BIG BREAKING:- ਕੁਲਤਾਰ ਸੰਧਵਾਂ ਦੇ ਕਾਰਜ਼ਕਾਰੀ ਮੁੱਖ ਮੰਤਰੀ ਬਣਨ ਦੇ ਚਰਚੇ ? ਸੰਧਵਾਂ ਦੇ ਘਰ ਵਧੀ ਸਕਿਓਰਟੀ -ਸੂਤਰ

Поделиться
HTML-код
  • Опубликовано: 15 ноя 2024

Комментарии • 82

  • @jaswindersingh2928
    @jaswindersingh2928 Месяц назад +30

    ਕੇਜਰੀਵਾਲ ਨੇ ਮਾਂਜਤਾ ਭੰਡ। ਬਸ ਨਿੱਕਲ ਗਈ ਹਵਾ। ਆਪ ਹੀ ਝਾੜੂ ਖਿੰਡਾ ਲਿਆ। 😅😅😅😅

    • @Davinder-g9k
      @Davinder-g9k Месяц назад +5

      ਹੁਣ ਨੀਂ ਕੱਠਾ ਹੁੰਦਾ

  • @inderjitsingh6122
    @inderjitsingh6122 Месяц назад +19

    ਲੀਵਰ ਦੇ ਨਾਲ ਦਿਮਾਗ ਦਾ ਵੀ ਇਲਾਜ ਕਰਾਓ ਜੌ ਹੰਕਾਰ ਨਾਲ ਖਰਾਬ ਹੋ ਗਿਆ ਸੀ

  • @gurchransingh5674
    @gurchransingh5674 Месяц назад +4

    ਸਰਾਬੀ ਹੰਕਾਰੀ ਸਿੱਖ ਵਿਰੋਧੀ ਝੂਠੇ ਮੁਖਮੰਤਰੀ ਨੂੰ ਤੁਰੰਤ ਹਟਾਇਆ ਜਾਵੇ

  • @sarmukhsingh5741
    @sarmukhsingh5741 Месяц назад +5

    ਭਗਵੰਤ ਮਾਨ ਦੀ ਸਿਹਤ ਦਾ ਢੌਂਗ ਹੀ ਇਸੇ ਕਰਕੇ ਰਚਿਆ ਹੋਇਆ ਹੈ ।

  • @Harjinderbrar-j2e
    @Harjinderbrar-j2e Месяц назад +8

    ਪੰਜਾਬ ਵਿੱਚ ਪੰਜਾਬ ਦੀ ਕਿਸੇ ਵੀ ਸਰਕਾਰ ਆਪ ਖੁਦ ਮਰਜੀ ਦੇ ਅਨੁਸਾਰ ਨਹੀ ਚੱਲ ਸਕਿਆ ਹੈ।

  • @jitsingh8827
    @jitsingh8827 Месяц назад +29

    ਪਹਿਲਾਂ ਕਿਹੜਾ ਭਗਵੰਤ ਮਾਨ ਮੁੱਖ ਮੰਤਰੀ ਸੀ ਲਾਲੇ ਦਾ ਡਰਾਇਵਰ ਸੀ ਹੁਣ ਕੋਈ ਹੋਰ ਸਹੀ

  • @darbarasingh2215
    @darbarasingh2215 Месяц назад +22

    ਦਿੱਲੀ ਤੋਂ ਚਲ ਰਿਹਾ ਹੈ ਸਰਕਾਰ ਦਾ ਕੰਮ

  • @JagdevSingh-nx2jx
    @JagdevSingh-nx2jx Месяц назад +4

    ਇਹ ਨਸ਼ੇੜੀ ਮਰੂ ਗਾ ਹੁਣ ਰਿੜਕ ਰਿੜਕ ਕੇ ਖਾਲਸੇ ਦਾ ਦੁਸ਼ਮਣ ਵਾਹਿਗੁਰੂ ਜੀ ਨੇ ਇਸ ਨੂੰ ਹੌਲੀ ਹੌਲੀ ਮਾਰਨਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ

  • @baljeetsinghdehalbaljeetsi5144
    @baljeetsinghdehalbaljeetsi5144 Месяц назад +9

    ਕੋਈ ਵੀ ਬਣ ਜਾਵੇ ਰਹਿਣਾ ਤਾਂ ਦਿੱਲੀ ਦੇ ਗੁਲਾਮ

  • @mewadhaliwalmewasingh6732
    @mewadhaliwalmewasingh6732 Месяц назад +31

    ਕੋਈ ਐਹਮ ਮੰਤਰਾਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿੱਤਾ ਜਾਵੇ ❤❤

    • @Davinder-g9k
      @Davinder-g9k Месяц назад +6

      ਸਹੀ ਗੱਲ ਆ

    • @davygrup1717
      @davygrup1717 Месяц назад +3

      ਜੇਲ ਮੰਤਰੀ ਵੀ ਲਗਾ ਦੇਣ ,ਜਾਂ ਗਰਿ ਮੰਤਰੀ ਪੰਜਾਬ ਦੇਣਾ ਚਾਂਹੀਦਾ ਘੈਂਟ ਬੰਦਾ

    • @avtarsingh6618
      @avtarsingh6618 Месяц назад

      ​@@Davinder-g9kGalat gall aa ,, ikk bihari te enna bharosa ?? Ki apney ghar di jimmey vari baharley nu de sakdey haa ???

    • @CUTECANDY-007
      @CUTECANDY-007 Месяц назад +1

      Theek hai paaji dewa dene koi department 😅

    • @davygrup1717
      @davygrup1717 Месяц назад

      @@CUTECANDY-007 ਹੋਰ ਯਰ ਲਵਾ ਦਿਉ ਕੋਈ ਮੰਤਰੀ

  • @darbarasingh2215
    @darbarasingh2215 Месяц назад +17

    ਅਰਾਮ ਆਦਮੀ ਪਾਰਟੀ ਹੈ
    ਨਾ ਕਿ ਆਮ ਆਦਮੀ ਪਾਰਟੀ

  • @dansinghmannmann3456
    @dansinghmannmann3456 Месяц назад +10

    Ki vot ਕੇਜਰੀਵਾਲ ਨੂੰ ਮਿਲੀ ਸੀ ਜਾ ਭਗਵੰਤ ਮਾਨ ਨੂੰ ਸੋਚਣ ਵਾਲੀ ਗਲ ਹੈ

    • @davygrup1717
      @davygrup1717 Месяц назад +4

      ਭਗਵੰਤ ਮਾਨ ਨੂੰ ਮਿਲੀ ਕੋਈ ਸੱਕ ਨੀ ਪਰ ਪੂਰ ਨਹੀ ਉਤਰਿਆ ਕਿਸੇ ਵੀ ਗੱਲ ਤੇ ਜੀ

  • @kuljeetsingh3100
    @kuljeetsingh3100 Месяц назад +2

    ਕੁਲਤਾਰ ਸਿੰਘ ਸੰਧਵਾਂ ਵੀ ਗਿਆਨੀ ਜ਼ੈਲ ਸਿੰਘ ਦਾ ਪੋਤਾ ਇਹ ਵੀ ਸਿੱਖ ਕੌਮ ਦੇ ਵਿਰੁੱਧ ਹੀ ਜਾਵੇਗਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਵੇਗਾ

  • @DavinderSingh-de8xq
    @DavinderSingh-de8xq Месяц назад +4

    ਇਕ ਮੋਕਾ ਸਾਡੇ ਵੀਰ ਹਰਮੀਤ ਸਿੰਘ ਪਠਾਣਮਾਜਰਾ ਸਾਹਬ ਦਿਓ ਜੀ ਫਿਰ ਦੇਖਣਾ ਪੰਜਾਬ ਦੀ ਨੁਹਾਰ ਦਿਨਾ ਵਿਚ 🙏🏻

    • @davygrup1717
      @davygrup1717 Месяц назад +2

      ਮੈਂ ਝਾੜੂ ਵਾਲਾ ਨਹੀਂ ਪਰ ਪਠਾਣ ਮਾਜਰਾ ਸਾਬ ਨੇ ਚਿੱਟੇ ਨਾਲ ਮਰਦੇ ਪੁੱਤਾਂ ਲਈ ਹਾਂ ਦਾ ਨਾਹਰਾਂ ਮਾਰਿਆ ਸੀ ਖਸਖਸ ਖੇਤੀ ਜਾਂ ਡੋਡੇਆਂ ਦੇ ਠੇਕੇ ਖੋਲ੍ਹਣ ਦੀ ਗੱਲ ਠੋਕ ਕੇ ਕਰੀ ਇਸ ਲਈ ਇੱਜਤ ਐ ਪਠਾਨ ਮਾਜਰਾ ਸਾਬ ਲਈ, ਜੇ ਉਹਨਾ ਕੋਲ ਪਾਵਰ ਹੁੰਦੀ ਤਾਂ ਇਹ ਮਸਲਾ ਸਾਡਾ ਹੱਲ ਹੋ ਜਾਣਾ ਸੀ

  • @JagtarSinghSidhu
    @JagtarSinghSidhu Месяц назад

    ਸਿਰਫ ਅਫਵਾਹਾਂ ਅਤੇ ਸੰਧਵਾਂ ਦੇ ਘਰ ਕੋਈ ਵੀ ਵਾਧੂ ਸਕਿਉਰਟੀ ਨਹੀਂ ਪਹੁੰਚੀ । ਐਸ ਐਸ ਪੀ ਨੇ ਸਾਫ ਕੀਤਾ।

  • @gurbhejsingh5703
    @gurbhejsingh5703 Месяц назад +6

    ਇਹਦਾ ਇਲਾਜ ਹੋ ਗਿਆ

  • @GILL525
    @GILL525 Месяц назад +2

    Very good eh ohde too vi vadda 🥄chmcha

  • @sukhdevgill4184
    @sukhdevgill4184 Месяц назад

    ਇਹ ਸੱਭ ਐਵੇਂ ਗੱਲਾਂ ਮਾਰਦੇ ਭਂਗਵੱਤ ਮਾਨ ਹੀ ਮੂਕ ਮੰਤਰੀ ਰਹਿਣਗੇ

  • @davygrup1717
    @davygrup1717 Месяц назад +2

    ਕੰਜਰਾ ਸਾਡੀ ਖਸਖਸ ਖੇਤੀ ਕਰਾ ਦਿੰਦਾ ਹੁਣ ਤੱਕ,😂,,ਹੁਣ ਇਸਤੋਂ ਬਾਅਦ ਸਕਤੀ ਵੱਡੀ ਜਾਣੀ ਐ ਇਕ ਬੰਦਾ ਫੈਂਸਲਾ ਨਹੀਂ ਕਰ ਸਕੇਗਾ 😢

  • @JagdipSidhuSidhu
    @JagdipSidhuSidhu Месяц назад

    ਮੁੱਖ ਮੰਤਰੀ ਵੈਲਟੀਨੇਟਰ ਪਿਆ ਰੇਹ ਜਾਉ ਦਿੱਲੀ ਵਾਲੇ ਡਾਕਟਰਾਂ ਨੇ ਵਾਈ ਪਾਸ਼ ਓਪਰੇਸ਼ਨ ਕਰ ਦੇਣਾ ਮਾਨ ਸਾਹਬ ਨੂੰ ਪਤਾ ਵੀ ਨਹੀਂ ਲੱਗਣਾ ਬਾਦ ਫੇਰ ਉਹੀ ਰਾਗ ਅਲਾਪੂ ਮੈਂ ਮੈਂ ਮੈਂ ਮੈਂ ਮੁੱਖ ਮੰਤਰੀਆ

  • @lovelyhanda1946
    @lovelyhanda1946 Месяц назад +1

    ਤੁਰਦਾ ਕਰੋ ਇਸ ਭੰਤੇ ਬੁੱਚੜ ਸਰਾਬੀ ਨੂੰ

  • @RajanVadehra
    @RajanVadehra Месяц назад +4

    Hospitalization is a big drama.. it is not needed for tests.. kejriwal use and throw policy working well..

  • @ramasherdasa5619
    @ramasherdasa5619 Месяц назад

    ਤਿੰਨ ਸਾਲਾਂ ਵਿਚ ਚਾਰ ਮੁੱਖਮੰਤਰੀ.,ਮਾੜੀ ਕਿਸਮਤ ਪੰਜਾਬ ਦੀ

  • @RameshKumar-l1q6t
    @RameshKumar-l1q6t Месяц назад +1

    ਤਰਖਾਣ ਲਾਊ ਪੰਗਾ ਬੋਹੜ ਸਿੰਘ A S I ਨਾਲ਼ ਹੁਣ ਨਹੀਂ ਛੱਡਦਾ ਉਹਨੂੰ

  • @parminderkaur7844
    @parminderkaur7844 Месяц назад

    Good. He has quality to held the post .

  • @shivaditya2820
    @shivaditya2820 Месяц назад

    ਪੰਜਾਬ ਦੇ ਲੱਗਦਾ ਸਾਡੇ ਲੇਖ ਹੀ ਖ਼ਰਾਬ ਨੇ। Present situation is just an example of kejriwal use and throw politics... ਕਾਰਜਕਾਰੀ ਬਣਾਓ ਜਾਂ ਕੁੱਝ ਹੋਰ, ਚੱਲਣਾ ਤਾਂ ਤਥਾਕਥਿਤ ਹਾਈ ਕਮਾਨ ਦੇ ਇਸ਼ਾਰਿਆਂ ਤੇ ਹੀ ਆ।

  • @Aman-bq1cb
    @Aman-bq1cb Месяц назад +2

    Kunwar ji should be home minister 🙏🙏

  • @sspannu7093
    @sspannu7093 Месяц назад +2

    Good

  • @ShindaMaan-c6w
    @ShindaMaan-c6w Месяц назад +1

    ਦਾਰੂ ਮਾੜੀ ਆਗੀ

  • @RajanVadehra
    @RajanVadehra Месяц назад +4

    Permanent cm after haryana election.. kejriwal jail to bahar..cm in hospital 😂😂

  • @SurjitSingh-tp8im
    @SurjitSingh-tp8im Месяц назад

    ਸਿਧੂ ਸਾਹਿਬ ਇਹ ਹੋਣਾ ਸੀ ਕਿ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਸੋ ਲਾਲਾ ਜੀ ਨੂੰ ਮੁੱਖ ਮੰਤਰੀ ਬਦਲਣ ਦਾ ਬਹਾਨਾ ਮਿਲ ਗਿਆ।

  • @mulagarsidhu1755
    @mulagarsidhu1755 Месяц назад +1

    ਅਫਵਾਹ

  • @kamalnirwan1480
    @kamalnirwan1480 Месяц назад +3

    Kejriwal sir can run govt from jail but Shri Maan cannot run govt from hospital.Vefy strange.

  • @saroa.news2432
    @saroa.news2432 Месяц назад +2

    ਸੰਧਵਾ ਸਾਹਿਬ ਵਧੀਆ ਇੰਨਸਾਨ ਹਨ

  • @nirmaldhiman773
    @nirmaldhiman773 Месяц назад +3

    Maan
    Ne
    Punjabian
    Naal
    ChungaNhiKita
    FerV
    Punjab
    Maan
    Naal
    HiGia

  • @SinghsabbSingh-g5j
    @SinghsabbSingh-g5j Месяц назад

    Goob

  • @sukhwindersingh-yd3hd
    @sukhwindersingh-yd3hd Месяц назад

    Congratulations

  • @BhupinderSingh-uz2fj
    @BhupinderSingh-uz2fj Месяц назад +2

    Eh v parti khatm smjo puthi ginti shuru ho gye bhagwant.maan nu pase.krke eh jitde nhi

  • @bachittersingh9897
    @bachittersingh9897 Месяц назад +1

    Is there any provision of a working CM in constitution of India.

  • @jaswantsingh5715
    @jaswantsingh5715 Месяц назад +1

    Pathanmajra nu tym deo,ek hor viah krvana va esne

  • @GulbaharSingh-Bat
    @GulbaharSingh-Bat Месяц назад +2

    ❤🎉 good night 💤🌉 Happy 😊😁😊😁

  • @RahulKumar-yc8nu
    @RahulKumar-yc8nu Месяц назад +2

    1500.. SECURITY.. JHANDA..LAYI..FIRDA
    1500..EHH..LA..LAYGA..THANAA..NU..LOCK..KARDO..EHH..AMM
    ADAMI..NA

  • @sukhwindersingh-yd3hd
    @sukhwindersingh-yd3hd Месяц назад +1

    Swad aa gaya

  • @sikandersinghbirring9517
    @sikandersinghbirring9517 Месяц назад

    Good news

  • @gagasmalsar9404
    @gagasmalsar9404 Месяц назад

    ਇਹ ਸਾਰੇ ਲਾਲੇ ਦੇ ਥਣ

  • @jaswantrai5840
    @jaswantrai5840 Месяц назад

    This is the tragedy of Punjab.

  • @JaswinderSingh-hh4re
    @JaswinderSingh-hh4re Месяц назад +1

    THANK GOD MAAN IS GONE ... SHOULD BE GOOD C.M NEXT . MAAN WAS A PUPPUT ONLY

  • @juniorheterodox1728
    @juniorheterodox1728 Месяц назад

    BHAGWANT IS DONE HE MIGHT NOT SURVIVE ANOTHER PEG .. HE NEEDS REST FOR ATLEAST 3 TO 6 MONTHS , HE CANT MOVE LIKE A NORMAL HUMAN AND IS DONE NOW .. KULTAR WILL BECOME THE CM NEAR 2025 ..

  • @samnicolasamnicola3747
    @samnicolasamnicola3747 Месяц назад +1

    ❤SANDHWA CHOR BANDA EH KIHRA DUD NHATA AA. BARGARI MORCE TEY JUBAN DE K GIYA C DUJE DIN HI MUKAR GIYA C EH .
    SABB CHOR HAN

  • @krmjt
    @krmjt Месяц назад +3

    Delhi de thalle lage hoe ne sare, panjab da bhala ta koi ni sochda

  • @bsingh2804
    @bsingh2804 Месяц назад

    Bhageant Maan will be dai with in fews dayseu to Alchal

  • @sukhwindersingh-yd3hd
    @sukhwindersingh-yd3hd Месяц назад +2

    Marr ta ne gaya ohh

  • @guru.g_
    @guru.g_ Месяц назад

    Badal ni koi ban sakda

  • @jaswantsingh5715
    @jaswantsingh5715 Месяц назад

    Ginmith ke sabh kuj ho reha va,

  • @nirmaldhiman773
    @nirmaldhiman773 Месяц назад +2

    Asal
    VichMaan
    Chaal
    NhiSamjh
    Skia
    KafiDerTon
    SajisChulRhiC
    Maan
    Daroo
    Ch
    MastRiha
    HunChaal
    Chulti
    Kejrival
    Ne

  • @jaswantrai5840
    @jaswantrai5840 Месяц назад

    Within 3/3 months not congress but BJP may form de Govt. ED, CBI,IT dept,intelligence bureau etc they will open files, majority group will be under BJP umbrella. But ultimately punjab te control taan non punjabian ne he karna.

  • @jaswantsingh5715
    @jaswantsingh5715 Месяц назад

    Bhand v chhadu party,majke rakhta bhand nu,hun ki bnu bhanda tera

  • @jagseermann7066
    @jagseermann7066 Месяц назад +1

    Salabhnta mre ga daru pe ke

  • @kamalnirwan1480
    @kamalnirwan1480 Месяц назад

    Happy news for Congress.With in two or three months Congress can form their govt.

  • @KewalSingh-e9u
    @KewalSingh-e9u Месяц назад

    Bhand nu kush nahi hoiya 2 paig jadon la le bilkul theek ho jave ga oh chah ton pehla paig launda

  • @darshansaini5572
    @darshansaini5572 Месяц назад

    We have all the sympathy for Anti Panthak AppMan. He has done very fantastic vicious Anti Panthak actions like sending the Anti Drug and Pro Panthak Singh's to Dibrugarh. God bless him with some human integrity to feel sorry and regret his Anti Panthak actions.His ongoing treatment should be in some Hospital in Dibrugarh.
    ।। ਦੇਖ ਭਾਈ ਬਾਲਿਆ ਰੰਗ ਕਰਤਾਰ ਦੇ।।

  • @ProGaming-yq7fe
    @ProGaming-yq7fe Месяц назад

    Baghwant. Maan. 😂😂😂😂😂

  • @HarjeetSingh-hc1iq
    @HarjeetSingh-hc1iq Месяц назад

    Good news