ਕੀ ਸੁਖਬੀਰ ਬਾਦਲ ਗਿੱਦੜਬਾਹਾ 'ਚ ਲੜਣਗੇ ਚੋਣ ? | EP 53 | Blunt Voice

Поделиться
HTML-код
  • Опубликовано: 22 сен 2024
  • ਬਲਵਿੰਦਰ ਸਿੰਘ ਭੂੰਦੜ ਦਾ ਤਿੱਖਾ ਇੰਟਰਵਿਊ
    ਕੀ ਸੁਖਬੀਰ ਬਾਦਲ ਗਿੱਦੜਬਾਹਾ 'ਚ ਲੜਣਗੇ ਚੋਣ ?
    #sukhbirbadal #sukhbirsinghbadal #akalidal #punjab #congress #bjp #india #aap #punjabi #shiromaniakalidal #politics #sgpc #cm #today #bhagwantmaan #cmbhagwantmann

Комментарии • 109

  • @balwindersidhusidhu6932
    @balwindersidhusidhu6932 20 дней назад +10

    ਭੂੰਦੜ ਸਾਹਿਬ ਜੀ ਤੁਸੀਂ ਤੇ ਤੁਹਾਡੇ ਨਾਲ ਦੇ ਜਿੰਨੇ ਵੀ ਲੀਡਰ ਨੇ ਸਭ ਨੇ ਪੰਥ ਨੂੰ ਵੇਚਕੇ ਆਪਣੇ ਕਾਰੋਬਾਰ ਸੈਂਟ ਕੀਤੇ ਆ ਅੱਜ ਤੁਹਾਡਾ ਛੋਟੋ ਤੋਂ ਛੋਟਾ ਲੀਡਰ ਵੀ ਕਰੋੜਾਪਤੀ ਆ

  • @bsr840
    @bsr840 17 дней назад

    ਜਦੋਂ ਤੱਕ ਸੁਖਬੀਰ ਅਸਤੀਫਾ ਨਹੀਂ ਦਿੰਦਾ ਤਦ ਤੱਕ ਏਕਤਾ ਨਹੀਂ ਹੋ ਸਕਦੀ।

  • @bsr840
    @bsr840 17 дней назад

    ਇਨ੍ਹਾਂ ਗੱਲਾਂ ਤੋਂ ਲਗਦੈ ਕਿ ਇਹ ਸੁਖਬੀਰ ਇੰਸਾਂ ਦਾ ਚਮਚਾ ਹੈ।

  • @makhansinghgill7029
    @makhansinghgill7029 20 дней назад +12

    ਕਿਰਪਾਣ ਪਾਉਣ ਨਾਲ ਸ਼ਰਮ ਆਉਦੀ ਹੈ ਇਸ ਨੂੰ ਹੁਣ ਰਾਜ ਨੀ ਛਿੱਤਰ ਮਿਲਣਗੇ

  • @jashandeepsinghsekhon7032
    @jashandeepsinghsekhon7032 20 дней назад +1

    ਇਹਨਾਂ ਨੂੰ ਬੰਨ੍ਹਕੇ ਮਸੰਦਾ ਨੂੰ ਅੱਗ ਲਾਓ ਅਕਾਲ ਤਖ਼ਤ ਸਾਹਮਣੇ

  • @jagrajsingh8420
    @jagrajsingh8420 20 дней назад +3

    ਇਹ ਸੋਚਦੇ ਹਨ ਕਿ ਦਾੜੇ ਨੂੰ ਪਰਕਾਸ਼ ਕਰਕੇ ਅਕਾਲੀ ਦਲ ਦਾ ਪਰਧਾਨ ਬਣ ਜਾਂਦਾ

  • @punjjaabdesh8659
    @punjjaabdesh8659 20 дней назад +4

    ਮੌਕਾਪ੍ਰਸਤ ਨੇ ਕਰ ਲਿਆ ਦਾਹੜਾ ਪਰਕਾਸ਼।

  • @gopi2bhatti
    @gopi2bhatti 17 дней назад

    ਸ੍ਰੀ ਆਕਾਲ ਤਖ਼ਤ ਸਾਹਿਬ ਵਲੋਂ ਤਨਖਾਹੀਆ ਕਰਾਰ ਦੇਣ ਬਾਵਜੂਦ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੱਤਾ ਸੁਖਬੀਰ ਸਿੰਘ ਬਾਦਲ ਵਲੋਂ ਇਹ ਹੰਕਾਰੀ ਪਣ ਨਹੀ ਹੈ

  • @balwindersidhusidhu6932
    @balwindersidhusidhu6932 20 дней назад +8

    ਚੱਲੋ ਪੰਦਰਾਂ ਸਾਲ ਸੈਂਟਰ ਦੀ ਹੀ ਚਮਚਾਗਿਰੀ ਕੀਤੀ ਆ ਤੁਸੀਂ ਉਸ ਵਕਤ ਨਹੀਂ ਬੋਲੇ

  • @harmandersinghcheema6102
    @harmandersinghcheema6102 20 дней назад +2

    ਆਹ ਹੁਣ ਨਵਾਂ ਆ ਗਿਆ ਪੋਚੇ ਮਾਰਨ ਨੂੰ ਂਜੇ ਤੂੰ ਇਹਨਾ ਦੀ ਹਮਾਇਤ ਤੇ ਆਇਆਂ ਹੀ ਹੈ ਂ ਤਾਂ ਤੂੰ ਜਨਤਾ ਨੂੰ ਦੱਸ ਕਿ ਬਾਦਲਾਂ ਨੇ ਲੁੱਟ ਕੇ ਕਿੰਨੀ ਜਾਇਦਾਦ ਬਣਾਈ ਹੈ

  • @lakhwindergrewal4999
    @lakhwindergrewal4999 20 дней назад +3

    ਪਹਿਲਾਂ ਤਾਂ ਨੇਤਾ ਜੀ ਨੇ ਸਿਆਸਤ ਛੱਡਤੀ ਸੀ ਅੱਜ ਸੁਖਬੀਰ ਨੇ ਛੁਣਛੁਣਾ ਦੇਤਾ ਇਸ ਇਨਸਾਨ ਨੂੰ 10 ਵੋਟਾਂ ਨੀਂ ਪੈਂਦੀਆ ਸਚਾਈ ਇਹ ਆ

  • @JaswinderSingh-qe7ok
    @JaswinderSingh-qe7ok 20 дней назад +4

    ਭੂੰਦੜ ਸਾਹਿਬ ਸਤਿਕਾਰ ਯੋਗ ਬਾਦਲਾ
    ਦੇ ਇਮਾਨਦਾਰ ਝੋਲੀ ਚੁੱਕ ਨੇ ਸੰਗਤਾਂ ਦਾ ਕੁੱਝ ਨੀ ਸਹਾਰਨਾ

  • @monteksandhu2195
    @monteksandhu2195 20 дней назад +5

    ਇਹਨੇ ਕਦੀ ਕੜਾ ਨੀ ਪਾਇਆ ਇਹ ਪੰਥ ਨੂੰ ਇਕੱਠਾ ਕਰੂ!

  • @jassbir1363
    @jassbir1363 20 дней назад +2

    ਭੂੰਦੜ ਸਾਹਿਬ ਆਪਣੇ ਕਾਰਜ ਕਾਲ ਦੀਆਂ ਪ੍ਰਾਪਤੀਆਂ ਦੱਸੋ ਜੀ , ਜਿਨਾਂ ਕਰਕੇ ਅਕਾਲੀ ਦਲ ਦਾ ਗਰਾਫ ਡਿੱਗਿਆਂ ?

  • @amrinderrandhawa432
    @amrinderrandhawa432 17 дней назад

    ਅਸਲ ਵਿੱਚ ਅਕਾਲੀ ਦੱਲ ਨੂੰ ਪਰਿਵਾਰਵਾਦ ਮਾਰ ਗਿਆ

  • @Malkeetdhillon151
    @Malkeetdhillon151 20 дней назад +3

    ਭੂਦੜ ਸਾਹਿਬ ਨੂੰ ਇਹ ਵੀ ਪੁੱਛਿਆ ਜਾਵੇ ਖੇਰੋ ਖੇਰੋ ਕਿਉਂ ਹੋਏ ਨੇ ਤਹਾਡਾ ਮਿਹਰਬਾਨੀਆਂ ਕਰਕੇ ਸਵਾਲ ਸੁਖਬੀਰ ਬਾਦਲ ਨਹੀਂ ਹੋਣੇ ਹੈ ਹੋਰ ਪਾਰਟੀ ਨੂੰ ਨਹੀਂ

  • @gurshansingh9273
    @gurshansingh9273 20 дней назад +1

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @bsr840
    @bsr840 17 дней назад

    ਏਕਤਾ ਤੋਂ ਬਿਨਾਂ ਸਫ਼ਲਤਾ ਨਹੀਂ ਮਿਲ ਸਕਦੀ। ਤੁਸੀਂ ਵੀ ਪੱਖਪਾਤ ਛੱਡੋ ਭੂੰਦੜ ਸਾਹਿਬ।

  • @kanwalpreets1181
    @kanwalpreets1181 20 дней назад +5

    ਇਹਦੇ ਤੇ ਪੁਆੜੇ ਸਾਰੇ

    • @satrangisiyasat6034
      @satrangisiyasat6034 20 дней назад +1

      ਇਹਦੇ ਘਰ ਤਾਂ ਸੌਦਾ ਸਾਧ ਦੀਆਂ ਮੀਟਿੰਗਾਂ ਹੁੰਦੀਆ ਰਹੀਆ ਹਨ।

  • @ShamsherSingh-k6b
    @ShamsherSingh-k6b 20 дней назад

    ਅੱਜ ਪੱਤਰਕਾਰ ਵੀ ਏਦਾਂ ਸੰਤੁਸ਼ਟ ਹੋ ਰਿਹਾ ਕਿ ਜਿਵੇਂ ਸਾਰੇ ਸਵਾਲਾਂ ਦੇ ਜਵਾਬ ਮਿਲਗੇ ਹੋਣ ਨਹੀਂ ਤਾਂ ਜਿਹੜਾ ਲੀਡਰ ਇਸਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਆ ਉਹਨਾਂ ਨੂੰ ਟਿਚਕਰਾਂ ਕਰਦਾ। ਦੂਜੀ ਗੱਲ ਅੱਜ ਪੈਸੇ ਮਿਲਗੇ ਹੋਣਗੇ ਇਸ ਲਈ ਗੁੰਮ ਜਾਪਦਾ

  • @Malkeetdhillon151
    @Malkeetdhillon151 20 дней назад +4

    ਇਹ ਬੰਦੇ ਨੇ ਅੱਜ ਤੱਕ ਲਈ ਕੁਝ ਨਹੀਂ ਕੀਤਾ ਦੇਣੇ ਤਾਂ ਅੱਜ ਤੱਕ ਕੜਾ ਵੀ ਨਹੀਂ ਪਾਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ

    • @manpreetsingh1574
      @manpreetsingh1574 20 дней назад

      ਏਹਨਾਂ ਨੇ ਕੜਾ ਲਾਹਿਆ ਹੀ ਨਹੀਂ ਕਦੇ
      ਹਮੇਸ਼ਾ ਪਾਇਆ ਹੁੰਦਾ
      ਪੰਜ ਕਰਾਰ ਹਮੇਸ਼ਾ ਪਹਿਨੇ ਹੁੰਦੇ ਨੇ

    • @ShamsherSingh-k6b
      @ShamsherSingh-k6b 20 дней назад

      ਸੱਜਾ ਹੱਥ ਵੇਖ ਕੜਾ ਪਾਇਆ

  • @makhansinghgill7029
    @makhansinghgill7029 20 дней назад +6

    ਫੇਰ ਤਾਂ ਪੱਗ ਵੀ ਤਿਆਗੀ ਲਓ

  • @ShamsherSingh-k6b
    @ShamsherSingh-k6b 20 дней назад +2

    ਹਰ ਸਵਾਲ ਇੱਕੋ ਜਵਾਬ ਕਿ ਇਹ ਲੰਮੀਆਂ ਗੱਲਾਂ ਹਨ ਇਨ੍ਹਾਂ ਦੇ ਜਵਾਬ ਬਹੁਤ ਲੰਮੇ ਹਨ ਇਸ ਕਰਕੇ ਮੈਂ ਇਸਦਾ ਜਵਾਬ ਨਹੀਂ ਦੇ ਸਕਦਾ।

  • @amrinderrandhawa432
    @amrinderrandhawa432 17 дней назад

    ਕਿਹੜਾ ਸੀਨੀਅਰ ਅਕਾਲੀ ਨੇਤਾ ਹੈ ਜਿਸ ਦਾ ਪੁੱਤ mla ਦੀ ਟਿਕਟ ਨਹੀ ਦਿੱਤੀ..?

  • @jasbirpathak5279
    @jasbirpathak5279 20 дней назад +1

    ਸਿੱਖ ਕੌਮ ਤਾਂ ਬਹੁਤ ਬਹਾਦਰ ਹੈ ਪਰ ਤੁਸੀ ਤਾਂ ਸਾਰੇ ਦੱਲੇ ਹੋ ਸੁਖਵੀਰ ਬਾਦਲ ਦੇ।ਸੋਡੇ ਵਿੱਚ ਦਮ ਹੀ ਨਹੀਂ ਸੱਚ ਨੂੰ ਸੱਚ ਕਹਿਣ ਦਾ।ਤੁਸੀ ਤਾਂ ਬੱਸ ਕੁਰਸੀ ਨਾਲ ਚਿੰਬੜੇ ਹੋਏ ਹੋ।ਤੁਸੀ ਆਪਣੇ ਆਪ ਨੂੰ ਪੁਰਾਣੇ ਸਿੱਖਾਂ ਜਾਂ ਸਿੰਘਾਂ ਨਾਲ ਆਪਣੀ ਤੁਲਨਾ ਨਾ ਕਰੋ ਕਿਉਕਿ ਤੁਸੀ ਤਾਂ ਸਿਰਫ ਚਮਚਾਗਿਰੀ ਲਈ ਹੀ ਜੰਮੇ ਹੋ

  • @bsr840
    @bsr840 17 дней назад

    ਭੂੰਦੜ ਸਾਹਿਬ ਸ਼ਾਇਦ ਤੁਹਾਡੇ ਨਾਲ ਤਾਂ ਕਿਸੇ ਦੀ ਨਰਾਜ਼ਗੀ ਨਹੀਂ,ਪਰ ਸੁਖਬੀਰ ਨੇ ਡਰਾਮਾ ਕੀਤਾ ਤੁਹਾਨੂੰ ਐਕਟਿੰਗ ਪ੍ਰਧਾਨ ਲਾਇਆ ਪ੍ਰੰਤੂ ਸੁਖਬੀਰ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ।

  • @Sukhmandersingh-n9
    @Sukhmandersingh-n9 15 дней назад

    ਦਿੱਲੀ ਵਾਲਿਆਂ ਨੇ ਕਿਹਾ ਸੀਗਾ ਸਰਸੇ ਵਾਲੀ ਮਾਫ ਕਰਦੋ

  • @shaarysidhu9643
    @shaarysidhu9643 20 дней назад +2

    ਅੱਜ ਦਾੜੀ ਖੋਲ ਕੇ ਆ ਗਿਆ ਪਖੰਡੀ

  • @bootasidhuboota5664
    @bootasidhuboota5664 20 дней назад +2

    ਸੌਦਾ ਸਾਧ ਬਾਰੇ ਦੱਸੋ

  • @jassbir1363
    @jassbir1363 20 дней назад

    ਸੱਚ ਨੂੰ ਸੱਚ ਕਹਿਣਾ ਕੀ ਨਿੱਦਿਆਂ ਹੁੰਦੀ ਹੈ ਜੀ ?

  • @amrinderrandhawa432
    @amrinderrandhawa432 17 дней назад

    ਜਿਸ ਦੀ ਖਾਈਏ ਬਜਰੀ ਉੱਸ ਦੀ ਭਰੀਏ ਹਾਜਰੀ

  • @rdhillon-iv2ki
    @rdhillon-iv2ki 20 дней назад +1

    ਐਕਟਿੰਗ ਸੋਹਣੀ ਕਰਦਾ ਵਿਚਾਰਾ ਕਾਗਜਕਾਰੀ ਪਰਧਾਨ ਆ ਪਰ,,ਮੇਨ ਪੜਧਾਨ ਅਜੇ ਓਹੀ ਆ 25 ਸਾਲ ਰਾਜ ਕਰਨ ਆਲਾ,,ਲਾਲ ਡੈਅਰੀ ਆਲਾ

  • @gurpreettoor900
    @gurpreettoor900 20 дней назад

    ਕਿੱਸੇ ਗੱਲ਼ ਦਾ ਜੁਵਾਬ ਨੀ ਦਿੱਤਾ। ਜੇ ਜ਼ੁਬਾਨ ਦੇ ਹੋਂ ਤਾਂ ਵਰਕਰਾਂ ਨਾਲ ਜੁਬਾਨ ਕਰ ਕੇ ਮੁੱਕਰੇ ਕਿਓਂ

  • @pavittarsingh7363
    @pavittarsingh7363 20 дней назад +1

    ਹਰ ਗੱਲ ਦਾ ਜਬਾਬ ਗੁਰੂ ਤੇ, ਕਿਰਪਾ ਕਰੂ.

  • @lakhwindergrewal4999
    @lakhwindergrewal4999 20 дней назад +1

    100 ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ🤣🤣🤣ਇਸਤੋਂ ਤਾਂ ਸੁਖਬੀਰ ਬਾਦਲ ਹੀ ਵਧੀਆ ਸੀ

  • @Sukhmandersingh-n9
    @Sukhmandersingh-n9 15 дней назад

    ਜਦੋਂ 12 2017 ਦੀਆਂ ਚੋਣਾਂ 'ਚ ਤੁਸੀਂ ਪੱਟ ਕੇ ਲਿਆਉਂਦੇ ਸੀ ਉਦੋਂ ਤਰੀਕਾ ਸਹੀ ਸੀ ਜਦੋਂ ਮੋਗੇ ਦਾ ਜੋਗਿੰਦਰਪਾਲ ਜੈਨ ਨੂੰ ਪੱਟ ਗਿਆ ਉਦੋਂ ਤੱਕ ਲਾਇਆ

  • @amrinderrandhawa432
    @amrinderrandhawa432 17 дней назад

    ਪੰਜਾਬੀ ਸੂਬੀ ਦੇ ਦੇ ਗੁਨਾਹਗਾਰ ਤੁਹਾਡੇ ਬਾਦਲ ਸਾਹਿਬ ਨੇ..?

  • @gopi2bhatti
    @gopi2bhatti 17 дней назад

    ਅਕਾਲੀ ਦਲ ਵਿੱਚ ਤਿੰਨ ਪਖੰਡੀ ਬਾਦਲ,ਭੂਤੜ, ਚੀਮਾ ਤੇ ਤਲਵੰਡੀ

  • @gurdeepsinghgrewal5329
    @gurdeepsinghgrewal5329 20 дней назад +1

    ਪੰਥ ਇਹਨਾਂ ਦੇ ਮਗਰ ਲੱਗੇ ਹੋ ਹੀ ਨਹੀ ਸਕਦਾ

  • @Malkeetdhillon151
    @Malkeetdhillon151 20 дней назад +1

    ਭੂਦੜ ਸਾਹਿਬ ਕਹਿੰਦਾ ਮੈਂ ਬੀਬੀ ਦਾ ਸਵਾਲ ਨਹੀਂ ਦੇਣਾ ਮੇਰੇ ਲਈ ਸਤਿਕਾਰਯੋਗ ਨੇ ਅੰਦਰੋਂ ਤਾਂ ਤੁਸੀਂ ਉਹਨੂੰ ਬਹੁਤ ਮਾੜਾ ਸਮਝਦੇ ਹ

  • @amrinderrandhawa432
    @amrinderrandhawa432 17 дней назад

    ਅੱਜ ਆਖ ਗਲ ਕਰ ਰਹੇ ਹੋ ਲੌਂਗੋਵਾਲ ਦੀ ਤੁਸੀ ਕੀ ਕੀਤਾ ਸੀ ਉੱਸ ਨਾਲ ਸਾਰੇ ਜਾਣਦੇ ਨੇ

  • @DarshanSingh-qx4ti
    @DarshanSingh-qx4ti 20 дней назад +3

    Good views Akalidal zindabad

  • @Malkeetdhillon151
    @Malkeetdhillon151 20 дней назад +2

    ਬਰੂਦੀ ਧੜੇ ਦੀ ਬਹੁਤ ਕੁਰਬਾਨੀ ਜੋ ਸੋਡੇ ਜੁੰਡਲੀ ਦੇ ਖਿਲਾਫ ਬੋਲੇ ਨੇ

  • @08yfgibf
    @08yfgibf 20 дней назад +2

    Power time tae divided and rule policy adpoted ,family politics party

  • @grai7363
    @grai7363 18 дней назад

    ਨਹੀਂ , ਕਹਿੰਦੇ ਇਹ ਅਸਲੀ ਪਿਓ ਆ , ਬਾਕੀ ਪਤਾ ਨਹੀ

  • @jassbir1363
    @jassbir1363 20 дней назад

    ਪੰਜਾਬ ਦੇ sad ਦੇ 23 ਜਿਲਾ ਜਥੇਦਾਰ ਸਾਹਿਬਾਨ ਹੋਣਗੇ ਜੀ , ਵੀਰੋ ਕੀ ਕੋਈ ਜਥੇਦਾਰ ਸਾਹਿਬ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਅਕਾਲੀ ਦਲ ਨੇ ਸਰਕਾਰ ਚ ਰਹਿ ਕੇ ਇਮਾਨਦਾਰੀ ਨਾਲ ਲੋਕ ਸੇਵਾ ਕੀਤੀ ਹੈ ?
    Please reply

    • @RamSingh-uo2dl
      @RamSingh-uo2dl 18 дней назад

      ਵਾਹਿਗੁਰੂ ਜੀ ਆਪ ਹੀ ਜਾਣਦੇ ਹਨ ਜੀ।

  • @bb-vi5db
    @bb-vi5db 20 дней назад +3

    ਭੁੰਦੜ ਸਹਿਬ ਅਕਲ ਨੁ ਹੱਥ ਮਾਰ ਲਵੋ ਇਹ ਪੁਆੜੇ ਦੀ ਨੈਣ ਹੈ ਹੁਣ ਭੁਦੜ ਮੁਗਲ ਬਣ ਗਿਆ

  • @Navreetkaur-dc3vr
    @Navreetkaur-dc3vr 20 дней назад +2

    👍👍👌

  • @GurpreetSingh-uw1fb
    @GurpreetSingh-uw1fb 20 дней назад

    👍👍👍👍

  • @NavdeepSingh-yd9uh
    @NavdeepSingh-yd9uh 20 дней назад

    Very good 👍 👏 👌

  • @bsr840
    @bsr840 17 дней назад

    ਹਾਲਾਤ ਬਹੁਤ ਮਾੜੇ ਹਨ ਤੁਹਾਡੇ ਵਿੱਚ ਕਾਂ ਬੋਲੀ ਜਾਂਦੇ ਨੇ ਬਾਬਾ ਜੀ।

  • @GurpreetSingh-uw1fb
    @GurpreetSingh-uw1fb 20 дней назад

    👍👍👍👍💪💪💪💪

  • @Navreetkaur-dc3vr
    @Navreetkaur-dc3vr 20 дней назад +1

    🎉🎉

  • @GurvinderSingh-uw8jl
    @GurvinderSingh-uw8jl 20 дней назад +1

    ❤❤

  • @Musicfeelsz
    @Musicfeelsz 20 дней назад

    🎉❤

  • @ajmersingh6332
    @ajmersingh6332 20 дней назад

    ਇਹਨਾਂ ਦਾ ਹੀ ਮਤਲਬ ਸੀ ਇਹ ਬੰਦਾ ਇੱਥੇ ਸਭ ਝੂਠ

  • @karanbirsingh732
    @karanbirsingh732 20 дней назад

    Good job

  • @daljitsingh4430
    @daljitsingh4430 20 дней назад +1

    Haini dum nhi sahi sabiyet hona

  • @nishanpannu1308
    @nishanpannu1308 20 дней назад

    Gentlemen

  • @tejinderkaur7872
    @tejinderkaur7872 20 дней назад +1

    He don’t know about sikhi 😭ena ne Akali dal d patti mes kr k rakh diti tusi ki kita eh daso 😭

  • @bootasidhuboota5664
    @bootasidhuboota5664 20 дней назад +1

    ਇਜ਼ਹਾਰ ਆਲਮ , ਸਵਰਨੇ ਘੋਟਣੇ, ਸੁਮੇਧ ਸੈਣੀ , ਸੌਦਾ ਸਾਧ ਦੇ ਯਾਰ

  • @GurpreetSingh-wh5ug
    @GurpreetSingh-wh5ug 20 дней назад

    Khalli dal Reh GHA

  • @Gurdasbrar-s1w
    @Gurdasbrar-s1w 20 дней назад

    ਗਿਣਤੀ ਵੀ ਘੱਟ ਆਪਸ ਵਿੱਚ ਬਣਦੀ ਵੀ ਨਹੀਂ ਗੱਡੀ ਕਿਵੇਂ ਚੱਲੂ

    • @khushdhillon3511
      @khushdhillon3511 18 дней назад

      ਬਾਬਾ ਗਰਜ਼ਾਂ ਸਿੰਘ ਤੇ ਬੋਤਾ ਸਿੰਘ ਸਿਰਫ਼ ਦੋ ਹੀ ਸਨ ਵੀਰ ਜੀ

  • @JcPreet-e8e
    @JcPreet-e8e 20 дней назад +1

    Koi answer nahi dita

  • @pavittarsingh7363
    @pavittarsingh7363 20 дней назад

    Bhunder Sahib, ??????????.

  • @turlochanmalhi3130
    @turlochanmalhi3130 20 дней назад +1

    Why are you interviewing a walking dead?

  • @lakhbirsidhu3686
    @lakhbirsidhu3686 20 дней назад

    Hun tak ta tusi modi de paraa vich baithe hunde sii, hun jado rajbagh chala gaya. Hun delhi naal takra lava gee. Ehi bjp 4 seats te election laad painde. Harsimrat nu ministry de dinde, fer bhundar saab ne kehna sada nau maas da rishta hai

  • @GianSingh-o3f
    @GianSingh-o3f 20 дней назад

    BhOoder sahib ji Kirpa wahigur area Kirwan upper de Paiaa kro ji

  • @turlochanmalhi3130
    @turlochanmalhi3130 20 дней назад

    Don't blame others for your downfall.

  • @HardeepSingh-py6ve
    @HardeepSingh-py6ve 20 дней назад

    Asi jita gye jrurr jari jang rakhio

    • @satrangisiyasat6034
      @satrangisiyasat6034 20 дней назад +1

      ਛੇ ਵਾਰ ਜਮਾਨਤਾਂ ਜਬਤ ਕਰਵਾਕੇ,

    • @ramandeepsekhon-nn6ps
      @ramandeepsekhon-nn6ps 20 дней назад

      Which Jung ??? Satta di ya kursi di 😂😂😂😂😂

  • @yadrangi6248
    @yadrangi6248 20 дней назад

    Blunder ji kise question da jwab bhi dedo......har baar ehde jwab bohat lambe ah kh Dene.......eh koi answer ni ......

  • @guri8294
    @guri8294 20 дней назад

    Gadaar a sarsewale de premi a ehna dyan kulan da naash hona jida inha guru granth sahib dyan beadbi karn wale da saath dita

  • @amarbajwa6534
    @amarbajwa6534 20 дней назад

    It is time to move on and take a long break, Bhoondrh Sahib. Time has changed, and your group has proven to be unfit to represent the people of Punjab. Have a great retirement.

  • @AmrikAulakh-z5h
    @AmrikAulakh-z5h 20 дней назад

    Isnu pusho jo khan sukhbir badal ne sikh kom da kita pehla os bare kyu ni bolda pehla safai apne ghar to shuru karo ah sab mil ka sangat nu pagal bna rahe a

  • @deepbathindeala
    @deepbathindeala 20 дней назад +1

    👍👍

  • @gurshansingh9273
    @gurshansingh9273 20 дней назад

    ਭੂੰਦੜ ਸਾਬ ਜਿੰਦਾਬਾਦ

  • @DJPlay1
    @DJPlay1 20 дней назад +1

    💯💯👏

  • @guri8294
    @guri8294 20 дней назад

    Tusi prapeti kiha gurughar loot k ka gay

  • @inderjitmaan5065
    @inderjitmaan5065 20 дней назад

    Preshident bara bolan da pata hi nahi

  • @jogasinghvirk9726
    @jogasinghvirk9726 20 дней назад

    Eh v duja badel hye

  • @ramandeepsekhon-nn6ps
    @ramandeepsekhon-nn6ps 20 дней назад +1

    RUBBER STAMP BHUNDER

  • @Sports_empire_of_India
    @Sports_empire_of_India 20 дней назад +3

    Akali dal win 2027 💪🏻💪🏻💪🏻

    • @satrangisiyasat6034
      @satrangisiyasat6034 20 дней назад +1

      ਛੇ ਵਾਰ ਜਮਾਨਤਾਂ ਜਬਤ ਕਰਵਾਕੇ,ਸ਼ਰਮ ਤਾਂ ਨਹੀਂ ਆਉਂਦੀ ।

  • @turlochanmalhi3130
    @turlochanmalhi3130 20 дней назад +1

    Drama is his name

  • @SamBrar-xn7ti
    @SamBrar-xn7ti 20 дней назад +1

    Mental

  • @worldwidebroadcasting5787
    @worldwidebroadcasting5787 19 дней назад +1

    Eha baba bohat hi Zada Tej Kisam da Insaan aa har ikk sawal vich Rabb Nu Agha karwa denda 😂😂

  • @gbrar2611
    @gbrar2611 20 дней назад

    😂

  • @Malkeetdhillon151
    @Malkeetdhillon151 20 дней назад

    ਤੁਸੀਂ ਪ੍ਰਧਾਨ ਹੈ ਵੀ ਨਹੀਂ

  • @ronaldocristano7872
    @ronaldocristano7872 20 дней назад +1

    Tuhadi sewa di koi lord nhi aa ghr baitho badal k te tusi 🙏