ਜਿਸ ਰੇਰੂ ਥੱਲੇ ਗੁਰੂ ਸਾਹਿਬ ਬੈਠੇ ਸਨ, ਉਸਦਾ ਕੀ ਬਣਿਆ ? Rampur | Reru Sahib | Sri Guru Gobind Singh Marg19
HTML-код
- Опубликовано: 18 сен 2024
- Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
ਗੁਰਬਾਣੀ ਤੇ ਇਤਿਹਾਸ ਦੀਆਂ ਵੀਡੀਓ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ ??
ਜ਼ਰੂਰ ਦੱਸੋ !!!
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Veri nice g. Rara sahib wale mahapurush v ethe rhe 4 saal sant Attar singh ji kol bahut jyada sewa kiti. Aa gll bahut miss kiti vedio ch 🙏. Baba Karam singh ji hoti mardan waleya de hukam naal sant Attar singh ji is asthan te aye c
ਮੇਰੇ ਮੁਤਾਬਕ ਸੰਗਤਾਂ ਤੱਕ ਵੀਡੀਓ ਪਹੁੰਚਾਣ ਲਈ ਗੁਰਦੁਆਰੇ ਹੀ ਸਭ ਤੋਂ ਵੱਡਾ ਸਾਧਨ ਹੋ ਸਕਦੇੇ ਹਨ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 🙏
ਭਾਈ ਸਾਹਿਬ ਜੀ ਆਪਣਾ ਨੰਬਰ ਦਿਓ
Thanks 🙏
ਅਸੀਂ ਲਗਾਤਾਰ ਸ਼ੇਅਰ ਕਰ ਰਹੇ ਹਾਂ ਜੀ
ਅੱਜ ਹੀ ਸੁਭਾਗ ਪ੍ਰਾਪਤ ਹੋਇਆ ਇਸ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਦੇ।
ਵਾਹਿਗੁਰੂ ਜੀ ਤੁਹਾਡੀ ਇਹ ਅਣਥੱਕ ਮਿਹਨਤ ਯਕੀਨਨ ਹੀ ਸਿੱਖ ਕੌਮ ਲਈ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ। ਵਾਹਿਗੁਰੂ ਜੀ ਦਾਸ ਗੁਰੂ ਦਾ ਇਕ ਨਿਮਾਣਾ ਸਿੱਖ ਹੈ ਕਿ ਪਰ ਤੁਸੀਂ ਯਾਦ ਰੱਖਿਆ ਜੇ ਕੀ ਤੁਸੀ ਇਹ ਸੇਵਾ ਕਰਕੇ ਇਤਿਹਾਸ ਸਿਰਜਿਆ ਹੈ। ਵਾਹਿਗੁਰੂ ਜੀ ਭਲਾ ਕਰਨ ਜੀ।
ਵਾਹਿਗੁਰੂ ਜੀ 🙏🏻ਬਹੁਤ ਵਧੀਆ ਲਗਦਾ ਇਹੁ ਦੇਖ ਸੁਣ ਕੇ ਅਸੀਂ ਜੋ ਜਾਣਦੇ ਵੀ ਨਹੀਂ ਉਹ ਸਬ ਗਵਾ ਕੇ ਬੈਠੇ ਹਾਂ 😰ਕਿਥੇ ਕਿਥੇ ਗੁਰਵਾਂ ਨੇ ਡੇਰੇ ਲਾਏ ਸਾਨੂ ਪਤਾ ਵੀ ਨਹੀਂ 😰
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਡੇਰਾ ਤਾਂ ਉਹ ਹੁੰਦਾ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਨਹੀਂ ਹੁੰਦੇ ਉਸ ਨੂੰ ਕਹਿੰਦੇ ਹਨ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜਰ ਹੋਣ ਉਸ ਨੂੰ ਡੇਰਾ ਨਹੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ 👏👏👏👏👏👏
ਭਾਈ ਸਾਹਿਬ ਜੀ ।
ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ।
ਬਹੁਤ ਸੋਹਣਾ ਕਾਰਜ਼ ਕਰ ਰਹੇ ਹੋ ਆਪ ਜੀ ਭਾਈ ਸਾਹਿਬ ਜੀ,
ਸਤਿਨਾ਼ਮੁ ਸੀ੍ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਹੀ ਕਹਿਆ ਜਪੁ ਤਪੁ ਸੰਜਮੁ ਧਰਮ ਨਾ ਕਮਾਇਆ ਸੇਵਾ ਸਾਦ ਨਾ ਜਾਨਿਓ ਹਰਿ ਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ 👏👏👏👏👏
ਮੇਰੇ ਕੋਲ ਲਫ਼ਜ਼ ਨਹੀਂ ਹਨ ਤੁਹਾਡੇ ਬਾਰੇ ਲਿਖਣ ਲਈ ਸੋਹਣ ਸਿੰਘ ਜੀ 😭😭😭😭😭
॥ ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥
॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥ ਧੱਨ ਹੇ ਵੀਰ ਅਾਪਜੀ ਦੀ ਸੇਵਾ .....! ਦਸ਼ਮੇਸ ਪਿਤਾ ਹਮੇਸ਼ਾ ਚਡਦਿਕਲਾ ਵਿਚ ਰਖਮ ਅਾਪ ਜੀ ਨੁੰ ...
Dhan dhan ji baba ji baba ji deep ji deep Singh ji ji ji ji ji ❤️❤️❤️❤️❤️
Waheguru ji waheguru ji 🙏🙏
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਬਾਬਾ ਅਤਰ ਸਿੰਘ ਜੀ ਮਹਾਨ ਸਨ, ਅੱਜ ਕਲ ਚਿੱਟ ਕਪੜੀਏ ਬਾਬੇ ਖੁਦ ਨੂੰ ਮੱਥੇ ਟਿਕਾ ਰਹੇ, ਗੁਰੂ ਦੇ ਸ਼ਰੀਕ ਬਣ ਕੇ
ਆਪ ਜੀ ਦੇ ਦਰਸ਼ਨਾਂ ਦੀ ਇਛਾ ਹੈ ਜੀ
ਬਾਬਾ ਜੀ ਅਗਰ ਗੁਰੂ ਘਰ ਵਿੱਚ ਤਲਵਾਰ ਚਲਣ ਲਗੇ ਤਾਂ ਸੰਗਤਾਂ ਤੇ ਕੀ ਬੀਤੀ ਹੋਵੇਗੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਾਏ ਜੀ
Baba aterr singh jee verge iiss duniyaa vich virle hen vaise babeyaan dee koi kami nahi .108 te hoor vee dere vaad wale
ਵਾਹਿਗੁਰੂ ਜੀ ਕੀ ਫ਼ਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਅੱਜ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ ਰੇਰੂ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਆਪਜੀ ਦਾ ਬਹੁਤ ਹੀ ਧੰਨਵਾਦ, ਆਪਜੀ ਨੇ ਵੀਡਿਓ ਵਿੱਚ ਦੱਸਿਆ ਕਿ ਇਕ ਵਾਰ ਰਾਜਾ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਆਏ ਤਾ ਬਾਬਾ ਜੀ ਨੇ ਰਾਜੇ ਦੀ ਬਾਂਹ ਫੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲੈ ਗਏ ਤੇ ਕਿਹਾ ਇਹੀ ਸਾਡੇ ਗੁਰੂ ਤੇ ਮਹਾਂਪੁਰਖ ਹਨ,ਪਰ ਅੱਜ ਕਲ੍ਹ ਘਰ ਘਰ ਅਤੇ ਡੇਰਿਆਂ ਵਿੱਚ ਗੁਰੂ ਅਤੇ ਮਹਾਪਰਖ ਪੈਦਾ ਹੋ ਰਹੇ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
ਵਾਹਿਗੁਰੂ ਜੀ ਕਾ ਖਾਲਸਾ।
ਸੀ੍ ਵਾਹਿਗੁਰੂ ਜੀ ਕੀ ਫਤਿਹ।
Waheguru Ji Ka khalsa Waheguru Ji ki Fateh
ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏
Waheguru ji waheguru ji waheguru ji waheguru ji waheguru ji 🙏🙏🙏🙏🙏
Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee
Dhan Sri Guru Granth Sahib g Maharaj.
ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Wahegur.ji
Waheguru jee waheguru jee
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Satnam shri waheguru ji
Dhan Dhan Shri Guru Gobind Singh Sahib ji🙏🌹⚘🌺🥀👏 Waheguru ji 🙏🌹⚘🌺🥀👏Waheguru ji 🙏🌹⚘🌺🥀👏Waheguru ji🙏🌹⚘🌺🥀👏 Waheguru ji 🙏🌹⚘🌺🥀👏Waheguru ji 🙏🌹⚘🌺🥀👏Waheguru ji🙏🌹⚘🌺🥀👏 Waheguru ji 🙏🌹⚘🌺🥀👏Waheguru ji 🙏🌹⚘🌺🥀👏Waheguru ji🙏🌹⚘🌺🥀👏 Waheguru ji 🙏🌹⚘🌺🥀👏Waheguru ji 👏⚘🌺🥀🌹🙏Waheguru ji 🙏🌹⚘🌺🥀👏
ਵਾਹਿਗੁਰੂ ਜੀ ਵਾਹਿਗੁਰੂ ਜੀ 💐💐🙏🏻🙏🏻
ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਛੋਅ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਾਉਣ ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ
ਖਾਲਸਾ ਜੀ , ਇਤਿਹਾਸ ਬਾਰੇ ਜਾਣਕਾਰੀ ਬੁਹਤ ਵਧੀਆ ਲੱਗੀ
Baba g dhanwad g
Waheguru ji tusi puratan singh hi je
🙏waheguru ji🌹
ਧੰਨ ਧੰਨ ਬਾਬਾ ਅਤਰ ਸਿੰਘ ਜੀ ਧੰਨ ਧੰਨ ਬਾਬਾ ਭਗਵਾਨ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ, ਇਹਨਾਂ ਮਹਾਂਪੁਰਖਾਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਕੀਤੀ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੇ ਫਿਰ ਅੱਗੇ ਸੰਗਤ ਨੂੰ ਵਰਤਾਈਆਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। 🙏💐🌼🌻
Waheguru Ji.Dhan Dhan Sri Guru Gobind Singh Ji
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
Dhan Dhan Guru Gobind Singh Ji
Satnam Shree Waheguru 🙏🙏🙏❤️❤️❤️
ਧੰਨਵਾਦ ਸਿੰਘ ਸਾਹਿਬ ਜੀ
Waheguruji 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Sade te b kirpa rakheyo puratan singh ji
Waheguru ji mehar krn khalsa path nu hamesa chdikala ch rakhn
Dhan guru dhan guru pyarey
Dhan shri guru govind singh ji
Waheguruji
Satnam shri waheguru ji 🙏
Wahaguhu ji ki Fateh 🙏🌴🌲🌹🌿🌷🌻🌴💺
Waheguru g Ka khalsa
waheguru g key fatehh
ਤੁਹਾਡੀਆਂ ਵੀਡੀਓ ਵਾਰ ਵਾਰ ਦੇਖਣ ਨੂੰ ਜੀਅ ਕਰਦਾ ਹੈ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
*☬ਵਾਹਿਗੁਰੂ ਜੀ ਕੀ ਫਤਹਿ☬*🙏🌹
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏waheguru ji ka khalsa waheguru ji ki fateh ji
Veero.mera.pind.h
Hun.assi.canada.ch.
Love.u.RAMPUR.
Ssakal.🍒
Waheguru ji♥️🙏
ਧੰਨ ਧੰਨ ਮੇਰਾ ਗੋਬਿੰਦਾ ਸਿੰਘ ਸੂਰਮਾ
🙏SatnaamSreeWaheguruji🙏
waheguru ji kirpa karo 🙏🙏🙏🙏🙏🙏🙏🙏🙏
waheguru sahib g
WAHEGURU..G..KA..KHALSA..SHRE..WAHEGURU..G..KE..FATEH..G..
Waheguru ji 🌹🌹🌹🌹🌹🌹🙏🏼🙏🏼🙏🏼🙏🏼
Wahe guru g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਬਾ ਜੀ ਉਹ ਰੇਰੂ ਦਾ ਬਿ੍ਛ ਸੰਤ ਬਾਬਾ ਅਤਰ ਸਿੰਘ ਜੀ ਨੇ ਪੰਜ ਪਿਆਰਿਆਂ ਸਮੇਤ ਅਰਦਾਸ ਕੀਤੀ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਸੰਗਤਾਂ ਦੀ ਇੱਛਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਰੇਰੂ ਵਾਲੀ ਥਾਂ ਤੇ ਹੋਣਾ ਚਾਹੀਦਾ ਹੈ
ਸੋ ਮਾਹਾਰਾਜ ਜੀ ਨੂੰ ਬੇਨਤੀ ਕੀਤੀ ਗਈ ਕਿ ਅਗਰ ਆਪ ਜੀ ਨੂੰ ਇਹ ਭਾਉਂਦਾ ਹੈ ਤਾਂ ਆਪ ਜੀ ਆਪ ਹੀ ਇਸ ਬਿ੍ਛ ਨੂੰ ਸੰਕੋਚ ਲਵੋ ਜੀ ਅਤੇ ਇਸ ਤਰ੍ਹਾਂ ਹੀ ਹੋਇਆ ਰੇਰੂ ਦਾ ਬਿ੍ਛ ਆਪ ਹੀ ਥੋੜ੍ਹੇ ਸਮੇਂ ਵਿੱਚ ਸੁੱਕ ਗਿਆ ਜੀ ਇਸ ਤੋਂ ਬਾਅਦ ਫਿਰ ਮਾਹਾਰਾਜ ਜੀ ਦਾ ਪ੍ਰਕਾਸ਼ ਇਸ ਬਿ੍ਛ ਦੀ ਜਗ੍ਹਾ ਕੀਤਾ ਗਿਆ ਸੀ
ਇਸ ਬਿ੍ਛ ਦੀ ਲੱਕੜ ਜੇ ਚੌਗਾਠ ਵਿਚ ਵਰਤੀ ਗਈ ਹੈ ਤਾਂ ਉਸ ਕੋਤਕ ਤੋਂ ਬਾਅਦ ਵਿੱਚ
ਅਤੇ ਸੰਤ ਬਾਬਾ ਅਤਰ ਸਿੰਘ ਜੀ ਨੇ 22 ਜਨਵਰੀ 1927 ਈਂ ਨੂੰ ਸਰੀਰ ਪਰੀਤਿਆਗ ਕੀਤਾ ਸੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰੋ
Waheguru ji ka khalsa waheguru ji ki fteh
WAHEGURU JI KIRPA KAREN
ਵਾਹਿਗੁਰੂ🙏🙏
Waheguru veer ji
🙏
ਮੈਂ ਅੱਜ ਮੱਥਾ ਟੇਕ ਕੇ ਆਇਆ ਹਾਂ ਗੁਰੂ ਘਰ ਅੱਗੇ ਭਾਈ ਅਤਰ ਸਿੰਘ ਜੀ ਦਾ ਪਕਾ ਭੋਰਾ ਗੁਰੂਦਆਰਾ ਵੀ ਹੈ ਨਾਲੇ ਇਕ ਹੋਰ ਗੁਰੂਦਵਾਰਾ ਹੈ ਉਥੇ ਸਰੋਵਰ ਵੀ ਹੈ
@jattontop12a hanji bro 🙏🙏
🙏🙏🙏🙏🙏🙏
ਧੰਨਵਾਦ ਭਾਈ ਸਾਹਿਬ ਸਾਡੇ ਪਿੰਡ ਆਉਣ ਲਈ ਤੇ ਗੁਰਘਰਾ ਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਉਣ ਲਈ 🙏
5:25 ਤੇ ਸਾਡੇ ਦਾਦਾ ਜੀ ਵੀ ਦਿੱਖ ਰਹੇ ਵੀਡੀਓ ਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਸਾਹਨੇਵਾਲ ਸ਼ਹਿਰ ਵਿੱਚ ਵੀ ਰੇਰੂ ਸਾਹਿਬ 10ਵੀ ਪਾਤਸ਼ਾਹੀ ਮੌਜੂਦ ਹੈ, ਤੇ ਰੇਰੂ ਦਾ ਦਰੱਖ਼ਤ ਅੱਜ ਵੀ ਮੌਜੂਦ ਹੈ ਜੀ
🙏🙏🙏🙏❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹਿ ਜੀ ।
ਰੇਰੂ ਦੇ ਰੁੱਖ ਲਈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਨੇ ਮਹਾਰਾਜ ਪਾਸ ਅਰਦਾਸਾ ਕਰਿਆ ਸੀ ਕਿ ਮਹਾਰਾਜ ਜੇ ਇਸਨੂੰ ਹਰਾ ਭਰਾ ਰੱਖਣਾ ਤਾਂ ਅਲੱਗ ਜਗਾ ਮੰਜੀ ਸਾਹਿਬ ਦੀ ਸੇਵਾ ਬਖਸ਼ੋ ਜਾਂ ਏਸੇ ਜਗਾ ਜਿਥੇ ਆਪ ਰੇਰੂ ਦੇ ਥੱਲੇ ਬਿਰਾਜੇ ਹੋ ਏਥੇ ਮੰਜੀ ਸਾਹਿਬ ਦੀ ਸੇਵਾ ਲੈਣੀ ਹੈ ਤਾਂ ਇਸਨੂੰ ਆਪ ਜੀ ਸੰਤੋਖ ਲਵੋ ਤਾਂ ਅਰਦਾਸਾ ਕਬੂਲ ਹੋਣ ਉਪਰੰਤ ਰੁੱਖ ਅਪਣੇ ਆਪ ਸੁੱਕ ਗਿਆ ਸੀ ਇਕ ਹਫਤੇ ਦੇ ਅੰਦਰ ਲਗਪਗ ।ਫਿਰ ਸੰਤਾਂ ਨੇ ਸੰਗਤ ਦੇ ਬੇਨਤੇ ਪਰ ਉਪਰੋਂ ਰੁੱਖ ਸਮਾਪਤ ਕਰਕੇ ਮੁੱਢ ਰੱਖ ਲਿਆ ਸੀ ॥ ਵਿਸਥਾਰਪੂਰਬਕ ਜਾਣਨਾ ਹੈ ਤਾਂ ਪਾਤਿਸ਼ਾਹੋ ਪੁਸਤਕ ਜੀਵਨ ਗਾਥਾ ਸ੍ਰੀ ਮਾਨ ਪੂਜਯ ੧੧੧੧ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ - ਲਿਖਤਕਾਰ ਗਿਆਨੀ ਮੋਹਨ ਸਿੰਘ ਆਜ਼ਾਦ … ਪੜਨਾ ਕਰੋ ਜੀ ॥। ਭੁੱਲ ਚੁਕ ਮੁਆਫ
Waheguru ji next part jalde upload kardo..
ਇਹ ਉਹੀ ਰੇਰੂ ਸਾਹਿਬ ਹੈ ਜਿੱਥੇ ਭਗਤ ਪੂਰਨ ਸਿੰਘ ਜੀ ਦਾ ਜੀਵਨ ਬਦਲਿਆ ਸੀ ਕਿ ਦੂਸਰਾ ਅਸਥਾਨ ਹੈ ਜੀ
ਸਾਨੂੰ ਇਸ ਦਾ ਪਤਾ ਨਹੀਂ ਜੀ, ਵਿਸਤਾਰ ਨਾਲ ਦੱਸੋ 🙏
Yes this reru sahib is that place where life of bhagat puran singh changed
Hnji eh ohi Gurudwara Reru Sahib hai g
Jis din patiale de raja sant g de darshan karn aye c
🙏
Gurudwara reru Sahib
Daan.daan.bab.attar.singh.ji.
More than twenty historical gurudwaras in a radius of 15-20 km do visit them
Veer ji
Tusi jad v Australia ayee plz mein tuhanu Zaroor aa k milanga
My name is OMEY ( paapi insaan)
Thanks
Fast comment and like
Tusi mere bhaii ho ji
Kde dabwali, sirsa haryana aao ta please
Jrur ayeo ji
A pagal dislike wala kon na jo guru gobind singh ji nou payar nahi kr da
Bhai sahib ji as my knowledge historical tree was given deg sahib after ardas before guru granth sahib ,to ask does baba Ataar singh ji is directed to pargat and serve this place.After geting deg this historical tree murjha gia automatically, then as respect wood of this tree was used
Reru Sahib Ki Har Galti Singh ka number
ruclips.net/video/7vj-3_JnmqQ/видео.html ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Hello 786 Nehru Gandhi ka phone number
Gurudwara reru Sahib manager ka phone number
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ