Bahut, sare, shabad, sahit, aam, sharam, wala, pyar, gal, purana...eh shabad v Apne sanjhe aa Hindi nal. Punjabi di lipi Gurmakhi de bahut chin v Devnagri nal sanjhe aa, varanmala de akhar v sanjhe aa bahute... Hindu, Hindi te Bharat nal daraint nhi krni chahidi... Shri Guru Granth Sahib di bhasha ch Hindi, Sanskrit, te Hindi dian bahut upp bolian jive Braj, Rajasthani, Mithali vrgian bhashaavan v hn.... Hindi es north hisse vich boli jaan Vali har ikk boli te upp boli ch apna parbhav chhad di hai....Sade Punjabi de bahut mahan writer Mahindera College Patiala de Sardar Gurbachan Singh Rahi Huna ne dssya k Kharkuvaad wele ohna de kujh student jo Kharku bn gye sn, oh Rahi Sahib de niwas asthan Officer Colony Patiala vikhe ohna kol aye ikk raat, meenh pai reha c.... Rahi Sahib de ghar gate te ohna di name plate te Shri Gurbachan Singh Rahi likhya c... Oh student Kharku ohna nu kehnde k Sir tusi aa Shri htaa do eh Hinduan da shabad aa... Rahi Sahib kehnde k theek aa bete htaa dinne aan but btaur mere student tusi v Mera ikk hukm mann ke Shri Dukhniwaran Sahib Patiala da Shri htaa ke fer mere kol aao, Shri Rag nu badl ke Sardar Raag kr k aao....oh neevi payi roti khayi gye te Fateh Bula ke aur apne ustad di name plate Val vekhde hoye chle gye....
Welcome to the Pakistan I wish I was there I am in USA right now. I did send my brother-in-law there in Hotel somehow he did not find you guys. I would love to talk to you guys. Thanks
Satnam siri wahegure sahib ji siri Gure Nanak ji tha janam Astan app ji bagesali ho ji Tehna sahib ji Das the benti parwan karna Das nu is hitting with baba ji darsan baksis karn ji❤❤❤❤❤🎉🎉🎉🎉🎉
"Swarn Tehna ka Pakistan ana hamare liye fakhar ki baat hai. Unki kala aur Punjabi tehzeeb ko samarpan dono mulkon ke darmiyan mohabbat aur apnapan badhata hai. Aise kalakar hamesha sanskriti aur tehzeeb ka farogh dete hain. Swarn Tehna ko dil se khushamdeed kehte hain!"
7:50 "Rai Ahmed Khan Kharal Punjab da azeem hero si, jo 1857 di jang-e-azadi ch British raj de khilaf laddya. Oh Sandle Bar de ilaqe ch apni kaum layi jang karke shaheed ho gaye. Aaj vi ohnu azadi de sacha sipahi maneya janda hai . Eh photo unhady he g
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ 🙏🙏ਬਹੁਤ ਸ਼ੁਕਰੀਆ ਟਹਿਣਾ ਜੀ
ਟਹਿਣਾ ਸਾਹਿਬ ਤੁਹਾਡੀ ਅੱਖ ਨਾਲ ਅਸੀਂ ਵੀ ਦਰਸ਼ਨ ਕਰ ਪਾਏ ਬਹੁਤ ਬਹੁਤ ਧੰਨਵਾਦ ਜੀ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ
ਬਾਬੇ ਨਾਨਕ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ 👏👏👏👏👏👏👏💐💐💐💐💐💐💐
ਸਵਰਨ ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਜੀ
ਭਰੋਸਾ ਰੱਖੋ ਜਦੋਂ ਅਸੀਂ ਕਿਸੇ ਦਾ ਚੰਗਾ ਕਰ ਰਹੇ ਹੁੰਦੇ ਹਾਂ ਤਾਂ
*ਉਦੋਂ ਸਾਡੇ ਲਈ ਵੀ ਕਿੱਧਰੇ ਕੁਝ ਚੰਗਾ ਹੋ ਰਿਹਾ ਹੁੰਦਾ ਹੈ*
ਟਹਿਣਾ ਸਾਹਿਬ, ਤੁਹਾਡੀ ਬੋਲੀ ਵਿੱਚ ਵੀ ਹਿੰਦੀ ਦੇ ਬਹੁਤ ਸਾਰੇ ਸ਼ਬਦ ਮਿਲੇ ਹੋਏ ਹਨ। ਤੁਸੀਂ ਸਾਹਿਤ ਨਾਲ ਜੁੜੇ ਹੋਏ ਹੋ ਇਸ ਲਈ ਤੁਹਾਥੋਂ ਆਮ ਠੇਠ ਪੰਜਾਬੀ ਦੀ ਆਸ ਰਹਿੰਦੀ ਹੈ। ਲਹਿੰਦੇ ਪੰਜਾਬ ਦੀ ਬੋਲੀ ਸੁਣਕੇ ਸਾਨੂੰ ਆਪਣੇ ਤੇ ਸ਼ਰਮ ਆ ਜਾਂਦੀ ਹੈ। ਇਨ੍ਹਾਂ ਦੇ ਪਿੰਡ ਸ਼ਹਿਰ, ਰਹਿਣ ਸਹਿਣ, ਬੋਲੀ ਸਭ ਕੁਝ ਪਹਿਲਾਂ ਵਾਲਾ, ਤਾਂਹੀ ਤਾਂ ਇੰਨੇ ਸਾਂਝ ਪਿਆਰ ਤੇ ਅਪਣੱਤ ਭਰੇ ਹਨ ਕਿਉਂਕਿ ਫਲ ਜਿੰਨਾਂ ਪੁਰਾਣਾ ਹੋਵੇ ਉੰਨਾਂ ਹੀ ਮਿਠਾ ਹੁੰਦਾ।
Bahut, sare, shabad, sahit, aam, sharam, wala, pyar, gal, purana...eh shabad v Apne sanjhe aa Hindi nal. Punjabi di lipi Gurmakhi de bahut chin v Devnagri nal sanjhe aa, varanmala de akhar v sanjhe aa bahute... Hindu, Hindi te Bharat nal daraint nhi krni chahidi... Shri Guru Granth Sahib di bhasha ch Hindi, Sanskrit, te Hindi dian bahut upp bolian jive Braj, Rajasthani, Mithali vrgian bhashaavan v hn.... Hindi es north hisse vich boli jaan Vali har ikk boli te upp boli ch apna parbhav chhad di hai....Sade Punjabi de bahut mahan writer Mahindera College Patiala de Sardar Gurbachan Singh Rahi Huna ne dssya k Kharkuvaad wele ohna de kujh student jo Kharku bn gye sn, oh Rahi Sahib de niwas asthan Officer Colony Patiala vikhe ohna kol aye ikk raat, meenh pai reha c.... Rahi Sahib de ghar gate te ohna di name plate te Shri Gurbachan Singh Rahi likhya c... Oh student Kharku ohna nu kehnde k Sir tusi aa Shri htaa do eh Hinduan da shabad aa... Rahi Sahib kehnde k theek aa bete htaa dinne aan but btaur mere student tusi v Mera ikk hukm mann ke Shri Dukhniwaran Sahib Patiala da Shri htaa ke fer mere kol aao, Shri Rag nu badl ke Sardar Raag kr k aao....oh neevi payi roti khayi gye te Fateh Bula ke aur apne ustad di name plate Val vekhde hoye chle gye....
ਕੁਝ ਮਜਬੂਰੀ ਹੁੰਦੀ ਆ
@@ManjeetSingh-u7c 🤫😂🙏
ਪਰਦਾ ਰੱਖੋ ਜੀ,,, 🖋️❤️🍁
@@ManjeetSingh-u7c ਰੋਟੀ ਰੋਜ਼ੀ ਦੀ ਮਜ਼ਬੂਰੀ ਹੈ ਜੀ,,,,❤💰🥯🧇
ਸੁਪਨਾ ਉਦੋਂ ਖ਼ਤਮ ਹੁੰਦਾ ਹੈ ...
*ਜਦੋਂ ਅਸੀਂ ਦੇਖਣਾ ਬੰਦ ਕਰਦੇ ਹਾਂ*
ਮੇਰੇ ਵੱਡੇ ਵਡੇਰਿਆਂ ਦੀ ਜੰਮਣ ਭੌਂ ਹੈ ਸਿਆਲਕੋਟ ❤️❤️❤️
Jiunde vasde raho Tehna Saab...Waheguru tuhanu sdaa charhdi klaa vich rakkhe...🌹🙏🏻🌹
ਵਾਹਿਗੁਰੂ ਜੀ ਟਹਿਣਾ ਸਾਹਿਬ ਤੁਹਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਹਨਾਂ ਰਾਹਾਂ ਦੇ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਏ ਜਿਸ ਧਰਤੀ ਨੂੰ ਸਿਰੀ ਗੁਰੂ ਨਾਨਕ ਦੇਵ ਜੀ ਨੇ ਭਾਗ ਲਾਏ
ਸਾਡੇ ਬਾਪੂ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ ❤❤❤❤
ਸਿਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਢਹਿੰਦਾ
*ਜਿਥੇ ਮਾਲਕ ਰੱਖਦਾ ਹੈ ਰਹਿਣਾ ਪੈਂਦਾ*
ਤੁਸੀਂ ਵੱਡਭਾਗੇ ਹੋ ਟਹਿਣਾ ਅੰਕਲ ਜੀ 😍🙏
ਬਹੁਤ ਸਤਿਕਾਰ ਸਾਹਿਤ ਗੁਰੂ ਨਾਨਕ ਪਾਤਿਸਾਹ ਜੀ ਦੀ ਜਨਮ. ਭੂਮੀ ਨੂੰ ਸਿਜਦਾ 🙏🙏🙏
ਅਰਦਾਸ ਆ ਮਾਲਕਾ ਇਸ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਬਖਸਣਾ, ਜੀਵਨ ਸਫਲ ਹੋਜੂ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਵੀਰ ਜੀ , ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਦਾ ਦਰਸ਼ਨ ਕਰਵਾਇਆ ਅਤੇ ਨਨਕਾਣਾ ਸਾਹਿਬ ਦੀਆਂ ਗਲੀਆਂ , ਸੜਕਾਂ ਵੀ ਘਰ ਬੈਠੇ ਹੀ ਦਿਖਾ ਦਿਤੀਆਂ , ਮਨ ਭਰ ਆਇਆ ਦੇਖ ਕੇ 🙏🙏🙏🙏🙏
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਸਾਹਿਬ ਦੇਖਣ ਨੂੰ ਟਹਿਣਾ ਸਾਹਿਬ ਸ਼ੁਕਰੀਆ
ਬਹੁਤ ਧੰਨਵਾਦ ਟੈਣਾ ਸਾਹਿਬ ਦਰਸ਼ਨ ਕਰਾਉਣ ਵਾਸਤੇ ਨਨਕਾਣਾ ਸਾਹਿਬ ਦੇ
ਵਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੈ ਅਤੇ ਟਹਿਣਾ ਸਾਹਬ ਤੁਸੀਂ ਘਰ ਬੈਠਿਆਂ ਨੂੰ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਦਰਸ਼ਨ ਕਰਵਾ ਦਿੱਤੇ❤❤ਵਾਹ ਜੀ ਰੂਹ ਖੁਸ਼ ਹੋ ਗਈ
Tehna ਸਾਬ ਸਤਿ ਸ੍ਰੀ ਅਕਾਲ ਮੈਂ Canada Surrey ਚ ਆਰਾਮ ਕਰ ਰਿਹਾ ਸੀ ਕੈਨੇਡਾ ਸ਼ਾਮ ਦੇ 4.00 Pm ਵਜ਼ੇ ਸਨ
ਤੁਹਾਡੀ ਵੀਡੀਓ ਬਣਾਈ ਆਪਣੇ ਗੁਰੂ ਨਾਨਕ ਦੇਵ ਜੀ ਦੀ ਵੇਖੀ ਆਨੰਦ ਆ ਗਿਆ ਬੋਹਤ ਹੀ ਖੁਸ਼ੀ ਮਿਲੀ ਤੁਸੀਂ ਦਿਖਾਈ ਵੀ
ਬੋਹਤ ਵਧੀਆ ਢੰਗ ਨਾਲ
ਧੰਨਵਾਦ ਟਹਿਣਾ ਸਾਬ
ਮੇਰੇ ਬਾਬਾ ਨਾਨਕ ਧੰਨ ਤੇਰਾ ਨਨਕਾਣਾ, ਜਿਥੇ ਹਰ ਇੱਕ ਦਿੱਲ ❤ਚਾਹੁੰਦਾ ਜਾਣਾ।
ਮੇਰੇ ਬਾਬਾ ਨਾਨਕ ਧੰਨ ਤੇਰਾ ਨਨਕਾਣਾ
ਬਹੁਤ ਵਧੀਆ ਟਹਿਣਾ ਸਾਹਿਬ ਵੈਸੇ ਤੁਹਾਡੇ ਪ੍ਰੋਗਰਾਮ ਵੇਖਦੇ ਹੁੰਦੇ ਆਂ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕਰ ਦਿਓ ਔਰ ਸੋਹਣਾ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਨੇ ਆਪਣੇ ਜਨਮ ਸਥਾਨ ਤੇ ਤੁਹਾਨੂੰ ਦਰਸ਼ਨ ਬਖਸ਼ੇ ਬਹੁਤ ਵਧੀਆ ਪੱਗ ਬੜੀ ਸੋਹਣੀ ਲੱਗਦੀ ਤੁਹਾਨੂੰ🙏🙏🙏🙏🙏
❤ ਟਹਿਣਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਦੇ ਤਾਂ ਬਹੁਤ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਇਹ ਵੀਡੀਓ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੈਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਨੇੜੇ ਗੁਰੂ ਘਰ ਨੂੰ ਜਾਣਦੇ ਰਸਤੇ ਦੇ ਵਿੱਚ ਜੋ ਦ੍ਰਿਸ਼ ਨੇ ਉਹ ਦੇਖ ਕੇ ਬਿਲਕੁਲ ਹੀ ਮੈਨੂੰ ਮੇਰਾ ਪੰਜਾਬ ਲੱਪ ਹੈ ਕੋਈ ਸ਼ਬਦ ਨਹੀਂ ਕਹਿਣ ਜੋਗੇ 21:36
ਟਹਿਣਾ ਸਾਹਿਬ ਰਸਤਾ ਪੂਰਾ ਦਿਖਾਇਆ ਧੰਨਵਾਦ ਮੈਂ
ਰਸਤਾ ਵੀ ਬੜੇ ਚਾਅ ਨਾਲ ਦੇਖਿਆ। ਵਾਹਿਗੁਰੂ ਜੀ ਵਾਹਿਗੁਰੂ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰੋ ਜੀ
ਟਹਿਣਾ ਸਾਬ ਇਹ ਤੁਹਾਡੀ ਰੀਲ ਵੇਖ ਕੇ ਇਉਂ ਜਾਪਦਾ ਜਿਵੇਂ ਚੜ੍ਹਦੇ ਪੰਜਾਬ ਚ ਸਫ਼ਰ ਕਰ ਰਹੇ ਹਾਂ।13.25 ਮਿੰਟ ਤੇ ਖੱਬੇ ਪਾਸੇ ਕਬੂਤਰ ਦਾ ਵੱਡਾ ਜਾਲੀਦਾਰ ਕਬੂਤਰ ਖੋਖਾ ਦੇਖ ਕੇ ਮੈਨੂੰ ਮੇਰੇ ਚਾਚਾ ਸਵ: ਇਕਬਾਲ ਸਿੰਘ ਬੇਦੀ ਬਟਾਲਾ
(ਬਾਲਾ ਕਬੂਤਰਾਂ ਵਾਲਾ)
ਹੁਣਾਂ ਦੀ ਯਾਦ ਦਿਵਾ ਦਿੱਤੀ। ਬਹੁਤ ਬਹੁਤ ਧੰਨਵਾਦ ਟਹਿਣਾ ਸਾਬ।
ਟਹਿਣਾ ਵੀਰ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਪਰੋਗਰਾਮ ਦੇਖਿਆ ਧਨਵਾਦ ਦਸਤਾਰ ਸਜਾਉਣ ਦੀ ਬਹੁਤ ਬਹੁਤ ਮੁਬਾਰਕਾਂ 😮😢❤😂
Ssa Tehna ji
Veere sanu tan Rab di kirpa nal apna guru da sher wakhen nu milya
Buht dhanbad ji tuhada
Nankane noo ਜਾਂਦਿਆਂ ਰਾਹੀਆਂ ਵੇ,,ਸਾਡੇ ਗੁਰੂ ਨੂੰ ਸੁਨੇਹਾ ਦੇਵੀ,,, ਤੇਰੇ ਬੱਚੇ ਤੈਨੂੰ ਪਏ ਨੇ ਉਡੀਕਦੇ,,, ਅਸੀ ਭਟਕ ਗਏ ਆ ਬਾਬਾ ਨਾਨਕਾ ਸਾਨੂੰ ਸਿੱਧੇ ਰਾਹੇ ਪਾ ਜਾ।
ਬਹੁਤ ਹੀ ਵਧੀਆ ਜੀ 🎉🎉🎉🎉🎉🎉
ਠਾਣਾ ਸਾਹਿਬ ਆਪਣਾ ਮੀਡੀਆ ਬੜਾ ਰੌਲਾ ਪਾਉਂਦਾ ਪਾਕਿਸਤਾਨ ਚ ਗਰੀਬੀ ਬੜੀ ਆ ਗਰੀਬੀ ਬੜੀ ਮੈਨੂੰ ਤੇ ਸੜਕਾਂ ਵੇਖ ਕੇ ਬਹੁਤ ਮਜ਼ਾ ਆਇਆ ਆਪਣੇ ਨੂੰ ਸੜਕਾਂ ਚੰਗੀਆਂ ਨੇ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤🎉🎉🎉🎉🎉🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਵਧੀਆ ਟਹਿਣਾ ਸਾਬ ਫਰੋਮ ਕੈਲੀਫੋਰਨੀਆ
Bhut vadiya jankari god bless you 🌺🌺
ਟਹਿਣਾ ਸਾਹਿਬ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਪਾਕਿਸਤਾਨ ਦੀ ਪੰਜਾਬੀ ਬੋਲੀ ਬਹੁਤ ਪਿਆਰੀ ਲੱਗਦੀ ਹੈ
ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ,,, ਦਰਸ਼ਨ ਕਰਵਾਉਣ ਲਈ ਸ਼ੁਕਰੀਆ,,,, ਵਾਹਿਗੁਰੂ ਜੀ,
ਟਹਿਣਾ ਸਾਹਿਬ ਜੀ, ਧੰਨਵਾਦ ਜੀ
ਟਹਿਣਾ ਸਾਹਿਬ ਜੀ Bahut achhi video lagi ji ❤🎉 Labh Brar Santy Brar Ganganagar Rajasthan
ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ
ਧੰਨਵਾਦ ਟਿਹਣਾ ਸਾਬ 🙏🙏
ਟਹਿਣਾ ਜੀ ਬਹੁਤ ਵਧੀਆ ਲੱਗਾ
ਟਹਿਣਾ ਸਾਹਿਬ ਜੀਓ ਨਹੀਂ ਰੀਸਾਂ ਤੇਰੀਆਂ ਤੁਸੀ ਮਹਾਨ ਹੋ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ ।
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ,,,,,,ਟਹਿਣਾ ਸਹਿਬ ਕਰਮਾ ਵਾਲੇ ਜੇ ਤੁਸੀ,,,,, ਬਾਬਾ ਨਾਨਕ ਚੜਦੀ ਕਲਾ ਬਖਸ਼ੇ,,,
ਟਹਿਣਾ ਸਾਹਿਬ ਤੇ ਹਰਮਨ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਬਣਾਈ ਹਰਿ ਵੀਡੀਓ ਦੇਖ ਰਹੇ ਹਾਂ ਜੀ। ਤੁਸੀ ਕਹਿ ਰਹੇ ਸੀ ਕਿ ਵੀਡੀਓ ਲੰਬੀ ਹੈ ਪਰ ਸਾਡਾ ਦਿਲ ਕਹਿੰਦਾ ਸੀ ਕਿ ਵੀਡੀਓ ਚਲਦੀ ਰਹੇ ਔਰ ਅਸੀਂ ਗੁਰੂ ਦੀ ਨਗਰੀ ਦੇ ਵੱਧ ਤੋਂ ਵੱਧ ਦਰਸਨ ਕਰ ਸਕੀਏ ਜੀ। ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਅਤੇ ਦਾਸ ਨੂੰ ਵੀ ਆਪਣੇ ਚਰਨ ਕਮਲਾਂ ਦੇ ਦਰਸ਼ਨ ਬਖਸ਼ਣ ਜੀ।
Where is she,,,,,?
ਜਿਹੜੇ ਸਾਡੇ ਵਰਗੇ ਜਾ ਨੀ ਸਕਦੇ ਟਹਿਣਾ ਸਾਹਬ ਓਹਨਾ ਨੂ ਵੀ ਦਰਸ਼ਨ ਕਰਵਾ ਤੇ ਧੰਨਵਾਦ❤🙏
ਸਾਡੇ ਜਮੀਨ ਦੀ ਵੀ ਪਾਕਿਸਤਾਨ ਵਿੱਚ ਹੇ ਲਾਇਲਪੁਰ ਹੈ ਬੁਹਤ ਵਧਾਈ ਹੋ ਜੀ ਟਹਿਣਾ ਜੀ ਅਸੀਂ ਦੀ ਅਰਦਾਸ ਕਰਨੀ ਜੀ ਦਰਸ਼ਨ ਹੋ ਪਿਤਾ ਜੀ ਦਾ ਜਨਮ ਵੀ ਪਾਕਿਸਤਾਨ ਵਿੱਚ ਹੋ ਅਸੀ ਵੀ ਆਪਣੇ ਪਿੰਡ ਵੇਖਣ ਜੀ ਲਾਇਲਪੁਰ ਵਿੱਚ ਹੇ
ਧੰਨਵਾਦ ਟੈਹਿਣਾ ਸ਼ਾਹਿਬ
ਦਸਤਾਰ ਚੰਗੀ ਲੱਗਦੀ ਹੈ
Love from Kotisekhan Moga Punjab ❤
Kot Kot parnaam DHAN DHAN SHRI GURU NANAK DEV JI d charna vich ji
ਸ਼ਾਹਬਾਜ਼ ਸਾਹਿਬ ਦਾ ਵੀ ਸ਼ੁਕਰੀਆ🙏
ਹਾਂਡੀ,,, ਹਾਂਡੀ,,, ਬਹੁਤ ਮਜ਼ਾਹੀਆ ਹੈ ਇਹ ਅੰਕਲ,,
Thena Singh jindabad
Waheguru chardikala vich rakhan
bhut bhut dhanwaad veerji jo tuc sanu gahr betheaa nu darshan krva rey o 🙏
Welcome to the Pakistan I wish I was there I am in USA right now. I did send my brother-in-law there in Hotel somehow he did not find you guys. I would love to talk to you guys. Thanks
ਟਹਿਣਾ ਸਾਬ ਜੀ (ਮਥਾ ਟੇਕਣ ) ਸ਼ਬਦ ਦੀ ਥਾਂ ਸ਼ਬਦ (ਦਰਸ਼ਨ ਕਰਨ ਜਾਣਾਂ ) ਚੰਗਾ ਲਗਦੈ । ਜੇ ਸੁਝਾਅ ਠੀਕ ਲਗਾ ਤਾਂ ਰਖ ਲੈਣਾਂ,ਜੇਕਰ ਨਾਂ ਠੀਕ ਲਗਿਆ ਤਾਂ ਮਹਿਸੂਸ ਨਾਂ ਕਰਨਾਂ ।❤ ਯੂ❤
Okay Ji,,,,❤😂
ਬਹੁਤ ਵਧੀਆ ਵਲੌਗ।
Verry good veerji sare..veeran..nu.SSA
ur great tehna sahib ji .....australia
ਸਤਿ ਸ਼੍ਰੀ ਅਕਾਲ ਜੀ ਸਵਰਨ ਸਿੰਘ ਵੀਰ ਜੀ 🙏
Dastaar vadhiya hai ji jiondey raho rabb tuhadi lambee oummer karrey jee
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵਜੀ
Thankyou sir vedeo pan da. Menu har vedeo soni lagdi tuhadi
Baba ji dy darshan kar ky Asi v
Waheguru Ji Waheguru Ji Waheguru Ji Waheguru Ji Waheguru Ji 🙏
ਬਹੁੱਤ ਵਧੀਆ ਮਾਹੌਲ ਹੈ
Rai ahmad khan kharral shaheed 7:51
ਵਾਹਿਗੁਰੂ ਜੀ ❤❤
I'm big fan of you sir chhaj da vichar zindabad.
🙏ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ
ਟਹਿਣਾ ਸਟੇਟ ਦਾ ਸੰਦ ਹੈ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
Satnam siri wahegure sahib ji siri Gure Nanak ji tha janam Astan app ji bagesali ho ji Tehna sahib ji Das the benti parwan karna Das nu is hitting with baba ji darsan baksis karn ji❤❤❤❤❤🎉🎉🎉🎉🎉
Good roads hi
ਬਾਬਾ ਨਾਨਕ ਕਹੋ ਜੀ
ਟਾਇੱਣਾ ਸਾਹਿਬ ਅਸੀਂ ਤਾ ਸੱਚ ਮੁਚ ਨਨਕਾਣਾ ਸਾਹਿਬ ਪਾਹੁੰਚ ਗਏ ਧੰਨ ਵਾਧ
ਸਤਿ ਸ੍ਰੀ ਅਕਾਲ ਟਹਿਣਾ ਸਾਹਬ💕💕💕💕🎉
💚💚💚💚💚💚💔💔🇮🇳🇮🇳🇮🇳🇵🇰🇵🇰🇵🇰🌹🌹
Waheguru ji waheguru ji waheguru ji waheguru ji waheguru ji
ਟਹਿਣਾ ਸਾਹਿਬ ਇਮਾਰਤਾਂ ਦੇਖਦਿਆਂ ਲਗਦਾ ਹੈ ਕਿ ਪਾ ਕ ਪੰਜਾਬ ਸਾਡੇ ਨਾਲ਼ੋ ਬਹੁਤ ਪਿੱਛੇ ਹਨ। ਕੀ ਸੱਚ ਹੈ
Dhan Dhan Guru Nanak Dev Ji ❤
Satnam Sheri waheguru ji
ਅਸੀ ਵੀ 2018 ਵਿੱਚ ਦਰਸ਼ਨਾ ਲਈ ਆਏ ਸੀ ਪਾਕਿਸਤਾਨ ਦੇ ਸਾਰੇ ਗੁਰਦੁਵਾਰੇ ਸਾਹਿਬ
ਸਤਿ ਸਰੀ ਅਕਾਲ
ਟਹਿਣਾ ਜੀ ਸਾਡੇ ਵੱਲੋਂ ਵੀ ਗੁਰੂਘਰ ਨਮਸਕਾਰ ਕਰ ਆਇਓ
good je WhagaruThanks je
ਟਹਿਣਾ ਸਾਬ, ਜਰਨਲਿਸਟ "ਹਸਨ ਨਿਸਾਰ " ਨਾਲ ਵੀ ਗੱਲਬਾਤ ਕਰੋ, ਲਾਹੌਰ ਵਿੱਚ ਹੀ ਰਹਿੰਦੇ ਉਹ, ਉਹ ਵੀ ਚੜਦੇ ਪੰਜਾਬ ਤੋਂ ਗਏ ਹਨ
Very nice bai ji
ਟਹਿਣਾ ਸਾਬ ਹਿੰਦੀ ਕੋਈ ਇੰਡੀਆ ਦੀ ਰਾਸ਼ਟਰੀ ਭਾਸ਼ਾ ਨਹੀ ਹੈ ਗਲਤ ਨਾ ਬੋਲੋ
ਕਿਰਪਾ ਕਰਕੇ ਪਰਦਾ ਰੱਖੋ ਜੀ 🖋️🍁😂🦊
Vary.Good.Tahna
Ge
Dhan Guru Nanak Dev ji🙏🙏
Muja aa gya ver ji
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
ਇੱਕ ਗੱਲ ਬਾਈ ਟਹਿਣੇ ਗੁਰੂ ਘਰ ਦੀ ਕੰਧ ਕੋਲ ਕੋਈ ਦੁਕਾਨ ਨੀ ਐ। ਤੇ ਆਪਣੇ ਤਾਂ
DHAN DHAN SHRI GURU NANAK DEV JI🙏🙏🙏🙏🙏🙏🤲🤲🤲🤲
Tehna G
Looks very nice ❤
Love u tehna sahab ❤😅
satnaam shri waheguru ji
"Swarn Tehna ka Pakistan ana hamare liye fakhar ki baat hai. Unki kala aur Punjabi tehzeeb ko samarpan dono mulkon ke darmiyan mohabbat aur apnapan badhata hai. Aise kalakar hamesha sanskriti aur tehzeeb ka farogh dete hain. Swarn Tehna ko dil se khushamdeed kehte hain!"
Dhan guru nanak dev ji
Wmkji🙏🙏❤❤🎉🎉
7:50 "Rai Ahmed Khan Kharal Punjab da azeem hero si, jo 1857 di jang-e-azadi ch British raj de khilaf laddya. Oh Sandle Bar de ilaqe ch apni kaum layi jang karke shaheed ho gaye. Aaj vi ohnu azadi de sacha sipahi maneya janda hai . Eh photo unhady he g
Thanks Tehna Ji
Hindi ਰਾਸ਼ਟਰੀ ਭਾਸ਼ਾ ਨਹੀਂ 😢😢
Wahaguru ji 🙏