ਡਿੱਬਰੂਗੜ ਤੋਂ ਬਾਅਦ ਪਟਿਆਲਾ ਜੇਲ ਤੋਂ ਹੋਇਆ ਵੱਡਾ ਐਲਾਨ | ਕੌਮ ਕਿਸ ਨੂੰ ਚੁਣੇਗੀ ਦਲਜੀਤ ਕਲਸੀ ਜਾਂ ਸੰਦੀਪ ਸੰਨੀ ?

Поделиться
HTML-код
  • Опубликовано: 29 июн 2024
  • ਡਿੱਬਰੂਗੜ ਤੋਂ ਬਾਅਦ ਪਟਿਆਲਾ ਜੇਲ ਤੋਂ ਹੋਇਆ ਵੱਡਾ ਐਲਾਨ | ਕੌਮ ਕਿਸ ਨੂੰ ਚੁਣੇਗੀ ਦਲਜੀਤ ਕਲਸੀ ਜਾਂ ਸੰਦੀਪ ਸੰਨੀ ? Harpreet Singh Makhu || ਹਰਪ੍ਰੀਤ ਸਿੰਘ ਮਖੂ ||
    #amritpalsingh #DaljeetKalsi #sandeepsunny
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 277

  • @hitmanuncle1409
    @hitmanuncle1409 Месяц назад +78

    ਪੰਥਕ ਧਿਰਾਂ ਨੂੰ ਰਲ ਕੇ ਕੋਈ ਹੱਲ ਕੱਢਣਾ ਚਾਹੀਦਾ 🙏

  • @amandeepsingh8062
    @amandeepsingh8062 Месяц назад +73

    ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ ।
    ਜਗਤਾਰ ਸਿੰਘ ਹਵਾਰਾ ਜਥੇਦਾਰ ਬਣੂ ।
    ਬਾਬਾ ਰਾਜ ਰਾਮ ਸਿੰਘ ਦਮਦਮੀ ਟਕਸਾਲ ਦਾ ਜਥੇਦਾਰ ਬਣੂ ।

    • @sabi-mansa
      @sabi-mansa Месяц назад +3

      🚩

    • @amarjitsinghsandhu3671
      @amarjitsinghsandhu3671 Месяц назад

      ਫਿਰ ਕੀ ਹੋਵੇਗਾ ਜਿਸ ਨੂੰ ਮਰਜੀ ਕੁੱਝ ਬਣਾ ਲਓ ਕੋਈ ਕੁੱਝ ਨੀ ਕਰ ਸਕਦੇ ਇਹ ਗੱਲਾਂ ਸਿੱਖ ਜਿਹੜੀਆਂ ਬਾਹਰਲੇ ਦੇਸ਼ਾਂ ਵਿੱਚ ਖਾਲਿਸਤਾਨ ਦੀਆਂ ਵੋਟਾਂ ਪਵਾ ਕੇ ਆਪਣਾ ਦੇਸ਼ ਲੈਣ ਦੇ ਨੇੜੇ ਹੋਏ ਨੇ ਉਸ ਦੇ ਵਿਰੁੱਧ ਲੈ ਕੇ ਜਾਣੀਆਂ ਇਹਨਾਂ ਨੂੰ ਭਾਰਤ ਸਰਕਾਰ ਮੋਹਰੇ ਬਣਾ ਰਹੀ ਆ ਕਿ ਭਾਰਤ ਬਹੁਤ ਲੋਕ ਤੰਤਰ ਦੇਸ ਆ

    • @RanjitKaur-hs6cs
      @RanjitKaur-hs6cs 28 дней назад

      👍

  • @sohanjeetsingh7559
    @sohanjeetsingh7559 Месяц назад +75

    ਭਾਈ ਅਮ੍ਰਿਤਪਾਲ ਦੇ ਪਰਿਵਾਰ ਨਾਲ ਮਿਲ ਕੇ ਚੱਲੋ ,ਸਾਡੇ ਲਈ ਦੋਵੇਂ ਪਰਿਵਾਰ ਸਤਿਕਾਰਯੋਗ ਆ,ਪਰ ਸਿਖਾਂ ਚੋ ਦੁਵਿਧਾ ਕੱਢੋ ਨਾ ਕਿ ਪਾਵੋ

    • @user-lm3bm7dt8p
      @user-lm3bm7dt8p Месяц назад +2

      Amritpal singh da privar ikala thoda panthak vere panth bot vda

    • @iqbalsingh3624
      @iqbalsingh3624 Месяц назад

      Bilkul ena hi agge gall karni modi sab nal sare gall THORA kar sakde

  • @user-cs2xy8xk1m
    @user-cs2xy8xk1m Месяц назад +60

    ਅਸੀਂ ਡੇਰਾ ਬਾਬਾ ਨਾਨਕ ਤੋਂ ਹਾਂ ਤੁਹਾਡਾ ਸਾਥ ਦੇਵਾਂਗੇ ਕਿਉਂ ਕਿ ਸਨਦੀਪ ਸਿੰਘ ਨੇ ਉਸ ਦੁਸ਼ਟ ਨੂੰ ਸੋਧਾ ਲਾਇਆ ਜੋਂ ਕੀ ਹਰ ਰੋਜ਼ ਸਾਰੀ ਕੌਮ ਨੂੰ ਗ਼ਲਤ ਬੋਲਦਾਂ ਸੀ

  • @GursewakSidhu-bt5bn
    @GursewakSidhu-bt5bn Месяц назад +85

    ਵੀਰ ਸਿੱਖ ਕੌਮ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ।ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਵੀ ਬਹੁਤ ਵੱਡੀ। ਭਾਈ ਅੰਮਿ੍ਰਤਪਾਲ ਸਿੰਘ ਜੀ ਦੀ ਪਾਰਟੀ ਸੰਦੀ੍ਰ ਸਿੰਘ ਦੀ ਪਾਰਟੀ ਮਿਲ ਬੈਠ ਕੇ ਫੈਸਲਾ ਲੈਣਾ ਚਾਹੀਦਾ ਹੈ।

  • @baldhirsingh5016
    @baldhirsingh5016 Месяц назад +33

    ਸੰਦੀਪ ਸਿੰਘ ਸੰਨੀ ਦੀ ਬਹੁਤ ਵੱਡੀ ਕੁਰਬਾਨੀ ਹੈ ਰਲਕੇ ਫੈਸਲਾ ਕਰ ਲੈਣਾ ਚਾਹੀਦਾ

  • @jon-eq5br
    @jon-eq5br Месяц назад +22

    ਮਖੂ ਸਾਹਿਬ ਜੀ ਦੋਨਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਅਲੱਗ ਅਲੱਗ ਜਗਾਂ ਤੋਂ ਆਪਸ ਵਿਚ ਨਾ ਫ਼ਰਕ ਪਾਵੋ ਤੇ ਸਿਖ ਕੋਮ ਨੇ ਜਿਵੇਂ ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਸੀ ਓਨਾ ਹੀ ਜ਼ਰੂਰੀ ਹੈ ਇਨ੍ਹਾਂ ਦੋਵਾਂ ਨੂੰ ਜਿਤਾਉਣਾ

  • @defullterdhillon
    @defullterdhillon Месяц назад +47

    ਸਨਦੀਪ ਸਿੰਘ ਸੰਨੀ ਦੇ ਨਾਲ ਡੇਰਾ ਸਾਬ ਵਾਲੇ ਕਲਸੀ ਨੂੰ ਨਹੀ ਆਉਣਾ ਚਾਹੀਦਾ ਅਗਲੇ ਵਾਰ ਲੜ ਲੈਣ 27 ਚ 💐💐

  • @rajbirkaur5676
    @rajbirkaur5676 Месяц назад +26

    ਸਨਦੀਪ ਸਿੰਘ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ

  • @user-cs2xy8xk1m
    @user-cs2xy8xk1m Месяц назад +41

    ਸਨਦੀਪ ਸਿੰਘ ਸ਼ਨੀ ਨੂੰ ਖੜਾ ਕਰੋਂ ਤੁਸੀਂ

  • @harpinderbhullar5719
    @harpinderbhullar5719 Месяц назад +26

    ਸੰਦੀਪ ਸਿੰਘ ਸਨੀ ਵੀਰ ਵੀ ਬਹੁਤ ਖਾਸ ਸਿੱਖ ਦਾ ਸੂਰੀ ਨੂੰ ਮਾਰ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਤੇ ਸਤਿਕਾਰ ਯੋਗ ਕਲਸੀ ਸਾਹਿਬ ਦਾ ਵੀ ਬਹੁਤ ਦੇਣ ਆ ਸਿੱਖ ਕੌਮ ਨੂੰ ਬੈਠ ਕੇ ਹੱਲ੍ਹ ਕਰੋ ਦੋਵਾ ਧਿਰਾ

  • @gurmejsingh494
    @gurmejsingh494 Месяц назад +14

    ਰਲ ਮਿਲ ਕੇ ਹੀ ਸਾਰੇ ਬੈਠ ਕੇ ਫੈਸਲਾ ਲੈਣ ਨਾ ਕਿ ਕਿਸੇ ਵਿਵਾਦ ਵਿੱਚ ਨਾਂ ਪੲਇਆ ਜਾਵੇ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਣ ਜੀ

  • @GurumeetSingh-yj1lp
    @GurumeetSingh-yj1lp Месяц назад +28

    ਸੰਦੀਪ ਸਿੰਘ ਜ਼ਿੰਦਾਬਾਦ

  • @KulwinderSingh-sh2jk
    @KulwinderSingh-sh2jk Месяц назад +21

    ਸਨੀ ਦੀ ਕੁਰਬਾਨੀ ਵੱਡੀ ਆ 🌹🌹🙏🏽

  • @AjmerSingh-vt6ol
    @AjmerSingh-vt6ol Месяц назад +21

    ਸੰਨੀ ਦਾ ਹੂੱਕ ਬਣਦਾ ਪਹਿਲਾਂ ਬਾਕੀ ਕੌਮ ਲੲਈ ਜੋ ਪੈਰ ਪੁਟਦਾ ਓਹ ਸਤਿਕਾਰ ਯੋਗ ਆ

  • @laxmansingh11
    @laxmansingh11 Месяц назад +21

    ਕਿਰਪਾ ਕਰਕੇ ਅਕੱਠੇ ਹੋ ਜਾਓ ਖਾਲਸਾ ਜੀ ਭਾਈ ਸੰਦੀਪ ਸਿੰਘ ਵੀ ਕੋਮ ਦਾ ਹੀਰਾ ਐ ਜੀ ਦਿੱਲਜੀਤ ਸਿੰਘ ਵੀ ਕੋਮੀ ਕਾਰਜਾਂ ਵਾਸਤੇ ਜੇਲ ਕੱਟ ਰਹੇ ਨੇ ਬੈਠ ਕੇ ਵਿਚਾਰ ਕੱਰੋ ਜੀ ਕੋਮ ਨੂੰ ਬਹੋਤ ਆਸ ਐ ਆਪ ਜੀ ਤੋ ਵਾਹਿਗੁਰੂ ਜੀ ਚੱੜਦੀਕੱਲਾ ਕੱਰਣ ਜੀ

  • @inderjitsingh1912
    @inderjitsingh1912 Месяц назад +36

    ਬੇਬਕੁਫ਼ੀ ਆ ਇਕ ਬੰਦਾ ਮਿਲ ਕੇ ਖੜ੍ਹ ਜਾਵੇ

    • @rupindersingh3769
      @rupindersingh3769 Месяц назад

      Sikh nu bna rha a sunny te a nhi skde aune te sikh nu glt boln vle sori nu punish kite a

    • @rupindersingh3769
      @rupindersingh3769 Месяц назад

      Jdo yaari 🐈‍⬛ naal hon Phir a km honde a Mp nu te chd nhi rha jail vicho 😣. Ik koj kr k gye jail 2 ne koj kite v nhi te jail vich a normal Sikh ki krn km jathedar sgpc de c moo bnd krvan de sori de

  • @KulwinderKaur-ly8oq
    @KulwinderKaur-ly8oq Месяц назад +15

    ਸਾਰੇ ਵੀਰਾ ਨੂੰ ਬੇਨਤੀ ਹੈ ਕੀ ਰਲ ਮਿਲ ਕੇ ਚਲੋ ਸਲਾਹ ਨਾਲ ਚੱਲੋ

  • @suwinderkaur9897
    @suwinderkaur9897 Месяц назад +5

    ਸੰਦੀਪ ਸਿੰਘ ਜੀ ਨੂੰ ਚੋਣ ਲੜਨੀ ਚਾਹੀਦੀ ਹੈ।

  • @user-xq8jw4pu2r
    @user-xq8jw4pu2r Месяц назад +14

    ਸਨੀ ਦੀ ਕੁਰਬਾਨੀ ਬਹੁਤ ਵੱਡੀ ਆ।
    ਪਰ ਕਲਸੀ ਵੱਧ ਪੜਿਆ ਹੈ।

  • @NirmalSingh-bz3si
    @NirmalSingh-bz3si Месяц назад +15

    ਸੰਨੀ ਨੂੰ ਵੋਟਾਂ ਵਿੱਚ ਖੜਾਓ ??ਪਤਾ ਲੱਗ ਜਾਵੇ ਸਿਵ ਸੈਨਿਕਾਂ ਨੂੰ ??ਚੜਦੀ ਕਲਾ??

  • @sohanjeetsingh7559
    @sohanjeetsingh7559 Месяц назад +15

    ਮੱਖੁ ਸਾਭ ਤੁਸੀਂ ਇੰਨਾ ਦੀ ਸਹਿਮਤੀ ਕਰਾਓ ਜੀ ਧੰਨਵਾਦ

    • @jogi8914
      @jogi8914 Месяц назад +2

      ਬਿਲਕੁਲ ਸਹੀ ਹੈ ਜੀ

  • @prabhjotPandher493
    @prabhjotPandher493 Месяц назад +7

    ਭਾਈ ਸਨਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਜੀ।

  • @parmindersingh4287
    @parmindersingh4287 Месяц назад +16

    We support Sandeep Singh Sunny

  • @laxmansingh11
    @laxmansingh11 Месяц назад +8

    ਕਿਰਪਾ ਕਰਕੇ ਇੱਕ ਨਿਸ਼ਾਨ ਸਾਹਿਬ ਥੱਲੇ ਅਕੱਠੇ ਹੋ ਜਾਓ ਜੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਐ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਮੇਰੀ ਕੋਮ ਤੇ

  • @SurjitSingh-zi1lb
    @SurjitSingh-zi1lb Месяц назад +11

    ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ

  • @davygrup1717
    @davygrup1717 Месяц назад +6

    ਡਿੱਬਰੂਗੜ ਵਾਲਿਆਂ ਨੂੰ ਨਹੀਂ ਪਤਾ ਹੋਣਾ ਇਸ ਲਈ ਉਨਾ ਨੇ ਅਨਾਉਸ ਕਰਤਾ ਹੋਣਾ

  • @BaljeetSingh-sz8bu
    @BaljeetSingh-sz8bu Месяц назад +4

    ਕਲਸੀ ਨੂੰ ਪਿੱਛੇ ਹਟਣਾ ਚਾਹੀਦਾ ਹੈ
    ਸਨਦੀਪ ਸਿੰਘ ਸਨੀ ਨੂੰ ਜਿਤਾਓ

  • @ParamjeetKaur-dp6ve
    @ParamjeetKaur-dp6ve Месяц назад +3

    ਹੁਣ ਤਾ ਖਾਲਸਾ ਰਾਜ ਆਣਾ ਚਾਹੀਦਾ ਹੈ

  • @charanjitsingh4388
    @charanjitsingh4388 Месяц назад +11

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @pindigrewal4349
    @pindigrewal4349 Месяц назад +11

    Sandeep Singh Sunny zindabad

  • @NirbhaySingh-sr5ee
    @NirbhaySingh-sr5ee Месяц назад +7

    We spot Sandeep Singh sunny

  • @chanchalsingh9938
    @chanchalsingh9938 Месяц назад +4

    ਸਨੀ ਨੂੰ ਜਿਤਾਉ ਮੇਰਾ ਪਿੰਡ ਇਹੁ ਹਲਕੇ ਚ
    ਸਨੀ ਦੀ ਬਹੁਤ-ਬਹੁਤ ਵਁਡੀ ਕੁਰਬਾਨੀ ਆ ਸਨੀ ਦੀ ਵਁਡੀ ਕੁਰਬਾਨੀ ਆ ਡੇਰਾ ਬਾਬਾ ਨਾਨਕ ਵਾਲੇ ਧਾਰਮਿਕ ਹਨ ਸਨੀ ਨੂੰ ਜਿਤਾਉਣ ਗੇ

    • @user-cs2xy8xk1m
      @user-cs2xy8xk1m Месяц назад

      @@chanchalsingh9938 ਵੀਰੇ ਆਪਾਂ ਵੀ ਸ਼ਨੀ ਨੂੰ ਪਾਵਾਂਗੇ ਅਸੀਂ ਵੀ ਇਸ ਹਲਕੇ ਦੇ ਹਾਂ ਕੁਰਬਾਨੀ ਤਾਂ ਸ਼ਨੀ ਦੀ ਹੈ ਬਾਕੀ ਸਾਰੇ ਗੱਲੀਂ ਬਾਤੀਂ ਹੈ ਕੌਮ ਲਈ ਸ਼ਨੀ ਨੇਂ ਕੰਮ ਕੀਤਾ

  • @amritpalsinghnihang1655
    @amritpalsinghnihang1655 Месяц назад +7

    ਬਾਈ ਜੀ ਹੱਥ ਬੰਨ ਕੇ ਬੇਨਤੀ ਹੈ ਕੇ ਇੱਕ ਜਾਣਾ ਲੜਲੋ ਸਿੰਘ ਜੀ

  • @KaramveerSingh-po5kn
    @KaramveerSingh-po5kn Месяц назад +20

    Dono veer sade apne

  • @gurlabhsingh8072
    @gurlabhsingh8072 Месяц назад +5

    ਸੰਨੀ ਵੀਰ ਜੀ ਦਾ ਹੱਕ ਹੈ ਡੀਬਰੂਗੜ ਵਾਲੇ ਲੋਕਾਂ ਦੀ ਕੋਈ ਵੱਡੀ ਕੁਰਬਾਨੀ ਨਹੀਂ ਸੰਨੀ ਵੀਰ ਜੀ ਦਾ ਹੱਕ ਬਣਦਾ

  • @sandhu_jat
    @sandhu_jat Месяц назад +13

    Sandeep singh sunny vadhia candidate ne

  • @Pardippannu
    @Pardippannu Месяц назад +8

    ਸਨਦੀਪ ਸਨੀ ਜਿੰਦਾਬਾਦ

  • @user-gt4kc5wr4f
    @user-gt4kc5wr4f Месяц назад +5

    ਹੁਣ ਡੇਰਾ ਬਾਬਾ ਨਾਨਕ ਤੋ ਸੰਦੀਪ ਦਾ ਹੱਕ ਆ ਅੰਮਿੰਰਤਪਾਲ ਕਲਸੀ ਨੂੰ ਸਾਈਡ ਤੇ ਕਰੇ

  • @JaswantSingh-fg3qs
    @JaswantSingh-fg3qs Месяц назад +3

    ਦੋਹਾਂ ਦੇ ਇਕ ਥਾਂ ਤੋਂ ਚੋਣ ਲੜਨ ਨਾਲ। ਤੀਸਰੇ ਨੂੰ ਫੈਦਾ ਹੋ ਜਾਣਾ।ਵਿਵੇ ਸੰਗਰੂਰ ਵਿੱਚ ਮੀਤ ਹੇਰ ਝਾੜੂ ਵਾਲਿਆਂ ਨੂੰ ਹੋਇਆ

  • @balwindermandair8953
    @balwindermandair8953 Месяц назад +4

    ਸਿੰਘੋ ਰਲ ਮਿਲ ਕੇ ਹੱਲ ਕੱਢ ਲਿਓ ਕੋਈ ਕਿ੍ਰਪਾ ਕਰ ਕੇ ਆਪਣੀ image ਨਾ ਖਰਾਬ ਕਰਿਓ।🙏🙏

  • @mohdmuskangrewal7886
    @mohdmuskangrewal7886 Месяц назад +3

    ਵੀਰ ਜੀ ਮੁੱਖੂ ਸਾਬ ਦੋਨੋ ਵੀਰ ਬੈਠ ਕੇ ਵਿਚਾਰ ਕਰਨ ਕੌਮ ਦੇ ਫੈਦੇ ਵਾਸਤੇ

  • @SukhdeepSingh-bj2xo
    @SukhdeepSingh-bj2xo Месяц назад +3

    ਇੱਕ ਹੀ ਬੰਦਾ ਖੜਾ ਕਰਾਇਓ ਬਾਈ ਜੀ ਕੋਈ ਵੀ ਲੜੇ ਦੋਨੋ ਬੰਦੇ ਠੀਕ ਨੇ❤

  • @surinderkaur-oo9hk
    @surinderkaur-oo9hk Месяц назад +4

    ਚਲੋ ਹੁਣ ਦੋਨੋ ਸਿਆਣਪ ਨਾਲ ਚਲ ਕੇ ਰਲ ਕੇ ਚਲੋ ਆਪਸ ਵਿਚ ਲੜ੍ਹ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਣਾ

  • @harcharansingh1737
    @harcharansingh1737 Месяц назад +3

    ਸਨੀ ਦੀ ਕੁਰਬਾਨੀ ਬਹੁਤ ਵਡੀ ਹੈ

  • @harjinderbrar8013
    @harjinderbrar8013 Месяц назад +6

    ਮੱਖੂ ਸਾਹਿਬ,ਜਿਸ ਤਹਾ ਕਿਸਾਨ ਜੰਥੇਬੰਦੀਆ ਨੇ ਇਕ ਸੰਯੁਕੰਤ ਮੋਰਚਾ ਸੇਧ ਦਿੰਦਾ ਸੀ,, ਇਸੇ ਤਰਾ ਪੰਥਕ ਜੰਥੇਬੰਦੀਆ ਨੂ ਹੀ ਉਮੀਦਵਾਰ ਐਲਾਨ ਕਰਨੇ ਚਾਹੀਦੇ ਹਨ

  • @RajveerSingh-yy5xp
    @RajveerSingh-yy5xp Месяц назад +4

    ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ ❣️❣️

  • @gurlabhsingh8072
    @gurlabhsingh8072 Месяц назад +4

    ਕਲਸੀ ਦੀ ਤਾਂ ਕੋਈ ਕੁਰਬਾਨੀ ਨਹੀਂ ਕੁਰਸੀਆਂ ਤੋੜਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਠਾਣੇ ਵਿੱਚ ਵੜ ਗਏ ਆ ਕੁੱਝ ਕੀਤਾ ਅਮ੍ਰਿਤਪਾਲ ਦੇ ਧੜੇ ਨੇ ਸੰਨੀ ਵੀਰ ਜੀ ਤਾਂ ਵੱਡਾ ਕੰਮ ਕਰ ਕੇ ਗਿਆ

  • @jarnailsingh5305
    @jarnailsingh5305 Месяц назад +4

    Sandeep Singh ji jindabad

  • @balrajsingh534
    @balrajsingh534 Месяц назад +5

    Waheguru Ji Punjab Te Mehar Karo Ji

  • @PawanSingh-io3tl
    @PawanSingh-io3tl Месяц назад +3

    ਸਨੀ ਜੀ♥️♥️♥️♥️♥️♥️♥️♥️♥️♥️♥️♥️♥️♥️♥️ਅਅ🌹🌹🌹🌹🌹🌹🌹🌹🌹🌹🌹🌹🌹👌👌👌👌👌👌👌👌👌👌🌹

  • @sohansingh721
    @sohansingh721 Месяц назад +6

    ਸਿਖੋ ਰਲਕੇ ਚਲੋ।ਤਾਂ ਹੀ ਜਿਤ ਹੋਵੇਗੀ।

  • @dayasinghsandhu6269
    @dayasinghsandhu6269 Месяц назад +11

    ਕਸਲੀ ਦੀ ਕਿਹਾੜੀ ਕੁਰਬਾਨੀ ਸਨਦੀਪ ਸਿੰਘ ਦੀ ਡਿੱਬਰੂਗੜ ਵਾਲਾ ਸਾਰੇ ਤੋ ਵੱਡੀ ਕੁਰਬਾਨੀ ਸਨਦੀਪ ਸਿੰਘ ਜ਼ਿੰਦਾਬਾਦ

    • @jashandeepsingh7527
      @jashandeepsingh7527 Месяц назад +3

      Bevkofa keo bakvas karda dono Sade Kom de hire ne sant jarnail singh ji ne ek v khadku karvae ni c kiti ke apa khadku yodheya to ghat ginde a ohna nu Eve fark paun valeya gala na karo age apa ese galo mare gaye a

    • @KSingh110
      @KSingh110 Месяц назад +4

      ਕੌਮ ਲਈ ਦੋਨੋਂ ਵੀਰ ਸਤਿਕਾਰਯੋਗ ਹਨ
      ਇਸ ਤੇ ਰਾਜਨੀਤੀ ਨਾਂ ਕਰੋਂ ਸਗੋਂ ਇਸ ਗੱਲ
      ਦਾ ਇਕੱਠੇ ਬੈਠ ਕੇ ਇਸ ਦਾ ਹੱਲ ਕੱਢੋ

    • @gurbindersinghgurbindersin5449
      @gurbindersinghgurbindersin5449 Месяц назад

      ਵੀਰੇ ਦੋਨੋਂ ਵੀਰ ਸਿੱਖ ਦੇ ਕਰਕੇ ਜੇਲ ਵਿੱਚ ਨੇ ਸੰਨੀ ਵੀਰ ਨੇ ਗੰਦ ਮੁਕਾਇਆ,ਤੇ ਕਲਸੀ ਨੇ ਭਾਊ ਦਾ ਸਾਥ ਦੇਣ ਤੇ ਕੌਮ ਲਈ ਖੜਨ ਕਰਕੇ ਐਨ ਐਸ ਏ ਲੱਗੀ,ਇਹੋ ਜਹੀਆਂ ਗੱਲਾਂ ਨਾ ਕਰਿਆ ਕਰੋ,

    • @param2756
      @param2756 Месяц назад

      ​@@jashandeepsingh7527 ਬਾਈ ਇਹ ਅਕਾਲੀ ਕਾਂਗਰਸੀ ਤੇ ਭੰਡ ਦੀਆਂ ਭੇਡਾਂ ਨੇ ਜਾਣ ਕੇ ਇਹੋ ਜਿਹੇ ਮੈਸੇਜ ਕਰਦੇ ਤਾਂ ਜੋ ਕੌਮ ਆਪਸ ਵਿੱਚ ਲੜਦੀ ਰਹੇ।
      ਅੰਮ੍ਰਿਤਪਾਲ ਸਿੰਘ ਇੰਨਾਂ ਵੀ ਪਾਗਲ ਨਹੀਂ ਕਿ ਇਹੋ ਜਿਹੇ ਛੋਟੇ ਛੋਟੇ ਮਸਲੇ ਹਲ਼ ਨਾ ਕਰ ਸਕੇ।

  • @balversinghbs3325
    @balversinghbs3325 Месяц назад +2

    ਕੁਰਬਾਨੀ ਕਰ ਚੁਕੇ ਵੀਰਾ ਨੂੰ ਪिਹਲ ਦੇ ਅਧਾਰ ਤੇ ਚੋਣ ਲੜਨ ਦਾ ਮੋਕਾ िਮਲਣਾ ਚਾਹੀਦਾ ਹਨ ਵੀਰ ਸਾਰੇ ਹੀ ਸिਤਕਾਰ ਯੋਗ ਹਨ

  • @gurmeetsidhu1085
    @gurmeetsidhu1085 Месяц назад +3

    ਦੋਨੇ ਬੀਰ ਕੌਮ ਦੇ ਯੋਦੇ ਹਨ । ਮਿਲ ਬੈਠ ਹਲੱ ਕੰਡ ਲਵੋ ਜੀ ਹੱਥ ਹਲਕਾ ਬੈਨਤੀ ਹੈ ਜੀ

  • @BaldevSingh-is9jp
    @BaldevSingh-is9jp Месяц назад +5

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੋਟਾਂ ਵਿੱਚ ਕਿਉ ਨੀ ਹਿੱਸਾ ਲੈਂਦੇ ਸੀ ਆਪ ਸਮਝ ਲਵੋ

  • @PANJABNATION
    @PANJABNATION Месяц назад +4

    ਇਹ ਵੋਟਾਂ ਵਿੱਚ ਖੜਨ ਦੇ ਐਲਾਨ ਨਿੱਜੀ ਤੌਰ ਤੇ ਬਿਨਾਂ ਕਿਸੇ ਧਿਰ ਦੀ ਸਹਿਮਤੀ ਤੋ ਕੀਤੇ ਜਾ ਰਹੇ ਹਨ...ਜੋ ਕਿ ਬਿਲਕੁਲ ਗਲਤ ਕਦਮ ਹਨ...

  • @user-zc7ty9gz6f
    @user-zc7ty9gz6f Месяц назад

    ਸੰਦੀਪ ਸਿੰਘ ਸਨੀ ਦੀ ਕੌਮ ਲਈ ਬਹੁਤ ਵੱਡੀ ਕੁਰਬਾਨੀ ਆ ॥ ਉਸਨੂੰ ਚੋਣ ਲੜਾਉਣੀ ਚਾਹੀਦੀ ॥ ਆਪਸੀ ਸਹਿਮਤ ਬਣਾਉਣ ਦੋਵੇਂ ਧਿਰਾਂ ॥

  • @user-wv1cx5uy3l
    @user-wv1cx5uy3l Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਾਰੇ ਹੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਡੇਰਾ ਬਾਬਾ ਨਾਨਕ ਤੋਂ ਸੰਦੀਪ ਸਿੰਘ ਸਨੀ ਨੂੰ ਇਲੈਕਸ਼ਨ ਲੜਨੀ ਚਾਹੀਦੀ ਤੇ ਕਲਸੀ ਵੀਰ ਦੇ ਚਰਨਾਂ ਚ ਬੇਨਤੀ ਆ ਉਹਨਾਂ ਨੂੰ ਇਸ ਇਲੈਕਸ਼ਨ ਤੋਂ ਪਿੱਛੇ ਹਟ ਜਾਣਾ ਚਾਹੀਦਾ ਇਹ ਸਿੱਖ ਕੌਮ ਵਾਸਤੇ ਚੰਗੀ ਗੱਲ ਹੋਵੇਗੀ 🙏

  • @amarjitkaur3694
    @amarjitkaur3694 Месяц назад +4

    ਮੱਖੂ ਸਾਹਿਬ ਜੀ ਹੁਣ ਖਾਲਸਾ ਰਾਜ ਲਿਆ ਦਿੳ ਤੁਹਾਡੀ ਬਹੁਤ ਹਿੰਮਤ ਹੈ

  • @bhagwantsingh7056
    @bhagwantsingh7056 Месяц назад +2

    ਸੰਦੀਪ ਸਿੰਘ ਸੰਨੀ ਜਾ ਦਲਜੀਤ ਸਿੰਘ ਕਾਲਸ਼ੀ ਇਕ ਨੂੰ ਹੀ ਚੋਣ ਲੜਨੀ ਚਾਹੀਦੀ ਹੈ

  • @sanjogtarani3997
    @sanjogtarani3997 Месяц назад +4

    ਪੜ੍ਹੇ ਲਿਖੇ ਲੋਕ ਵੋਟਾਂ ਵਿਚ ਜਿਤਾਉ ਤਾ ਜੋਂ ਵਿਧਾਨ ਸਭਾ ਵਿਚ ਫੰਡ ਲਿਆ ਸਕੇ

  • @rashpalsingh5699
    @rashpalsingh5699 Месяц назад +2

    Very bad
    ਅਕਲ ਨੂੰ ਹੱਥ ਮਾਰੋ ਯਾਰ
    ਇੱਕ ਨੂੰ ਪਿੱਛੇ ਹਟਾਓ
    ਕਰੋ ਮਿਸਾਲ ਕਾਇਮ

  • @jorawarsingh3531
    @jorawarsingh3531 Месяц назад +1

    ਬਹੁਤ ਗ਼ਲਤ ਹੋ ਰਿਹਾ ਇਹ ਮਿੱਲ ਕੇ ਚਲੋ ਸਿੰਘੋ

  • @harcharansingh1737
    @harcharansingh1737 Месяц назад +2

    ਸ਼ਨੀ ਦੇ ਸਾਹਮਣੇ ਕਲਸੀ 000 ਹੈ

  • @_Virk_84
    @_Virk_84 Месяц назад +1

    ਸੰਦੀਪ ਸਿੰਘ ਖਾਲਸਾ ਸਨੀ ਵੀਰ ਨੂੰ ਓਮੀਦਵਾਰ ਅਲਾਨੋ ਵੀਰ ਨੇ ਬਹੁਤ ਵੱਡਾ ਕੰਮ ਕਿੱਤਾ ਏ

  • @bhullarsaab7630
    @bhullarsaab7630 Месяц назад

    ਵੀਰ ਜੀਓ ਦੋਵੇਂ ਵੀਰ ਹੀ ਕੌਮ ਲਈ ਅਤੀ ਸਤਿਕਾਰ ਹਨ ਪਰ ਜਿਹੜੇ ਵੀਰ ਨੇ ਪਹਿਲਾਂ ਨਾ‌ਮ ਅਨਾਉਸ ਕੀਤਾ ਉਹ ਹੱਕਦਾਰ ਹੈ ਅੱਗੇ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਜਾਵੇ ਜੋ ਗੁਰੂ ਸਾਹਿਬ ਜੀ ਕਹਿੰਦੇ ਉਹ ਸਿਰਮੱਥੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @hardialsingh1
    @hardialsingh1 Месяц назад +1

    Sandeep Singh Zindabad!

  • @amarpalsingh5366
    @amarpalsingh5366 Месяц назад +2

    ਬਾਬਾ ਜੀ ਇੱਕ ਜਾਣਾ ਖੜ੍ਹੇ ਫਿਰ ਸਹੀ ਹੈ

  • @davygrup1717
    @davygrup1717 Месяц назад +2

    ਭਾਈ ਅਮ੍ਰਿਤਪਾਲ ਸਿੰਘ ਨੂੰ ਚੋਣਾਂ ਚ ਇਸ ਲਈ ਖੜਾ ਕੀਤਾ ਕਿ ਉਹ ਬਾਹਰ ਆ ਜਾਣਗੇ ਪ੍ਰਚਾਰ ਵੀ ਇਹੋ ਕੀਤਾ ਕਿ ਸਿੰਘ ਬਾਹਰ ਕੱਢਵਾਉਣੇ ਹਨ ਕਿਉਕਿਂ ਉਨਾਂ ਨਾਲ ਧੱਕਾ ਹੋਇਆ, ਜੁਲਮ ਵਿਰੁੱਧ ਚੋਣਾ ਲੜੀਆਂ ਧੱਕੇ ਵਿਰੁੱਧ ਚੋਣਾ ਲੜੀਆਂ ਤੇ ਇਕ ਗੱਲ ਹੋਰ ਕਹੀ ਕਿ ਭਾਈ ਬਾਹਰ ਆਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਚ ਚੰਗੇ ਕਾਰਜ ਕੀਤੇ ਜਾਣਗੇ ਇਕ ਨਵੀਂ ਪਾਰਟੀ ਖੇਤਰੀ ਪਾਰਟੀ ਉਭਾਰੀ ਜਾਵੇਗੀ ,, , ਭਾਈ ਸੰਦੀਪ ਸਿੰਘ ਸੰਨੀ ਵੀਰ ਦਾ ਥੋੜਾ ਸਿਧਾ ਪ੍ਰਚਾਰ ਐ ਕਿ ਭਾਈ ਅਸੀਂ ਕੌਮ ਲਈ ਸੂਰੀ ਮਾਰਿਆ ਤੇ ਸਾਡੇ ਤੇ ਕਤਲ ਦਾ ਪਰਚਾ ਵੀ ਪੈ ਗਿਆ ਤੇ ਪੈਸੇ ਦਾ ਨੁਕਸਾਨ ਵੀ ਹੋਗਿਆ ਇਸ ਲਈ ਭਾਈ ਸੰਦੀਪ ਸਿੰਘ ਸੰਨੀ ਨੂੰ MLA ਬਣਾਵੋ ,,ਇਹ ਪ੍ਰਚਾਰ ਚ ਕਿਰਪਾ ਕਰਕੇ ਪੈਸੇ ਦੇ ਨੁਕਸਾਨ ਨੂੰ ਨਾ ਪਰਚਾਰੋ ਵਿਰੋਧੀ ਤਾਂ ਇਹ ਚੀਜਾਂ ਭਾਲਦੇ ਹੀ ਹਨ ਜੇ ਸਿਰਫ ਪੈਸੇ ਦੀ ਗੱਲ ਐ ਜੀ ਫਿਰ ਉਸ ਟਾਈਮ ਜਦੋਂ ਸੂਰੀ ਮਾਰਿਆ ਉਦੋਂ ਕੌਮ ਨੇ ਪੁਛਿਆ ਸੀ ਪਰਿਵਾਰ ਨੂੰ ਤੇ ਪਰਿਵਾਰ ਨੇ ਮਨਾ ਕਰ ਦਿਤਾ ਸੀ ਕਿ ਵਹਿਗੁਰੂ ਦੀ ਮੇਹਰ ਨਾਲ ਸਭ ਕੁੱਝ ਹੈਗਾ ਸਾਨੂੰ ਲੋੜ ਨਹੀ ,,,ਰੱਬ ਦਾ ਵਾਸਤਾ ਇਕੱਠੇ ਹੋਕੇ ਫੈਂਸਲਾ ਲਵੋ ਉਹ ਵੀ ਸਿਰ ਜੋੜਕੇ ਬੈਠੋ ਮੀਡੀਆਂ ਤੇ ਨਹੀਂ ਜੀ ,,,ਗਲਤੀ ਮਾਫ ,ਧੰਨਵਾਦ ਜੀ

  • @rashpalsingh5699
    @rashpalsingh5699 Месяц назад +2

    ਫੇਰ ਕਿਹੜਾ ਵੋਟਾਂ ਨੀ ਆਉਣੀਆਂ ?

  • @simratkaur4298
    @simratkaur4298 Месяц назад +1

    ਆਪਣੀਆਂ ਵੋਟਾਂ ਦਾ ਹੀ ਨੁਕਸਾਨ kraange ਫਿਰ ਤੋਂ !
    ਜਦ ਸੰਦੀਪ sunny da name ਪਹਿਲਾ ਆ ਗਿਆ ਸੀ ਤਾਂ ਦਲਜੀਤ ਕਲਸੀ ਕਿਸੇ ਹੋਰ ਜਗ੍ਹਾ ਤੋਂ ਲੜ ਸਕਦੇ ਨੇ !
    ਕੀ ਨੁਕਸਾਨ ਕਰਾਉਣਾ ਪੰਥ ਦਾ

  • @punjabi_literature-mq5um
    @punjabi_literature-mq5um Месяц назад +3

    Sandeep sunny

  • @JasbirSingh-mw1vr
    @JasbirSingh-mw1vr Месяц назад +2

    ਜੇ ਅਜਿਹਾ ਹੁੰਦਾ ਕਿ ਕਲਸੀ ਤੇ ਸਨੀ ਇਕ ਸੀਟ ਤੋਂ ਖੜਦੇ ਹਨ ਤਾਂ ਪੰਥ ਦੀ ਬਦਕਿਸਮਤੀ

  • @BalwinderSingh-qx3sz
    @BalwinderSingh-qx3sz Месяц назад

    ਖਾਲਸਾ ਜੀ ਸੰਦੀਪ ਸਿੰਘ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ।

  • @parmindersingh4886
    @parmindersingh4886 Месяц назад +1

    ਬੇਨਤੀ ਹੈ ਇਸ ਮੁੱਦੇ ਨੂੰ ਗੱਲ ਬਾਤ ਰਾਹੀ ਸੁਲਜਾਣਾ ਚਹਾਇਦਾ

  • @nikkalamberdar4287
    @nikkalamberdar4287 Месяц назад

    ਪੰਜਾਬ ਨੇ ਬੜੀ ਵਾਰ ਕਾਂਗਰਸ ਅਕਾਲੀਆਂ ਨੂੰ ਜਿੱਤ ਦਿੱਤੀ ਹੈ ਪਰ ਹੁਣ ਸ਼ਹੀਦ ਸਿੰਘਾਂ ਦੇ ਪਰਿਵਾਰ ਜਾਂ ਡਿਬਰੂਗੜ੍ਹ ਜੇਲ ਦੇ ਵਿੱਚੋਂ ਬੰਦ ਕੋਈ ਸਿੰਘ ਚੋਣ ਲੜਦਾ ਤਾਂ ਡੱਟ ਕੇ ਸਾਥ ਦਿਓ ਪੰਜਾਬ ਵਾਸੀਓ ਇਹ ਤੁਹਾਡੇ ਲਈ ਇੱਕ ਬਹੁਤ ਵਧੀਆ ਮੌਕਾ ਹ ਇਸ ਟਾਈਮ ਤੇ ਭੰਡਦੇ ਕਿਸੇ ਵੀ ਕੈਦੀ ਨੂੰ ਇੱਕ ਵੀ ਵੋਟ ਨਾ ਪਾਇਓ

  • @harjitSingh-gy2zp
    @harjitSingh-gy2zp Месяц назад

    Sandeep singh sunny ਜ਼ਿੰਦਾਬਾਦ

  • @john-ky2gn
    @john-ky2gn Месяц назад +4

    ਮਖੁ ਵੀਰ ਇਹ ਸੇਵਾ tuci kro rlekta krvado plssss

  • @baldevbhangu4766
    @baldevbhangu4766 Месяц назад +1

    ਸਨਦੀਪ ਸਨੀ ਆਉਣਾ ਚਾਹੀਦਾ

  • @amarjitsinghgabbi824
    @amarjitsinghgabbi824 Месяц назад +2

    Sandeep Singh sani di bhut vadhi kon da lay kurbani h ji

  • @LovepreetSingh-jj5nt
    @LovepreetSingh-jj5nt Месяц назад +1

    ਸਲਾਹ ਕਰਕੇ ਕਮ ਕਰੋ

  • @alambirsingh5076
    @alambirsingh5076 Месяц назад +1

    ਦਲਜੀਤ ਸਿੰਘ ਕਲਸੀ ਨੂੰ ਹੁਣ MLA ਨਾ ਖਲਾਉਣ ਦੀ ਵੀ ਕੁਰਬਾਨੀ ਕਰਣੀ ਚਾਹੀਦੀ ਹੈ

  • @SandeepkaurSandeepkaur-su3qy
    @SandeepkaurSandeepkaur-su3qy Месяц назад +3

    Waheguru ji mehar karn

  • @harbhajansinghsekhon2899
    @harbhajansinghsekhon2899 Месяц назад

    ਮਖੂ ਸਾਹਿਬ ਇਨਾਂ ਸਾਰਿਆ ਵੀਰਾਂ ਨੂੰ ਇਕੱਠੇ ਬਿਠਾ ਕੇ ਮਸਲਾ ਹੱਲ ਕਰੋ, ਆਪਸ ਵਿੱਚ ਨਾ ਲੜੋ।ਸਾਰਿਆ ਦੀ ਕੁਰਬਾਨੀ ਬਹੁਤ ਵੱਡੀ ਏ। ਇਸ ਤਰਾਂ ਜਲੂਸ ਨਾ ਕੱਢੋ।ਕਿਉਕਿ ਪੰਥ ਦੋਖੀ ਤਾਂ ਮੌਕਾ ਭਾਲਦੇ ਨੇ।ਮੱਖੂ ਸਾਹਿਬ ਅੱਗੇ ਆਉ।

  • @GurmeetSingh-fx1kc
    @GurmeetSingh-fx1kc Месяц назад +2

    Get unite for the sake of panth Sandeep Singh best choice

  • @sarabjeetkaur4486
    @sarabjeetkaur4486 Месяц назад

    ਸੰਦੀਪ ਸੰਨੀ ਦੀ ਕੁਰਬਾਨੀ ਬਹੁਤ ਵੱਡੀ ਹੈ ਸੰਦੀਪ ਸਿੰਘ ਨੂੰ ਹੀ ਚੋਣ ਲੜਨੀ ਚਾਹੀਦਾ ਹੈ

  • @bajsingh3798
    @bajsingh3798 Месяц назад

    ਮਖੂ ਸਾਹਿਬ ਬਾਕੀ ਤਾਂ ਗੱਲਾਂ ਠੀਕ ਤੁਸੀਂ ਪਲਟੀ ਬੜੀ ਛੇਤੀ ਮਾਰ ਜਾਂਦੇ ਹੋ🙏

  • @PrincipalKhalsa
    @PrincipalKhalsa Месяц назад

    ਸੋਸ਼ਲ ਮੀਡੀਆ ਦਾ ਇਹ ਨੁਕਸਾਨ ਹੈ। ਹਰ ਕੋਈ ਤਿਤਾ ਵੰਡੀ ਜਾਂਦਾ
    ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਤੇ ਸਾਰੀ ਗਲ ਛੜੀ

  • @sukhdevpurba6407
    @sukhdevpurba6407 Месяц назад

    ਮਖੂ ਸਾਹਿਬ ਜੀ ਜਿਸਦੀ ਕੁਰਬਾਨੀ ਜਿਆਦਾ ਵੱਡੀ ਹੈ ਉਸਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲ ਲੜਨੀ ਚਾਹੀਦੀ ਹੈ

  • @School_of_Engineers
    @School_of_Engineers Месяц назад +4

    ਆਪਸ ਲੜ੍ਹ ਕੇ ਜਦੋਂ ਵਿਹਲੇ ਹੋ ਗਏ, ਕੌਮ ਵਾਰੇ ਵੀ ਸੋਚ ਲਿਓ ਫਿਰ ਥੋੜ੍ਹਾ ਜਿਹਾ 🙏

  • @kaurkharoud899
    @kaurkharoud899 Месяц назад +4

    ਅਖਟੇ ਰਹੋਂ ਜੀ

  • @sukhjindersingh3605
    @sukhjindersingh3605 Месяц назад

    ਬਾਈ ਦਲਜੀਤ ਸਿੰਘ ਕਲਸੀ ਨੂੰ ਡੇਰਾ ਬਾਬਾ ਨਾਨਕ ਤੋ ਖਰਨਾ ਚਾਹੀਦਾ ਹੈ ਸਾਡਾ ਏਰੀਆ ਡੇਰਾ ਬਾਬਾ ਨਾਨਕ ਹੈ

  • @chanansingh1370
    @chanansingh1370 Месяц назад +1

    ਕਲਸੀ ਨਹੀ ਸਨਦੀਪ ਸਿੰਘ ਚਾਹੀਦਾ

  • @SukdavSingh-ss9mz
    @SukdavSingh-ss9mz Месяц назад

    ਰੱਲ ਕੇ ਚੱਲੋ ਵੀਰ ਜੀ ਦੋਨੋ ੲੀ ਸਾਡੇ ਲੲੀ ਸਤਿਕਾਰ ਸਾਡੇ ਦਿਲ ਚ ਦੋਨਾ ਪਰਿਵਾਰਾ ਦਾ ੲੇ

  • @gurjindersingh2726
    @gurjindersingh2726 Месяц назад

    ਦਲਜੀਤ ਕਲਸੀ ਨੇ ਜਰੂਰੀ ਸੰਦੀਪ ਸਿੰਘ ਵਾਲੀ ਜਗ੍ਹਾ ਹੀ ਚੋਣ ਲੜਨੀ ਹੋਰ ਕਿਤੋਂ ਲੜ ਲੈਣ

  • @singhkarnail3953
    @singhkarnail3953 Месяц назад

    WAHEGURU JI KA KHALSA WAHEGURU JI KI FATEH MAKHU SAHIB JI 🙏🙏🙏🙏🙏

  • @PrincipalKhalsa
    @PrincipalKhalsa Месяц назад

    ਚਬਾ ਹੁਸ਼ਿਆਰਪੁਰ ਤੋ ਲੜ ਲੈਣ ਸੰਦੀਪ ਸੰਨੀ

  • @gurwinderrandhawa489
    @gurwinderrandhawa489 Месяц назад

    ਵੀਰ ਜੀ ਰਲ਼ ਕੇ ਚਲਣਾ ਚਾਹੀਦਾ ਕਿਸੇ ਨਵੇਂ ਵਿਵਾਦ ਨੂੰ ਜਨਮ ਨਾ ਦਿੱਤਾ ਜਾਵੇ

  • @gurjotbhinder6680
    @gurjotbhinder6680 Месяц назад

    ਭਾਈ ਸੰਨੀ ਨੂੰ ਜਿਤਾਉ ਜੀ