Это видео недоступно.
Сожалеем об этом.

ਬੇਅਦਬੀ ਗੁਰੂ ਦੀ ਲੈਕੇ ਬਹਿ ਗਈ ਸੁੱਖੇਆ | Big Lost oF Badal Family Election 2022 | Makhan Singh Musafir

Поделиться
HTML-код
  • Опубликовано: 10 мар 2022
  • ਬੇਅਦਬੀ ਗੁਰੂ ਦੀ ਲੈਕੇ ਬਹਿ ਗਈ ਸੁੱਖੇਆ | Big Lost oF Badal Family Election 2022 | Makhan Singh Musafir
    ਕਵੀਸ਼ਰ
    ਭਾਈ ਮੱਖਣ ਸਿੰਘ ਮੁਸਾਫਿਰ
    ਭਾਈ ਵੀਰਪਾਲ ਸਿੰਘ ਸਮਾਲਸਰ
    ਭਾਈ ਪਲਵਿੰਦਰ ਸਿੰਘ ਬੱਧਨੀ
    Video
    Pargat Singh Mudki
    90231-97400
    #punjabelection2022 #electionresult2022 #sukhbirbadal #parkashsinghbadal #harsimratkaurbadal #sirsewala #gurmeetramrahim #gurmatbibek

Комментарии • 342

  • @JassasinGH-yl4in
    @JassasinGH-yl4in 2 года назад +46

    ਦਿਲ ਖੁਸ਼ ਕਰਤਾ ਜੀ ਵੀਰ ਜੀ ਸਲੂਟ ਆ ਤੁਹਾਨੂੰ

    • @ashokklair2629
      @ashokklair2629 Год назад +1

      ਜੇ ਕੋਈ ਨਾਮ ਬਾਣੀ ਦੇ ਗੱਲ ਸੁਣਾਵੇ, ਤਾ ਬਿਛੂ ਡਸਦੈ।
      👉🏿ਮ:੫- ਕੂੜਿ ਕਪਟਿ ਅਹੰਕਾਰਿ ਰੀਝਾਨਾ।। ਨਾਮੁ ਸੁਨਤਿ ਜਨੁ ਬਿਛੂਆ (🦂) ਡਸਾਨਾ।।

  • @daljitsingh6675
    @daljitsingh6675 2 года назад +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਜੀ।

  • @sethikaushal1921
    @sethikaushal1921 2 года назад +20

    Waheguru ji bai ji ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਸੱਚ ਤੁਸੀਂ

  • @ranjitathwal3567
    @ranjitathwal3567 2 года назад +21

    ਹੁਣ ਸੰਗਤ ਨੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਸੇਵਾ ਏਨਾਂ ਤੋ ਵਾਪਸ ਲੈਣੀ

  • @kanwaljitgarcha8894
    @kanwaljitgarcha8894 2 года назад +16

    ਬਹੁਤ ਹੀ ਵਧੀਆ ਸੱਚੀ ਕਵਿਤਾ ਤੇ ਵੀਡੀਓ ....

  • @gurdeepsinghgill9744
    @gurdeepsinghgill9744 2 года назад +63

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @AvtarSingh-hy1ox
      @AvtarSingh-hy1ox 2 года назад +1

      Changa hoya balatkari bahar. Aya..Badal privar seyasat to bahar ho gia.

  • @ranjitathwal3567
    @ranjitathwal3567 2 года назад +15

    ਧੰਨਵਾਦ ਮੱਖਣ ਸਿੰਘ ਜੀ ਮੁਸਾਫਿਰ ਕਮਾਲ ਕਰਤੀ ਜੀ

    • @ashokklair2629
      @ashokklair2629 Год назад

      ਜੇ ਕੋਈ ਨਾਮ ਬਾਣੀ ਦੇ ਗੱਲ ਸੁਣਾਵੇ, ਤਾ ਬਿਛੂ ਡਸਦੈ।
      👉🏿ਮ:੫- ਕੂੜਿ ਕਪਟਿ ਅਹੰਕਾਰਿ ਰੀਝਾਨਾ।। ਨਾਮੁ ਸੁਨਤਿ ਜਨੁ ਬਿਛੂਆ (🦂) ਡਸਾਨਾ।।

  • @ramkrihansingh5148
    @ramkrihansingh5148 2 года назад +14

    ਚੜ੍ਹਦੀ ਕਲ਼ਾ ਰਹੇ ਵੀਰ ਜੀ 🙏🏻

  • @diwansinghpbo2
    @diwansinghpbo2 2 года назад +35

    ਵਾਹਿਗੁਰੂ ਸਾਹਿਬ ਜੀ 🌹🙏

  • @gurdipsinghsidhu6541
    @gurdipsinghsidhu6541 2 года назад +59

    ਸਹੀ ਕਿਹਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੀ ਫਲ ਮਿਲਿਆ ਬਾਦਲਾਂ ਨੂੰ ਇਨ੍ਹਾਂ ਦਾ ਕੱਖ ਨਹੀਂ ਰਿਹਾ। 👌👍🙏

    • @robingaming716
      @robingaming716 2 года назад

      ਵੀਰੇ ਰੱਬ ਤੁਹਾਨੂੰ ਸੱਚ ਬੋਲਣ ਲਈ ਤਰੱਕੀ ਬਖਸੇ

  • @kashmirsingh6991
    @kashmirsingh6991 2 года назад +92

    ਬਾਦਲਾਂ ਨੇ ਸੌਂਹ ਖਾਧੀ ਸੀ ਕਿ ਬੇਅਦਬੀਆ ਕਰਨ ਵਾਲਿਆਂ ਦਾ ਕੱਖ ਨਾ ਰਹੇ

  • @jaswantkaur9875
    @jaswantkaur9875 2 года назад +52

    ਬਹੁਤ ਬਹੁਤ ਵਧੀਆ ਵੀਰ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @tarloksingh4618
    @tarloksingh4618 2 года назад +17

    ਬਹੁਤ ਹੀ ਵਧੀਆ ਬਾਈ ਜੀ

  • @atindermalhi969
    @atindermalhi969 2 года назад +26

    ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ। ਵਾਹਿਗੁਰੂ ਜੀ

  • @user-ix8oc7rt7y
    @user-ix8oc7rt7y 2 года назад +11

    ਵਾਹ ਜੀ ਅਨੰਦ ਆ ਗਿਆ

    • @ashokklair2629
      @ashokklair2629 Год назад

      ਜੇ ਕੋਈ ਨਾਮ ਬਾਣੀ ਦੇ ਗੱਲ ਸੁਣਾਵੇ, ਤਾ ਬਿਛੂ ਡਸਦੈ।
      👉🏿ਮ:੫- ਕੂੜਿ ਕਪਟਿ ਅਹੰਕਾਰਿ ਰੀਝਾਨਾ।। ਨਾਮੁ ਸੁਨਤਿ ਜਨੁ ਬਿਛੂਆ (🦂) ਡਸਾਨਾ।।

  • @dsarabsingh
    @dsarabsingh 2 года назад +11

    ਵਾਹਿਗੁਰੂ ਹਮੇਸ਼ਾਂ ਸੱਚ ਬੋਲਣ ਦੀ ਹਿੰਮਤ ਬਕਸ਼ਣ ,
    ਬਹੁਤ ਵਧੀਆ।

  • @user-py3sz3sh2e
    @user-py3sz3sh2e 2 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏾🙏🏾

  • @jsgill9060
    @jsgill9060 2 года назад +26

    ਵਾਹਿਗੁਰੂ ਗੁਰੁ ਕਾ ਖਾਲਸਾ , ਵਾਹਿਗੁਰੂ ਗੁਰੁ ਜੀ ਕੀ ਫ਼ਤਹਿ । ਬਹੁਤ ਵਧੀਆ ਕਵੀਸ਼ਰੀ ਕਵਿਤਾ ਮੁਸਾਫ਼ਰ ਜੀ।

  • @sukhvirkaur950
    @sukhvirkaur950 2 года назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirsingh9839
    @jasvirsingh9839 2 года назад

    ਬਹੁਤ ਬਹੁਤ ਮੁਬਾਰਕਾਂ ਜੀ ਸਚ ਬੋਲਣ ਦੀਆਂ ।🌹🌹🌹🌹🌹

  • @veerpalgill1921
    @veerpalgill1921 2 года назад +2

    ਧੰਨਵਾਦ ਜੀ

  • @rupinderkaur6889
    @rupinderkaur6889 2 года назад +1

    ਚੜਦੀ ਕਲਾ ਬਖਸ਼ੇ ਵੀਰ ਜੀ

  • @malkitsingh-cl3wb
    @malkitsingh-cl3wb 2 года назад +46

    ਵੀਰ ਤੂੰ ਵੀ ਕਮਾਲ ਆ ਯਾਰ ਬਹੁਤ ਵਧੀਆ ਹਮੇਸ਼ਾ ਵਿਚਾਰ ਸਾਂਝੇ ਕਰਦਾ ਵਾਹਿਗੁਰੂ ਲੰਬੀ ਉਮਰ ਕਰੇ ਤੁਹਾਡੀ।ਵਾਹਿਗੁਰੂ ਜੀ ਮੇਹਰ ਕਰੇ

  • @JaswantSingh-te9xt
    @JaswantSingh-te9xt 2 года назад +2

    ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ

  • @joginderkaur5531
    @joginderkaur5531 2 года назад +3

    ਵੀਰਾਂ ਨੂੰ ਦਿਲੋਂ ਸਲਾਮ ਬਾਦਲਾਂ ਦੇ ਜ਼ੁਲਮ ਅੱਗੇ ਛਾਤੀ ਡਾਹੁਣ ਲੲੀ💪💪💪👌👌🙏🙏

  • @mohindersingh9135
    @mohindersingh9135 2 года назад +80

    1978 ਵਿੱਚ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬੈਠਾ ਸੀ ਨਰਕਧਾਰੀਆ ਜੋ ਰੋਕਣ ਗਏ 13 ਸਿੰਘਾ ਨੂੰ ਗੋਲੀਆ ਮਾਰਿਆ ਉਹ ਦਿਨ ਯਾਦ ਹੈ ਇਹ ਉਹਨਾਂ ਦੇ ਵਿਚੋਂ ਹੀ ਹਨ ਹਾਰਨ ਦੀ ਗੱਲ ਦੂਰ ਐ ਭਾਵੇ ਸਾਡੇ ਵਲੋਂ ਸਾਰੇ ਬਾਦਲ ਪਰਿਵਾਰ ਨੂੰ ਅੱਗ ਲੱਗ ਜਾਵੇ ਪਰ 78 ਵੀ ਯਾਦ ਰੱਖੋ

  • @USBhinder5262
    @USBhinder5262 2 года назад +5

    ਵਾਹ ਵਾਹ

  • @tarloksingh4618
    @tarloksingh4618 2 года назад +7

    ਧੰਨ ਧੰਨ ਬਾਬਾ ਨਾਨਕ ਧੰਨ ਧੰਨ ਬਾਬਾ ਨਾਨਕ

  • @rajvindersingh2744
    @rajvindersingh2744 2 года назад +1

    Jiyonde rho khalsa ji jugo jugo wah ji nice

  • @harpalkaur9600
    @harpalkaur9600 2 года назад +6

    ਬਹੁਤ ਹੀ ਵਧੀਆ

  • @koijkaur7761
    @koijkaur7761 2 года назад +4

    ਵਾਹਿਗੁਰੂ ਜੀ

  • @Baljit7136billa
    @Baljit7136billa 2 года назад +35

    ਕਮਾਲ ਕਰਤੀ ਖਾਲਸਾ ਜੀ 🙏❤️💐

  • @ParminderKaur-bk1oq
    @ParminderKaur-bk1oq 2 года назад +1

    Very nice veer good 👌🌹🌹🍓🍎🍎🍓🍨

  • @kamalakamalakumars7531
    @kamalakamalakumars7531 2 года назад +3

    Dhan..Dhan..Guru.Ram.Das.G..Kirpa.Karan..Sari.Teem..Ta

  • @manpreetkaursahotasahota8457
    @manpreetkaursahotasahota8457 2 года назад +1

    ਬਹੁਤ ਵਧੀਆ ਹੈ ਜੋ ਕਿਹਾ ਹੈ

  • @ajitsandhu9594
    @ajitsandhu9594 2 года назад +6

    Waheguru ji

  • @rajwantkaur1408
    @rajwantkaur1408 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhwindersingh5342
    @sukhwindersingh5342 2 года назад +12

    ਬਹੁਤ ਵਧੀਆ ਬਾਬਾ ਜੀ।

  • @gulbaajbaj4416
    @gulbaajbaj4416 2 года назад +2

    ਵਾਹ ਵਾਹ ਬਹੁਤ ਵਧੀਆ ਵੀਰੋ

  • @amankaur9325
    @amankaur9325 2 года назад +2

    Hanji waheguru ji boot boot hii jadaa vadiyaa 👍👍👍👍👍👌👌👌👌💪💪💪💪💪💪

  • @harwindersingh3990
    @harwindersingh3990 2 года назад +3

    ,, ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚੀ ਸੁੱਚੀ ਕਾਵਿਤਾ ਪੇਸ਼ ਕਰਨ ਲਈ ਮੈਂ ਹਰਬਿੰਦਰ ਸਿੰਘ ਬੇਨੜਾ ਸਤਿ ਸ੍ਰੀ ਆਕਾਲ ਜੀ।

  • @sidhuvlog1
    @sidhuvlog1 Год назад

    ਬਹੁਤ ਬਹੁਤ ਧੰਨਵਾਦ ਜੀ

  • @charanjitsinghgidda4233
    @charanjitsinghgidda4233 Год назад

    Dhanwad. Veerji. Thuhade. Guru. Nanak. Patshah. Tuhanu. Chardikala. Vich. Rakhe

  • @sachiyagallan7889
    @sachiyagallan7889 2 года назад +1

    ਬਹੁਤ ਵਧੀਆ ਜੀ

  • @pritamsingh8122
    @pritamsingh8122 Год назад

    Waheguru ne kla vartayi a , bhut vdiya bhai saaab ji

  • @SIKHISTANNEWS1313
    @SIKHISTANNEWS1313 2 года назад +1

    Super like 🌹

  • @sukhmandhillon6474
    @sukhmandhillon6474 2 года назад +1

    ਵਾਹ ਜੀ ਵਾਹ ਮੁਸਾਫ਼ਿਰ ਵੀਰੇ ਸੁਆਦ ਲਿਆ ਤਾ

    • @ashokklair2629
      @ashokklair2629 Год назад

      ਜੇ ਕੋਈ ਨਾਮ ਬਾਣੀ ਦੇ ਗੱਲ ਸੁਣਾਵੇ, ਤਾ ਬਿਛੂ ਡਸਦੈ।
      👉🏿ਮ:੫- ਕੂੜਿ ਕਪਟਿ ਅਹੰਕਾਰਿ ਰੀਝਾਨਾ।। ਨਾਮੁ ਸੁਨਤਿ ਜਨੁ ਬਿਛੂਆ (🦂) ਡਸਾਨਾ।।

  • @paramjitsg4047
    @paramjitsg4047 2 года назад +3

    Wah ji wah bhai sahib khush.keeta jurt keeti sach boln de

  • @karamjeetkaur6307
    @karamjeetkaur6307 2 года назад +6

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ। ਸਿੱਖ ਕੌਮ ਦੇ ਗਦਾਰਾਂ ਨੂੰ ਲੱਖ ਲੱਖ ਲਾਹਨਤਾਂ।

  • @sandhuaman2757
    @sandhuaman2757 2 года назад +2

    ਵਾਹਿਗੁਰੂ ਜੀ 🙏🙏🙏🙏

  • @bachitarsinghaulakh2219
    @bachitarsinghaulakh2219 7 месяцев назад

    Dhan dhan shiri guru granth sahib Ji Maharaj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @husansandhu5351
    @husansandhu5351 2 года назад +3

    Very nice bhai sab ji 🙏🙏

  • @prabhdeepkaur1150
    @prabhdeepkaur1150 2 года назад +4

    Good job veere

  • @inderbirsingh4075
    @inderbirsingh4075 2 года назад +1

    Good bless you

  • @harjitsingh7037
    @harjitsingh7037 2 года назад +4

    Wah ji wah Khalsa ji 😘🙏

  • @gurdeepratol6242
    @gurdeepratol6242 7 месяцев назад +1

    Waheguru ji 🙏🏻🙏🏻

  • @HARPREETSINGH-ye3yv
    @HARPREETSINGH-ye3yv 2 года назад

    ਵਾਹਿਗੁਰੂ ਜੀ
    ਸਿੰਘਾ ਬਹੁਤ ਵਧੀਆ

  • @jaswindersingh-qz5sx
    @jaswindersingh-qz5sx 2 года назад +1

    Vaheguru good khalsa ji 🙏

  • @SatnamSingh-bo5hg
    @SatnamSingh-bo5hg 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @maninderchandi4420
    @maninderchandi4420 2 года назад +2

    Bhai makhan singh Masahiro ji, great job, thank you

    • @nagarsingh6516
      @nagarsingh6516 2 года назад +1

      Patta NE KIYU SARE NETA HEE BEVKOOF NIKKLEE SAB DE MATT HE MARRI GAYE

  • @nemophilisitscorner2053
    @nemophilisitscorner2053 2 года назад +2

    Thanks khalsa ji

  • @virenderhgh9005
    @virenderhgh9005 2 года назад +1

    Dhan dhan sat guru tera hiaasra

  • @varinderbhardwaj5159
    @varinderbhardwaj5159 2 года назад +2

    Good veer ji

  • @gindasingh8093
    @gindasingh8093 2 года назад

    Bhut vadiya g

  • @balwindersingh3817
    @balwindersingh3817 2 года назад +5

    Waheguru ji ka khalsa Waheguru ji ki fathe 🙏🙏

  • @shivpartapkhattra2559
    @shivpartapkhattra2559 2 года назад +3

    Very nice👌👌👌👌🙏🙏🙏🙏

  • @desipindawale3624
    @desipindawale3624 2 года назад +1

    Waheguru ji ka khalsa waheguru ji ki Fateh ji

  • @babashrichandjidesidwakhan1215
    @babashrichandjidesidwakhan1215 2 года назад +5

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਇਹਨਾਂ ਦੀ ਹਾਰ ਦੀਆਂ ਲੱਖ ਲੱਖ ਮੁਬਾਰਕਾਂ ਬਾਕੀ ਸੱਚੀ ਕਵਿਤਾ ਸੰਗਤਾਂ ਦੇ ਰੁਬਰੂ ਕਰਨ ਲਈ ਧੰਨਵਾਦ ਮੈਂ ਵੈਦ ਜਸਵੰਤ ਸਿੰਘ ਜੱਸ ਲੁਧਿਆਣੇ ਤੋਂ

  • @shubkarnsingh9529
    @shubkarnsingh9529 2 года назад +2

    bhut vdya musafir saab

  • @JaswinderKaur-qo7tu
    @JaswinderKaur-qo7tu 2 года назад +2

    Wha g wha Khalsa g 🙏

  • @avtarpanag6423
    @avtarpanag6423 2 года назад +1

    Very good 🙏🙏🙏🙏🙏💐💐💐💐💐🌹🌹🌹🌹🌹

  • @dilbaggill2231
    @dilbaggill2231 2 года назад +2

    Very nice veer ji 🙏

  • @samkhaira1209
    @samkhaira1209 2 года назад +2

    Very nice bai ji keep it up

  • @chahalchahal937
    @chahalchahal937 2 года назад +15

    ਅਾਪਣੇ ਮੂੰਹ ਚੋਂ ਹੀ ਕਢਵਾਇਅਾ ਗੁਰੂ ਜੀ ਨੇ ਕਿ ਬੇਅਦਬੀ ਕਰਾੳੁਣ ਵਾਲੇ ਦਾ ਕੱਖ ਨਾ ਰਹੇ ਸੋ ਵੀਰ ਜੀ ਨਈ ਰਿਹਾ ਕੱਖ

  • @Sukhwindersingh-wk6ox
    @Sukhwindersingh-wk6ox 2 года назад +1

    ਵਾਹ ਵਾਹ ਖਾਲਸਾ ਜੀ

  • @dharamveersingh1231
    @dharamveersingh1231 2 года назад

    ਬਹੁਤ ਸੋਹਣੀ ਕਵੀਸਰੀ ਗਾਈ ਭਾਈ ਸਾਹਿਬ ਹੁਨਾ ਨੇ

  • @rajwindersandhu7803
    @rajwindersandhu7803 2 года назад +2

    Bhut vadia ji

  • @dineshsinghyadav9760
    @dineshsinghyadav9760 2 года назад +2

    Waheguru ji ki apar kripa hui hai hamare Punjab par 🙏🏻🙏🏻

  • @mehakdeepkaurrandhawa1261
    @mehakdeepkaurrandhawa1261 2 года назад +1

    Bahut sohna

  • @pragatsingh6043
    @pragatsingh6043 2 года назад +2

    Vry nice👌

  • @hdgamergang3168
    @hdgamergang3168 2 года назад +1

    Waheguru ji thanks

  • @rajwindersingh6295
    @rajwindersingh6295 2 года назад +2

    ਬਹੁਤ ਵਧੀਆ ਵੀਰ ਜੀ

  • @balpreetandrandeepshort9807
    @balpreetandrandeepshort9807 2 года назад +2

    Good baba g

  • @SURJITSINGH-mi7kb
    @SURJITSINGH-mi7kb 2 года назад +1

    Waheguru bahut vadhia

  • @manjitdhillon3320
    @manjitdhillon3320 2 года назад +2

    Dhanvad musafar ji

  • @maninderchandi4420
    @maninderchandi4420 2 года назад +1

    Bhai. Makhan singh ji Masahiro ji

  • @maninderchandi4420
    @maninderchandi4420 2 года назад +2

    Great job veera ji

  • @amritpannu4104
    @amritpannu4104 2 года назад +2

    Waheguru ji waheguru waheguru ji 🙏🏻🙏🏻🥰🥰💐💐💕💕💕❤️💝👌🏻👌🏻

  • @roophans527
    @roophans527 2 года назад

    Sirra gal Kahi aa 👍👍👍👍

  • @sukhpalsinghbrar5711
    @sukhpalsinghbrar5711 7 месяцев назад

    Ever great kavi shri.🙏

  • @user-sz5un4jk9d
    @user-sz5un4jk9d 5 месяцев назад

    WAHEGURU JI TUHADE TE MEHAR KARE

  • @gurumalhi4215
    @gurumalhi4215 2 года назад +1

    Very nice and

  • @SandeepSingh-ti8ej
    @SandeepSingh-ti8ej 2 года назад

    Very nice 👌

  • @uncleji9650
    @uncleji9650 Год назад

    ਵਗਿਗੁਰੂ ਜੀ ਕਿਰਪਾ। ਕਰੋ ਜੀ

  • @samans4202
    @samans4202 2 года назад +1

    Bahut vadhia hai ji

  • @gurbindersingh4571
    @gurbindersingh4571 2 года назад

    ਜਿਉਦਾੰਰਹਿਵੀਰਜੀ

  • @gurboxsingh5315
    @gurboxsingh5315 2 года назад +3

    Very nice makhan singh

  • @writtersingersukhchain4675
    @writtersingersukhchain4675 2 года назад +2

    ਚੜ੍ਹਦੀ ਕਲਾ

  • @samans4202
    @samans4202 2 года назад +3

    Nice

  • @user-pr1xq7wv2k
    @user-pr1xq7wv2k Год назад

    GOOD GOOD JI