Kangana Ranaut ਦੇ ਥੱਪੜ ਮਾਰਨ ਵਾਲੀ Kulwinder Kaur ਦਾ ਪਰਿਵਾਰ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ

Поделиться
HTML-код
  • Опубликовано: 8 сен 2024
  • #kagnaranaut #cisf #family
    Kangana Ranaut ਦੇ ਥੱਪੜ ਮਾਰਨ ਵਾਲੀ Kulwinder Kaur ਦਾ ਪਰਿਵਾਰ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ
    The family of Kulwinder Kaur, who slapped Kangana Ranaut, came forward, gave a big statement
    #kulwinderkaur #kagna #bjp #bjpcandidate #bjpnews #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 381

  • @sarbjitsingh4786
    @sarbjitsingh4786 3 месяца назад +201

    ਸਰਕਾਰ ਨੂੰ ਬੇਨਤੀ ਹੈ ਵੀ ਕੰਗਣਾ ਰਨੌਤ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਇਸ ਨੇ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਅੱਤਵਾਦੀ ਨਕਸਲਵਾਦੀ ਕਿਹਾ ਕੁਲਵਿੰਦਰ ਕੌਰ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਏਗਾ

    • @HarvinderSingh-vs2yl
      @HarvinderSingh-vs2yl 3 месяца назад +11

      Sarkar joh onu post dthi ya teh sikha de badnaami Karan kar ke sarkar ko koi bhi umeed nahin rakh sakdee joh sikha de bare putha bole oh ina da naik ya

    • @JanuKour-ip1ej
      @JanuKour-ip1ej 3 месяца назад +1

      Kangana par be f I r lagne chaiya Kangana ne douty par hai kanagna ne chaking nai karwai us par joutha eljam hai kyu ke wo sikh dharm mai hai moodi je Kangana per lagam kaso nai too aap ke sarkar nai chala gee yah too hara ferry se jeete hai es ko koi h p mai nai chata hai

    • @HarvinderSingh-vs2yl
      @HarvinderSingh-vs2yl 3 месяца назад +2

      Khalistan koi bhi nahin chaunda lekin ya joh sanu khalistani khande ya ah maharajha ranit singh da rajh den de de koshish kar Rahi ya kiyuo ki edi najar wich har sikh khalistani yA haur Ranjit Singh de rajh wich prajh sukhi se chaye oh koi bhi dharam da hovye ah kal de rajh wangu nahin Khali kursia vastey lad dey nah

    • @user-lj3yt1bm1z
      @user-lj3yt1bm1z 3 месяца назад

      Kedi sarkar vire kuti v chora nall rali hoi aa

    • @deepSingh-vt4ml
      @deepSingh-vt4ml 3 месяца назад

      ਸਹੀ ਗੱਲ ਆ ਜੀ ਆਪਾਂ ਨੂੰ ਸਾਥ ਦੇਣਾ ਚਾਹੀਦਾ ਜੀ ਫੁੱਲ ਸਪੋਟ ਕਰੋ ਸਾਰਿਆਂ ਨੂੰ ਬੇਨਤੀ ਆ ਜੀ 🙏🙏🙏

  • @n.r.d.h3944
    @n.r.d.h3944 3 месяца назад +58

    ਕੰਗਨਾ ਰਾਨੋਤ ਤੇ ਵੀ ਸਖ਼ਤ ਕਾਰਵਾਈ ਹੋਣੀਂ ਚਾਹੀਦੀ।

  • @mohinderpalsingh4113
    @mohinderpalsingh4113 3 месяца назад +129

    ਪੰਜਾਬੀ industry ਨੂੰ ਬੇਨਤੀ ਹੈ ਕਿ ਹੁਣ " ਥੱਪੜ ਜੱਟੀ ਦਾ " ਪਿਕਚਰ ਬਣਾਈ ਜਾਵੇ ਜੀ !

    • @sardarni5505
      @sardarni5505 3 месяца назад +4

      😂😂

    • @kuldippannu6436
      @kuldippannu6436 3 месяца назад +2

      🙏🙏🙏💯✅

    • @realsujansingh
      @realsujansingh 3 месяца назад +1

      Film bnni chahidi Thppr Mahaan Bibi Bhago daa

    • @anup3569
      @anup3569 3 месяца назад

      ਕਿਸੇ ਨੂੰ ਜਾਤ ਪਾਤ ਦੇ ਨਜਰੀਏ ਤੋਂ ਨਾ ਦੇਖਿਆ ਜਾਵੇ
      ਕੁਲਵਿੰਦਰ ਕੌਰ ਤਾਂ ਪੰਜਾਬ ਦੀ ਸ਼ੇਰਨੀ ਹੈ।

    • @ashamkaur3346
      @ashamkaur3346 3 месяца назад

      Sahi gl a 😂

  • @baljitsinghcheema-bo1cw
    @baljitsinghcheema-bo1cw 3 месяца назад +68

    ਬਿਲ ਕੁਲ ਸਹੀ ਵੀਰ ਕੰਗਣਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਥੱਪੜ ਦੀ ਕੋਈ ਵੱਜਾ ਜਰੂਰਆ ਅਸੀਂ ਸੱਭ ਇਸ ਪਰਿਵਾਰ ਦੇ ਨਾਲ ਖੱੜੇਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏

    • @user-fy3ce3oe1x
      @user-fy3ce3oe1x 2 месяца назад

      कंगना रनौत पर क्यों

  • @hindi4kstatus
    @hindi4kstatus 3 месяца назад +14

    Mainu bhot Khushi hoi Sadi behn ji kulwinder kaur ji vadiya kita aasi oss de naal ha ...Jai shree ram 🙏

  • @hssekhongaming6985
    @hssekhongaming6985 3 месяца назад +44

    ਸਾਰਾ ਪੰਜਾਬ ਭੈਣ ਨਾਲ

  • @amarjotkaur7097
    @amarjotkaur7097 3 месяца назад +12

    Waheguru always bless uuu Veerji ❤❤❤💯🙏🙏🙏🥰🥰🥰🌹🌹❤️❤️🚩🚩🚩🚩🚩🚩🌾🌾🌾🌾🌾🙏🙏🙏

  • @user-lb4bh7zx1o
    @user-lb4bh7zx1o 3 месяца назад +40

    Bhut vadiya kitta kulwinder sis ne

  • @charnjitsingh9267
    @charnjitsingh9267 3 месяца назад +11

    ਕੰਗਣਾ ਨੂੰ ਪੁੱਛਿਆ ਜਾਵੇ ਤੂੰ ਕਿੰਨੇਂ ਡਰਇਕਐਟਰ ਨਾਲ਼ ਕੰਮ ਕੀਤਾ ਕੁਝ ਸਿਖਾਇਆ ਨਹੀਂ ਉਹਨਾਂ ਨੇ ਚੰਦ ਪੈਸਿਆਂ ਖਾਤਰ ਕੀ ਕੁਝ ਨਹੀਂ ਕਰਦੀਆਂ ਸੁਮਿਤਰੀ ਇਰਾਨੀ ਨੂੰ ਜੱਗ ਜਾਣਦਾ ਫਿਲਮਾ ਵਿੱਚ ਕੀ ਕੁਝ ਹੁੰਦਾ

  • @boparaistudiosangrur4674
    @boparaistudiosangrur4674 3 месяца назад +24

    Bhut vadiya kitta kulwinder ne

  • @SUNNYSINGH-wy2my
    @SUNNYSINGH-wy2my 3 месяца назад +36

    ਬਹੁਤ ਬਹੁਤ ਵਧਾਈ ਕੁਲਵਿੰਦਰ ਕੌਰ ਨੁ ਸਾਡੇ ਪੰਜਾਬੀ ਸਾਡੀ ਜਾਨ ਹ ਨਾ ਕਿ ਅੱਤਬਾਦੀ

  • @shivanisharma5562
    @shivanisharma5562 3 месяца назад +91

    ਜੇ ਥੱਪੜ ਮਾਰਿਆ ਹੈ ਤਾਂ ਸਹੀ ਮਾਰਿਆ ਹੈ,ਇਹ ਲੋਕ ਥੱਪੜ ਖਾਣ ਦੇ ਕੰਮ ਨਾ ਕਰਨ,

    • @shivanisharma5562
      @shivanisharma5562 3 месяца назад +6

      ਅਸੀ ਕੁਲਵਿੰਦਰ ਕੌਰ ਦੇ ਨਾਲ ਹਾ ਕੋਈ ਲੋੜ ਨਹੀਂ ਨੋਕਰੀ ਕਰਨ ਦੀ ਵੋਟਾਂ ਵਿੱਚ ਖੜ੍ਹੇ ਹੋਵੋਂ,ਅਸੀ ਪੰਜਾਬ ਦੇ ਲੋਕ ਆਪ ਦੇ ਨਾਲ ਹਨ,

    • @shivanisharma5562
      @shivanisharma5562 3 месяца назад +4

      ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ, ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @paramjitkaurparamjitkaur7316
      @paramjitkaurparamjitkaur7316 3 месяца назад

      ❤​@@shivanisharma5562

    • @Daske.WaleSahi
      @Daske.WaleSahi 3 месяца назад

      ਇਹ ਕੌਣ ਆ ਤੁਹਾਡਾ ਰੋਜ਼ ਕੂਮੈਂਟ ਆਉਂਦਾ ਇਹ ਗੋਲਡੀ ਕੌਣ ਆ ਜੋ ਇੱਕ ਲੱਖ ਰੁਪਏ ਲੈਂਦਾ ਮਕਾਨ ਬਣਾਉਣ ਨਹੀਂ ਦੇਂਦਾ ਉਹਦੇ ਤੇ ਸਰਕਾਰ ਨੀਂ ਕਾਰਵਾਈ ਕਰਦੀ ਜੇ ਕੋਈ ਗਲਤ ਕਰਦਾ​@@shivanisharma5562

  • @manzoorahmad9242
    @manzoorahmad9242 3 месяца назад +28

    CISF sister very good 👍

  • @manzoorahmad9242
    @manzoorahmad9242 3 месяца назад +14

    Jay jawan jai kisan

  • @AjitSingh-vp5jh
    @AjitSingh-vp5jh 3 месяца назад +28

    Salut💐💐💐💐💐

  • @mandeepthind6527
    @mandeepthind6527 3 месяца назад +6

    Kulvinder kour king aa salute aa Punjab de sister ji nu full spoot

  • @Animeworld12-cd7mb
    @Animeworld12-cd7mb 3 месяца назад +17

    ਗ਼ਲਤ ਤੇ ਨਫ਼ਰਤ ਭਰੀ ਬਿਆਨਬਾਜ਼ੀ ਦੇਣ ਤੇ ਥੱਪੜ ਖਾਣਾ ਤਾਂ ਬਣਦਾ ਸੀ।

  • @HappySingh-is2pw
    @HappySingh-is2pw 3 месяца назад +6

    Sister Kulvinder kour j Janadabad Janadabad Janadabad Babbar Sarni Punjab 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @PremKumar-qp9ym
    @PremKumar-qp9ym 3 месяца назад +3

    ਕੁਲਵਿੰਦਰ ਕੌਰ ਜ਼ੋ ਕਿਤਾ ਗ਼ਲਤ ਕਿਤਾ ਇੱਕ ਜੁਮੇਵਾਰ ਮੁਲਾਜ਼ਮ ਸੀ ਲੋਕ ਏਅਰਪੋਰਟ ਤੇ ਇਨ੍ਹਾਂ ਦੇ ਵਿਸ਼ਵਾਸ ਤੇ ਆਵਦੇ ਹਨ

  • @bodhraj3027
    @bodhraj3027 3 месяца назад +46

    Kangana par bhi FIR honi chahiye is ne Punjab ko ugrbadi aour Galt ilfaj use Kiya ok 10 fir kanagana par honi chahiye 👍👍👍👍

  • @ekamveersinghghotra2434
    @ekamveersinghghotra2434 3 месяца назад +12

    Bahut vadia kulwinder sis

  • @Avreen_Kaur9824
    @Avreen_Kaur9824 3 месяца назад +14

    ਕੰਗਣਾ ਰਣੋਤ ਦਾ ਚਪੇੜਾਂ ਤੇ ਪੂਰਾ ਹੱਕ ਸੀ । ਦੋ ਚਾਰ ਹੋਰ ਵੱਜਣੀਆਂ ਚਾਹੀਦੀਆਂ ਸਨ। ਇੱਕ ਕਹਾਵਤ ਹੈ -ਜੀਭ ਵਿੱਚ ਭਾਵੇਂ ਕੋਈ ਹੱਡੀ ਨਹੀਂ ਹੁੰਦੀ,ਪਰ ਇਹ ਹੱਡੀਆਂ ਤੁੜਵਾ ਸਕਦੀ ਹੈ।

  • @sdsameer-zm2il
    @sdsameer-zm2il 3 месяца назад +26

    प्रदर्शन कर रहे किसानों पर बेकार टिप्पणियाँ कीं ,हमारे देश के किसान पे अनाब शनाब बोलती है ,कंगना उस थप्पड़ की हकदार हैं, साथ ही यह कहने के लिए भी एक और थप्पड़ की हकदार हैं कि हमें 2014 में स्वतंत्रता दिवस मिला।
    सिनेमा क्षेत्र में फसाद ,राजनीति मे फसाद ,जहां भी जावो वाहा फसाद
    देश की शान जय किसान जय जवान

    • @bhaskarrao9291
      @bhaskarrao9291 3 месяца назад

      Modi's turn coming soon for being slapped. Jai kisan.

  • @bhupindersingh5311
    @bhupindersingh5311 3 месяца назад +6

    Waheyguru chardikala rakhey sister nu❤💪🏽💪🏽🙏🙏🙏🙏🙏

  • @usmansaad6126
    @usmansaad6126 3 месяца назад +3

    Sherni hai apki beti
    Allah sako aise beti de salute hai

  • @user-hx4zy3mv7i
    @user-hx4zy3mv7i 3 месяца назад +14

    ਘਬਰਾ ਨਾ ਵੀਰੇ ਸਾਡੇ ਗੁਰੂ ਸਾਹਿਬਾਨ ਸਾਨੂੰ ਸਿਖਾਇਆ ਕਿ ਜੇ ਜੁਲਮ ਕਰਨਾ ਪਾਪ ਏ ਤਾਂ ਜ਼ੁਲਮ ਸਹਿਣਾ ਵੀ ਪਾਪ ਐ🙏❤️👌👍

  • @avtarsingh4163
    @avtarsingh4163 3 месяца назад +4

    Waheguru ji Kulwinder kaur te meher bharya hath rakhna ji 🙏

  • @RajwantKaur-os7zv
    @RajwantKaur-os7zv 3 месяца назад +7

    Kulvinder ji mata ji bilkul theek keha loka aibi rola pata sherni ate lakh nhi kulvinder kaur nu insaf milna chahida

  • @Sanjunsn
    @Sanjunsn 3 месяца назад +2

    Kulvinder sherni 🦁 lion 🦁 lady 🎉🎉🎉🎉

  • @SukhwinderSingh-wq5ip
    @SukhwinderSingh-wq5ip 3 месяца назад +6

    ਵਾਹਿਗੁਰੂ ਜੀ ❤❤

  • @Shinda_jatt_0044
    @Shinda_jatt_0044 3 месяца назад +1

    ਸਾਰਾ ਪੰਜਾਬ ਭੈਣ ਕੁਲਵਿੰਦਰ ਕੌਰ ਦੇ ਨਾਲ ਹੈ

  • @bhagvanji2579
    @bhagvanji2579 3 месяца назад +2

    Punjab government ko Action and proper inquiry. Under supervision Supreme Court

  • @HappySingh-is2pw
    @HappySingh-is2pw 3 месяца назад +3

    asi Sister Kulvinder kour daa nal haaaa j Babbar Sarni Punjab 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @gurjotjohal5700
    @gurjotjohal5700 3 месяца назад +14

    Jug jug jeve mere dhee tere vargi de waheguru sab nu deve put❤

  • @rashpaldhillon7293
    @rashpaldhillon7293 3 месяца назад +3

    If ur daughter is correct, then why this frustration. Now law system will decide it.

  • @user-xc2fq9rm8d
    @user-xc2fq9rm8d 3 месяца назад +4

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ

  • @slingshot5914
    @slingshot5914 3 месяца назад

    Full support sister Kulwinder Kaur ! Panjab and Panjabi community behind you

  • @munishbahl658
    @munishbahl658 3 месяца назад +8

    Bahut he vadia kryea bs es parivaar nu eni support kro ke us bhen da future secure hove.. jo bhen ne kita of 1000 cho ek krda es parivaar d himmat v bekmaal

    • @viralvideoadda9271
      @viralvideoadda9271 3 месяца назад

      Koi secure nhi hona future kad ke bahar marna aglya ne MP te hath chukya hai ...BJP power che es time te

  • @bhagvanji2579
    @bhagvanji2579 3 месяца назад +3

    Up Load Thappar pictures ✋

  • @user-pp2bq7by9k
    @user-pp2bq7by9k 3 месяца назад +2

    Bilkul theek

  • @hassanchoudhry0873
    @hassanchoudhry0873 3 месяца назад +3

    Sulute to Kulwinder g, pl support her

  • @manzoorahmad9242
    @manzoorahmad9242 3 месяца назад +3

    waheguru ji

  • @daljitkaur289
    @daljitkaur289 3 месяца назад +14

    ਕਿਸਾਨ ਮਜਦੂਰ ਸੰਘਰਸ ਕਮੇਟੀ ਜਿੰਦਾਬਾਦ।

  • @____sandeepb07
    @____sandeepb07 3 месяца назад +4

    Zindabad sadi bhen Kulwinder Kaur 💪

    • @user-ek1ry2ib7y
      @user-ek1ry2ib7y 3 месяца назад

      HAR EK DOUBTFUL DNA WAALA ehi kahenda hai
      JAI HIND

    • @parmeshwar2698
      @parmeshwar2698 3 месяца назад

      Ab agar usko govt job se nikal diya jaye tu kya khana khilayega,,lodu ese bakwas krne aa jate,,

  • @gurpyarsingh1882
    @gurpyarsingh1882 3 месяца назад +4

    Kulwinder sis ne bahut vadiya kam kiya h salute dil se

  • @DineshKumar-ej1bt
    @DineshKumar-ej1bt 3 месяца назад +1

    Kulwinder Kaur sister nall aaa full spot aaa sadi

  • @BalvinderKour-dr2fc
    @BalvinderKour-dr2fc 3 месяца назад +1

    Waheguru ji ka khalsa Waheguru ji ki fateh ❤❤❤❤❤❤

  • @bindusharma937
    @bindusharma937 3 месяца назад +1

    Vry good salute hai kulwinder kaur nu

  • @kapoorkaur775
    @kapoorkaur775 3 месяца назад +8

    Kangna was at fault . Proud of Kulvinder & her family

  • @jasskaur4863
    @jasskaur4863 3 месяца назад +2

    Proud for punjaban pure kulwinder kaur, sadi bhen

  • @rajwantkaursran7777
    @rajwantkaursran7777 3 месяца назад +4

    Bilkul sahi kangana te v kes kita jave.....

  • @user-mr4oj2ef6r
    @user-mr4oj2ef6r 3 месяца назад +1

    Right brother ji

  • @gurjotjohal5700
    @gurjotjohal5700 3 месяца назад +4

    Buht lor a tere vargi dhea de maei bhago dea vares❤🎉

  • @kulbirram2059
    @kulbirram2059 3 месяца назад +1

    Kulwinder Kaur my sister ji very good

  • @pardeepkaur8198
    @pardeepkaur8198 3 месяца назад +1

    Sahi gall diko kithe mari a

  • @vinkal612
    @vinkal612 3 месяца назад +2

    JE KANGANA RANAUT AJ JINDA HAI TANOH V PUNJABIA KR KE JEHRE SADDE PUNJAB DE JVAAN BORDER TE DIN RAAT DUTY KRDE TE SB TO WADH KURBAANYIA PUNJAB DE NO JAVANA DIYA HI HUNDYIA NE JEHRE PUNJAB DE LOKKA NU ANTANKVAADI KEHNDE OH AH V GL TE GAUR KARAN JE POORE HINDUSTAN DE LOKKA CHAIN DI NEEND SO RHE NE OH PUNJABIA KR KE HI NE

  • @SharanjitGill-pi1rb
    @SharanjitGill-pi1rb 3 месяца назад +1

    Very nice g god bless you sister

  • @amarjitkaur4958
    @amarjitkaur4958 3 месяца назад +1

    Salut 💐💐💐💐💐💐💐💐💐💐

  • @nandadhuriwalaofficial
    @nandadhuriwalaofficial 3 месяца назад

    ਬਹੁਤ ਜਿਆਦਾ ਬੋਲਦੀ ਆ ਇਹ ਅੱਗੇ ਤੋਂ ਸੋਚ ਸਮਝ ਕੇ ਬੋਲੁ 👏👏👏👏👏

  • @santoshjhagra4715
    @santoshjhagra4715 3 месяца назад

    Bilkul sahi hai ji waheguru ji waheguru ji

  • @fordx4730
    @fordx4730 3 месяца назад +9

    Yr tuci stand rakho pura panjab tuhade nall hai te sara kuj vaar deya ge tuhade toh

  • @AmritpalSingh-dn5hm
    @AmritpalSingh-dn5hm 3 месяца назад +1

    Bilkul shi kita kulwinder sister na sis de suport kro vdh to vdh

  • @RakeshKumar-vo3xq
    @RakeshKumar-vo3xq 2 месяца назад

    Very good speeking truth

  • @sukhsandhu5654
    @sukhsandhu5654 3 месяца назад +1

    Very good job 👌🏻

  • @Boparai9971
    @Boparai9971 3 месяца назад +1

    Good put ji 🙏🙏🙏🙏🙏

  • @ramdas8842
    @ramdas8842 3 месяца назад +3

    अच्छा हुआ कंगना ने चंडीगढ़ से चुनाव नहीं लड़ा वरना हर रोज़ ऐसे ही चंडीगढ़ में उसके साथ कुछ न कुछ .. कहीं न कहीं .. समझ तो आ ही गया होगा 😂😂😂😂

  • @varenupunia8411
    @varenupunia8411 3 месяца назад +1

    Salute to mother and brave girl 🙏🙏

  • @AmrikSingh-nr7vw
    @AmrikSingh-nr7vw 3 месяца назад +2

    ਕੁਲਵਿੰਦਰ ਕੌਰ ਦੇ ਬਿਆਨ ਵੀ ਲਏ ਜਾਣ ਉਸਦਾ ਪੱਖ ਵੀ ਸੁਣੋ

  • @Somewhereintheworld01
    @Somewhereintheworld01 3 месяца назад +1

    We support Kulwinder kaur

  • @ajnabisharma7940
    @ajnabisharma7940 3 месяца назад

    Sahi keha veere

  • @jassvlogs2380
    @jassvlogs2380 3 месяца назад +1

    ਕੁਲਵਿੰਦਰ ਕੌਰ ਜਿੰਦਾ ਬਾਦ

  • @user-wf8ck4fc2m
    @user-wf8ck4fc2m 3 месяца назад +2

    ਜੇਕਰ ਸਾਡਾ ਮੁੱਖ ਮੰਤਰੀ ਤਾਕਤਵਰ ਆਦਮੀ ਹੁੰਦਾ ਤਾਂ ਪੰਜਾਬ ਨੂੰ ਹਰਿਆਣਾ ਦੀ ਸਰਹੱਦ 'ਤੇ ਦੁੱਖ ਨਾ ਝੱਲਣਾ ਪੈਂਦਾ। ਸ਼ੁਭਦੀਪ ਦੀ ਮੌਤ ਲਈ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਭਗਵੰਤ ਕੁਲਵਿੰਦਰ ਕੌਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ।

    • @Hs-ns5hv
      @Hs-ns5hv 3 месяца назад

      Shubdeep ਆਪਣੀ ਜੁਬਾਨ ਤੋਂ ਮਰਿਆ ਜਿਵੇਂ ਕੰਗਨਾ ਆਪਣੀ ਜੁਬਾਨ ਤੋਂ ਚਪੇੜਾਂ ਖਾਂਦੀ ਫਿਰਦੀ

  • @tarnpreetsingh8334
    @tarnpreetsingh8334 3 месяца назад +1

    Waheguru ji

  • @supinderkaurmanak
    @supinderkaurmanak 3 месяца назад

    Very good initiative

  • @GurvindarpalSinghSingh
    @GurvindarpalSinghSingh 3 месяца назад +1

    Kulvinder kour jindabad

  • @NavdeepKaur-si9pg
    @NavdeepKaur-si9pg 3 месяца назад +2

    Right fir kro kangana ranaut te

  • @balrajsingh4627
    @balrajsingh4627 3 месяца назад

    Well done 👍✅

  • @gurpalgill9314
    @gurpalgill9314 3 месяца назад +1

    ਅਸੀਂ ਵੀ ਨੋਕਰੀਆ ਕਰਦੇ ਹਾਂ। ਜੇ ਕੋਈ ਨੋਕਰੀ ਤੇ ਲੜ ਪਵੇ ਉਸ ਨੂੰ 3-5 ਦਿਨ ਲਈ ਸੁਸਪੈਡ ਕੀਤਾ ਜਾਂਦਾ ਹੈ। ਉਹ ਇਨਸਾਨ ਵਾਪਿਸ ਕੰਮ ਤੇ ਜਲੇ ਜਾਂਦਾ ਹੈ।

  • @JasninderKaur-ms4ff
    @JasninderKaur-ms4ff 3 месяца назад +1

    Right

  • @sonabadhan2796
    @sonabadhan2796 3 месяца назад

    Sister proud of you ❤❤❤

  • @kuljitkaur2187
    @kuljitkaur2187 3 месяца назад

    We are stand with Kawaljit Kaur KANGNA must get Fir why the Punjab Govt is sleeping

  • @latakumari6851
    @latakumari6851 3 месяца назад

    Bilkul sahi

  • @harwinderjassal1678
    @harwinderjassal1678 3 месяца назад

    Yes veer ji

  • @reelsoflife-dx7nn
    @reelsoflife-dx7nn 3 месяца назад +1

    Still kangna has not taken oath, so she is not yet MP

  • @AvtarSingh-xk4xs
    @AvtarSingh-xk4xs 3 месяца назад +1

  • @ritasachdeva3981
    @ritasachdeva3981 3 месяца назад +2

    Good beta

  • @SharutyRajputShinu-rg1ob
    @SharutyRajputShinu-rg1ob 3 месяца назад +1

    Shi ❤❤

  • @bhagvanji2579
    @bhagvanji2579 3 месяца назад +1

    Very nice duty CISF constable. Security meaning ..proper check krna.. Dout krna. Inquiry krna. Koi bhi. Gareev ja Amir.. Filmy hero ho ja Natak bala.

  • @parvinderkaur6050
    @parvinderkaur6050 3 месяца назад

    Great 👍

  • @RajpalSingh-jz3dj
    @RajpalSingh-jz3dj 3 месяца назад

    Waheguru waheguru waheguru waheguru waheguru waheguru ji

  • @yusufrana40
    @yusufrana40 3 месяца назад

    Congratulations, Woman CISF cop in India 🇮🇳.

  • @manpreetkaur5902
    @manpreetkaur5902 3 месяца назад

    bhut bhut vefiya❤❤👍🏽👍🏽👍🏽👍🏽👍🏽👍🏽

  • @manjinderjoti4105
    @manjinderjoti4105 3 месяца назад +1

    Kulwinder Kaur na bhut shi kita
    Ida hi Krna chahinda ga

  • @JaspalSingh-hd8hb
    @JaspalSingh-hd8hb 3 месяца назад +7

    Eeent ka jabab pather se v
    And swidhanak and educated way naal v ditta jaa sakda si ji
    Hun. Case teh hoga hi
    Cisf. Khud courtmarshal krega
    Fer insian penal court da v sahmana
    Suspend v ho gyyee
    Next. Service da v. The end ho sakda hai
    Koi. Saza v ho sakdi hai
    Kio ki ihh govt security job paid. And. Jdo job kyee likh v ditta si ki mak aisa vaisa nhi karoogi
    Hun next. ACR. v. Galat publish hogi
    Primotion milna nhi. Service record default ho gyaa
    Mann bhavna vass kabu naa riha. Ab. Bhugtana v padega
    Mental tention v
    NANAK MANN JEETE JAG JEET

  • @purpleonart4736
    @purpleonart4736 3 месяца назад

    Very true...kangna should go to jail.

  • @jaspalanand8336
    @jaspalanand8336 3 месяца назад +1

    👍👍👍👍

  • @bikramjeetsingh4742
    @bikramjeetsingh4742 3 месяца назад +1

    Waheguru

  • @user-nm8sd1pv6n
    @user-nm8sd1pv6n 3 месяца назад +1

    Wahgur ji 🙏

  • @nirmalkaur2356
    @nirmalkaur2356 3 месяца назад +2

    Sab nu Apna Daram peara hunda

  • @upasanasarangi6846
    @upasanasarangi6846 3 месяца назад +1

    So now slapping someone in disagreement is fine now ?