ਇਹ ਝਾੜੂ ਵਾਲੇ ਤਾਂ, ਪਿੰਡਾਂ ਚ ਮੈਂਬਰ ਨੀ ਬਣ ਸਕਦੇ ਸੀ, ਜੋ MLA ਬਣਗੇ, ਗਿਆਨੀ ਬੂਟਾ ਸਿੰਘ,

Поделиться
HTML-код
  • Опубликовано: 30 сен 2024
  • #aap #mla #punjab #gianibutasingh #explore

Комментарии • 28

  • @Nirbhai-x2o
    @Nirbhai-x2o 5 часов назад +4

    ਸੁਖਵੀਰਾ,ਖਾਨੇ ਵਾਲਾ ਰਾਮਨਗਰ ਵਿੱਚ ਆਮ ਪਾਰਟੀ ਦਾ ਸਰਪੰਚ ਆਪ ਆਕੇ ਬਿਠਾ ਗਿਆ ਬਾਦ ਵਿਚ ਆਕਾਲੀ,ਪਾਰਟੀ ਦਾ ਦੋ ਵਾਰ ਮੈਂਬਰ ਬਣਨ ਵਾਲੇ ਨੂੰ ਸਰਪੰਚ ਉਮੀਦਵਾਰ ਐਲਾਨ ਗਿਆ ਕਹਿੰਦਾ,ਰਿਸਤੇਦਾਰੀ ਦਾ ਮਾਮਲਾ,ਆਪ ਦੇ ਵਰਕਰ ਨੀਵੀ ਪਾਕੇ ਘਰੇ ਬੈਠਗੇ

  • @BootaLalllyan-no6bu
    @BootaLalllyan-no6bu 5 часов назад +1

    ਆਪਾ ਨੂੰ ਪਿੰਡਾ ਦਾ ਇਕੱਠ ਰੱਖਣਾ ਚਾਹੀਦਾ ਹੈ ਜੀ ਇਹ ਤਾਂ ਓਹੀ mla ਨੇ ਸਾਰਿਆਂ ਪਾਰਟੀਆਂ ਵਿੱਚ ਤੁਰੇ ਫਿਰਦੇ ਨੇ ਗਿਆਨੀ ਜੀ ❤

  • @narindersingh3140
    @narindersingh3140 5 часов назад +1

    ਗਿਆਨੀ ਜੀ ਤੁਸੀਂ ਸੱਚ ਬੋਲਿਆ ਸਾਡੇ ਪਿੰਡ ਦੇ ਵਿੱਚ ਦੁਬਾਰਾ ਫਿਰ ਏਸੀ ਸੀਟ ਆ ਗਈ ਪਿਛਲੀ ਵਾਰ ਵੀ ਇਸ ਵਾਰ ਵੀ ਜਰਨਲ ਜਿਹੜੇ ਸੀ ਉਹ ਆਪ ਦੇ ਵਿੱਚ ਲੜਦੇ ਰਹੇ ਤੇ ਫਾਇਦਾ ਕੋਈ ਹੋਰ ਚੱਕ ਗਿਆ ਐਮਐਲਏ ਸਾਹਿਬ ਨੂੰ ਦੇ ਕੇ ਨੋਟਾਂ ਦੀਆਂ ਗੁਟੀਆਂ

  • @narinderkumar969
    @narinderkumar969 6 часов назад +2

    ਜਾਹਿਰ ਤੌ ਞੀ ਕੌੜਾ ਸੱਚ

  • @JagjitPangli
    @JagjitPangli 6 часов назад +1

    100 true 1lakh 2lakh mla ne lya sarpanch seat chage Karan ly

  • @DUSHMAN-bk4in
    @DUSHMAN-bk4in 3 часа назад +1

    ਸਰਦਾਰ ਸੁਖਬੀਰ ਬਾਦਲ ਨੂੰ ਸਪੋਰਟ ਕਰੋ

  • @sukhdialsinghcheema2016
    @sukhdialsinghcheema2016 5 часов назад +1

    ਬਿਲਕੁਲ ਸਹੀ ਕਿਹਾ ਜੀ

  • @ManjitKaur-wg5kt
    @ManjitKaur-wg5kt Час назад

    Sharm karo teh dubb maro beimaano, Punjab de dushmano.aap sarkaar v , good sarkaar hai te imaandar hee rahegi.

  • @sukhmandersingh1179
    @sukhmandersingh1179 3 часа назад

    Gayani ji please meri ap ji nu request hai manu kafi der ho gayi ap ji sunde nu
    Aj mein canfuze eh hai ki tusi hun kade bjp nu kyo nahi bolde hun tusi YAZADA man sab te class hi layonde ho please meri gal da answer Dena ji

  • @DaljitSingh-hf3sc
    @DaljitSingh-hf3sc 4 часа назад

    Baba Banda Singh bahadur ji da boot mohali Chandigarh to hataayiaa giaa uhde bare v bolo

  • @anvee7761
    @anvee7761 2 часа назад

    ਵੱਡੀ ਮੱਛੀ ਛੌਟੀ ਮੱਛੀ ਨੂੰ ਖਾਏਗੀ, ਹੁਣ।

  • @GILL75
    @GILL75 Час назад

    Yaar butea teri video mai entertainment lai dekhda aaa...pr ajj wali video real issue te bnai aa

  • @mahingasingh4610
    @mahingasingh4610 6 часов назад

    ਕਾਰਬਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਧੇਲੇ ਦੀ ਅਕਲ ਨਹੀ

  • @gurvinderpalsingh679
    @gurvinderpalsingh679 4 часа назад

    LUDHIANA AKALIDAL DE COUNSELOR ARBANPATI BAN GE POLICE NAL MIL KE PROPERTY DA BYSINESS KEETA DHAKA KEETA KABZE KEETE

  • @gurvinderpalsingh679
    @gurvinderpalsingh679 4 часа назад

    BHAGWANT MAN NU HARYANA ELECTION DI COMPAIGN VICH SYL TE JAWAB DENA PAINA CI HOSPITAL ADMIT HOKE BAHANA BANALYA

  • @James-Prinsep
    @James-Prinsep Час назад

    2027 ਚ ਇਹਨਾਂ ਦੇ ਜੂਤ ਪੈਣ ਗੇ

  • @DaljitSingh-hf3sc
    @DaljitSingh-hf3sc 4 часа назад

    Pehli vaar mlas di sachai lokan sahmne liandi
    Weldone

  • @rajeevsharma5287
    @rajeevsharma5287 3 часа назад

    Inha jhadoo wale choran ne panjab da hor bedagark kr dena.

  • @James-Prinsep
    @James-Prinsep Час назад

    Mla ਪਾਗਲ ਹੋ ਚੁੱਕੇ ਹਨ

  • @anonymous_soul23
    @anonymous_soul23 3 часа назад

    Agyani ji ik video lindurashtra te v bnao darr lgda ta v dsdo😂😂 agle kehnde "bharat me rehna hoga to jai sri raam kehna hoga".... ik vaar lindurashtra ban jaan do agleya ne pagg hi dekhni maarn vele tuhade video nhi islyi pehle to hi kes kta lo bcha ho jana

  • @SwarnSingh-d5q
    @SwarnSingh-d5q 5 часов назад

    Sary. Vikaio ny

  • @mangakalkat5141
    @mangakalkat5141 5 часов назад

    ਵਾਹਿਗੁਰੂ ਜੀ ❤

  • @LashmimsihProphet
    @LashmimsihProphet 5 часов назад

    Right uncle ji