ਇਹ ਦੇਸ਼ ਮੂਰਖਾਂ ਦੇ ਹੱਥ ਆਇਆ ਹੋਇਆ ਹੈ - ਗਿਆਨੀ ਸੰਤ ਸਿੰਘ ਮਸਕੀਨ ਜੀ

Поделиться
HTML-код
  • Опубликовано: 10 фев 2025
  • ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
    ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
    ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #empee
    #coronainpunjab
    #coronainbathinda
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani japji sahib

Комментарии • 211

  • @zaildarcheema106
    @zaildarcheema106 2 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpalsingh4821
    @gurpalsingh4821 2 года назад +3

    ਸੰਤ ਮਸਕੀਨ ਬਹੁਤ ਵੱਡੀ ਸੋਚ ਦੇ ਮਾਲਕ ਸਨl ਸਭ ਤੋਂ ਵੱਡੇ ਮੂਰਖ ਅਸੀਂ ਹਾਂl

  • @rockymental752
    @rockymental752 Год назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surjitrana1768
    @surjitrana1768 Год назад +8

    ਸਾਨੂੰ ਮਸਕੀਨ ਵਰਗੇ ਪ੍ਰਚਾਰਕ ਬਹੁਤ ਚਾਹੀਦੇ ਹਨ ਧਨ ਮਸਕੀਨ ਜੀ ਸਨ

  • @jagatkamboj9975
    @jagatkamboj9975 10 месяцев назад +1

    वाहेगुरु भली करें 👏
    जय किसान मजदूर एकता जिंदाबाद 🇮🇳

  • @AvtarSingh-rg9hy
    @AvtarSingh-rg9hy Год назад +1

    ਅਵਤਾਰ ਸਿੰਘ ਭੇਲੇ 🌹🙏❤️👌🌹.

  • @RAMBO676
    @RAMBO676 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹

  • @ParamjitSingh-ts1kx
    @ParamjitSingh-ts1kx 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @kaurkhalsa6746
    @kaurkhalsa6746 3 года назад +23

    ਧੰਨ ਹੋ ਧੰਨ ਹੋ ਸੰਤਜੀ ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ਣ । ਅਜ ਲੋੜ ਹੈ ਅਾਪਣੇ ਬੱਚਿਅਾਂ ਅਤੇ ਪਰੀਵਾਰ ਨੂੰ ਗੁਰਬਾਣੀ ਦੀ ਕਥਾ ਵੀਚਾਰ ਨਾਲ ਜੋੜੀੲੇ ਅਰਥ ਸਮਝ ਕੇ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰੀੲੇ।

  • @sikhgamer1638
    @sikhgamer1638 3 года назад +9

    Dhan oh veer te behna jo sant maskeen ji nu sunde mere valo ohna veer behna nu b nmskar jo uteub te santa nu sunde apna jivn sfl krde 🙏🙏🙏🙏🙏🙏🙏🙏

  • @balwinderjohar843
    @balwinderjohar843 3 года назад +23

    ਸਿੱਖ ਕੌਮ ਦਾ ਅਨਮੋਲ ਹੀਰਾ ਸਨ ਸੰਤ ਸਿੰਘ ਜੀ ਮਸਕੀਨ ਜੀ

  • @BaljitSingh-bj4vm
    @BaljitSingh-bj4vm 6 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸੰਤ ਸਿੰਘ ਮਸਕੀਨ ਜੀ ਕੌਮ ਦੇ ਮਹਾਨ ਵਿਦਵਾਨ ਪ੍ਰਚਾਰਕ ਗਿਆਨ ਦੇ ਸਾਗਰ ਹਨ ਤੇ ਰਹਿਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BS-yy8ur
    @BS-yy8ur 3 года назад +11

    👍 ⭐⭐⭐⭐⭐⭐⭐ ਬਹੁਤ ਵਧੀਆ ਵੀਡੀਓ।

  • @DishaKaur1
    @DishaKaur1 2 года назад +2

    ਧੰਨ ਧੰਨ ਸ਼ੇਰੇ ਪੰਜਾਬ ਮਹਾਂ ਰਾਜਾ ਰਣਜੀਤ ਸਿੰਘ ਜੀ ਜਿੱਸ ਨੇ ਰਾਜਾ ਹੁੰਦਿਆਂ ਹੋਇਆਂ ਆਪਣੇ ਸ਼ੁੱਖਾਂ ਨੂੰ ਪਿਸ਼ੇ ਰੱਖ ਕੇ ਪਰਜਾ ਦੇ ਸੁੱਖਾਂ ਦੇ ਹਿੱਤ ਦੀ ਫਿਕਰ ਕਰਦੇ ਸਨ ਅਤੇ ਵਾਹਿਗੁਰੂ ਨੂੰ ਹਮੇਸ਼ਾ ਧਾਦ ਰੱਖਦੇ ਸਨ ਉਹਨੂਾ ਨੇ ਗੁਰੂਸਹਿਬਾਂ ਦੀਆਂ ਇਤਿਹਾਸ ਇਮਾਰਤਾਂ ਦੀ ਸੰਬਾਲ ਕੀਤੀ ਚੋਲਾ ਸਾਹਿਬ ਵਿਖੇ ਗੁਰੂ ਅਰਜਣ ਸ਼ਾਹਿਬ ਜੀ ਦੀ ਉਹ ਇਮਾਰਤ ਜਿੱਥੇ ਉਹਨਾਂ ਨੇ ਆਪਣਾ ਕੁਝ ਸਮਾਂ ਬਿਤਾਇਆ ਸੀ ਉੱਸ ਦੀ ਦੁਬਾਰਾ review ਕਰਵਾਇਆਂ ਲੇਕਿ ਅੱਜ ਅਗਰ ਇਮਾਰਤ ਨੂੰ ਦੇਖੀਆਂ ਤਾਂ ਲਾਵਾਰਿਸ ਦੀ ਤਰਾਂ ਖੰਡਰਾਂ ਵਿੱਚ ਤਬਦੀਲ ਹੋਈ ਹੈ ਕਿਸ਼ੇ ਵੀ ਸਰਕਾਰ ਜਾਂ ਸਰੋਮਣੀ ਕਮੇਟੀ ਇਹ ਸ਼ੱਭ ਭੁੱਲੀ ਬੈਠੀ ਹੈ ਕਿਉਂ ਕਿ ਮੈ ਥੋੜੇ ਦਿਨ ਹੋਏ ਦੇਖੀ ਜੋ ਕੇ ਕਿਸ਼ੇ ਨੇ video ਬਣਾ ਕੇ ਪਾਈ ਹੋਈ ਸੀ ਅਗਰ ਜਗਾ ਦਾ ਜ਼ਿਕਰ ਗਲਤ ਕੀਤਾ ਹੋਵੇ ਤਾਂ ਮਾਫ਼ ਕਰਨਾਂ ਪਰ ਖਿਆਲ ਵਿੱਚ ਇੱਸ਼ ਜਗਾ ਦਾ ਹੀ ਜ਼ਿਕਰ ਕੀਤਾ ਗਿਆ ਸੀ ਜੀ 🙏

  • @manjeetjohal-kf2ii
    @manjeetjohal-kf2ii 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੰਤ ਮਸਕੀਨ ਜੀ ਮੈਂ ਤਾਂ ਸਮਝਦੀ ਹਾਂ ਕੀ ਸੰਤ ਮਸਕੀਨ ਜੀ ਵਰਗਾ ਕੋਈ ਸਿੱਖ ਪ੍ਰਚਾਰਕ ਨਹੀ ਹੋਇਆ ਇੰਨਾ ਸੱਚ ਬੋਲਦੇ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @tilokaramsolanki2229
    @tilokaramsolanki2229 3 года назад +5

    Satnam Shri waheguruji,,,🙏🌺🙏🌺🙏🌺🙏🌺🙏🌺

  • @arjunbhandari9887
    @arjunbhandari9887 2 года назад

    ਉਨੀਸੌਸਾਤਤਰ। ਵਿਚ। ਚਾਰ
    ਸੌਸਾਲਾ। ਪਰਕਾਸਦਿਵਸਤੇ। ਮੰਜੀਸਾਹਿਬਤੋਦੀਵਾਲੀ
    ਤਕ। ਕਥਾਸੁਣੀ

  • @sukhbeerbrar5423
    @sukhbeerbrar5423 3 года назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @SukeersinghSatveer
    @SukeersinghSatveer 6 месяцев назад

    ਵਾਹਿਗੁਰੂ ਜੀ ਸਤਿਨਾਮ ਜੀ 🙏🌷🙏

  • @Jasvir-Singh8360
    @Jasvir-Singh8360 3 года назад +1

    ਧੰਨ ਜੀਉ ਤਿਹ ਕੋ ਜੁਗ ਮੈ ਮੁਖ ਤੇ ਹਰਿ ਚਿਤ ਮਹਿ ਜੁਧ ਵੀਚਾਰੈ।

  • @BS-yy8ur
    @BS-yy8ur 3 года назад

    ।।ਮੂਰਖਾਂ ਸਿਰ ਮੂਰਖ ਹੈ ਜੇ ਮਨੇ ਨਾਹੀ ਨਾਉਂ।। ਗੁਰੂ ਗ੍ਰੰਥ ਸਾਹਿਬ।

  • @KulwantKaur-um2kc
    @KulwantKaur-um2kc 6 месяцев назад

    Waheguru Waheguru Waheguru Waheguru Waheguru Waheguru Waheguru Waheguru ji❤❤❤❤❤

  • @kulwindersingh2484
    @kulwindersingh2484 3 года назад +12

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏿🙏🏿🙏🏿🙏🏿 ਪਾਪੀਹਾਂਮੈਂ

  • @satwinderdhillon6370
    @satwinderdhillon6370 6 месяцев назад

    ਹੁਣ ਤਾਂ ਵਾਹਿਗੁਰੂ ਜੀ ਹੀ ਬਚਾਅ ਸਕਦੇ ਹਨ ਇਸ ਦੇਸ਼ ਨੂੰ ਇਹਨਾਂ ਤੋਂ।

  • @pritamkaur1083
    @pritamkaur1083 6 месяцев назад +1

    Wahguru Ji wahguru Ji wahguru Ji wahguru Ji wahguru Ji 🎉🎉🎉🎉🎉

  • @kuldipsingh1361
    @kuldipsingh1361 3 года назад +5

    Waheguru ji 🙏🙏🙏🙏🙏💕💕🌷🌷💐💐💐💕💕🌴🥀🍀☘️🌴🙏🙏🙏🌱🌿🌻🌾🏵🌲🌼💕💕🍀☘️🌷

  • @HARJEETSINGH-yv1np
    @HARJEETSINGH-yv1np 6 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @deepdeep2139
    @deepdeep2139 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetkaur483
    @manjeetkaur483 6 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranbirsingh1405
    @ranbirsingh1405 3 года назад +5

    🙏 waheguru ji 🙏

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @BaldevSingh-gj5kg
    @BaldevSingh-gj5kg 2 года назад +1

    Dhangurunanakji 🙏🙏

  • @KuldeepSingh-np6dj
    @KuldeepSingh-np6dj 2 года назад

    🙏🙏🙏💙💙 wahe guru ji

  • @balbirkaur22
    @balbirkaur22 Год назад

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏🙏 wahegurug🙏🙏🙏🙏🙏🙏🙏 🌸🌸🌺🌺🌺🌺🌹🌹🌺🌺🌺🌸🌸🙏🙏🙏🙏

  • @RabdaRadioapne
    @RabdaRadioapne 6 месяцев назад

    Sat vachan waheguru ji

  • @Aditya_pal20
    @Aditya_pal20 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ninderpannu5746
    @ninderpannu5746 2 года назад

    Waheguru ji.🌹🌹🌹🌹🌹🌹🥀🥀🥀🥀🥀🥀🥀🥀🥀🥀🥀🥀🥀🥀

  • @ManjeetSingh-pw8mz
    @ManjeetSingh-pw8mz 3 года назад +4

    Bilkul teek hai Sant jee nuu sub gayan see. Waheguru jee sub upper mehar karo 🙏🏼🙏🏼🙏🏼🙏🏼🙏🏼🌹🌹🌹🌹🌹

  • @ManjitKaur-ix6tl
    @ManjitKaur-ix6tl 2 года назад

    ਵਾਹਿਗੁਰੂ ਜੀ

  • @jassi.tv6860
    @jassi.tv6860 2 года назад

    ਸੰਪੂਰਨ ਦੇਵਤਾਂ

  • @sarbjeetsingh584
    @sarbjeetsingh584 2 года назад

    WAHAGURU JI SATNAMJI

  • @gurmitkaur6498
    @gurmitkaur6498 3 года назад +4

    Waheguru Ji maher rakhiyo jee sab ta 🙏🏽🙇💐

  • @AmrikSingh-bp7ms
    @AmrikSingh-bp7ms 3 года назад +4

    Sent Singh Maskeen ji I miss you

  • @surjitrana1768
    @surjitrana1768 Год назад

    ਪਰ ਹੁਣ ਤਾਂ ਰੰਗਦਾਰ ਬਹੁਤ ਹਨ ਪਰਮਾਤਮਾ ਭੰਨ ਹਾਂ ਨੂੰਮੇਹਰ ਕਰੇ,

  • @hsbl
    @hsbl 3 года назад +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🌾

  • @mandeeppardhan2153
    @mandeeppardhan2153 3 года назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @gurpalsingh7767
    @gurpalsingh7767 3 года назад

    DHAN DHAN GYANI SANT SINGH JI MASKEEN

  • @rattanarora8515
    @rattanarora8515 3 года назад +2

    Wah ji wah! Kya baat hai !!!

  • @daljitkaur5004
    @daljitkaur5004 4 месяца назад

    Jinni nidrta naal sant ji gl krde sn uh koi nii kr sakda

  • @sarbjitmaan8518
    @sarbjitmaan8518 3 года назад +6

    🙏🌷🌷ਵਾਹਿਗੁਰੂ ਜੀ 🌷🌷🙏,ਧੰਨ ਧੰਨ ਸੰਤ ਿਪਤਾ ਜੀ 🌷🌷🙏

  • @narindervirdi6318
    @narindervirdi6318 3 года назад +2

    Very Correct.. !!
    Waheguru ji to infinity...!!

  • @RajinderSingh-zz9dw
    @RajinderSingh-zz9dw 3 года назад

    Wahegru je 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @jogasinghhanjra2177
    @jogasinghhanjra2177 3 года назад

    Waheguru waheguru waheguru waheguru waheguru Ji

  • @varindersharmalra3750
    @varindersharmalra3750 2 года назад

    Wahe guru g

  • @ManpreetSingh-ti8qy
    @ManpreetSingh-ti8qy 2 года назад

    WAHEGURUJIKAKHALSAWAHEGURUJIKIFATEH

  • @kamaljitjassar3123
    @kamaljitjassar3123 3 года назад +2

    Never forget 1984.Sant Maskeen ji Never forget 🙏 you also.

    • @SukhdevSingh-bn2if
      @SukhdevSingh-bn2if 2 года назад

      Koi eh gal sant ji kolon puchhe ke jadd khalsa Raj Chardi kla vich si te ajkal kithe gai, leadership kithe gai, murkhan nu raaj da control tussi aap ditta si ya unha ne twathon khas leya? Koi sayana sikh is hall da Kirpa kar ke jawaab deyo ! I am waiting 🙏

    • @SukhdevSingh-bn2if
      @SukhdevSingh-bn2if 2 года назад

      Cont…. Udon akkal kithe gai si?

    • @crusaders571
      @crusaders571 2 года назад

      That was becouse of muslims . muslims tryed to devide Hindus and Sikhs for the separation of East Pakistan

  • @gurbanichanantv6944
    @gurbanichanantv6944 3 года назад +2

    ਮਸਕੀਨ ਜੀ ਤੁਹਾਡੇ ਬਿਨਾਂ ਗੁਰਮਤਿ ਦੀ ਕਥਾ ਕਿਸੇ ਨੇ ਨਹੀਂ ਸੁਣਾਈ

  • @balwindersingh-uu4gb
    @balwindersingh-uu4gb 2 года назад

    God bless you dear Maskeen G

  • @Elfsimmuoffical
    @Elfsimmuoffical 2 года назад

    Vaheguru ji

  • @jasleencaur2388
    @jasleencaur2388 3 года назад

    🙏waheguru ji 🙏🌷🌹🌼🌻🌺

  • @HardevSingh-zi8fd
    @HardevSingh-zi8fd 3 года назад +1

    Waheguru ji

  • @babbarsher3660
    @babbarsher3660 3 года назад +1

    Bht saanti milti hai aap ko sun kar

  • @gurbaazctsingh9289
    @gurbaazctsingh9289 3 года назад

    Waheguruji 🙏🌹🍓🍎🌹🙏

  • @RanjitSingh-ss2mu
    @RanjitSingh-ss2mu 3 года назад

    🙏satnam Waheguru ji 🙏

  • @partapsachdeva1719
    @partapsachdeva1719 3 года назад

    Waheguru waheguru

  • @kuldeepkhaira6599
    @kuldeepkhaira6599 3 года назад

    Waheguru ji 🙏🙏🙏🙏🙏

  • @gogasingh675
    @gogasingh675 3 года назад +1

    Wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru

  • @rsgs321
    @rsgs321 Год назад

    ❤❤

  • @everything8526
    @everything8526 3 года назад

    Waheguru Ji 🙏🏻⛳🙏🏻

  • @Fun836
    @Fun836 6 месяцев назад

    ਦੁਬਾਰਾ ਫਿਰ ਆਉਣਗੇ॥

  • @arvindersingh8936
    @arvindersingh8936 3 года назад

    Waheguru

  • @gurjindersingh9800
    @gurjindersingh9800 3 года назад +13

    Kalistan. Zindabaad.
    Never. Forget = 1984.

    • @harishankarpathak9673
      @harishankarpathak9673 3 года назад +1

      Never forget abdali

    • @singhjasbeer5216
      @singhjasbeer5216 3 года назад +3

      Yes never forget 1984 and keep harboring hate.. wow what a learning you have embibed from maskeenji..

    • @ludhianvi1
      @ludhianvi1 3 года назад

      @@singhjasbeer5216spot on.
      these days we are using 84 for hatered purpose.

  • @AmrikSingh-lo7on
    @AmrikSingh-lo7on 3 года назад +1

    🙏🙏🙏🙏🙏🌹🌹🌹🌹🌺🌺

  • @satgursohi1630
    @satgursohi1630 3 года назад

    waheguru ji

  • @foxfell3416
    @foxfell3416 3 года назад +1

    Maskin ji menu tan aj pata laga ke eh desh murkhan de ahth laga. thanks for the infromation

  • @harpreetSingh-oh2ev
    @harpreetSingh-oh2ev 2 года назад

    Sach bolna vi kurbani to ghat nahi . waheguru ji 🙏

  • @Baljit_Roomi
    @Baljit_Roomi 2 года назад

    bitter truth.

  • @subhashguy6095
    @subhashguy6095 3 года назад

    ਅਤੇ ਤੁਸਿ ਸਾਰੇ

  • @AvtarSingh-rg9hy
    @AvtarSingh-rg9hy 2 года назад

    ਅਵਤਾਰ ਸਿੰਘ ਭੇਲੇ

  • @mohitkamra5516
    @mohitkamra5516 3 года назад

    Masken ji is duniya te ha

  • @kulbirkaur2968
    @kulbirkaur2968 3 года назад +1

    ਵਾਹਿਗੁਰੂ ਜੀ 🙏💐

  • @amritpalkaur1052
    @amritpalkaur1052 3 года назад

    🙏🏼🙏🏼

  • @gurdeepsinghsingh1974
    @gurdeepsinghsingh1974 3 года назад

    🙏🙏🙏🙏🙏

  • @ramankhehra6096
    @ramankhehra6096 3 года назад

    ਸਹੀ

  • @mrajmraj6133
    @mrajmraj6133 3 года назад

    😎😎😎😎😎

  • @surjitsingh9971
    @surjitsingh9971 3 года назад

    All,vote,for free,land,to,UNO, enjoy,all

  • @SandeepSharma-oq6pz
    @SandeepSharma-oq6pz 2 года назад +1

    Eh desh murkha de hath nai,balki vehle lok murkha wangu bakwas karni aondi hai.je kmona pave fer pta lagda. Free da kha ke sarkar nu kosan wale murkh hi hunde aa

  • @omkar9532
    @omkar9532 2 года назад

    Maskin ji left 2005 , Dr Manmohan Singh was the PM of coalition govt.

  • @dilpreetsandhu3890
    @dilpreetsandhu3890 3 года назад

    ਪੰਜਾਬੀ ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ਜੀ

  • @harishankarpathak9673
    @harishankarpathak9673 3 года назад +1

    Muskeen ji nirmal hirday gurubhakt hain unki vani manusya k sarvageen vikas se sambandh hai

  • @SouravSharma-mv8rs
    @SouravSharma-mv8rs 5 месяцев назад

    Mama ji
    18 febuary 2005 nu up vich viyah doran Dil da doura pain krke mout hoi si modi pm bneya 2014 vich eh vyakhya Kdo kiti ehna ne

  • @SinghAmrik-lt7cv
    @SinghAmrik-lt7cv 6 месяцев назад

    Jad maskin jee eh updesh kar rahe si oh time Congress Sarkar Rajiv Gandhi da time si.

  • @crusaders571
    @crusaders571 2 года назад

    I wish i could understand 🥺

  • @SatpalSingh-rr7kz
    @SatpalSingh-rr7kz 3 года назад +5

    Aa modi di photo lga k ta kmaal e krti, bilkul theek kita,,e moorkha de hath desh aya hoya hai

    • @BS-yy8ur
      @BS-yy8ur 3 года назад

      👍⭐⭐⭐⭐

    • @BS-yy8ur
      @BS-yy8ur 3 года назад

      💐💐💐

  • @harcharansingh4569
    @harcharansingh4569 2 года назад

    guppan

  • @heloo3456
    @heloo3456 2 года назад

    Eh kis moorakh da channel hai…Maskin saheb da tan bilkul nhi.

  • @Harpreetsingh_2109
    @Harpreetsingh_2109 3 года назад +1

    Bilkul sahi modi varga murkh pradhan mantri ni hoya ajj tak

  • @SatnamSingh-ds9dc
    @SatnamSingh-ds9dc 2 года назад

    Akal Purakh Murkha da ilaz karda hai

  • @BalwinderSingh-bs6xb
    @BalwinderSingh-bs6xb 2 года назад

    BILLKULL MILLIONS-BILLION'S % AJJ-KALL ALL WORLD VICH IN-BINN TTHEEK HO GYEE HAI G,, KHAALSSAA G'''

  • @sikhgamer1638
    @sikhgamer1638 3 года назад

    A jehde 20jane dislike krke gye ne oh hun sun len murkh kon hunda