'ਚਮਕੀਲਾ ਗੰਦੇ ਗਾਣੇ ਗਾਉਂਦਾ ਸੀ' ਕਹਿਣ ਵਾਲਿਆਂ ਨੂੰ ਚਮਕੀਲੇ ਦੀ ਨੂੰਹ ਨੇ ਦਿੱਤਾ ਠੋਕਵਾਂ ਜਵਾਬ | The Unmute |

Поделиться
HTML-код
  • Опубликовано: 10 апр 2024
  • 'ਚਮਕੀਲਾ ਗੰਦੇ ਗਾਣੇ ਗਾਉਂਦਾ ਸੀ' ਕਹਿਣ ਵਾਲਿਆਂ ਨੂੰ ਚਮਕੀਲੇ ਦੀ ਨੂੰਹ ਨੇ ਦਿੱਤਾ ਠੋਕਵਾਂ ਜਵਾਬ
    ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਭੜਕਿਆ ਜੈਮਨ ਚਮਕੀਲਾ, ਕਹਿੰਦਾ, ਉਹ ਤਾਂ ਗੱਡੀਆਂ ਤੇ ਬ੍ਰਾਂਡਾਂ 'ਤੇ ਗੀਤ ਗਾਉਂਦੇ ਸੀ ਉਸਦਾ ਕਤਲ ਕਿਉਂ ਹੋਇਆ?
    #theunmute #punjab #punjabinews #punjabisinger #amarjitsinghchamkila
    #chamkila #diljitdosanjh #chamkilasongs #chamkilason #chamkilalive
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    the unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoff. .
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    / theunmute
    Email: feedback@theunmute.com
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    / theunmute
    Email: feedback@theunmute.com

Комментарии • 230

  • @satnam_bhangu.1915
    @satnam_bhangu.1915 3 месяца назад +55

    ਚਮਕੀਲੇ ਵਰਗੇ ਰੋਜ ਨਹੀਂ ਜੰਮਦੇ 😮😮

  • @mangatsingh670
    @mangatsingh670 3 месяца назад +22

    ਐਵੇਂ ਹੀ ਮਾਰਤਾ ਗਰੀਬ ਦਾ ਪੁੱਤ

  • @bhagatsingh7004
    @bhagatsingh7004 3 месяца назад +35

    ਸ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ

  • @darbarasingh9145
    @darbarasingh9145 3 месяца назад +36

    ਚਮਕੀਲਾ ਦੁਬਾਰਾ ਨੀ ਜਮਣਾ

  • @kashmir3557
    @kashmir3557 3 месяца назад +64

    ਥੋੜਾ ਵੇਟ ਘੱਟ ਕਰੇ ਜੇਮਨ ਫਿਰ ਤਾਂ ਬਿਲਕੁਲ ਚਮਕੀਲਾ ਜੀ ਵਰਗਾ ਹੈ

    • @HarjinderSingh-cz7pg
      @HarjinderSingh-cz7pg 3 месяца назад

      Nhi Veerji Amarjot ji wargi lagdi hai ji Dhanwad ji

    • @GurdeepSingh-sp9ul
      @GurdeepSingh-sp9ul 3 месяца назад +2

      ਇਹ ਚਮਕੀਲੇ ਵਰਗਾ ਬਿਲਕੁਲ ਨਹੀਂ ਲਗਦਾ ।thodi ਤੇ ਦਾਹੜੀ ਤਾਂ ਬਹੁਤ ਖੋਜੀ ਕਰੀ ਫਿਰਦੇ ਨੇ , ਦਾਹੜੀ ਪਖੋ ਤਾਂ, ਓਦੋਂ ਮੰਨਦੇ ਜੇਕਰ ਕੁਦਰਤੀ ਹੁੰਦੀ ! ਨਾ ਆਵਾਜ਼ ਪਖੋ ਨਾ ਸਰੀਰਕ ਪਖੋ ਕਿਧਰੋਂ ਵੀ ਚਮਕੀਲਾ ਜੀ ਵਰਗਾ ਨਹੀਂ। ਫੇਰ ਵੀ ਅਸੀ ਸਤਕਾਰ ਕਰਦੇ ਹਾਂ,ਕਿ ਉਸ ਮਹਾਨ ਜੋੜੀ ਦਾ ਪੁੱਤ ਹੈ। ਹਾਂ ਮੜੰਗਾ ਅਮਰਜੋਤ ਕੌਰ ਜੀ ਨਾਲ ਮਿਲਦਾ ਹੈ ਚਮਕੀਲਾ ਜੀ ਨਾਲ ਨਹੀਂ,ਇਹ ਗਲ ਇਹਨੂੰ ਸਵੀਕਾਰਨੀ ਪਏਗੀ

    • @parminderpandher5594
      @parminderpandher5594 3 месяца назад +1

      That’s right. Good for health ❤❤❤.

    • @AdityaSharma-dr3dk
      @AdityaSharma-dr3dk 3 месяца назад

      ❤​

    • @sharma614
      @sharma614 3 месяца назад

      ਸਹੀ ਗੱਲ ਪਤਲਾ ਹੋਵੇ ਤਾਂ

  • @HarpalSingh-uv9ko
    @HarpalSingh-uv9ko 3 месяца назад +19

    ਜੈਮਨ ਵੀਰ ਤੂੰ ਬਹੁਤ ਬਹੁਤ ਮਿਹਨਤ ਕਰ ਯਾਰ ਆਪਣੇ ਬਾਪੂ ਵਾਂਗ ਆਪਣਾ ਨਾਮ ਚਮਕਾ। ਕਿਉਂਕਿ ਦਰਸ਼ਕ ਤੇਰੇ ਬਾਪੂ ਜੀ ਚਮਕੀਲਾ ਜੀ ਨੂੰ ਤੇਰੇ ਵਿੱਚੋਂ ਵੇਖਣਾ ਚਾਹੁੰਦੇ ਆ। ਕਿਉਂਕਿ ਚਮਕੀਲਾ ਜੀ ਤੇ ਅਮਰਜੋਤ ਜੀ ਦਾ ਨਾਂਮ ਬਹੁਤ ਵੱਢਾ ਸੀ। ਵਾਹਿਗੁਰੂ ਜੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @MaanSaab-gy9mm
    @MaanSaab-gy9mm 3 месяца назад +14

    ਚਮਕੀਲਾ ਬਾਈ ਦੇ 5...7 ਗੀਤਾਂ ਨੂੰ ਛੱਡਕੇ ਸਭ ਹੀ ਸੌਗ ਵਧੀਆ ਨੇ

  • @SurinderKumar-tz5vg
    @SurinderKumar-tz5vg 3 месяца назад +23

    ਯਾਰ ਜਿੱਦਾਂ ਦਾ ਭੋਲ਼ਾ ਭਾਲਾ ਪਿਓ ਅਮਰ ਸਿੰਘ ਚਮਕੀਲਾ ਸੀ ਉਦਾ ਦਾ ਉਸ ਦਾ ਪੁੱਤ ਜੇਮਨ ਚਮਕੀਲਾ ਵੀ ਭੋਲ਼ਾ ਮੁੰਡਾ ਚਮਕੀਲੇ ਦੀ ਅਮਰਜੋਤ ਜੀ ਨੂੰਹ ਰੀਆ ਵੀ ਬਹੁਤ ਚੰਗੀ ਅ ਜਿਸਨੇ ਜੇਮਨ ਦਾ ਜੀਵਨ ਪਰ ਸਾਥ ਨਿਭਾਉਣ ਦਾ ਸੋਚਿਆ ਰੱਬ ਇਨ੍ਹਾਂ ਨੂੰ ਲਬੀ ਉਮਰ ਦੇਵੇ ❤❤❤❤

  • @Kabaddi_da_ishq
    @Kabaddi_da_ishq 3 месяца назад +27

    ਮੇਰਾ ਜਨਮ ਅਮਰ ਸਿੰਘ ਚਮਕੀਲਾ ਦੀ ਮੌਤ ਤੋ 10 ਸਾਲ ਬਾਅਦ ਦਾ ਪਰ ਗਾਣੇ ਅਸੀ ਵੀ ਸਾਰੇ ਸੁਣਦੇ ਆ ਬਹੁਤ ਵਧੀਆ ਜੋੜੀ ਸੀ

  • @Butagappy
    @Butagappy 3 месяца назад +9

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ, ਜ਼ਿੰਦਾਬਾਦ 💪👍

  • @Sukhdev-ln1vy
    @Sukhdev-ln1vy 3 месяца назад +55

    ਚਮਕੀਲੇ ਦੇ ਗਾਣੇ ਕੁੜੀਆਂ - ਬੁੜੀਆਂ ਸਭ ਸੁਣਨ ਵਾਸਤੇ ਆਉਂਦੀਆ ਸਨ | ਕਈ ਕੁੜੀਆਂ ਦੇ ਛੋਟੇ ਬੱਚੇ ਵੀ ਗੋਦੀ ਲਏ ਹੁੰਦੇ ਸਨ | ਜੇ ਗਾਣੇ ਗੰਦੇ ਹੁੰਦੇ ਤਾਂ ਇਨ੍ਹਾਂ ਨੇ ਚਮਕੀਲੇ ਨੂੰ ਨਫਰਤ ਕਰਨੀ ਸੀ |
    ਉਨ੍ਹਾਂ ਦੀ ਏਨੀ ਭੀੜ ਹੁੰਦੀ ਸੀ ਕਿ ਇਕ ਵਾਰ ਇੱਕ ਕੋਠੇ ਦੀ ਛੱਤ ਡਿੱਗ ਗਈ ਸੀ ||

    • @sukhisingh9056
      @sukhisingh9056 3 месяца назад +3

      ਬਿਲਕੁੱਲ ਜੀ ਸਾਡੇ ਜਿਲ੍ਹੇ ਸੰਗਰੂਰ ਦੇ ਪਿੰਡ ਲਿੱਧੜਾਂ ਇਨ੍ਹਾਂ ਇਕੱਠ ਸੀ ਗੁਰਚੇਤ ਚਿੱਤਰਕਾਰ ਦੇ ਵਿਆਹ ਦੀ ਬਰਾਤ ਵਿੱਚ ਪਿੰਡ ਲਿੱਧੜਾਂ ਘਰ ਦੀ ਛੱਤ ਡਿੱਗ ਗਈ ਸੀ

    • @tarlokchandkaler4519
      @tarlokchandkaler4519 3 месяца назад

      Veer chamkila jindabad

  • @user-tk5wl5nw2c
    @user-tk5wl5nw2c 3 месяца назад +6

    ਚਮਕੀਲਾ ਬਹੁਤ ਵਧੀਆ ਲਿਖਦਾ ਸੀ ਤੇ ਬਹੁਤ ਵਧੀਆ ਗਾਉਂਦਾ ਸੀ ਆਪਣੀ ਅਪਣੀ ਸੋਚ ਆ ਬਈ ਕੋਈ ਗੰਦਾ ਗੀਤ ਨਹੀਂ ਗਾਇਆ ਚਮਕੀਲੇ ਨੇ

  • @godisone7399
    @godisone7399 3 месяца назад +20

    Chamkila Amarjot Legends 👩‍🎤 🎤 🎶

  • @satbirsingh7322
    @satbirsingh7322 3 месяца назад +18

    ❤.MADAM CHAMKILA PUNJAB DEE JAN SEE I LOVE YOU CHAMKILA AND MAM❤

  • @kuldipkhakh9053
    @kuldipkhakh9053 3 месяца назад +8

    ਜਿੱਸ ਨੇ ਵੀ ਏਸ ਜੋੜੀ ਦਾ ਕੱਤਲ਼ ਕੀਤਾ ਓਹਨਾ ਨੇ ਸਿੱਰਫ ਚੱਮਕੀਲਾ ਨਹੀਂ ਕੱਤਲ਼ ਕੀਤਾ ਓਹਨਾ ਨੇ ਸਿੱਰਫ ਚੱਮਕੀਲਾ ਨਹੀਂ ਮਾਰਿਆ ।ਓਹਨਾ ਨੇ ਚੱਮਕ ਦਾ ਕੀਲਾ ਮਾਰਿਆ ਜੋ ਲਿੱਖਾਰੀ ਕੰਮਪੋਜਰ ਮਿਉਜਿੱਕ ਤੇ ਬਹੁੱਤ ਹੀ ਵੱਧੀਆ ਪੰਜਾਬ ਦਾ ਹੀਰਾ ਗਵੀਆ ਮਾਰਿਆ।
    ਜਾਣੀ ਇੱਕ ਸਦੀ ਦਾ ਅੰਤ ਹੋ ਗਿਆ

  • @tarakvicharpunjabichannel6624
    @tarakvicharpunjabichannel6624 3 месяца назад +7

    ਪੰਜਾਹ ਕੁਝ ਸਾਲ ਤੋਂ ਵੱਧ ਸਰੋਤਿਆਂ ਨੂੰ ਜੈਮਨ ਆਪਣਾ ਹੀ ਬੇਟਾ ਲਗਦਾ ਅਤੇ ਉਸ ਦੀ ਪਤਨੀ ਨੂੰਹ ਆਪਣੀ ਨੂੰਹ ਲਗਦੀ ਹੈ। ਅੱਜ ਦੇ ਸਰੋਤਿਆਂ ਨੂੰ ਭਰਾ ਅਤੇ ਭਾਬੀ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਕੇ ਬਾਈ ਚਮਕੀਲੇ ਵਾਂਗੂ ਚਮਕਣ।
    ਮੈਂ ਆਪਣੇ ਫੇਸਬੁੱਕ ਪੇਜ Tarak Vichar ਉਤੇ ਲੇਖ ਲਿਖਿਆ ਹੈ, "ਚੱਕਵੇਂ ਪੰਜਾਬੀ ਗੀਤਾਂ ਦਾ ਦੌਰ" ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।

  • @amarjitkaur499
    @amarjitkaur499 3 месяца назад +14

    Very good beta ji ਸੋਢੀ ਸੋਚ ਤੇ

  • @avtarsidhu5776
    @avtarsidhu5776 3 месяца назад +18

    ਸਹੀ ਗੱਲ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਣੇ ਕੋਈ ਲੱਚਰ ਨੀ ਸੀ ਸਿੱਧੂ ਮੂਸੇਵਾਲੇ ਦੇ ਤਾਂ ਗਾਣੇ ਲੱਚਰ ਨੀ ਸੀ ਕੀ ਕਸੂਰ ਸੀ ਬੱਸ ਕਸੂਰ ਇਹ ਸੀ ਚਮਕੀਲੇ ਅਮਰਜੋਤ ਤੇ ਸਿੱਧੂ ਮੂਸੇਵਾਲੇ ਨੇ ਦੁਨੀਆ ਹਲਾਤੀ ਸੀ ਹੈ ਕੋਈ ਹੋਰ

    • @manmohanlal9336
      @manmohanlal9336 2 месяца назад

      Attvadia ne us time 2 singer krl kite
      Ek hero punjabi filma da hero virender ktl kita

  • @banigurniaz8161
    @banigurniaz8161 3 месяца назад +1

    ਬਹੁਤ ਵਧੀਆ ਜੀ

  • @PritamSingh-gw1iq
    @PritamSingh-gw1iq 3 месяца назад +5

    ਜੈਮਨ ਚਮਕੀਲਾ ਜੀਂਦਾ ਬਾਦ

  • @VickySingh-jl4mw
    @VickySingh-jl4mw 3 месяца назад +9

    ਬਾਈ ਜੈਮਨ ਸਿਆਂ ਆਪਣੇ ਪਿਓ ਵਾਂਗੂੰ ਕਡਦੇ ਗਰਦ ਪਤੰਦਰਾਂ ਥੋੜਾ ਢਿਲਾ ਚਲਦਾ

  • @balharsingh9321
    @balharsingh9321 3 месяца назад +8

    ਚਮਕੀਲਾ ਤੇ ਅਮਰਜੋਤ ਹਿੰਟ ਕਲਾਕਾਰ ਸੀ ਜਿਨਾ ਦੇ ਨਾਉ ਤੇ ਫਿਲਮ ਬਣੀ

  • @Sukhdev-ln1vy
    @Sukhdev-ln1vy 3 месяца назад +29

    ਜਿਨ੍ਹਾਂ ਦੇ ਭਾਂਡੇ ਮੂਧੇ ਪਏ ਗਏ ਸਨ | ਉਨ੍ਹਾਂ ਨੂੰ ਚਮਕੀਲੇ ਦੇ ਗਾਣੇ ਨਹੀਂ ਭੌਂਦੇ ਸਨ |
    ਏਨਾ ਗੁਣੀ ਇਨਸਾਨ ਨਾ ਕਦੇ ਪੈਦਾ ਹੋਣਾ ਨਾ ਹੋਵੇਂਗਾ || ਕਿਵੇਂ ਅਖਾਣ ਤੇ ਲੋਕ - ਮੁਹਾਵਰੇ ਗਾਣਿਆਂ ਚ ਫਿੱਟ ਕੀਤੇ ਹੋਏ ਹਨ |
    ਉਨ੍ਹਾਂ ਦੇ ਜਾਣ ਬਾਅਦ ਵੀ ਕੋਈ ਹੋਰ ਗਾਣੇ ਚੰਗੇ ਹੀ ਨਹੀਂ ਲਗਦੈ ਸਨ | ਉਨ੍ਹਾਂ ਤੋਂ ਬਿਨਾਂ ਮਨ ਦੀ ਤਸੱਲੀ ਹੀ ਨਹੀਂ ਹੁੰਦੀ ਸੀ |

  • @avtarsidhu5776
    @avtarsidhu5776 3 месяца назад +7

    ਸਾਨੂੰ ਤਾਂ ਇਹ ਪਤਾ ਨਿਆਣੇ ਜਵਾਨ ਤੇ ਸਿਆਣੇ ਸਾਰੇ ਚਮਕੀਲਾ ਤੇ ਅਮਰਜੋਤ ਦੇ ਗਾਣੇ ਸੁਣਦੇ ਆ ਸਦਾ ਬਹਾਰ ਗੀਤ

  • @user-ne7hh1mj1k
    @user-ne7hh1mj1k 3 месяца назад +17

    ਬਹੁਤ ਵਧੀਆ ਵਿਚਾਰ ਧੰਨਵਾਦ

  • @Mahi-zg6mf
    @Mahi-zg6mf 3 месяца назад +4

    चमकिला जी को सारी दुनिया सुणदे है सन 88 मे सबसे ज्यादा सुननेवाला सी

  • @sikandersingh1566
    @sikandersingh1566 3 месяца назад +8

    Amarjot chamkila was a great couple no doubt I love from my heart ♥️ ❤️ 💓 💗 💖

  • @Mandy-gr3rf
    @Mandy-gr3rf 3 месяца назад +9

    King of music sardar Amar Singh Chamkila ji. Biba Amarjot ji melodi queen From Danmark

  • @manisadiq9226
    @manisadiq9226 3 месяца назад +5

    Chamkila Family LegendS GOAT ❤❤❤❤❤❤💎💎💎💎💎💎

  • @user-tz8jk1wt9q
    @user-tz8jk1wt9q 3 месяца назад +1

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜ਼ਿੰਦਾਬਾਦ ਰਹਿੰਦੀ ਦੁਨੀਆਂ ਤੱਕ ਅਮਰ ਰਹਿਣ ਗੇ

  • @kuldeeprajput7276
    @kuldeeprajput7276 3 месяца назад

    एकदम ठीक कहा ❤सभी स्टार- सुपरस्टार... चमकीला जी के आगे नतमस्तक होकर खड़े हैं

  • @JassyTakhar
    @JassyTakhar 3 месяца назад +5

    Couples are so beautiful sweet. Riya is very intelligent lady. She described them very beautiful way.

  • @bantybaaz1313
    @bantybaaz1313 3 месяца назад +8

    ਅਮਰ ਸਿੰਘ ਚਮਕੀਲਾ, ਬੀਬਾ ਅਮਰਜੀਤ ਕੌਰ ਹਮੇਸ਼ਾ ਹੀ ਜ਼ਿੰਦਾਬਾਦ ਰਹਿਣਗੇ।।।
    ਚਮਕੀਲਾ ਸਾਬ ਨੂੰ
    ਮਾਰਨ ਵਾਲਿਓ ,, ਤੁਹਾਡਾ ਬੇੜਾ ਗਰਕ ਹੋਜਾਵੇ।।

  • @user-iu7ov8rs9s
    @user-iu7ov8rs9s 3 месяца назад +7

    Greatest Legend Diamond Jodi Ustad Amar Singh Chamkila Sahib ji & Mata Amarjot Kaur ji priceless moments. He is an international brand. He is only Great Writer, Composer, Musician & Singer. He is only King of punjabi music. He is only Rockstar of Punjabi Music. 365 days 666 show. I am from Punjab, INDIA ❤️

  • @ParamjitSingh-vc2bl
    @ParamjitSingh-vc2bl 3 месяца назад +8

    Very good ji ❤❤ chamak ji 🙏

  • @harindergill1367
    @harindergill1367 3 месяца назад +7

    Parmatma tuhanu hmesha charhdi kla bakhshe ate tandrusti bakhshe 🎉🎉God bless you 🎉🎉Tuhade Father tuhade nal hi han🎉🎉

  • @JagtarSingh-fz7ud
    @JagtarSingh-fz7ud 3 месяца назад

    ਚਮਕੀਲਾ ਬਹੁਤ ਸੁਣਿਆ ਬਦੀਆ ਇਨਸਾਨ ਸੀ ਮੈਂ,ਖੁਦ ਮਿਲਿਆ ੳਹਨਾ, ਨੂੰ ਗਲਾਂ ਕੀਤੀਆ

  • @user-zu3fd2xx4j
    @user-zu3fd2xx4j 3 месяца назад +7

    The great sun

  • @RanjitSingh-dj3pm
    @RanjitSingh-dj3pm 3 месяца назад +3

    ਚਮਕੀਲਾ.ਅਮਰਜੋਤ.ਜੀ.ਦੇ.ਗੀਤ.ਕੋੲਈ.ਗੱਦਾ.ਨਹੀ.ਬਾਕੀ.ਕਲਾਕਾਰਾ.ਦੇ.ਗੀਤਾ.ਚੇ.ਜਿਨਾ.ਗੱਦ.ਹੈ.ਮੈ.ਦਸ.. ਨਹੀ.ਸਕਦਾ.ਮੇਰੇ.ਵੀਰ.ਜੈਮਨ.ਤੇ.ਮੇਰੀ.ਭੈਣ.ਜੀ.ਰੀਆ.ਨੂ.ਮਾਲਕ.ਤਰੱਕੀ.ਬਖਸ਼ੇ. ਬਾਕੀ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਜੀ.ਜਿਦਾਬਾਦ.❤😂😢😮😅

  • @shambhubawa6018
    @shambhubawa6018 3 месяца назад +4

    punjab da 💎 c yaar😢
    chamkila🎤

  • @JeetuSaini54
    @JeetuSaini54 3 месяца назад +2

    BRAND CHAMKILA ji di legacy nu isi tara kayam rkhi jaiman Bai .... God bless u , BABBI AMAR JI nu Salute 😢

  • @SukhwinderKaur-ky7sp
    @SukhwinderKaur-ky7sp 3 месяца назад +1

    Nice Brother ❤❤❤❤❤❤❤❤

  • @piarasingh9506
    @piarasingh9506 3 месяца назад +66

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜਿੰਦਾਬਾਦ। ਉਸ ਤੋਂ ਬਾਅਦ ਜੈਮਨ ਚਮਕੀਲਾ ਅਤੇ ਰੀਆ ਚਮਕੀਲਾ ਵੀ ਜਿੰਦਾਬਾਦ ਹੈ।

    • @MilapDhillon
      @MilapDhillon 3 месяца назад +2

      😊

    • @BharpoorSingh-ds6ef
      @BharpoorSingh-ds6ef 3 месяца назад

      ਸ਼ਹੀਦ ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਰੋਧੀ ਹਾਕਮ ਬਖਤੜੀ ਵਾਲਾ ਗੱਪੀ ਗਦਾਰ ਸੀ

    • @gurujisingh584
      @gurujisingh584 3 месяца назад +1

      😊

    • @KarmjeetSingh-un6os
      @KarmjeetSingh-un6os 3 месяца назад

      0lllllllllllllllllll 😂❤😊😊​😊@@MilapDhillon

    • @SimranKaur-qr5eg
      @SimranKaur-qr5eg 3 месяца назад

      !!!!!!!!!!!!!!!​

  • @user-mn8kl3sr8z
    @user-mn8kl3sr8z 3 месяца назад +6

    Waheguru ji amarjot ji te amar singh chamkila ji amar ne

  • @DilbaghSingh-le1po
    @DilbaghSingh-le1po 3 месяца назад +4

    Jindabad jodi

  • @Vijay-cf1cp
    @Vijay-cf1cp 3 месяца назад

    Very true 👍 brother

  • @ParveenKumar-lf4my
    @ParveenKumar-lf4my 3 месяца назад +7

    ,,, ਈਰਖਾ ਖਾ ਗਈ ਚਮਕੀਲੇ ਨੂੰ ............. i mean professional jealousy swallowed our favourite singing jodi that is Amarjot & Amar Singh Chamkila 😥😥

    • @user-tl1ue3lp8t
      @user-tl1ue3lp8t 3 месяца назад +1

      Sach nein he chamkila vich koi Mann nein sie😢

  • @shambhubawa6018
    @shambhubawa6018 3 месяца назад +2

    love you chamkila❤
    punjabi king👑🎤👈

  • @amarjitsumman6283
    @amarjitsumman6283 2 месяца назад

    Jaiman chamkila te Ria ji. Beautiful couple God bless you always

  • @dr.gurdawerram3823
    @dr.gurdawerram3823 3 месяца назад +11

    Chamkila and Amarjot zindabad. Immortal singer couple

  • @IndrajeetSingh9698_
    @IndrajeetSingh9698_ 3 месяца назад +5

    Jo ajj kal ho reha chamkile ne ohi likhiya

  • @RanjitKaur-vj4pu
    @RanjitKaur-vj4pu 3 месяца назад +1

    ਸੁਪਰ ਹਿੱਟ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ❤❤

  • @DarshanSingh-xx2rg
    @DarshanSingh-xx2rg 3 месяца назад +2

    ਗਧਾ ਦੱਬੀਆਂ ਹੋਵੇਗਾ ਉਥੇ ਸੁੱਖ ਸੁਖ ਲੈਂਦੈ ਹਨ ਲੋਕ। ਚਮਕੀਲਾ ਅਮਜੋਤ ਦੋਵਾ ਦੀ ਚੜਤ ਤੋਂ ਦੁਖੀ ਸੀ ਗਾਇਕ
    ।ਇਥੇ ਕਿਸੇ ਨੂੰ ਵਧਦਾ ਨਹੀਂ ਵੇਖਣਾ ਚਾਹੁੰਦੇ ਕੁਝ ਲੋਕ।ਜਿਨ੍ਹਾਂ ਨੇ ਦੇਸ਼ ਦਾ ਭੈੜਾ ਗਰਕ ਕਰ ਦਿੱਤਾ।

  • @madanlal2746
    @madanlal2746 3 месяца назад +2

    Bahut hi vadia laga ji aap ji da aa Vala program aap ji hamesha hi kush Raho ji ❤❤

  • @amarjitsumman6283
    @amarjitsumman6283 2 месяца назад

    Great singer Amar singh chamkila bhaji te Amarjot. Hamesha lai amar ho gae ❤

  • @followmeitsme6674
    @followmeitsme6674 3 месяца назад +16

    ਸਹੀ ਕੇਹਾ ਜੀ ਅਮਰ ਸਿੰਘ ਚਮਕੀਲਾ ਅਮਰ ਐ ❤❤

  • @chanddeen1216
    @chanddeen1216 3 месяца назад +7

    🙏👏

  • @mazariwale1257
    @mazariwale1257 3 месяца назад +1

    ਚਮਕੀਲਾ ਸਾਬ੍ਹ ਜਿੰਦਾਬਾਦ

  • @TajinderSingh-it6qo
    @TajinderSingh-it6qo 3 месяца назад +3

    leagend chamkila

  • @mehrajatin8538
    @mehrajatin8538 3 месяца назад +9

    ਚਾਹੇ ਚੰਗਾ ਜਾ ਮਾੜਾ ਸੀ ਚਮਕੀਲਾ ਅੱਜ ਵੀ ਸੁਣ ਲੋ ਰੋਮਟੇ ਖੜੇ ਕਰ ਦਿੰਦਾ ਸੀ ..ਮੈ ਹਰ ਗੀਤ ਦਾ ਕਾਇਲ ਆ...birth mera 1992 da aa

  • @krishandev3633
    @krishandev3633 3 месяца назад +3

    Legend y chamkila amrjot👏

  • @suzieheer5472
    @suzieheer5472 3 месяца назад +3

    I feel for him you can see the sadness . He lost both parents together ❤. And to find out that they were legends is heartbreaking

  • @Sonu-eb8qf
    @Sonu-eb8qf 3 месяца назад +7

    ਤੁਹਾਡੀਆਂ ਗੱਲਾ ਬਹੁਤ ਸੋਹਣੀਆਂ ਜੈਮਨ ਪਰ ਤਸੀ ਚੰਗੇ ਗੀਤ ਹੀ ਗਾਉ ਜੀ ਿਜੰਦਗੀ ਚੰਗੀ ਹੋਵੇ 🙏🏼

  • @soniagill5489
    @soniagill5489 3 месяца назад +2

    chamkila and amarjot ❤❤❤❤

  • @rajinder5774
    @rajinder5774 3 месяца назад +3

    🙏🙏 good g

  • @BaljinderKaur-qv3qg
    @BaljinderKaur-qv3qg 3 месяца назад +6

    Beta god bless u

  • @BalrajSingh-qo4ny
    @BalrajSingh-qo4ny 3 месяца назад

    Chamkila best singar se.

  • @neharao05519
    @neharao05519 3 месяца назад +6

    ਮੂੰਡਾ ਸਾਉ ਪੁੱਤ ਹੈ ਵੀਰ ਚਮਕੀਲੇ ਆਂਗ। ਪਰ ਨੂੰਹ ਬਹੁਤ ਤੇਜ਼ ਹੈ। ਉਮਰ ਤੋਂ ਵੀ ਵੱਡੀ ਹੈ। ਕੁੜੀ ਦਾ ਮੂੰਹ ਦਾ ਰੰਗ ਬਦਲ ਜਾਂਦਾ ਜਦੋਂ ਜੈਮਨ ਇਸ ਦੀ ਗੱਲ ਕੱਟਦਾ ।

  • @user-tl1ue3lp8t
    @user-tl1ue3lp8t 3 месяца назад +1

    Chamkila kise ne nein Bann Jana💪💪putter workhard 🥲l love Amarjot

  • @RajKumar-ge1gl
    @RajKumar-ge1gl 3 месяца назад +2

    I miss you chamkila ji and amar jot ji ❤❤

  • @ajaibsingh6433
    @ajaibsingh6433 3 месяца назад

    Chamkila is very nice writer and singer

  • @user-jl4ts2fv1x
    @user-jl4ts2fv1x 3 месяца назад +2

    Mar jiya ਗਾਇਕਾ ਸੀ ਉਸ ਟੈਮ ਦੇ ਜੋ ਕਲਾਕਾਰ ਵਿਹਲੇ ਕਰਤੇ ਸਿ ਉਹਨਾਂ ਮਰਵਾਇਆ ਖਾੜਕੂ ਉੱਵੇ ਬਦਨਾਮ ਕਰੇ ਬਸ

  • @HarpalSingh-uv9ko
    @HarpalSingh-uv9ko 3 месяца назад +2

    ਜੈਮਨ ਚਮਕੀਲਾ ਜੀ ਨੂੰ ਤੇ ਇਸ ਦੇ ਬੱਚਿਆਂ ਨੂੰ ਪਤਨੀ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਖੂਬ ਤਰੱਕੀ ਬਖਸ਼ਣਾ ਜੀ।

  • @sandeepram-ve3jq
    @sandeepram-ve3jq 3 месяца назад +2

    Very very nice

  • @nehachdiar8715
    @nehachdiar8715 3 месяца назад +2

    anchor is very good and sensible

  • @Simransingh388Simran
    @Simransingh388Simran 3 месяца назад +2

    ਜਿਹੇ,ਜੇ,ਲੋਕ,ਸੁਣਦੇ,ਸੀ, ਉਹੀ,ਗਾਉਦਾ,ਸੀ,ਵਿਚਾਰਾ, ਚਮਕੀਲਾ,ਬੲਈ,ਧਾਰਮਿਕ,ਗਾਣੇ,ਵੀ,ਗਾਏ,ਨੇ, ਚਮਕੀਲੇ,ਜੀ,ਨੇ,ਚਮਕੀਲੇ,ਦਾ,ਮਤਲਬ,ਚਮਕਨਾ,ਸੂਢ,ਪੈ,ਕੇ,ਮਰਨਗੇ,ਉਨਾ, ਨੂੰ,ਮਾਰਨ,ਵਾਲੇ😢

  • @assaram522
    @assaram522 3 месяца назад +1

    Chamkila Jinda ho with this film and proud community worldlevel

  • @ManhorLal-rp9nx
    @ManhorLal-rp9nx 3 месяца назад +2

    CHAMKILA HON HAR C

  • @shambhubawa6018
    @shambhubawa6018 3 месяца назад +1

    miss😢you chamkila🎤 sir

  • @user-uc8ym8cz3j
    @user-uc8ym8cz3j 3 месяца назад +1

    GREAT MAIN AMAR SINGH CHAMKILA MERA VEER MERI JIND JAN KDE NHI BHULIA JANA

  • @preetsaroya1351
    @preetsaroya1351 3 месяца назад

    Chamkila ji zindabad ji mata amar kaur zindabad

  • @NirmalSingh-lw3hq
    @NirmalSingh-lw3hq 3 месяца назад

    Good

  • @ajitkaur9054
    @ajitkaur9054 3 месяца назад +5

    Bilkul theek beta

  • @JagtarSingh-fz7ud
    @JagtarSingh-fz7ud 3 месяца назад

    ਪ੍ਰੋਗਰਾਮ ਤੇ ਅਮਰਜੋਤ ਨੂੰ ਬੈਠਣ ਨਹੀਂ ਸੀ ਦਿੰਦਾ ਲਗਾਤਾਰ ਬਿਨਾ ਸਾਹ ਲਿਆ ਗਾੳਦਾ,ਸੀ

  • @harmeshpal9717
    @harmeshpal9717 3 месяца назад +1

    ਗੰਦਾ ਕੀਹਨੇ ਨੀ ਗਾਇਆ ਖਾਸ ਕਰਕੇ ਦੋਗਾਣਾ ਜੋੜੀਆਂ ਵਿੱਚੋਂ ਇਹ ਵੀ ਉਮਰ ਦੇ ਹਿਸਾਬ ਨਾਲ ਸੋਚ ਬਦਲਦੀ ਰਹਿੰਦੀ ਹੈ

  • @kamalsingh4523
    @kamalsingh4523 3 месяца назад

    All time my favorite super star Chamkila ji and amar jot ji 💖💖💖💖💖💖💖💖💙💙💙

  • @humanbody580
    @humanbody580 3 месяца назад +1

    Cmkella ji hor koi nahi ban sakda

  • @user-xw2jw4yp2n
    @user-xw2jw4yp2n 3 месяца назад +1

    Bahut dukh hunda dekh ke

  • @user-tz8jk1wt9q
    @user-tz8jk1wt9q 3 месяца назад +1

    ਰਿਪੋਰਟ ਦੀ ਸ਼ਕਲ ਸਿੱਧੂ ਮੂਸੇ ਵਾਲੇ ਵਰਗੀ ਲੱਗਦੀ ਐ

  • @harmindersingh5148
    @harmindersingh5148 3 месяца назад +1

    Jaiman chamkila brother je riya sandhu je both best dutes Jodi 👌👌👌👌👌👌👌👌👍👍👍💝💝💝💝💝💘💘💖💖💖💖💖💖💖best nature's jaiman chamkila brother je riya sandhu je.

  • @HarwinderSingh-vp5co
    @HarwinderSingh-vp5co 2 месяца назад

    ❤❤❤❤

  • @rajeshKumar-dz2gf
    @rajeshKumar-dz2gf 3 месяца назад

    JINDAGI VICH PYAR MOHBBAT THODIA CHUL BULI BAATA VEE JARURI HAI CHAMKILA JI ZINDABAD

  • @xraiff4048
    @xraiff4048 3 месяца назад +1

    Nice

  • @gurjantsinghgill7583
    @gurjantsinghgill7583 3 месяца назад +2

    ❤👌👌💯💯👍👍

  • @devindersidhu8440
    @devindersidhu8440 3 месяца назад

    ਪੁੱਤਰ ਚੜਦੀ ਕਲਾ ਚ ਰਹਿ

  • @harbanssingh3796
    @harbanssingh3796 3 месяца назад +2

    Medam ji je Aaj chamkila ji jiode Ta chamkila ji do putar do dhia wadhia palna wadhia honi c

  • @chaina357
    @chaina357 3 месяца назад +3

    He was a legend stop using lacherta lacherta

  • @harkeshharkesh97
    @harkeshharkesh97 3 месяца назад

    Jaimaan chamkila Zindabad God bless you

  • @MalkitSingh-gz6zb
    @MalkitSingh-gz6zb 3 месяца назад +1

    Chamkila Nahi Kise Bun Jana

  • @KaramjitSingh-Dr
    @KaramjitSingh-Dr 3 месяца назад +2

    CamkilA ji de jan pichho ona jiha ja ona mukable da koi kalakar hoea nahi par vese oho jehe chamkila banan wale bohat aae aaj da chamkia aa gea aae gea