EP-104 23 ਸਾਲਾ ਲੜਕੇ ਨਾਲ ਸੰਬੰਧ ਬਨਾਉਣ ਤੋਂ ਰੋਕਣ ਉੱਪਰ ਪੂਰੇ ਪਰਿ

Поделиться
HTML-код
  • Опубликовано: 13 янв 2025

Комментарии • 145

  • @SunnyCheema83
    @SunnyCheema83 2 месяца назад +2

    ਬਹੁਤ ਸੋਹਣਾ ਢੰਗ ਏ ਜੀ ਥੋਡਾ ਕਹਾਣੀ ਸੁਣਾਉਣ ਦਾ

  • @harpreetjhuttysingh1853
    @harpreetjhuttysingh1853 Месяц назад +1

    Very good work

  • @ranjitpossi
    @ranjitpossi 4 месяца назад +9

    ਗੁਨਾਹ ਕੋਈ ਵੀ ਹੋਵੇ ਇਸਦੇ ਦਾਗ਼ ਆਤਮਾ ਦੇ ਉੱਤੇ ਹਮੇਸ਼ਾ ਲਈ ਰਹਿ ਜਾਂਦੇ ਹਨ ਅਤੇ ਫਿਰ ਗੁਨਾਹਗਾਰ ਨੂੰ ਇੱਕ ਨਾ ਇੱਕ ਦਿਨ ਇਸਦਾ ਖ਼ਾਮਿਆਜ਼ਾ ਜ਼ਰੂਰ ਭੁਗਤਣਾ ਪੈਂਦਾ ਹੈ ਕਿਉਂਕਿ ਕੁਦਰਤ ਦਾ ਇਹ ਅਟੱਲ ਨਿਯਮ ਹੈ ਕਿ ਜੋ ਜਿਸ ਤਰ੍ਹਾਂ ਦਾ ਬੀਜੇਗਾ ੳੇੁਹ ਉਸੇ ਤਰ੍ਹਾਂ ਦਾ ਹੀ ਵੱਢ੍ਹੇਗਾ ।

    • @duniyacrimedi
      @duniyacrimedi  4 месяца назад +2

      bilkul ranjit ji

    • @UtubeTv84
      @UtubeTv84 4 месяца назад

      @@duniyacrimedi Spotify te

  • @Nirbhai-e3r
    @Nirbhai-e3r 3 месяца назад +2

    👍❤️👍

  • @gurindergupta7884
    @gurindergupta7884 4 месяца назад +5

    Thank you for your time

  • @baljindersingh8527
    @baljindersingh8527 3 месяца назад

    Thaks g

  • @Lallygill-l9o
    @Lallygill-l9o 4 месяца назад +3

    ਸਹੀ ਹੈ ਵੀਰ ਜੀ 30 35 ਤਕ ਵੀਡੀਓ ਜਰੂਰ ਰਖਿਆ ਕਰੋ

  • @jaswinderpal3025
    @jaswinderpal3025 4 месяца назад +6

    ਦੁਨੀਆ ਵਿਚ ਕੀ ਹੋ ਰਿਹਾ ੲਿਹ ਦੱਸਣ ਲੲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @rajgur4794
    @rajgur4794 4 месяца назад +3

    So sad. Boht dukh den wali story

  • @RanjitSingh-1972
    @RanjitSingh-1972 4 месяца назад +1

    Nice story sir thank you

  • @sandeepgill2706
    @sandeepgill2706 4 месяца назад

    Thanks brother 🙏

  • @GagandeepSingh-oz7lj
    @GagandeepSingh-oz7lj 4 месяца назад +1

    ਸਤਿ ਸ਼੍ਰੀ ਅਕਾਲ ਬਰਾਡ਼ ਸਾਬ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @JassaJassa-ki9hs
    @JassaJassa-ki9hs 4 месяца назад

    ਵਧੀਆ ਕਹਾਣੀ

  • @harmanshomes
    @harmanshomes 4 месяца назад +1

    Very nice story telling , like the way you always relay life lessons alongside 🙏🏼👍

  • @DYLON007USA
    @DYLON007USA 3 месяца назад

    Brother, you did a good job. All the details are so accurate. Thanks for video

  • @gill_girl_pb_0292
    @gill_girl_pb_0292 4 месяца назад

    Thank you brother 🙏

  • @jagpalsingh2191
    @jagpalsingh2191 4 месяца назад

    Nice ji

  • @gurindergupta7884
    @gurindergupta7884 4 месяца назад +1

    Yes ! Im from Calgary

  • @Brar10
    @Brar10 4 месяца назад

    Waheguru ji 🙏🏻😫

  • @RainbowClosetKotkapura
    @RainbowClosetKotkapura 4 месяца назад

    👍👍

  • @Roseberry-l4n
    @Roseberry-l4n 3 месяца назад

    Yes it's near to Edmonton

  • @gavvydeol853
    @gavvydeol853 4 месяца назад

    Nice story

    • @duniyacrimedi
      @duniyacrimedi  4 месяца назад

      Many many thanks gavvydeol853 ji

  • @ParveenHanda-r3m
    @ParveenHanda-r3m 3 месяца назад

    🙏🙏🙏🙏

  • @gurvinderpalsingh4714
    @gurvinderpalsingh4714 4 месяца назад

    Very nice stay blessed always 🙏

  • @sandeepkaurboparai-n29
    @sandeepkaurboparai-n29 4 месяца назад

    God bless you veer g

  • @ravinderdhami6217
    @ravinderdhami6217 3 месяца назад

    From your stories ,we can learn a lot . These are really tragic dramas.

  • @HarjeetSingh-w6p
    @HarjeetSingh-w6p 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ

  • @hardeepsingh-nr2ge
    @hardeepsingh-nr2ge 4 месяца назад

    Good Spain

  • @jitendersingh3821
    @jitendersingh3821 4 месяца назад

  • @Lallygill-l9o
    @Lallygill-l9o 4 месяца назад +2

    Osho te video banao vadde veer ji

  • @ShamsherSingh-bm6ip
    @ShamsherSingh-bm6ip 4 месяца назад +7

    ਹਾਹਾਹਾ ਤੁਸੀ ਕਹਿਣਾ ਕੋਈ ਕਹਿੰਦਾ ਛੋਟੀ ਬਨਾਓ ਹੁਣ ਮੈ ਕਹਿ ਰਿਹਾ ਲੰਬੀ ਬਨਾਓ ਤੁਸੀ ਕਹਾਣੀ ਦੇ ਹਿਸਾਬ ਨਾਲ ਹੀ ਬਨਾਇਆ ਕਰੋ ਕਿਓੁਕਿ ਮੇਰੇ ਵਰਗੇ ਜਿਹੜੇ ਬਾਹਰ ਵਾਲੇ ਦੇਸ਼ਾਂ ਵਿਚ ਦੇਖ ਰਹੇ ਉਹਨਾ ਨੂੰ ਲੰਬੀ ਵੀਡੀਓ ਤੋ ਕੋਈ problem ਨਹੀ ।ਕਿਉਕੀ ਤੁਹਾਡੀ ਵੀਡੀਓ ਸੁਣਨ ਵਾਲੀ ਹੁੰਦੀ ਤੇ ਅਸੀ ਜਿਆਦਾ ਤਰ uber ਕਰਦੇ ਹੋਏ ਟਰੱਕ ਚਲੋਦੇ ਹੇਏ ਜਾ ਫਿਰ ਸੋਣ ਲਗਿਆ ਸੁਣਦੇ ਤੇ ਛੋਟੀ ਵੀਡੀਓ ਜੇ ਹੋਵੇ ਉਹਨੂੰ ਬਾਰ ਬਾਰ ਬਦਲਣਾ ਪੈਦਾ ਜੋ ਕੀ highways ਤੇ safe ਨਹੀ ਹੁਦਾ ਤੁਸੀ ਦੋਣੋ ਹੀ ਬਨਾਇਆ ਕਰੋ ।ਧੰਨਵਾਦ।

  • @HarjinderKaur-hg7ki
    @HarjinderKaur-hg7ki 4 месяца назад

    Nice video sir

  • @Sarbpreet-b1e
    @Sarbpreet-b1e 4 месяца назад

    Love from Brampton, Canada

  • @khakatcouple
    @khakatcouple 4 месяца назад +1

    Khanni jinni lambi hundi aa,, ohni chngi lgdi,,,, good bro

  • @bhupinderchhokar8969
    @bhupinderchhokar8969 2 месяца назад

    EDMONTON ALBARTA MY CITY

  • @Astaad-b1e
    @Astaad-b1e 4 месяца назад

    Bohot vdia veer, wait hi kr reha c mai hor podcast sun sun o bor ho gya c 😂 ❤❤

  • @jasspretkaur6423
    @jasspretkaur6423 4 месяца назад

    So sad 😮😮

  • @RaviSohi-l3u
    @RaviSohi-l3u 4 месяца назад

    Veer ji Episode number jaroor likh Dia kro fr pta lagda rehnda k koi khani miss ta nhi ho ge and Thnks veer ji Bhot vadia.

  • @JashanBrar-n5d
    @JashanBrar-n5d 4 месяца назад

    Bohat kush hie duniya ch Jo aapa nu pta v nahi

  • @Varinder_Rauni
    @Varinder_Rauni 4 месяца назад

    Well explained story bai g , every day i watch your videos , and you do great work , i appreciate your efforts to get the information and make video perfectly. 🤘

  • @harpreetkaur5022
    @harpreetkaur5022 4 месяца назад +1

    Sad for family but not for the girl because of her three family lost the life

  • @vickydhilwan8564
    @vickydhilwan8564 4 месяца назад

    Mai is time medicine hat e truck chla k ja ria petro pass ton diesel fuel krida ithe sohna truck stop bnia hai road te

  • @Astaad-b1e
    @Astaad-b1e 4 месяца назад +1

    Ek swal a veer, stock market ale channel te tuc eve dsde k kehde stocks len ch fyda ja nhi ?

  • @manveersinghbrar
    @manveersinghbrar 4 месяца назад

    Only your channel is on 🔔 sir. Still waiting for stories about operation blue star don’t forget to put #tags on the title to viral your content, and great job and talk on diplomacy 👌🏻❤️🌪️

    • @duniyacrimedi
      @duniyacrimedi  4 месяца назад +1

      dhanwad manveer singh ji agge to dhyan rakhange ji

  • @harpreetkaur5022
    @harpreetkaur5022 4 месяца назад +1

    Story should be less than 30 minutes

  • @varindergosalvarinder3473
    @varindergosalvarinder3473 4 месяца назад

    So sad story

  • @paramcanada7552
    @paramcanada7552 4 месяца назад +2

    ਬਾਈ ਜੀ ਸਤ ਸ੍ਰੀ ਅਕਾਲ … ਬਾਈ ਜੀ ਇੱਥੇ ਲੋਕ ਐਨੇ ਸਨਕੀ ਕਿਸਮ ਦੇ ਹੱਕ ਕਿ ਪੁਛੋ ਕੁਝ ਨਾ …. ਇਕ ਵਾਰ ਮੇਰਾ ਦੋਸਤ ਕਲੀਨਿੰਗ ਦੀ ਜੌਬ ਕਰਨ ਗਿਆ ਘਰ ਦੇ ਮਾਲਕ ਬੰਦੇ ਨੇ ਇਕ ਪੂਰੇ ਕਮਰੇ ਵਿੱਚ ਪਾਣੀ ਦੀਆਂ ਖਾਲੀ ਬੋਤਲਾਂ ਵਿੱਚ ਪਸ਼ਾਬ ਭਰ ਕੇ ਕਮਰਾ ਭਰ ਰੱਖਿਆ ਸੀ ਇਕ ਕਮਰੇ ਵਿੱਚ ਵਰਤੇ ਹੋਏ con**m ਗਾਰਬੇਜ ਬੈਗ ਵਿੱਚ ਭਰ ਕੇ ਰੱਖੇ ਸਨ ਇਕ ਰੂਮ ਵਿੱਚ ਪੋਰਨ ਸੀਡੀਆਂ ਮਿਲੀਆਂ …. ਪਤਾ ਨੀ ਕਿਸ ਪ੍ਰੈਸ਼ਰ ਵਿੱਚ ਇਨਾ ਲੋਕਾਂ ਦੇ ਦਿਮਾਗ ਐਦਾਂ ਦੇ ਹੋ ਜਾਂਦੇ ਨੇ …ਸਭ ਖਾਲੀ ਦਿਮਾਗ ਦੀ ਖੇਡ ਐ …ਇਥੋਂ ਦਾ ਕਲਚਰ ਵੀਰ ਦੂਰੋਂ ਸੋਹਣਾ ਲੱਗਦਾ ਐ ਪਰ ਇਹ ਬਹੁਤ ਅਸਫਲ ਕਲਚਰ ਐ ਜਿੰਨਾ ਕੁ ਮੈਂ ਵੇਖਿਆ ਐ … ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਨਾਲ ਰਹਿਣਾ ਭਾਵ ਖੁੱਲੇ ਪਰਿਵਾਰਾਂ ਵਿੱਚ ਰਹਿਣਾ ਮਾਨਸਿਕਤਾ ਤੇ ਬਹੁਤ ਚੰਗਾ ਪ੍ਰਭਾਵ ਪਾਉੰਦਾ ਐ…..ਰਹੀ ਗੱਲ ਕਨੂੰਨ ਦੀ ਵੀਰ ਬੰਦੇ ਵੱਡੇ ਸਟੋਰਾਂ ਤੇ ਗੋਲੀਆਂ ਚਲਾ ਕੇ ਵੀ ਖੁੱਲੇ ਘੁੰਮ ਰਹੇ ਨੇ ਕਨੂੰਨ ਬਹੁਤ ਹੀ ਜਿਆਦਾ ਢਿੱਲੇ ਨੇ ਸਭ ਰਿਸ਼ਵਤ ਵਗੈਰਾ ਚੱਲਦੀ ਐ ਪਰ ਥੋੜੇ ਵੱਡੇ ਲੈਵਲ ਤੇ ਕਿੰਨੇ ਕੇਸ ਤਾਂ ਮੈਂ ਦੇਖੇ ਨੇ ਜਿੰਨਾ ਵਿੱਚ ਗੋਲੀ ਵਗੈਰਾ ਚਲਾ ਕੇ ਬੰਦਾ ਮਾਰ ਕੇ ਵੀ ਅਗਲਾ ਕਿਹ ਦਿੰਦਾ ਕੇ ਸੈਲਫ ਡਿਫੈਂਸ ਵਿੱਚ ਮਾਰਿਆ ਜਾਂ ਗਿਲਟੀ ਫੀਲ ਕਰ ਲੋ ਤੇ ਬਰੀ ਹੋ ਜਾਓ …….. ਬੱਸ ਚੰਗਾ ਜਿਹਾ ਵਕੀਲ ਤੇ ਖੁੱਲਾ ਪੈਸਾ ਹੋਣਾ ਚਾਹੀਦਾ ….

  • @bhupinderchhokar8969
    @bhupinderchhokar8969 3 месяца назад

    CANADIAN. ..BOBB ..BABBLI JBT ( BHUPINDER..BALJINDER) EDMONTON. 72 YRS PENTIONER. GOOD PROGRAM

  • @harvbuttar
    @harvbuttar 4 месяца назад

    Mount Royal university is close to my house !!

  • @Sema_JHUNIR
    @Sema_JHUNIR 4 месяца назад +1

    ਕਿਹੜੇ ਸਾਲ ਦੀ ਕਹਾਣੀ ਆ ਏ ਦੱਸ ਦਇਆ ਕਰੋ ਬਈ ਜੀ

  • @sukhisukhi7570
    @sukhisukhi7570 4 месяца назад

    Sorry sunon da adaaz supper

  • @DemoVideo-k1t
    @DemoVideo-k1t 4 месяца назад

    Enternet da fayda v bhut aa pr nuksan ta bhut hi jayda ah sb sade te depend aa asi kis side jna

  • @HarpreetKaur-wb5rf
    @HarpreetKaur-wb5rf 4 месяца назад

    Sadi patients care di company aa ji asi old sick patients lai care taker provide krde aa at home sanu support kro ji please

    • @duniyacrimedi
      @duniyacrimedi  4 месяца назад

      Hanji harpreet g apni detail pavka.brar@gmail.com te bheji . Documents v bhej dena .. jarur support karange.. with address

  • @KuldipSingh-jr4bb
    @KuldipSingh-jr4bb 4 месяца назад

    Story choti rakhya kro

  • @HARPREETSingh-dn2fk
    @HARPREETSingh-dn2fk 4 месяца назад

    Paji tuci ess video ch photo location payian he nhi

  • @Lallygill-l9o
    @Lallygill-l9o 4 месяца назад

    Sikh history te vi videos banao veer ji

  • @satnamsingh-il4es
    @satnamsingh-il4es 4 месяца назад

    paji short ch sunaya kari you takes too much time pls

    • @duniyacrimedi
      @duniyacrimedi  4 месяца назад

      ok Satnam ji

    • @satnamsingh-il4es
      @satnamsingh-il4es 4 месяца назад

      sorry paji vadia hundi videos but you know 40 mins too much so pls try 10 to 15 mins max which i think 👏👏

  • @RajuKumar-zw4zp
    @RajuKumar-zw4zp 4 месяца назад

    Kahane.10.12 mint de sunya karo g

  • @HarmeetBadyal
    @HarmeetBadyal 4 месяца назад

    Tuhada treeka or awaaj dono he bot vdiya bro .... from uttrakhand 😊

  • @alfazdeep6939
    @alfazdeep6939 4 месяца назад +29

    ਵੀਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਕਹਾਣੀ ਥੋੜੀ ਛੋਟੀ ਰੱਖ ਕੇ ਸੁਣਾਉਣੀ ਚਾਹੀਦੀ ਹੈ ਕਹਾਣੀ ਨੂੰ ਜਲਦੀ ਖਤਮ ਕਰਿਆ ਕਰੋ ਤੁਸੀਂ 40 ਮਿੰਟ ਤੋਂ 45 ਮਿੰਟ ਇੱਕ ਕਹਾਣੀ ਲਈ ਨਹੀਂ ਲੈ ਸਕਦੇ ਇਨੀ ਲੰਬੀ ਕਹਾਣੀ ਕੌਣ ਤੁਹਾਡੀ ਵੇਖੇਗਾ

    • @jaskaransingh3068
      @jaskaransingh3068 4 месяца назад +8

      Bro English ਚੈਨਲ 1:30 min di aam video bna dinde aa. I think detail vid bdia rehndi aa. Baaki apni apni choice

    • @jaskaransingh3068
      @jaskaransingh3068 4 месяца назад

      90 min

    • @baggagrewal
      @baggagrewal 4 месяца назад

      ਬਾਈ ਜੀ ਇਸ ਵੀਰ ਨੂੰ ਇਸੇ ਲੰਬੀ ਵੀਡੀਓ ਦੇ ਪੈਸੇ ਜਿਆਦਾ ਮਿਲਣਗੇ ਜੀ, ਜਿੰਨੀ ਛੋਟੀ ਹੋਊ ਵੀਡੀਓ ਓਨੀ ਹੀ ਇਸ ਭਰਾ ਦੀ ਕਮਾਈ ਛੋਟੀ ਹੋਜੂ ਜੀ ,, ਹਰ ਬੰਦਾ ਅੱਜ ਸਭਤੋਂ ਅਮੀਰ ਬਣਨ ਵਾਸਤੇ ਕੁਸ ਵੀ ਕਰ ਸਕਦੇ ਨੇ ਜੀ

    • @baggagrewal
      @baggagrewal 4 месяца назад +4

      ​@jaskaransing 3:25 3:28 h3068 ਬਾਈ ਜੀ ਜਿਹੜੇ ਬੰਦੇ ਤਾਂ ਮੇਰੇ ਵਰਗੇ ਵੇਹਲੇ ਨੇ ਤੇ ਡਾਟਾ1ਵਾਧੂ ਹੁੰਦਾ ਓਹਨੂੰ ਕੋਈ ਫਰਕ ਨੀ ਪੈਂਦਾ ਜੀ ਪਰ ਜਿਹੜਾ ਬੰਦਾ ਕੰਮ ਕਾਰ ਵਾਲਾ ਉਸਨੂੰ ਜਰੂਰ ਛੋਟੀ ਵੀਡੀਓ ਚਾਹੀਦੀ ਆ ਜੀ ।

    • @buntynanda286
      @buntynanda286 4 месяца назад +2

      Head phone ਲਉ or ਅੱਖਾਂ ਬੰਦ ਕਰਕੇ ਸੁਣਦੇ ਸੁਣਦੇ so ਜਾਓ pata he nai chlna 40 mint kidda ਪੂਰੇ hoie

  • @AmarjeetSinghAmarjeetSinghmalh
    @AmarjeetSinghAmarjeetSinghmalh 4 месяца назад +1

    Malhi

  • @paramdhindsa5949
    @paramdhindsa5949 4 месяца назад

    Medicine hat aa verr ji

  • @DarshanSingh-hb6co
    @DarshanSingh-hb6co 4 месяца назад

    20 mint de kahni honi cheydi aa

  • @AmarjeetSinghAmarjeetSinghmalh
    @AmarjeetSinghAmarjeetSinghmalh 4 месяца назад

    Pad lao akhbari panne nigah mareo banne channel ki ehna nu kehar guzare khatam kite g tabbara d sare nal asska mil k sir d Sai mardia oh nikkea nikkea reahndia dheea ho vadia kahar guzardia gussa nahi tusi Karna Mera likhiye sachian sattra char gayia,,,,

  • @Sehzadgaming-j7y
    @Sehzadgaming-j7y 4 месяца назад

    Veer g time ghatao

  • @harjinderkaurkehal814
    @harjinderkaurkehal814 4 месяца назад

    Kahani short karo

  • @subasingh4819
    @subasingh4819 5 дней назад

    Juj ne galt kiha