@@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ y kudi nu oda hak Milju ga Per munde nu ta lab lo pehla Nle kudi ne keha video ch v mnu Kuj ne chahida mere ghr wala Milje Osde kol ek bacha v aa yrr
@@jassibrar6411 Army Law bare Sab pta hai, Asi Zanm to le ke Army Nal Rahe ha officer galat hai ta Bolde Dende Si Gal krn di Sahi jankari honi chahidi, officer Pay le ke Duty karde Cnl v Sorry Bol Dende Si
Galte karke kon Manda hae apne prewar de sahmne posting rakwoune hunde ta kehda delhe to order ae c onj he rok sakde c kese de quater vitch jana kena ke ejatdar bande da kmm hae bake quater gard to bhajna bethe 2 to6 gard hunde hae ehe gll hajem ne hunde jekar bhaj v gaeya ta sare gard nu v sajja howege pey ta fer co kese hor de thoda de devega ajj kll peyment co nu pae jande hae jekar na band kare bake uneana da Rola khuj ne kar sakda ehe foj hae nake koe dharna dena hae jekar foj unean de Sunan lag pae ta ladle foj quater vitch jana kedar de ensaneat hae bake agla apne baejte keo karwega jhutha eljam laga ke ladeya dushman desa nal kese de
For personal and kind attention of concerned GOC-in-C. Sir, In case the soldier was put in quarter guards it is not understood as to how he had absconded. A soldier with weapon under the supervision of a duty NCO and duty JCO is always deployed on duty in front of the quarter guards. Hence the question of his absconding from the quarter guards doesn't arise. Necessary inquiry by the CBI may please be arranged. With deep sorrows.
ਬਾਈ ਜੀ ਜਲਦੀ ਤੋਂ ਜਲਦੀ 11ਕੋਰ ਕਮਾਡਰ ਜਲੰਧਰ ਨੂੰ ਮਿਲੋ ਅਤੇ ਲਿਖਤੀ ਕੰਪਲੇਟ ਕਰੋ ਅਤੇ ਆਰਮਡ ਫੋਰਸ ਟਰੁਬਨਾਲ ਕੋਰਟ ਚੰਡੀਗੜ ਵਿੱਚ ਕੇਸ ਫਾਈਲ ਕਰੋ। CO, ADJT, SM, SA, RHM ਸਾਰਿਆਂ ਦੇ ਖਿਲਾਫ ਜਲਦੀ ਤੋਂ ਜਲਦੀ।
666666664666666666666
Kise wakeel da number send krio
highcourt chandighar ca case file kro sab shi ho jana
@l0pppppppppppp😊l😊p😊😊
Lp😊😊nobaltollapb25to
👍ਬਿਲਕੁਲ
ਜਿੱਥੇ ਜਵਾਨ ਹੀ ਸੇਫ ਨਹੀਂ ਓਥੇ ਦੇਸ਼ ਦਾ ਕੀ ਬਣੂ । ਲੋਕਾਂ ਨੂੰ ਕੁੜੀ ਦੀ ਮੱਦਦ ਕਰ ਕੇ ਸਹੁਰੇ ਘਰ ਵੀ ਬਣਦਾ ਹੱਕ ਦੁਆਣਾ ਚਾਹੀਦਾ ਇਸ ਦਾ ਕੀ ਦੋਸ ਆ।
S̤a̤h̤i̤ g̤a̤l̤ h̤a̤ d̤i̤d̤i̤ n̤ṳ h̤a̤k̤ m̤i̤l̤n̤a̤ c̤h̤a̤h̤i̤d̤a̤ h̤a̤
Phelan sohreya de kyu ni rehi quater che kyu gyi eh
@@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ y kudi nu oda hak Milju ga
Per munde nu ta lab lo pehla
Nle kudi ne keha video ch v mnu Kuj ne chahida mere ghr wala Milje
Osde kol ek bacha v aa yrr
ਕੁਆਰਟਰ ਗਾਡਰ ਤੋਂ ਭਗੌੜਾ ਨਹੀਂ ਹੋ ਸਕਦਾ ਕੁਆਰਟਰ ਗਾਡਰ ਬੰਦ ਹੋ ਕੇ ਐਸਮ Adjt ਦੇ ਅੰਡਰ ਹੋ ਜਾਂਦਾ ਰਜਿਸਟਰ ਚੈੱਕ ਕਰਕੇ ਉਸ ਦਿਨ ਦੀ ਗਾਰਡ ਤੇ ਕੇਸ ਕਰੋਂ ਉਹ ਸਭ ਕੁਝ ਦਸਣਗੇ
Char shet kite ona de
ਲੜਕੀ ਦੇ ਪੇਕੇ ਪਰਿਵਾਰ ਦੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਲੜਕੀ ਦਾ ਸਾਥ ਦੇਣਾ ਚਾਹੀਦਾ ਹੈ ਫੌਜ ਦੇ ਉੱਚ ਅਧਿਕਾਰੀਆਂ ਤੇ ਰੱਖਿਆ ਮੰਤਰੀ ਨੂੰ ਮਿਲ ਕੇ ਲੜਕੀ ਨੂੰ ਇੰਨਸਾਫ ਦਿਵਾਉਣ ਲਈ ਦਬਾਅ ਪਾਇਆ ਜਾਵੇ ਫੌਜ ਕਸਟਡੀ ਵਿੱਚੋਂ ਬੰਦਾ ਭੱਜ ਸਕਦਾ ਹੈ ਇਹ ਬਿਲਕੁਲ ਉਸ ਨੌਜਵਾਨ ਨਾਲ ਧੱਕਾ ਕੀਤਾ ਹੈ ਜਿਨ੍ਹਾਂ ਫੌਜ ਦੇ ਮੁਲਾਜ਼ਮਾਂ ਨੇ ਨੌਜਵਾਨ ਨਾਲ ਧੱਕਾ ਕੀਤਾ ਹੈ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪੀੜਤ ਲੜਕੀ ਤੇ ਪੀੜਤ ਨੌਜਵਾਨ ਨੂੰ ਇੰਨਸਾਫ ਦਵਾਇਆ ਜਾਵੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਇਸ ਕੇਸ ਵਿੱਚ ਦਖਲ ਦੇ ਕੇ ਪੀੜਤ ਪਰਿਵਾਰ ਨੂੰ ਇੰਨਸਾਫ ਦਵਾਇਆ ਜਾਵੇ
ਪੰਜਾਬ ਪੁਲਿਸ ਆਰਮੀ ਪੁਲਿਸ ਤੇ ਫ਼ੌਜ ਦੇ ਉੱਚ ਅਧਿਕਾਰੀਆ ਨੂੰ ਬੇਨਤੀ ਹੈ ਇਮਾਨਦਾਰੀ ਨਾਲ ਸੱਚ ਸਾਹਮਣੇ ਲਿਆਉਣ
ਜਿਨੇ ਵੀ ਆਫਸਰ ਔਰ ਜਵਾਨ ਹੈ ਇਸ ਕੇਸ ਵਿਚ ਸਾਮਲ ਆ ਸਭ ਨੂੰ ਵਰਦੀ ਬਿਲਟ ਓਤਾਰਵ ਕੇ ਕੇਸ ਹਾੲਈ ਕੋਟ ਭੇਜੋ
ਫੋਜ ਦੇ ਸੀ ਓ , ਕੰਪਨੀ ਕਮਾਂਡਰ, ਐੱਸ ਐੱਮ ਸਾਬ,ਤੇ ਸੀਨੀਅਰ ਜੇ ਸੀ ਓ ,, ਤੇ ਕੇਸ ਦਰਜ ਕਰਾਓ,, ਹਾਈਕੋਰਟ ਵਿੱਚ ਕੇਸ ਪਾਓ,,
ਇੰਜ ਹੀ ਕਰਦੇ ਨੇ ਫੌਜ ਵਾਲੇ ਅਫ਼ਸਰ ਇਕ ਆਮ ਸਿਪਾਹੀ ਨਾਲ ਕੋਈ ਕਦਰ ਨਹੀਂ
ਸਹੀ ਆ
Ryt bro
Hnji bilkul right
Raj Nath Singh jee insaf do Doshi ko jail bejo aur sealers do bacha chota hai
ਸੀ,ਓ,ਤੇ ਪਰਚਾ ਹੋਣਾ ਬਣਦਾ,,,,,,ਉਹ ਜ਼ਿਮੇਵਾਰ ਐ,,ਰੱਬ ਕੇ ਦੇਵੇ ਗਾਇਬ ਫੌਜੀ,,,
Bilkul sahi hai ji
ਮੇਰਾ ਵੀ ਘਰ ਵਾਲਾ ਫੌਜੀ ਹੈ ਇਹ ਨਹੀਂ ਹੋ ਸਕਦਾ ਫੌਜ ਦੇ ਵਿੱਚੋਂ ਇਕ ਬੰਦਾ ਭੱਜ ਜਾਵੇ ਇਸ ਵਿੱਚ ਸਾਰੇ ਕੁੱਤੇ ਅਫਸਰ ਰਲੇ ਹੋਏ ਨੇ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਪਿੰਡ ਵਾਲਿਆਂ ਨੂੰ ਇਸ ਭੈਣ ਦਾ ਸਾਥ ਦੇਣਾ ਚਾਹੀਦਾ ਹੈ ਹੋਰ ਸਾਰੇ ਵੀਰ ਫੌਜੀਆਂ ਨੂੰ ਇਸ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ
mam aa munda kitho aa
Hlo gud morning g
Fauj wichon bhajna 1 mint da khel hai fauji layee
Per Quieter gaurd to ni bhaj sakda
Kede unit da case aw ji
Right ✅️
ਆਕਲੀਆ ਕਲਾਂ ਦੇ ਸਾਬਕਾ ਫੌਜੀ ਬਾਈ ਪਰੇਮ ਸਿੰਘ ਨਾਲ ਤਾਲਮੇਲ ਕਰਕੇ ਵੇਖਣ
Shi aa jva aa gl
ਕੁਆਟਰ ਗਾਰਦ ਵਿੱਚੋ ਕਿਸੇ ਜਵਾਨ ਦੇ ਭੱਜਣ ਦੀ ਗੱਲ ਹਜ਼ਮ ਹੋਣੀ ਮੁਸ਼ਕਿਲ ਹੀ ਹੈ
3 ਗਰਵਾਲ ਰਾਈਫਲ 2002
ਕਤਲ ਕੇਸ ਦਾ ਕੈਦੀ ਭੱਜ ਕੇ ਅੱਜ ਜਰਮਨ ਵਿਚ ਹੈ ਤੇ ਪਰਿਵਾਰ ਨੇ ਯੁਨਿਟ ਤੇ ਕੇਸ ਕੀਤਾ ਸਾਡੇ ਮੁੰਡੇ ਨੂ ਮਾਰ ਦਿੱਤਾ
ਭੱਜ ਸਕਦਾ ਉਸ ਦਾ ਕਾਰਨ ਜੋ ਡਿਊਟੀ ਤੇ ਸੰਤਰੀ ਨੇ ਉਹ ਵੀ ਉਸ ਨਾਲ ਨੋਕਰੀ ਕਰਦੇ ਕੁਝ ਲੋਕ ਵਿਸਵਾਸ ਕਰਕੇ ਧੋਖਾ ਖਾ ਜਾਦੇ
ਸਾਡਾ ਸਾਥੀ ਕਿਹੜਾ ਭੱਜਣ ਲੱਗਾ ਮੁੰਡੇ ਦਾ ਪਰਿਵਾਰ ਸਾਹਮਣੇ ਕਿਉ ਨਹੀ ਆਉਦਾ ਉਹਨਾਂ ਨੂੰ ਸਭ ਪਤਾ ਇਸ ਕਰਕੇ ਕੁੜੀ ਨੂੰ ਆਪਣੇ ਘਰ ਨਹੀਂ ਆਉਣ ਦਿੰਦੇ
Bilkul veer ji
Ada ch ke big gal a bhj sakda banda
@@manjinderdhillon2800❤❤❤
@@manjinderdhillon2800
ਰਾਜ ਨਾਥ ਸਿੰਘ ਨੂੰ ਮਿਲੋ।
ਪਰਿਵਾਰ ਵੱਲੋਂ ਯੂਨਿਟ ਕਮਾਂਡਿੰਗ ਅਫ਼ਸਰ 'ਤੇ ਸਿਵਲ ਅਦਾਲਤ ਰਾਹੀਂ ਕੇਸ ਕੀਤਾ ਜਾਣਾ ਚਾਹੀਦਾ ਹੈ
Right 👍
ਉਸ ਦਿਨ ਦੀ ਕੁਆਰਟਰ ਗਾਰਡ ਡਿਊਟੀ ਅਫਸਰ ਡਿਊਟੀ ਜੇਸੀਓ ਡਿਊਟੀ ਐਨਜੀਓ ਤੇ ਕੇਸ ਕਰ ਦਿਓ ਸਾਰਾ ਕੁਝ ਆਪਣੇ ਆਪ ਬਾਹਰ ਆ ਜਾਊ ਤੇ ਕਵਾਟਰ ਗਾਰਡਚੋ ਬੰਦਾ ਭੱਜ ਜਾਣਾ ਹੋ ਨਹੀਂ ਸਕਦਾ ਕਿਉਂਕਿ ਕੁਆਟਰ ਗਾਰਡ ਯੂਨਿਟ ਦੀ ਸਭ ਤੋਂ ਮੇਨ ਜਗ੍ਹਾ ਹੁੰਦੀ ਹੈ ਜੇ ਫਿਰ ਵੀ ਭੱਜ ਗਿਆ ਤਾਂ ਫਿਰ ਇੰਡੀਅਨ ਆਰਮੀ ਸਭ ਤੋਂ ਘਟੀਆ ਯੂਨਿਟ ਇਹੀ ਹੋਵੇਗੀ
ਮੈਂ ਭੀ Army ਦਾ ਹਾਂ ਕੁਆਰਟਰ ਗਾਰਡ ਦੇ ਤਾਲੇ ਲੋਹੇ ਦੀਆਂ ਸੁਲਾਖਾਂ ਅਤੇ ਸੰਤਰੀ ਦੀ ਡਿਊਟੀ ਵਿੱਚੋਂ ਆਦਮੀ ਕਦੇ ਭੱਜ ਨਹੀਂ ਸਕਦਾ ਲੇਕਿਨ ਕਿਸੇ ਆਦਮੀ ਨੂੰ ਫੌਜ ਦੇ ਅਫਸਰ ਅਤੇ Jco ਆਪਸੀ ਮਿਲ ਕੇ ਜਿਆਦਾ ਕੁੱਟ ਮਾਰ ਕਰਨ ਤੋਂ ਬਾਅਦ ਉਸ ਦੀ ਹਾਲਤ ਜਿਆਦਾ ਖਰਾਬ ਕਰ ਦੇਣ ਮਗਰੋਂ ਫੋਜ ਉਸ ਦੇ ਘਰਦਿਆਂ ਨੂੰ ਕਦੇ ਮਿਲਾਉਂਦੀ ਨਹੀਂ ਉਸ ਦੀ ਮੌਤ ਹੋਣ ਤੇ ਭੀ ਉਸ ਨੂੰ ਭਗੋੜ Show ਕਰ ਦਿੰਦੀ ਹੈ ਇਸ ਲਈ ਜਲਦੀ ਤੋਂ ਜਲਦੀ ਉਸ Area ਦੇ ਬਰਗੇਡੀਅਰ ਸਾਹਿਬ ਅਤੇ GOC ਸਾਹਿਬ ਨੂੰ ਮਿਲਿਆ ਜਾਵੇ ਅਤੇ ਫ਼ੌਜ ਤੋਂ ਆਪਣਾ ਬੱਚਾ ਲੈਣ ਲਈ Court Case ਕੀਤਾ ਜਾਵੇ
ਰਿਟਾਇਰ ਫੌਜੀਆਂ ਦਾ ਵੀ ਇੱਕ ਗਰੁੱਪ ਹੈ ਉਹਨਾਂ ਨੂੰ ਮਿਲਿਆ ਜਾਵੇ
Nmbr ds bhra oh
ਫੋਜ ਚੋ ਫੌਜੀ ਨਹੀਂ ਭੱਜ ਸਕਦਾ ਸਭ ਧੋਖਾ ਕਿੱਤਾ ਗਿਆ ਹੈ 😢
Asli gall Foj toi elawa koi nhi dass sakdaa
ਹਾਈਕੋਰਟ ਰਾਹੀਂ ਰੈਜੀਮੈਂਟ ਦੇ CO ਤੇ ਬਾਕੀ ਜੋ ਇਸ ਕੇਸ ਵਿੱਚ ਸ਼ਾਮਲ ਹਨ ਸਾਰਿਆਂ ਨੂੰ ਲੀਗਲ ਨੋਟਿਸ ਜਾਰੀ ਕਰਵਾਉ
Co ਤਾਂ ਭੱਜਿਆ ਫਿਰੂ
ਨਾਲ ਕਾਪੀ ਕਰੋ
ਚੀਫ ਆਫ ਆਰਮੀ ਸਟਾਫ
ਡਿਫੈਂਸ ਮਨਿਸਟਰ
ਬ੍ਰਿਗੇਡ ਕਮਾਂਡਰ
GOC
Approach High Court to ask Army authorities about his whereabouts if CO said that he ran away from custody which is not possible.
ਕੁੜੀ ਦਾ ਸਹੁਰਾ ਪਰਿਵਾਰ ਵੀ ਅਕਲੋਂ ਪੈਦਲ ਲੱਗਦਾ ਬੇਵਕੂਫੋ ਪਹਿਲਾਂ ਰਲ਼ ਕੇ ਮੁੰਡਾ ਦਾ ਲੱਭ ਲਉ
V b
Bhagora hoyea ehna de Vasa di nahi foj di nokri
Co de danda aa jana with sm
ਨਗਰ ਵਾਸੀਆਂ ਨੂੰ ਚਾਹੀਦਾ ਮਿਲ ਕੇ ਮਦਦ ਕਰੋ ਇੱਕ ਹੋਰ ਬੇਨਤੀ ਹੈ ਕਿ ਕਰਨਲ ਤੋਂ ਉਤੇ ਦੇ ਅਫਸਰ ਵੀ ਬਹੁਤ ਸਨ ਤੁਸੀਂ ਸ਼ਟੇਸ਼ਨ ਹੈਡ ਕੁਆਟਰ ਜਾਓ ਫੋਜ ਦੇ ਉੱਚ ਅਧਿਕਾਰੀ GOC, ਬ੍ਰਗੇਡੀਅਰ ਕਮਾਂਡਰ ਫੌਜ ਦੀ ਪੁਲੀਸ ਦੇ ਅੱਗੇ ਪੇਸ਼ ਹੋ ਕੇ ਲਿਖਤੀ ਪੱਤਰ ਦੇਵੋ, ਬੰਦਾ ਹਾਜਰ ਕਰਨ ਦੇ ਆਰਡਰ ਮੰਗੋ ਕਰਨਲ ਅਤੇ ਨਾਲ ਦੇ ਬੰਦਿਆਂ ਤੇ ਗਿਟਨੈਪ ਕਰਨ ਦਾ ਕੇਸ ਬਣਦਾ ਹੈ ਯੂਨਿਟ ਦੇ ਡਿਉਟੀ ਅਫਸਰ ਜਿੰਮੇਵਾਰ ਸਨ
U kon ho ene nolse😮
@@jassibrar6411 I,m Army Family to ji u kon
@@KaurSandhu-d6d ok ji
Army officer ho app
@@jassibrar6411 Army Law bare Sab pta hai, Asi Zanm to le ke Army Nal Rahe ha officer galat hai ta Bolde Dende Si Gal krn di Sahi jankari honi chahidi, officer Pay le ke Duty karde Cnl v Sorry Bol Dende Si
ਕਵਾਟਰ ਗਾਡਰ ਤੋਂ ਇੱਕ ਜਵਾਨ ਗਾਇਬ ਹੋ ਜਾਣਾ ਫੌਜ ਦੀ ਸੁਰੱਖਿਆ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਕਿਉਂਕਿ ਯੂਨਿਟ ਦੇ ਸਾਰੇ ਛੋਟੇ ਹਥਿਆਰ (ਰਾਈਫ਼ਲਾਂ਼ਕਾਰਬਨਾਂ) ਕਵਾਟਰ ਗਾਡਰ ਵਿੱਚ ਸੁਰੱਖਿਆ ਗਾਰਡਾਂ ਦੀ ਨਿਗਰਾਨੀ ਵਿੱਚ ਰੱਖੇ ਹੁੰਦੇ ਹਨ।
ਅੱਜ ਕੱਲ੍ਹ CO ਅਪਣੇ ਆਪ ਨੂੰ ਖੁਦਾ ਹੀ ਸਮਝਦੇ ਆ ਬਣਦੀ ਕਾਰਵਾਈ ਹੋਣੀ ਚਾਹੀਦੀ ਆ
Bilkul
ਇਹ ਲੜਕੀ ਬਿਲਕੁਲ ਠੀਕ ਗੱਲ ਕਰਦੀ ਹੈ ਇਸਦੀ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਇਸਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਹੁਤ ਜਰੂਰੀ ਹੈ ਹੈ ਫੋਜ ਵਿੱਚ ਫੌਜੀਆਂ ਬਹੁਤ ਹੀ ਧੱਕਾ ਕਰਦੇ ਹਨ ਫੋਜੀ ਅਫਸਰ ਜਵਾਨਾਂ ਨੂੰ ਇਨਸਾਫ ਨਹੀਂਮਿਲਿਆ ਇਸਲਈ ਇਸ ਲੜਕੀ ਦੀਮੱਦਦੱਤ ਕੀਤੀ ਜਾਵੇ ਜਲਦੀ ਤੋਂ ਜਲਦੀ
ਕੁਛ ਵੀ ਹੇਵੇ ਪੰਜਾਬ ਦੇ ਫੌਜੀ ਨੌਜਵਾਨਾ ਕੋਈ ਸਾਜਿਸ਼ ਹੈ ਜੇਕਰ ਕਸਕਟੀ ਚੌਂ ਭੱਜਣ ਦੀ ਗਲ ਬਣ ਨਹੀਂ ਸਕਦੀ ਫੇਰ ਉਹ ਕਿਵੇਂ ਨਾ ਕਿਵੇਂ ਘਰ ਫੋਨ ਜਰੂਰ ਕਰਦਾ
ਰੱਬ ਉਨ੍ਹਾਂ ਦੇ ਬੱਚਿਆਂ ਨਾਲ ਵੀ ਇਸੇ ਤਰ੍ਹਾਂ ਕਰੂਗਾ ਫੋਜ ਵੀ ਅਜਕਲ੍ਹ ਗੂਡਾਗਰਦੀਯਤੇ ਤੇ ਆਗੀ
ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਅਪਣੇ ਜਾਰਾ ਤੋਂ
ਫੌਜੀ ਬਾਈ ਜੀ ਤੇ ਪਰਿਵਾਰ ਬਹੁਤ ਇਮਾਨਦਾਰ ਹਨ 😢ਵਧੀਆ ਇਨਸਾਨ ਹਨ ਬਹੁਤ ਦੁਖ ਲੱਗਾ ਖਬਰ ਸੁਣ ਕੇ। ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਸਖ਼ਤ ਸਜ਼ਾ ਮਿਲੇ
ਮੈਂ ਵੀ ਫੌਜੀ ਆ,ਕਵਾਟਰ ਗਾਰਡ, ਵਿਚੋਂ ਬੰਦਾ ਨਹੀਂ ਭੱਜ ਸਕਦਾ ਕਿਉਂਕਿ 6 ਸਿਪਾਹੀ ਤੇ ਇੱਕ ਹੌਲਦਾਰ ਤੈਨਾਤ ਹੁੰਦਾ ਆ , ਅਫ਼ਸਰ ਝੂਠ ਬੋਲ ਰਹੇ ਆ,
Veer tuci helf kro jii
Y insaf dwao veer nu
ਸਹੀ ਗੱਲ ਆ co ਨੇ ਗੰਦ ਪਾ ਰੱਖਿਆ ਕਾਰਵਾਈ ਹੋਣੀ ਚਾਹੀਦੀ ਆ
Waheg guru ji
Waheguru g Mehar kriyo g🙏🙏
ap sab nager niwasiyan te benti hai es bete dha sath dho aur sare unit bich paunch jayo police bich case kereo
ਸਿੱਧਾ co ਪਰਚਾ ਹੋਏਗਾ
Co sm sa adjutant quarter guard ਦਾ ਗਾਰਡ ਕਮਾਂਡਰ ਸਾਰਿਆਂ ਤੇ ਕਿਡਨੈਪਿੰਗ ਦਾ ਪਰਚਾ ਪਾਓ, unit ਦੇ ਬਾਹਰ ਧਰਨਾ ਲਾਓ, ਮੀਡੀਆ ਬੁਲਾਓ, ਇਹ ਤਾਂ ਭੱਜੇ ਫਿਰਨ ਗਏ
ਪੂਰੇ ਪਿੰਡ ਨੂੰ ਜਾ ਕੇ ਯੂਨਿਟ ਨੂੰ ਘੇਰਾ ਪਾਇਆ ਜਾਵੇ ਼
ਹਾਈ ਕੋਰਟ ਚੋ ਕੈਸ ਕਰੋ
May god bless this family and justice for this family
ਇਹ ਬਹੁਤ ਹੀ ਹੈਰਾਨੀਜਨਕ ਖਬਰ ਹੈ।ਇਸ ਪਰਿਵਾਰ ਦੇ ਮੈਂਬਰਾਂ ਨੂੰ ਭਾਰਤ ਦੇ ਰੱਖਿਆ ਮੰਤਰੀ, ਫੌਜਾਂ ਦੇ ਜਰਨੈਲ ਅਤੇ ਡਿਫੈਂਸ ਮਨਿਸਟਰੀ ਦੇ ਅਧਿਕਾਰੀਆਂ ਨੂੰ ਮਿਲ ਕੇ ਆਪਣੀ ਲਿਖਤੀ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਹੀ ਕੁਝ ਹੋ ਸਕਦਾ ਹੈ।
Co ,Adjt,SM,S/Jco par cash kro jaldi
ਇਹਦੇ ਵਿੱਚ co ਮਿਲਿਆ ਹੋਇਆ ਹੈ l co ਉੱਤੇ ਸਖਤ ਤੋਂ ਸਖਤ ਕਾਰਵਾਈ ਸਾਰੇ ਮਿਲ ਕੇ ਕਰਵਾਓl
ਸਤਿ ਸ੍ਰੀ ਅਕਾਲ ਜੀ
ਮਸਲਾ ਬਹੁਤ ਗੰਭੀਰ ਹੈ । ਸਭ ਨੇ ਰਾਇ ਸਹੀ ਦਿਤੀ ਹੈ । ਪਰ ਲੜਕੀ ਦੇ ਸਹੁਰੇ ਨੂੰ ਵੀ ਪੱਤਰਕਾਰ ਵੀਰ ਨੂੰ ਨਾਲ ਲੈ ਕੇ ਮਿਲਣਾ ਚਾਹੀਦਾ ਹੈ ।
Fooji vr. Nu insaaf milnaa cahida🙏🙏🙏
Bohat mara hal aw duniya da rab he rakha hai
ਮੈਂ ਵੀ ਫੌਜ ਦੇ ਕੁਆਰਟਰਾਂ ਚੋ ਰਹੇ ਆਂ ਬਹੁਤ ਗਲਤ ਕਰਦੇ ਨੇ ਅਫਸਰਾਂ ਤੇ ਮੈਡਮ ਮੈਡਮ ਤਾ ਵੱਧ ਸਲੂਕੀ ਕਰਦੀਆਂ ਸੀ ਐਸੇ ਵੀ ਬੜਾ ਬੇਕਾਰ ਸੀ ਸਾਡੀ ਜੁੰਨਟ ਦਾ ਨਾਲੇ ਪੰਜਾਬੀ ਸੀ। ਸੁਧਾਰਹੋਣਾ ਚਾਹੀਦਾ ਫੌਜ ਦਾ ਵੀ ਫੌਜੀ ਦਾਵੀ ਤੇ ਫੌਜੀ ਦੀ ਫੈਮਲੀ ਦਾ
Galte karke kon Manda hae apne prewar de sahmne posting rakwoune hunde ta kehda delhe to order ae c onj he rok sakde c kese de quater vitch jana kena ke ejatdar bande da kmm hae bake quater gard to bhajna bethe 2 to6 gard hunde hae ehe gll hajem ne hunde jekar bhaj v gaeya ta sare gard nu v sajja howege pey ta fer co kese hor de thoda de devega ajj kll peyment co nu pae jande hae jekar na band kare bake uneana da Rola khuj ne kar sakda ehe foj hae nake koe dharna dena hae jekar foj unean de Sunan lag pae ta ladle foj quater vitch jana kedar de ensaneat hae bake agla apne baejte keo karwega jhutha eljam laga ke ladeya dushman desa nal kese de
P
Waheguru Ji AP hi ansaf dvoga doed da te pani da pani 😢
ਸੁਪਰੀਮ ਕੋਰਟ ਵਿੱਚ ਪਟੀਸ਼ਨ ਲਗਾਉ।ਜੱਜ ਸਾਹਿਬਾਨ ਤੁਹਾਡੀ ਜ਼ਰੂਰ ਸੁਣਨਗੇ। 😮
ਮੈ ਵੀ ਸਾਬਕਾ ਫੌਜੀ ਸਿਉ ਸਾਹਿਬ ਤੇ ਕੇਸ ਦਰਜ ਕਰਵਾਉ ਸਿਉ ਸਾਹਿਬ ਸਬ ਕੁੱਝ ਦੱਸੇਗਾ
Waheguru ji mehar Karo ji
ਵਾਹਿਗੁਰੂ ਜੀ
ਤੁਹਾਨੂੰ ਹਾਈਕੋਰਟ ਦਾ ਰੁੱਖ ਕਰਨਾ ਚਾਹੀਦਾ ਹੈ
Waheguru ji❤
ਜੈ ਜਵਾਨ ਜੈ ਕਿਸਾਨ 👍
ਕੁਆਰਟਰ ਗਾਰਡ ਵਿੱਚੋ ਭਗੌੜਾ ਹੋਣਾ ਬਹੁਤ ਮੁਸ਼ਕਲ ਹੈ। ਇਹ ਕੇਸ ਜਾਚ ਮੰਗਦਾ ਹੈ। ਗਾਰਡ ਤੇ ਐਕਸ਼ਨ ਹੋਣਾ ਚਾਹੀਦਾ ਸੀ। ਪਲਟਨ ਸੀਓ 😢ਦੱਸੇ ਕੇ ਗਾਰਡ ਨੂੰ ਕੀ ਸਜਾ ਦਿੱਤੀ ਗਈ ਜੇ ਉਸਦੀ ਨਿਗਰਾਨੀ ਹੇਠੋ ਉਹ ਭਗੌੜਾ ਹੋਇਆ ਹੈ।
ਗਰੀਬ ਦਾ ਵੀ ਸਾਥ ਦੇਣ ਪੰਜਾਬ ਦੇ ਲੋਕ ਤੇ ਫ਼ੌਜੀ ਵੀਰ ਵੀ ਮੱਦਦ ਕਰਨ ਧੰਨਵਾਦ ਜੀ ਪੱਤਰਕਾਰ ਵੀਰ
❤
ਫੌਜ ਵਿੱਚ ਬਹੁਤ ਤਾਨਾਸਾਹੀ ਅਫਸਰ ਦਾ ਰਾਜ ਆਹ ਜਵਾਨ ਨੂੰ ਕੋਈ ਨਹੀਂ ਪੁੱਛਦਾ ਮੈਂ ਤੁਹਾਨੂੰ ਏਕ ਕਹਾਣੀ ਸੁਣਨਾ ਮੇਰੇ ਨਾਲ ਏਕ ਬੰਦੇ ਨੂੰ ਕਰੈਂਟ ਲੱਗਾ ਤੇ ਬਾਦ ਚੋ ਕਹਿਆ ਏਸ ਨੇ ਆਪੇ ਲਾਈਆਂ ਕਰੇਂਟ ਫੌਜ ਮਾਰਿਆ ਕਿਸੇ ਹੋਰ ਤਰੀਕੇ ਨਾਲ ਹੁੰਦਾ ਦਸਦੇ ਕਿਸੇ ਹੋਰ ਤਰੀਕੇ ਨਾਲ army officer
ਵੀਰ ਜੀ ਇਸ ਪਰਿਵਾਰ ਦੀ ਪੂਰੀ ਪੂਰੀ ਮੱਦਦ ਕਰੋ ਜੀ ਇਹ ਸਭ ਕੁਝ ਇਕ ਸਾਜ਼ਿਸ਼ ਦੇ ਤਹਿਤ ਹੋਇਆ ਹੈ ਜੀ ਪਰ ਕਿਸੇ ਵਧੀਆ ਅਤੇ ਸਿਆਣੇ ਵਕੀਲ ਨੂੰ ਮਿਲ ਕੇ ਉਸ ਯੁਨਿਟ ਦੇ ਅਤੇ ਉਹ ਬੰਦੇ ਜੋ ਜ਼ਿਮੇਵਾਰ ਹਨ ਤੇ ਕਾਨੂੰਨੀ ਕਾਰਵਾਈ ਕਰੋ ਜੀ ਅਤੇ ਬਹੁਤ ਜਲਦੀ ਕਰੋ ਜੀ।।
ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆਵੇ ਭਾਰਤੀ ਮਾਨਯੋਗ ਰਾਸਟਰਪਤੀ ਜੀ ਨੂੰ ਮਿਲਿਆ ਜਾਵੇ
Co ਤੇ ਕੇਸ ਕਰੋ ਭੱਜਿਆ ਫਿਰੁ Co
ਇਸ ਦਾ ਮਤਲਬ ਇਹਨਾ ਉਸ ਨੂੰਮਾਰ ਦਿੱਤਾ ਹੋਣਾ ਉਲਟ ਇਹਨਾ ਨੂੰ ਪ੍ਰੇਸ਼ਾਨ ਕਰ ਰਹੇ ਨੇ ਕਿ ਪ੍ਰੀਵਾਰ ਸਾਨੂੰ ਨਾ ਪੁੱਛਣ ਉਹ ਅਪਣਾ ਬਚਾ ਕਰ ਰਹੇ ਨੇ100%ਬੰਦਾ ਹੈ ਨਹੀ
ਇਹ ਪਰਚਾ ਸੀਉ ਤੇ ਹੋਣਾ ਚਾਹੀਦਾ ਕੁਆਟਰ ਗਾਰਡ ਵਿਚੋਂ ਭੱਜ ਨਹੀਂ ਸਕਦਾ
Veer ji foji veer nu insaaf dawao ji 🙏
Je fauj vich eh kuj ho reha.. Fer desh da khatma a.. 🙏🏻🙏🏻
Veer g soldier board ch case lao ji
ਹੌ ਸੱਕਦਾ ਡੈਡ ਬੌਡੀ ਦਾ ਕੌਟਮਾਰਸਲ ਕੱਰ ਦੀਤਾ ਹੌਵੇ ਜਿਹੜੀ ਤੱਨਖਹ ਬੰਦ ਕਿਤੀ
ਵਕੀਲ ਨੂੰ ਮਿਲ ਕੇ ਕੇਸ ਪਾਉ ਯੂਨਿਟ ਦੇ CO ਤੇ ਬਾਕੀਆਂ ਜਾਣਿਆ ਉੱਤੇ .....
ਇਹ ਸਾਰੀ ਗੱਲ ਹਾਈਕੋਟ ਵਿੱਚ ਰਿੰਟ ਲਾ ਦੇਵੋ
Please. Go. To. High. Corut
ਫੌਜ ਦੀ ਅਲੱਗ ਕੋਰਟ ਹੁੰਦੀ ਹੈ ਭਾਜੀ।
ਯੂਨਿਟ ਕਮਾਂਡਿੰਗ ਅਫਸਰ 'ਤੇ ਸਿਵਲ ਕੋਰਟ 'ਚ ਕੇਸ ਚੱਲਣਾ ਚਾਹੀਦਾ ਹੈ
High court jyo supreme court jyo
ਕੁਆਟਰ ਗਾਰਡ ਵਿੱਚੋਂ ਕੋਈ ਨਹੀਂ ਭੱਜ ਸੱਕਦਾ ਇਹ ਗੱਲ ਮੰਨਣ ਯੋਗ ਨਹੀਂ ਆ ਜਦੋਂ ਆਪਣੇ ਬੰਦੇ ਅਫਸਰਾ ਦੀ ਚਾਪਲੂਸੀ ਕਰਨ ਲੱਗ ਜਾਣ ਤਾਂ ਕੀ ਇਨਸਾਫ਼ ਮਿਲੂ ਸਿੱਦਾ ਰਾਸ਼ਟਰਪਤੀ ਨੂੰ ਮਿਲੋ
ਬਾਈ ਜੀ ਜ਼ਲਦੀ ਕੋਰ ਕਮਾਂਡਰ ਨੂੰ ਮਿਲੋਂ। RTI ਕਰਕੇ ਜਲਦੀ ਪਤਾਂ ਕਰੋਂ
S Jco. SM COMPANY CDR
CO ਸੇ ਪਤਾ ਕਰੋਂ ਜਿਨਾਂ ਮਰਜ਼ੀ ਰੋਵੋ ਬਿਨਾਂ ਕਾਗਜ਼ੀ ਕਾਰਵਾਈ ਕੀਤੀ ਤੁਹਾਨੂੰ ਕਿਸੇ ਨਹੀਂ ਸੁਨਣੀ
ਕਿਹੜੇ ਪਿੰਡ ਦਾ ਮਾਮਲਾ ਇਹ ਇਹ ਜ਼ਰੂਰ ਦਸਿਆ h
ਜਾਵੇ,,,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji 🙏🙏🙏🙏🙏
ਫ਼ੌਜੀ ਜਵਾਨ ਨਾਲ ਹਮੇਸ਼ਾ ਧੱਕਾ ਕਰਦੇ ਆ ਅਫਸਰ ਫ਼ੌਜੀ ਜਵਾਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਫੌਜ ਦੇ ਅਫਸਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
ਇਹ ਬੰਦਾ ਕਿਹੜੀ ਯੂਨਿਟ ਦਾ ਹੈ ਪਹਿਲੀ ਗੱਲ ਅੱਜ ਕੱਲ੍ਹ ਦੇ ਜਵਾਨ ਏਕਦੁਜੇ ਨਾਲ ਜਰੂਰਤ ਤੋ ਜਿਆਦਾ ਮੇਲ ਮਿਲਾਪ ਕਰਦੇ ਹਨ ਜੋ ਨਹੀਂ ਕਰਨਾ ਚਾਹੀਦਾ ਹੁਣ ਫੌਜ ਦੇ ਕੁਵਾਤਰਗਰਡ ਵਿੱਚੋ ਭੱਜਣਾ ਬੁਹਤ ਮੁਸ਼ਕਲ ਹੈ ਪਹਿਲਾਂ ਫੌਜ ਦੀ ਕਾਰਵਾਈ ਫੌਜ ਵਿੱਚ ਹੋਣੀ ਹੈ ਇਹ ਫੌਜ ਦੀਆਂ ਗੱਲਾਂ ਹਨ ਕੁਵਾਤਰਗਰ ਇਸ ਮੁੰਡੇ ਕਲ੍ਹੇ ਵਾਸਤੇ ਨਹੀਂ ਓਹ ਸੱਭ ਲਈ ਏਕ ਕਾਨੂੰਨ ਹੈ
ਇਹ ਤਾ ਮਾੜੀ ਗੱਲ ਹੈ ਇਕ ਪੰਜਾਬੀ ਦਾ ਦੂਜੇ ਪੰਜਾਬੀ ਲੈਈ ਪਿੰਡ ਨੂੰ ਫੋਜ ਦੇ ਖਿਲਾਫ ਧਰਨਾ ਲੌਣਾ ਚਾਹੀਦਾ ਹੈ ਜਿਸ ਦੀ ਜਾਂਚ ਹੁਣੀ ਚਾਹੀਦੀ ਹੈ
ਰਾਜ਼ ਨਾਥ ਨੂੰ ਮਿਲਣ ਲਈ ਪਿੰਡ ਇਕੱਠਾ ਹੋ ਕੇ ਜਾਣ
ਮਾਮਲੇ ਦੀ ਜਾਂਚ ਹੋਵੇ
Hello
❤
Bel kol sahi gal hi
ਪੰਜਾਬੀ ਨਾਲ ਪੰਜਾਬੀ ਮਾੜੀ ਕਰਦੇ ਲੋਕ ਕਿਹੰਦੇ ਪੰਜਾਬੀਆਂ ਨੂੰ ਅਫ਼ਸਰ ਬਣਾਓ ਤਾਂ ਪੰਜਾਬੀਆਂ ਦੀ ਕਦਰ ਹੋਵੇਗੀ
ਇਹਨਾਂ ਪਿੰਡਾਂ ਦੇ ਲੋਕਾਂ ਵਿਚ ਸਪਿਰਿਟ ਬਹੁਤ ਹੈ ਫਨੀਅਰ ਉਡਣੇ ਚੀਤੇ ਵਰਗੀ ਤਾਕਤ ਹੈ ਇਹਨਾਂ ਲੋਕਾਂ ਨੂੰ ਨਾਰਮਲ ਯੂਨਿਟਾਂ ਵਿੱਚ ਨਾ ਰੱਖਕੇ ਚੈਨਾ ਪਾਕਿਸਤਾਨ ਗਲੇਸ਼ੀਅਰ ਫਰੰਟ ਬਾਰਡਰ ਤੇ ਰੱਖਿਆ ਜਾਵੇ ਤਾਕਿ ਪਿੱਛੇ ਦੇਸ਼ ਵਿੱਚ ਅਮਨ ਚੈਨ ਰਹੇ ਜੀ
1ਦਿਖਲਾਈ ਦਾ ਜਵਾਨ ਹੈ
Waheguru ji
Justice kro foji di family da take legal action go to high court
CBI jhaz karvao ji
ਹੋ ਸਕਦਾ ਹੈ ਕਿ ਉਸ ਦਾ kortmarshsal ਕਰਕੇ ਸਿਵਲ ਜੇਲ ਵਿੱਚ ਭੇਜ ਦਿੱਤਾ ਹੋਵੇਗਾ ।ਡਿਉਟੀ ਅਫਸਰ ਜੇ ਸੀ ਓ ਉਸ ਦੀ ਗਾਰਡ ਤੇ ਹਾਈ ਕੋਰਟ ਵਿੱਚ ਪਟੀਸ਼ਨ ਪਾਓ।
ਰੱਖਿਆ ਮੰਤਰੀ ਨੂੰ ਮਿਲੇ
Bhai ji co te kes karo
, ਬੜੇ ਅਫਸਰ ਭਾਰਤ ਦ ਬੇੜਾ ਖਰਾਬ ਕਰਦੇ ਹਨ
Col amit ਨਾਲ ਸੰਪਰਕ ਕਰੋ ਓਹ ਏਹੋ ਜਿਹੇ ਹੀ ਕੇਸ ਲੜਦੇ ਹਨ
ਨੰਬਰ ਮੈਂ ਦੇ ਦੇਵਾਂਗਾ
ਨੰਬਰ ਦੇ ਦਿਓ ਵੀਰ ਜੀ ਕਮੈਂਟ ਚ
For personal and kind attention of concerned GOC-in-C. Sir, In case the soldier was put in quarter guards it is not understood as to how he had absconded. A soldier with weapon under the supervision of a duty NCO and duty JCO is always deployed on duty in front of the quarter guards. Hence the question of his absconding from the quarter guards doesn't arise. Necessary inquiry by the CBI may please be arranged. With deep sorrows.
ਸੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ
ਸੁਪਰੀਮ ਕੋਰਟ ਵਿੱਚ ਜਾਓ ਬੰਦਾ ਪਤਾ ਨਹੀਂ ਼਼਼਼਼ਕਿਥੇ
🙏🙏🙏🙏🙏🙏🙏🙏🙏🙏🙏🙏🙏🙏
ਸਾਬਕਾ ਸੈਨਿਕਾਂ ਨੂੰ ਮੱਦਦ ਕਰਨੀ ਚਾਹੀਦੀ ਹੈ
ਜਿਨਟ ਜੇਡੀ ਹੈ ਜੀ
ਤੁਸੀ ਸਾਰੇ ਮਿਲਕੇ ਪੰਜਾਬ ਹਾਈ ਕੋਰਟ ਚ ਇਨਾ ਦੀ ਬਾਈ ਨਾਮ ਕੇਸ ਦਰਜ ਕਰਵਾਈ ਜਾਵੇ ਤੁਹਾਨੂੰ ਨਿਆ ਜ਼ਰੂਰ ਮਿਲੇ ਗਾ
ਭੈਣ ਮੈਂ v ਫੌਜੀ ਦੀ ਬੀਵੀ ਆ ਤੁਸੀਂ ਸਖ਼ਤ ਹੋ k ਪੁੱਛੋ v thodi custudy bicho ਭੱਜਿਆ ਕਿਵੇਂ
Ha g sahi gl aa
High court ch case dakhil karo