Dhuri Accident News | ਬੱਸ ਦੀ ਤਾਕੀ 'ਚੋਂ ਹੇਠਾਂ ਡਿੱਗੀ ਮਹਿਲਾ ਸਵਾਰੀ, ਮੌਕੇ 'ਤੇ ਹੋਈ ਮੌਤ |Punjabi News |N18V

Поделиться
HTML-код
  • Опубликовано: 27 янв 2025

Комментарии • 166

  • @RamandeepKaur-oc8ye
    @RamandeepKaur-oc8ye 5 дней назад

    ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😢😢😢

  • @LovepreetSingh-dp8lj
    @LovepreetSingh-dp8lj 13 дней назад +36

    ਬਹੁਤ ਦੁਖਦ, ਵੀਰੋ ਬੱਸ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਅੱਗੇ ਸਮੇਂ ਸਿਰ ਵੀ ਪਹੁੰਚਣਾ ਹੁੰਦਾ

    • @LuckySingh-u3x
      @LuckySingh-u3x 12 дней назад

      Right

    • @user-gurp
      @user-gurp 11 дней назад

      Haji bilkul right ji

    • @ManjeetSingh-eb6tl
      @ManjeetSingh-eb6tl 5 дней назад

      ਤਾਂ ਫਿਰ ਪਹਿਲਾ ਤੋਂ ਹੀ time ਦੇ ਨਾਲ ਚਲਿਆ ਕਰਨ ਇਹੋ ਜਹਿਆ ਨੂੰ ਬੱਸ ਚਲਾਉਣ ਹੀ ਨਹੀਂ ਦੇਣੀ ਚਾਹੀਦੀ

  • @SahilSahil-th7kl
    @SahilSahil-th7kl 8 дней назад +3

    ਹੋਰ ਚੜੋ ਆਧਾਰ ਕਾਰਡ ਵਾਲੀ ਬੱਸ ਵਿੱਚ ਕਰਾਇਆ ਲਾਗੂ ਹੋਵੇ ਤਾਂ ਬੱਸਾ ਵਿੱਚ ਇੰਨੀ ਭੀੜ ਨਾ ਹੋਵੇ

  • @smartphonedoctor1242
    @smartphonedoctor1242 13 дней назад +11

    Waheguru ji 😢😢😢

  • @fanbabbumaande6920
    @fanbabbumaande6920 13 дней назад +38

    ਜਦੋਂ ਧੁੰਦ ਜ਼ਿਆਦਾ ਸੀ ਫਿਰ ਬੱਸ ਤੇਜ ਕਿਵੇਂ ਚੱਲੂ

  • @Sukhwinder5567.
    @Sukhwinder5567. 13 дней назад +8

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।
    ਵਾਹਿਗੁਰੂ ਜੀ ਭੈਣ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੋ ਜੀ।
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
    😢😢😢😢

  • @Kaur-m4j
    @Kaur-m4j 12 дней назад +25

    ਹਰ ਵਾਰੀ ਡਰਾਈਵਰ ਹੀ ਗਲਤ ਨੀ ਹੁੰਦਾ

  • @jsingh7743
    @jsingh7743 12 дней назад +12

    ਅੱਜਕਲ prtc ਦੇ ਡਰਾਈਵਰ ਬਹੁਤ ਤੇਜ਼ ਚਲਾਉਂਦੇ ਨੇ ਜਹਾਜ਼ ਹੀ ਬਣਾ ਦਿੰਦੇ ਨੇ ਰੋਕਦੇ ਨਹੀਂ

  • @lovejeetsingh1664
    @lovejeetsingh1664 12 дней назад +2

    ਵਾਹਿਗੁਰੂ ji 🙏

  • @allinoneseries1567
    @allinoneseries1567 13 дней назад +31

    ਗੱਡੀ ਹੌਲੀ ਸੀ ਧੁੰਦ ਬਹੁਤ ਯਾਦਾ ਸੀ ਤੇ ਕਿਸੇ ਹੋਰ ਦੇ ਕੋਈ ਸੱਟ ਨੀ ਵੱਜੀ

  • @labhbrar6143
    @labhbrar6143 12 дней назад +39

    ਬੇਸ਼ਰਮ ਲੋਕੋ ਧੁੰਦ ਚ ਬੱਸ ਤੇਜ ਨਹੀਂ ਚੱਲ ਸਕਦੀ ਦੂਜੀ ਗੱਲ ਇਹ ਹੈ ਕਿ ਡਰਾਈਵਰ ਕੱਲੀ ਕੱਲੀ ਸਵਾਰੀ ਸੰਭਾਲੇ ਕਿ ਬੱਸ ਚਲਾਵੇ

    • @JasvirJasvir-vc6gp
      @JasvirJasvir-vc6gp 6 дней назад

      Sahi gal bhaji ena loka nu kaun samjhwe driver di koi galti nahi je ik bande ne coment karta baki vi magar lag ke ohi coment karange sach ki a oh kise nu pta hi nahi hunda.

    • @MohitKumar-zb5yd
      @MohitKumar-zb5yd 6 дней назад +1

      Sahi gal aa veer ji apni galti koi ni manda ,sare driver nu hi doshi kehnde ne, baki ik gl ta sach hai k mout attal hai, one ana hi ana ,jini ku swasa di punji asi likha k aane ga one hi sawas milne ne na ghat na Vadh, kisi v driver nu shonk ni hunda ki odi nokri khtre ch jawe, na o kise da dushman hai ,sahi gal hai apni jaan te khed k v driver duje nu bachonda hai, fer v badnam hai driver mehkma ,jra soch k dekho je nokri chad den sare hi asi kitho apni ਮੰਜਲਾਂ ਤੇ pohnch ਜਾਵਾਂਗੇ, hamesha Rab nu yaad rakho

  • @swaransinghmallhi8184
    @swaransinghmallhi8184 13 дней назад +6

    Wàheguru ji

  • @lakhvirsingh2383
    @lakhvirsingh2383 13 дней назад +4

    Waheguru ji

  • @Sukhchainladdi66
    @Sukhchainladdi66 13 дней назад +3

    Waheguru

  • @ਰਾਜਲਹੇੜੀ
    @ਰਾਜਲਹੇੜੀ 12 дней назад +4

    ਮੈਂ ਪਹਿਲਾ ਹੀਂ ਸੋਚਿਆ ਸੀ... ਬੱਸ ਦੇਖਣ ਤੋ ਪਹਿਲਾ...ਵੀ ਬੱਸ ਰੋਡਵੇਜ਼ ਹੀਂ ਹੋਏਗੀ

  • @bindersingh1452
    @bindersingh1452 9 дней назад

    ਵਾਹਿਗੁਰੂ ਜੀ

  • @gorakapoor3477
    @gorakapoor3477 13 дней назад +35

    ਬੱਸ ਵਾਲੇ ਦਾ ਕੀ ਕਸੂਰ ਹੈ

  • @nirmalsinghsidhu3098
    @nirmalsinghsidhu3098 13 дней назад +28

    ਇਹ ਇੱਕ ਇਤਫ਼ਾਕ ਹੋ ਸਕਦਾ ਹੈ ਕਿ ਬੱਚੇ ਕਾਰਨ ਹੱਥ ਨਾ ਪ ਏ ਹੋਣ

  • @narinderkaur1025
    @narinderkaur1025 13 дней назад +15

    ਭਰਾ ਬੱਸ ਵਾਲਿਆ ਦਾ ਕੀ ਕਸੂਰ ਆ ਪੰਜਾਬ ਸਰਕਾਰ ਦਾ ਕਸੂਰ ਆ ਜਿਹਨਾ ਨੇ ਜਨਾਨੀਆ ਦਾ ਕਰਾਇਆ ਮਾਫ ਕੀਤਾ ਆ

  • @JaildarSingh-q2q
    @JaildarSingh-q2q 8 дней назад +1

    ਬੱਸ ਵਾਲਿਆਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ

  • @RenuBala-cw2hw
    @RenuBala-cw2hw 11 дней назад +1

    ਸਹੀ ਗੱਲਸਰਕਾਰੀਡਰਾਬਰੀਤੇਜ ਹੀ ਬੱਸ ਚਲਾੲੀ ਜਾਦੀ

  • @SurinderKaur-k4i
    @SurinderKaur-k4i 13 дней назад +1

    Wahe guru🙏 ji

  • @Deepu2227-1
    @Deepu2227-1 11 дней назад

    Rabb sukh rakhe

  • @bubbys7
    @bubbys7 13 дней назад +6

    Driwar da ratta v kasoor nahi free safar da nateeja hai bas ta dhund karn tej nahi chalaa sakda koi.kise hor swari da nuksan nahi hoia.

  • @N-jf1mk
    @N-jf1mk 12 дней назад +9

    p R T c ਬੱਸਾ ਬਹੁਤ ਭਰੀਆ ਹੁੰਦੀਆਂ ਤੇ ਏਹਨ ਦੀਆਂ ਵਾਰੀਆਂ ਵੀ ਜੰਗਾਲ ਨਾਲ ਗਲੀਆ ਪਈਆ ਜੋ ਅੰਦਰੋ ਸਵਾਰੀਆਂ ਦੇ ਭਾਰ ਨਾਲ ਟੁੱਟਕੇ ਵੀ ਡਿੱਗ ਸਕਦੀਆਂ ਕਿਸੇ ਵੇਲੇ ਵੀ ਕਿਸੇ ਦੀ ਜਾਨ ਜਾ ਸਕਦੀ ਬੁੜੀਆਂ ਵੀ ਜਿੰਨੀ ਮਰਜੀ ਬੱਸ ਭਰੀ ਹੋਵੇ ਮੱਲੋ ਮੱਲੀ ਚੜਦੀਆ ਤੋਂ ਵਾਰੀਆ ਚ ਲਾਮਕ ਦੀਆਂ ਜਾਂਦੀਆਂ ਕੰਡ ਕੰਟਰ ਜਿੰਨਾ ਮਰਜੀ ਕਹੀ ਜਾਵੇ ਹੋਰ ਤੇ ਆ ਜਾਵੋ ਇੱਕ ਨਹੀਂ ਸੁੱਣਦੀਆ ਫਰੀ ਦੇ ਨਾਲ ਚ ਵਾਰੀਆ ਦੇ ਲਮਕ ਦੀਆ ਜਾਦੀਆ

  • @sukhfaridkotia6163
    @sukhfaridkotia6163 6 дней назад

    ਸੂਟ ਲੈਵਰ ਬਸ ਸਾਈ ਬਹੁਤ ਤੇਜ ਚਲਾਉਂਦੇ ਨੇ ਦੇਖਦੇ ਨਹੀਂ ਅੱਗੇ ਪਿੱਛੇ ਫਿਰ ਗਲਤੀ ਨਹੀਂ ਮੰਨਦੇ ਅਸੀਂ ਵੀ ਬੱਸਾਂ ਚ ਬੈਠਦੇ ਸਾਨੂੰ ਵੀ ਸਭ ਪਤਾ ਬੱਸਾਂ ਬਹੁਤ ਤੇਜ਼ ਹੁੰਦੀਆਂ ਨੇ ਨਾ ਉਹ ਬੱਚਾ ਦੇਖਦੇ ਨਾ ਬੁੜੀ ਨਾ ਬੁੱਟਾ ਕੁਝ ਨਹੀਂ ਦਿਖਦੇ

  • @Karmjitkaur-c7w
    @Karmjitkaur-c7w 13 дней назад +17

    ਵੀਰ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ

    • @captainsingh3142
      @captainsingh3142 12 дней назад +2

      driver must stop the bus in case if someone vomiting

  • @amanj9388
    @amanj9388 5 дней назад +1

    driver dy koey galty nahy yaar taky ch tan janany dy galaty aa y yaar

  • @KarmjeetSingh-i3v
    @KarmjeetSingh-i3v 12 дней назад +1

    ਡਰਾਇਵਰ ਦੀ ਕੋਈ ਗਲਤੀ ਨਹੀਂ ਹੈ ਬਾਅਦ ਵਿੱਚ ਸਾਰਾ ਕਸੂਰ ਡਰਾਇਵਰ ਦਾ ਹੀ ਦੱਸਿਆ ਜਾਂਦਾ ਹੈ

  • @Gurpalsingh-s8s
    @Gurpalsingh-s8s 13 дней назад +4

    Waheguru Waheguru Waheguru Maharaj Kripa Karen

  • @SukhdevSingh-iw8vi
    @SukhdevSingh-iw8vi 6 дней назад

    ਪੱਤਰਕਾਰ ਜੀ ਸੀਟ ਤੇ ਬੈਠੀ ਬੁੜੀ ਬਾਰੀ ਵਿੱਚਦੀ ਕਿਵੇਂ ਡਿੱਗ ਪਈ ਇਹ ਦੱਸੋ ਇਹ ਝੂਠ ਹੈ

  • @Buny341
    @Buny341 13 дней назад +1

    🙏🙏

  • @rajku5446
    @rajku5446 6 дней назад

    ਇਨ੍ਹਾਂ ਦੋਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ

  • @ManpreetSingh-nf8zh
    @ManpreetSingh-nf8zh 13 дней назад +4

    ਸੀਟ ਬੇਲਟ ਬੱਸ਼ਾ ਵਿੱਚ ਵੀ ਚਾਹੀਦੀ ਏ

    • @jogaseth12
      @jogaseth12 13 дней назад

      ਠੀਕ ਹੈ ji😂😂😂 bashaaan

  • @Ratinderjeetkaur
    @Ratinderjeetkaur 12 дней назад +2

    Bai jnania keda ght ne

  • @JamesPreet-z9v
    @JamesPreet-z9v 7 дней назад

    😢😢😢

  • @NirmalSingh-bz3si
    @NirmalSingh-bz3si 13 дней назад +19

    ਡਰਾਈਵਰ ਦਾ ਕੋਈ ਕਸੂਰ ਨਹੀ ਇਹ ਮਰਨ ਨੂੰ ਫਿਰਦੀਆ ਨੇ

  • @Netu-ht4vm
    @Netu-ht4vm 11 дней назад +1

    Hanji eh sarkari basa valy .bas bhout tej chlandy ne .bhout svaria digdia ne .

  • @Dilshansingh-jassi
    @Dilshansingh-jassi 7 дней назад

    ਪੀਆਰਟੀਸੀ ਬਹੁਤ ਤੇਜ਼ ਚੱਲਦੇ ਹਨ ਸਵਾਰੀ ਬਹੁਤ ਘੱਟ ਚਕਦੇ ਹਨ ਥਹੁਤ ਅਡਿਆ ਤੇ ਰੋਕ ਦੇ ਨਹੀਜਿਸ ਪ੍ਰੀਵਾਰ ਦੇ ਜੀ ਦੀ ਡਿਥ ਹੋਈ ਹੈ ਉਨਾ ਨੁ ਬਹੁਤ ਦਰਦ ਹੈ

  • @allinoneseries1567
    @allinoneseries1567 13 дней назад +5

    ਮੈਂ ਫੋਨ ਕੀਤਾ ਸੀ 7.01 ਮਿੰਟ ਤੇ 108 ਤੇ

  • @taranpreetkaur9674
    @taranpreetkaur9674 7 дней назад

    Prtc ਵਾਲੇ ਏਦਾ ਹੀ ਕਰਦੇ ਨੇ ਬਹੁਤ ਤੇਜੀ ਕਰਦੇ ਨੇ ਬੰਦੇ ਦਾ ਇਕ ਪੈਰ ਤਾਕਿ ਚ ਹੁੰਦਾ ਇਕ ਥਲੇ ਬੱਸ ਪਜਾ ਲੈਂਦੇ ਨੇ,, ਕਹਿੰਦੇ ਨੇ ਇਕ ਮਿੰਟ ਹੀ ਹੁੰਦਾ ਸਾਡੇ ਕੌਲ

  • @Sapusapna123
    @Sapusapna123 11 дней назад

    Bahut dukh hoya maa Bina kush ni

  • @LotusLotusfrancis-td6ve
    @LotusLotusfrancis-td6ve 11 дней назад +1

    Some PRTC drivers are very rude

  • @Soni-o7r
    @Soni-o7r 12 дней назад

    So sad news

  • @deputysingh716
    @deputysingh716 13 дней назад +8

    ਇੰਨਾਂ ਬੱਸਾ ਦੇ ਡਿਸਕ ਬ੍ਰੇਕ ਇਕੋ ਦਮ ਬ੍ਰੇਕ ਲਾਉਣ ਸਭ ਤੋ ਪਹਿਲਾਂ ਡਰਾਈਵਰ ਸ਼ੀਸ਼ੇ ਰਾਹੀ ਬਾਹਰ ਆਉਂਦਾ

  • @SahilSahil-th7kl
    @SahilSahil-th7kl 8 дней назад

    ਕਿੱਥੋ ਕੈਪਟਨ ਨੇ ਪੰਗਾਂ ਪਾਇਆ

  • @gurpreetgill2597
    @gurpreetgill2597 12 дней назад +4

    Driver ta bachara da ke kasoor a Ona na ta time ta jana hunda

  • @foodofpunjabandhealthtips4307
    @foodofpunjabandhealthtips4307 13 дней назад +15

    ਲੋਕ ਵੀ ਬਹੁਤ ਕਾਹਲੀ ਕਰਦੇ ਆ

  • @Lally06
    @Lally06 13 дней назад +3

    Veer thake nal chrii jandiya fe driver da ki kasoor

  • @arshghuman7704
    @arshghuman7704 8 дней назад

    ਚੜੇ ਬੱਸ ਸਟੈਂਡ ਇਨਾਂ ਨੂੰ ਸਜਾ ਹੋਣੀ ਚਾਹੀਦੀ ਹ ਤੇਜ ਮਾਸਟਰ ਹੁੰਦੇ ਆ

  • @sulakrani6048
    @sulakrani6048 13 дней назад

    Benipal ji satsriakal no 14

  • @Oma-p8z
    @Oma-p8z 13 дней назад

    😢😢😢😢😢😢😢😢😢😢😢😢😢

  • @ashadeep6842
    @ashadeep6842 2 дня назад

    Driver di ki glti aa ede vich😓😓

  • @YogitaAnsu
    @YogitaAnsu 12 дней назад +1

    Sarkaari bussa bhot tej chlonde aa is lyi ina te complaint kiti jbe

  • @Tejkumarsharma-t9p
    @Tejkumarsharma-t9p 13 дней назад

    Beware of accident

  • @AASMANADEEMFAROOQI
    @AASMANADEEMFAROOQI 13 дней назад +1

    Maan ji prtc wale bus bohat tej chalaunde ne please dhayaan dawo

  • @babbumander9766
    @babbumander9766 12 дней назад +3

    Free kar k sab kuch ho rha sarkar nu free safar bnd kro fer galti Driver di kad de ne

  • @Jatt...DiQUEEN
    @Jatt...DiQUEEN 13 дней назад

    ਹਮੇਸ਼ਾ ਲਈ free ਹੋਗੀ ।। 😢😢😢

  • @khushiamazingworld11
    @khushiamazingworld11 13 дней назад +1

    Shi gl e prtc busa wale bht chmble hoye n bht tez busa chlande n tahi t jada accident ese busa de hunde a result loka nu bhugtna painda j ena nu kahli hundi e t tym nl chln ena t karvae honi chaedi e

  • @JassKumar-d7r
    @JassKumar-d7r 12 дней назад +2

    Bus di ticket free karke bibiaa nu dekh kee tej karde busaa nu

  • @dimpyaulakh3311
    @dimpyaulakh3311 13 дней назад +13

    बस के अंदर से गिरी है इसमे बस की जब बस के ड्राइवर की क्या गलती है गलती तुम्हारी खुद है तुम खुद नीचे गिरे हो और मारे हो😂😂😂

    • @JasleenKaur-f8i
      @JasleenKaur-f8i 13 дней назад +1

      लाख लायनत तेरे दांद निकल रहे

  • @allinoneseries1567
    @allinoneseries1567 13 дней назад +4

    ਮੈਂ ਵੀ ਵਿਚ ਸੀ 22

  • @mandeepramgarh1912
    @mandeepramgarh1912 6 дней назад +1

    ਵੀਰ ਕਸੂਰ ਬੀਬੀਆਂ ਦਾ ਹੁੰਦਾ ਡਰਾਇਵਰ ਦਾ ਨਿ ਨਹੀਂ

  • @NarinderSingh-s2o
    @NarinderSingh-s2o 13 дней назад +8

    High speed naal koi bahar kive gir sakda a? Impossible a gall

  • @Khushboo_Seth
    @Khushboo_Seth 12 дней назад

    Pehli gal ta darwaja bnd kyu ni c? Duji gal limited hi kha k jana chahida h je vomiting da issue hove...Bus driver drive krey ya swarian nu v vekhe v kaun khda h kaun betha h...Naale dhundh krke buses ta vese hi hauli speed te hundian ne agle ne time te v pahunchna hunda h...
    Careful ta aap v rehna chahida h specially bchean nal... Driver nu murder di sza krake vichari jo chli gyi oh vapis nahi aayegi ulta driver di family da v aukha ho jana... Careful reha karo bhai sare

  • @jogaseth12
    @jogaseth12 13 дней назад +6

    Yr ਸੀਟ ਤੇ ਬੈਠੀ ਸਵਾਰੀ ਦਾ ਧਿਆਨ ਵੀ driver ਹੀ ਰਖਣ ge

  • @Sapusapna123
    @Sapusapna123 11 дней назад

    Bai bagunah nu bi na fassa dana

  • @tripancheema2544
    @tripancheema2544 7 дней назад

    PRtc. De driver bahut fast chalunde ne

  • @NarinderSingh-s2o
    @NarinderSingh-s2o 13 дней назад +1

    Nale thand de mahine ch bus di taaki tah band hundi a

  • @manjitkaur4828
    @manjitkaur4828 13 дней назад

    Sahi hai ji

  • @navneetnavi8073
    @navneetnavi8073 10 дней назад

    Jo hoya glt hoya. Pr adhar card dy chkkr cho ladies bhri bus di khidki ty b khdi ho jandi a.. Jruri nai glti driver di hovy

  • @TinkuKumar-y1y1n
    @TinkuKumar-y1y1n 12 дней назад +6

    Driver da koi kasoor nahi. Muft de chakkar wich jithe jagah mile khad jaandiya ne baad . Wich driver da kasoor dasdiya ne bibiya. Driver bilkul sahi ne. .

  • @chahal_5911
    @chahal_5911 12 дней назад +1

    Sade pind to daily jandi aa a bus asi v jande aa bus slow hundi aa kasoor sawari gal dirver de pande ne bai 🙏🙏🙏

  • @RashmiSharma-ei8po
    @RashmiSharma-ei8po 12 дней назад +2

    Boht fast chlaunde eh

  • @NavjotSingh93-m2n
    @NavjotSingh93-m2n 12 дней назад +1

    Taki ch.. kyou bethi galti jani di c

  • @parmjitkaur1313
    @parmjitkaur1313 11 дней назад

    CCTV lgan vichare hun

  • @ManpreetSingh-nf8zh
    @ManpreetSingh-nf8zh 13 дней назад

    ਰੱਬਾ ਕੀ ਕਹੀਏ ਤੈਨੂੰ

  • @SimranKaur-q7z
    @SimranKaur-q7z 12 дней назад

    Driver di koi galti nhi ji

  • @ranjitkaur9007
    @ranjitkaur9007 9 дней назад

    Bus swaari da koi ksoor ni

  • @dineshfamilyvlog5506
    @dineshfamilyvlog5506 5 дней назад

    ਹੁਣ ਪੈਸੇ ਭਾਲਦੇ ਹੋਣਗੇ

  • @naitiksharma615
    @naitiksharma615 11 дней назад

    Tahi driver mna krde agli seat te bche nl ni behna ...te mouh bhr ni kdna driver da ki ksur

  • @RajinderKaur-m5s
    @RajinderKaur-m5s 6 дней назад

    Jj

  • @Sukhwinderkaur-f8y
    @Sukhwinderkaur-f8y 12 дней назад

    Hm drivar ne dhka Mariya c

  • @dekhojikamaalhogeya2879
    @dekhojikamaalhogeya2879 12 дней назад

    Adaar card chakar chu

  • @paramkaur9879
    @paramkaur9879 12 дней назад

    Bachi nu vomiting krva rhi c te bachi nu fdya hona hor kite hath nai paya hona thi door vicho bahr dig gai honi le jandi jdo likhi hove sb nu dhyan rakhna chaida ajj kal road te jandia da kuj ni pta lgda kdo ki ho janda

  • @HarjeetSingh-o8k
    @HarjeetSingh-o8k 13 дней назад

    Dr no

  • @bablusingh1150
    @bablusingh1150 12 дней назад

    Bus wale da koi Kasoor ni

  • @SinderKaur-ge3ut
    @SinderKaur-ge3ut 11 дней назад

    ਬੀਬੀ ਆ।ਤਾਂ।ਆਪ।ਹੀ।ਨੀ।ਘੱਟ

  • @Funwithjoy24
    @Funwithjoy24 13 дней назад

    Driver swariya di care ni karde bai,
    Mai khud dekhya a.

  • @jasreetkaursandhu-qn2bz
    @jasreetkaursandhu-qn2bz 13 дней назад +1

    Bus wle n t bus chlawni a ous d ki kasur h

  • @harshmadaan7243
    @harshmadaan7243 13 дней назад +1

    sarkara dea kamea na

  • @bablusingh1150
    @bablusingh1150 12 дней назад

    Aadhar card band kro

  • @baljindersingh-kh5oi
    @baljindersingh-kh5oi 13 дней назад +1

    Driver kuj krde v eda hi a private bus walia to pese100 200 le ke swari nhi cdaundey te tej raftar chlde a

  • @AnitaDevi-ld9hr
    @AnitaDevi-ld9hr 12 дней назад

    Driver di glti nhi hundi ladies hi kehna nhi mandia. Je womenting krani c ta seat wali window open kr lende. Bus wali window ta sawari noo open lai hundi. Conducter ticket cut krn driver bus chalaon ya ladies da khial rakhna. Ladies nhi hatdia.. bacha Walia te budia ladies da band kro adhar card di bus ch travel Krna.

  • @BaljinderKaur-id7kg
    @BaljinderKaur-id7kg 12 дней назад

    Orta aap hi mern nu ferdiaa ny private bus ty jaao

  • @Ratinderjeetkaur
    @Ratinderjeetkaur 12 дней назад

    Driver bs chloni chd de te jnania nu dekhi jawe k kiwe khdian bethian ne 😒nale j bus driver ja conductors kuch kehnde ne agle de gl nu pendian ne baki rb janda

  • @Rajkumar-ph1cv
    @Rajkumar-ph1cv 12 дней назад

    ਇਹਨਾਂ ਡਰਾਈਵਰਾ ਤੈ ਮੋਦੀ ਵਧਿਆ ਕਨੂੰਨ ਲਾਗੂ ਕਰਨ ਲੈਣਾ ਸੀ ਪਰ ਸਾਡੈ ਲੋਕਾਂ ਖੇਅ ਹਾਜ਼ਮ ਨਹੀਂ ਹੁੰਦਾ ਇਹਣਾ ਤੇ ਕਾਰਵਾਈ ਹੋਣੀ ਚਾਹੀਦੀ

  • @JasleenKaur-f8i
    @JasleenKaur-f8i 13 дней назад +1

    बस ड्राइवर कंडक्टर लापरवाही करदे

  • @captainsingh3142
    @captainsingh3142 12 дней назад

    total driver failiar he must stop the bus if someone vomiting and provide some firstaid

  • @NavjotSingh93-m2n
    @NavjotSingh93-m2n 12 дней назад +6

    Driver da koi kasur nai henga