Kise nu shlal den to phla aap nu amrit dhari hona bhot jruri veer phla aap follow kro hr kise nu aap di zindigi zyon da hq aa . Apna adikar kme mrji the . Tusi kon kise nu human rights den wale
Sady v ik ladki aa greab family di ladki aaa oh pug bandi aaa sare kam hi kardi aaa oh v osde mata pita di Nike hunde death ho gai c osna appni sab sis di marriage kiti but oh unmarried aaa aj v 47 years di ho gai oh bhot Bell's oh
Haaye waheguru saare punjabiyaan nu a soch de dwe,ki koi parwah ni duniya d,asi khush aa, bche pehlan kuchh bn-n ge,viah viuh ta hunda rhu , bhut sahi gl aa👌💯💯
Sahi gal fukri jadha Lagdi gala is tra kar rahi jeve panjaab vich Aho aa Buhat kudiea jehriea Father naal kam kardiea Tracter chalondea Mehnat kardea Menu Ne Lagda is Nay kush kita hoe ga
ਦੇਖੋ ਨਵੀਂ ਇੰਟਰਵਿਊ,ਆਹ ਕੁੜੀ ਡੱਬ ਚ ਰਖਦੀ ਪਿਸਟਲ 👉👉 ruclips.net/video/WYKBCihOzPU/видео.html👈👈
Tusi gandh paya a
very good.. Right
ਇਹ ਤਾਂ ਪੈਸੇ ਦੇ ਚੋਜ਼ ਆ.. ਪਰ ਅਸਲ ਵਿੱਚ ਆਹ ਹੁੰਦੀਆਂ ਮੁੰਡਿਆਂ ਵਰਗੀਆਂ ਕੂੜੀਆਂ... ਇੱਕ ਵਾਰ ਦੇਖ ਕੇ ਦੇਖੋ.. ਤੁਸੀ ਵੀ ਦਿਲੋਂ ਸਤਿਕਾਰ ਕਰੋਗੇ ਇਸ ਕੁੜੀ ਦਾ.. ਤੇ ਤੁਹਾਨੂੰ ਰੋਣ ਆ ਜਾਵੇਗਾ ਵੀਡਿਉ ਦੇਖ ਕੇ..
ਇਹ ਹੁੰਦੇ ਆ ਸੱਚੇ ਤੇ ਅਸਲੀ ਪੁੱਤ:-
ruclips.net/video/0jbMu2jIZ2o/видео.html
ਸਿਆਣੀ ਤੇ ਬਹਾਦਰ ਘੱਟ ਫੁਕਰੀ ਜ਼ਿਆਦਾ ਲੱਗਦੀ ਐ ਜਿਸਨੇ ਅੌਰਤ ਹੋਣ ਦੀ ਪਹਿਚਾਣ ਮਿਟਾ ਦਿੱਤਾ
Bilkul😊shi jawaab
ਜੋ ਰੱਬ ਨੇ ਬਣਾ ਕੇ ਭੇਜਿਆ ਉਹ ਮਾੜਾ ਨਹੀਂ ਹੈ ਕੁੜੀ ਹੋਣਾ ਕੋਈ ਲਾਹਨਤ ਨਹੀ, ਬੇਟੀਆਂ ਬਹੁਤ ਬਹਾਦੁਰ, ਸਮਝਦਾਰ ਹੁੰਦੀਆਂ ਹਨ। ਆਪਣੇ ਆਪ ਨੂੰ ਮੁੰਡਿਆਂ ਵਾਂਗ ਬਦਲਣ ਦੀ ਕੋਈ ਲੋੜ ਨਹੀਂ ਸੀ।
Sahi a jida bol rhi os hisab naal ta fukrii lg rhii a
Eh tusi bilkul sahi keha. J rabb ne bnaya ya ditta us vich khush rho
Right
ਹਾਂ ਜੀ ਭੈਣ ਇਹ ਗਿਆਨੀ ਸੰਤ ਸਿੰਘ ਮਸਕੀਨ ਜੀ ਆਖਦੇ ਸਨ ਕਿ ਅਗਰ ਚਮੇਲੀ ਗੁਲਾਬ ਬਣਣਾ ਚਾਹੇ ਜਾਂ ਗੁਲਾਬ ਚਮੇਲੀ ਬਣਣਾ ਚਾਹੇ ਨਹੀ ਬਣ ਸਕਦਾ ਗੁਲਾਬ ਦੀ ਆਪਣੀ ਸੁੰਦਰਤਾ ਚਮੇਲੀ ਦੀ ਸੁੰਦਰਤਾ
ਪਰਵਾਰ ਵੀ ਆਏਂ ਖੁਸ਼ ਹੋ ਰਿਹਾ ਜਿਵੇਂ ਕੋਈ ਬਹੁਤ ਵੱਡੀ ਜੰਗ ਜਿੱਤ ਕੇ ਆਈ ਹੋਵੇ ਦੁੱਖ ਇਸ ਗੱਲ ਦਾ ਕੇ ਦਾਦੀ ਅੰਮ੍ਰਿਤ ਤੇ ਪੋਤੀ ਨੇ ਬੋਦੀਆਂ ਕੀਤੀਆਂ ਪਰ ਉਹਦੇ ਤੇ ਵੀ ਕੋਈ ਅਸਰ ਨੀ
ਲੋੜ ਤੋ ਜੇਹਦਾ ਅੱਕਾ ਵਿੱਚ ਡਾਗਾ ਮਰਨੀਆ ਕੋਈ ਚੰਗੀ ਗੱਲ ਨਹੀ।ਤੇ ਲੋੜ ਤੋਂ ਵੱਧ ਵਡਿਆਈ ਕਰਨੀ ਚੰਗੀ ਨਹੀਂ ਹੁੰਦੀ।
Ma putt rabb da rup aa te ma dhi dove e thodiya fukriya bad mar giya
ਕੇਸ ਰੱਖ ਕੇ ਵੀ ਬਹਾਦਰੀ ਹੁੰਦੀ ਐ।ਸਾਡਾ ਵਿਰਸਾ ਇਸ ਦਾ ਗਵਾਹ ਹੈ।
Tera kehra virsa Oye ?
@@Merapeo877 ਤੇਰੀ ਕਿਹੜੀ ਬੋਲੀ ਆ ਓਹੇ
Garg veer bahut ਵਧੀਆ ਤੇਰਾ ਵਿਚਾਰ
Yes
Garh veer
ਨਹੀਂ ਨਹੀਂ ਇਹੋ ਜਿਹੇ ਲੋਕ ਕਿਤੇ ਵੀ ਪਸੰਦ ਨਹੀਂ ਕੀਤੇ ਜਾਂਦੇ ਇਹ ਕੁੜੀ ਦਾ ਕੋਈ ਤਜਰਬਾ ਨਹੀਂ ਜ਼ਿੰਦਗੀ ਦਾਕਈ ਵਾਰ ਭਾਈ ਬੀਬਾ ਕੋਈ ਸਵਾ ਸ਼ੇਰ ਮਿਲ ਜਾਂਦਾ ਹੁੰਦਾ
Jma shi kea prha.emmy fukri marni galat a lod to Jayda.
Sahi gal Bol rahi menu koi Balonda nahi phir kush soch le
Kudi ta jo hai but mother jyada fukri aa. Uncle ta drunky lagda vichara time paas e aa uncle ta
Right ji
Good luck to her future husband 👨🏻🦲
ਕੁੜੀ ਨੂੰ ਕੁੜੀ ਬਣਕੇ ਰਹਿਣਾ ਹੀ ਸੋਭਾ ਦਿੰਦਾ...... ਜਿਸਨੇ ਵੀਂ ਵੀਡਿਓ ਵੇਖੀ ਹੈ ਕ਼ੋਈ ਚਾਹੁੰਦਾ ਕਿ ਏਦਾਂ ਦੀ ਕੁੜੀ ਮੇਰੀ ਨੂੰਹ ਧੀ ਹੋਵੇ 🙏🙏🙏🙏🙏ਚੰਗੇ ਅਤੇ ਫੁਕਰੇ ਇਨਸਾਨ ਵਿੱਚ ਜ਼ਮੀਨ ਅਸ਼ਮਾਨ ਦਾ ਫ਼ਰਕ ਹੁੰਦਾ ਵੀਰ ਜੀ 🙏🙏🙏
Ryt brother.
ਜਦੋ ਕੋਈ ਮੁੰਡਾ ਕੁੜੀ ਵਰਗਾ ਨਿਕਲ ਜਾਂਦਾ ਹੈ ਤਾਂ ਇਹ ਸਮਾਜ ਉਸਨੂੰ ਜਿਓਂਣ ਨਹੀਂ ਦਿੰਦਾ ..
ਬਿਲਕੁੱਲ ਸਹੀ
yes
ehda mtlb tan mundea nal nainsafi aa
ਵੀਰ ਜੀ ਇਹ ਨਾ ਬੰਦਾ ਨਾ ਬੁੜੀ ll
Right veer bilkul sahi gal teri .per aj kal fukri jadi aa loka ch
ਘੈਂਟ ਪੰਜਾਬੀ ਵਾਲੀਆਂ ਵੀਰਾ ਕਿਥੇ ਲੱਭਦਾ ਏਦਾਂ ਦੇ ਸਾਚੇ ਜਿਨ੍ਹਾਂ ਦੀ ਇਟਰਬੀਓ ਦਾ ਕੋਈ ਤੂੰਕ ਹੀ ਨਹੀਂ ਵੱਣਦਾ ਕੀ ਭੱਦਰ ਕਾਰੀ ਕੀਤੀ ਆ ਐਨੇ ਫੂਕਰੀਆ ਮਾਰੀ ਜਾਂਦੀ ਆ ਇਕ ਏਨੂੰ ਵੱਟ ਵੱੜਾ ਚੱੜਦਾ ਗੱਲ ਗੱਲ ਤੇ 😂😂😂😂😂😂
Aaho shi gll aa 🤣🤣
Shi
ਕੁੜੀ ਦਲੇਰ ਤੋਂ ਜਿਆਦਾ ਫੁਕਰੀ ਲੱਗੀ , ਮੇਕਿਹਾ ਮੇ ਕਿਹਾ, ਮੇ ਕਿਹਾ, ਇਸ ਤੋਂ ਇਲਾਵਾ ਕੁਸ ਨੀ
sogood
Right
Sara kuj time nal hi changa lagda
@@natasha6542 matlb ji
@@natasha6542 sara kuch time nal ni hisab nal seh da sehda e changa lagda
M 1.5x te dekh reha ta v khiz e chari jandi 😆
ਫੁਕਰੀਆਂ ਤੇ ਬਹਾਦਰੀ ਵਿੱਚ ਬਹੁਤ ਫਰਕ ਹੁੰਦਾ।
Bilkul ji bilkul
Fukri a
You are right bro
😂😂😂
Are you right
ਠੀਕ ਏ ਚਲੋ ਨਿਡਰ ਰਹਿਣਾ ਚਾਹੀਦਾ ਪਰ ਨਿਮਰਤਾ ਦੇ ਨਾਲ ਵੀ ਰਹਿਣਾ ਚਾਹੀਦਾ ਕਿਸੇ ਦਾ ਜਾਨੀ ਨੁਕਸਾਨ ਨੀ ਕਰਨਾ ਚਾਹੀਦਾ ਜੇ ਤੁਸੀਂ ਕਿਸੇ ਨੂੰ ਬੋਲਣ ਦੀ ਹਿੰਮਤ ਰੱਖਦੇ ਓ ਤਾਂ ਸੁਣਨ ਦੀ ਵੀ ਹਿੰਮਤ ਰੱਖਣੀ ਚਾਹੀਦੀ ਏ
Right
ਬਾਈ ਜੀ ਬਿਲਕੁਲ ਸਹੀ ਲਿਖਿਆ ਐ ਜੀ 🙏
Arrogant a kuri...
Maa baap ne faltu chamla rakhi a
Ja ta koi takreya ni ja fir sachi nee takaraya
“ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।”
ਮੂੰਹ ਸਿਰ ਮੁੰਨ ਕਿ ਬਾਦੀ ਬਦਮਾਸ਼ੀ ਨਹੀਂ ਹੁੰਦੀ ਇਸ ਤੋਂ ਚੰਗਾ ਜੋ ਸਾਡੀਆਂ ਭੈਣਾਂ ਨੇ ਗੁਰੂ ਦੁਆਰਾ ਦਿੱਤੇ ਬਾਣੇ ਪਾਈਏ ਤੇ ਸ਼ਾਸਤਰ ਤਾਰੀ ਹੋਈਏ ਫਿਰ ਸਾਡੇ ਵੱਲ ਕੋਈ ਵੀ ਅੱਖ ਨਹੀਂ ਚੱਕਦਾ
ਬਿਲਕੁਲ ਠੀਕ ਕਿਹਾ ਜੀ🙏🙏🙏
ਵਾਹਿਗੁਰੂ ਜੇ ਮੁੰਡਾ ਵੀ ਤੇਨੂੰ ਤੇਰੇ ਵਰਗਾ ਮਿਲ ਗਿਆ ਫੇਰ ਕੀ ਬਨੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
ਫਿਰ ਪਤਾ ਪਟੇ ਕਿੱਥੇ ਪੈਂਦੇ ਹੁੰਦੈ ਆ ਨਾਲੇ ਸੀਖਾਂ ਥਾਣੀ ਦੀ ਝਾਕੀ ਜਾਣ ਗੇ
ਗਾਲਾਂ ਕੱਢਦਾ ਕੋਈ ਬਹਾਦਰੀ ਆ
22 ਸਭ ਗਲਾਂ ਪੈਸਾ ਕਰਾਉਂਦਾ, ਪੈਸੇ ਦੀਆਂ ਖੇਡਾਂ ਨੇ
जैसी कोको बेसे ई बच्चे जार एना दा इंट्रवीत ना kreya करो जार नाल नाल पत्रकारों tuci v fudu लगदे ओ जार
Saleya keyo pump maar reha es mantal nu
Haan ji
Ehh ta eda bol rahi fukri ban ke ki bas enu he aaundiya galaa....kidi bdii dileri da kam dsdi gala nu ..
bilkul sahi gal 100%
ਬਹੁਤ ਵਧੀਆ ਗੱਲ । ਬੱਚੇ ਵਿੱਚ ਇਹਨੀ ਦਲੇਰੀ ਹੋਵੇ ।
ਇਹਦੇ ਵਿੱਚ ਕਿਹੜੀ ਬਹਾਦਰੀ ਵਾਲੀ ਗੱਲ ਆ ਅਕਲ ਕਰਲੋ ਕੁੱਝ ਪੰਜਾਬ ਦਾ ਬੇੜਾ ਗਰਕ ਕਰਤਾ ਤੁਹਾਡੇ ਵਰਗੇ ਲੋਕਾਂ ਨੇ
Ryt
ਫਿੱਟੇ ਮੂੰਹ ਪੱਤਰ ਕਾਰ ਦੇ
great, your right! well said( THEY ARE DUMB DUMB)
ਇਹ ਸੱਚੀ ਹੀ ਬਹੁਤ ਸਾਫ ਦਿਲ ਦੀ ਕੁੜੀ ਹੈ, I just love your way of living....... bindassssssss🤔
ਮਨੁੱਖੀ ਜੀਵਨ ਕਿਵੇਂ ਜਿਉਣਾ ਹੈ ਹੈਰਾਨੀ ਦੀ ਗੱਲ ਹੈ ਕਿਸੇ ਨੇ ਦੱਸਿਆ ਨਹੀਂ
ਸਹੀ ਗੱਲ ਆ ਜੀ ਮੁੰਡਿਆ ਦੀ ਬੋਲੀ ਸਿੱਖ ਲਈ 😇ਪਰ ਵਧੀਆ ਮੁੰਡੇ ਪੱਗ ਵੀ ਬਨਦੇ ਆ ਭੈਣ 🙏
ਸਹੀ ਗੱਲ ਆ
Ryt y
Marriage v krne hy maa-bapp ne sohre ja k kidda chaluu eh sab
@@gulshanbutter813
ki pta y ehh mrg krwa k ghr le awe munde nu 🤣🤣🤣🤣🤣😂😂
ਬਾਬਾ ਸਮੱਤ ਬਖਸ਼ ਦੁਨੀਆਂ ਨੂੰ 🙏🙄🙄
ਭੈਣ ਬਹੁਤ ਵਧੀਆ ਪਰ ਤੁਸੀ ਕੇਸ ਰੱਖੋ ਹੋਰ ਵੀ ਵਧੀਆ ਤੇ brave ਲੱਗੋਗੇ ਤੇ ਦਮਾਲਾ ਜਾਂ ਦਸਤਾਰ ਸਜਾਇਆ ਕਰੋ 🙏🙏🙏
ਪਰਮਿੰਦਰ ਸਿੰਘ ਜੀ ਦੁਮਾਲੇ waliya ਕੁੜੀਆ ਗਾਲਾ ਨਈ ਕਡ ਦੀਆ
Syi gal a
Yaar dmala o v a keyon sikh DRM nu neche lon baleyan gla krdeyo jaar a ta tow in one aa yaar
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਤੁਸੀ ਇਕ ਗੱਲ ਪੁੱਛਣੀ ਭੁੱਲ ਗਏ ਕਿ ਇਸ ਨੇ ਵਿਆਹ ਕਿੱਸੇ ਮੁੰਡੇ ਨਾਲ ਕਰਵਾਣਾ ਕੇ,,,,,,,,,,,,,,,,,,,,,,,,ਕਿੱਸੇ ,,,,,,,,,,, ,.ਸਿਆਣੇ ਨੂੰ ਇਸ਼ਾਰਾ ਕਾਫੀ a
@@newtribune sahi gal veere
ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਖੁਲ ਕੇ ਜੀਣਾ ਚਾਹੀਦਾ। ਜਿਵੇਂ ਵੀ ਉਸ ਦਾ ਮਨ ਕਰੇ ।
ਮਨਜੀਤ ਜੀ ਕੀ ਗਾਲ੍ਹਾਂ ਕਢਣੀਆਂ ਤੇ ਬਦ ਤਮੀਜ਼ੀ ਨਾਲ ਬੋਲਣਾ ਹੀ ਖੁੱਲ ਕੇ ਜੀਣਾ ਹੈ ll
ਮਨ ਪਿਛੇ ਲਗਣਾ ਮੂਰਖਤਾ ਗੁਰਮਤਿ ਦੇ ਧਾਰਨੀ ਬਣੋ ਸਤਿ ਸ੍ਰੀ ਅਕਾਲ ਸਭ ਨੂੰ
ਜੀ! ਕੋਈ ਮਰੀਯਾਦਾ ਨਾਂ ਦੀ ਵੀ ਕੋਈ ਚੀਜ ਹੁੰਦੀ ਹੈ।
ਜਿਵੇ ਭਾਰਤ ਵਿਚ ਸੜਕ ਉਤੇ ਖੱਬੇ ਚੱਲਣ ਦਾ ਰੂਲ ਹੈ।
ਪਰ ਜੇ ਕਿਸੇ ਦਾ ਮਨ ਕਰੇ ਕਿ ਸੱਜੇ ਹੱਥ ਚਲਣਾ, ਤਾ ਰੂਲ ਭੰਗ ਕਰਨਾ ਚੰਗੀ ਗੱਲ ਨਹੀ।
ਤੇਰੇ ਨਾਲ ਕਰਾਉਣਾ ਵੀ ਨਹੀਂ ਕਿਸੇ ਨੇ ਕਿਸੇ ਨੇ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰਨੀ ਐਂ ਚੱਲ ਹੱਟ ਫੂਕਰੀ ਜਿਹੀ
Masha allha g very nice allha pak aap ki madad kare ameen I'm from Pakistan Punjab
ਜੇਕਰ ਦਾਦੀ ਦੀ ਤਰ੍ਹਾਂ ਅੰਮ੍ਰਿਤ ਛਕ ਕੇ, ਕੇਸ ਰੱਖ ਲਵੇ ਤਾਂ, ਕਲਗੀਆਂ ਵਾਲੇ ਹੋਰ ਪ੍ਰਸੰਨ ਹੋ ਜਾਣਗੇ।
Te jo a fukarian mar rahi o theek aa ?
ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼ ਬਿਆਨ ਕੀਤਾ ਹਿੰਮਤ ਜੁਅਰਤ ਰੱਖਣੀ ਚਾਹੀਦੀ ਹੈ ਬਹੁਤ ਵਧੀਆ ਲੱਗਾ ਧੰਨਵਾਦ ਜੀ
ਜਿਵੇ ਮੁੰਡੇ ਕੁੜੀਆਂ ਵਾਂਗੂ ਹੁੰਦੇ ਆ, ਉਸਤਰਾ ਹੀ ਇਹ ਕੁੜੀ ਮੁੰਡਿਆਂ ਵਰਗੀ ਆ, ਇਹਦੇ ਚਂ ਗ਼ਲਤ ਨਹੀ ਕੁਝ. ਇਹਦੀ ਮਰਜੀ ਆ ਜਿਵੇ ਮਰਜੀ ਰਹੇ.ਗੱਲਾਂ ਅੱਤ ਕਰਦੀ ਆ 👍👌
@ਸੱਚ ਬੌਲਣ ਦੀ ਆਦਤ ਹੈ ਯਾਰ ਕਿਉਂ ਗ਼ਲਤ ਬੋਲਦਾ ਬਾਕੀ ਆਵਦੀ ਆਵਦੀ ਕਿਸਮਤ ਹੁੰਦੀ ਆ. ਲੱਖ ਦੇਖਣ ਨੂੰ ਸਖਤ ਲੱਗਦੀ ਆ ਪਰ ਜਿਹਦੇ ਨਾਲ ਖੜਗੀ ਫਿਰ ਹਿਲਦੀ ਨੀ ਇਹ. ਬਾਕੀ ਜਿਨ੍ਹਾਂ ਕੋਈ ਬਾਹਰੋਂ ਸਖਤ ਲੱਗਦਾ ਹੁੰਦਾ ਅੰਦਰੋ ਉਹ ਓਨਾ ਹੀ ਨਰਮ ਹੁੰਦਾ 👍
@ਸੱਚ ਬੌਲਣ ਦੀ ਆਦਤ ਹੈ vere ਇਹਦਾ ਦਿਲ ਮੁਡਿਆ ਆਲਾ ਆ ਇਹ ਵਰਗੇ ਸਾਡੇ ਇੱਥੇ ਬਹੁਤ ਆ ਇਹ ਕੁੜੀਆ ਨੁੰ ਹੀ ਪਸੰਦ ਕਰਦੇ ਮੁੰਡਿਆ ਨੁੰ ਨੀ
@ਸੱਚ ਬੌਲਣ ਦੀ ਆਦਤ ਹੈ ਇਹ ਕਿਸਮਤ ਦੀ ਗਲ ਆ ਇਹ ਨੀ ਪਤਾ ਹੁੰਦਾ keehda ਕੜਾ ਲੋਟ ਆ je ਕਈ ਵਿਚਾਰੀਆਂ ਬਹੁਤ ਹੀ ਦਰਵੇਸ਼ ਹੁੰਦੀਆਂ ਓਹਨਾਂ ਨੂੰ ਚੰਦਰੇ ਮਿਲ ਜਾਂਦੇ ਆ ਹੌਸਕਦਾ ਕੇ ਇਹਨੂੰ ਆਗਿਆ ਕਾਰੀ ਮਿਲਜੇ
ਬਿਲਕੁਲ ਸਹੀ ਬੱਚੇ ਨੂੰ ਖੁਲ੍ਹ ਕੇ ਜ਼ਿੰਦਗੀ ਜਿਉਣ ਦੇਣਾ ਚਾਹੀਦਾ।ਜੇ ਮੁੰਡੇ ਖੁਲ੍ਹ ਕੇ ਜਿਉ ਸਕਦੇ ਹਨ ਤਾ ਕੁੜੀਆ ਕਿਉ ਨਹੀ ।ਗੱਲ ਸੋਚ ਦੀ ਹੈ ਪੈਸੇ ਦੀ ਨਹੀ।
Ena v khul na jio ke hankar jyada ho Jaye
@@harjit_01000 ਇਹ ਹੰਕਾਰ ਠਹੀ ਹਰ ਇਕ ਦਾ ਆਪਣਾ ਬੋਲਣ ਦਾ ਢੰਗ ਹੁੰਦਾ ਹੈ । ਬੋਲਣਾ ਅਤੇ ਜਿਊਣਾ ਦੋ ਅਲੱਗ ਪਰਿਭਾਸਾਵਾ ਹੈ ।
@@sandipkaur9106 ਕੀ ਗਾਲ੍ਹਾਂ ਕਢਣੀਆਂ ਖੁੱਲ ਕੇ ਜੀਣਾ ਹੈ ll
@@kaurasingh7750 ਮੈ ਗਾਲਾ ਵਾਰੇ ਗੱਲ ਨਹੀ ਕੀਤੀ ।ਮੈ ਤਾ ਜਿਉਣ ਦੇ ਵਾਰੇ ਗੱਲ ਕੀਤੀ ਹੈ। ਕੋਈ ਇਸ ਨੂੰ ਕਿਵੇ ਸਮਝਦਾ ਹੋ ਹਰ ਇਕ ਦੀ ਅਪਣੀ ਸੋਚ ਹੇ। ।
I want to Say ਬੱਲੇ ਨੀ ਪੰਜਾਬ ਦੇ ਸ਼ੇਰ ਬੱਚੀਏ । ਸਭ ਦੀ ਆਪਣੀ ਸੋਚ, ਸਮਝ ਹੈ।ਜਿਸ ਨੂੰ ਜੋ ਠੀਕ ਲੱਗਦਾ ਉਵੇ ਕਰੋ ਦੂਸਰੇ ਦੇ ਰਸਤੇ ਦਾ ਰੋੜਾ ਨਾ ਬਣੋ ।
ਮੈਨੂੰ ਸਮਜ ਨੀ ਆਇ ਇਸ ਵੀਡੀਓ ਚ mesage ਕੀ ਦਿੱਤਾ, interview ਐਵੇਂ ਕਰ ਰਿਹਾ ਜਿਵੇਂ ਗੋਲਡ ਮੈਡਲ ਜਿੱਤਿਆ ਹੋਵੇ, ਇਕ ਪਾਸੇ ਰੌਲਾ ਪਾਉਂਦੇ ਆ ਆਪਣਾ ਸੱਭਿਆਚਾਰ ਸੰਬਾਲੋ ਹੁਣ ਇਹ ਨਵਾਂ trend ਚਲਾ ਦਾਓ ਕੁੜੀਆਂ ਵਾਲ ਕਟਾ ਦੇਣ, ਜੇ ਮੁੰਡਾ ਇਹ ਸਬ ਕਰੇ ਉਹ ਗੈਂਗਸਟਰ ਜੇ ਕੁੜੀ ਕਰੇ ਵਾਹ ਜੀ ਵਾਹ ਬਹੁਤ ਵਧਿਆ
She is not doing anything wrong she is strong girl can protect herself and people around her
ਬਾਈ ਜੀ ਧੀ ਪੁੱਤਰ ਵਿਚ ਕੋਈ ਫਰਕ ਨਹੀਂ ਧੀਆਂ ਹਮੇਸ਼ਾ ਮਾਪਿਆਂ ਦੀ ਸੁੱਖ ਮੰਗਦੀਆਂ ਤੁਸੀਂ ਖੁਸ਼ ਕਿਸਮਤ ਵਾਲੇ ਜਿਨ੍ਹਾਂ ਨੂੰ ਇਹੋ ਜਿਹੀ ਧੀ ਆ ਸਲੂਟ ਆ
ਟਿੱਕ ਟੋਕ ਰੀਲਾ ਤੇ ਲੱਕ ਹਲਾਉਣ ਵਾਲੀਆ ਨਾਲੋ ਤਾ ਵਧੀਆ ਇਹ ਕੁੜੀ ..
ਪਹਿਲ ਕਰਨੀ ਨੀ ਦੂਜ ਛੱਡਣੀ ਨੀ 🤝
ਜੇ ਡੂੰਘਾਈ ਨਾ ਸੋਚਿਆ ਜਾਵੇ! ਤਾ ਮਾਂ ਵਲੋ, ਇਕ ਧੀ ਨੂੰ, ਸ਼ੇਰ ਪੁੱਤ ਜੰਮਿਆ ਕਹਿਣ ਕਰਕੇ, ਧੀ ਦੀ ਕਦਰ ਤਾ ਫਿਰ ਵੀ ਘੱਟਗੀ।
ਲਵ ਯੂ ਪੁੱਤ ਬਹੁਤ ਵਧੀਆ ਲੱਗਿਆ ਤੇਰੀਆ ਗੱਲਾ ਸੁਣ ਕੇ ਬਹੁਤ ਕੁੱਝ ਸਿਖਣ ਲਈ ਮਿਲੇਆ
🤣🤣🤣🤣🤣
Ki sikheya tusi dasoge?
@@BHULLAR1.5M ,,,,,ਬਹੁਤ ਕੁਝ ਸਿੱਖਿਆ ਬਰਾੜ ਸਾਬ ਨੇ ,,,,, ਕਲਣ ਜ਼ੀਆ ਗੱਲਾਂ sikhiya 😂😂😂😂😂😆😆😆😆😆
@@newtribune ਗਾਲਾਂ ਕੱਫਣੀਆਂ ਲੋਕਾਂ ਦੇ ਸਿਰ ਪਾੜਨੇ ਇਹੋ ਕੁਝ ਸਿੱਖਿਆ
@@newtribune ਕਲੱਨ ਜਿਆ ਗੱਲਾਂ 😂😂😂
ਬਹੁਤ ਬਹੁਤ ਵਧੀਆ ਗੱਲਾ ਆ ਕਿਤੀਆ ਤੁਸੀਂ ਭੈਣ ਜੀ ਹਰ ਇਕ ਭੈਣ ਨੂੰ ਇਸ ਭੈਣ ਜੀ ਵਾਂਗ ਦਲੇਰ ਹੋਣਾ ਚਾਹੀਦਾ ਹੈ ਸਲੂਟ ਕਰਦਾ ਤੂਹਾਨੂੰ ਭੈਣ ਜੀ
ਅੱਜ ਦੀਆਂ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਚਾਹੀਦਾ ਤਾਂ ਇਹ ਹੈ ਪਰ ਕੁੱੜੀਆਂ ਨੂੰ ਆਪਾ ਹੀ ਵਰਜ ਕੇ ਰੱਖਦੇ ਹਾਂ ਧੀ ਨੂੰ ਵੀ ਪੁੱਤ ਤਰਾਂ ਪੂਰੀ ਖੁੱਲ ਦਿਉ
Hji bulkul ryt g sachi gal tudi g
Aho khul deo ta ke mooh kala krwa ke gashtorpune krdia firan 🤣🤣🤣🤣🤣
@@jass2748 sala loka di soch ki aa ki soch di aa dunian a nu fukari nu awe pahadi chadyi jande
ਸਾਬਾਸ ਪਰਭ। 💪💪👌👌
ਇਸ ਬੱਚੀ ਦਾ ਪਤੀ ਤਾਂ ਨਜਾਰੇ ਦਾਰ ਜਿੰਦਗੀ ਜਿਉਂ
ਕਿਉੰ ਬਾਕੀ ਕੁੜੀਆਂ ਦੇ ਪਿਓ ਨਜਾਰੇ ਨਹੀ ਲੈਂਦੇ ਜਿਹਨਾਂ ਨੇ ਬਾਹਰ ਜਾ ਕੇ ਆਪਣੇ ਪਿਓ ਦਾ ਕਰਜਾ ਲਾਇਆ ਹੋਵੇ ਘਰ ਬਾਰ ਸਭ ਕੁਝ ਬਣਾਇਆ ਹੋਵੇ ਮੁੰਡਿਆ ਵਾਲੇ ਫਰਜ ਪੂਰੇ ਕੀਤੇ ਹੋਣ।।।।।ਇਹਨਾ ਵਰਗੀਆਂ ਨੇ ਕੀ ਕੀਤਾ ਸਿਰਫ ਫੁਕਰੀ ਮਾਰੀ ਆ
ਸੱਚੀ ਬਾਈ , ਸੱਸ ਬਾਹਲੇ਼ ਨਜਾਰੇ ਚ ਜੀਵੇਗੀ
ਪੱਤਰਕਾਰ ਹੋਰ ਹਵਾ ਭਰ ਰਿਹਾ
ਕੋਈ ਜੱਜ ਬਣੀ ਕੋਈ ਪਾਇਲਟ ਬਣੀ ਪਰ ਆਹ ਫੁਕਰਬਾਜੀ਼ ਕਿਸੇ ਕੋਲ਼ ਨੀ ,
Veer g ehnda 5 country ch business aa
ਦਾਦਾ ਜੀ ਤੁਸੀ ਬਹੁਤ ਸੋਹਣੀ ਸਿੱਖਿਆ ਦੇ ਕੇ ਗਏ ਹੋ ਇਹ ਸਕੂਲਾਂ ਦੇ ਸਲੇਵਸ ਵਿੱਚ ਲਵਾ ਦਿਉ
ਬੁਲੰਦ ਹੌਸਲੇ! ਵਾਹਿਗੁਰੂ ਇਜਤ ਬਖ਼ਸ਼ੇ ਅਤੇ ਤਰੱਕੀ ਦੇਵੇ ਜੀ
ਬੇਟਾ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ
Very nice girl Waheguru mehar karo ji ਵਾਹਿਗੁਰੂ ਮੇਹਰ ਕਰੇ ਧੰਨ ਬਾਬਾ ਬੁੱਢਾ ਜੀ ਸਭ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੇ ਧੰਨ ਗੁਰੂ ਰਾਮਦਾਸ ਜੀ
@@rajveersohal2124 kehra song? 😄
Bina tattya to daleri nhi andi jo sirf bandya de lgge hunde kudia de nhi 🤣🤣
@@jass2748 right👍
Attitude dekho tusi is da tut v janda hunda wa
Parbh sidhu ji🙏🙏👌👌🌹🌹♥😃🙏🙏Atti sudar punjab police ch dity karo ji.. Waheguru ji kirpa karn Aap ji te..
ਕਰ ਲੳਉ ਗੱਲ
ਨਜਾਕਤ ਅਤੇ ਲਿਆਕਤ ਦੇ ਨਾਲ ਵੀ ਕੋਈ ਲੜਕੀ ਬਹਾਦਰ ਅਤੇ ਨਿਡਰ ਹੋ ਸਕਦੀ ਹੈ।ਪੰਜਾਬੀਆਂ ਦਾ ਜੋ ਥੋੜ੍ਹਾ ਬਹੁਤ ਇੱਜਤ ਮਾਣ ਹੈ ਸੀ ਓਹਦਾ ਵੀ ਬੇੜਾ ਗਰਕ ਹੋ ਗਿਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਚੈਨਲ ਵਾਲਿਉ ਵੀਰੋ ਨਹਿਰੀ ਪਾਣੀ ਬਹੁਤ ਖਰਾਬ ਹੋ ਰਿਹਾ ਹੈ ਜਿਸਨੂੰ ਸਾਰਾ ਮਾਲਵਾ ਪੀਣ ਲੲੀ ਵਰਤ ਰਿਹਾ ਹੈ ਉਧਰ ਵੀ ਗੌਰ ਫੁਰਮਾਉ ਜੀ
Good bro.
Ghaint ਪੰਜਾਬੀ ਵਾਲਿਓ ਬਹੁਤ ਹੀ ਵਧੀਆ vdo ਦਿਖਾਈ ਇਸ ਨਾਲ ਆਮ ਕੁੜੀਆਂ ਚ ਜਾਗਰਿਤੀ ਆਵੇਗੀ
Har kise di bezti kr k khush hona kehdi bahadri wali gal hai....is energy nu chnge pase lao..
ਗਾਲ਼ ਕੱਢਣਾ ਬਹੁਤ ਵਧੀਆ ਸੋਚ
Sahi gal aa ji mainu fukri lagi
@@pindaale7499 😂😂ehnu ta ehhi lgda
@@pindaale7499 gaal v ghaint klun klun kri jandi aa dada ji ne changi sikhsha diti aa 🙏 salute aa dada ji thonu dona nu
@Gagan 😂😂eh tuc tareef ch bezti kiti aa ke bezati ch tareef 😂pr gal same hi aa
ਖੁੱਲੇ ਵਿਚਾਰ ਤੇ ਖੁੱਲੀ ਸੋਚ ਦਾ ਪ੍ਰਤੱਖ ਰੂਪ ਵੇਖਣ ਨੂੰ ਮਿਲਿਆ ਪਰ ਜੋ ਸੋਚ ਖਾਸ ਕਰਕੇ ਇਕ ਲੜਕੀ ਦੇ ਸ਼ਰੀਰ ਵਿੱਚ ਹੁੰਦੀਆਂ ਵੇਖਣ ਨੂੰ ਮਿਲੀ ਉਸਦਾ ਨਾਮ ਖੁਸ਼ਪ੍ਰੀਤ ਬਰਾੜ ਹੈ ਜੋ ਵਾਕਈ ਬਹੁਤ ਮਿਹਨਤੀ ਤੇ ਪ੍ਰਭਾਵਸਾਲੀ ਲੱਗੀ । ਉਹਦੀ ਆਜਾਦ ਸੋਚ ਤੇ ਮਾਂ ਬਾਪ ਲਈ ਬੇਪਨਾਹ ਪਿਆਰ ਬੇਮਿਸਾਲ ਤੇ ਲਾਜਵਾਬ ਹੈ । ਜੁੱਗ ਜੁੱਗ ਜਿਉ ਕੁੜੀਉਂ...
ਭੈਣੇ ਕਿ ਪਿਹਚਾਣ ਹੈ,ਇਸ ਪਹਿਰਾਵੇ ਦੀ,ਭੈਣੇ ਕਦੇ ਕਿਸੀ ਅੰਮ੍ਰਿਤਧਾਰੀ ਭੈਣ ਨਾਲ ਚਾਰ ਕਦਮ ਚਾਲ ਕੇ ਦੇਖੀ, ਸਿੱਖ ਇਤਹਾਸ ਪੜ੍ਹ ਕੇ ਸੁਣ ਕੇ ਦੇਖੀ,ਮਾਈ ਭਾਗੋ ਦਾ ਇਤਹਾਸ ਪੜ੍ਹੀ ,,
Kise nu shlal den to phla aap nu amrit dhari hona bhot jruri veer phla aap follow kro hr kise nu aap di zindigi zyon da hq aa . Apna adikar kme mrji the . Tusi kon kise nu human rights den wale
Tu kina k itihas padea...teri photo dsdi a
@@balbostifilms1161 🙏🙏😔
@@punjabitube1172 🙏🙏
Soch badlo veere aapni lok nu bdln nu rhn dyo de oo
ਬਹੁਤ ਵਧੀਆ ਗੱਲ ਐ
ਭੈਣ ਬੋਹਤ ਵਧੀਆ ਲੱਗਾ ਸੋਡੀਆ ਗੱਲਾਂ ਸੁਣ ਕੇ, ਪਰ ਜੇ ਕੇਸ਼ ਰੱਖ ਕੇ ਪੱਗ ਬੰਨ੍ਹਣ ਲੱਗ ਜੋ ਜਮਾ ਸ਼ੇਰ ਬਣ ਜਾਵੋ gy
ਗਾਦੀ ਕਿੱਥੋਂ ਲਿਆਉ
Sady v ik ladki aa greab family di ladki aaa oh pug bandi aaa sare kam hi kardi aaa oh v osde mata pita di Nike hunde death ho gai c osna appni sab sis di marriage kiti but oh unmarried aaa aj v 47 years di ho gai oh bhot Bell's oh
ਧੰਨਵਾਦ ਜੀ
Haaye waheguru saare punjabiyaan nu a soch de dwe,ki koi parwah ni duniya d,asi khush aa, bche pehlan kuchh bn-n ge,viah viuh ta hunda rhu , bhut sahi gl aa👌💯💯
Edi ki khoobi a ede vich bevkoof jhi
ਅੱਪਦੀਆ tareefa appi 😂😂😂😂😂😂
ਮਜਾ ਆ ਗਿਆ ਵੀਡੀਓ ਵੇਖ ਕੇ ,ਬੇਟੀ ਹੋਵੇ ਤਾਂ ਪ੍ਰਭ ਵਰਗੀ ,best of luck 👌👌👍👍👍
Bahut jyida syani dhee
All rounder beti
ਦੇਸ਼ ਪੰਜਾਬ ਸੂਧਰ ਜਾਊ ਜੇ ਸਬ ਧੀਆੰ ਏਹੋ ਜਹੀਆੰ ਬਣ ਜਾਣ ❤
ਵਾਹ ਮੇਰਾ ਸ਼ੇਰ ਪੁੱਤ God bless you may u live long Prabh
ਬਹੁਤ ਵਧੀਆ ਇੰਟਰਵਿਊ, ਨਵਿਆਂ ਮਨੁੱਖਾਂ ਰਾਹਾਂ ਨਵਿਆਂ ਨੂੰ ਭਾਲ ਉਏ, ਪ੍ਭ ਸਿਧੂ ਬਹੁਤ ਵਧੀਆ
ਵੀਰ ਇੰਟਰਵਿਊ ਕਿਸੇ ਵਧੀਆ ਮੁੰਡੇ ਕੁੜੀਆਂ ਦੀ ਲੳ ਏਦੀ ਕਿ ਇੰਟਰਵਿਊ ਲੈ ਰਹੇ ਆ ਕਿ ਖਾਸ ਆ ਏਦੇ ਚ ਹੋਰ ਕੁੜੀਆਂ ਵੀ ਦੇਖ ਕੇ ਬਦਮਾਸ਼ੀਆ ਕਰੁ ਵਿਗੜੂ ਕਿ ਖਾਸ ਕੀ ਆ ਏਦੇ ਚ ਮੈ ਉਹਨੂੰ ਕੁਟੀਆ ਬਲਾ ਬਲਾ ਮੇਰਾ ਬੇਟਾ ਤੇਰੀਆ ਵੀਡੀਓ ਵਖਦਾ ਕੀ ਸਿਖਾਓ ਉਸ ਨੂੰ ਆ ਕੁਝ ਕਿਸੇ ਚੰਗੇ ਮੁੰਡੇ ਕੁੜੀਆਂ ਦੀ ਇੰਟਰਵਿਊ ਕਰੋ
ਸੋਨੀਆ ਬਹੁਤ ਵਧੀਆ ਵਿਚਾਰ ਇਸਤਰਾਂ ਦੀਆਂ ਮੂਵੀਆਂ ਕੋਈ ਚੰਗਾ ਪ੍ਰਭਾਵ ਨੀ ਆਉਂਦੀਆਂ ਬਹੁਤ ਬਹਾਦੁਰ ਤੇ ਦੇਸੀ ਰਹਿਣ ਸਹਿਣ ਵਾਲੀਆਂ ਕੁੜੀਆਂ ਓਹਨਾਂ ਨੂੰ ਵਿਖਾਇਆ ਜਾ ਸਕਦਾ
Mujey bahut acha laga or M Aap ki soch.se B sahmat hun Aap bahut agey jao khub taraky karo God Bless you
Great ਪੁਤਰਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ । ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰੀਆਂ ਹਨ । ਜੁਗ ਜੁਗ ਜੀਵੋਂ
ਇਸ ਵਿੱਚ ਗਰੇਟ ਵਾਲੀ ਕਿਹੜੀ ਗੱਲ ਐ ? ਕਿਸੇ ਦੇ ਪੈਸੇ ਚੋਰੀ ਹੋ ਜਾਣ ਤਾ ਉਸ ਨਾਲ ਪਿਆਰ ਨਾਲ ਵੀ ਗੱਲ ਹੋ ਸਕਦੀ ਸੀ ਕਿ ਭੈਣੇ ਮੈ ਨਹੀਂ ਹੋ ਸਕਦਾ ਕਿਸੇ ਹੋਰ ਨੇ ਚੋਰੀ ਕਰਲੇ ਪਰ ਹਥੌੜੀ ਚੱਕ ਕੇ ਮਾਰਨੀ - ਇਹ ਗਰੇਟ ਕੰਮ ਐ ?
Very nice good putra mara be 2 tara bag put shsr put bana hoa ah putra Raji kussi rakha waheguru ji ap nu ap de family nu je ❤️❤️ Jai mata di ji
ਕੁਦਰਤ ਨਾਲ ਖਿਲਵਾੜ ਨਾ ਕਰੋ ☝☝☝
Sahi gal fukri jadha Lagdi gala is tra kar rahi jeve panjaab vich Aho aa Buhat kudiea jehriea Father naal kam kardiea Tracter chalondea Mehnat kardea Menu Ne Lagda is Nay kush kita hoe ga
Right sister ਕੇਸ ਰੱਖ ਬਹੁਤ ਸੋਹਣੇ ਲੱਗੋਗੇ
ਟਾਈਮ ਬਰਬਾਦ ll ਗਾਲ੍ਹਾਂ ਕਢਣੀਆਂ ਕਿੱਡੀ ਕੁ ਬਹਾਦਰੀ ਹੈ ll ਗਾਲ੍ਹਾਂ ਕਢਣ ਵਾਲੀ ਨਾਲ ਵਿਆਹ ਕੌਣ ਕਰਾਉ ll ਕੱਚ ਤੇ ਸੱਚ ਚੁੱਬਦਾ ਹੈ
ਕੁੱਝ ਜਿਆਦਾ ਹੀ ਫੁਕਰ ਪੁਣਾ ਸਿੱਖੀ ਇਹ ਨਹੀਉਂ ਸਿਖਾਉਦੀ ਜਿਹੋ ਜਿਹੇ ਆਲੇ ਉਹੇ ਜਿਹੇ ਕੁੰਜੇ
ਜੇ ਇਹੋ ਜਿਹੀਆਂ ਨੂੰ ਕਿਸੇ ਮੁੰਡੇ ਨੇ ਜਵਾਬ ਦਿੱਤਾ ਠੋਕ ਕੇ ਤੇ ਫਿਰ ਏਨਾ ਰੌਲਾ ਪਾਉਣਾ "ਹਾਏ ਕੁੜੀ ਨੂੰ ਏਦਾ ਕਿਓ ਕਿਹਾ" ਇਸ ਕਰਕੇ Attitude Limite ਚ ਚੰਗਾ ਲੱਗਦਾ ਬੀਬਾ ਜੀ
Na eda na bolo ehnu vatt chd jna🤣🤣🤣🤣🤣🤣🤣🤣
@@gurnoorkaursohal5587 pattarkaar v vehle
ਮੁੰਡਾ ਤਾਂ ਬਣ ਜੂ ਪਰ ਗਾਦੀ ਕਿੱਥੋਂ ਲਿਆਉ 😂😂
Tusi.de.dena
ਬਹੁਤ ਵਧੀਆ ਪੁੱਤਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ ਬੇਟੀ ਐਵੇਂ ਦੀ ਐ ਮੁੰਡਿਆਂ ਵਾਲੇ ਕਪੜੇ ਪਾਉਂਦੀ ਐ ਸਾਰੇ ਕੰਮ ਮੁੰਡਿਆਂ ਵਾਂਗ ਕਰਦੀ ਐ ਮੇਰਾ ਵੀ ਪੁੱਤਰ ਐ ਰੱਬ ਖੁਸ਼ ਰਖੇ ਹਮੇਸ਼ਾ
Bhut vadia g waheguru ji kirpa kara sab ta g khush raho apni life ch sab g
Tatttey bi lwa dao apni kudi de der 🤣🤣🤣bina tatttya to daleri nhi andi jine marzi mundya wale kapde pa lao 😁😁😁
ਸਾਰੇ ਪਰਿਵਾਰ ਵਿਚ ਦਮ ਆ
ਸਾਨੂੰ ਪਰਿਵਾਰ ਦੀਆ ਗੱਲਾ ਬਹੁਤ ਵਧੀਆ ਲੱਗੀਆ
ਬਹੁਤ ਵਧੀਆ ਪਰਿਵਾਰ। ਵਧੀਆ ਸੋਚ।
ਮੇਰਾ ਕੋਮੈਨਟ ਜਰੂਰ ਦੇਖੀ ਇਕ ਹੋਰ ਆ ਕਿੱਤਾ ਉਹ ਕੁਝ ਦਿਖਾਉ ਜਿਸ ਨਾਲ ਅਜ ਕਲ੍ਹ ਦੇ ਬੱਚੇ ਕੁਝ ਸਿਖਣ ਕਹਿਣਾ ਹੋਰ ਵੀ ਸੀ ਪਰ ਤੁਸੀ ਆਪ ਸਿਆਣੇ ਹੋ ਵੀਰ
ਜਿਹੜੇ ਇਹਨੂੰ ਕਿਹਦੇ ਸਹੀ ਆ ਇਸ ਵਿੱਚ ਤੁਹਾਨੂੰ ਸਹੀ ਕਿ ਆ ਕਿ ਸਿਹਤ ਦੇਣ ਵਾਲੀ ਗੱਲ ਆ ਨਿਊਜ਼ ਰਿਪੋਰਟ ਵੀ ਘੂਸਾ ਆ 😂😂😂😂
𝑯𝒂𝒉𝒂𝒉𝒂𝒉𝒂𝒉𝒂
@@satikar__kaur_12oo ਸਹੀ ਆ ਤੁਸੀਂ ਦੱਸੋ ਕੋਈ ਗੱਲ ਵਿੱਚ ਸਵਾਦ ਹੈਗਾ ਇਹਨਾਂ ਦੀ ਵਿੱਚ 😂😂
Ni ਆਇਆ ਨੀ ਸਵਾਦ ਤਾਂ ਕੋਈ
ਕਲੰਕ
Full family newly minded aa 😍😘😍😘
ਕੁੜੀ ਜੰਮੀ ਤਾਂ ਅਸੀਂ ਲੂੱਡ ਵੰਡੇ ਦਿਲ ਨੂੰ ਛੂਹਣ ਵਾਲ਼ੀ ਗੱਲ ਕਹੀ ਮਾਤਾ ਜੀ ਨੇ
Boht hi vdiya lgi interview mja aagea kuri hove tan ehji GBU🥰🥰
Bhoot wadia ji waheguru ji mehar bharyia hath Rakhio hamesha sister te saria nu tik tok wallia akaal aa jave good blase u ❤️❤️👍👍❤️🙏🙏🙏🙏
ਦਾਦੇ ਦਾ ਨਾਂ ਰੌਸ਼ਨ ਹੋ ਰਿਹਾ ਏਹ ਕਿਹ ਕੇ ਵੀ ਦਾਦੇ ਨੇ ਗਾਲਾਂ kadnia ਦੱਸਿਆਂ
Galan ve aunia chahidian ne
Prabh sidhu bahut vdya tuhda hosla. Satguru tuhde hosle ese tra buland rakhe. Good job 👍👍💪💪💪.
ਏਨੂੰ ਦੇਖਕੇ ਸਾਡੇ ਪਿੰਡ ਅਲਾ Billa gappi yad agea oh Sanu eho je gap snoda hunda c jdo sham nu ਇੱਕਠੇ ਹੁੰਦੇ ਸੀ।ਮੈਂ ਚੱਲਦੀ ਬੱਸ ਚੋ ਕਹਿੰਦਾ ਇਕ ਵਾਰੀ ਤਿੰਨ ਮੰਡੇ ਚਲਾਕੇ ਬਾਹਰ ਮਾਰੇ ।ਕਹਿੰਦਾ kuddiya ਨੂੰ ਤੰਗ ਕਰਦੇ ਸੀ। ਅਸੀ ਆਖਿਆ ਅੱਗੇ ਕਿ ਹੋਇਆ ਕਹਿੰਦਾ ਸਾਰੀ ਬੱਸ ਨੇ ਮੇਰਾ ਤਾੜੀਆ ਮਾਰਕੇ ਸਵਾਗਤ ਕੀਤਾ ਅਸੀ ਆਖਿਆ ਅੱਗੇ ਕੀ ਹੋਇਆ ਕਹਿੰਦਾ ਅਗਲੇ ਅੱਡੇ ਤੇ ਅਗਲੇ ਆ ਨੇ ਮੈਨੂੰ ਸਿੱਟ ਲਿਆ। ਇਕ ਗੱਲ ਹੋਰ ਗਵਾਂਡੀ ਇਹ ਵੀਡਿਉ ਦੇਖਕੇ ਬਹੁਤ ਅਸੀਸਾ ਦੇ ਰਹੇ ਹੋਣਗੇ।ਬਹੁਤ ਵਦੀਆ ਬਣਦੀ a gwand vitch। Te ਪੱਤਰਕਾਰ ਨੇ pump te pump sitti turea janda।👍👍
🤣🤣🤣🤣
ਪੁੱਤਰ ਤੇਰੀ ਵੀ ਡੀ ਓ ਵੇਖ ਕੇ ਮਨ ਬਹੁਤ ਹੀ ਖੁਸ਼ ਹੋਇਆ ।ਪੁੱਤ ਸਲੂਟ ਆ ਤੈਨੂੰ
Kyo ehne ki krta esa ki salute de rhe ho salute dna ta ek greeb ghr di kudi nu dedo jo struggle kr k padai krdi h aage vad di h
ਸਰਦਾਰਾ ਦੀਆ ਧੀਆ ਚੁਨੀ ਨਾਲ ਚੰਗੀਆ ਲੱਗਦੀਆ
ਕੇਸ ਕਟੋਣ ਦੀ ਵਧੀਆ ਮਸ਼ਹੂਰੀ ਕੀਤੀ ਆ, (ਮੁੰਡਾ ਬਸ ਸਵਾਦ ਲੈ ਰਿਹਾ 😂
ਨਿਰੀ ਫੁਕਰੀ. ਜਿਵੇ ਰੱਬ ਉਤਰ੍ ਆਯਾ ਹੋਵੇ ਹੇਠਾ. ਜਿੰਨੀਆਂ ਫੂਕਰੀਆ ਮਾਰ ਰਹੀ ਆ. ਏਨਾ ਅੱਜ ਕਲ ਕੋਈ ਨੀ ਕਹੋਨ੍ਦਾ. . ਅਗਲਾ ਕਹਿੰਦਾ ਤੇਰਾ ਦੇਣਾ ਨੀ ਮੈ ਕੁੱਜ. ਪਿੱਛੇ ਹੱਟ ਤੂੰ
Bilkul😊bilkul shi gll ji bilkul😊😊😊
Good Parbh very good buht vdia cmm aaa awe hi khush Raho hemasha hassde Raho
ਘਰ ਆਲੇ ਨੂੰ ਤਾਂ ਖਵਾਓ ਪ੍ਰੁਠੇ,,,, ਸੱਸ ਦੀਆਂ ਵੀ ਭਨੂੰ ਲਤਾਂ 🤣🤣🤣🤣🤣🤣🤣🤣✌️
😀😀😀😈
ਸਹੀ ਗੱਲ ਸਹੁਰੇ ਪਰਿਵਾਰ ਨਾਲ ਤਾਂ ਇਸ ਮੂਰਖ ਦੀ ਨਹੀਂ ਨਿਭਣੀਂ
Prabh sidhu ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਵਾਂ ਪਰ ਤੁਸੀ ਜੈ ਕੇਸ ਰੱਖ ਲਓ ਤਾਂ ਫਿਰ ਤੁਸੀ ਹੋਰ ਵੀ ਵਧੀਆ ਲਗੋਗੇ ਭੈਣ ਜੀ ਤੁਹਾਡੀ ਸੋਚ ਨੂੰ ਮੈ ਸਲੂਟ ਕਰਦਾ ਹਾਂ ਤੇਰਾ ਭਰਾ sandeep sidhu 💪💪💪💪💪👍
50 % hegi aw ਹਵਾ kuri ch 😂baki set aw daleri ta chahidi ee aw chahe munda chahe kuri
Sahi gal aa ji
Ryt
💯 ryt
Lor I ton zaada fukri hai
👍👍👍👍👍ਸਾਰੀਆਂ ਕੁੜੀਆਂ ਦੀ ਸੋਚ ਐਮੇ ਦੀ ਹੋਣੀ ਚਾਹੀਦੀ ਆ ।
Mere mutabik es kudi nu hle loka ch bichna nahi Aya . Bhain aaj Kal de pde likhe munde eda fights ni krde
Rab tenu smat bkshe🙏🙏🙏🙏
ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ
So sweet❤❤ 🥰🥰🥰🥰
Rong
Good.batty.brova
ਪਿੰਡ ਕਿਹੜਾ
ਨਾਮ ਰੋਸਨ ਨੂੰ ਦੱਸੋ ਕੀ ਕਰਿਆ ਕੋਈ ਅਵਾਰਡ ਜਿੱਤੇਆ
ਬੀਬੀ ਤੂੰ ਇੱਕ ਕੁੜੀ ਹੋਣ ਕਰਕੇ ਬੰਦਾ ਤੈਨੂੰ ਕੁਛ ਕਹਿਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਦੈ। ਨਹੀਂ ਤਾਂ ਥੱਪੜ ਚਾਰ ਨੀ ਝੱਲਣੇ ਤੂੰ। ਤੂੰ ਕੁੜੀ ਹੋਣ ਦਾ ਨਜਾਇਜ਼ ਫਾਇਦਾ ਚੱਕ ਰਹੀਂ ਐਂ। ਕਦੇ ਵੀ ਐਵੇਂ ਹੀ ਨਹੀਂ ਫੁਕਰੀ ਮਾਰੀਂਦੀ ਏਹ ਬਹੁਤ ਮਹਿੰਗੀ ਪੈਂਦੀ ਐ। ਬਾਅਦ ਵਿੱਚ ਸਾਰੀ ਜ਼ਿੰਦਗੀ ਬੈਠੀ ਰੋਂਦੀ ਰਹੇਂਗੀ।
ਵਧੀਆ ਸਿਸਟਰ 👍
O jan de biba
ਫੁਕਰੀਆਂ ਘੱਟ ਮਾਰਿਆ ਕਰ ਭੈਣੇ ਦੁਨੀਆਂ ਪਰੇ ਤੌ ਪਰੇ ਬੈਠੀ ਆ
😂😂 sahi gal aa bagat to bahar aa ehda km
Janta cmnt kr kr ke hwa deyi jndi aa te ehda ledda full jnda
Ahoo shi gal pump Mari jAnda interview wala
@@ajeetpalsingh1699 🤣🤣🤣🤣
@@artichetan7132 ehde pump Don saab nu kabzi krwonge 😂