Bahut badhiya story dev ne apne chacha nu bahut vdiya jwab dita mindoo d acting bahut bahut badhiya waheguru mehar kre tuhade pariwar te chardi kala ch rakhe waheguru rabb kise te b mara time na leawe
Very nice story and very emotional 😢😢😢god bless you dev family and team members ❤❤❤❤😢😢😢am waiting for next episode.....and thq dev bro episode 26 mint da krn lyi ..age to zyada mza anda dekhn vich...gbu g❤❤❤
Putt ji jeda song rab de rang witch aunda hai ki dushman to khatra ghat honda hai aapna to khatra vadh honda hai Aa wala last wale episode witch pura gana jarur dena putt all of you 🎉❤
hanji ajj da episode nazaredaar aaa jror daseyo kive laggeya comment jror kareo ji
Very good episode ❤❤
Belated Happy Birthday brother 🎉
All episodes ❤❤
Suuupppperrrrrbbbbb reply aunty ji 😇😇
Bhut vdia Dev veer g rb bura time aape khtm krda Hoda j danda tusi tension ni Leni asi tuhade nl aa hmesha 😊
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
❤❤❤❤
66
Nahi honi didiji Dono rab nu pyare ho gaye😢😢😢
Jina de mape he ni 😔😔
❤❤
ਬਿਲਕੁਲ ਸਹੀ ਕਿਹਾ ਹੈ ਦੁਸ਼ਮਣ ਤੋਂ ਖਤਰਾ ਘੱਟ ਹੁੰਦਾ ਆਪਣੇ ਤੋਂ ਬਚ ਕੇ ਰਹਿ ਸੱਜਣਾਂ ਬਿਲਕੁਲ ਸਹੀ ਕਿਹਾ ਹੈ ਆਪਣੇ ਹੀ ਦੇਖਣਾ ਨਹੀਂ ਚਾਹੁੰਦੇ ਹਨ ਆਪਣਿਆਂ ਤੋਂ ਬੇਗਾਨੇ ਵਧੀਆ ਹਨ
Ryt
ਰੱਬ ਸਭ ਨੂੰ ਦੇਖਦਾ ਐ ਓਦੇ ਕੋਲੋਂ ਕੁਝ ਨੀ ਲੁਕਿਆ ਐ..
ਅਣਖ ਤੋਂ ਵੱਧ ਕੇ ਕੋਈ ਚੀਜ਼ ਨਹੀਂ,ਜੇ ਗੱਲ ਆ ਜਾਵੇ ਅਣਖ ਤੇ, ਫੇਰ ਦੁਨੀਆਂ ਦਾਰੀ ਭੁੱਲ ਜਾਂਦੀ ਜੇ ਇੱਜ਼ਤ ਤੇ ਗੱਲ ਆ ਜਾਵੇ, ਫੇਰ ਗਾਟੇ ਲਾਣੇ ਪੈ ਜਾਂਦੇ।। ਮਿੰਦੋ ਭੈਣ proud of you
ਚਾਚੇ ਨੇ ਆਖਿਰ ਕਹਿ ਹੀ ਦਿੱਤਾ jo ਕਹਿਣਾ ਸੀ,, ਦੇਵ ਵੀਰੇ ਦੀ daddi ਪਤਾ ਨਹੀਂ ਕਿਹੋ ਜਿਹੀ ਔਰਤ ਆ ਆਵਦੇ ਪੋਤੇ ਪੋਤੀ ਦੀ ਦੁਸ਼ਮਣ ਬਣੀ ਹੋਈ ਹੈ,,ਬਹੁਤ ਵਧੀਆ ਵੀਡਿਓ ਜੀ ❤
Very nice god bless you team members 🙏🙏👍👍👌🏻👌🏻🙏
ਰੱਬ ਦੇ ਰੰਗ ਦੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ
ਬਹੁਤ ਮਿਹਨਤ ਨਾਲ ਕੰਮ ਕਰਕੇ ਦਰਸ਼ਕਾਂ ਦੀ ਕਚਹਿਰੀ ਚੋ ਨਾਟਕ ਪੇਸ਼ ਕਰਨ ਦਾ ਯਤਨ ਕਰਦੇ ਹਨ
ਤੁਹਾਡੇ ਨਾਲ ਨਾਟਕ ਦੇ ਪ੍ਰਤੀ ਕੁਜ ਕੁ ਗਿਲੇ ਸ਼ਿਕਵੇ ਹਨ
ਜਿਮੇ ਕਿ ਬਜ਼ੁਰਗਾਂ ਦੇ ਕੱਪੜਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਹਰ ਵਾਰ ਓਹੀ ਕੱਪੜੇ ਪਾਏ ਹੁੰਦੇ ਹਨ
ਉਹਨਾਂ ਦੇ ਵੀ ਕੱਪੜੇ ਬਦਲ ਦਿਆ ਕਰੋ ਕਿਰਪਾ ਕਰਕੇ ਕੋਈ ਵਜਟ ਨੀ ਘੱਟਦਾ ਲੋਕੀ ਬਹੁਤ ਪਸੰਦ ਕਰਦੇ ਨੇ ਤੁਹਾਡੇ ਨਾਟਕ
ਇੱਕ ਤੁਹਾਡੇ ਜਿਹੜਾ ਨਾਟਕ ਵਿੱਚ ਜਾ ਕਹਾਣੀ ਵਿੱਚ ਫੈਕਟਰੀ ਵਾਲ਼ਾ ਰੌਲਾ ਪੇਸ਼ ਕੀਤਾ ਜਾ ਰਿਹਾ ਐ ਉਹ ਫਿੱਕਾ ਜਿਹਾ ਹੁੰਦਾ ਜਾ ਰਿਹਾ ਐ ਜਿਮੇ ਕਿ ਦੇਵ ਬਾਈ ਉਨੀ ਅੱਧ ਦੇ ਮਾਲਕ ਨੇ ਫੈਕਟਰੀ ਚੋ ਪਰ ਓਹਨਾ ਨੂੰ ਕੋਈ ਇਨਕਮ ਨਹੀਂ ਆ ਰਹੀ
ਬਾਕੀ ਜੀ ਮੇਰੀ ਆਪਣੀ ਸਮਝ ਦੇ ਮੁਤਾਬਿਕ ਮੈ ਆਪਣੇ ਵਿਚਾਰ ਰੱਖ ਰਿਹਾ ਹਾਂ ਜੇਕਰ ਕਿਸੇ ਦੇ ਖ਼ਿਲਾਫ਼ ਕੁੱਝ ਕਹਿ ਗਿਆ ਹੋਵੇ ਜਾਂ ਕਿਸੇ ਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਲੱਗਿਆ ਹੋਵੇ ਤਾਂ ਮੈ ਦਿਲੋਂ ਮਾਫ਼ੀ ਮੰਗਦਾ ਹਾਂ
ਸਿਰਾ ਈ ਕਰਾਤਾ ਜਮਾਂ ਬਹੁਤ ਹੀ ਜਿਆਦਾ ਵਧੀਆ ਹੈ ਵੀਡੀਓ ❤
Waheguru ji ka Khalsa waheguru ji ki Fateh Har Har Mahadev ji mehar rakhna Panjabi Tee Panjab and 📿💓🌹🌹🥭🍉🍎🍊🍓🥝🍇🍒❤️🌹❤️🌹❤️🌹❤️🌹❤️🌹💕💓💪👊🖕🙏👏👍🇮🇳🚩🗡️✔️
Abhi tak jo bhi rab de rang de episode dekhe sabhi bahut acche episode hai
Thanx Amerdevgan ❤🎉
ਵੇਰੀ ਨਾਇਸ ਦੇਵ ਬੇਟਾ 🙏🙏❤❤❤❤❤
Today's episode is true 💯 Precent story of many people...😢😢
Mata Rani aap sab ki raksha kre🙏🙏
ਬਾਬਲ ਦਾ ਵਿਹੜਾ ਘੱਟੋ ਘੱਟ ਛੇ ਮਹੀਨੇ ਬਾਅਦ ਦੇਖਿਆ ਮੈਂ ਪਹਿਲੇ ਦੋ ਐਪੀਸੋਡ ਦੇਖਕੇ ਫਿਰ ਇੱਕ ਦਮ ਤਿੰਨ ਦਿਨ ਤੇ ਦਿਹਾੜੀ ਵਿੱਚ ਸ਼ਾਮ ਚਾਰ ਤੋਂ ਲੈਕੇ ਰਾਤ ਦੇ 2 ਵਜੇ ਤੱਕ ਹੀ ਦੇਖੇ ਦੇਵ ਬਾਈ ਬਹੁਤ ਘੈਂਟ ਕਹਾਣੀ ਸੀ ਬਾਬਲ ਦਾ ਵਿਹੜਾ ਬਹੁਤ ਰੋਈਆਂ ਬਹੁਤ ਹੱਸਿਆ ਬਹੁਤ ਕੁਝ ਸਮਝਿਆ ਮੈਂ ਜਿਉਂਦੇ ਵਸਦੇ ਰਹੋ ਪਹਿਲਾਂ ਤੁਹਾਡਾ ਪਰਿਵਾਰ ਫਿਰ ਮਨਪ੍ਰੀਤ ਭੈਣ ਦਾ ਫਿਰ ਬਾਕੀ ਕਲਾਕਾਰਾਂ ਨਾ ਨਾ ਕਲਾਕਾਰਾਂ ਨਹੀਂ ਐਕਟਰ ਵੀਰੇ ਵੱਡੇ ਪਰਦੇ ਤੇ ਕਰ ਕੰਮ ਦੇਵ ਸਿਆ ਵੀਰੇ ਜਿੰਨੇ ਜੋਗਾ ਹਾਂ ਉਨਾਂ ਕਰਨ ਨੂੰ ਤਿਆਰ ਆ ਪਹਿਲਾਂ ਮਾਂ ਤੇ ਲਾਈਆਂ 10/12 ਲੱਖ ਫੂਡ ਪਾਈਪ ਵਿੱਚ ਕੈਂਸਰ ਸੀ ਨੋ ਮਹੀਨਿਆਂ ਦਾ ਟਾਈਮ ਮਿਲੀਆ ਸੀ ਨੋ ਮਹੀਨਿਆਂ ਤੋਂ ਪੰਜ ਸੱਤ ਦਿਨ ਪਹਿਲਾਂ ਪਤਾ ਨਹੀਂ ਬਾਅਦ ਵਿੱਚ ਮੰਮੀ ਦੁਨੀਆਂ ਨੂੰ ਅਲਵਿਦਾ ਆਖ ਗਾਈ ਸੀ ਪੌਣੇ ਤਿੰਨ ਸਾਲ ਬਾਅਦ ਮੇਰਾ ਸਾਡੇ ਗਿਆਰਾਂ ਸਾਲ ਦਾ ਪੁੱਤ ਜਿਸ ਨੂੰ ਇੱਕ ਮਾਮੂਲੀ ਬੁਖਾਰ ਨਾਲ ਹੀ ਮੇਰੀ ਮਾਂ ਤੋਂ 50+60% ਉਪਰ ਬਿਮਾਰੀ ਸੀ ਏਪਲਾਸਟਿਕ ਅਨੀਮੀਆ ਨਾਮ ਦੀ ਪੌਣੇ ਦੋ ਸਾਲ ਪੀ ਜੀ ਆਈ ਚੰਡੀਗੜ੍ਹ ਚੱਕੀ ਫਿਰਦਾ ਰਹਿਆ ਸਾਡੇ ਤੇਰਾ ਸਾਲ ਤੋਂ ਪਹਿਲਾਂ ਅਲਵਿਦਾ ਆਖ ਗਿਆ ਸਾਨੂੰ ਵੀਰੇ ਦੋ ਸਾਲ ਹੋਣ ਗੇ 3/7/2024 ਨੂੰ ਮੇਰੇ ਪੁੱਤ ਨੂੰ ਗਿਆ ਹੁਣ ਝੂਠਾ ਕਤਲ ਕੇਸ ਪੈ ਗਿਆ ਮੇਰੇ ਔਰ ਮੇਰੇ ਡੈਡੀ ਤੇ ਮੇਰੇ ਘਰ ਵਾਲੀ ਦਾ ਨਾਮ ਮੇਰੀ ਧੀ ਦਾ ਨਾਮ ਅਜੇ 17 ਸਾਲ ਦੀ ਹੋਈ ਆ ਸਭ ਅੰਦਰ ਸੀ ਗਵਾਹਾਂ ਸਮੇਤ ਕੱਲੀ ਮੇਰੀ ਧੀ ਛੱਡਕੇ ਉਹ ਮੇਰੀਆਂ ਭੈਣਾਂ ਨੇ ਰੱਖੀ ਬੱਸ ਬੇਟੇ ਵੇਲੇ ਜ਼ਮੀਨ ਜਾਇਦਾਦ ਸਭ ਵਿਕ ਗਿਆ ਸੀ 38 ਲੱਖ ਲੱਗ ਗਿਆ ਸੀ ਪੁੱਤ ਤੇ ਅਜੇ 45 ਲੱਖ ਹੋਰ ਭਰਨਾ ਸੀ ਬੋਨਮੈਰੋ ਟਰਾਂਸਪਲਾਂਟ ਲਈ ਜ਼ਮੀਨ ਸੀ 2.5 ਮਤਲਬ ਡਾਢੀ ਕਿਲੇ ਸਭ ਕਰਜਾ ਉਤਾਰ ਕੇ ਮੇਰੇ ਕੋਲ 9.5 ਲੱਖ ਸਾਡੇ ਨੋ ਲੱਖ ਬਚ ਗਿਆ ਸੀ ਅੱਜ ਸਾਡੇ ਕੂ ਦਸ ਲੱਖ ਦੇ ਕਰੀਬ ਹੈ ਲੱਖ ਡੇਢ ਲੱਖ ਦੀ ਮਦਦ ਕਰ ਸਕਦਾ ਵੱਡੀਆਂ ਵੀਡੀਓ ਬਣਾ ਵੀਰੇ
ਬਹੁਤ ਵਧੀਆ ਵੀਡੀਓ ਦੇਵ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Sachchi bahut hi vadhiya episode. pta hi nhi lagga tym kiwein beet beet gya.👌👍
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
ਬਿਲਕੁਲ ਸੱਚ ਹੈ ਜੀ🎉🎉🎉🎉🎉🎉🎉
ਵੈਰੀ ਨਾਇਸ 👌
ਬਹੁਤ ਵਧੀਆ ਵੀਡੀਓ ਸੀ
Bahut badhiya story dev ne apne chacha nu bahut vdiya jwab dita mindoo d acting bahut bahut badhiya waheguru mehar kre tuhade pariwar te chardi kala ch rakhe waheguru rabb kise te b mara time na leawe
Bahut vadiya story dev ne aapne cha cha nu bahut vadiya jawab dita mindo di acting bahut bahut vadiya
ਸੱਚੀ ਕਹਾਣੀ 👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Nice. Video. Right. Hai. Jug. Jiondia De. Mele. GBU. Beta. Dev.
Very interesting story gud acting mindo ne bilkul sahi. Kia
Very very very nice ਐਪੀਸੋਡ 👌👌👌👌👍👍👍❤️❤️❤️
ਬਹੁਤ ਵਧੀਆ ਜੀ ਲੰਮੀ ਉਮਰ ਹੋਵੇ
Love you Kamal dide God bless you rab tenu Traki baksha
Last de bol te dil bhar aya
Bahut vadia story hai, waheguru ji bless always al family members
Very heart touching video love you Davgan family all mambers tem always happy 😊
Very very nice story God bless you ❤
End ch ta rona e aa geya Chnni bhain nu edan sb de wich dekhke jdon song wjjyea udon ( apnyea to khtra ghtt hunday )😢 very nyc story ❤
ਵੈਰੀ ਨਾਇਸ ਵੀਡੀਓ
💯💯 25:59
Buhat! Vadiya story mindo de acting buhat vadiya 👌👌👌👌♥️♥️♥️♥️
Very emotional story 😭😭😭 kesse kesse log h duniya m 😢
ਬਹੁਤ ਵਧੀਆ ਸਟੋਰੀ ਹੈ
New entry kamaljit d acting bhot vdia❤
Very nice story veer ji🙏🏻🙏🏻🙏🏻💗💗💗💗❣❣❣❣♥️♥️♥️gbu too all davgun family veer ji🙏🏻🙏🏻🙏🏻🌸🌸🌸💓💓💓
Very very nice story god bless you all family members ❤️❤️❤️❤️🎉🎉🎉🎉
🎉 parmatma chadhdy kla vhich rakhe
Very nice Episode God bless you all members ❤❤❤❤❤❤❤
Aag lage iho j dakianusi panchyat nu te panchyati tuchay loka nu
ਹਮੇਸ਼ਾ ਖੁਸ਼ ਰਹੋ ਦੇਵ ਵੀਰੇ ❤
Very nice story and very emotional 😢😢😢god bless you dev family and team members ❤❤❤❤😢😢😢am waiting for next episode.....and thq dev bro episode 26 mint da krn lyi ..age to zyada mza anda dekhn vich...gbu g❤❤❤
ਬਹੁਤ ਵਧੀਆ ਵੀਡੀਓ ❤❤❤
EPISOD 13 NICE VIDEO GOOD
ਇਹ ਸਮਾਜ ਵਿਚੋ ਇਕ ਵਿਧਵਾ ਨੂੰ ਵਿਚਰਣਾ ਬਹੁਤ ਹੀ ਔਖਾ ਜਿਸ ਨਾਲ ਬੀਤਦੀਆਂ ਉਸ ਨੂੰ ਹੀ ਪਤਾ
ਬਹੁਤ ਵਧੀਆ ਜੀ
Very nice video. Sach hai dushman to khatra ghat hunda apnea to bach ke reh sajjna.
Very emotional story ji gbu Davgan family 🙏🙏👌👌♥️♥️💐💐
Super duper appisod love you all family members
Putt ji jeda song rab de rang witch aunda hai ki dushman to khatra ghat honda hai aapna to khatra vadh honda hai
Aa wala last wale episode witch pura gana jarur dena putt all of you 🎉❤
In this episode.....Aunty ji di and sis Rozi di acting ossmmm
So real
ਮਾਤਾ ਬਹੁਤ ਤੇਜ ਏ
Real story hai bahut gharo mai eda hi honda hai
Apnaya. To bacch ke hi rahana chaeyada hai
Song exellent hai ❤🎉😅
Bahut badiya episode❤❤
Bahut vadiya ajj Bala apisod well done 👍❤❤❤❤
🎉🎉
❤❤
Beautiful videos.. me and my mother in law, daily wait for this time.. love from Ahmedabad
ਸੱਚੀ ਕਹਾਣੀ ਬਾਹਤ ਵਧੀਆ ਸਟੋਰੀ ਜੀ
ਬਹੁਤ ਵਧੀਆ ਕਹਾਣੀ
Bilkul sahi emotional episode 👌
Bahut Bahut vadhia video hai ji 👌👌👌👌👌👌👌👌
ਬਹੁਤ ਵਧੀਆ ਜੀ ❤❤❤❤❤
ਬਹੁਤ ਵਧੀਆ ਵੀਡੀਓ ਵੀਰ ਜੀ 👍👍👍
Waheguru Ji waheguru Ji mehar karna❤❤
Song bhut sunder dala h
Very nice vidio ji waiting for next part of this story ❤❤❤❤
Bhut vadiyea Lagiyea g episode ajj da 🎉🎉
Bhut vdia vedio a g mindo didi te dev veer g
Supar eppsiod ji
Superb episode devgan family 👌💛💛💚💚🧡🧡❤
That's absolutely true dushman se itna der nahi jitney apney farebi ho jatey hai ye toh astin ke sanp hotey hai pata nahi kab das le
Very nice video waheguru ji kese dy maa baap nu kuch na hovy
Nyc video gbu always
Bhut hi vdia lgi tuhadi story God bless u all family
Bahut vadia story Puri sirra g
Very nice episode God bless all of you and your team members.
Super duper episode 👌
Super duper nd vary emotional 👌👌❤️❤️
Very nice episode Rabb de rang ❤
Very very nice 👍👍
Thanks brother
Very nice episode 🙏🏻❤️🙏🏻
ਦੇਵ 22 ਦਾਦੀ ਦਾ ਹੱਲ ਕਰ
ਸਹੀ gall a 👏
Nice story veer g ❤❤❤❤🎉🎉🎉🎉🎉
Wwah dev. You are great
Very nice episode 😊❤
👌👌👌👌💞💞💞
Very Very nice Story 👌 👍 👏 ❤❤❤❤🎉🎉🎉🎉god bless you
VERY GOOD performance
Ditto story thi hamari family ki...😢
Very nice episode aa ji ❤❤❤❤
Very very nice video ❤❤❤❤ Dev veer ji mindo didi 👌👌👍👍🌹🌹💐💐💕💕
ਦੇਵ ਬਾਈ ਆਪਨੇ ਚਾਚੇ ਤੇ ਚਾਚੀ ਨੂੰ ਘਰੋ ਤੇ ਫੈਕਟਰੀ ਚੋ ਬਾਹਰ ਕਰ ਕਨੂੰਨ ਦਾ ਸਹਾਰਾ ਲੈ ਕੇ ਕੱਢ ਦੇ ਰੋਜੀ ਦਾਤੇ ਘਰਵਾਲੇ ਦਾ ਮੂਤ