ਬਾਦਲਾਂ ਖਿਲਾਫ਼ ਬਗ਼ਾਵਤ! ਠੋਕਤੇ ਮਨਪ੍ਰੀਤ ਇਯਾਲੀ ਨੇ। ਬਾਬਾ ਹਰਨਾਮ ਸਿੰਘ ਵੀ... ਪ੍ਰੋ. ਸੁਖਦਿਆਲ ਸਿੰਘ ਤੋਂ ਸੁਣੋ

Поделиться
HTML-код
  • Опубликовано: 21 окт 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Prof. Sukhdial Singh
    Query: +91-94632-41235
    ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Комментарии • 263

  • @takhatpanjab
    @takhatpanjab  2 года назад +18

    ruclips.net/video/q9aDiaGKn8A/видео.html
    ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਤੋਂ ਰਿਪੂਦਮਨ ਮਲਿਕ ਦੇ ਕਤਲ ਤੱਕ। ਹੈਰਾਨੀਜਨਕ ਖ਼ੁਲਾਸੇ । ਸਿੱਧਾ ਕੈਨੇਡਾ ਤੋਂ ਸੁਣੋ

  • @sharanjitgarcha2860
    @sharanjitgarcha2860 2 года назад +13

    ਇਯਾਲੀ ਸਾਹਿਬ ਨਾਲ ਹੈ ਪੰਜਾਬ ਖੁਸ਼ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੀ

  • @parmjitsinghghungranadhill8949
    @parmjitsinghghungranadhill8949 10 месяцев назад +1

    Bilkul ji

  • @ajaibsinghpanesarCanada
    @ajaibsinghpanesarCanada 2 года назад +6

    S S A 🙏🙏 Sukhwinder Singh ji and Professor Sukhdial Singh ji

  • @parmjitsinghghungranadhill8949
    @parmjitsinghghungranadhill8949 10 месяцев назад +1

    Salute sir

  • @balwindermalhi7393
    @balwindermalhi7393 2 года назад +8

    ਪ੍ਰੋਫੈਸਰ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਅਣਮੋਲ ਹਨ ਹੈ ਪਰ ਇਹ ਪ੍ਰਵਾਰ ਇਤਨਾ ਪੰਜਾਬ ਦੇ ਹੱਕਾ ਲਈ ਗੈਰ ਜ਼ਿੰਮੇਵਾਰ ਹੈ ਜਿਸ ਨੂੰ ਬਿਆਨ ਲਈ ਸ਼ਬਦ ਲੱਭਣੇ ਬਹੁਤ ਮੁਸ਼ਕਲ ਹੈ ਇਹਨਾਂ ਦੀ ਪਿੱਠ ਤੇ ਜੋ ਬੇਸ਼ਰਮੀ ਦਾ ਰੁੱਖ ਲੱਗਾ ਹੈ ਇਹ ਸਾਰਾ ਪ੍ਰਵਾਰ ਉਸ ਦੀ ਛਾਂ ਹੇਠਾਂ ਬੈਠ ਕਿ ਉਸ ਅੰਬ ਦੇ ਬੂਟੇ ਦੇ ਅੰਬ ਵੀ ਚੂਪ ਰਿਹਾ ਹੈ

  • @sangatsingh2242
    @sangatsingh2242 2 года назад +4

    ਸੁੱਖਵਿੰਦਰ ਜੀ ਇਸ ਤਰਾਂ ਦੀ ਸ਼ਕਸੀਅਤ ਲਿਆ ਕੇ ਬਾਦਲਾਂ ਦੇ ਪਰਦੇ ਜਾਹਿਰ ਕਰਕੇ ਤੁਹਾਡਾ ਬਹੁਤ ਰੋਲ ਹੈ ਅਸੀ ਆਸ ਰੱਖਾਗੇ ਕਿ ਤੁਸੀ ਸਿੱਖ ਕੋਮ ਦੀ ਚੜਦੀ ਕਲ

  • @ajaibsinghpanesarCanada
    @ajaibsinghpanesarCanada 2 года назад +3

    S S A. 🙏🙏 Sukhwinder Singh ji and Professor Sukhdial Singh ji

  • @Raj27077
    @Raj27077 Год назад +1

    ਪ੍ਰੋਫੈਸਰ ਸੁੱਖਦਿਆਲ ਸਿੰਘ ਜੀ ਨੇ ਜੋ ਬਾਦਲਾਂ ਬਾਰੇ ਗੱਲਾਂ ਦਸੀਆਂ ਹਨ ਹੰਡੜ ਪਰਸੈਂਟ ਸਚਾਈ ਹੈ ਇਹਨਾਂ ਤੋਂ ਕੋਈ ਵੀ ਪੰਥਕ ਮਸਲਾ ਹੱਲ ਨਹੀਂ ਹੋਇਆ ਕਿਉਂਕਿ ਇਹਨਾਂ ਨੇ ਪੰਥਕ ਮਸਲਿਆਂ ਬਾਰੇ ਕੋਈ ਦਿਲ ਚਸਪੀ ਹੀ ਨਹੀਂ ਲਈ ਸੋ ਅਸੀਂ ਸਰਦਾਰ ਸੁੱਖਦਿਆਲ ਸਿੰਘ ਦਾ ਦਿਲੋਂ ਧੰਨਵਾਦ ਕਰਦੇ ਹਾਂ

  • @MRMKhalsa
    @MRMKhalsa Год назад +1

    ❤❤❤❤❤

  • @paramjitsinghthind5444
    @paramjitsinghthind5444 2 года назад +2

    Prof. Sahib ji bhut bhut Dhanwad. Bhut badiya.

  • @ajmersingh8066
    @ajmersingh8066 2 года назад +6

    ਬਾਦਲਾ ਕੋਲੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਾ ਲਵੋ

  • @karamsohi6672
    @karamsohi6672 2 года назад +10

    ਹਿਸਟੋਰੀਅਨ ਪ੍ਰੋ. ਸੁੱਖਦਿਆ ਸਿੰਘ ਨੇ ਸਿੱਖ ਸਿਧਾਂਤ ਦੀ ਗਹਿਰੀ ਪਕੜ ਨਾਲ ਜੋ ਸੁਝਾਅ ਦਿੱਤਾ ਹੈ,ਪੰਥ ਦਰਦੀਆਂ ਨੂੰ ਉਸ ਦਿਸ਼ਾ ਵਿੱਚ ਇਕ ਲਹਿਰ ਉਸਾਰਨੀ ਸਮੇਂ ਦੀ ਮੁੱਖ ਮੰਗ ਹੈ।

    • @kiranpalsingh2708
      @kiranpalsingh2708 2 года назад

      ਸਹੀ ਪਰ ਧੁੰਮੇ ਦਾ ਪੱਖ ਪੂਰ ਗਏ !

  • @rsgill9049
    @rsgill9049 2 года назад +7

    ਲੋਕ ਸੁਖਬੀਰ ਬਾਦਲ ਦੀਆਂ ਲਿੱਚਗੜਿੱਚੀਆ ਨੂੰ ਸਮਝ ਚੁੱਕੇ ਐ। ਹੁਣ ਬਾਦਲਾਂ ਦਾ ਕੋਈ ਆਧਾਰ ਨਹੀਂ ਸਿੱਧੇ ਹੋਕੇ ਅਸਤੀਫੇ ਦੇਣ ਲੋਕ ਇਹਨਾਂ ਦੀ ਸ਼ਕਲ ਨੀ ਵੇਖਣੀ ਚਾਹੰਦੇ ।ਲੋਕ ਇਹਨਾਂ ਨੂੰ ਨਿਕਾਰ ਚੁੱਕੇ ਐ। ਇਆਲੀ ਦਾ ਫੈਸਲਾ ਬਿਲਕੁਲ ਠੀਕ ਐ।

  • @dhillonparamjit8490
    @dhillonparamjit8490 2 года назад +4

    Prof. Sahib Sat Sri akal ji sukhwinder ji Sat Sri akal ji very good dicision

  • @SukhwinderSingh-xk5ry
    @SukhwinderSingh-xk5ry 2 года назад +5

    ਇਆਲੀ ਸਹਿਬ ਨੂੰ ਅਕਾਲੀ ਦਲ ਦੀ ਵਾਗਡੋਰ ਦਿਉ ਵਿਧਾਨ ਸਭਾ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ ਹੈ

  • @tarlochansinghdupalpuri9096
    @tarlochansinghdupalpuri9096 2 года назад +3

    ਪ੍ਰੋਫੈਸਰ ਸਾਹਬ ਧੰਨਵਾਦ

  • @lakhwinder2610
    @lakhwinder2610 10 месяцев назад

    ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਬਖਸੇ

  • @sangatsingh2242
    @sangatsingh2242 2 года назад +8

    ਮਨਪਰੀਤ ਇਆਲੀ ਜੀ ਤੁਹਾਡੇ ਨਾਲ ਸਾਰਾ ਪੰਥ ਖ਼ਾਲਸਾ ਹੈ ਪਰ ਸੁੱਬੀਰ ਬਾਦਲ ਨੂੰ ਛੱਡਕੇ ਤੁਸੀ ਤਕੜੇ ਹੋ ਕੇ ਅਗਵਾਈ ਕਰੋ ਤੁਹਾਡਾ ਤੇ ਪੰਜਾਬ ਦਾ ਮਾਣ ਵਧੇਗਾ

  • @parmjitsingh2834
    @parmjitsingh2834 2 года назад +11

    ਮਨਪ੍ਰੀਤਸਿੰਘ ਇਆਲੀ, ,,,,,,,ਨੌਜਵਾਨ ਆਗੂ ਹੈ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਜੇ ਪੰਜਾਬ ਬਚਾਉਣਾ ਖਾਲਸਾ ਜੀ

  • @dhillonparamjit8490
    @dhillonparamjit8490 2 года назад +3

    Wah wah ji bilkul ji

  • @RanjitSingh-lz3jz
    @RanjitSingh-lz3jz Год назад

    Waheguru ji waheguru ji waheguru ji waheguru ji waheguru ji very good very good 👍

  • @dhillonparamjit8490
    @dhillonparamjit8490 2 года назад

    Sat Sri Akal ji sari team nu ji welcome ji professor sahib

  • @RajwinderSingh-gh5zl
    @RajwinderSingh-gh5zl 2 года назад +5

    ਬਿਲਕੁੱਲ ਸਹੀ ਬਿਲਕੁੱਲ ਸੱਚ 🙏🙏

  • @rsgill9049
    @rsgill9049 2 года назад +12

    ਆਕਾਲੀ ਤੋਂ ਬਰਗਾੜੀ ਕਾਡ ਦਾ ਕਲੰਕ ਨਹੀਂ ਲਹਿਣਾ ਤੇ ਕਾਂਗਰਸੀਆਂ ਤੋਂ ਦਰਬਾਰ ਸਾਹਿਬ ਤੇ ਅਟੈਕ ਦਾ ਕਲੰਕ ਨਹੀਂ ਲਹਿਣਾ। ਇਹ ਦੋਵੇਂ ਪਾਰਟੀਆਂ ਤਾਂ ਖਤਮ ਹੋਣਗੀਆਂ ਹੀ। ਇਹਨਾਂ ਦਾ ਕੋਈ ਦੀਵਾ ਜਗਾਉਣ ਵੀ ਨਹੀਂ ਰਹੇਗਾ ਇਹਨਾਂ ਬੇਈਮਾਨਾ ਦੀ ਕੁਲ ਖਤਮ ਹੋਵੇਗੀ। ਗੁਰੂ ਬਖਸੇਗਾ ਨਹੀਂ।

    • @kiranpalsingh2708
      @kiranpalsingh2708 2 года назад

      ਅਕਾਲੀ ਨਹੀਂ ਬਾਦਲ ਦਲ, ਸਹੀ ਕਿਹਾ ਪਰ ਭਾਜਪਾ ਵੀ ਇੰਦਰਾ ਗਾਂਧੀ ਦੇ ਨਾਲ ਸੀ ਤੇ ਤਾਨਾਸ਼ਾਹ ਕੇਜਰੀਵਾਲ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਨਹੀਂ ਹੈ, ਹੁਣ ਤੱਕ ਦਿੱਲੀ ਵਿੱਚ ਕੋਈ ਪੰਜਾਬੀ ਮੰਤਰੀ ਨਹੀਂ ਬਣਾਇਆ ???

    • @gurdevsingh6193
      @gurdevsingh6193 Год назад

      Good

  • @BaljitSingh-do9zs
    @BaljitSingh-do9zs 2 года назад +2

    ਵਾਹਿਗੁਰੂ ਜੀ

    • @takhatpanjab
      @takhatpanjab  2 года назад +1

      Also Follow Takhat Panjab on Facebook

  • @milwantsingh8796
    @milwantsingh8796 Год назад +3

    Sukhdyal singh ji tusi apdi knowledge nu salute, you are precious gem of panth

  • @dhillonparamjit8490
    @dhillonparamjit8490 2 года назад +5

    100 % right sir

  • @parmjitsinghghungranadhill8949
    @parmjitsinghghungranadhill8949 10 месяцев назад +1

    Welcome professor sahib ji aj thoko inna nu

  • @parmjitsinghghungranadhill8949
    @parmjitsinghghungranadhill8949 10 месяцев назад +1

    Hahaha ha prof. Sahib salute ji

  • @BaldevSingh-hd8cp
    @BaldevSingh-hd8cp Год назад

    ਸ.ਸੁਖਦਿਆਲ ਸਿੰਘ ਜੀ ਗੁਰੂ ਫਤਿਹ ਪ੍ਰਵਾਨ ਕਰਨੀ.

  • @HardeepSingh-kh2jk
    @HardeepSingh-kh2jk 2 года назад +2

    ਮਨਪ੍ਰੀਤ ਸਿੰਘ ਇਯਾਲੀ ਨੇ ਬਹੁਤ ਵਧੀਆ ਕੰਮ ਕੀਤਾ ਹੈ

  • @harmindersmagh1295
    @harmindersmagh1295 2 года назад

    SSA Prof sukhdyal singh ji and sukhwinder singh ji thanks

  • @santokhsingh1583
    @santokhsingh1583 2 года назад +7

    ਇਆਲੀ ਸਾਹਿਬ ਨੇ ਬਹੁਤ ਵਧੀਆ ਕੀਤਾ

  • @surjeetsinghguliani3601
    @surjeetsinghguliani3601 2 года назад +8

    ਪ੍ਰੋ ਸੁੱਖਦਿਆਲ ਸਿੰਘ ਜੀ ਤੁਸੀਂ ਤਾਂ ਕਾਫ਼ੀ ਦੇਰ ਤੋਂ ਕਹਿ ਰਹੇ ਹੋ ਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਮਨਪ੍ਰੀਤ ਸਿੰਘ ਇਆਲੀ ਦਾ ਨਾਂ ਅੱਗੇ ਆਉਣਾ ਚਾਹੀਦਾ ਹੈ।ਲੇਕਿਨ ਜਿਹੜੇ ਪਾਰਟੀ ਵਿੱਚ ਚਾਪਲੂਸ ਹਨ ਉਹ ਨਹੀਂ ਚਾਹੁੰਦੇ ਕਿ ਬਾਦਲ ਪਰਿਵਾਰ ਪ੍ਰਧਾਨਗੀ ਛੱਡੇ।ਪਾਰਟੀ ਦਾ ਭਾਂਵੇ ਕਿਨਾਂ ਹੀ ਨੁਕਸਾਨ ਹੋ ਜਾਵੇ।

    • @harbhajansingh4281
      @harbhajansingh4281 2 года назад

      Sukhe amli insa beiman chor luttere de chamche es layi badal privar di pardhangi chhaddana nahi chahunde ki ohna ne badala nal ral ke arba kharba di lutt keeti hai te agge v jari rahe. Ohna nu punjab nal koi matlav nahi lok bhawe dhhadhe khooh ch jaan.

  • @kiranpalsingh2708
    @kiranpalsingh2708 2 года назад +7

    ਪ੍ਰੋ. ਸਾਹਿਬ ਹਰਨਾਮ ਸਿੰਘ ਧੁੰਮਾ ਤਾਂ ਹੁਣ ਤੱਕ ਬਾਦਲਾਂ ਦੀ ਬੋਲੀ ਬੋਲਦਾ ਰਿਹਾ, ਸਿੱਖਾਂ ਵਿੱਚ ਹਰਨਾਮ ਸਿੰਘ ਆਪਣਾ ਭਰੋਸਾ ਗਵਾ ਚੁੱਕਿਆ ਹੈ, ਟਕਸਾਲ ਦੀ ਭਰੋਸੇ ਯੋਗਤਾ ਬਹਾਲ ਕਰਨ ਲਈ, ਟਕਸਾਲ ਦਾ ਜਥੇਦਾਰ ਵੀ ਬਦਲਣ ਦੀ ਲੋੜ ਹੈ !

    • @takhatpanjab
      @takhatpanjab  2 года назад

      Follow Takhat Panjab on Facebook

  • @nirjansingh9939
    @nirjansingh9939 Год назад +1

    ਪ੍ਰੋਫੈਸਰ ਸਾਹਿਬ ਧੰਨਵਾਦ ਵਧੀਆ ਦਸਿਆ ।
    ਰਾਸ਼ਟਰਪਤੀ ਦੀ ਚੋਣ ਸਮੇਂ ਸਿਮਰਨ ਜੀਤ ਸਿੰਘ ਮਾਨ ਨੇ ਦੋਵਾਂ ਉਮੀਦਵਾਰਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਸਿੱਖ ਮਸਲਿਆਂ ਹਲ ਕਰਨ ਸਬੰਧੀ ਤੁਹਾਡੇ ਕੀ ਵਿਚਾਰ ਹਨ ।ਇਨ੍ਹਾਂ ਬਿਨਾਂ ਕੋਈ ਸ਼ਰਤ ਬਿਨਾਂ ਸਲਾਹ ਸਮਰੱਥਣ ਦਿੱਤਾ । ਇਆਲੀ ਠੀਕ ਹਨ।ਬੰਦੀ ਸਿੰਘਾਂ ਦੀ ਰਿਹਾਈ ਲਈ ਇਨ੍ਹਾਂ ਦੇ ਕਦਮ ਇਹ ਹਨ ਕਿ ਸ ਮਨਮੋਹਨ ਸਿੰਘ ਜੀ ਨੂੰ ਆਪ ਕਿਹਾ ਸੀ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਜਾਵੇ ।ਅਕਾਲੀ ਸਰਕਾਰ ਲਈ ਖਤਰਾ ਬਣ ਸਕਦੇ ਹਨ ।

  • @jasbirsingh5020
    @jasbirsingh5020 2 года назад +15

    ਬਿਲਕੁਲ ਸਹੀ ਕੀਤਾ ਅਯਾਲੀ ਸਾਹਬ ਨੇ

    • @sohansinghsandhu4025
      @sohansinghsandhu4025 2 года назад

      ਜੇਥੋੜੀ ਭੀ ਬਾਦਲਾਂ ਕੋਲ ਪੰਜਾਬੀ ਅਣਖ ਬਚੀ ਹੈ। ਦੁਨਿਆ ਦਾ ਹਰ ਸਿਖ ਇਹਨਾ ਨੂੰ ਬੁਰੀ ਤਰਹਾਂ ਭੰਡ ਰਿਹਾ ਹੈ । ਅਕਾਲੀ ਪਾਰਟੀ ਮੁੜ ਸੁਰਜੀਤ ਹੋ ਸਕੇ ਗੀ । ਬਾਦਲ ਸਾਹਿਬ ਜੇ ਅਜ ਤਕ ਭੀ ਨਹੀ ਪੇਟ ਭਰਿਆ ਮਰਨ ਤਕ ਭੁਖ ਹੀ ਮਹਿਸੂਸ ਕਰਨੋਂ ਗੇ ।ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @sukhdevgrewal6173
    @sukhdevgrewal6173 2 года назад +2

    Thanks to both of you.

    • @takhatpanjab
      @takhatpanjab  2 года назад

      Also Follow Takhat Panjab on Facebook

    • @drkuldipsingh1400
      @drkuldipsingh1400 2 года назад

      ROJ DE RONE SIKHA DE
      SIKHS HV BECOME WEAK
      RESPONSIBLE IS BADALS

  • @suchasinghrandhawa1497
    @suchasinghrandhawa1497 2 года назад +1

    Excellent information God bless you.

  • @dr.paramjitsinghsumra179
    @dr.paramjitsinghsumra179 2 года назад +6

    *ਮਨਪ੍ਰੀਤ ਸਿੰਘ ਇਆਲੀ ਮੇਰੇ ਹਲਕਾ ਦਾਖਾ ਦਾ ਵਿਧਾਇਕ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਗਾਵਤ ਕਰਨ ਵਾਲੇ ਮੇਰੇ ਪੁੱਤਰ ਸਮਾਨ ਮਨਪ੍ਰੀਤ ਨੂੰ ਮੇਰੀ ਜ਼ਮੀਰ ਜਾਗਪਈ ਦੇ ਖਿਤਾਬ ਨਾਲ ਸਨਮਾਨਤ ਕਰਾਂਗਾ

  • @tarlochansinghdupalpuri9096
    @tarlochansinghdupalpuri9096 2 года назад +1

    ਬਹੁਤ ਅੱਛੇ

  • @dhillonparamjit8490
    @dhillonparamjit8490 2 года назад +4

    Wah wah Prof. Sahib nihanga batia wangu manj ditia Prof. Sahib badal k

  • @charanjitsingh4388
    @charanjitsingh4388 Год назад +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਪੌ੍ਫੈਸਰ ਸਾਹਿਬ ਜੀ ਦੇ ਵਿਚਾਰ ਅਤੇ ਸੱਚੀਆਂ ਗੱਲਾਂ ਹਨ ਵਚਨਬੱਧ ਹਨ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ।

  • @swarnlall3324
    @swarnlall3324 Год назад

    I love & appreciate the comments of Prof; Sukhdial Sing Ji. Wonderful.

  • @NarinderSingh-nt4xc
    @NarinderSingh-nt4xc 2 года назад +4

    Manpreet Singh Eyali sahib salam h tusi jagdi jameer vale Punjab de asli hero ho God bless you keep it up 🙏

    • @takhatpanjab
      @takhatpanjab  2 года назад

      Follow Takhat Panjab on Facebook

  • @angrejparmar6637
    @angrejparmar6637 2 года назад +3

    Sardar Sukhwinder Singh te Sardar Sukhdial Singh aap Sardar kahaun de haqdar ho. ! Thanks

    • @takhatpanjab
      @takhatpanjab  2 года назад

      Follow Takhat Panjab on Facebook

  • @DaljeetSingh-ju2uu
    @DaljeetSingh-ju2uu 2 года назад +2

    Sukwinder 22ji Pr shab SSA ji puri team nu very nice very very good job 👍 🙏🙏🙏🙏

    • @takhatpanjab
      @takhatpanjab  2 года назад

      Follow Takhat Panjab on Facebook

  • @dhillonparamjit8490
    @dhillonparamjit8490 2 года назад +10

    Very good stand ayali sahib

  • @avtarsinghdhaliwal1496
    @avtarsinghdhaliwal1496 2 года назад +1

    Welcome

  • @kikarsinghbrar6414
    @kikarsinghbrar6414 2 года назад +2

    ਵੀਰ ਜੀ, ਅਕਾਲੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ,ਵੱਡੇ ਬਾਦਲ ਨੇ ਤਾਂ ਭੁੱਲਰ ਦੇ ਪੰਜਾਬ ਦੀ ਜੇਲ ਵਿੱਚ ਸ਼ਿਫਟ ਕਰਨ ਦਾ ਵੀ ਵਿਰੋਧ ਕੀਤਾ ਸੀ.ਬੰਦੀ ਸਿੰਘਾਂ ਲਈ ਇਹ ਕੇਵਲ ਮਗਰਮੱਛ ਦੇ ਹੰਝੂ ਵਹਾਉਂਦੇ ਹਨ.

  • @balkardudhala5349
    @balkardudhala5349 2 года назад +5

    ਪ੍ਰੋਫੈਸਰ ਸਾਹਿਬ ਜੀ ਡੁੰਘਾ ਵਿਸਲੇਸ਼ਣ ਕੀਤਾ ਹੈ ਸੁਖਬੀਰ ਦੀ ਸਿਆਸਤ ਤੇ।

  • @nskandhalvi5305
    @nskandhalvi5305 2 года назад +3

    ਤੁਹਾਡਾ ਕੀ ਖਿਆਲ ਐ ਕਿ ਪ੍ਰਧਾਨਗੀ ਤੋਂ ਅਸਤੀਫਾ ਦੇ ਬਾਦਲ ਆਪਣੇ ਮਗਰ ਈ ਡੀ ਪੁਆ ਲੈਣ।

    • @takhatpanjab
      @takhatpanjab  2 года назад

      Also Follow Takhat Panjab on Facebook

  • @GurdeepSingh-lv7hu
    @GurdeepSingh-lv7hu Год назад

    Sikh wonder ji jo weer ji tuhanu jawaano de rahe ne ouna dee such and panthk prefer such nu salaam

  • @anupindersingh7506
    @anupindersingh7506 2 года назад

    GOOD VEDEO TRUTHFUL REAL FACTS .

  • @balkitsinghpesi1616
    @balkitsinghpesi1616 Год назад

    Great Salute to Sardar Manpreet Singh Ayali for Standing by TRUTH and Great Regards for Sardar Sukhdyal Singh ji as well as Sardar Sukhwinder Singh ji for bringing out the realities for sake Of TRUTH.This is theneed it the TIME.

  • @meharsinghlochav3768
    @meharsinghlochav3768 2 года назад +7

    ਅਕਾਲੀ ਤੇ ਕਾਂਗਰਸੀ ਲੀਡਰਾਂ ਦੀ ਨਫਰਤ ਕਰਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਨਾ ਕਿ ਆਮ ਆਦਮੀ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਕਰਕੇ ।

    • @takhatpanjab
      @takhatpanjab  2 года назад

      Follow Takhat Panjab on Facebook

  • @hardeepsingh322
    @hardeepsingh322 2 года назад

    Bhut achhe vichar ji singh shib de

  • @daljitsingh974
    @daljitsingh974 2 года назад +11

    ਬਾਦਲ ਪਰਿਵਾਰ ਦਾ ਅੰਤ ਆ ਗਿਆ ਦਿਲ ਤਾ ਅੰਦਰੋ ਬੀ ਜੇ ਪੀ ਨਾਲ ਹੈ ਕਿਊ ਕਿ ਈ ਡੀ ਤੋ ਬਹੁਤ ਡਰ ਲੱਗਦਾ ਕਾਲਾਧੱਨ ਬਹੁਤ ਇਕੱਠਾ ਕੀਤਾ ਹੋਇਆ

    • @takhatpanjab
      @takhatpanjab  2 года назад

      Follow Takhat Panjab on Facebook

    • @AvtarSingh-ui7pv
      @AvtarSingh-ui7pv 2 года назад +1

      Bilkul 1001.prist.sahi.gll.ha.ji.app.ji.di.ji.

  • @deeps1190
    @deeps1190 2 года назад +5

    ਮਨਪ੍ਰੀਤ ਇਯਾਲੀ ਸਹਿਬ ਆਪ ਜੀ ਨੂੰ ਲਖ ਲਖ ਵਾਰੀ ਪਰਨਾਮ ਨਿਹੰਗ ਮਹਿੰਦਰ ਸਿੰਘ ਰਾਜੋਆਣਾ ਕਲਾਂ

  • @RajwinderSingh-gh5zl
    @RajwinderSingh-gh5zl 2 года назад +1

    🙏🙏

  • @dhillonparamjit8490
    @dhillonparamjit8490 2 года назад

    Wah wah

  • @gurpreetdhaliwal8508
    @gurpreetdhaliwal8508 2 года назад +1

    Very good professor sahib

    • @santokhsingh1583
      @santokhsingh1583 2 года назад

      ਇਆਲੀ ਸਾਹਿਬ ਨੇ ਬਹੁਤ ਵਧੀਆ ਕੀਤਾ

  • @HarpreetSingh-dh1ln
    @HarpreetSingh-dh1ln 2 года назад +5

    Mapreet Singh iyali jee good stand 🙏🙏🙏👌👌

    • @takhatpanjab
      @takhatpanjab  2 года назад

      Also Follow Takhat Panjab on Facebook

  • @angrejparmar6637
    @angrejparmar6637 2 года назад

    Thanks

    • @takhatpanjab
      @takhatpanjab  2 года назад

      Follow Takhat Panjab on Facebook

  • @devindersingh5982
    @devindersingh5982 Год назад

    ਪ੍ਰੋਫੈਸਰ ਸਾਹਿਬ ਜੀ ਮੈਨੂ ਖਿਮਾ ਕਰ ਦੇਣਾ ।ਤੁਸੀਂ ਜੋ ਕਹਿ ਰਹੇ ਹੋ ਸਭ ਕੁੱਝ ਠੀਕ ਹੈ । ਤੁਸੀ ਲੇਖਕ ਆਪਣੀਆਂ ਕਲਮਾਂ ਥੋੜੀਆਂ ਤੇਜ ਕਰੋ ਇਹ ਸਿਆਸਤਦਾਨ ਨੂੰ ਗਲਾ ਬਾਤਾਂ ਨਾਲ ਕੁਝ ਫਰਕ ਨਹੀਂ ਪੈਂਦਾ ।ਇਹ ਸਭ ਕੁੱਝ ਤਾਂ ਸਰਮਦਾਰਾ,ਲਈ ਹੈ,ਬੇਸਰਮਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲਗਦਾ ਲੇਖਕਾਂ ਦੀਆਂ ਕਲਮਾ ਖੁੱਡੀਆਂ ਹੋ ਗਈਆਂ ਹਨ। ਥੋੜੀਆਂ ਤੇਜ ਕਰੋ। ਪ੍ਰੋਫੈਸਰ ਸਾਹਿਬ ਜੀ ਮੈਂ ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ।ਧੰਨਵਾਦ ।

  • @BaljeetKaur-tb1xb
    @BaljeetKaur-tb1xb 2 года назад

    Very nice view s ji

  • @jarnailsingh1731
    @jarnailsingh1731 2 года назад

    Very very very very very nice views

  • @tehalsinghguru3552
    @tehalsinghguru3552 9 месяцев назад

    Sukhdial. Singh v good

  • @devindersingh5982
    @devindersingh5982 Год назад

    ਇਆਲੀ ਸਾਹਿਬ ਨੂੰ ਵੀ ਬਹੁਤ ਵਧਾਈਆਂ,ਤੁਸੀਂ ਵੀ ਬਾਦਲ ਕਿਆਂ ਦੀ ਪੂਛ ਨੂੰ ਮਰੋੜੀ ਚਾੜੀ ਜਾਇਆ ਕਰੋ । ਧੰਨਵਾਦ।

  • @manpreetmantri2551
    @manpreetmantri2551 2 года назад +4

    ਤਖਤ ਪੰਜਾਬ ਟੀਵੀ ਸੁਖਵਿੰਦਰ ਸਿੰਘ ਜੀ ਅਤੇ ਪ੍ਰੋਫੈਸਰ ਸੁਖਦਿਆਲ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @kuljitkooner8480
    @kuljitkooner8480 Год назад

    Mr brother, very well

  • @surinderpalkaur1581
    @surinderpalkaur1581 2 года назад +3

    ਬਾਦਲਾਂ ਨੂੰ ਪੰਜਾਬ ਦੇ ਲੋਕ ਆਂ ਨੇ ਕੋਈ ਮਾਫੀ ਨਹੀਂ ਦੇਣੀ।

  • @goldymangat468
    @goldymangat468 2 года назад +2

    ਬਰੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਕੌਮ ਕੋਲ ਕੋਈ ਵਿਦਵਾਨ ਅਜਿਹਾ ਨਹੀਂ ਹੈ ਜੋ ਡੰਕੇ ਦੀ ਚੋਟ ਤੇ ਸੱਚ ਬੋਲਣ ਦੀ ਜੁਰਅੱਤ ਰੱਖਦਾਹੋਵੇ ਸਭ ਦੱਲਿਆਂ ਵਾਲਾ ਰੋਲ ਨਿਭਾ ਰਹੇ ਹਨ ਟਕਸਾਲ ਦੇ ਛਿੱਤਰ ਤੋਂ ਡਰ ਦੇ ਅਜਮੇਰਾ ਗੁਰਦਰਸ਼ਨ ਢਿਲੋਂ ਗੁਰਤੇਜ ਆਈ ਏ ਐਸ ਵਿੱਚੈ ਇਹ ਯੋਧਾ ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹਨ।

    • @kiranpalsingh2708
      @kiranpalsingh2708 2 года назад

      ਧੁੰਮਾ ਤਾਂ ਆਪ ਬਾਦਲਾਂ ਦੀ ਬੋਲੀ ਬੋਲਦਾ ਰਿਹਾ, ਗੁਰਦਰਸ਼ਨ ਸਿੰਘ, ਗੁਰਤੇਜ ਸਿੰਘ ਬਾਦਲਾਂ ਵਿਰੁੱਧ ਆਵਾਜ ਉਠਾਉਦੇ ਹਨ !

  • @sardoolsinghdhillon2587
    @sardoolsinghdhillon2587 2 года назад +1

    Very very nice

    • @takhatpanjab
      @takhatpanjab  2 года назад

      Also Follow Takhat Panjab on Facebook

  • @BalbirSingh-hy5qp
    @BalbirSingh-hy5qp 10 месяцев назад +1

    ,ਸੁਖਬੀਰ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿ ਗਏ ਹਨ ਕਿ ਜੇਕਰ ਤੂੰ ਪ੍ਰਧਾਨ ਗੀ ਛੱਡ ਦਿਤੀ ਤਾ ਤੈਨੂੰ ਕੋਈ ਨਹੀਂ ਪੁਛੇਗਾ

  • @JagtarBains-g9c
    @JagtarBains-g9c Год назад

    ਪੋ ਸੁਖਦਿਆਲ ਜੀ ਬਾਦਲ ਪਰਿਵਾਰ ਸਦਾ ਲਈ ਨਹੀ ਉਠ ਨਹੀ ਸਕਦਾ ਇਹਨਾ ਦੀ ਦੀ ਇਡ ਹੋਵੇਗਾ ਜੀ

  • @bakhsishsinghsaini6613
    @bakhsishsinghsaini6613 2 года назад +1

    Good

    • @takhatpanjab
      @takhatpanjab  2 года назад

      Also Follow Takhat Panjab on Facebook

  • @Sohansingh-qg7ow
    @Sohansingh-qg7ow 2 года назад +1

    ਵਧੀਆ ਜੀ । ਆਰਐਸਐਸ ਨਾ ਬਰਬਾਦ ਕੀਤਾ ਹੈ ਪੰਥ ਪੰਜਾਬ ਨੂੰ ਤੇ ਬਾਦਲ ਟੋਲਾ , ਮਜੀਠੀਆ ਅਤੇ ਧੁੰਮਾਂ ਬਰਾਬਰ ਦੇ ਦੋਸ਼ੀ ਨੇ ਜਿਹੜੇ ਆਰਐਸਐਸ ਦੇ ਦਮ ਛੱਲੇ ਬਣਕੇ ਵਿਚਰਦੇ ਰਹੇ ਨੇ ਕੁਰਸੀ ਦੀ ਭੁਖ ਚ । ਇਸ ਕਰਕੇ ਇਨ੍ਹਾਂ ਦਾ ਨਾਸ ਨਿਸ਼ਚਿਤ ਆ ।

  • @narinder_singh_1965
    @narinder_singh_1965 2 года назад

    ਭਾਈ ਸੁਖਦਿਆਲ ਸਿੰਘ ਦੀਆਂ ਗਲਾਂ ਬਾਰੀਆਂ ਐਂਟ

  • @suchasingh9347
    @suchasingh9347 Год назад +1

    ਏਹ ਨੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ

  • @JagsirBhangu
    @JagsirBhangu Год назад

    Dr sukhdial and manpreet iali honest man sach te datte raho public tuhade nall he

  • @harbhajansingh4281
    @harbhajansingh4281 2 года назад

    Prof Sukhdiyal Singh saab diyan gallan 101 percent sahi han. Badala de bhed changi tarah khol ke rakhe han. Hun sikh kaum te punjabia di zimevari he ki ehna galla te poori tarah amal keeta jaye. Prof saab da bahut bahut dhanwad.

    • @BaljinderSingh-ek9ht
      @BaljinderSingh-ek9ht 2 года назад

      Professor sahib ji salute, tusi bahut sahi keh rahe ho .waheguru kirpa karan sach bolan di shakti den.

  • @PritpalSingh-rh4uf
    @PritpalSingh-rh4uf 2 года назад

    V.true

    • @takhatpanjab
      @takhatpanjab  2 года назад

      Follow Takhat Panjab on Facebook

  • @Sohansingh-qg7ow
    @Sohansingh-qg7ow 2 года назад +1

    Very good eeali ji .

  • @baldevbinapal7960
    @baldevbinapal7960 Год назад

    Happy Doli

  • @jagirsingh5779
    @jagirsingh5779 2 года назад

    Akaltakhat is Supreme

  • @SarbjitSingh-sy8mb
    @SarbjitSingh-sy8mb 2 года назад +1

    ਵਾਹ ਬਈ ਵਾਹ ਇਆਲੀ ਵੀਰਾ,
    ਜਾਹ ਬਈ ਜਾਹ ਕੱਚੇ ਅਕਾਲੀ ਵੀਰਾ,
    ਕਿਉਂ ਖਾਧੇ ਐਂ ਕੰਨ, ਪੑੋਫੈਸਰ ਵੀਰਾ,
    ਤੁਸੀਂ ਵੀ ਲਿਖਿਆ ਕੰਧ ਕਦੋਂ ਪੜੋੵਗੇ ਵੀਰਾ,
    ਜਦੋਂ ਹੁਣ ਤਕ ਨਹੀਂ ਵਿਚਾਰੇ ਸਾਡੇ ਜੰਡ ਕਰੀਰਾ,
    ਵੀਰੋ ਯਾਦ ਕਰੋ ਉਸ ਗੁਰੂ ਨੂੰ ਨਾਲੇ, ਧੋਓ ਸਰੀਰਾ,
    ਅੰਬਾਰ ਲਾਲਿਆ ਮਾਇਆ ਦਾ, ਖਾ ਨਾ ਜਾਵੇ ED ਕੀੜਾ,
    ਸਿੱਖੀ ਮਸਲੇ, ਪੰਜਾਬ ਦੇ ਮਸਲੇ ਕਰਕੇ ਦੂਹਰੇ,
    ਤਖਤ ਪੰਜਾਬ ਦੇ ਚੈਨਲ ਉੱਤੇ ਚਲਦੇ ਮੂਹਰੇ,
    ਆਹਾ ਬੁੱਧੀਮਾਨਾਂ Image ਚਮਕਾ ਲੇ ਗੂਹੜੇ,
    ਬੰਦਾ ਬਹਾਦੁਰ, ਨਲੂਏ ਯੋਧੇ ਗੁਰੂਆਂ ਵਰੋਸਾਏ,
    ਆਹ ਲੋਕ ਲੁੱਟਣੇ, ਤੁਸੀਂ ਫੱਫੇ ਕੁਟਣਾ, ਕਿਥੋਂ ਆਏ।

  • @surinderpalkaur1581
    @surinderpalkaur1581 2 года назад +1

    ਅਜ ਜੰਤਰ ਮੰਤਰ ਤੇ ਬਾਦਲ ਅਮਿਤ ਸ਼ਾਹ ਦੇ ਅੱਗੇ ਲੇਲੜੀਆਂ ਕਢ ਰਹੇ ਹਨ

  • @Raj27077
    @Raj27077 2 года назад +3

    ਪਰੋਫੈਸਰ ਸੁੱਖਦਿਆਲ ਸਿੰਘ ਜੀ ਦੇ ਵਿਚਾਰ ਹਰ-ਇਕ ਸਿੱਖ ਨੂੰ ਸੁਣ ਨੇ ਚਾਹੀਦੇ ਹਨ

  • @GurnamSingh-rf4tm
    @GurnamSingh-rf4tm 2 года назад

    Sahi waqat, sahi faisla

  • @jogindersaini7200
    @jogindersaini7200 Год назад

    ਬੱਸ ਨਿੱਜੀ ਸੁਆਰਥਾਂ ਅਧੀਨ ਹੀ ਬਾਦਲਾਂ ਨੇ ਪੰਜਾਬ ਦਾ ਭੱਠਾ
    ਬਿਠਾ ਕੇ ਰੱਖ ਦਿੱਤਾ।ਹੁਣ ਵੀ ਸ਼੍ਰੋਮਣੀ ਕਮੇਟੀ ਦਾ ਫੰਡ ਚੁੱਕ ਕੇ ਘਰ ਨੂੰ ਲਈ ਜਾ ਰਹੇ ਹਨ ਤੇ ਛੱਡਣ ਨੂੰ ਤਿਆਰ ਨਹੀਂ ਹਨ।
    ਏਨੇ ਬੇਸ਼ਰਮ ਹਨ।

  • @darshangoyal4152
    @darshangoyal4152 2 года назад

    Ayali Sahib ji ne bhut achha fainsla lya hai

  • @surinderkaur7365
    @surinderkaur7365 Год назад

    ❤bilkul sahi kha

  • @kiranpalsingh2708
    @kiranpalsingh2708 2 года назад +2

    ਬਾਦਲ ਪਰਿਵਾਰ ਦੇ ਨਿੱਜੀ ਸੁਆਰਥ ਤੇ ਰਾਜਸੀ ਤਾਕਤ ਦੀ ਭੁੱਖ ਨੇ ਅਕਾਲੀ ਦਲ ਨੂੰ ਸਭ ਤੋਂ ਥੱਲੇ ਲਿਆਂਦਾ, ਇਹਨਾਂ ਨੂੰ ਪਾਸੇ ਕਰਕੇ ਨਵੇ ਨੇਤਾਵਾਂ ਰਾਹੀਂ ਪੰਜਾਬ-ਪੰਥ ਨੂੰ ਸਮੱਰਪਿਤ ਮੁੱਦਿਆਂ ਤੇ ਪਹਿਰਾ-ਦੇਣ ਦੀ ਲੋੜ ਹੈ ਤਾਂ ਬਾਦਲ ਦਲ, ਅਕਾਲੀ ਦਲ ਵਾਲੇ ਸਰੂਪ ਵਿੱਚ ਆਵੇਗਾ !

    • @takhatpanjab
      @takhatpanjab  2 года назад

      Follow Takhat Panjab on Facebook

  • @gursewakbuttar6371
    @gursewakbuttar6371 2 года назад +4

    ਬਾਦਲ ਭਜਾਉ ਪੰਥ ਬਚਾੳ

  • @dhillonparamjit8490
    @dhillonparamjit8490 2 года назад +4

    Very good Prof. Sahib bilkul manji thok k rakh diti dhan dhan karwati

  • @balwinderrainu1718
    @balwinderrainu1718 2 года назад

    Jldi kro DOSTO pehle hi bhut der ho chuki h....,🙏

  • @balwindersingh973
    @balwindersingh973 2 года назад

    ਸਿੱਖ ਇਤਿਹਾਸ ਵਿਚ ਮਨਪ੍ਰੀਤ ਇਯਾਲੀ ਨਾਮ ਕੁਰਬਾਨੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਨੂੰ ਸਮਝਿਆ ਹੈ ਮਨਪ੍ਰੀਤ ਇਯਾਲੀ ਹੀਰੋ ਹੈ ਬਲਵਿੰਦਰ ਸਿੰਘ ਛੋਟੀ ਬਾਰਾਂ ਦਰੀ 2 ਜਲੰਧਰ

  • @JasPinder-gx3xs
    @JasPinder-gx3xs 5 месяцев назад

    SUKHWINDER,SINGH,JI,PRO,,,,,,,,SUKHDIALSINGH,JI,DE,VICHAR,GULBAAT,BHOT,HE,VUDEEA,HUN, RS DHALIWALL FDK PUNJAB ❤