ਜੋ ਲੋਕ ਕਹਿੰਦੇ ਨੇ ਤੇਰੇ ਚ ਦਮ ਹੈਨੀ ਪਾਲ ਖਰੌੜ ਦੀ ਜਾਂ ਗੁਰਪ੍ਰੀਤ ਮਿੰਟੂ ਦੀ ਰੀਸ ਨਾ ਕਰ ਉਹਨਾਂ ਲਈ ਇਹ ਖਾਸ ਵੀਡੀੳ

Поделиться
HTML-код
  • Опубликовано: 8 сен 2024

Комментарии • 182

  • @Preet_Singh_84
    @Preet_Singh_84 Месяц назад +24

    ਲੋਕਾਂ ਦਾ ਕੰਮ ਆ ਭੌਕਣ ਦਾ ਲੋਕਾਂ ਨੂੰ ਵੇਖ ਸੁਣ ਕੇ ਕੰਮ ਨਹੀਂ ਛੱਡੀ ਦਾ

  • @Sikhi_itihaas_11
    @Sikhi_itihaas_11 Месяц назад +9

    ਜਗੀ ਵੀਰ ਲੋਕਾਂ ਦੀ ਪ੍ਰਵਾਹ ਨਾ ਕਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

  • @osamclip4830
    @osamclip4830 Месяц назад +11

    ਵੀਰ ਜੀ ਤੁਸੀਂ ਕਿੱਧਰ ਲੋਕਾਂ ਦੀਆਂ ਗੱਲਾਂ ਦੀ ਟੈਂਸ਼ਨ ਲ ਰਹੇ ਹੋ। ਗੁਰਪ੍ਰੀਤ ਜੀ ਹੀਰੇ ਨੇ ਤੇ ਤੁਸੀਂ ਮੋਤੀ। ਜੋ ਤੁਸੀਂ ਕਰ ਰਹੇ ਹੋ ਜਾਂ ਗੁਰਪ੍ਰੀਤ ਜੀ ਕਰ ਰਹੇ ਨੇ ਇਹ ਸਭ ਗੱਲਾਂ ਤੋਂ ਉੱਪਰ ਨੇ।

  • @SurjitSingh-qq2qu
    @SurjitSingh-qq2qu Месяц назад +2

    🙏ਵੀਰ ਜੀ ਸੇਵਾ ਕਰ ਰਹੇ ਹੋ ਤੁਹਾਡਾ ਦਿਲ ਤੋਂ ਸਤਿਕਾਰ, ਵੀਰ ਗੁਰਪ੍ਰੀਤ ਸਿੰਘ, ਪਾਲ ਵੀਰ ਦੀ ਸੇਵਾ ਦਾ ਵੀ ਬਹੁਤ ਬਹੁਤ ਸਤਿਕਾਰ 🙏ਕਿਸੇ ਦੀ ਸੱਚੀ ਤਾਰੀਫ਼ ਕਰ ਦਿਆ ਕਰੋ ਵੀਰੋ ਇਹ ਕਰਨ ਨਾਲ ਸਾਡਾ ਕੁੱਝ ਘਟ ਨਹੀਂ ਜਾਣਾ, ਮਰਨ ਤੋਂ ਬਾਅਦ ਲੱਕੜਾ ਚ ਪੈਣਾ ਹੀ ਪੈਣਾ, ਜੇ ਅੱਗ ਤੋਂ ਬਚ ਗੇ, ਦਫ਼ਨਾਉਣਾ ਹੀ ਦਫ਼ਨਾਉਣਾ, ਜੇ ਜੰਗਲੀ ਜੀਵਾਂ ਦੇ ਹੱਥ ਆ ਗਏ, ਫਿਰ ਹੱਡ ਹੱਡ ਖ਼ਿਲਰ ਜਾਣਾ, ਇਹ ਹੈ ਸਾਡਾ ਜੀਣਾ, ਇਹ ਹੈ ਸਾਡਾ ਜੀਣਾ, ਕਿਸੇ ਦੀ ਕੀਤੀ ਸੇਵਾ ਦੀ ਤਾਰੀਫ਼ ਕਰ ਦਿਆ ਕਰੋ ਵੀਰੋ, ਨੈੱਟ ਤਾਂ ਉਨ੍ਹਾਂ ਹੀ ਖਰਚ ਹੋਣਾਂ 🙏

  • @HarPreet-yp5rm
    @HarPreet-yp5rm Месяц назад +8

    Waheguru ji ka khalsa waheguru ji ki fateh

  • @BhupinderSingh-yg8cg
    @BhupinderSingh-yg8cg Месяц назад +23

    ਜੱਗੀ ਵੀਰ ਜੀ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਆਪਣੀ ਸੇਵਾ ਵੱਲ ਧਿਆਨ ਦੇਊ ਜੀ।

  • @jagroopmaan2251
    @jagroopmaan2251 Месяц назад +5

    ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਆਪ ਜੀ ਬਹੁਤ ਵਧੀਆ ਸੈਵਾ ਕਰ ਰਹੇ ਹੋ

  • @Harmindersinghhayer-ze9dw
    @Harmindersinghhayer-ze9dw Месяц назад +6

    ਬਾਬਾ ਜੀ ਜਿਸ ਦੀ ਮਦਦ ਕਰਨ ਲਈ ਬੇਨਤੀ ਕੀਤੀ ਸੀ ਓਹ ਰੱਬ ਨੂੰ ਪਿਆਰਾ ਹੋ ਗਿਆ ਮਾਪਿਆ ਦਾ ਨੌਜਵਾਨ ਪੁੱਤ ਇਲਾਜ ਤੋ ਬਿਨਾ😢😢😢😢😢😢

  • @rimpigill3258
    @rimpigill3258 Месяц назад

    ਜੱਗੀ ਵੀਰੇ ਲੋਕਾ ਨੂੰ ਬੋਲਣ ਦੇ ਪਰਵਾਹ ਨਾ ਕਰ ਬੱਸ ਅਪਣੀ ਸੇਵਾ ਕਰ ਵਾਹਿਗੁਰੂ ਤੈਨੁੰ ਬਹੁਤ ਤਰੱਕੀਆ ਬੱਕਸ਼ੇ ਚੜਦੀ ਕਲਾ ਚ ਰੱਖੇ 😊

  • @prem.ksingh4103
    @prem.ksingh4103 Месяц назад +1

    No one can work like you only they can talk bad about you
    Waheguru ji bless you and give you more strength to do hard work like you doing 🙏🙏

  • @titumehra5482
    @titumehra5482 Месяц назад +2

    Jaggi Bai tussi apna kam kro, loka nu bolan do jo bolde ne, lok ta kise paase nu jeen ni dinde, tusi vdiya kam krde ho, garib loka di help krde tusi, rubb tuhada vi bhala kruga, bus waheguru Ji da naam le ke apna kam kri jao 🙏🙏

  • @user-uh6uz4lh3p
    @user-uh6uz4lh3p Месяц назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jashandeepsinghgrewal4607
    @jashandeepsinghgrewal4607 Месяц назад +2

    Hun tu vadia good kam kr Reha veer ,

  • @JassDhindsa-qi6bk
    @JassDhindsa-qi6bk Месяц назад +1

    Waheguru ji
    Well done brother God bless you ❤

  • @rattandhaliwal
    @rattandhaliwal Месяц назад +4

    ਦਾਤੀ ਨੂੰ ਇੱਕ ਪਾਸੇ ਦੰਦੇ ਲੋਕਾਂ ਨੂੰ ਦੋ ਪਾਸੇ ਦੰਦੇ, ਡਟੋ ਰਹੋ ਵੀਰ ਜੀ।

  • @brarmuktsar7138
    @brarmuktsar7138 Месяц назад +2

    ਜੱਗੀ ਲੋਕਾਂ ਨੇ ਬਾਬੇ ਨਾਨਕ ਨੂੰ ਨੀ ਛੱਡਿਆ ਆਪਾਂ ਕੀ ਆ ਟੈਂਸ਼ਨ ਨਾਂ ਲਏ ਲੱਗਿਆ ਰਹਿ ਅਸੀਂ ਨਾਲ ਆ ਤੇਰੇ ਬਹੁਤ ਵੱਡੀ ਸੇਵਾ ਤੇਰੀ ❤

  • @gurmaildhaliwal9510
    @gurmaildhaliwal9510 Месяц назад +4

    Very good job 🙏🙏🙏🙏🙏🙏🙏🙏🙏🙏🙏🙏🙏🙏

  • @kiranpal3847
    @kiranpal3847 10 дней назад +1

    😊😊😊😊😊 Whe gura ji 0:18

  • @sandhusaabsinghsaab6213
    @sandhusaabsinghsaab6213 Месяц назад +5

    Waheguru ji🙏🙏🙏🙏🙏🙏🙏🙏🙏

  • @user-wf8ck4fc2m
    @user-wf8ck4fc2m Месяц назад

    🥀🪯Sri Waheguru Ji🪯🥀
    Eho jaise log canada aayee ne puri tarah Canada da beda garak kar dita Punjabi bachia ne

  • @balkarsingh-nn5le
    @balkarsingh-nn5le Месяц назад +2

    ਜੱਗੀ ਵੀਰ ਇਹੋ ਜਿਹੇ 🦮🐖 ਦੱਲੇ ਲੋਕਾਂ ਦਾ ਕੰਮ ਆ ਭਾਂਉਂਕਣਾ ਭਾਂਉਂਕਣ ਦਿਓ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਇਹਨਾਂ ਦੀ ਪ੍ਰਵਾਹ ਨਾ ਕਰੋ ਇਹਨਾਂ ਆਪ ਕੁਝ ਕਰਨਾ ਨਹੀਂ ਤੇ ਦੁਜੇ ਨੂੰ ਕਰਨ ਨੀ ਦੇਣਾ 😡😡😡🙏🙏

  • @amrikvlogs5506
    @amrikvlogs5506 Месяц назад +5

    Waheguru Ji

  • @user-yf1ir4gr2m
    @user-yf1ir4gr2m Месяц назад +2

    Sote veer Apne kam bal dhan deo loka da kam bokna very good job

  • @user-zo4mk1vf1e
    @user-zo4mk1vf1e Месяц назад +2

    Good work a bro 👍👍👍

  • @DevinderSingh-tr6kd
    @DevinderSingh-tr6kd Месяц назад +2

    Right paji tc bhot vadia kmm kite g❤❤

  • @rrr.r3333
    @rrr.r3333 Месяц назад +1

    Baba ji Aap Bahot Bahot Badiya kam kar Rahe ho Waheguru ji Maher kare 🙏 🙏 Loka dha kam Bokna Hota hai Log aap koi Kam nahi kar sakte nahi Baba ji

  • @jagdishram6460
    @jagdishram6460 Месяц назад +2

    Waheguru ji veer ji
    Sab thik hai veer ji🙏🏻❤

  • @lakhwinderkaurlakhwinderkaur
    @lakhwinderkaurlakhwinderkaur Месяц назад +1

    Waheguru ji satnam ji 🙏🌹🌹🌹🌹🙏🌹🌹🌹🌹🙏🌹🌹🌹🌹🙏🌹🌹🌹🌹🙏🌹🌹🌹🌹🙏🌹🌹🙏🙏 meher kar

  • @Blazingh_Runner
    @Blazingh_Runner Месяц назад

    Very true little brother, you do your best and are serving the down trodden people of Panjab. Yes you will make mistakes but your only human. Keep up the good work.

  • @deepjatt486
    @deepjatt486 Месяц назад

    Waheguruji 🙏🙏🙏

  • @NarinderKaur-lo5vv
    @NarinderKaur-lo5vv Месяц назад

    Apne km nal matlb rhki da hunda veer g..kese nu koi sfai den d lod nhi... waheguru g sda chardi kla rhkn 🙏🙏

  • @tarvinderkaur4953
    @tarvinderkaur4953 Месяц назад +2

    Veer ji tussi bhut wadia km kr rhe ho

  • @fatehmaan88
    @fatehmaan88 Месяц назад +2

    Good work 👍

  • @shashikanta2198
    @shashikanta2198 Месяц назад +3

    सत गुरु मैहर करे ❤❤

  • @sukhdavsingh1947
    @sukhdavsingh1947 Месяц назад +3

    Bilkul sahi gale hai bhai

  • @ravindersidhu6630
    @ravindersidhu6630 Месяц назад +1

    Waheguru ji waheguru ji

  • @premmakkar3428
    @premmakkar3428 Месяц назад

    Waheguru ji tansan nahi Lani veer ji

  • @harpreetbatth396
    @harpreetbatth396 Месяц назад +1

    Saba. Karo. G

  • @BarinderkaurHundal
    @BarinderkaurHundal Месяц назад

    ਵੀਰ ਜੀ ਲੋਕਾ ਦੀ ਟੈਨਸਨ ਨਾ ਲੲਇਉ ਲੋਕਾ ਦਾ ਕੰਮਭੋਕਣਾ ਤੁਸੀ ਬਹੁਤ ਵਧੀਆ ਸੇਵਾ ਕਰਦੇ ਆਜਿਹੜੇ ਵੇ ਸਹਾਰਾ ਉਹਨਾ ਨੂੰ ਤੁਸੀ ਸਹਾਰਾ ਬਣਦੇ ਆ ਵਾਹਿਗੂਰੁ ਜੀ ਤੰਦਰੁਸਤੀ ਬਖਸੇ🙏🏿🙏🏿

  • @_Amritsar_california_
    @_Amritsar_california_ Месяц назад

    💯ਸਈ ਕਿਆ ਤੁਸੀਂ ਜੀ ਜੇੜੇ ਵੀ ਲੋਕ ਗਲਤ ਬੋਲਣ ਡਏ ਨੇ ਓਹਨਾ ਨੂੰ ਸਾਥ ਦੇਣਾ ਚਾਹਿੰਦਾ ਨਾ ਕੇ ਲੱਤਾਂ ਖਿੱਚਣੀਆਂ ਚਾਹਿੰਦੀਆ ਨੇ 🙏🏻

  • @ranjitkaur5934
    @ranjitkaur5934 Месяц назад

    Nice e

  • @Hammayt007
    @Hammayt007 Месяц назад +3

    ਜੱਗੀ ਵੀਰ ਜਿਹੜਾ ਬੰਦਾ ਈ ਭਗਤ ਆ Oh ਆਪਣੇ ਮਹੂ ਕਿੱਦਾ ਕੱਡੂ ਗਾ ਕੇ ਮਨੁ ਪੂਰੀ ਮਿਹਨਤ ਦਵਾਓ ਯਰ Je Oh ਏਹਨੇ ਜੋਗਾ ਹੁੰਦਾ ਆਪਣੀ ਮੇਹਨਤ ਲੈਣ ਜੋਗਾ ਤਾਂ 3 ਸਾਲ free ਕੰਮ ਥੋੜਾ ਕਰਨਾ ਸੀ ਓਹਨੇ ਯਰ ਤੁਸੀ ਆਪ ਆਂਦੇ ਜੋ ਭਗਤ ਬੰਦਾ ਸੀ ਤੇ ਫੇਰ ਤਾਂ ਤੁਸੀ ਲੱਤਾ ਲਾਉਂਦੇ ਮਾੜੀਆਂ ਮੋਟ

    • @babaratandevsewasocietymarhana
      @babaratandevsewasocietymarhana  Месяц назад +1

      ਵੀਰੇ ਮੈ ਸਹਿਮਤ ਵਾ ਤੇਰੇ ਨਾਲ ਅਗਲੀ ਵਾਰ ਏਦਾ ਨਹੀ ਹੋਵੇਗਾ

    • @teetubrar7387
      @teetubrar7387 Месяц назад +1

      ​​@@babaratandevsewasocietymarhanaਬਾਬਾ ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਤੁਸੀ ਬਹੁਤ ਸੋਹਣਾ ਕੰਮ ਕਰਦੇ ਪਏ ਹੋ ਸੱਚੇ ਮਣ ਨਾਲ ਸਾਨੂੰ ਖੁਸ਼ੀ ਆ ਬਹੁਤ ਪਰ ਜੋ ਕੋਈ ਗਰੀਬ ਇਹਨਾਂ ਟਾਈਮ ਕਿਸੇ ਦੇ ਕੰਮ ਕਰ ਗਿਆ ਆਪਾ ਓਹਨੂੰ ਲੇ ਕੇ ਆਉਣਾ ਤਾ ਭਾਵੇਂ। ਓਹ ਮੰਦਬੁੱਧੀ ਹੋਵੇ ਜਾ ਫੇਰ ਭਲਾ ਮਾਣਸ ਹੋਵੇ ਕਈ ਵਾਰ ਬੰਦਾ ਕਮਲਾ ਨਈ ਹੁੰਦਾ ਸਿੱਧਾ ਸਾਧਾ ਹੁੰਦਾ ਓਹਨੂੰ ਵਾਧਾ ਵੱਟਾ ਨਈ ਹੁੰਦਾ ਓਸ ਬੰਦੇ ਦਾ ਹੱਕ ਬਣਦਾ ਹੁੰਦਾ ਸਾਰੀ ਮੇਹਨਤ ਨਾ ਸਹੀ ਤਾ ਅਧ ਪਚੱਧ ਦਵਾ ਦਿਆ ਕਰੋ ਰਜਾਮੰਦੀ ਕਰਾ ਕੇ ਕੇਸ ਤੁਸੀ ਆਪਣਾ ਦੇਖ ਕੇ ਕਰੋ ਜੋ ਜਿਆਦਾ ਤਿੜ ਫਿੜ ਕਰਦਾ ਓਥੇ ਬਾਕੀ ਤੁਸੀ ਮੇਰੇ ਤੋ ਤਾ ਬਹੁਤ ਸਿਆਣੇ ਆ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ❤❤❤ ਏਦਾ ਹੀ ਗਰੀਬ ਲੋਕਾਂ ਦਾ ਭਲਾ ਕਰਨ ਦੀ ਰੱਬ ਤੁਹਾਨੂੰ ਸ਼ਕਤੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Hammayt007
      @Hammayt007 Месяц назад

      ​@@babaratandevsewasocietymarhana ਵੀਰ ਜੀ ਗੁੱਸਾ ਨਾ ਕਰਿਓ ਮਨੁ ਪਤਾ ਕਿਸੇ ਦੇ ਘਰੇ ਵੜਨਾ ਖਾਲਾ ਜੀ ਦਾ ਵਾੜਾ ਨੀ ਹੁੰਦਾ ਪਰ ਗੁੱਸਾ ਬੜਾ ਆਉਂਦਾ ਇਹੋ je ਲੋਕਾ ਤੇ ਜੇਹੜੇ ਧੱਕਾ ਕਰਦੇ ਬਾਕੀ ਵੀਰ ਰੱਬ ਤੈਂਨੂ ਤੇ ਤੇਰੇ ਪਰਿਵਾਰ ਨੂੰ ਲੰਬੀ ਉਮਰ ਬਖਸ਼ੇ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @Deephdstudio2626
    @Deephdstudio2626 Месяц назад +2

    ਵੀਰ ਜੀ ਤੁਸੀਂ ਵੀ ਗੁਰਪ੍ਰੀਤ ਮਿੰਟੂ, ਜਾ ਪਾਲ ਖਰੌੜ ਵਾਂਗ ਮਾੜੇ ਕਮੈਂਟਾ ਤੇ ਧਿਆਣ। ਨਾ ਦਿਆ ਕਰੋ,,, ਦੇਖਲੋ ਮਿੰਟੂ ,,ਪਾਲ ਖਰੌੜ ਵੀਰ ਹੁਣਾ ਨੇ ਕਦੇ ਵੀ ਗੱਲਤ ਕਮੈਟ ਤੇ ਕੋਈ ਗੱਲ ਕੀਤੀ ਹੋਵੇ,,,,ਇਸ ਕਰਕੇ ਤੁਸੀਂ ਵੀ ਮਾੜੇ ਕਮੈਂਟਾ ਤੇ ਕੋਈ ਵੀ ਗੱਲ ਨਾ ਕਰਿਆ ਕਰੋ,,, ਤੁਸੀਂ ਜਿਨਾਂ ਮਰਜ਼ੀ ਚੰਗਾ ਕੰਮ ਕਰਲੋ ਇਹਨਾਂ ਲੋਕਾਂ ਦਾ ਏਹੋ ਹਾਲ ਰਹਿਣਾ

  • @user-wt7jj9vd1j
    @user-wt7jj9vd1j Месяц назад +1

    Waheguru ji Mehar Karu

  • @Allbst6938
    @Allbst6938 Месяц назад

    ਲੋਕ ਤਾਂ ਭੌਂਕਦੇ ਰਹਿੰਦੇ ਬਾਈ,ਤੇਰਾ ਕੰਮ ਬਹੁਤ ਵਧੀਆ ਲੋਕਾਂ ਦੀ ਜ਼ਿੰਦਗੀ ਬਚਾਉਣਾ ਸਲੂਟ

  • @harmansomal2837
    @harmansomal2837 Месяц назад

    Tusi thik kita veer👍

  • @harwindergill396
    @harwindergill396 Месяц назад +3

    ਜੱਗੀ ਵੀਰ ਇਹਨਾ ਨੂੰ ਘਰੇ ਕੋਈ ਪੁਸ਼ਦਾ ਨਹੀਂ ਜੋ ਕਮੇਂਟ ਕਰਦੇ ਆ

  • @gopadhaliwal3040
    @gopadhaliwal3040 Месяц назад

    Baba ji koi problem nhi tuc apna kam kro jdo Changa kam karde ha thode bhut lok hunde hy

  • @user-ru6uc8ty4l
    @user-ru6uc8ty4l Месяц назад

    ❤❤👌👌

  • @JasPinder-gx3xs
    @JasPinder-gx3xs Месяц назад

    BHRA NI JEHRRHE LOKE MHA NIKUME HUN OHE HEE AESEEAAN GULA KURDE HUN TUSI MUST RIHA KRO BHRA BHAUNKI JAN DEO KUTEERRHA NOO RSDHALIWALL FDK PUNJAB ❤

  • @gurmeetsinghbrar3600
    @gurmeetsinghbrar3600 Месяц назад

    ਵਧੀਆ ਸੇਵਾਂ ਕਰੀ ਚੱੱਲ ਵਾਹਿਗੁਰੂ ਜੀ ਮੇਹਰ ਕਰਨ ਜੀ

  • @onkarsingh-pb5gg
    @onkarsingh-pb5gg Месяц назад

    Jaggi veer tusi bilkul sai c apnni tha us veer nai hi kaa ta c ki Koi passa nai kitea fir tusi nai kaa dakhda c tusi sai ae bilkul love you veer

  • @gurbazsinghaulakh6078
    @gurbazsinghaulakh6078 Месяц назад

    Wmk🙏🙏

  • @DaljitSingh-qd3rk
    @DaljitSingh-qd3rk Месяц назад +1

    ਵੀਰ ਟੈਂਸ਼ਨ ਨਾ ਲਊ ਕੋਈ ਨੀ ਮਾੜੀ ਮੋਟੀ ਗਲਤੀ ਹੋ ਜਾਦੀ ਆ ਵੀਰ ਤੁਹਾਨੂੰ ਪਿਆਰ ਕਰਦੇ ਤਾ ਕਰਕੇ ਸਾਰੇ ਵੀਰ ਤੁਹਾਨੂੰ ਕੁਝ ਬੋਲ ਦਿੰਦੇ ਆ ਪਰ ਤੁਸੀਂ ਲੋਕ ਨਾ ਕਹੋ ਇਹ ਸੰਗਤ ਆ ਜਿਹੜੇ ਤੁਹਾਡੇ ਨਾਲ ਜੁੜੇ ਆ

  • @Jasbirkaur-sn2jb
    @Jasbirkaur-sn2jb Месяц назад

    Veere tusi kyon edan de dalle lokan di tension lende ho sangt bs ena jandi aa tusi bhut vdiya kmm kr rhy ho ji keep it up veere don't worry waheguru ji with you Veere 🙏🙏

  • @achintrana2007
    @achintrana2007 Месяц назад

    Bhut vadiya kaam kitta mere veere tuhanu milna hai kdde qismat ne malaya je ta jaroor milage veere god bless you brother

  • @Sidhuzz590
    @Sidhuzz590 Месяц назад

  • @user-wv9bc7cd4g
    @user-wv9bc7cd4g Месяц назад

    ਵੀਰ ਜੀ ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਤੇ ਭਰੋਸਾ ਤੇ ਓਟ ਆਸਰਾ ਰੱਬ ਕੇਸੇਵਾਕਰੀਜਾ ਵਾਹਿਗੁਰੂ ਤੈਨੂੰ ਹੋਰ ਬਲ ਬਖਸ਼ੇ ਗਾ ਕਿਸੇ ਨੂੰ ਅਪਣੀ ਵਲੋਂ ਕੁਝ ਵੀ ਨਾ ਬੋਲਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AGAMJOTGILL9861
    @AGAMJOTGILL9861 Месяц назад

    Bai ji tusi tension na lo loka di mere wrga 20 rupe da net pack kra k comment krda rehnda j kuj asi kar nhi skde ta kuj karn waleaw de vich Eve ni adna chahida veer sanu pta tusi bahut vaar puchea your good work bai ji

  • @Bapla.baldevBapla.baldev
    @Bapla.baldevBapla.baldev Месяц назад

    ❤❤❤❤❤

  • @user-wh8ln4yi2b
    @user-wh8ln4yi2b Месяц назад

    M thude her video dekhdi ha Jo kam tci kr reha ho oh koi nai kr sakde veerji galle krniea ta comment krna bhut easy hunda Veerji you are great man veerji

  • @msgopi-bg3wr
    @msgopi-bg3wr Месяц назад

    Very nice bro 👍

  • @tarvinderkaur4953
    @tarvinderkaur4953 Месяц назад

    Good job hats off

  • @user-wh8ln4yi2b
    @user-wh8ln4yi2b Месяц назад

    Tci veerji kise de koi tension na lo veerji looka da kam ta galle krna hunda thainu pata ae aj kal looka kise chnga kam nu spot ni krda glt kam nu spot krda veerji tci apne kam kro ehna de na sunno veerji I m proud of u veerji god give u long life stay healthy god bless u veerji

  • @pindawale-bi5vi
    @pindawale-bi5vi Месяц назад

    Veer ji lokan noon bolan dwo.. Lok aap jo kuj kr ni skde.. ohh bakwas krde aa.. Tuci bhout vdia kamm kr rhe jj.. Waheguru ji miher krn 🙏

  • @Hammayt007
    @Hammayt007 Месяц назад +1

    ਵੀਰ ਜੇਹੜੀ ਸੇਵਾ ਤੁਹਾਨੂੰ ਰੱਬ ਨੇ ਬਖਸ਼ੀ ਆ A ਹਰ ਕਿਸੇ ਦੇ ਕਰਮਾ ਚ ਨੀ ਹੁੰਦੀ ਤੇ ਵੀਰ ਕਦੀ ਵੀ Negtive ਕਮੇਂਟ read ਕਰਕੇ reply ਨੀ ਕਰੀ ਦਾ ਹੁੰਦਾ ਹੈ ਤੁਸੀ ਦਿਲੋ ਚੰਗਾ ਕੰਮ ਚੰਗੀ ਸੋਚ ਨਾਲ ਕਰਨ ਦੇ je ਤੁਹਾਡਾ ਕੋਈ ਨੀ ਮਾੜਾ ਕਰ ਸਖਦਾ je ਸੇਵਾ ਇਹੋ ਕਰਨੀ ਆ ਤਾਂ ਤਰੀਕਾ ਤੋਂ ਨੀ ਡਰੀ ਦਾ ਹੁੰਦਾ

  • @avidhanda4603
    @avidhanda4603 Месяц назад

    Veere duniaa nu dono pase dande aa

  • @moulikbhandari1995
    @moulikbhandari1995 Месяц назад

    Baba g tuse tenson na liya karo

  • @jashandeepsinghgrewal4607
    @jashandeepsinghgrewal4607 Месяц назад +1

    Dusreaan vangu feem nhi khanda tu , Ehe Vdia gal laggi teri

  • @tarvinderkaur4953
    @tarvinderkaur4953 Месяц назад

    Sat sri akal ji 🙏

  • @tera_sardar9695
    @tera_sardar9695 Месяц назад

    Veer rab ohna loka nu akal dewe jehre galat bolde aa

  • @gurvinderzaildar
    @gurvinderzaildar Месяц назад

    veere lok ta kise pase ni maan tusi apni dilo sewa karo ji❤

  • @jessiahuja1487
    @jessiahuja1487 Месяц назад

    Tanshion free bro🙏

  • @Riyasti_HR22ale
    @Riyasti_HR22ale Месяц назад +2

    Baba ji loka di parwa na kita kro.lok ta fudu ne..Asi.tuhade nal a...hariyana fatehabad to..

  • @yogeshpoonia3797
    @yogeshpoonia3797 27 дней назад

    Hunn oh maade comment karn aale kithe gyee ??
    Reply ta kroo hunn
    Baaki Jaggi bai ji tussi bahot vdiya kamm rahe ho
    Assi tuhade naal ha
    Tussi maade commenta de dhyan de k demotivate na hovo 🙏🙏

  • @user-xx2or5nl5u
    @user-xx2or5nl5u Месяц назад

    Jede kehnde ne lakh di lanat hai una ne kutta vi sangal pa ke rakhya hunda jaggi veere 50 ta jyda hge je 10 bandya sahmne ni bolya jaana inha leera to bhoonk sakde ne aa tuhaade naal ha veere kutidaa nu na golya kar veere proud of you❤

  • @gurtejsingh9710
    @gurtejsingh9710 Месяц назад

    तेरी।सेवा।बदीया।वैरी।गुड।वैरी।गुड

  • @gurjeetsingh6534
    @gurjeetsingh6534 Месяц назад

    ਵੀਰ ਜੀ ਤੁਸੀ ਆਪਣੇ ਕੰਮ ਵਲ ਤ ਇਆਨ ਕਰੋ ਲੋਕਾਂ ਦਾ ਕੁਝ ਨੀ ਬਣ ਸਕਦਾ jede lok। Bolde v pesa pesa karda ya jeda bolda v pase ni le gurpreet, pal khrod ਵਰਗਾ ਨੀ ਓਹੋ ਦੋਨੋ ਅਲਗ ਅਲਗ ਸੋਚ ਦੇ ਮਾਲਕ ਆ ਦੋਨੋ ਦੇ ਦਿਮਾਗ ਚ ਸ਼ਕ ਨੇ ਬੋਹਤ ਵੱਡਾ ਘਰ ਬਣਾਇਆ ਹੋਇਆ ਇਸ ਲੀ ਬੋਲਦੇ a so tuhanu ena wal dekhan di lod ni tusi eda hi joo ਮਨੁੱਖਤਾ ਦੀ ਸੇਵਾ ਕਰ ਰਹੇ ਹੋ ਓਹਨੂੰ ਕਰਦੇ ਰੋ ਕੁੱਤੇ ਦਾ ਕੰਮ ਹੁੰਦਾ ਭੌਂਕਣਾ o apna km kar rahe a tusi shera wang apni perd nu nap k rakho waheguru Ji ka Khalsa waheguru Ji ki Fateh ji

  • @jinderpreet7621
    @jinderpreet7621 Месяц назад

    Kise nu v galt ni BN olna chahida,ok,asi kise nu j changa ni kah sakde ta onu marha v na kaho,ji i kise di soch a,oni wartuga,faormalti na karo sidde padhre,rah k job karo,fer waheguru v sath dinda,galbaat agle nal siddi karo panjabi c,na k nri wangar,

  • @tigrer7647
    @tigrer7647 Месяц назад

    Jagi veer ched hbla now os now pta nhi vata lambia nai

  • @RajuShah-zr3om
    @RajuShah-zr3om Месяц назад

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @palimalhi4543
    @palimalhi4543 Месяц назад

    Paji loka de parvah na karo sewa krrahe ho bhot vadi sewa e eh.

  • @RamanDeep-cv8rq
    @RamanDeep-cv8rq Месяц назад

    Nai bai aapa kise nal ladna ni tuci kise de magar ni lagna

  • @aroraff7814
    @aroraff7814 Месяц назад

    Barking Dog Seldem bite😅😅😅🎉

  • @amritpal9221
    @amritpal9221 Месяц назад

    bai bhut sohna km krde ooo tusi
    kutte bhaunkde hi hunde aaa ji
    besharm ne eh lok veer
    god bless you bai ji

  • @tigrer7647
    @tigrer7647 Месяц назад

    Seva vall dean do

  • @seemarani4228
    @seemarani4228 Месяц назад

    Bachche loka'n di parwah na kro . eho j comment o hi krde ne jo aap te kuch krn joge h ni te krde nu vekh ni skde
    Don't worry , carry on

  • @sukhsandhu4405
    @sukhsandhu4405 Месяц назад

    2 tran de bande hunde hn . Ek vdhia soch wale. Ek ghtia soch wale ghtia soch wale ap na ate lokan da beda grk kr dende hn.

  • @tarvinderkaur4953
    @tarvinderkaur4953 Месяц назад

    Eh o log hun jo na aap kuj karde ne na kisi noo Karan dinde hun

  • @onkarsingh-pb5gg
    @onkarsingh-pb5gg Месяц назад

    Sakhda

  • @Hammayt007
    @Hammayt007 Месяц назад +1

    ਵੀਰ ਬਿਨਾ ਨੈੱਟ ਤੋਂ ਲੋਕ ਵੇਖਣ ਗੇ ਕਿੱਦਾ ਤੁਹਾਨੂੰ ਤੁਸੀ ਆਂਦੇ ਮੋਬਾਈਲ ਕੱਢ ਦੇ ਆ ਨੈੱਟ ਪਵਾਇਆ ਹੁੰਦਾ comment ਕਰ ਦਿੰਦੇ ਆ 😂😂

  • @tarvinderkaur4953
    @tarvinderkaur4953 Месяц назад

    Me tuhadi video dekhdi ha

  • @RanveerSingh-gx4rl
    @RanveerSingh-gx4rl Месяц назад

    Parvah ni kridi Veer

  • @gurvinderzaildar
    @gurvinderzaildar Месяц назад

    jaggi veer ji tusi apna sewa karo jo bolda boli jan do ji

  • @veerpalattwal-wx4kt
    @veerpalattwal-wx4kt Месяц назад

    😂😂😂😂😂😂

  • @harmanbrar2774
    @harmanbrar2774 Месяц назад

    Bai lok v kmle sare kyu eve rola pai rhe ne hkk nhi dvayea hkk nhi dvayea eh aap bol reha oh shi a ohnu ghar da pta is lyi nhi ehne mungeya 50000 kyu k is di jeab ch nhi auna c sidha ghar waleya nu milne c😂

  • @harmeetbuttar3679
    @harmeetbuttar3679 Месяц назад

    ਵੀਰ ਇੱਕ ਬੇਨਤੀ ਆ ਕਿਸ ਵੱਲ਼ ਧਿਆਨ ਨਾ ਦਊ ਇਹ ਉਹ ਲੋਕ ਆ ਜੋ ਮੰਨਤ ਨਾ ਪੂਰੀ ਹੋਣ ਤੇ ਰੱਬ ਨੂੰ ਗਾਲਾ ਕੱਢਦੇ ਆ ਤੁਸੀ ਰੱਬ ਖੁਸ਼ ਕਰੋ ਸਾਡੇ ਵਰਗੇ ਲੋਕਾ ਨੂੰ ਨੂੰ ਨਈ ਖੁਸ਼ ਨਾ ਕਰੋ ਤੁਸੀ ਹਾਥੀ ਵਾਲੀ ਚਾਲ ਚਲੋ ਲੋਕਾ ਨੂੰ ਬੋਲਣ ਦਿਓ ਤੁਸੀ ਕਿਸੇ ਦੇ ਗਲਤ ਕੰਮੈਟ ਦਾ ਜਵਾਬ ਨਾ ਦਿਉ

    • @harmeetbuttar3679
      @harmeetbuttar3679 Месяц назад

      ਕਿਸੇ ਨੂੰ ਸਫਾਈ ਨਾ ਦਿਉ ਵਾਹਿਗੁਰੂ ਵੀਰ ਨੂੰ ਚੜਦੀਕਲਾ ਚ ਰੱਖਣ

    • @Babaratandevanathashram
      @Babaratandevanathashram Месяц назад

      Thx bro

  • @Karanvir-s3u
    @Karanvir-s3u Месяц назад

    Baba ji ghato ghat 1,00,000 rupaye ta dwayo vichaare nu
    Ohdi family v khush howe v kuch kma ke leyaya
    Nhi ta jiwe aya c okne ghar chaleya vichara
    Pehla ta oh duje bndea nu kehnda c v mnu etho kada lo te ronda c
    Par gujra de samne ohne kush ni keha
    Kyuki oh ohna to darda kush ni bolda c

  • @PreetKaur-o7o
    @PreetKaur-o7o Месяц назад

    Jnta domuhi aari h jis. De. Done pase dande h veer bhut neki da km kar rahe ho duje nu kahina sokha h

  • @BakilRana-ug9ni
    @BakilRana-ug9ni Месяц назад

    Bhai Reec Ni Karni Kam Karna ❤❤❤❤❤❤❤❤❤❤❤❤❤❤❤❤❤❤❤❤❤❤