Thanks for capturing Rehai Mela Southall, my family loves your vlogs. I am the guy with the guitar on stage while you were filming at 3.44 . God bless you.
VEERE DR. SAHIB JI DE VICHAAR PARRH KE BHUT DUKH LAGGA KI TEEYAN SIKHAN DA NAHI MUGHLAN DA FESTIVALL HAI SO PLSE SIKH COMMUNITY SHOULD NOT CELEBRATE RHIS.
'Teeian da teohaar lagbhag saare uttari Bharat vich manaya jaanda hai. UP, Bihar vich is nu 'Sawan' kehnde hann. Rasam-o-riwaz vi iko jihe hann. Film 'Bandini' da geet 'ab ke baras bhej bhaiyya ko babul, peehar mein le jo bulae re' jarror sun lena.
During my job duty finish after Talk to my family I am daily your vlogs watching without fail daily watching your latest vlogs and very exited and eager to know what your next coming new vlog
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਤੀਆਂ ਦੇ ਮੇਲੇ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਇੰਗਲੈਂਡ ਦੀਆਂ ਤੀਆਂ ਵੇਖ ਕੇ ਨਜ਼ਾਰਾ ਪੇਸ਼ ਕੀਤਾ ਹੈ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਪ੍ਰੋਗਰਾਮ ਵਿਖਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
ਬਹੁਤ ਸ਼ਾਨਦਾਰ ਤੀਆਂ ਦਾ ਪ੍ਰੋਗਰਾਮ l ਪ੍ਰਵਾਸੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਿਆ l
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ ❤
ਬਹੁਤ ਹੀ ਵਧੀਆ ਤੀਆਂ ਦਾ ਤਿਉਹਾਰ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਨਿੱਕੇ ਹੁੰਦਿਆਂ ਤੀਆਂ ਦਾ ਤਿਉਹਾਰ ਬਹੁਤ ਦੇਖਦੇ ਹੁੰਦੇ ਸੀ ।ਵਾਹਿਗੁਰੂ ਜੀ
ਰਿਪਨ। ਤੇਖੁਸ਼ੀ। ਬੀਬਾ ਜੀ। ਬਹੁਤ। ਵਧੀਆ। ਲੱਗਾ। ਦੀਆ। ਦਾ। ਤਿਉਹਾਰ। ਜਿਉਂਦੇ। ਰਹੁ। ਬੇਟਾ। ਵਾਹਿਗੁਰੂ ਜੀ। ਲੰਮੀਆਂ। ਉਮਰਾਂ। ਬਖਸ਼ੇ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਤੇ ਭੈਣਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Sandeep ❤Khushi, mom,Mami g ❤❤❤looking 👌 🔥 vvvvvvvery nice 👌 👍 ❤❤❤❤
ਤੀਆਂ ਨਿਰੋਲ ਔਰਤਾਂ ਦਾ ਤਿਉਹਾਰ ਹੈ
Hlo ji
ਹਾਂਜੀ ਕੁੜੀਆਂ ਤੇ ਔਰਤਾਂ ਨੂੰ ਨੰਗੀਆਂ ਕਰਕੇ ਬੋਲੀ ਲੱਗਦੀ ਸੀ, ਇਹ ਸਾਡੇ ਸਿਰ ਕਲੰਕ ਹੈ। ਜਦੋਂ ਮੁਗ਼ਲ ਕਾਲ ਦਾ ਰਾਜ ਸੀ।
@@harbhajankaur5697 how r u ji
Dhan Guru Nanak Dev g Chadikala Rakhna 🙏
Teeyan da teehar Punjabi culture zindabaad very nice vlog thanks P. T. C Raj Joga
Thanks for like my coment Raj Joga
LOTS OF LOVE FROM ENGLAND UK 🇬🇧 ❤️ 💙 ♥️ 💕 💖 🇬🇧
ਰਿਪਨ ਵੀਰ ਤੀਆਂ ਪੰਜਾਬ ਦਾ ਤਿਉਹਾਰ ਹੈ ਧਰਮਾਂ ਜਾਤਾਂ ਪਾਤਾਂ ਉੱਪਰ ਉੱਠ ਕੇ ਸਦੀਆਂ ਤੋਂ ਮਨਾਇਆ ਜਾਂਦਾ ਹੈ ਇਗਲੈਂਡ ਵਾਲੇ ਪੰਜਾਬੀ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ ਜ਼ੋ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੀ ਰਹਿ ਕੇ ਆਪਣੇ ਵਿਰਸੇ ਸੱਭਿਆਚਾਰ ਨਾਲ ਜੁੜੇ ਹੋਏ ਹਨ ਪੰਜਾਬੀ ਟਰੈਵਲ ਕਪਲ ਦਾ ❤ ਧੰਨਵਾਦ ਜੀ ਸਾਊਥਾਲ ਦੀਆਂ ਤੀਆਂ ਦਖਾਉਣ ਲਈ ਸਤਿ ਸ੍ਰੀ ਆਕਾਲ ਜੀ 🙏
bhut vadia lga bai ripan khusi AJJ da vilog dekh ke bhut maja aya deea da tihyar bhut vadia lga
ਬਹੁਤ ਵਧੀਆ ਪਰੋਗਰਾਮ ਹੈ ਤੀਆਂ ਤੀਜ ਦੀਆਂ
ਜਿਥੇ ਧੀਆਂ ਉੱਥੇ ਤੀਆਂ🎉❤❤
ਬੀਬੀ ਜੀ ਵਾਲ ਖੁੱਲ੍ਹੇ ਤੀਆਂ ਵਿੱਚ ਆਉਣਾਂ ਸਾਡਾ ਸਭਿਆਚਾਰ ਨਹੀਂ
ਸਭਿਆਚਾਰ ਤਾਂ ਪੰਜਾਬ ਦਾ ਘੁੰਡ ਕੱਢਣਾ ਵੀ ਹੈ ਕੀ ਤੁਸੀਂ ਕੱਢਦੇ ਹੋ
ਜਿਵੇਂ ਜਿਵੇਂ ਸਮਾਂ ਤੇ ਭੂਗੋਲ ਬਦਲਦਾ ਹੈ, ਸਭਿਆਚਾਰਕ ਰਹੁ ਰੀਤਾਂ ਨੇ ਵੀ ਬਦਲ ਜਾਣਾ ਹੁੰਦਾ ਹੈ। ਪੰਜਾਬੀ ਸਭਿਆਚਾਰ ਦਾ ਧੁਰਾ ਸਾਡੀ ਮਾਂ ਬੋਲੀ ਪੰਜਾਬੀ ਹੈ। ਪਹਿਰਾਵਾ ਕੋਈ ਵੀ ਹੋ ਸਕਦਾ ਹੈ। ਪੰਜਾਬ ਵਿੱਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ, ਹਰ ਤਰਾਂ ਦੇ ਲੋਕ ਹਨ। ਸਾਰਿਆਂ ਦਾ ਪਹਿਰਾਵਾ ਵੱਖ ਵੱਖ ਹੋ ਸਕਦਾ ਹੈ ਪਰ ਮੁੱਖ ਮੁੱਦਾ ਸਾਡੀ ਮਾਂ ਬੋਲੀ ਅਤੇ ਤਿਓਹਾਰਾਂ ਦੀ ਸਾਂਝ ਭਿਆਲ਼ੀ ਹੈ।
ਤੀਆਂ ਹਰਿਆਣੇ ਵਿੱਚ ਵੀ ਮਨਾਈਆਂ ਜਾਂਦੀਆਂ ਹਨ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਉਹ ਆਪਣੇ ਹਿਸਾਬ ਨਾਲ਼ ਤੀਜਾਂ ਮਨਾਉਂਦੇ ਹਨ।
@@Moneysandhu5006 tera kom lyi ki yogdan aa tu ki ki kita kom lyi dass
ਸਹੀ ਗੱਲ ਏ ਜੀ
Teaan sada culture nahi hai
Eh Mughal Empire di gulami da prateek hai
ਪੰਜਾਬ ਦੇ ਪੜੇ ਲਿਖੇ ਬੱਚੇ ਵੀ ਬਾਹਰ ਦਿਨ ਤਿਓਹਾਰ , ਗੁਰਪੂਰਬ ਵੀ ਬਾਹਰ।
Thanks for see tyae da mela in England UK 🇬🇧 ❤❤❤❤❤❤
Paji ik vlog sirf mama ji nal bda mn kush hoya❤❤ pura vlog kreyo
ਤੀਆਂ ਮੇਲੇ ਜਚਦੇ ਨਾਲ਼ ਹਾਣਦੇ ਜੀਆਂ।
ਜਿਥੈ,ਧੀਆਂ,ੳਥੇ,ਤੀਆਂ
💯🥰
Kye baat he Puttar Ripan khusi
Punjabi de tu Balle Balle
Karye aa
Mata ji nu Sat Shri Akal
ਤੀਆਂ ਦਾ ਤਿਉਹਾਰ
ਤੀਆਂ ਦਾ ਤਿਉਹਾਰ ਸਉਣ ਭਾਵ ਸਾਵਣ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ।ਇਸਦਾ ਪਿਛੋਕੜ ਇਹ ਹੈ ਕਿ ਜਦੋਂ ਮੁਗਲੀਆ ਰਾਜ ਸੀ ਤਾਂ ਮੁਗਲੀਆ ਹਕੂਮਤ ਦੇ ਹਾਕਮ ਕਿਸੇ ਵੀ ਪਿੰਡ ਵਿੱਚ ਜਾਂਦੇ ਸਨ ਓਸ ਪਿੰਡ ਦੀਆਂ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਖੁੱਲੀ ਜਗ੍ਹਾ ਚ ਲਿਆ ਕੇ ਇਕੱਠਾ ਕੀਤਾ ਜਾਂਦਾ ਸੀ।ਫਿਰ ਉਨ੍ਹਾਂ ਦੁਆਲੇ ਮੁਗਲੀਆ ਹਾਕਮ ਤੇ ਉਨ੍ਹਾਂ ਦੇ ਸਿਪਾਹੀ ਘੇਰਾ ਬਣਾ ਕੇ ਖੜ੍ਹ ਜਾਂਦੇ ਸਨ ਤੇ ਉਨ੍ਹਾਂ ਔਰਤਾਂ ਨੂੰ ਨੱਚਣ ਵਾਸਤੇ ਕਹਿੰਦੇ ਸਨ ਜ਼ਿਕਰ ਇਹ ਵੀ ਮਿਲਦਾ ਹੈ ਕਿ ਉਨ੍ਹਾਂ ਔਰਤਾਂ ਨੂੰ ਨਿਰਵਸਤਰ ਵੀ ਕੀਤਾ ਜਾਂਦਾ ਸੀ। ਤੇ ਜ਼ੋ ਔਰਤਾਂ ਹਾਕਿਮਾਂ ਨੂੰ ਜਾਂ ਸਿਪਾਹੀਆਂ ਨੂੰ ਪਸੰਦ ਆ ਜਾਂਦੀਆਂ ਸਨ ਉਨ੍ਹਾਂ ਨੂੰ ਓਹ ਚੁੱਕ ਕੇ ਲੈ ਜਾਂਦੇ ਸਨ ਤੇ ਆਪਣੀਆਂ ਗੋਲੀਆਂ ਬਣਾਕੇ ਰੱਖਦੇ ਸਨ।ਤੇ ਜਿਹੜੀ ਔਰਤਾਂ ਵਿਰੋਧ ਕਰਦੀਆਂ ਸਨ ਉਨ੍ਹਾਂ ਦੀ ਬੇਪੱਤੀ ਕਰਕੇ ਟੋਟੇ ਟੋਟੇ ਕਰਕੇ ਮਾਰ ਦਿੱਤਾ ਜਾਂਦਾ ਸੀ।ਹੌਲੀ ਹੌਲੀ ਇਹ ਗੁਲਾਮੀ ਦੀ ਦਾਸਤਾਂ ਕਦੋਂ ਤੀਆਂ ਦਾ ਤਿਉਹਾਰ ਬਣ ਗਈ। ਪਤਾ ਹੀ ਨਹੀਂ ਲੱਗਾ।
ਅੱਜਕਲ੍ਹ ਪ੍ਰਦੇਸਾਂ ਵਿਚ ਇਸ ਗੁਲਾਮੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
RIPPAN, KHUSHI, SANDEEP BETTA JI BHUT THANKS BHUT ASHA PROGMME BHENNA DA DHANWAAD JI.
Ripan you are son of soil. Love you and respect you.
Love 💕💕 you work bro thanks Love ❤ from Pakistan
😂heartily congratulations 🎊 👏 💐 🥳 to 🎂 all ❤❤❤lots love ❤️ 😍 from Sheri Fatehgarh Sahib ji 🙏 ❤❤❤❤🎉🎉🎉🎉
ਰਿਪਨ ਬਾੲੀ ਜਿੰਦਾਬਾਦ❤
ਪੰਜਾਬ ਚ ਜਿਹੜੀਆਂ ਚੀਜ਼ਾਂ ਐਕਟੀਵਿਟੀਜ਼ ਅਲੋਪ ਹੋ ਰਹੀਆਂ ਉਹ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਬੜੀਆਂ
ਆਂ ਵਧੇ ਤਰੀਕੇ ਦੇ ਨਾਲ ਸੰਭਾਲੀਆਂ ਹੋਈਆਂ
ਸਤਨਾਮ ਸਿੰਘ ਜੀ ਕੀ ਸਾਡੇ ਮੱਥੇ ਮੜੀ ਕਾਲਖ ਸੰਭਾਲੀ, ਸਾਡੇ ਸਿੱਖ ਹੋਣ ਤੇ ਕਲੰਕ ਹੈ।
@@Kanwarnau-nihal-singh70I will ☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️
Thanks for capturing Rehai Mela Southall, my family loves your vlogs.
I am the guy with the guitar on stage while you were filming at 3.44 . God bless you.
Very nice I am Satvinder songh watching your vlogs from JUBAIL industrial city, Dammam, Saudi Arabia ❤🎉.
Ripan veer ji and Khushi di SSA ji
Iam always first looking daily vlog 8P.M.on you tube and 7A.M on face book 📖
ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ
ਧੰਨ ਧੰਨ ਗੁਰੂ ਅਮਰਦਾਸ ਜੀ, ਜਿੰਨਾ ਨੇ ਔਰਤ ਨੂੰ ਪਹਿਲਾ ਦਰਜਾ ਦਿੱਤਾ ਸੀ, ਓਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਮੁਗਲ ਸਾਮਰਾਜ ਦੇ ਵੇਲੇ, ਹਰੇਕ ਐਤਵਾਰ ਸਾਵਣ ਦੇ ਮਹੀਨੇ ਲੜਕੀਆਂ ਤੇ ਔਰਤਾਂ ਦਾ ਇਕੱਠ ਹੁੰਦਾ ਸੀ, ਪਿੰਡ ਦੇ ਚੌਰਾਹੇ ਚ ਸਾਰੀਆਂ ਨੰਗੀਆਂ ਕਰਕੇ ਬੋਲੀ ਲੱਗਦੀ ਸੀ, ਸਾਰੀਆਂ ਲੜਕੀਆਂ ਤੇ ਔਰਤਾਂ ਨੂੰ ਨਿਲਾਮ ਕਰਕੇ, ਢੋਲ ਵਜਾਉਂਦੇ ਮੁਗਲ ਤੀਆਂ ਮਨਾਓਦੇ ਸਨ, ਕੀ ਇਤਹਾਸ ਹੈ? ਰਿਪਨ ਜੀ ਤੁਸੀਂ ਪੀ ਐਚ ਡੀ, ਹੋ, ਤੁਹਾਡੇ ਮੂਹੋਂ ਗੱਲ ਚੰਗੀ ਨਹੀਂ ਲੱਗਦੀ, ਤੁਹਾਨੂੰ ਇਹ ਕਹਿਣਾ ਬਣਦਾ ਸੀ ਕਿ ਇਹ ਮਿਥਿਹਾਸ ਹੈ, ਪਰ ਜਨਾਨੀ ਜਾਤ ਦਾ ਜੋਰ ਜਿਆਦਾ ਹੁੰਦਾ ਹੈ, ਚਲੋ ਕਿਸੇ ਟਾਈਮ ਤਾਂ ਤੀਆਂ ਬੰਦ ਹੋਣਗੀਆਂ, ਧੰਨਵਾਦ ਜੀ, Dr. K. N. S. Aulakh Amritsar PUNJAB.
Dhan Guru Amardass ji 🌹🌹
Tusi os book te writer da naam daso jithon eh padia ke mugal edan tian manonde si.
VEERE DR. SAHIB JI DE VICHAAR PARRH KE BHUT DUKH LAGGA KI TEEYAN SIKHAN DA NAHI MUGHLAN DA FESTIVALL HAI SO PLSE SIKH COMMUNITY SHOULD NOT CELEBRATE RHIS.
Welcome to U.K. ... visit heart of England .. our village
Teeyan deyan vedhayiyan sareyañ nu
ਬਹੁਤ ਵਧੀਆ ਪ੍ਰੋਗਰਾਮ 👌👌🙏
Aj ta sara he punjab nachda c England ch. Bhut khub blog ji❤❤❤❤GBU❤❤❤
Welcome Back Choti Sandeep ❤ U Rock The all England vlogs waiting for your own RUclips channel startup
ਕੇਨੈਡਾ ਵਿੱਚ ਵੀ ਲੱਗਦੀਆ ਤੀਆ।
ਪਿੰਡ ਦੀ ਯਾਦ ਆਂ ਗੀ 🌹🌹❤️
Beautiful 🤩 bless you guys 😊❤
Bahut badhiya g very good job carry on😊
Enjoy ❤a tour of England UK 🇬🇧 ❤❤❤❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
Rippen ji khushi ji good wishes for tia mela your big thanks
God bless you beta both of you
Very good program of Tian Festival in England
Happy friendship day 😊🎉🎉🎉
ਬਹੁਤ ਵਧੀਆ ਸੀ ਤੀਆਂ ਦਾ ਪ੍ਰੋਗਰਾਮ 🎉
ਸਾਡੀਆਂ ਤੀਹਾਂ ਦਾ ਤੀਊਹਾਰ ਨਹੀ ਆਪਣਾ ਪਹਿਲਾ ਇਤਹਾਸ ਪੜੋ। ਸਾਡੇ ਸਿੰਘ ਨੂੰ ਵੀ ਸਮਝ ਆਉਣੀ ਚਾਹੀਦੀ ਆ ਦਸਤਾਰ ਬੰਨ ਕੇ ਆਪਣੀ ਧੀਆਂ ਭੈਣਾਂ ਤੇ ਮਾਵਾ ਵਰਗੀਆਂ ਨੂੰ ਦੀਖਾਅ ਰਿਹਾ ਆ। ਸ਼ਰਮ ਆਉਂਦੀ ਵੇਖ ਕੇ
ਲਓ ਜੀ ਇਕ ਹੋਰ ਵੇਲੜ ਵਿਦਵਾਨ ਆ ਗਈ😅😅
Very nice ਤੀਆ
We have recently started watching your blogs and have watched all of them. Lots of love from Chandigarh. Jab bhi Chandigarh aayein, milein jaruur.
Waheguru ji 🙏🤲❤️
ਵੀਰੇ ਸਾਡੇ ਪਿੰਡ ਆ ਜਾਓ 17 ਅਗਸਤ ਨੂੰ ਬਿਗੜਵਾਲ ਬਲਾਕ ਸੁਨਾਮ ਤੀਆ ਲੱਗਣੀਆ ਹਨ
Bhot ronka lagiya teeyan te ji bhot vadiya lagiya ji mela ❤❤❤ waheguru ji mehar bakshe 🙏🙏
Hlo ji
❤❤ ਯੁੱਗ ਯੁੱਗ ਜੀਵੇ ਇਹ ਜੋੜੀ ਵਾਹਿਗੁਰੂ ਜੀ ਹਮੇਸ਼ਾ ਹੀ ਇਨ੍ਹਾਂ ਨੂੰ ਅਤੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਖੁਸ਼ ਰਹੇ ਇਹ ਜੋੜੀ। ਵਾਹਿਗੁਰੂ ਜੀ ❤❤❤❤
Hello Ripan and khushi, you guys are doing very good job.i watch most of your vlog God bless you. ❤
V v nice repan Khushi gbu
ਰਿਪਨ ਬਾਈ ਜਿੰਦਾਬਾਦ
PUNJAB WORLD FAMOUS
Thanks ji waheguru ji chardi kla ch rakhan ji waheguru ji 🙏
Hlo dear
ਤੀਆਂ ਚ ਪੁਰਾਣੇ ਸੱਭਿਆਚਾਰ ਵਾਲੇ ਗਹਿਣੇ ਤੇ ਕੱਪੜੇ ਤੇ ਗੁੱਤ ਚ ਪਰਾਂਗੀ ਸੋਂਹਦੀ ਏ।
Bahut wadiya laga tiyaa da festival from pisa italy😊
Weri nies WERI NEIC JI
ਬਹੁਤ ਹੀ ਵਧੀਆ ਜੀ
Thanks ji khush raho
Bohut vadia tiaa ji❤❤❤❤❤❤
great virsa celebration of ours cultures .chardi kala
ਬਹੁਤ ਸ਼ਾਨਦਾਰ ਪ੍ਰੋਗਰਾਮ ਧੀਆਂ ਦਾ ਮਜਾ ਆ ਗਿਆ🎉🎉
@@Amarjeetkaur-ky5hx hlo ji
ਬਹੁਤ ਵਧੀਆ ਜੀ ਰੱਬ ਰਾਖਾ ❤❤
Rippen ji we see yout birmigam tia from nawnanshahr doaba pb india thanks
ਵਾਹ ਜੀ ਵਾਹ ਖਿੱਚ ਕੇ ਰੱਖੋ ਕੰਮ
Veere ਮੈ ਤੁਹਾਡੀਆਂ ਵੀਡਿਓ ਅਪਣੇ youtube channel ਤੇ ਲਈ use ਕਰ ਸਕਦਾ ਹਾਂ plz reply
PA ji salam I m umar from Pakistan Pa Ji Muslim log sy be MIL raho
ਢੋਲ ਆਲਾ ਮੁੰਡਾ ਸਿਰਾ ਕਰਾ ਗਿਆ🎉
Special Thanks for tyee da mela ( fair) in ENGLAND UK 🇬🇧 👍 😀 👏 🙌 🙏 🇬🇧 👍 😀 👏 🙌 🙏 🇬🇧 👍 😀 👏 🙌
Super duper vilog 👍✨️✨️🎉🎉🎉
Waheguru ji 🙏 kirpa kare
ਬਹੁਤ ਸ਼ਾਨਦਾਰ ਪ੍ਰੋਗਰਾਮ ਧੀਆਂ ਦਾ ਮਜਾ ਆ ਗਿਆ
Bahut badhiya.... Very good job.... carry on....
Bhut vdiya vlog ji W m k ❤❤
Nice 👍🏻👍🏻👍🏻👍🏻🎉🎉🎉🎉🎉
Wow ❤ panjabio ny jandy gary huey hn
Punjab de bich hun kithe
Hun dance bar beer baar
Msg centar joge kar tiya kudiya
'Teeian da teohaar lagbhag saare uttari Bharat vich manaya jaanda hai. UP, Bihar vich is nu 'Sawan' kehnde hann. Rasam-o-riwaz vi iko jihe hann. Film 'Bandini' da geet 'ab ke baras bhej bhaiyya ko babul, peehar mein le jo bulae re' jarror sun lena.
Today khushi is looking beautiful, nice
Bai ji Coventry shar v dakhio Ji 🙏
ਬਹੁਤ ਹੀ ਵਧੀਆ
ਤੀਆਂ ਦਾ ਤਿਉਹਾਰ ਬਹੁਤ ਵਧੀਆ ਲੱਗਿਆ 👏👏 ਜਿੱਥੇ ਧੀਆਂ ਉੱਥੇ ਤੀਆਂ 🙏🌹🙏
Rippen te Khushi putt vlog bout vadia belt wala Mera dhota hee
During my job duty finish after Talk to my family I am daily your vlogs watching without fail daily watching your latest vlogs and very exited and eager to know what your next coming new vlog
❤❤❤❤❤❤🎉🎉🎉🎉🎉 Nice 👍 Pakistan
Wow very interesting magia agia waheguru ji mehar kran ji
Khushi didi da suit boot sona ❤
Baba ji Sikh culture bare ve jankare deya kro.
🙏🙏👌👌👌🤗🤗💞💞💞
Bohat.sara.pyar.satkar.g