ਆਹ ਡਾਕਟਰ ਤਾਂ ਕਹਿੰਦਾ ਜੋ ਮਿਲੇ ਖਾਣ ਨੂੰ ਦੱਬੀ ਆਓ

Поделиться
HTML-код
  • Опубликовано: 16 дек 2024

Комментарии • 32

  • @santokhsingh4744
    @santokhsingh4744 Час назад

    Shukria g

  • @santokhsingh4744
    @santokhsingh4744 Час назад

    Thanks

  • @HarmanBurja
    @HarmanBurja 17 часов назад +2

    39:00 ਬੁਹਤ ਵਧੀਆ ਗੱਲ ਬਾਤ ਵੀਰ ਜੀ।🙏🏻❤

  • @kamaldeepsingh3988
    @kamaldeepsingh3988 День назад +1

    ਸਹੀ ਗੱਲ ਆ ਜੀ ਇਹ... ਮੇਰੇ ਲਿੰਕ ਚ ਦੋਸਤ ਵੀ ਰਿਸ਼ਤੇਦਾਰ ਵੀ ਕਾਫ਼ੀ ਗਿਣਤੀ ਚ ਨੇ ਜਿਹਨਾਂ ਨੇ ਮੋਬਾਈਲ ਨਾਲ਼ ਮੂੰਹ ਭਨਾਏ ਨੇ... ਪਏ ਪਏ ਦੇਖਦੇ ਹੋਏ... ਜਦੋਂ ਨੀਂਦ ਆ ਜਾਂਦੀ ਆ 👍🏻

  • @kuldeepkharoud4185
    @kuldeepkharoud4185 День назад +2

    ਬਾਈ ਬਹੁਤ ਚੰਗਾ ਅਮਨ ਵੀਰ ਦਾ ਪਲੈਨ ਮੈਂ ਵੀ ਦਵਾਈਆ ਖਾਦਾ ਸੀ
    ਹਿੰਮਤ ਹਾਰ ਗਿਆ ਸੀ ਪਰ ਇਨਾ ਨੇ ਜਿੰਦਗੀ ਬਦਲ ਦਿੰਤੀ ਮੇਰੀ ਦਵਾਈ ਸੁੱਟ ਦਿੱਤੀਆ

  • @charnjitsingh9780
    @charnjitsingh9780 3 часа назад

    Very nice sir, more videos are need of the time..to maintain healthy lifestyle

  • @mohankhatra8304
    @mohankhatra8304 День назад +1

    Thanks!

  • @jasssingh5029
    @jasssingh5029 День назад +5

    ਪੂਰੀ ਦੇਖੀ ਆ 22 ਜੀ ਰੀਲਾ ਵਾਲੇ ਨਹੀਂ ਦੂਰਦਰਸ਼ਨ ਜਲੰਧਰ ਵਾਲੇ ਆ 😂

  • @jarnailsingh9949
    @jarnailsingh9949 8 часов назад +1

    502nd like Jarnail Singh Khaihira Retired C H T Seechewaal ❤

  • @jeonaaaaJATT
    @jeonaaaaJATT 18 часов назад +1

    mintu 22 bahut dhanwad es program layi..asi kuj follow na b kariye ja kar sakiye but kayi gala di confusing door hoyi and kayi gala te mind satisfaction b ayi so thanku again dona veera di

  • @jaskaranjohal9885
    @jaskaranjohal9885 15 часов назад

    ਮੈਂ ਵੀ ਭਾਜੀ ਸ਼ਨਿਚਰਵਾਰ ਤੇ ਐਤਵਾਰ ਰੱਖਿਆ ਆ ਪਰੋਠੇ ਛੱਕਣ ਨੂੰ ਬਾਕੀ ਪੰਜ ਦਿਨ ਪੂਰਾ ਪਰਹੇਜ਼।

  • @DriverMehkma0013
    @DriverMehkma0013 День назад +1

    Bohat vadia game khedi bai ji jionda ravo

  • @GurjantBrar-l6y
    @GurjantBrar-l6y День назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ

  • @deepstudio3759
    @deepstudio3759 23 часа назад

    Mintu sir tusi great ho

  • @gurpreettsinghhjassarr6291
    @gurpreettsinghhjassarr6291 День назад +2

    14:18 19:58 ਬਾਈ ਮਿੰਟੂ ਜੀ, ਬੇਨਤੀ ਇਹ ਹੈ ਕਿ ਜਦ ਸਾਹਮਣੇ ਵਾਲਾ ਵਿਅਕਤੀ ਆਪਦੀ ਗੱਲ ਪੂਰੀ ਨਹੀ ਕਰਦਾ ਤਾ ਤੁਸੀਂ ਵਿੱਚ ਨਾ ਬੋਲਿਆ ਕਰੋ । ਨਾ ਤੁਹਾਡੀ ਗੱਲ ਸਮਝ ਆਉਂਦੀ ਨਾ ਸਾਹਮਣੇ ਵਾਲੇ ਵਿਅਕਤੀ ਦੀ। ਜਦੋ ਓਹਨਾ ਨੂੰ ਤੁਸੀਂ invite ਕੀਤਾ ਤਾ ਓਹਨਾ ਦੀ ਗੱਲ ਸੁਣਿਆ ਕਰੋ ਨਾ ਕੇ ਆਪਦਾ ਗਿਆਨ ਘੋਟਿਆ ਕਰੋ। ਕਮਰੇ ਵਿੱਚ ਪਹਿਲਾ ਹੀ ਆਵਾਜ਼ ਬਹੁਤ ਗੂੰਜ ਦੀ ਹੈ। ਧਿਆਨ ਦਿਓ ਜੀ। 14:18 19:58

  • @KaramjitSingh-ni1qu
    @KaramjitSingh-ni1qu День назад +1

    ਸਾਰੇ ਪਰਿਵਾਰ ਦੇ ਮੈਬਰਾਂ ਨੂੰ ਸਤਿ ਸ੍ਰੀ ਅਕਾਲ ਜੀ

    • @jai-hind82
      @jai-hind82 День назад

      ਸਤਿਸ਼੍ਰੀਅਕਾਲ ਜੀ

  • @HarbhajanSingh-iw9vj
    @HarbhajanSingh-iw9vj День назад +1

    Good discussion

  • @KaramjitSingh-ni1qu
    @KaramjitSingh-ni1qu День назад

    ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @rakeshraswanta1312
    @rakeshraswanta1312 День назад

    Good 👍👍👍👍👍👍👍👍👍

  • @ਅਵਤਾਰਸਿੰਘ-ਠ8ਵ

  • @labhkhiva9841
    @labhkhiva9841 День назад

    Y ur program bht vdia hunda aw

  • @kirankaur4504
    @kirankaur4504 День назад

    ਸਤਿ ਸ੍ਰੀ ਅਕਾਲ ਜੀ 🙏🙏

  • @DriverMehkma0013
    @DriverMehkma0013 День назад

    Very good bai ji

  • @harwinderkaur9040
    @harwinderkaur9040 День назад

    Like no100j Sare parivaar nu Sat shri akal ji

  • @UtubeTv84
    @UtubeTv84 День назад

    Changi jaankari aa mintu y

  • @rajindersinghsingh2498
    @rajindersinghsingh2498 День назад +1

    Doctor ta vdiya aa sir pr paise bhut lende

  • @kuldeepsinghsran00
    @kuldeepsinghsran00 День назад

    Sir saro oil warat sakde hai k nahi

  • @gurwinderdhaliwal997
    @gurwinderdhaliwal997 День назад +1

    Yaar tuhade mic di uncomfortable voice output a...headph la k bahut uncomfortable feel hunda

  • @satveersingh689
    @satveersingh689 День назад

    What about army person on sleep

  • @rakeshraswanta1312
    @rakeshraswanta1312 День назад

    Veg oil ਚ ਤਿੰਨ ਵਾਰ ਪੂਰ kdhnh ਤੋਂ ਬਾਅਦ trans fat ਵਧ ਜਾਂਦਾ ਹੈ