ਖ਼ਫ਼ਾ Kunwar! ਐਕਟਿਵ Sidhu! ਅਸ਼ਲੀਲ Video ਕੇਸ ਅੱਗੇ ਤੁਰਿਆ! NEWS THAT MATTERS

Поделиться
HTML-код
  • Опубликовано: 29 сен 2024
  • Jalandhar Election Survey
    NEWS THAT MATTERS | JASVIR HUSSAIN | DEEPIKA KHOSLA
    Kunwar Vijay Partap
    Raghav Chadha
    Lalchand kataruchak Video
    Sukhpal Khaira
    Simarjit Bains
    Charanjit channi
    Raja Warring
    Sukhbir Badal
    Navjot Sidhu
    Bhagwant Mann
    Jalandhar Election
    Jalandhar Bypoll
    Sushil rinku
    Punjab News
    Punjabi News
    News That Matters
    #NewsThatMatters #KunwarVijayPartap #BalkaurSingh #Navjotsidhu #Sukhbirbadal #BhagwantMann #PartapBajwa #TvPunjab
    Kunwar Vijay Partap, Balkaur singh, Raghav chadha, Lalchand kataruchak, lalchand kataruchak Video, Sukhpal Khaira, Ludhiana gas leak News, Wrestlers Protest, Brij Bhushan Sharan Singh, Raja Warring, Sukhbir Badal, Navjot Sidhu, Manpreet Badal, Bhagwant Mann, Jalandhar Bypoll, Jalandhar election, AAP, Sushil Rinku, Charanjit Atwal, Charanjit Channi, Capatin Amarinder Singh, Sukhjinder Randhawa, Partap Bajwa, Pm Modi, Punjab BJP, Punjab Congress, Arvind Kejriwal, Sidhu Moose wala, Punjab Police, Lawrence Bishnoi, Punjab News, Punjabi News, Daily Punjabi news, Today Punjab News, Punjab News Live, Tv Punjab Live, Punjab Politics, Political Experts, News That Matters, Jasvir Hussain, Deepika Khosla, Tv Punjab

Комментарии • 54

  • @sanjogtarani3997
    @sanjogtarani3997 Год назад +4

    ਗ੍ਰਹਿ ਮੰਤਰੀ ਕੁੰਵਰ ਵਿਜੇ ਪ੍ਰਤਾਪ ਨੂੰ ਮਿਲਣਾ ਚਾਹੀਦਾ ਹੈ ਮਾਨ ਪੁੱਤਰ ਤੈਨੂੰ ਇਸ ਤੋਂ ਡਰ ਕਿਉਂ ਲੱਗਦਾ ਹੈ

  • @jspawaar675
    @jspawaar675 Год назад +1

    ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਗਰੂਰ ਵਾਲੇ ਇਤਿਹਾਸ ਨੂੰ ਬਣਾਇਆ ਜਾਵੇ ਜੀ ਪਰ ਲੋਕ ਇਹ ਨਹੀਂ ਸਮਝ ਸਕੇ ਕਿ ਇਹ ਇਤਿਹਾਸ ਉਸ ਨੇ ਆਪਣੀ ਚੋਣ ਦਾ ਕਿਹਾ ਹੈ ਕਿ 2022 ਜ਼ਿਮਨੀ ਚੋਣਾਂ ਦੇ 😂😂😂😂

  • @SatnamSingh-ml8op
    @SatnamSingh-ml8op Год назад +1

    ਕੌਲੀ ਚਟ ਮੀਡੀਆ ਨੋਟਾਂ ਵਾਲੀ ਮਸ਼ੀਨ ਬਾਰੇ ਲੰਬੀ ਗਲ ਕਰੋ

  • @jspawaar675
    @jspawaar675 Год назад +1

    ਸੁਣਿਆ ਹੈ ਕਿ ਕੇਜਰੀ ਬਾਣੀਆਂ ਜਲੰਧਰ ਜ਼ਿਮਨੀ ਚੋਣ ਵਿੱਚ ਆਪਣੀ ਗਾਰੰਟੀ ਨੂੰ ਰੀਨਿਊ ਕਰਵਾਉਣ ਲਈ ਆ ਰਿਹਾ ਹੈ

  • @sanjogtarani3997
    @sanjogtarani3997 Год назад +1

    ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਹਨ ਅਹੁਦਾ ਦਿਉ

  • @kuldipsingh6298
    @kuldipsingh6298 Год назад +7

    ਇਕ ਸਾਲ ਵਿਚ ਕੋਈ ਕੰਮ ਨੀਂ ਹੋਇਆ ਜੇ ਹੋਇਆ ਤਾ ਸਿੱਖਾਂ ਤੇ ਨਾਜਾਇਜ਼ ਕਾਲੇ ਕੇਸ਼ ਪਾਏ ਗਏ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਜੇਲ ਵਿਚ ਸੁਟਿਆ ਗਿਆ

  • @gurwantsingh1895
    @gurwantsingh1895 Год назад +1

    ਕੇਜੀਰੀਵਾਲ ਤੇ ਮਾਨ ਜੀ ਤੁਸੀ ਗ੍ਰਹਿ ਮੰਤਰਾਲਾ ਕਿਓ ਨੀ ਕੁੰਵਰ ਵਿੱਜੇ ਪਰਤਾਪ ਨੂੰ ਸਭਾਲੋ

  • @bikkersohi5928
    @bikkersohi5928 Год назад +6

    ਭਗਵੰਤ ਮਾਨ ਨੇ ਪੰਜਾਬ ਦਾ ਭੱਠਾ ਬਿਠਾਇਆ

  • @madanlalsharma2
    @madanlalsharma2 Год назад +2

    ਭਗਵੰਤ ਮਾਨ ਦੇ ਪਾਸ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਤੇ ਪੰਜਾਬ ਦੇ ਸੀਨੀਅਰ ਅਫ਼ਸਰ ਵੀ ਇਸ ਸਰਕਾਰ ਦੇ ਖਿਲਾਫ ਹਨ,ਕੋਈ ਵੀ ਅਫ਼ਸਰ ਸਰਕਾਰ ਨੂੰ ਚਲਾਉਣ ਵਿੱਚ ਠੀਕ ਰਾਏ ਨਹੀਂ ਦੇ ਰਿਹਾ,ਭੰਤੇ ਦੇ ਕਾਰਣ ਪੰਜਾਬ ਬਰਬਾਦੀ ਵੱਲ ਜਾ ਰਿਹਾ ਹੈ l

  • @BaljinderKaur-qv3qg
    @BaljinderKaur-qv3qg Год назад +2

    Jastice for Sidhu

  • @sanjogtarani3997
    @sanjogtarani3997 Год назад +1

    ਪਿਛਲੇ ਪੰਜਾਹਾਂ ਸਾਲਾਂ ਤੋਂ ਲੋਕ ਰੋਂਦੇ ਫਿਰਦੇ ਹਨ ਸਰਕਾਰਾਂ ਮਾੜੀਆਂ ਹਨ ਹੁਣ ਸਰਵੇ ਮੁਤਾਬਕ ਵੋਟਾਂ ਪਾਉ

  • @sukhmandersingh5447
    @sukhmandersingh5447 Год назад +1

    ਕਾਂਗਰਸ ਪਾਰਟੀ ਚੋਣ ਨਿਸ਼ਾਨ ਵੀ ਜੀਤੋ ਜੀ ਝਾੜੂ ਦੂਜੇ ਨੰਬਰ ਤੇ ਆਉਂਦਾ ਐਮ ਐਲ ਏ ਦੀਆਂ ਸੀਟਾਂ ਸਵਾਰੀਆਂ ਝਾੜੂ ਜੀ ਤੋਂ

  • @jspawaar675
    @jspawaar675 Год назад

    ਭੰਡ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਪੱਕੇ ਡੇਰੇ ਹੀ ਨਹੀਂ ਸਗੋਂ ਸਰਕਾਰ ਨੇ ਉੱਥੇ ਹੀ ਘਰ ਪਾ ਲਿਆ ਹੈ ਜੀ

  • @RajinderSingh-nw4gt
    @RajinderSingh-nw4gt Год назад +1

    #justice for sidhu musawala

  • @jagtarsingh1134
    @jagtarsingh1134 Год назад

    AAP Sarkar ne jinne kamm keete ne sare hi galat dhang naal keete ne pahlan tan Sidhu Moosewala di securitie Leak keeti USDA katal hogia fir Curuption de Casan bare Naam lai laike Leaderan nu Alert karde rahe Hun jekar CM kol band Lifafe jekar aa gaye c tan anaunsment keeti tan Raj Jeet AIG Bhagauda hogia eh Raj karn da treeka sahi nahi hai

  • @amriksingh2816
    @amriksingh2816 Год назад +1

    AAP party always like this

  • @Sameermonga
    @Sameermonga Год назад +1

    EH HO REA MODI DE CHUPAT RAAJ CH DESH DA HAAL.SIRF JHOOTH, JHOOTH TE LOOT.KOI JAWABDEHI NAHI.KOI INSAAF NAHI..

  • @gurwantsingh1895
    @gurwantsingh1895 Год назад

    ਆਮ ਆਦਮੀ ਵਾਲੇ ਕੁੰਵਰ ਵਿੱਜੇ ਪਰਤਾਪ ਤੋ ਕਿਓ ਡਰਦੇ ਨੇ

    • @davinder1279
      @davinder1279 Год назад

      ਕਿਉਂਕਿ ਝੰਡਾ ਅਮਲੀ ਨਾਂ ਤੋਂ ਸਭ ਸਿੱਧ ਹੈ ਪਰ ਕੁੰਵਰ ਸਾਹਬ ਇਨ੍ਹਾਂ ਦੇ ਪੋਤੜਿਆਂ ਤੋਂ ਵੀ ਵਾਕਫ਼ ਹਨ, ਸ਼ੇਰ ਨੂੰ ਨੱਥ ਪਾਉਣ ਦਾ ਜਿਗਰਾ ਤਾਂ ਹੈ ਨਹੀਂ ਕਿਸੇ ਵਿੱਚ ਏਸ ਲਈ ਉਨ੍ਹਾਂ ਨੂੰ ਸਾਹਮਣੇ ਹੋਣ ਤੇ ਵੀ ਕਬੂਤਰ ਵਾਂਗ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ੇਰ ਸਾਹਮਣੇ ਅੱਖਾਂ ਮੀਟ ਕੇ ਕੁਝ ਨਹੀਂ ਲੱਭਣਾ

  • @luckysekhonrecords9491
    @luckysekhonrecords9491 Год назад

    ਰਾਹੁਲ ਗਾਂਧੀ ਦੀ ਸਜਾ ਬਾਰੇ ਕੁੱਝ ਚਾਣਨ ਪਾਇੳ

  • @pbk9112
    @pbk9112 Год назад

    Kissan Union ne ta dharna dena hi hai …. Congress te Akalian ne kehda fer kade dharne laun dene … Sidhi goli hi marde…

  • @2charbaatengeneraltalk587
    @2charbaatengeneraltalk587 Год назад

    Video speed wdhake 1.5 krke news sunke vekho njara auga gl krn da trika bdl jau

  • @bhindermangat2777
    @bhindermangat2777 Год назад

    Sidhu parents playing emotional card on behalf of corrupt opposition parties they should not do this

  • @chananrayat7267
    @chananrayat7267 Год назад +1

    Oh didi --- Oohhh ditiiiii v kehnda c modi Mamta ji nu.

  • @m.snagokenagoke8762
    @m.snagokenagoke8762 Год назад

    Karjan le ke khujana bharian ja riha hai. Ceema bahut jhoothan hai

  • @parmatmakabirsahib
    @parmatmakabirsahib Год назад +1

    Thanks Deepika thanks Jasveer ji TV Punjab

  • @jagtarsingh1134
    @jagtarsingh1134 Год назад

    Imaandar kahaundi sarkar vich Beimani ujagar hon lag paye hai

  • @navjot2729
    @navjot2729 Год назад

    Justice for sidhu musevala

  • @smwfan7992
    @smwfan7992 Год назад +1

    #JusticeForSidhuMooseWala

  • @VijayKumar-zc3fi
    @VijayKumar-zc3fi Год назад

    Am admi party congress ki chal he chal rahi hai koi kam nahi hoia

  • @harbhajansingh224
    @harbhajansingh224 Год назад

    Bjp😊 te AAP nu vote nhi paouni chahidi

  • @simer2345
    @simer2345 Год назад

    Tattu daa insaf

  • @harbhajansingh224
    @harbhajansingh224 Год назад

    Time badlna tuglki furman hai

  • @palvindersingh6362
    @palvindersingh6362 Год назад

    Karnal calgary like

  • @SatnamSingh-ml8op
    @SatnamSingh-ml8op Год назад

    ਕਾਂਗਰਸ ਦਾ ਚੱਪਲ ਚਟ ਮੀਡੀਆ

  • @harikrishanlal3880
    @harikrishanlal3880 Год назад

    🙏❤️🌹👌

  • @deepdhaliwal8977
    @deepdhaliwal8977 Год назад +3

    Justice for sidhu moose wala 🙏

  • @inderjitsinghdhumi4197
    @inderjitsinghdhumi4197 Год назад

    Very Nice

  • @chananrayat7267
    @chananrayat7267 Год назад +1

    All the Indian politicians must keep their personal security Except President, Vice President, Prime Minister, Home Minister and all the Chief Minister. Because why public should pay for politicians Security. Waheguru ji.

  • @AngrejSingh-oo3zq
    @AngrejSingh-oo3zq Год назад +2

    Justices four sidhu mosse walla✊

  • @KulwinderSingh-hd4kt
    @KulwinderSingh-hd4kt Год назад

    JASVIR JI EH DASSO KE SATKAR YOG BALKOUR SINGH JI NE APNAY PUTER DI SECURITY LYEE KI KUJH PARBANDH KITA C.

    • @davinder1279
      @davinder1279 Год назад

      ਤੈਂ ਕੇਲੇ ਲੈਣੇ ਐਂ ਪੁੱਛ ਕੇ?
      ਸਾਰੀ ਲੰਡੀਬੁੱਚੀ ਹੱਕ ਵਿੱਚ ਖੜੋਣ ਦੀ ਥਾਂ ਜੇ ਵੱਧ ਘੱਟ ਬੋਲੂ ਤਾਂ ਜੂਤਪਤਾਣ ਤੋਂ ਬਿਨਾਂ ਕੁਝ ਹੋਰ ਨਹੀਂ ਲੱਭਣਾ

  • @pakharsingh4049
    @pakharsingh4049 Год назад

    Anchore SAHIB APP PARTY is still having four years to rule why they asking for one year more from public

    • @sewasinghsidhu8687
      @sewasinghsidhu8687 Год назад

      In coming 4 years more revenue will be spend on advertisement in newspapers and to promote Kejariwal for Prime minister candidate next year.

  • @RavinderSingh-zv3fy
    @RavinderSingh-zv3fy Год назад

    #justiceforsidhumoosewala💔

  • @sukhwantsingh1999
    @sukhwantsingh1999 Год назад

    Jit Bhagwant Maan di honi a kieo ki Jo kem 1Sal vich karte, Badala te Congresia ne kade Aje tek nahi kite.