Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography

Поделиться
HTML-код
  • Опубликовано: 8 сен 2024
  • Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography | Song
    #HarbhajanMaan #PunjabiSinger #VillageTour
    🏅JOIN NOW: RUclips Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Комментарии • 155

  • @GurjeetSingh-zi2kq
    @GurjeetSingh-zi2kq 2 года назад +100

    ਜਦੋਂ ਪੰਜਾਬੀ ਫਿਲਮਾਂ ਆਖਰੀ ਸਾਹਾਂ ਤੇ ਸਨ,ਹਰਭਜਨ ਮਾਨ ਨੇ ਉਸ ਸਮੇਂ ਵਿੱਚ ਪੰਜਾਬੀ ਫਿਲਮਾਂ ਨੂੰ ਮੋਢਾ ਦੇ ਕੇ ਦੁਬਾਰਾ ਸਾਹ ਬਖਸ਼ੇ। ਹਰਭਜਨ ਮਾਨ ਦੀਆਂ ਫਿਲਮਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਮਹਿਕ ਪੂਰੀ ਤਰ੍ਹਾਂ ਤੁੰਨ ਕੇ ਭਰੀ ਹੋਈ ਹੈ। 👏👏👏👏

    • @user-by4sp1bz6p
      @user-by4sp1bz6p 2 года назад +2

      ਬਾਈ ਜੀ ਹਰਭਜਨ ਮਾਨ ..
      ਔਰ ਬੱਬੂ ਮਾਨ ਜੀ ਨੇ ਵੀ ਹਵਾੲੇਂ ਫਿਲਮ ਨਾਲ ਜੋਗਦਾਨ ਪਾਯਾ ਸੀ ✌

    • @satnamsinghjatt3396
      @satnamsinghjatt3396 2 года назад

      @@user-by4sp1bz6p 👍👍👍👍👍👍

  • @rajveerkaur926
    @rajveerkaur926 2 года назад +24

    ਬਹੁਤ ਵਧੀਆ ਲੱਗਿਆ ਮਾਨ ਸਾਹਿਬ ਜੀ ਦੀ ਜਨਮ ਭੂਮੀ ਵੇਖ ਕੇ ❤️❤️❤️🙏🙏🙏🙏 ਵਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @SukhwinderSingh-vo9fq
    @SukhwinderSingh-vo9fq 2 года назад +45

    ਖੇਮੋਆਣੇ ਪਿੰਡ ਦੀ ਸ਼ਾਨ ਬਾਈ ਹਰਭਜਨ ਮਾਨ

    • @sehajbilling5243
      @sehajbilling5243 2 года назад

      Sehajpreet singh 🙏🏻🙏🏻🙏🏻❤️🌹🙏🏻🙏🏻

  • @SinghGill7878
    @SinghGill7878 2 года назад +17

    ਮਾਂ ਬੋਲੀ ਦਾ ਮਾਣ ਹਰਭਜਨ ਮਾਨ ਵਾਹਿਗੁਰੂ ਚੜਦੀ ਕਲਾ ਚ ਰੱਖਣ ਮਾਨ ਸਾਹਬ ਜੀ ਨੂੰ

  • @harpinderbhullar5719
    @harpinderbhullar5719 2 года назад +36

    ਬਹੁਤ ਵਧੀਆ ਇਨਸਾਨ ਆ ਬਾਈ ਹਰਭਜਨ ਮਾਨ ਤੇ ਬਹੁਤ ਵੱਡਾ ਕਲਾਕਾਰ ਹੋਇਆ ਪਰ ਪਿੰਡ ਦਾ ਬਹੁਤ ਮੂੰਹ ਕਰਦਾ ਬਾਈ

  • @hardeepsinghcheema429
    @hardeepsinghcheema429 2 года назад +24

    ਬਹੁਤ ਹੀ ਵਧੀਆ ਕਲਾਕਾਰ ਨੇ ਹਰਭਜਨ ਸਿੰਘ ਮਾਨ

  • @jasueprincemehta8779
    @jasueprincemehta8779 Год назад +1

    ਆ ਸੋਹਣਿਆਂ ਜੱਗ ਜਿਓੁਦਿਆਂ ਦੇ ਮੇਲੇ ਬਹੁਤ ਮਾਨ ਹਰਭਜਣ ਸਿੰਘ ਮਾਨ ਤੇ God bless you 🙏🙏❤️👍👍👌👌👌

  • @armansingh224
    @armansingh224 2 года назад +17

    ਹਰਭਜਨ ਮਾਨ ਜੀ ਬਹੁਤ ਵਧੀਆ ਰੱਬ ਹਮੈਸਾ ਖੁੱਸ ਰੱਖੇ ਕੋਈ ਵੀ ਨੀ ਹਰਭਜਨ ਮਾਨ ਵਰਗਾ ਬਹੁਤ ਹੀ ਵਧੀਆ ਅਵਾਜ਼ ਵਿੱਚ ਜਾਦੂ ਆ ਜੀ ਰੂਹ ਖੁੱਸ ਹੌ ਜਾਦੀਆ

  • @nishanmarmjeetkour.verygoo1903
    @nishanmarmjeetkour.verygoo1903 2 года назад +8

    ਗੁਰਦਾਸ ਮਾਨ ਕਲਮ ਦਾ ਧਨੀ ਹੈ। ਪਰ ਅਵਾਜ਼ ਵਿੱਚ ਹਰਭਜਨ ਦੇ ਨੇੜੇ ਤੇੜੇ ਵੀ ਨਹੀਂ ਖੜਦਾ। ਬਹੁਤ ਹੀ ਵਧੀਆ ਗਾਇਕ ਦੇ ਨਾਲ ਨਾਲ ਵਧੀਆ ਐਕਟਰ ਵੀ ਹੈ।।

  • @harjdeepchandarh1156
    @harjdeepchandarh1156 2 года назад +7

    ਖੇਮੂਆਣਾ ਪਿੰਡ ਮਿੱਤਰਾ ਦਾ❤️

  • @sarbjeetkaur1932
    @sarbjeetkaur1932 2 года назад +4

    My favourite singer harpajan maan Saab ji

  • @jagmeetteona6186
    @jagmeetteona6186 2 года назад +12

    ਬਹੁਤ ਵਧੀਆ ਕਲਾਕਾਰ ਹਰਭਜਨ ਮਾਨ

  • @GurpreetSingh-fq8nn
    @GurpreetSingh-fq8nn 2 года назад +2

    ਹਰਭਜਨ ਬਾਈ ਜੀ ਦੇ ਚੇਹਰੇ ਤੋ ਸਾਫ਼ ਪਤਾ ਲਗਦਾ ਕੀ ਉਹ ਕਿਨੇ ਨਿਘੇ ਸੁਵਾਹ ਦੇ ਨੇਂ ਉਹਨਾਂ ਨੂੰ ਕੋਈ ਹਕਾਰ ਨਹੀਂ ਹੈ ਆਪਣੇ ਆਪ ਤੇ ਬਹੁਤ ਵਧੀਆ ਇਨਸਾਨ ਹਨ ਮੈਂ ਕਦੇ ਬਾਈ ਜੀ ਨੂੰ ਮਿਲੇਆ ਤਾਂ ਨਹੀਂ ਉਹਨਾਂ ਦੀਆਂ ਫਿਲਮਾਂ ਅਤੇ ਯੂ ਟਿਊਬ ਤੇ ਹਰ ਵੀਡੀਓ ਅਤੇ ਗਾਣੇ ਦੇਖਦਾਂ ਰੈਹ ਦਾ ਜੀ

  • @sinderjitsinghjassowal5800
    @sinderjitsinghjassowal5800 2 года назад +2

    ਹਰਭਜਨ ਮਾਨ ਬਾਈ ਜੀ ਦੀ ਤੇ ਗੱਲ ਹੀ ਵੱਖਰੀ ਏ।।ਕਦੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਦੀਆਂ ਹਾਜਰੀ ਤੇ ਕਦੇ ਪਿੰਡ ਜੱਸੋਵਾਲ ਲੋਹੜੀ ਦੇ ਪ੍ਰੋਗਰਾਮ ਦੀਆਂ ਹਾਜਰੀਆ ਭਰਨੀਆ ।।।ਸੱਚੀ ਗੱਲ ਏ।। ਲੰਘੇਆ ਵੇਲਾ ਹੱਥ ਨੀ ਆਉਂਦਾ ।ਬੱਸ ਯਾਦਾਂ ਰਹਿ ਜਾਦੀਆ ।।

  • @ParamjitKaur-dc1hf
    @ParamjitKaur-dc1hf 2 года назад +1

    My favourite singer veer harbhajan Maan🙏🏼👌🏻👌🏻 Malik tuhanu charrdi kla Ch rakhen 👍👍🥰🥰

  • @sunitarani3073
    @sunitarani3073 2 года назад +3

    ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻

  • @rsingh3453
    @rsingh3453 2 года назад +3

    Bai khemuane di hi nai ,poore punjab di shaan hai Harbhajan Maan Rab Lambi umar Bakhshe 🙏💐

  • @gurjitkaurkurali4687
    @gurjitkaurkurali4687 Год назад +1

    ਬਹੁਤ ਹੀ ਵਧੀਆ ਗੀਤ ਹੁੰਦਾ ਹਾਨ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏🙏🙏🙏

  • @surjitgill6411
    @surjitgill6411 2 года назад +11

    ਪੰਜਾਬ ਦਾ ਮਾਣ ਹਰਭਜਨ ਮਾਨ। ਸੁਰਜੀਤ ਸਿੰਘ ਘੋਲੀਆ

  • @pheerpb1010
    @pheerpb1010 2 года назад +5

    God bless you my dear harbajan maan ji 🙏

  • @rajpalkaur1967
    @rajpalkaur1967 2 года назад +2

    ਸ਼ਾਨ ਬਠਿੰਡੇ ਦੀ ਮਾਂ ਬੋਲੀ ਪੰਜਾਬੀ ਦਾ ਸਰਦਾਰ ਹਰਭਜਨ ਮਾਨ ❤️❤️❤️❤️

  • @user-eh1wd1tp1w
    @user-eh1wd1tp1w Месяц назад

    ਬਹੁਤ ਬਹੁਤ ਸਤਕਾਰ ਇਸ ਧਰਤੀ ਨੂੰ ਬਹੁਤ ਸਤਕਾਰ ਗੀਤ ਕਰ ਦੀ ਜੀਵਨ ਕਹਾਣੀ ਦਿਖਾਉਣ ਲਈ ਲੱਖ ਲੱਖ ਵਧਾਈਆਂ ਹੋਣ ❤❤❤❤❤

  • @mattusaab05
    @mattusaab05 2 года назад +2

    Jind jaan punjab di ❤❤ maana de maan harbhajan maan saab 😍💖

  • @jagsirsingh5979
    @jagsirsingh5979 2 года назад

    ਬਹੁਤ ਵਧੀਆ ਲੱਗਿਆ ਹਰਭਜਨ ਮਾਨ ਦਾ ਪਿੰਡ ਅਤੇ ਪਿੰਡ ਦੇ ਸਾਰੇ ਲੋਕ ਸੂਝਵਾਨ ਹਨ

  • @sarapannu2792
    @sarapannu2792 2 года назад +2

    ਬਹੁਤ ਵਧੀਆ ਕਲਾਕਾਰ ਜੀ

  • @lavidadu
    @lavidadu 2 года назад +4

    Real Soul Harbhajan Maan 💚

  • @harjdeepchandarh1156
    @harjdeepchandarh1156 2 года назад +4

    ਸਾਡਾ ਪਿੰਡ😍

  • @rajwinderdhaliwal7807
    @rajwinderdhaliwal7807 2 года назад +3

    Very very nice parsons god bless you sir ♥️♥️♥️🙏🏻🙏🏻🌹🌹

  • @hartejsingh57
    @hartejsingh57 2 года назад +9

    ਬਹੁਤ ਵਧੀਆ

  • @harwindersingh995
    @harwindersingh995 2 года назад +2

    The best of HARBHAJAN MANN, ❤️👌👍🙏

  • @satpalsinghterkiana4392
    @satpalsinghterkiana4392 2 года назад +4

    ਬਹੁਤ ਵਧੀਆ ਜੀ 🙏🙏🙏🙏 🙏

  • @baljinderjassi4068
    @baljinderjassi4068 2 года назад +6

    God bless you sir 🙏🙏🙏

  • @Ranjodh2300
    @Ranjodh2300 2 года назад +3

    My favourite punjabi star harbhajan mann babbu mann

  • @Downtoearth-tv6eb
    @Downtoearth-tv6eb 2 года назад +1

    ਬਹੁਤ ਵਧੀਆ ਵੀਡੀਓ ਬਾਈ ਦਿਲ ਦੀ ਗਹਿਰਾਈ ਚੋ ਧੰਨਵਾਦ ਬਾਈ 👍💯

  • @bhindalakhoke6083
    @bhindalakhoke6083 Год назад

    My favourite singer harbhajan maan

  • @NirmalSingh-fj1hv
    @NirmalSingh-fj1hv 2 года назад +2

    ਜਮੀਨ ਨਾਲ ਜੁੜਿਆ ਇਨਸਾਨ, ਹਰਭਜਨ ਮਾਨ।

  • @sharandeepsingh5966
    @sharandeepsingh5966 Год назад

    ਹਰਭਜਨ ਮਾਨ ਵੀਰ ਬਹੁਤ ਵਧੀਆ ਇਨਸਾਨ ਤੇ ਵਧੀਆ ਸਿੰਗਰ ਹਨ ਵਹਿਗੁਰੂ ਇਸ ਵੀਰ ਨੂੰ ਸਾਡੀ ਵੀ ਉਮਰ ਲਾਵੇ❤❤❤❤❤

  • @punjabivlogwithtiwanafamil1339
    @punjabivlogwithtiwanafamil1339 2 года назад +1

    My favourite singer harbhajan maan 🙏🙏

  • @babbumaan2956
    @babbumaan2956 2 года назад +11

    ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ ਚੋਲੇ। ਦੇ। ਗਿਰਦੇ।ਵੇਹਨਾ।ਆਪਸ।ਛ। ਲੜਦੇ। ਹਿਰਨਾਂ।ਨਿਕੀ।ਜੀ।ਘੋਦਲੀ।ਘੋਦਲੀ।ਦੇ।ਵਿੱਚ।ਮੋਰੀਆ। ਕਿਥੇ।ਗਇਆ। ਮਾਂ। ਸਾਡੇ।ਹਿਸੇ। ਦੀਆਂ। ਲੋਰੀਆਂ

  • @lakhvindersingh3140
    @lakhvindersingh3140 2 года назад +3

    ਬਹੁਤ ਵਧੀਆ ਜੀ

  • @sukhjindersinghsarai6018
    @sukhjindersinghsarai6018 2 года назад +1

    Verry nice Singer Harbhajan maan ji good bless you maan ji

  • @GuriSingh-oz7et
    @GuriSingh-oz7et 2 года назад +1

    Great person kavishri da mahan sitara harbhjan maan

  • @lavidadu
    @lavidadu 2 года назад +1

    Bhut vdhia lgl video 💚💚

  • @pargatsinghdehardehar1898
    @pargatsinghdehardehar1898 2 года назад +1

    Thank you veer this information layi ,my favourite singer harbhajan maan

  • @nachatarsingh3508
    @nachatarsingh3508 2 года назад +3

    Very good bai ji

  • @AmritpalSingh-ru3ny
    @AmritpalSingh-ru3ny 2 года назад +1

    Nice singer Harbhan maan

  • @ManpreetSingh-fq9hi
    @ManpreetSingh-fq9hi 2 года назад +1

    Mere Desh punjab diyaan shaanaan nu mera koat koat parinaam jyunde vasde raho tuhaade naal hi mere Desh punjab di shaan hai salaam salaam salaam Writer Subhash katwara 🙏🏽🙏🏽🙏🏽🙏🏽

  • @kisanimakhma8783
    @kisanimakhma8783 2 года назад +5

    Babbu Maan di

  • @babbusidhubabbusidhu7422
    @babbusidhubabbusidhu7422 2 года назад +1

    Love you y Harbhajan Maan

  • @miss-snowy7730
    @miss-snowy7730 2 года назад +1

    All songs a very good❤

  • @gurjitkaurkurali4687
    @gurjitkaurkurali4687 2 года назад +1

    Nice g 🙏🙏🙏🙏🙏

  • @palwinderkumar1673
    @palwinderkumar1673 2 года назад +1

    V.V.NICE VIDEO JI

  • @abhijotsinghjot704
    @abhijotsinghjot704 2 года назад +1

    Veer ji vry nyc song ne ssa veer ji

  • @manpreetsinghjhar583
    @manpreetsinghjhar583 2 года назад +3

    Very nice video

  • @jasssran7237
    @jasssran7237 2 года назад +1

    Waheguru ji 🙏

  • @dilawarsingh9211
    @dilawarsingh9211 2 года назад

    My favourite singer is Harbhajan man

  • @mandersingh4238
    @mandersingh4238 2 года назад +3

    very good

  • @gulzarsingh9355
    @gulzarsingh9355 2 года назад +1

    Jai ho❤️❤️👏

  • @butasingh7657
    @butasingh7657 2 года назад +3

    Bahut bahut Dhanwaad Ji waheguru Ji chardikal vich rakhe Ji
    Dhanwaad Ji

  • @happy-uw8xd
    @happy-uw8xd 2 года назад +1

    Bahut vadia insan aa 22 harbhajan mann

  • @karnailsingh5951
    @karnailsingh5951 Год назад

    Good yaar bahut wadya

  • @LovepreetSingh-nr7wm
    @LovepreetSingh-nr7wm 2 года назад

    Harbhajan mann ji Good.

  • @sandhuphotographybababakal1028
    @sandhuphotographybababakal1028 2 года назад +1

    Harbhajan Maan God bless you bhijgi kurhti lal ok maan sahib ji

  • @rajpalkaur1967
    @rajpalkaur1967 2 года назад +1

    ਆ ਸੋਹਿਣਆ ਵੇ ਜੱਗ ਜਿਉਦਿਆਂ ਦੇ ਮੇਲੇ

  • @gurmangillgill1610
    @gurmangillgill1610 2 года назад +1

    ਮੇਰਾ ਨਾਨਕਾ िਪੰ੩ ਅਾ ਮੈ िਮਲੀ ਅਾ ਮਾਮਾ ਜੀ ਨੂੰ

  • @baljindersingh7322
    @baljindersingh7322 2 года назад +1

    Zero Hater Hero bnda 🧡🥰

  • @gsingh561
    @gsingh561 2 года назад +1

    Great person 👍 🙏

  • @batthdairyfarmbarhampur4700
    @batthdairyfarmbarhampur4700 2 года назад

    I ❤you harbhajan mann bay

  • @gillgill6739
    @gillgill6739 2 года назад +1

    Sada bahar singer maan Saab

  • @GurpreetKaur-wq2rr
    @GurpreetKaur-wq2rr 2 года назад +2

    Good

  • @virksaab7394
    @virksaab7394 2 года назад

    Love 💕💕💕 you maan saab ji

  • @jagtarsingh1186
    @jagtarsingh1186 Год назад

    ਸਤਰੰਗੀ ਪੀਘ ਦਾ ਸਿਤਾਰਾ ਤੇ ਗਾਇਕੀ ਦਾ ਧਰੂ ਤਾਰਾ

  • @gurpreetsingh-zg3km
    @gurpreetsingh-zg3km 2 года назад +3

    ਅੱਤ

  • @satnaamsingh7614
    @satnaamsingh7614 2 года назад

    Waheguru waheguru Waheguru waheguru Waheguru waheguru ji

  • @gurjitkaur7108
    @gurjitkaur7108 2 года назад +3

    Nice👍

  • @gurdevsidhu7975
    @gurdevsidhu7975 Год назад

    Very nise

  • @chamkaurchahal4506
    @chamkaurchahal4506 2 года назад +3

    Babbu Maan De Pind

  • @MohinderSingh-tm4qh
    @MohinderSingh-tm4qh 2 года назад +2

    🙏🙏👍👍

  • @HardeepSingh-kv4or
    @HardeepSingh-kv4or 2 года назад

    Very good 👍👏👌

  • @JAGWINDERJAGGIBRAR
    @JAGWINDERJAGGIBRAR 2 года назад

    Maan sab 👌👌

  • @nidpalsingh1562
    @nidpalsingh1562 2 года назад +1

    Nice video

  • @sonifirozpuria7776
    @sonifirozpuria7776 2 года назад

    Very good village

  • @aaronsingh8823
    @aaronsingh8823 2 года назад

    Good singer

  • @lakhadhaliwal7430
    @lakhadhaliwal7430 2 года назад

    Sab toh sira singher

  • @user-tj2ed4zk3n
    @user-tj2ed4zk3n Месяц назад

    ❤❤❤

  • @royalgill5442
    @royalgill5442 2 года назад

    ਰੂਹ ਖੁਸ਼ ਹੋ ਜਾਂਦੀ ਆ ਇਸ ਤ੍ਰਾ ਦੇ ਪ੍ਰੋਗਰਾਂਮ ਦੇਖ ਕੇ ਮਾਨ ਨੇ ਪਿੰਡ ਦਾ ਨਾ ਚਮਕਾਇਆ ਤੇ ਪਿੰਡ ਵਾਲਿਆ ਨੇ ਵੀ ਓਹਨਾ ਦੀ ਤਾਰੀਫ ਕਰਨ ਵਿਚ ਕੋਈ ਕਸਰ ਨਈ ਰਹਿਣ ਦਿੱਤੀ , ਵਾਹਿਗੁਰੂ ਜੀ ਕਿਰਪਾ ਕਰਨ 🙏

  • @iqbaldiaryfarmpaliakhurd2118
    @iqbaldiaryfarmpaliakhurd2118 2 года назад

    Good.

  • @ajayverjitboparai2389
    @ajayverjitboparai2389 2 года назад

    V nice

  • @zahidlatif7363
    @zahidlatif7363 2 года назад +3

    Bai babbu maan saab da pind

  • @noor-bq6kg
    @noor-bq6kg 2 года назад

    Nice singer

  • @Manpreetkaur-el6lb
    @Manpreetkaur-el6lb 2 года назад +4

    Main ik saal rahi a es pind vich,,

  • @Sharannijjar
    @Sharannijjar 2 года назад

    Mere masi sas dasde aa harbhajan maan ji surrey ch surrey delta gurudwara shahib ch vara gonde hunde se ji

  • @manreetkaur5396
    @manreetkaur5396 2 года назад +1

    Nice g

    • @KuldeepSingh-nm1mc
      @KuldeepSingh-nm1mc 2 года назад

      Harbhajan Mann
      ਪੰਜਾਬ ਦਾ ਮਾਣ੍।

  • @middleclass66
    @middleclass66 Год назад

    🤗

  • @kuldeepsmagh6164
    @kuldeepsmagh6164 2 года назад

    Sera 22

  • @pargatsingh-sw9wz
    @pargatsingh-sw9wz 2 года назад

    👌👌👍🏻

  • @manikular2768
    @manikular2768 2 года назад

    👌👌🙏🏼🙏🏼

  • @singhrasal8483
    @singhrasal8483 2 года назад +1

    First'time janu ਪਿੰਡ ਤੋ ਹੋਵੇ। ਬਹੁਤ ਵਧੀਆ

  • @PargatSingh-uw8yq
    @PargatSingh-uw8yq 2 года назад +1

    ਬਹੁਤ

  • @arshgill7608
    @arshgill7608 2 года назад

    Babbu Maan de pind khant bhi jrur jaao,
    Khantmaanpur da naam aaj dunia de map te pauncha dita oss bnde ne,
    Jrur jao pind Khant.