ਕੀ ਭਗਵੰਤ ਮਾਨ ਦੀ ਮੌਤ ਦਾ ਕੇਵਲ ਐਲਾਨ ਹੋਣਾ ਹੀ ਬਾਕੀ ਹੈ? ਜਾਂ ਇਸ ਦੇ ਪਿੱਛੇ ਕੁਝ ਹੋਰ ਵੀ ਹੈ? LIVE

Поделиться
HTML-код
  • Опубликовано: 9 окт 2024
  • #talkingpunjab #surindersingh #satlujtv #satlujnetwork #satlujpunjabi #satlujnews #cawurine #gauhamarimatahai #hindu #sanskriti #india #punjab #khalistan #live #satlujlive #sikhmedia #media #sikhjournalist #journalist #sikhportal #usasikhs #australia #india #punjab #refrendum #freedom #education #akaltakhat #sikhhistory #history #gurdasmann #gurdasmannlive #gurdasmanninusa #khalistan #freedom #usa #sikhsinusa #transnationalrepression #indiausrelations #inidanews #indianpolitics #modi #india #modiinusa #indiausarelations #bhagwantmann #amritsar #goldentemple #sridarbarsahib #sgpclive #sgpc #derawaad #gurdasmannlive #gurdasmann #gurdasmannusa #punjabimusic #deranakodar #nakodar #punjabimovies #punjab #punjabvillagelife #punjabvillage #tnr #transnationalrepression #bhagwantmann #sikhmedia #punjabimedia

Комментарии • 55

  • @Jupitor6893
    @Jupitor6893 4 часа назад +3

    ਸ਼ਨੀਵਾਰ ਆਪਣੇ ਵੀਰਾਂ ਦੀ ਸੰਗਤ ਨਾਲ ਵਿਰੋਧ ਕਰਨ ਅਸੀਂ ਵੀ ਧਿਆਨ ਵਿਚ ਮਨ ਨਾਲ ਆਵਾਂਗੇ ਕਿਉਂਕਿ ਅਸੀ ਦੂਰ ਹਾਂ ਸੋ ਖਾਲਸੇ ਦੀ ਚੜੵਦੀ ਕਲਾ ਲਈ ਲਈ ਅਰਦਾਸ ਕਰਾਂਗੇ।

  • @Reckless5115Mohie
    @Reckless5115Mohie 2 часа назад +4

    Khalistaan refrendum New Zealand AUCKLAND
    17 NOV
    ਦਿਖਾਦੋ ਜਜ਼ਬਾ ਵੋਟਾਂ ਪਾ ਕੇ ❤❤❤

  • @jagrajsinghmarahar74
    @jagrajsinghmarahar74 8 часов назад +9

    ਪਰਮਾਤਮਾ ਮੇਹਰ ਕਰੇ ਰੌਂਗਟੇ ਖੜੇ ਹੋ ਗਏ ਤੁਹਾਡਾ ਪ੍ਰੋਗਰਾਮ ਦੇਖ ਕੇ ਜੀ

  • @Jupitor6893
    @Jupitor6893 4 часа назад +3

    ਇਹ ਵੀਰ ਜੀ ਠੀਕ ਕਹਿ ਰਹੈ ਹਨ ਕਿ ਸਾਡੀ ਜੰਗ ਹਮੇਸ਼ਾਂ ਜਾਰੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਸੰਤ ਸਪਾਹੀ। ਉਹਨਾਂ ਨੇ ਖਾਲਸਾ ਸਾਜਿਆ ਹੀ ਬਦੀ ਨਾਲ ਲੜਕੇ ਇਨਸਾਨੀਅਤ ਬਚਾਉਣ ਲਈ ਸੀ। ਸੋ ਹਰ ਸਿੰਘ ਜੁਝਾਰੂ ਸਿਪਾਹੀ ਹੀ ਜੰਮਿਆ ਹੇ। ਵਾਹਿਗੁਰੂ ਜੀ ਦੇ ਖਾਲਸਾ ਨੂੰ ਪਰਣਾਮ 🙏

  • @harvindersingh6152
    @harvindersingh6152 7 часов назад +6

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੀ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @JhsEnterprisesLimited
    @JhsEnterprisesLimited 8 часов назад +3

    ਭਾਈ ਸੁਰਿੰਦਰ ਸਿੰਘ ਜੀ ਮਹਾਰਾਜ ਅਗੇ ਅਰਦਾਸ ਕਰੀਏ ਸਾਰੇ ਸਿੰਘਾ ਨੂੰ ਸਮਤ ਵਖਸ਼ੇ ਕੁਝ ਸੋਚੋ❤

  • @JaswinderSingh-xq3sk
    @JaswinderSingh-xq3sk 6 часов назад +3

    ਭਾਈ ਸਾਹਿਬ ਸਾਡੇ ਇਕ ਸਿੰਘ ਗੁਰਪ੍ਰੀਤ ਸਿੰਘ ਹਰੀ ਨੋ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਹ ਸਿੱਖ ਸਰਗਰਮੀ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਤੁਸੀ ਇਹ ਖ਼ਬਰ ਪੂਰੇ ਸੰਸਾਰ ਦੇ ਸਿੱਖਾਂ ਨੂੰ ਪਹੁੰਚਾ ਦਿਉ

  • @sohanmahil4298
    @sohanmahil4298 5 часов назад +2

    Wehaguru ji ka Khalsa Waheguru ji ki Fateh ji 🙏💐🚩

  • @Jupitor6893
    @Jupitor6893 4 часа назад +2

    ਭਗਵੰਤ ਮਾਨ ਤੇ ਬਹੁਤ ਰੋਸ ਆਊਂਦਾ ਹੈ। ਆਪਣੀ ਕੌਮ ਲਈ ਉਸਨੇ ਕੁਝ ਨਹੀ ਕੀਤਾ।
    ਪਰ ਡੂੰਘਾਈ ਤਕ ਜਾਣ ਤੇ ਪਤਾ ਲਗਦਾ ਹੈ ਕਿ ਉਹ ਤਾ ਕੇਜਰੀਵਾਲ ਦੀ ਕੱਠਪੁਤਲੀ ਸੀ। ਉਸ ਪਾਸ ਕੋਈ ਪਾਵਰ ਨਹੀ ਸੀ। ਇਕ ਰਬੋਟ ਤੋਂ ਕੇਜਰੀਵਾਲ ਕੰਮ ਲੈ ਰਿਹਾ ਸੀ। ਕੇਜਰੀਵਾਲ ਆਪ ਰਸਸ ਦਾ ਰਬੋਟ ਹੈ। ਹੁਣ ਉਸਦੇ ਜੇਲ੍ਹ ਤੋਂ ਬਾਹਰ ਆਣ ਤੇ ਉਸਨੂੰ ਦਿੱਲੀ ਨਹੀ ਪੰਜਾਬ ਦਾ ਸੀ ਐਮ ਬਣਾ ਕੇ ਉਸਤੋਂ ਕੰਮ ਲੈਣਗੇ।

  • @harjantbrar8638
    @harjantbrar8638 10 часов назад +3

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ
    ਵੀਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਦਿਨ ਸਿੱਖ ਕੌਮ ਤੇ ਫਿਰ ਕਦੇ ਨਾ ਆਵੇ ਉਸ ਸਮੇਂ ਮੀਡੀਆ ਨੇ ਸਾਨੂੰ ਕੁਝ ਨਹੀਂ ਦਿਖਾਇਆ

  • @ParmjitSingh-q4y
    @ParmjitSingh-q4y 7 часов назад +2

    ਪੰਜਾਬੀਓ 1947 ਦੀ ਤਰਾ ਫਿਰ
    ਕਤਲੇਆਮ ( ਕਤਲੋਗਾਰਤ ) ਹੋਣੀ ਹੈ ਪੰਜਾਬ ਵਿੱਚ ਬਹੁਤ ਜਲਦ।

  • @ramansandhu12
    @ramansandhu12 38 минут назад

    ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..ਅੱਜ ਦੇ ਵਿਸ਼ੇ ਬਾਰੇ ਮੇਰਾ ਇਹ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਸਿਰਫ ਬਣਾਈ ਹੀ ਪੰਜਾਬ ਨੂੰ ਗੁੰਮਰਾਹ ਕਰਨ ਲਈ

  • @ranagnz7442
    @ranagnz7442 Час назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੱਝ ਅਤੇ ਬਲਦ ਦੀ ਉਦਾਹਰਣ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਜਗਾਉਣ ਵਿੱਚ ਜ਼ਰੂਰ ਮਦਦ ਕਰੇਗੀ ਜੀ।

  • @paramvirrandhawa123
    @paramvirrandhawa123 4 часа назад +1

    🙏

  • @swarnkaur9087
    @swarnkaur9087 7 часов назад +1

    ਵਾਹਿਗੁਰੂ ਜੀ ਮੇਹਰ ਕਰਨ

  • @GhostRider_pb18kt
    @GhostRider_pb18kt 5 часов назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨਜਿੰਦਾਬਾਦ

  • @livelaughcreation
    @livelaughcreation 8 часов назад +1

    ਜੇਲ੍ਹਾਂ ਵਿੱਚ ਪੰਜਾਬੀ ਨਹੀਂ ਸਿਰਫ ਸਿੱਖ ਹਨ

  • @JhsEnterprisesLimited
    @JhsEnterprisesLimited 8 часов назад +3

    ਪਰ ਵੀਰ ਜੀ ਹੁਣ ਕੀ ਸਮਝੀਏ ਕਿ ਸਾਡੀ ਸਮੋੰਰ ਸੰਸਥਾ spgc ਮਰ ਗਈ ਹੈ ਕੀ ਸਮਝੀਏ ਪਰ ਕੀ ਬਨੂੰ? 16:28

  • @manjitbatth539
    @manjitbatth539 9 часов назад +2

    Khalistan international sikh homeland (MERA GHAR)

  • @bsingh7247
    @bsingh7247 9 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ 🙏🙏🙏

  • @ManjitKaur-fg9iy
    @ManjitKaur-fg9iy 2 часа назад

    ਸਤਿ ਸ੍ਰੀ ਅਕਾਲ ਜੀ । ਬਹੁਤ ਸਮਾਂ ਪਹਿਲਾਂ ਤੋਂ ਇਹ ਸੁਣਦੇ ਪੜ੍ਹਦੇ ਆ ਰਹੇ ਹਾਂ ਕਿ ਪੰਜਾਬ ਵਿੱਚ 84 ਵਾਲੇ ਹਾਲਤਾਂ ਤੋਂ ਵੀ ਵੱਧ ਬਦਤਰ ਹਾਲ ਹੋਣਗੇ ਇਹੀ ਭੲਈਏ ਪੰਜਾਬ ਦੇ ਸਿੱਖਾਂ ਨੂੰ ਵੱਢਣਗੇ ਸੁਣ, ਪੜ੍ਹ ਕੇ ਦਿਲ ਘਬਰਾ ਜਾਂਦਾ ਹੈ 😢😢😢

    • @Jupitor6893
      @Jupitor6893 44 минуты назад

      ਘਬਰਾਓ ਨਹੀ, ਜਾਗਰੂਕ ਹੋਵੋ।

  • @BibiMata
    @BibiMata 6 часов назад +1

    ❤ ❤❤❤❤❤❤

  • @baljndersingh5738
    @baljndersingh5738 29 минут назад

    Waheguru ji 🙏🙏🙏🙏🙏🙏🙏🙏🙏🙏🙏🙏🙏

  • @gurpreetbrar2194
    @gurpreetbrar2194 11 часов назад +1

    Waheguru ji ka khalsa Waheguru ji ki fathe ji save punjab and sikhi and punjab only way khalstan khalstan and khalstan jindabaad jindabaad ❤❤❤❤❤

  • @surjitkalhar6688
    @surjitkalhar6688 3 часа назад

    🙏🏻🙏🏻

  • @jasleenjjjs2611
    @jasleenjjjs2611 2 часа назад

    Only solution is Khalistan .
    Khalistan Zindabad ji 🙏🏻

  • @SherSidhu-xt6jm
    @SherSidhu-xt6jm 8 часов назад +2

    In the Punjab elections of 2022, Kejriwal represented the RSS/BJP in that region. The plan was to utilize the EVM and manipulate results in such a manner as to give RSSs Kejriwal such a resounding majority that no Sikh AAP MLA would be able to speak and would only be able to exist in extreme fear because available state resources would be directed against him. Although Kejriwal has been an agent of Modi, Shah, and RSS for Punjab from day one, Kejriwal's jail sentence and his alleged competition with the BJP are merely public dramas meant to legitimize Kejriwal. Using these dummy 92 MLAs and a symbolic turban belonging to slave Bhagwant Mann, the Hindu deep state has entirely altered the administrative, bureaucratic, and educational systems over the past two years in preparation for the ultimate solution.
    Now, the RSS Hindu deep state has tasked cunning bigoted Bania Kejriwal the go-ahead to pursue a "final solution" against Sikhs under directions of Modi/Shah/Doval.

  • @SatpalVerma000
    @SatpalVerma000 9 часов назад +3

    ਭਾਜੀ ਪ੍ਰੋਗਰਾਮ ਛੋਟਾ ਰਖਿਆ ਕਰੋ. ਜੋ ਬੋਲਣਾ ਹੁੰਦਾ ਉਹ ਪਹਿਲਾਂ ਲਿਖ ਕੇ ਲਿਆਇਆ ਕਰੋ ਤੇ ਸਕਰੀਨ ਦੇਖ ਕੇ ਪੜ੍ਹਿਆ ਕਰੋ. ਅੱਜ ਕੱਲ ਦੇ ਟਾਈਮ ਚ ਦੁਨੀਆ ਕੋਲ ਟਾਈਮ ਹੈਨੀ ਤੇ ਘੰਟਿਆਂ ਵਧੀ ਕੋਈ ਨਹੀਂ ਦੇਖਦਾ. ਖਾਸ ਕਰਕੇ ਜਦੋ ਕੰਟੈਂਟ ਘੱਟ ਹੋਵੇ ਤੇ ਗੱਲਾਂ ਜਿਆਦਾ ਹੋਣ. ਨੌਜਵਾਨ ਵਰਗ ਤਾ ਖਾਸ ਤੌਰ ਤੇ ਨਹੀਂ ਦੇਖਦੇ

  • @NishanSingh-ux7tx
    @NishanSingh-ux7tx 14 минут назад

    Khalistan Zindabad

  • @KhalsaAS
    @KhalsaAS 2 часа назад

    KHALISTAN❤❤❤❤❤ZINDAVAD

  • @RanjitSingh-zw2ib
    @RanjitSingh-zw2ib 5 часов назад +1

    Veer ji 2006 vich belgium vich jagwinder singh romania rabero kand attack wale nu goli maar ke maar dita si,jisda aj tak pata nahi laga

  • @satpalsinghvirk5827
    @satpalsinghvirk5827 7 часов назад

    Khuaar Hoye sab milen GE... matter of time all shall be resolved peacefully.guru rakha.

  • @manjitbatth539
    @manjitbatth539 9 часов назад +1

    SBGAI

  • @ravikaur8640
    @ravikaur8640 8 часов назад

    ❤❤❤❤❤

  • @manjitbatth539
    @manjitbatth539 9 часов назад +1

    Sareya nal hisab karna hun

  • @manjitsingh6009
    @manjitsingh6009 5 часов назад

    Khslistan zindabad

  • @jagtarsidhu3758
    @jagtarsidhu3758 Час назад

    Lala of Delhi and CM MAAN both are going to defame the Punjab and Sri Guru Granth Sahib je. Salute to bhai Amritpal Singh khalsa.

  • @hitouchpaintingsukha8066
    @hitouchpaintingsukha8066 Час назад

    🪯Khalistan Zindabaad 🪯🪯

  • @AVTARBASRA-pp6um
    @AVTARBASRA-pp6um 2 часа назад

    Uncle g kunwar vijay partaap nu bahar rakho g

  • @SatnamsinghSingh-lz8ig
    @SatnamsinghSingh-lz8ig 5 часов назад

    Baltej pannu di sutri v pakki aa

  • @jeonaaaaJATT
    @jeonaaaaJATT 11 часов назад +2

    punjab da sab to bekar mukh mantria ch name bhagwant maan da ona history ch.. jo bhai amritpal singh nal esne kita sara kuj delhi de thaley lag k kita .. hun isde haal bahut bura ho riha esde nal na punjab nay khadna na he esdi party nay

    • @Jupitor6893
      @Jupitor6893 4 часа назад

      ਸਿਰਫ ਪਾਵਰ ਦੀ ਖਾਤਰ ਭਗਵੰਤ ਮਾਨ ਨੇ ਆਪਣੈ ਨਾਲ ਆਪ ਹੀ ਦੁਸ਼ਮਣੀ ਕੀਤੀ ਹੈ।

  • @JaswindersinghSran-n7s
    @JaswindersinghSran-n7s 10 часов назад

    ਖਾਲਿਸਤਾਨ ਜਿੰਦਾਬਾਦ ਜੀ

  • @KPSingh-ho8to
    @KPSingh-ho8to 9 часов назад

    Bada jruri mudda ehe.. agge bhaiye hun sir te chadh k nachange...cheti program dyo

  • @world22ide
    @world22ide 4 часа назад

    ਬਾਈ ਲੋਕਾਂ ਦੀ ਗੱਲ ਪਿਆਰ ਨਾਲ ਸੁਣਿਆ ਕਰ ਤੂੰ ਮਾੜੀ ਜਿਹੀ ਗੱਲ ਤੇ ਹੀ ਗੁੱਸੇ ਚ ਆ ਜਾਨਾ

  • @RinkuSingh-s9f
    @RinkuSingh-s9f 2 часа назад

    🙏

  • @gurpreetkaur-b1o
    @gurpreetkaur-b1o 8 часов назад

    🙏🙏🙏