Village Hathur AAJA MERA PIND VEKH LAI HATHUR

Поделиться
HTML-код
  • Опубликовано: 8 сен 2024
  • AAJA MERA PIND VEKH LAI HATHUR TEHSIL JAGRAON DISTT LDH ON DD PUNJABI CHANELTELECAST 29.10.2016,IQBAL SINGH[9876205726]

Комментарии • 30

  • @ranaimtiaz3768
    @ranaimtiaz3768 2 года назад +2

    Me Pakistani hu Lahore me rehta hu leikin Hathur hmary dil me aj b Basta he Kash k me Hathur aa saku Hathur ki mati ko choom saku

  • @kirandhaliwal2146
    @kirandhaliwal2146 6 лет назад +6

    Pindan vicho pind Hathur teh.jagraon.distt.Ludhiana.punjab.India Waheguru ji hamesa pind te mehar bharya hath rakhan

  • @davindersharma4899
    @davindersharma4899 3 года назад +1

    Hathur pind di nuhar. .vadia laggi.

  • @MalwaiGiddha
    @MalwaiGiddha 6 лет назад +2

    punjab da virsa

  • @mskatwal8465
    @mskatwal8465 4 года назад +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਮਿਹਰ ਕਰੇ

  • @jasbirkaurmander6542
    @jasbirkaurmander6542 3 года назад +1

    Thank you Door Darshana.

    • @hathuriqbal6914
      @hathuriqbal6914  3 года назад

      Ji Thanks Tuhada.. But write Respecful Doordarshan jalandhar. ਕਿਉਂਕਿ ਕਲਾਕਾਰਾਂ ਦਾ ਮੱਕਾ, ਮਦੀਨਾ ਹੈ ਜੀ!

  • @rashpalpali915
    @rashpalpali915 Год назад

    Mera sohna pind Hathur/ Mintu jatt

  • @amansekhon7794
    @amansekhon7794 4 года назад +2

    𝕄𝕖𝕣𝕒 𝕟𝕒𝕒𝕟𝕜𝕒 𝕡𝕚𝕟𝕕☺️☺️

  • @kamaljitkaur5838
    @kamaljitkaur5838 4 года назад +3

    ਹੈ ਜੀ ਜਿੱਥੋਂ ਇੱਟ ਲੈਕੇ ਜਾਣ ਦੀ ਕੋਈ ਮਾਨਤਾ ਹੈ
    ਸ਼ਾਇਦ ਸੂਫ਼ੀ ਫਕ਼ੀਰ ਦੀ ਕੋਈ ਦਰਗਾਹ ਹੈ..
    ਬੇਨਤੀ ਹੈ ਜੀ ਕੀ ਤੁਸੀਂ ਉਸਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਜੀ...?

    • @hathuriqbal6914
      @hathuriqbal6914  4 года назад +1

      ਰਾਏ ਫਿਰੋਜ ਦਾ ਮਕਬਰਾ ਜੀ, ਬਜ਼ੁਰਗਾਂ ਤੋਂ ਸੁਨਣ ਮੁਤਾਬਕ ਲੱਕੜ ਨੂੰ ਸਿਉਂਕ ਲੱਗ ਜਾਵੇ ਤਾਂ ਇੱਥੋਂ ਅਦਬ ਸਹਿਤ ਹਰੇ ਰੰਗ ਦੇ ਕੱਪੜੇ ਵਿੱਚ ਇੱਟ ਲੋਕ ਲੈ ਕੇ ਜਾਂਦੇ ਹਨ, ਫੱਗਣ ਵਿੱਚ ਇਸ ਦਰਗਾਹ ਤੇ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਤੇ ਉਸ ਇੱਟ ਨੂੰ ਅਦਬ ਸਹਿਤ ਵਾਪਸ ਕਰਨਾ ਪੈਂਦਾ।

    • @kamaljitkaur5838
      @kamaljitkaur5838 4 года назад

      @@hathuriqbal6914 ਜੀ ਧੰਨਵਾਦ ਜਨਾਬ ਤੁਹਾਡਾ ਬਹੁਤ ਬਹੁਤ.. ਜਵਾਬ ਦੇਣ ਲਈ
      ਦਰਅਸਲ ਮੈਂ ਇੱਕ ਵਾਰ ਇੱਕ ਟੀਵੀ ਪ੍ਰੋਗਰਾਮ ਚ ਸੁਣਿਆ ਸੀ ਕਿ ਕੋਈ ਐਸੀ ਦਰਗਾਹ ਹੈ ਆਪ ਜੀ ਦੇ ਪਿੰਡ ਜਿੱਥੋਂ ਇੱਟ ਆਪਣੇ ਘਰ ਲਿਜਾਣ ਨਾਲ ਘਰ ਚ ਪੈਦਾ ਹੋਣ ਵਾਲੇ ਕੀੜੇ ਮਕੌੜੇ (ਕੀੜੀਆਂ, ਕਾਡੇ, ਸਿਓਂਕ ਆਦਿ) ਖਤਮ ਹੋ ਜਾਂਦੇ ਅਾ
      ਬਸ ਇੱਕ ਗੱਲ ਹੋਰ ਦੱਸ ਦੇਣਾ ਕਿ ਕੀ ਇੱਟ ਆਪਣੇ ਘਰ ਲਿਜਾਣ ਦਾ ਵੀ ਕੋਈ ਖਾਸ ਸਮਾਂ ਹੁੰਦਾ
      ਜਿਵੇਂ ਕਿ ਮੇਲੇ ਵਾਲੇ ਦਿਨ ਹੀ ਅਸੀਂ ਇੱਟ ਲਿਆ ਸਕਦੇ ਹਾਂ ਆਪਣੇ ਘਰ..?

    • @hathuriqbal6914
      @hathuriqbal6914  4 года назад +1

      @@kamaljitkaur5838 ਜੀ ਜਦੋਂ ਜੀ ਚਾਹੇ ਉਸ ਦਿਨ ਅਦਬ ਸਹਿਤ ਇੱਟ ਲਿਜਾ ਸਕਦੇ ਹੋ ਜੀ ਪਰ ਫੱਗਣ ਵਿੱਚ ਭੰਡਾਰਾ ਕਰਵਾਇਆ ਜਾਂਦਾ ਉਸ ਦਿਨ ਅਦਬ ਸਹਿਤ ਵਾਪਸ ਕਰਨ ਤੋਂ ਬਾਅਦ ਦੁਬਾਰਾ ਅਦਬ ਸਹਿਤ ਹੋਰ ਇੱਟ ਲਿਜਾ ਸਕਦੇ ਹੋ ਜੀ!

  • @hardevthakur6073
    @hardevthakur6073 5 лет назад +3

    Veer ji es pind vich 1947 to pehla manj Muslim Rajputa dia 4 patia sn Jo hun Pakistan vich rehnde hn. more detail lai partition videos vekho ji

    • @raiaamir1544
      @raiaamir1544 3 года назад +1

      G bilkul shi keha tusi
      Sade buzurg pind hatur tu belong kar de aa Mere dada g Rai zulfiqar ali khan manj pind hatur di ik pati de lamberdar c

    • @raiaamir1544
      @raiaamir1544 3 года назад +1

      Te partition tu baad sada parevar pakistan de district sialkot aa wasya

    • @ranaimtiaz3768
      @ranaimtiaz3768 2 года назад

      Hamary bary b isi pind se Pakistan aye hen Hmary dada g ka Naam Fojy Khan manj tha

  • @kakugillgill5028
    @kakugillgill5028 5 лет назад +2

    My pind

  • @rintuhtr2521
    @rintuhtr2521 3 года назад +1

    Aajo mere pind Di nuhar wekhlo...

  • @raiaamir1544
    @raiaamir1544 3 года назад +1

    Sada apna pind hatur
    G karda k ud ke punch jaye apney pind

    • @hathuriqbal6914
      @hathuriqbal6914  3 года назад

      Most Well Come..ji.. /ਜੀਓ ਆਇਆਂ ਨੂੰ ਜੀ

  • @timsyarora8275
    @timsyarora8275 4 года назад

    I miss too much .....mere pind diya galliyaaa

    • @hathuriqbal6914
      @hathuriqbal6914  4 года назад +1

      ਹਰ ਸ਼ੈ ਤੋਂ ਸੋਹਣੀ ਜਗ੍ਹਾ ਵੀਰੋਂ ਸਾਡਾ ਪਿੰਡ ਹੈ..

  • @Dhaliwalakash_ad
    @Dhaliwalakash_ad Год назад

    ♥️♥️

  • @HarjeetSingh-ow5hs
    @HarjeetSingh-ow5hs 2 года назад

    Good

  • @somnathdawar6114
    @somnathdawar6114 4 года назад

    Bohut hi vadhia

  • @heenusaddi3517
    @heenusaddi3517 4 года назад

    Sir is pind ch pathak jathere bhi hai?????