ਕਿਹੜੇ-ਕਿਹੜੇ ਗੋਤ ਦੀ ਦਾਰੂ ਪੀਣੀ ਕਿਦਾਂ ਦੀ ਹੁੰਦੀ ਆ ਸੁਣੋ ਰੋਜ਼ੀ ਕੋਲੋਂ ~ AMAN ROZI | RAAWAN DI PENI

Поделиться
HTML-код
  • Опубликовано: 13 окт 2024

Комментарии • 94

  • @nirmalsingh1740
    @nirmalsingh1740 5 дней назад +1

    ❤❤❤ਦੋਸਤ ਅਮਨ ਰੋਜ।ਰਾਜ। ਵਿਕਰਜੀਤ ਸਿੰਘ ਰਾਜ ਸਤਿਗੁਰ ਉਟ ਤੇਰ ਅ ਸ। ਦਲ ❤। ਦੀ।ਰਾਣ ❤। ਰਾਜ। ਵਿਕਰਜੀਤ ਸਿੰਘ ਰਾਜ ਸਤਿਗੁਰ ਉਟ ਤੇਰ ਅ ਸ

  • @jandwalianath7279
    @jandwalianath7279 Год назад +5

    ਸਾਰਿਆਂ ਦੀ ਪੀਣੀ ਮਾੜੀ ਭਾਵੇਂ ਕੋਈ ਹੋਵੇਂ

  • @SinghHarcharn-dg8ys
    @SinghHarcharn-dg8ys Год назад +19

    ਜਿਹੋ ਜਿਹੇ ਲੋਕ ਬੇਸ਼ਰਮ ਬੇਅਕਲ ਬੇਤਮੀਜ ਹੁੰਦੇ ਜਾ ਰਹੇ ਨੇ ਗਾਉਣ ਵਾਲੀਆ ਨੂੰ ਉਸ ਤਰਾ ਦਾ ਹੀ ਬਣਨਾ ਪੈ ਰਿਹਾ ਏ

  • @harwinderkang8380
    @harwinderkang8380 11 месяцев назад +2

    ਅਮਨ ਰੋਜ਼ੀ ਜੀ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਮਨ ਰੋਜ਼ੀ ਅਵਾਜ਼ ਬੁਲੰਦ ਏ ਬਹੁਤ ਵਧੀਆ ਗਾਇਆ ਸਭ ਗੋਤ ਰਗੜ ਕੇ ਰੱਖ ਤੇ ਮੇਰੇ ਗੋਤ ਕੰਗ ਏ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣ ❤❤

  • @rajinderdeol7178
    @rajinderdeol7178 Год назад +5

    ਦਿਉਲ ਦੀ ਪੀਣੀ ਮਾੜੀ ਐ ਟੈਕੀ ਤੇ ਚੜਾਉਂਦੀ ਐ ਸੌਅਲੇ ਚ ਧਰਮਿੰਦਰ

  • @charnjeetkaur364
    @charnjeetkaur364 Год назад +2

    ਬਹੁਤ ਵਧੀਆ ਗਾਇਆ ਪੁੱਤਰ ਜੀ 🙏👍👌

  • @Harjinderbrar-j2e
    @Harjinderbrar-j2e 10 месяцев назад

    ਇਸ ਗੀਤ ਵਿੱਚ ਜੱਟਾਂ ਦੇ ਕੁੱਝ ਕੁ ਗੋਤਾਂ ਬਾਰੇ ਹੀ ਗਾਇਆ ਗਿਆ ਹੈ।ਪਰ ਫਿਰ ਵੀ ਬਹੁਤ ਵਧੀਆ ਢੰਗ ਨਾਲ ਗੀਤ ਗਾਇਆ ਗਿਆ ਹੈ।ਸਾਡਾ ਵੀ ਬਰਾੜ ਗੋਤ ਸ਼ਾਮਲ ਨਹੀਂ ਕੀਤਾ ਗਿਆ ਹੈ।
    ਧੰਨਵਾਦ ਜੀਉ।

    • @Sukhdevsingh-zz1ut
      @Sukhdevsingh-zz1ut 10 месяцев назад

      Han yar brar da got nhi boli. Punjab vich sabh nalo wadh ne . baki bakwas kar rhi a. Apne kol kuj nhi bai chamkile di taraj ga rhi a .

  • @SohanLal-yu1nh
    @SohanLal-yu1nh Год назад +7

    ਬਹੁਤ ਖੂਬ ਪਰਮਾਤਮਾ ਤਰੱਕੀਆਂ ਵਖਸੇ ਵਾਹਿਗੂਰੂ ਚੜ੍ਹਦੀ ਕਲਾ ਵਿਚ ਰੱਖੇ।

  • @gurjantsingh9681
    @gurjantsingh9681 10 месяцев назад +2

    ਮਗਰ ਐਨਕਾ ਵਾਲਾ ਚਵਲ ਕੋਣ ਆ

  • @HarjinderBhullar6076
    @HarjinderBhullar6076 Год назад +32

    ਅਮਨ ਰੋਜ਼ੀ ਗੁੱਡ,ਭੈਣੇ ਬਹੁਤ ਵਧੀਆ ਗੀਤ ਗਾਇਆ,ਮੇਰਾ ਗੋਤ ਭੁੱਲਰ ਆ,ਸਭ ਨੂੰ ਰਗੜ ਦਿੱਤਾ,,ਕੋਈ ਗੁੱਸਾ ਨੀ ਕਰਦਾ,,ਐਨੀ ਪਿਆਰੀ ਗਾਇਕਾਂ, ਘੈਂਟ ਅਵਾਜ਼, ਆਤਮੇ ਬੁੱਢੇਵਾਲੀਆ ਤੂੰ,ਅਮਨ ਰੋਜ਼ੀ ਨਾਲ ਚੰਗਾ ਨੀ ਕੀਤਾ,ਅਮਨ ਰੋਜ਼ੀ ਨੇ ਤੇਰਾ ਬਹੁਤ ਸਾਥ ਦਿੱਤਾ,ਜਿਸ ਦੇ ਵਹਿਗੁਰੂ ਜੀ ਨਾਲ ਹੋਵੇ,ਕੋਈ ਕੁਸ ਨੀ ਕਰ ਸਕਦਾ,

  • @sukhwinderpalsingh7696
    @sukhwinderpalsingh7696 11 месяцев назад +1

    ਅਮਨ ਜੀ ਸਤਿ ਸ਼੍ਰੀ ਆਕਾਲ ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਪਰ ਅਸੀਂ ਗਿੱਲ ਆਂ ਸੋਫੀ ਰਹਿੰਦੇ ਆਂ

  • @jaspalgill5338
    @jaspalgill5338 11 месяцев назад

    ਦੇਖਿਆ , ਸੰਘ ਪਾੜਨ ਤੋਂ ਬਗੈਰ ਵੀ। ਵਧੀਆ ਗਾਇਆ ਜਾ ਸਕਦਾ ।

  • @inderjitsinghsandhu1865
    @inderjitsinghsandhu1865 11 месяцев назад

    ❤ ਬਹੁਤ ਵਧੀਆ ਗੀਤ ਗਾਇਆ ਸਾਰਿਆਂ ਲਈ ਜੀ

  • @BhupinderSingh-do4em
    @BhupinderSingh-do4em Год назад +5

    ਬਬੂ ਵੀਰ ਧਨਵਾਦ

  • @moharpandher3574
    @moharpandher3574 8 месяцев назад +1

    Pandhera de kasi ha drin karni

  • @DharminderSingh-fx3yd
    @DharminderSingh-fx3yd 11 месяцев назад

    ਸਿੱਧੂ ਆ ਦੀ ਪੀਣੀ ਵਧੀਆ

  • @jitsinghchatha6208
    @jitsinghchatha6208 10 месяцев назад

    Bahut vdiya geet gya bus fate chukde.

  • @deepkhehraohder7062
    @deepkhehraohder7062 Год назад +5

    Excellent vere

  • @seeragrewal7133
    @seeragrewal7133 Год назад +3

    ਬਹੁਤ ਸੋਹਣਾ ਗੀਤ

  • @amarjitsekhon5675
    @amarjitsekhon5675 Год назад +4

    Very very Beautiful video ❤❤❤❤❤❤❤

  • @raghwindersingh5721
    @raghwindersingh5721 Год назад +5

    Aulakh de peni good ji

  • @GurpreetSingh-ho7yp
    @GurpreetSingh-ho7yp 10 месяцев назад

    ਨਖਿੱਦ ਗਾਇਕਾਵਾਂ ਵਿਚੋ ਇਕ ਗਾਇਕਾ ।

  • @mandhillon267
    @mandhillon267 10 месяцев назад

    Nice song 👍👍👍

  • @narindersinghgrewal9629
    @narindersinghgrewal9629 10 месяцев назад

    Very Good Song ❤

  • @rajwantgillsandhu9594
    @rajwantgillsandhu9594 Год назад +2

    ਮੈਂ ਗਿੱਲ
    ਸਹੁਰੇ ਸੰਧੂ
    ਨਾਨਕੇ ਮਾਨ😂😂😂

  • @HardevSingh-kn6kw
    @HardevSingh-kn6kw 11 месяцев назад

    Good song g

  • @ranjitsingh2665
    @ranjitsingh2665 11 месяцев назад

    Very nice song

  • @jagdeepsingh2716
    @jagdeepsingh2716 10 месяцев назад

    Nice sister ji

  • @BhupinderSingh-do4em
    @BhupinderSingh-do4em Год назад +2

    ਬਬੂ ਬਰਾੜ ਵੀਰ ਧੰਨਵਾਦ

  • @amarjitchapra7502
    @amarjitchapra7502 Год назад +2

    Nice baboo bai

  • @JagsirSingh-z5r
    @JagsirSingh-z5r 10 месяцев назад

    Very nice

  • @GurcharsinghSekhon
    @GurcharsinghSekhon Год назад +2

    ਬੁਹਤ ਸੌਹਣਾ ਗੀਤਜੀ

  • @Hardevsingh-nr8pf
    @Hardevsingh-nr8pf 10 месяцев назад

  • @jagtarsingh2501
    @jagtarsingh2501 Год назад +1

    Manna de v peni good g

  • @baljitraikot9334
    @baljitraikot9334 11 месяцев назад +4

    ਕੁੜੀ ਨੇ ਬਹੁਤ ਵਧੀਆ ਸਿੱਖਿਆ ਦਿੱਤੀ ਲੋਕਾਂ ਨੂੰ ਅਵਾਜਾਂ ਐਵੇ ਨੀ ਨਿਕਲ ਦੀਆਂ ਖਾਨ ਸਾਹਿਬ ਮਾਸਟਰ ਸਲੀਮ ਵਰਗੇ ਫੰਨਕਾਰਾਂ ਦੇ ਚਰਨੀ ਪਿਆ ਕਰੋ

  • @binderjitdeol9874
    @binderjitdeol9874 10 месяцев назад

    Brar deol padda randhawa shergill beniwal dhaliwal kafi reh gayaaa bhenne

  • @gtxcheema8196
    @gtxcheema8196 10 месяцев назад

    Good

  • @PargatDhillon-p5v
    @PargatDhillon-p5v Месяц назад

    ,👑

  • @nandanmann1879
    @nandanmann1879 Год назад +2

    Nice

  • @KulwinderSingh-h6n
    @KulwinderSingh-h6n 11 месяцев назад

    Old is gold.....hun ta bus chalna chaiye da

  • @majorsingh1124
    @majorsingh1124 Год назад +1

    Very nice song🎵🎵🎵🎵

  • @db42dilbagsinghbuttar41
    @db42dilbagsinghbuttar41 11 месяцев назад

    ਬੁੱਟਰ ਤਾਂ ਤੁਸੀ ਬਖ਼ਸ਼ ਦਿਤੇ ਰੋਜ਼ੀ ਜੀ।

    • @sattibains4818
      @sattibains4818 11 месяцев назад

      Keyon pegg to baad Bhularan sigrate bhi peeni hundi aa na

  • @NavneetSingh-rk1oi
    @NavneetSingh-rk1oi Год назад +2

    ਬਹੁਤ ਵਧੀਆ

  • @sukhjinderchahal8803
    @sukhjinderchahal8803 Год назад +2

    Chahala di pini chngi aa ji

  • @KamalpreetSingh-s3j
    @KamalpreetSingh-s3j Год назад +3

    Maana de peni madi hundi aa😮😮😮

  • @whalasaabsaab-9478
    @whalasaabsaab-9478 Год назад +1

    Mam wahla saab di daaru maari aa eh v bol deo ji

  • @binderjitdeol9874
    @binderjitdeol9874 10 месяцев назад

    Sidhu

  • @DaljeetSingh-d4g
    @DaljeetSingh-d4g Год назад +4

    Daru aani madi me daru ch Gunn v bahut aa

  • @DavinderSingh-yf4vv
    @DavinderSingh-yf4vv 11 месяцев назад

    SANDHU JINDABAD ❤

  • @bsgrewal2287
    @bsgrewal2287 Год назад

    Good.nise.ji

  • @jassi7933
    @jassi7933 Год назад +1

    Dhaliwal: :?

  • @manjitmann7943
    @manjitmann7943 Год назад +1

    Very very nice song 👍

  • @HarjinderSingh-nr4ky
    @HarjinderSingh-nr4ky Год назад +2

    Bilkul bakwas maarya Rozy ne aive lok sir te chukki firde ne is naalo Jaswinder Brar de song bahut vdhya ne ❤❤

  • @baljitsingh5698
    @baljitsingh5698 Год назад +2

    Aujla de peni good

  • @balwinderkaur2393
    @balwinderkaur2393 Год назад +4

    Marriage bare daso rozi ji

  • @lakhbirsingh7485
    @lakhbirsingh7485 Год назад +1

    ਵੜੈਚਾਂ ਦੀ ਪੀਣੀ ਵਧੀਆ ਹੈ 😂😅😅😂😅😂😅❤🎉😂

  • @bharpurinsan9698
    @bharpurinsan9698 Год назад +2

    🙏🙏🙏👍👍👍👍👍

  • @mukhtiarsinghsandhu7348
    @mukhtiarsinghsandhu7348 Год назад +3

    Hun ta gala ne gane nehi. Ranjeet kaur, sadiq :: gulsan komal manak :: didar sandhu etc di ris nehi kar sakde.

  • @barnalealestar9636
    @barnalealestar9636 11 месяцев назад

    Sandhuya di nhi awe na akh biba

  • @KuldeepSingh-ii6gl
    @KuldeepSingh-ii6gl Год назад +1

    Mai. sidhu.
    Nanke sandhu
    Sohre mann
    Sadhu. Gill
    Fufad. Dhaliwal
    Sab to Pini madi dhaliwala di hai

  • @tarloksinghpunia7888
    @tarloksinghpunia7888 Год назад +2

    ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ, ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ

    • @sikandersingh7611
      @sikandersingh7611 Год назад +1

      ਬਾਈ ਜੀ ਹਰੇਕ ਵੀਡੀਓ ਵਿੱਚ ਕੂਮੈਂਟ ਕਰਦਾ ਗੋਲਡੀ ਮਕਾਨ ਨੀ ਬਣਾਉਂਣ ਦਿੰਦਾ

    • @tarloksinghpunia7888
      @tarloksinghpunia7888 Год назад +1

      @@sikandersingh7611 ਜਦੋਂ ਤੱਕ ਇਹ ਗੂਡਾ ਬੀਜੈਪੀ ਲੀਡਰ ਗੋਲਡੀ ਸੂਖਵੀਦਰ ਸਿੰਘ ਪੈਸੈ ਮੰਗਣ ਤੋਂ ਨਹੀਂ ਹਟਦਾ, ਮੇਰਾ ਕੂਮੈਟ ਹਰ ਇਕ ਵੀਡੀਓ ਵਿੱਚ ਮਿਲੇਗਾ ਪਿਛਲੇ ਦੋ ਸਾਲਾਂ ਤੋਂ ਕੂਮੈਟ ਕਰ ਰਿਹਾ ਹਾ

  • @HardevSingh-kn6kw
    @HardevSingh-kn6kw 11 месяцев назад

    JAssala di pini marri

  • @chauhan517
    @chauhan517 11 месяцев назад

    ਚੋਹਾਨ

  • @moharpandher3574
    @moharpandher3574 Год назад +1

    Atama nal he market se ekili nu koi ne pusda

  • @Gill_cinematographer
    @Gill_cinematographer Год назад

    Haha 😀 sadda naa v leta 😜😜

  • @banwarilalprashar1051
    @banwarilalprashar1051 11 месяцев назад

    Singer di Awaz te bhai dab gai

  • @db42dilbagsinghbuttar41
    @db42dilbagsinghbuttar41 11 месяцев назад

    ਬੁੱਟਰ ਬਹੁਤ ਸ਼ਰੀਫ਼ ਹੁੰਦੇ ਨੇ।

  • @ChranjiLal-j9k
    @ChranjiLal-j9k Год назад +1

    Atma di market ede nal hi c

  • @NirmalSingh-zi8hv
    @NirmalSingh-zi8hv Год назад +2

    Daru..saste Karo.

  • @db42dilbagsinghbuttar41
    @db42dilbagsinghbuttar41 11 месяцев назад

    ਬੁੱਟਰ ਸੋਚ ਸਮਝ ਕੇ ਪੀਂਦੇ ਨੇ।

  • @gurjitsingh9964
    @gurjitsingh9964 Год назад +3

    Kise di bah fad lendi e kise di latt

  • @lovepreertpargat8118
    @lovepreertpargat8118 Год назад +2

    Koi changaa Geet na gayo loka nu sehat den wala india da te pehla bura hal wa

  • @mukhtiarsinghsandhu7348
    @mukhtiarsinghsandhu7348 Год назад +1

    Promoting liquor among youth. Very bad.

  • @gurcharnsinghgill6409
    @gurcharnsinghgill6409 Год назад

    Bad music

  • @Sukhdevsingh-zz1ut
    @Sukhdevsingh-zz1ut Год назад +2

    Bakwas . hun as de pale kla nhi . .ah amarjot ate miss pooja di nakel kardi a . per as de was di gal nhi . bus sangeet hi sunai de riha .budhewal nal thoari teekhh lagdi c . hun ta khusrae wargi lagdi a

  • @Harjindersingh-nk3hu
    @Harjindersingh-nk3hu 11 месяцев назад

    Fukri over acting kardi ae.

  • @banwarilalprashar1051
    @banwarilalprashar1051 11 месяцев назад

    Faltu sound

  • @SatnamSingh-rt2fj
    @SatnamSingh-rt2fj 10 месяцев назад

    Lakh lanat

  • @garrysandhu5974
    @garrysandhu5974 Год назад +2

    VERY GOOD song

  • @SukhjinderSingh-dx5eh
    @SukhjinderSingh-dx5eh Год назад +1

    Very nice song