ਇਸ ਗਵਾਹ ਨੇ ਸੁਣਾਈ Ram Rahim ਦੇ ਜ਼ੁਲਮਾਂ ਦੀ ਹੱਡ-ਬੀਤੀ ਦਾਸਤਾਨ

Поделиться
HTML-код
  • Опубликовано: 21 янв 2025

Комментарии • 380

  • @sulakhansingh6366
    @sulakhansingh6366 5 лет назад +68

    ਸਲਾਮ ਆ ਗਵਾਹਾ ਨੂੰ ਤੇ ਜੱਜ ਸੰਧੂ ਨੂੰ ਵੀ ਸਲਾਮ ਜਿੰਨਾ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਦੁਸਟ ਨੂੰ ਜੇਲ੍ਹ ਠੋਕਤਾ
    ਤੇ ਉਨ੍ਹਾਂ ਵੀਰਾਂ ਨੂੰ ਸਲਾਮ ਜਿੰਨਾ ਨੇ ਪੂਹਲਾ ਨਰਕਾਂ ਨੂੰ ਤੋਰੀਆ,
    ਗੁਰੂ ਜੀ ਜਦੋ ਇਨ੍ਹਾਂ ਗੰਦੇ ਪਾਪੀਆ ਨੂੰ ਸਜਾ ਦਿੰਦੇ ਆ , ਤਾਂ ਉਨ੍ਹਾਂ ਵੀਰਾਂ ਨੂੰ ਗੁਰੂ ਜੀ ਸੇਵਾ ਦਿੰਦੇ ਆ ਜਿਹੜੇ ਗੁਰੂ ਜੀ ਬਹੁਤ ਪਿਆਰ ਵਾਲੇ ਤੇ ਗੁਰੂ ਜੀ ਦਾ ਭਾਣਾ ਮੰਨਣ ਵਾਲੇ ਹੁੰਦੇ ਆ ,
    ਤਾਂ ਕੇ ਉਨ੍ਹਾਂ ਦਾ ਨਾਂਅ ਸਿੱਖ ਇਤਿਹਾਸ ਵਿੱਚ ਆ ਜਾਂਦਾ ਹੈ,
    ਕਦੇ ਵੀ ਨਾ ਭੁੱਲਣ ਵਾਲੇ ਵੀਰ,
    ਸ਼ਹੀਦ ਦਿਲਾਵਰ ਸਿੰਘ ਜੀ ,

  • @JarnailSingh-hk9yv
    @JarnailSingh-hk9yv Месяц назад +26

    ਹਂਡਿਆਯਾ ਜੀ,,ਲਖ ਵਾਰ ਧਨਵਾਦ ਜੀ ਸਚਾਈ ਬਿਆਨ ਕਰਨ ਲੲਈ ,, ਇਸ ਰਾਮ ਰਹੀਮ ਗੁਡੇਂ ਦੀ ਹਾਜਰੀ ਭਾਰਤ ਦੇਸ ਦਾ ਪੀ ,ਐਮ ,, ਸਟੇਟਾਂ ਦੇ ਸੀ ,ਐਮ ਭਰਦੇ ਸਨ ,ਭਰਸਟ ਸਰਕਾਰਾਂ ਵੋਟਾ ਖਾਤਿਰ ਕਿਸੇ ਦੀ ਸੁਣਦਿਆਂ ਨਹੀ ਸਨ ਲਖ ਵਾਰ ਧਨਵਾਦ ਗਵਾਹਾਂ ਜੋ ਇਸ ਬਲਾਤਕਾਰੀ ਦੇ ਗੁਡਿਆਂ ਡਰੇ ਨਹੀਂਅਤੇ ਧਨਵਾਦ ਜੱਜ ਸਧੂੰ ਸਾਹਿਬ ਜੀ ਜਿਸਨੇ ਨਿਧਰਕ ਹੋਕੇ ਫੈਸਲਾ ਕਿਤਾ ਸੀ , ਇਕ ਝੂਠੇ ਸੰਤ ਹਜੂਰ ਮਹਾਰਾਜ ਪਿਤਾਜੀ ਦੇ ਨਾਮ ਨੂੰ ਕਲੰਕਿਤ ਕਰਣ ਵਾਲੇਪਾਪੀ ਨੂੰ ਉਸਦੇਪਾਪਾਂ ਦੇਫਲ ਦਾ ਮਜਾ ਚਖਾਇਆ ,,

  • @surjitsingh6134
    @surjitsingh6134 Месяц назад +8

    ਬੜੀ ਬੇਧੜਕ ਵਾਰਤਾਲਾਪ ਜੀ

  • @KuldeepsinghAnttal
    @KuldeepsinghAnttal 6 дней назад +2

    Very good Bai ji

  • @VimanjeetRamgharia
    @VimanjeetRamgharia 16 дней назад +2

    Thankyouverymuchji

  • @sandeepsinghbehniwal5412
    @sandeepsinghbehniwal5412 5 лет назад +6

    Bhut vadia hoea babe nll.

  • @baljitsidhu8912
    @baljitsidhu8912 Месяц назад +9

    ਸਲਾਮ ਸੌ ਸੌ ਵਾਰ ਸਲਾਮ ਹੈ ਜੀ ਆਪ ਅਤੇ ਆਪ ਦੇ ਸਾਥੀਆਂ ਨੂੰ ਰਾਜਾ ਰਾਮ ਜੀ।❤❤

  • @indergeetsandhu4912
    @indergeetsandhu4912 5 лет назад +12

    ਬਹੁਤ ਵਧੀਆ ਗੱਲ ਕੀਤੀ ਸਰ ਜੀ

  • @punjabi1854
    @punjabi1854 6 лет назад +29

    ਰਾਜਾ ਰਾਮ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਮੇ ਪਹਿਲੀ ਵਾਰੀ ਇੱਹ ਵੀਡੀਉ ਸੁਣੀ ਹੈ । ਇਹ ਰਾਮ ਰਹੀਮ ਨੇ ਬਹੁਤ ਜੁਰਮ ਕੀਤੇ ਹੱਨ ਸ਼ੁਦਾਈ ਹੁਸੈਨ ਦੀ ਤੱਰਾ ਕਿਸੇ ਨੂੰ ਡੇਰੇ ਦੇ ਵਿਰੁੱਧ ਬੋਲਣ ਹੀ ਨੱਹੀ ਦਿੰਦਾ ਸੀ। ਰਾਜਾ ਰਾਮ ਜੀ ਨੂੰ ਚਾਹੀਦਾ ਹੈ ਕਿ ਜਿੰਨਾ ਨੇ ਇੰਨਾਂ ਤੇ ਹੱਮਲਾ ਕੀਤੀ ਸੀ ਉੰਨਾ ਦੇ ਉੱਪਰ ਵੀ ਪੁਲਿਸ ਕੋਲ ਰੀਪੋਰਟ ਕੀਤੀ ਜਾਵੇ ਤਾ ਕੇ ਉਹ ਵੀ ਜੇਲ ਵਿੱਚ ਜਾਣ। ਪਿਤਾ ਜੀ ਦੇ ਕੋਲ ਜਾਕੇ ਰਹਿਣ। ਪੰਜਾਬ ਦੇ ਸਾਬਕਾ ਮੁੰਖ ਮੰਤਰੀ ਸੁਖਬੀਰ ਬਾਦਲ ਨੂੰ ਵੀ ਪਿਤਾ ਜੀ ਕੋਲ ਜਾਕੇ ਰਹਿਣਾ ਚਾਹੀਦਾ ਹੈ ਇਸ ਨੇ ਵੀ ਬੈਹਬੱਲ ਕੱਲਾ ਵਿੱਚ ਦੋ ਕੱਤਲ ਪੁਲਿਸ ਕੋਲੋਂ ਕੱਰਵਾਏ ਹੱਨ ਸਿਰਸੇ ਡੇਰੇ ਦੇ ਚੋਲਿਆ ਦੀਆ ਵੋਟਾਂ ਲੈਣ ਵਾਸਤੇ। ਹੁੱਣ ਕਾਨੂੰਨ ਕਿੱਥੇ ਚੱਲਿਆ ਗਿੱਆ ਅੱਣਪੱਛਾਤੀ ਪੁਲਿਸ ਗੋਲੀ ਚੱਲਾਕੇ ਦੋ ਪਾਠ ਕੱਰਦੇ ਬੰਦਿਆ ਨੂੰ ਮਾਰ ਦਿੱਤਾ ਘੇਰਨਾ ਉਠਾਉਣ ਵਾਸਤੇ।

  • @PARDEEPSINGH-ic2cw
    @PARDEEPSINGH-ic2cw Месяц назад +2

    ਤੀਹਰੀ ਸਜ਼ਾ ਹੋਣ ਦੇ ਬਾਵਜੂਦ ਵੀ ਸਾਧ ਨੂੰ ਪਰੋਲ ਕਿਉਂ ਮਿਲ ਰਹੀ ਐ, ਇਹ ਗਲਤ ਕਨੂੰਨ ਹੈ

    • @DugfhhFghjj
      @DugfhhFghjj Месяц назад

      ਸੁਖਬੀਰ ਬਾਦਲ ਨੇ ਸਾਰੇ ਗੁਨਾਹ ਕਬੂਲੇ ਫਿਰ ਵੀ ਬਾਹਰ ਆ

  • @jagmohansarao5273
    @jagmohansarao5273 16 дней назад +2

    ਸਾਡੇ ਪੰਜਾਬੀ ਜੱਜ ਸਾਹਿਬ ਜੀ great 👍 work brother ji

  • @JanjotDhillon
    @JanjotDhillon Месяц назад +2

    Bahut. Dukh. Jhalia. Veer. Ne. Salam. Hai.

  • @RajwinderSinghSandhu-yb8vu
    @RajwinderSinghSandhu-yb8vu День назад

    ❤❤ ਹੰਢਾਇਆ ਸਾਹਿਬ ਜੀ ❤❤

  • @MohanSingh-gt9ks
    @MohanSingh-gt9ks 5 лет назад +8

    vv nice

  • @jasvirbuttar5676
    @jasvirbuttar5676 5 лет назад +6

    Dilo salut Raja Ram nu v

  • @VijayKumar-fw8bv
    @VijayKumar-fw8bv Месяц назад +2

    Raja Ram Handiya ji Tusi Bhut Wadha Khatra Mool Leyjar Ek Khater naak/Paapi/Babe Ke Naam Par Kalank/EkGunde Ko Punishment /Jail ke Salokho Ke Peschey Dhakeka Aap Ko Koti Koti Par nam Uss CBIJudegs JagdeepSingh Ko Bheb Waheguru Chardikala Wich Rakey Jiss Nee Ittney Badhi Punishment dee

  • @baljinderbhullar2677
    @baljinderbhullar2677 6 лет назад +27

    ਸਲੂਟ ਆ ਮਾਨਯੋਗ ਜੱਜ ਸਾਹਿਬ ਜਗਦੀਪ ਸਿੰਘ ਨੂੰ

  • @jagmohansarao5273
    @jagmohansarao5273 16 дней назад +2

    ਨਿਊ ਇੰਡੀਆ ਐਕਟ ਤਹਿਤ ਕੇਸ ਦਰਜ ਕੀਤਾ ਸੀ ਭਾਈ ਜੱਜ ਨੂੰ ਸਤਿ ਸ੍ਰੀ ਆਕਾਲ ਜੀ ਆਇਆਂ ਨੂੰ,,,,

  • @gurmanjakhar2929
    @gurmanjakhar2929 5 лет назад +4

    Nice video

  • @manitsingh712
    @manitsingh712 6 лет назад +9

    Tuhanu sare dostan nu DHANWAD.

  • @jasmailsingh2599
    @jasmailsingh2599 5 лет назад +5

    Very good raja ram ji

  • @VinodKumar-t4v1k
    @VinodKumar-t4v1k Месяц назад +2

    Real babbar Sher

  • @hakamsinghbrar6014
    @hakamsinghbrar6014 Месяц назад +2

    Vvvnice bhai sahab

  • @Jatha_bhindran
    @Jatha_bhindran 6 лет назад +16

    ਜੇਲ੍ਹ ਵਿਚੋਂ ਹੀ ਗੁੰਡਾਗਰਦੀ ਕਰਦਾ ਰਹਿਣਾ ਇਸ ਵੱਡੇ ਬਲਾਤਕਾਰੀ ਨੇ

  • @jasvirbuttar5676
    @jasvirbuttar5676 5 лет назад +4

    Dilo Salut A. Jaj Jagdeep singh nu

  • @Ravisingh-mm8ju
    @Ravisingh-mm8ju 5 лет назад +12

    ਆਖ਼ੀਰ ਪਾਪ ਦਾ ਅੰਤ ਆ ਹੀ ਗਿਆ ਸ਼ਰਸ਼ੇ ਵਾਲੇ ਮੀਤੇ ਦਾ

  • @paramhitech80
    @paramhitech80 6 лет назад +39

    ਰਾਜਾ ਰਾਮ ਹੰਢਾਇਆ ਜੀ ਵਧੀਆ ਕੀਤਾ ਇਹ

  • @ChajjuSingh-vb9uo
    @ChajjuSingh-vb9uo Месяц назад +2

  • @jaswindersinghvirkvirk1288
    @jaswindersinghvirkvirk1288 5 лет назад +6

    Thanks brother good luck

  • @ArjanSingh-x9k
    @ArjanSingh-x9k Месяц назад +2

    👍👍👍💯💯

  • @GurmailSingh-pl4yl
    @GurmailSingh-pl4yl 5 лет назад +3

    Very nice good job sir

  • @CharanKaur-s9e
    @CharanKaur-s9e 8 дней назад +1

    Feel

  • @jagroopsingh1297
    @jagroopsingh1297 6 лет назад +16

    Very very good

  • @punjabsingh8712
    @punjabsingh8712 3 года назад +3

    Good news 👍👍👌👌

  • @amarjitbhardwaj1581
    @amarjitbhardwaj1581 5 лет назад +3

    Great .....

  • @harwindersingh9837
    @harwindersingh9837 5 лет назад +31

    ਇੱਕ ਇੱਕ ਗੱਲ ਲੱਖ ਲੱਖ ਦੀ ਹੈ ਇਸ ਗਵਾਹ ਦੀ ਜੇ ਅਜੇ ਵੀ ਪ੍ਰੇਮੀ ਨਾ ਸਮਝੇ ਤਾ ਰੱਬ ਰਾਖਾ

    • @balwindersinghjattana5770
      @balwindersinghjattana5770 3 года назад +1

      ਨਾ ਮੰਨਣ ਵਾਲੇ ਪ੍ਰੇਮੀ ਨੀ ਚੋਦਡ਼ਊ ਆ
      ਡੇਰੇ ਚ ਪ੍ਰੇਮੀ ਪਰੇਮਣ

    • @balwindersinghjattana5770
      @balwindersinghjattana5770 3 года назад

      ਇਹ ਭਗਤ ਘੱਟ ਵਪਾਰੀ ਜਿਆਦਾ ਨੇ
      5 ਰੁਪਏ ਕਿਲੋ ਵਾਲੇ ਆਲੂ 500 ਚ ਵੇਚਦੇ ਸੀ
      ਦੂਜੇ ਉਹ ਨੇ ਜੋ ਪਿੰਡਾਂ ਚ ਆਪਣੀਆ ਸਹੇਲੀਆਂ ਨੂੰ ਮਿਲਣ ਤੋਂ ਤੰਗ ਸੀ ਸਰਸੇ ਡੇਰੇ ਚ ਪ੍ਰੇਮੀ ਪਰੇਮਣ ਲਿਖਾ ਕੇ ਕਮਰਾ ਸੌਖਾ ਮਿਲ ਜਾਂਦਾ ਸੀ

  • @balwindersinghsingh8510
    @balwindersinghsingh8510 5 лет назад +3

    Great

  • @kuldeepk5775
    @kuldeepk5775 2 года назад +4

    Tark sheel beer ji ok 👍👍kha hai lant dera prami de Jo es ram rehem no fansi to sArkar bacha rahe han veer thanks tusi 👍👍 keeta god bless you always rab thuda bhall hovega sab es to lesson lo neki te chlo looko bacho

  • @ckthakurblogs6046
    @ckthakurblogs6046 5 лет назад +6

    Sach bolan waale sache yodhe ne
    Parmatma mehar kare ehna te

  • @sukhmanderbrar3961
    @sukhmanderbrar3961 28 дней назад +1

    Good aa veer no saloot aa

  • @sandeepkumar-ij8ml
    @sandeepkumar-ij8ml 5 лет назад +3

    Very good g

  • @gurpreet.singh.451
    @gurpreet.singh.451 6 лет назад +7

    Very very good video ji

  • @satgurugkclasses3926
    @satgurugkclasses3926 6 лет назад +7

    वा जी वा ,देश वास्ते बहुत अच्छा काम किता

  • @armaansandhu3986
    @armaansandhu3986 5 лет назад +6

    Gud jub sar Salut ah ji

  • @harrysingh1195
    @harrysingh1195 5 лет назад +6

    Brother Baba deserves this
    Baba was thinking that he is real God
    But he is not
    Baba is less than normal man
    Now his story is finished
    God bless you guys

  • @bhddmdjd8111
    @bhddmdjd8111 6 лет назад +77

    ਅਪਰਾਧਾ ਦੇ ਹਿਸਾਬ ਨਾਲ ਸਜ਼ਾ ਬਹੁਤ ਘੱਟ ਹੈ। ਰਾਮ ਰਹੀਮ ਦੀਆ ਲੱਤਾ ਬਾਹਵਾ ਵੱਢ ਕੇ ਜੇਲ੍ਹ ਵਿੱਚ ਸੁੱਟਣਾਂ ਚਾਹਿਦਾ ਸੀ।😢

  • @pringalkaushal7685
    @pringalkaushal7685 6 лет назад +5

    Very good job sir

  • @JaspalSingh-fd5yz
    @JaspalSingh-fd5yz 6 лет назад +14

    Thanks so much sir

  • @rajnirman5979
    @rajnirman5979 5 лет назад +5

    Good job sir

  • @ArmanKhan-ib2xf
    @ArmanKhan-ib2xf 6 лет назад +10

    God bless you sir

  • @rajsidhu4718
    @rajsidhu4718 6 лет назад +90

    इतने बडे गैग को खतम करना बहुत बडी बहादुरी है । सलुट है गवाहा ते ।

  • @honeysethi6078
    @honeysethi6078 6 лет назад +2

    Hor yrr 💀💀👺🌙🥜🍻🍺🎷🎸🎧🔪⚙️⛓🧱📓📚🔗🧷🔐💯♨️❓❓🔆📣

  • @tarloksingh5755
    @tarloksingh5755 6 лет назад +10

    Very good news

  • @AvtarSingh-rg9hy
    @AvtarSingh-rg9hy 2 месяца назад +2

    ਜੈਸੀ ਕਰਨੀ ਵੈਸੀ ਭਰਨੀ 🫣.

  • @meenaarya6945
    @meenaarya6945 6 лет назад +8

    very nice sir ji

  • @jaggisingh6954
    @jaggisingh6954 5 лет назад +4

    Salute a sir raja ram g

  • @RajwinderSinghSandhu-yb8vu
    @RajwinderSinghSandhu-yb8vu Месяц назад +1

    ❤❤❤

  • @Kailey-hellsing
    @Kailey-hellsing 12 дней назад +1

    Meeta

  • @barinderkaur6138
    @barinderkaur6138 5 лет назад +5

    Well done brother God bless u kinni a karia di ijjat barbad hon to bacha lai

  • @parmjeetsingh34048
    @parmjeetsingh34048 6 лет назад +8

    👍👍👍✌✌it is true truth

  • @singhpuranpuransingh4595
    @singhpuranpuransingh4595 5 лет назад +8

    Handaea ji Thanks sir ji you are Graet man in case

  • @j.skundi7791
    @j.skundi7791 5 лет назад +10

    ਸੁਣ ਲਉ ਸਾਧਾਂ ਦੇ ਚੇਲਿਓ।ਬਚੋ ਬਚੋ

  • @sukendarsingh6713
    @sukendarsingh6713 4 года назад +2

    NYC

  • @SantokhSingh-cv5rz
    @SantokhSingh-cv5rz 6 лет назад +6

    Good job

  • @inderjitsingh-mz5il
    @inderjitsingh-mz5il 5 лет назад +10

    Good sir you brave man I salute sir

  • @inderballowal3022
    @inderballowal3022 5 лет назад +4

    Pl i say to HREYANA TARKSEEL SOCIETY pl open case of RADA SOWAMI BEAS we know he is big militant namn you namn you

  • @SonuSingh-ck2cc
    @SonuSingh-ck2cc 6 лет назад +8

    Salute aa sir🙌

  • @gurvinderkamboj9445
    @gurvinderkamboj9445 6 лет назад +19

    ਓਏ ਗੋਲ਼ੀ ਮਾਰੋ 🔫 ਇਹੋ ਜਿਹੇ 👉ਬਨਾਉਟੀ ਸਾਧ 🎅 ਦੇ

  • @HardeepSingh-wq8wq
    @HardeepSingh-wq8wq 6 лет назад +9

    Very good job

  • @dalbirkaur3554
    @dalbirkaur3554 6 лет назад +10

    Solute you you are real heero

  • @HARDEEPSINGH-eb1of
    @HARDEEPSINGH-eb1of 6 лет назад +29

    ਦੁਸਟ ਸੀ ਬਾਬਾ।

  • @Peterbilt_wale046
    @Peterbilt_wale046 5 лет назад +3

    Salam a yr tenu jinda vasda rah

  • @harviashari4589
    @harviashari4589 6 лет назад +5

    राजा राम जी आप के उपर हम सब को मान है
    हरबिलास तर्क शिल गांव भुडंग पुर जिला अंबाला

  • @pardeepkhasla1819
    @pardeepkhasla1819 6 лет назад +83

    ਹੁਣ ਕੀ ਕਰਨ ਗੇ ਏਨਾ ਦਾ ਪਿਤਾ ਕੰਜਰ ਜੇਲ ਵਿਚ ਸੜੂ ਸਾਰੀ ਉਮਰ

  • @jasvirkaur3704
    @jasvirkaur3704 6 лет назад +10

    wah this is Real Hero

  • @SukhdevSingh-cv3ge
    @SukhdevSingh-cv3ge 6 лет назад +8

    very good veer,g

  • @agapeindia777
    @agapeindia777 6 лет назад +9

    Shame on government!! Salute to Judge Jagdeep Singh and these witnesses.

  • @JasvinderSingh-dr7oi
    @JasvinderSingh-dr7oi 2 месяца назад +2

    Sukhveer friend

  • @surkanda5367
    @surkanda5367 5 лет назад +4

    Sat sri akal sir .sir video vich aap di interview dekh k bahut vadhia lagga sach me aap great man ho sir main v ik ese hi dere vale k bare baat krni hai jo ik bahut hi dukhi priwar k bete nu apne kol rakhi baitha hai te us da brain wash kr ditta hai te us nu apne ghr vaps nhi aun dinda sir ki main aap se baat kr sakdi ha plz reply jarur krna

  • @inderballowal3022
    @inderballowal3022 5 лет назад +10

    salute to Tarkseel Society

  • @humbleboy8812
    @humbleboy8812 6 лет назад +9

    ਸਲੂਟ

  • @daljeetsinghdohla5889
    @daljeetsinghdohla5889 6 лет назад +17

    Very good witness great person

  • @sewakmann6366
    @sewakmann6366 6 лет назад +10

    Great man

  • @jattbrotherchannel2773
    @jattbrotherchannel2773 6 лет назад +13

    Dhun Dita satguru jeal ch

  • @harvirsingh5155
    @harvirsingh5155 6 лет назад +6

    very gud sir

  • @loverajbains622
    @loverajbains622 6 лет назад +7

    Very well , i m very happy today ,maine to usiwaqt mithaai baanti thi, jab ise sazaa sunai gayi thi,

  • @HarvinderSingh-gt6zm
    @HarvinderSingh-gt6zm 6 лет назад +1

    Good

  • @simplecomplicated1394
    @simplecomplicated1394 6 лет назад +8

    faansi na de ke bot vadiya kitta, ghamand tuttega and puraani kartoota yaad aaunia..

  • @ankitpal3808
    @ankitpal3808 6 лет назад +5

    Bada shatar damag ae SALA PITAJI

  • @monumahi9135
    @monumahi9135 5 лет назад +4

    Srkar nu es priwara di jada ton jada help krni chahide aa, jo apni jaan tak v de gye 🙏🙏🙏

  • @inderballowal3022
    @inderballowal3022 5 лет назад +4

    we need next number RADA SOWAMI BEAS because next generation is good educated we are waiting! !!!!!!!!!!!!!!!!!!!!!

  • @kashmirasaja1043
    @kashmirasaja1043 Месяц назад

    सही गल

  • @satwinderright22gchamkila9
    @satwinderright22gchamkila9 6 лет назад +13

    Waheguru ji

  • @sonyk4198
    @sonyk4198 6 лет назад +3

    Haye pita ji

  • @goldydhillo3027
    @goldydhillo3027 6 лет назад +59

    69 unlike krn wale oss Ramu di nzaiz aulad ne

  • @sukhdeepheera7607
    @sukhdeepheera7607 6 лет назад +8

    ikk nmbr gal ch paya kute ne ehda mtalab ikk nmbr da gunda fudu bnda hai eh raamu babya de naam te klank lgata eho jahe bndya ne

  • @deepdhillon1354
    @deepdhillon1354 5 лет назад +5

    Mere kol v aai c school vich eh chithi

  • @DharmPal-mv4mh
    @DharmPal-mv4mh 5 лет назад +1

    ਇਹ ਸਾਰਾ ਕਸੂਰ ਵੋਟਾਂ ਵਟੋਰੂ ਲੀਡਰਾਂ ਦਾ ਹੈ

  • @jagsirsingh9363
    @jagsirsingh9363 6 лет назад +3

    Jindabad tarkseel

  • @mohindersingh8893
    @mohindersingh8893 5 лет назад +2

    asal vich eh sara kasoor waqat dia sarkaran da hai jinan ne aman kanoon kaem rakhana hai uh ajj waqat vich e ho jahe galat lokan nu ta surakheya dendian ne te jerhe lok peedat honde ne uhna di koi nahi sunde jine vee dere ne eh sare sarkaran di hi dai ne eh neta lok baba ji baba ji kehe ke ehna dhoongi babeyan de pairi hath loende firde ne