਾਹਰੋ ਫਰਮੇਲਟੀ ਕਰ dai ਪਰ ਦਿਲ ਟੁੱਟ ਗਿਆ jo ਨਹੀਂ ਜੁਦੁਗਾ ਗਲਤੀਆ ਮਾ ਦਿਆ ਵਦ ਪਹਿਲਾ ਨਹੀਂ ਪਤਾ ਸੀ ਜਦ ਕਰਨ ਨੂੰ ਮੌਤ ਦੇ ਰਾਹ ਤੇ ਚੱਲਣ ਨੂੰ ਮਜਬੂਰ ਕਰ ਤਾਂ ਸੀ ਤਦ ਨਹੀਂ dikhiya ਅਨਮੋਲ ਸਹੀ ਕਹਿ ਰਿਹਾ ਕਰਨ ਕਿ ਤੁ ਕਰਮ ਨਾ ਸ਼ੁਰੂ ਕਰ ਮਨ ਨਹੀਂ ਮੰਨਦਾ ਤਾਂ farmelty ਵਾਂਗ ਫਰਜ਼ ਨਿਭਾਉਣਾ ਵਾਂਗ , ਬਸ ਕਰਨ ਅਨਮੋਲ ਦੇ ਕਹਿਣ according ਐਨਾ ਕ ਮਨ ਲਾ, ਮੇਰੀ ਸਲਾਹ according ਕੋਈ swal ਤਾਂ i reply answer , ਫੋਨ ਕਰੀ ਮਿਲਦਾ ਰਹੀ ਕਦੇ ਕਦਾਈਂ,ਬਿਲਕੁਲ ਸਹੀ ਕਰਨ ਕੁੜੀ ਦਾ ਚੱਕਰ ਨਹੀਂ ਆਉਂਦਾ ਮਾ ਕਰਕੇ ਆਇਆ, ਇਨਸਾਨੀਅਤ ਵਾਲਾ ਵਾਅਦਾ ਨਿਭਾ ਲਈ ਕਰਨ ਫਰਜ਼ ਨਿਭਾਉਣ ਵਾਂਗ ਪਿਆਰ ਘਟਾਈ ਵੀ ਨਾ ਕਰਨ ਗੱਲਾ chubdiya ਵੀ ਗਲ ਸਹੀ, May God bless ਕਰਨ and anmol,

    • @shivinsworld8748
      @shivinsworld8748 Год назад

      Shi gall a Bai ji,karn bilcul shi a maa nu ki khiye ji

  • @Gurmeet_kaur_khalsa
    @Gurmeet_kaur_khalsa Год назад +3

    ਦੋਨਾਂ ਬੱਚਿਆਂ ਦੇ ਵਿਚਾਰ ਸੁਣਕੇ ਮਨ ਨੂੰ ਸਕੁਨ ਮਿਲਿਆ ਹੈ ਜੀ ਕਵਾਤਰਾ ਜੀ ਨੇ ਬਹੁਤ ਹੀ ਵਧੀਆ ਰੋਲ ਨਿਭਾਇਆ ਹੈ ਮਾਂ ਪੁੱਤਰ ਨੂੰ ਜੋੜਨ ਲਈ ਜੋ ਫੈਸਲਾ ਥਾਣੇ ਰਾਹੀ ਹੋਇਆ ਉਹ ਠੀਕ ਹੋਇਆ ਕਰਨ ਬੇਟੇ ਤੁਸੀ ਐਨੀ ਨਿਮਰਤਾ ਨਾਲ ਗੱਲ-ਬਾਤ ਕੀਤੀ ਆ ਇੱਕ ਵਾਰ ਵੀ ਕੈਮਰੇ ਵੱਲ ਨੀ ਦੇਖਿਆ ਤੁਸੀ। ਮਾਂ ਪੁੱਤਰ ਰਲ ਮਿਲ ਕੇ ਅੱਗੇ ਦੀ ਜ਼ਿੰਦਗੀ ਸ਼ੁਰੂਆਤ ਕਰੋ ਸਾਡੀਆਂ ਦੁਆਵਾਂ ਕਰਨ ਪੁੱਤਰ ਜੀ ਤੁਹਾਡੇ ਨਾਲ ਨੇ ਜ਼ਿੰਦਗੀ ਉਤਰਾ ਚੜਾਅ ਤਾਂ ਆਉਂਦੇ ਹੀ ਨੇ ਤੁਸੀ ਸਮਝਦਾਰ ਹੋ ਕਵਾਤਰਾ ਤੁਹਾਨੂੰ ਭਰਾ ਰੂਪ ਮਿਲੇ ਨੇ ਖੁਸ਼ ਰਹੋ 💕👏

  • @amanpreetkaur4096
    @amanpreetkaur4096 Год назад +7

    ਅਨਮੋਲ ਪੁੱਤ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੂੰ ਸਭ ਦਾ ਇੰਨਾ ਚੰਗਾ ਸੋਚਦਾ ਬਹੁਤ ਬਹੁਤ ਤਰੱਕੀਆਂ ਬਖ਼ਸ਼ਣ ।ਕਰਨ ਪੁੱਤ ਬਹੁਤ ਸਮਝਦਾਰ ਆ । ਕਿੰਨਾ ਵੀ ਲੜੋ ਝਗੜੋ ਪੁੱਤ ਮਾਂ ਨੂੰ ਨਾ ਛੱਡੋ। ਮਾਂ ਨੂੰ ਵੀ ਪੁੱਤ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ। ਖੁਸ਼ ਰਹੋ ਪੁੱਤ।

    • @simmuathwal098
      @simmuathwal098 Год назад

      Maa ਸਮਜਨਮ ਵਾਲੀ ਨਹੀ

    • @simmuathwal098
      @simmuathwal098 Год назад

      ਅਨਮੋਲ ਠੀਕ ਬੋਲ ਰਿਹਾ ਹੈ

  • @jaskarandulay8339
    @jaskarandulay8339 Год назад +18

    ਕਰਨ ਵੀਰ ਮਾ ਨੂੰ ਆਪਣੇ ਤੋਂ ਦੂਰ ਨਾ ਕਰੀ🙏🙏

  • @redmiy2368
    @redmiy2368 Год назад +10

    ਪੁੱਤਰ ਜੀ ਆਪਣੀ ਮਾਂ ਨੂੰ ਨਾਲ ਰੱਖੋ ਆਪਣੇ 🙏🏼🙏🏼

  • @user-pl2jj4sc3e
    @user-pl2jj4sc3e 8 месяцев назад +8

    Karan seems to be an honest and trustworthy guy and works hard and makes sure his mom is always taking care of all her needs. Mom needs to understand their kids and try not to interfere in their lives if kids are doing great and not using any drugs and alcohol. Karan is doing great and honest guy! God please help this son and mom.

  • @avtarchahal5904
    @avtarchahal5904 Год назад +21

    ਮਾਂ ਪੁੱਤ ਇਕੱਠੇ ਹੋਵੋ ਕਰਨ ਪੁੱਤਰ ਗਲਤੀ ਕਿਸੇ ਦੀ ਵੀ ਹੋਵੇ ਭੁੱਲ ਜੋ ਮਾਤਾ ਜੀ ਦਾ ਸਤਿਕਾਰ ਕਰੋ ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ

  • @jaskarandulay8339
    @jaskarandulay8339 Год назад +135

    ਮਾ ਤਾਂ ਮਾ ਹੁੰਦੀ ਆ ਅਨਮੋਲ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @SantoshKumari-jz5dc
    @SantoshKumari-jz5dc Год назад +10

    Karan beta bahut samghdar hai rab karan nu hamesha khush rakhe

  • @sunnysingh1807
    @sunnysingh1807 Год назад +6

    Khas kade menu moka mile Anmol ji nu milan ta mai uhna nu jaffi pa k buth rona kyu ki oh ek rabb ne kinia jindgia bacha dia 😭😭😭❤️❤️❤️❤️ god bless you sai g thonu hamesa khush rhke❤️❤️

  • @sukhdev8275
    @sukhdev8275 Год назад +9

    ਅਨਮੋਲ ਵੀਰੇ ਰੱਬ ਤੈਨੂੰ ਹਮੇਸ਼ਾਂ ਖ਼ੁਸ਼ ਰਖੇ

  • @Panji2000
    @Panji2000 Год назад +42

    Karan seems so intelligent young man . I m sure he will take care of his Mom. God bless!

  • @Ramananshu2023
    @Ramananshu2023 Год назад +23

    Karan please take care of your mother 🙏🏻 Maa rabb da roop hundi aa ..chahe maddi hove yah changi 🥺

  • @joytbhatia211
    @joytbhatia211 Год назад +2

    ਵੀਰੇ ਮਾਂ ਮਾਂ ਹੁੰਦੀ ਹੈ

  • @naazbrar3045
    @naazbrar3045 Год назад +20

    NO DOUBT KARAN IS A NICE GUY 😇...ANMOL GOD BLESS U 😇🙏👍

  • @makhankalas660
    @makhankalas660 Год назад +13

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮ ਕਰਨ ਵੀਰ ਵੀਰ ਜੀ ਦੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ

    • @user-zb2lp5oz7x
      @user-zb2lp5oz7x 5 месяцев назад

      ਕਰਨ। ਵੀਰ ਜੀ ਮਾਂ ਪਿਓ ਦੀ ਸੇਵਾ ਕਰਮਾਂ ਨਾਲ ਮਿਲਦੀ

  • @chamkaur7628
    @chamkaur7628 Год назад +4

    ਕਰਨ ਵੀਰ ਵਕਿਆ ਹੀ ਬਹੁਤ ਵਧੀਆ ਲੱਗਿਆ ਗੱਲਾਂ ਵੀ ਬਹੁਤ ਵਧੀਆ ਕੀਤੀਆਂ ਮਾਤਾ ਤੋਂ ਵਧ ਸੱਚਾ ਲੱਗਦਾ ਕਰਨ ਵੀਰ ਪਰ ਮਾਤਾ ਦਾ ਸਹਾਰਾ ਤੂੰ ਕੱਲਾ ਵੀਰ ਇਸ ਕਰਕੇ ਮਾਤਾ ਦੀ ਸੇਵਾ ਕਰਨ ਦਾ ਟੈਮ ਹੈ ਵੀਰ ਤੂੰ ਮਾਤਾ ਦਾ ਸਾਥ ਨਹੀਂ ਛੱਡਣਾ ਬਾਈਁ ਰੱਬ ਤੈਨੂੰ ਮਾਤਾ ਦੀ।ਸੇਵਾ ਦਾ ਫ਼ਲ ਦੇਵੇਗਾ

  • @sandeepkaur3441
    @sandeepkaur3441 6 месяцев назад +2

    Karan veere ik moka dedao apne Mumma nu .thude mom nu v loka magar nai lagna chida..bs apne bache nu pyaar karo bache nu samjo..or veere tuci v apne mumma nu ik moka de dao god bless you dear brother.. Anmol veere waheguru ji thanu hemasha khush rekhn god bless you veere

  • @174yearsold
    @174yearsold Год назад +6

    ਮਾਂ ਤੋਂ ਬਿਨਾਂ ਸਭ ਰਿਸ਼ਤੇ ਮਤਲਬੀ ਨੇ। ਬੱਸ ਇੱਕ ਇਹੀ ਸੱਚਾ ਤੇ ਪਾਕ ਰਿਸ਼ਤਾ ਹੈ

  • @HarjinderSingh-ul6lp
    @HarjinderSingh-ul6lp Год назад +48

    ਵਾਹਿਗੁਰੂ ਜੀ ਅਨਮੋਲ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਤਰੱਕੀ ਵਖਸੀ ਸਾਰੀ ਟੀਮ ਦਾ ਧੰਨਵਾਦ ਕਰਨ ਨੂੰ ਮਾਂ ਨਾਲ ਰਹਿਣਾ ਚਾਹੀਦਾ

    • @gurmitkaur650
      @gurmitkaur650 Год назад

      ਮਾਵਾਂ ਨਹੀ ਮਿਲਿਆ ਦੀਆ ਔਰ ਨਾ ਪੂੱਤ ਵੀ ਨਹੀ ਭੂਲਦਿਆ ਤੇ ਮਾਂ-ਬਾਪ ਨਾਲ ਪੂੱਤ ਦੀ ਜਾਨ ਹੁੰਦੀ ਏ ਬਾਕੀ ਅਨਮੋਲ ਵੀਰ ਨੂੰ ਬਹੁਤ ਵਾਹਿਗੂਰ ਮਾਲਕ ਚੜਦੀ ਕਲਾ ਵਿੱਚ ਰਹਿਣ 🙏🙏👍👌

  • @sidhuvlogs1702
    @sidhuvlogs1702 Год назад +2

    Heeraaa bndaaaaa ❤️❤️❤️❤️❤️ ehna loka krke dunia bchi aaa nhi te sade vrge pappia kdo di khtm kr deni c love u praaaa ❤️❤️❤️❤️😍😍😍

  • @kashmirkaur6827
    @kashmirkaur6827 Год назад +5

    Bahut hi siana Anmol puter Waheguru ji chardi kalaa ch rakhe es puter nu 🙏🙏🙏🙏🙏

  • @bajwa4032
    @bajwa4032 8 месяцев назад +2

    ਵਾਹਿਗੁਰੂ ਜੀ ਐਨੀ ਦੁੱਖ ਭਰੀ ਜਿੰਦਗੀ ਕਿਸੇ ਨੂੰ ਨਾ ਦੇਵੀਂ ਕੇ ਸਾਰੀ ਉਮਰ ਕੋਈ ਦੁੱਖ ਭੋਗਦਾ ਭੋਗਦਾ ਮਰਜੇ

  • @ss-zg8ql
    @ss-zg8ql Год назад +4

    ਅਨਮੋਲ ਵੀਰ ਤੈਨੂੰ ਵੀਰ ਵਾਹਿਗੁਰੂ ਜੀ ਤੇਰੇ ਤੇ ਹਮੇਸਾ ਹੱਥ ਰੱਖੇ ਜੀ।

  • @ranjitbrar2449
    @ranjitbrar2449 8 месяцев назад +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਮੇਸ਼ਾ ਬੱਚੇ ਵੀ ਗਲਤ ਨਹੀਂ ਹੁੰਦੇ ਅਜ ਦੇ ਟਾਈਮ ਮਾਂ ਬਾਪ ਵੀ ਗਲਤ ਹੋ ਸਕਦੇ ਹਨ ਅਜ ਦੇ ਹਾਲਾਤ ਵਾਰੇ ਕੁੱਝ ਨਹੀਂ ਕਹਿ ਸਕਦੇ ਵਾਹਿਗੁਰੂ ਘਰਾਂ ਵਿੱਚ ਥਵਾਕ ਪਿਆਰ ਬਣਾਈ ਰੱਖੇ ਧੰਨਵਾਦ

  • @amrindersekhon5thpoppyroll337
    @amrindersekhon5thpoppyroll337 Год назад

    ਅਨਮੋਲ ਪੁੱਤ ਤੇਰਾ ਬਹੁਤ ਧੰਨਵਾਦ ਜੀਹਨੇ ਮਾਂ ਪੁੱਤ ਨੂੰ ਮਿਲਾ ਦਿੱਤਾ ਧੰਨਵਾਦ

  • @GurmeetSingh-dh7of
    @GurmeetSingh-dh7of Год назад +39

    Maa ta maa hudi a ❤. Shukar a waheguru ji da karan veer a geya apni maa kol 🙏🙏🙏🙏🙏. God bless you anmol veere 🙏🙏

  • @ravikaur35
    @ravikaur35 Год назад +10

    ਚਾਹੇ ਕੁਝ ਵੀ ਹੋਵੇ ਕਦੇ ਵੀ ਆਪਣੇ ਫਰਜ਼ ਨਹੀਂ ਭੁੱਲੀਦੇ ਤੁਸੀਂ ਆਪਣਾ ਫਰਜ਼ ਪੂਰਾ ਕਰੋ ਫੱਲ ਦੇਣਾ ਪਰਮਾਤਮਾ ਦਾ ਫਰਜ਼ ਹੈ

  • @dildiyasadran2582
    @dildiyasadran2582 Год назад +1

    ਕਰਨ ਬਹੁਤ ਬੀਬਾ ਪੁੱਤਰ ਹੈ ਮੇਹਨਤੀ ਹੈ ਮਾਵਾਂ ਪੈਦਾ ਕਰਕੇ ਮੇਹਣੇ ਨਹੀਂ ਮਾਰਣੇ ਚਾਹੀਦੇ ਬੱਚੇ ਬੱਚੇ ਹੀ ਹੁੰਦੇ ਹਨ ਮਾਂ ਬਾਪ ਦੀ ਜ਼ਿੱਦ ਬਹੁਤ ਮਾੜੀ ਹੁੰਦੀ ਹੈ ਨੂਹਾਂ ਪੁੱਤਰ ਮਾੜੇ ਨਹੀਂ ਹੁੰਦੇ ਸੋਚ ਮਾੜੀ ਘਰ ਬਰਬਾਦ ਕਰ ਦਿੰਦੀ ਹੈ ਪਛਤਾਵਾ ਕਰਨ ਦੀ ਸੋਚ ਬਹੁਤ ਵਧੀਆ ਹੈ ਵਾਹਿਗੁਰੂ ਮਾਂ ਨੂੰ ਅੱਕਲ ਦੇਵੇ ਬਾਪ ਦੀ ਟੇਂਸ਼ਨ ਨਾਲ ਹੀ ਮੌਤ ਹੋਈ ਲੱਗਦੀ ਹੈ ਸ਼ਾਤਰ ਮਾਵਾਂ ਰੋ ਰੋ ਕੇ ਸੱਚੀਆਂ ਹੁੰਦਿਆਂ ਹਨ

  • @praveenlata3190
    @praveenlata3190 Год назад +1

    Kwatra sab e ney jehrey bdiya smjaunde ne te negative nu b positive bna dende ne
    Love n Respect 🙏🏽❤

  • @SurjitKaur-qz3fl
    @SurjitKaur-qz3fl 8 месяцев назад +6

    ਕਰਨ ਆਪਣੀ ਥਾਂ ਸਹੀ ਐ ਹਰ ਇਕ ਪੁੱਤ ਐਨਾ ਫ਼ਿਕਰ ਕਰਨ ਵਾਲੇ ਨਹੀਂ ਹੁੰਦੇ ❤ ਵਹਿਗੁਰੂ ਜੀ ਕਰਨ ਨੂੰ ਚੜ੍ਹਦੀ ਕਲਾ ਵਿਚ ਰੱਖਣ ❤

  • @championgamemap6485
    @championgamemap6485 Год назад +88

    ਅਨਮੋਲ ਵੀਰੇ ਪਰਮਾਤਮਾ ਤੈਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਵਾਹਿਗੁਰੂ ਜੀ

  • @KulwinderSingh-cm5nj
    @KulwinderSingh-cm5nj 9 месяцев назад +2

    ਮਾਂ ਬਾਪ ਵਾਸਤੇ ਗਲਤ ਨਹੀ ਸ਼ੋਚੀ ਦਾ ਦੋਸਤ ਮਾਂ❤❤❤❤ ਮਾਂ

  • @anujoshi2482
    @anujoshi2482 Год назад +2

    Oh maa kini karma wali howegi jine anmol kwatra vrge putt nu jnm ditta.dhan oh maa rbb vrgi🙏🙏🙏🙏🙏🙏🙏🙏🙏🙏

  • @amrindersidhu8955
    @amrindersidhu8955 Год назад +5

    We pray to god karan te onha di family sada pyar rwe karan nu life ch understand krn wali partner mile.

  • @kamaljitkaurrischandigarh2909
    @kamaljitkaurrischandigarh2909 Год назад +7

    Very well advised by Anmol and Very good decision taken by Karan.
    Gbu both..

  • @jasbirkour804
    @jasbirkour804 Год назад

    Karan ne kine shoniya gaala keriya ne bahut samjdar lagda hai dil vich jo bi gila shikva hai sab khatam karke ma nu maaf kar de anmol da samjan da Tarika bahut badhiya lagya ji waheguru ji mehar Karan 🙏

  • @anjaliminhas1303
    @anjaliminhas1303 Год назад +12

    Choti Umar vich jo glan dil te lag jandia oh sari Umar ni MIT dia😒 kehna boht sokha hunda ke chl bhul jao sara purana per jehde nl beet di a ohde dil da hal koi ni smjh skda

  • @gurwinderchawla9830
    @gurwinderchawla9830 Год назад +6

    God bless the mother and child.Looking for ward for lovely relationship ahead. GOD bless Anmol kwatra.

  • @rajbirkaur2465
    @rajbirkaur2465 Год назад +7

    Anmol , Karan bacche aap dono to Bhai Bhai lgte ho. God bless both.

  • @user-zb2lp5oz7x
    @user-zb2lp5oz7x 5 месяцев назад

    ਵਾਹਿਗੁਰੂ ਜੀ ਕਿਰਪਾ ਕਰ ਕਰਨ। ਵੀਰ ਮਾਂ ਪਿਓ। ਦੀ ਸੇਵਾ ਭਾਗਾਂ ਵਾਲੇ ਇਨਸਾਨ ਨੂੰ ਹੀ ਮਿਲਦੀ ਹੈ।

  • @jasvirkaursidhu120
    @jasvirkaursidhu120 Год назад +2

    Karn bahut hi siayana bacha..mom te son cho koe vi galt nhi ..kye tra de halaatt bn bn jande k banda kye bar bimari karke depression ch negative ho janda...galn to pta lgda karn bahut hi nice munda ...karan beta hamesha apni maa nu nhi chhdna...maa dia duwawa hi tainu ik saffal insan bnangia

  • @kamaljitkaur7833
    @kamaljitkaur7833 Год назад +31

    God bless both of u karan bhut nic person 🙏🏻🙏🏻🙏🏻🙏🏻🙏🏻🙏🏻🙏🏻anmol veer rabb da roop 🙏🏻

  • @sk4114
    @sk4114 Год назад +4

    I feel so sorry for karan such a intelegent boy ipray for karan waheguru ji give karan a happy life waheguru ji bless karn

  • @DivyaKumari-pc8ii
    @DivyaKumari-pc8ii Год назад +2

    Shi gl hai anmol veer ji maa maa hi hoti hai ❤️🙏 waheguru ji kirpa kare mata ji pr or Karan veer ji pr🙏🙏

  • @battlegrounddl1198
    @battlegrounddl1198 Год назад +2

    ਵਾਹਿਗੁਰੂ ਜੀ ਸਭ ਠੀਕ ਕਰ ਦੇਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @sukhwinderkaur4646
    @sukhwinderkaur4646 Год назад +21

    ਵਾਹਿਗੁਰੂ ਜੀ ਮੇਹਰ ਕਰਨ ਜੀ ਕਰਨ ਵੀਰ ਤੇ 🙏🙏🙏🙏🙏

  • @pinkypawan4367
    @pinkypawan4367 Год назад +17

    Mata Rani aapki Puri team ko hamesha khush rakhe lambi umra Karen Anmol bhai

  • @varisandhu5389
    @varisandhu5389 Год назад +1

    ਹਾਂ ਕਰਨ ਬੇਟਾ ਤੇਰੀਆਂ ਗੱਲਾਂ ਸੁਣਕੇ ਸਮਝ ਆ ਰਹੀਂ ਕਿ ਤੇਰੀ ਲਈ ਕਿੰਨਾ ਔਖਾ ਹੈ। ਪਰ ਬੇਟਾ ਜੇ ਤੇਰੀ ਮਾਂ ਚੰਹੁਦੀ ਹੈ ਤੇਰੇ ਨਾਲ ਰਹਿਣਾ ਤਾਂ ਤੈਨੰ ਮੌਕਾ ਨਹੀਂ ਗਵਾਉਂਣਾ ਚਾਹੀਦਾਂ। ਜਿਨਾਂ ਦੀਆਂ ਮਾਵਾਂ ਨਾਲ ਨਾ ਰਹਿਣਾਂ ਚੁਹੰਦੀਆਂ ਹੋਣ ਤਾਂ ਉਹਨਾਂ ਦੀ ਮਜਬੂਰੀ ਹੁੰਦੀ ਹੈ।

  • @anshpreetkaur9541
    @anshpreetkaur9541 Год назад

    God bless u veere jo kam putt nu karna chaida oh tuc keta god bless u 💖 💓 💛 💗 🙏 😘 💖

  • @BaljinderSingh-nq2ud
    @BaljinderSingh-nq2ud Год назад +2

    ਅਨਮੋਲ ਵੀਰੇ ਤੇਰੇ ਵਰਗਾ ਪੁੱਤ ਹਰ ਇੱਕ ਮਾਂ ਨੂੰ ਦੇਵੇ ਰੱਬ ਤੇਰੀ ਸੋਚ ਨੂੰ ਸਲਾਮ ਹੈ ਵੀਰੇ🙏ਤੇ ਮੈਂ ਸਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਵੀ ਕਿੰਨੀ ਭਾਗਾਂ ਵਾਲੀ ਹੈ ਉਹ ਮਾਂ ਜਿਸ ਨੇ ਤੇਰੇ ਵਰਗਾ ਸਰਬਣ ਤੇ, ਹੀਰਾ ਪੁੱਤ ਜੰਮਿਆ ਜੁਗ ਜੁਗ ਜੀਵੇ ਮੇਰੇ ਵੀਰਾ ਮੇਰੀ ਵੀ ਉਮਰ ਲੱਗ ਜਾਵੇ ਤੇਨੂੰ 🙂ਸਹੀ ਗੱਲ ਹੈ ਮਾਂ ਤਾਂ ਮਾਂ ਹੀ ਹੁੰਦੀ ਹੈ👍 ਮਾਂ ਦਾ ਦੇਣ ਆਪਾਂ ਕਿਦੇ ਨੀ ਦੇ ਸਕਦੇ। 🙏

  • @kamaljitkaur7128
    @kamaljitkaur7128 Год назад +10

    ਪੁਰਾਣੀਆਂ ਗੱਲਾਂ ਯਾਦ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ

  • @RaniRani-yl2bw
    @RaniRani-yl2bw Год назад

    God bless u anmol beta ji rab sab nu eho jiha beta deve karn beta teri buht vadia nature lagi menu buht samjdar beta kina sohna bolda nimrta nal chal beta ma nal v pyar nal raho beta ji

  • @cute_drishti
    @cute_drishti Год назад +1

    Sach me brother tusi bahut ashi gal kerde is tra hi kerde rehna sabdi help thuadi ma nu bi salute hai jisne thanu janam dita

  • @mohinderkour1499
    @mohinderkour1499 Год назад +8

    Karan ate kawatra dono bouht vdia glla karde aa rab tuhanu lambi umar ate chardi klla ch rkhn ji🙏

  • @ManjitSingh-ue5il
    @ManjitSingh-ue5il Год назад +3

    ਮਾਂਵਾਂ ਠੰਡੀਆਂ ਛਾਂਵਾਂ ਪਰਮਾਤਮਾ ਮੇਹਰ ਕਰੀ

  • @SantoshKumari-jz5dc
    @SantoshKumari-jz5dc Год назад +1

    Video daikh ke dil khush ho gaya karan ,god bless you 🙏🙏🙏

  • @miss.sardarni232sardarni8
    @miss.sardarni232sardarni8 Год назад +4

    ਵਾਹਿਗੁਰੂ ਜੀ ਮੇਹਰਾਂ ਕਰਨ

  • @simarjitkaur3098
    @simarjitkaur3098 Год назад +4

    ਅਨਮੋਲ ਪੁੱਤ ਤੈਨੂੰ ਦਿਲੋਂ ❤❤ ਸਲੂਟ ਆ