Thank you sooo much sir tuc sanu ehna explain krk smjane oo na hi tohafe vrga teacher koi hoya youtube te hle tk jina tuc vdia padhane oo koi nhi padhanda tuc online study valeya da sahara ho thank you soo rab tohanu bhot tarakiya bakshan asi khush kismat aa v asi tohade toh padh rhe aa once again thank you sir 😊
*_ਤੁਹਾਡਾ ਧੰਨਵਾਦ ਹੈ ਕੇ ਤੁਸੀਂ ਇਹ ਵੀਡੀਉ ਬਣਾਈ_*
Sir kmaal krti tusi, sara samajh aa gya❤
Sir Waheguru g thuanu chardikla vich rakhn Te tusi edda ee vidya daan krde rho... Waheguru g ka khalsa Waheguru g ki fateh 🙏🏻✨✨
Sir at last love your "waheguru ji ka Khalsa waheguru ji ki Fateh"
I am happy to see your comment
ਬਹੁਤ ਬਹੁਤ ਧੰਨਵਾਦ ਸਰ ਜੀ 🙏🏻
Thnku sir bhot Vdia explanation hai 😁
Sir g tohadi writting bari khent a 👌👌
Thankyou sir..bhaut vdiya pdaya tusi mnu umeed hai ki main exam vich vdia score kar paungi just because of you🌼💗💗
ਇਸੇ ਤਰ੍ਹਾਂ ਪੰਜਾਬੀ ਦੀ ਸੇਵਾ ਕਰਦੇ ਰਹੋ ਅਤੇ ਖੁਸ਼ ਰਹੋ
Waheguru tuhanu chardikla bakshan ❤
ਬਹੁਤ ਵਧੀਆ ਸਰ ਜੀ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji ka Khalsa Waheguru ji ki Fateh
Best channel for Punjabi grammar thnku sir g
sir bht vdia krwaya ji thnku
Amazing lectures 👌
Thx so much sir very helpful class . Sara topic clear ho gaya
Thank you sooo much sir tuc sanu ehna explain krk smjane oo na hi tohafe vrga teacher koi hoya youtube te hle tk jina tuc vdia padhane oo koi nhi padhanda tuc online study valeya da sahara ho thank you soo rab tohanu bhot tarakiya bakshan asi khush kismat aa v asi tohade toh padh rhe aa once again thank you sir 😊
Awesome explanation 😍
you are very very good 😉
ਤੁਸੀਂ ਗਲਤ ਕੀਤਾ 04:02 ਰਾਜੂ ਅਤੇ ਸੇਵਕ ਦੁਕਾਨ ਦਾਰ ਹਨ , ਇਸ ਵਿੱਚ ਅਤੇ ਸਯੁੰਕਤ ਵਾਕ ਹੈ
ਨਹੀਂ,
ਇਸ ਵਿੱਚ 'ਅਤੇ' ਯੋਜਕ ਹੈ।ਦੋ ਨਾਵਾਂ ਨੂੰ ਜੋੜ ਰਿਹਾ ਹੈ।
ਸੰਯੁਕਤ ਵਾਕ ਵਿੱਚ ਦੋ ਬਰਾਬਰ ਦੇ ਅਲੱਗ ਅਲੱਗ ਵਾਕ ਨੂੰ ਯੋਜਕ ਨਾਲ ਜੋੜਿਆ ਜਾਂਦਾ ਹੈ
@@LearnPunjabiWithJagjeetSir ਧੰਨਵਾਦ ਸਰ ਜੀ ਤੇ ਸੌਰੀ। ਮੈਨੂੰ ਥੋੜਾ ਕਨਫਿਊਸ਼ਨ ਸੀ 🙏
Thank you so much sir ☺️
Thxx Sir g
Excellent explanation
Thank you so much sir ❤️ 🙏
Just bcz of you I am not worried about my punjabi exam
Really you are the best teacher 👏👏🔥🔥
Thank you a lot sir ...🙏🙏
Mai tuhade toh 9th class toh padh rhi aa .. Tuc sachi bhot vadhia padhande ho 👏👏
Thank you for this useful video sir
Mera kal. Exam hai aur merko vak vatandra smjh nhi aa rhe the par app se aa gye
Thanks so much sir ji
Thank you very much sir ❤️💕❣️☺️
Sir tuse e va he video bnade ro rabb tuada Bala kare
Good way of teaching
Nice explanation 🙏
Thanks you so much
Mujhe ek bar mein hi a Gaya sab
Sir plz ਸ਼ਬਦ ਕੋਸ਼ - ਵਾਚਣ ਵਿਧੀ v smja do .
वाह सरदार जी🙏🙏🙏🙏
Bhut vdiya sir mainu mere teacher da smj nhi aayea but tuhada aa gea thnku 🥰
Thank you thank you so much
Very nice video🤗✨️
Dhanwaad sir.🙂
Kal kehda kehda Punjabi da paper aa
Amazing......
ਮੇਰਾ ਵੀ ਛੋਟਾ ਨਾਮ
ਵੀਰ ਸਿੰਘ ਹੈ ❤
Thku sir 👨🏫🙇♀️🙇♀️
Thanks ❤️
❤️👍
Awesome sir
Great Sir ji punjabi
Very nice video sir 😃😃😃😃😃
Jaldi smj aa gi book ch kuj ni smj aandi thanks 🙏
Thanks sir
Thanks you so much 🙏🏻😊 sir❤️
very well done sir
Waheguru ji sir! Sir please use Hindi. Thank you sir for reading.😊
Sir ਅਜੇ ਦੁਕਾਨ ਖੁੱਲੇਗੀ likh skde aa
Sir ji please ਵਾਕੰਸ਼ ਤੇ ਉਪਵਾਕ ਬਾਰੇ ਦਸਿਓ
Amazing
Nice Sir...👌👌
Thankuu Sir...☺️☺️
ਅਖਾਉਤਾਂ ਦੀ ਵਾਕਾਂ ਵਿਚ ਵਰਤੋਂ sir please explain me
Thanx sir 🥰🥰👌👌
👏
Nice job sir ji 🎉😊
Thanks
Tysm sir 💚💚💚
Hanji ok ji
Again Thnx So much sir...
Nice sir
NYC sir 👌👌👌👌👌thank u so much sir
Sir please start punjabi classes for punjab compititive exams
🔥🔥🔥🔥👌👌👌👌👍👍👍👍
Ok
ਸੰਜੁਕਤ ਵਾਕ ਬਣਾਉਣਾ ਹੈ ਜੀ। (ਓਹ ਸੁੰਦਰ ਅਤੇ ਸੁਚੱਜੀ ਹੈ।
ਉਹ ਸੁੰਦਰ ਵੀ ਹੈ ਤੇ ਸੁਚੱਜੀ ਵੀ।
11:20 sir said salla 😂😂😂😂😂😂
Sir ਵਾਕ ਵਟਾਂਦਰਾ ਦੇ CBSE board ਵਿਚ ਆਗਿਆ ਵਾਚਕ ਤੇ ਇੱਛਾ ਵਾਚਕ ਵਾਕ ਵੀ ਹੈ ਉਹ ਵੀ explain karna
Sir pass ho gya toh aapko meri dua lagegi 😂💗💯
ਪੰਜਾਬੀ ਵਾਕ-ਪ੍ਰਬੰਧ ਦੇ ਅੰਤਰਗਤ ਵਾਕ-ਵਟਾਂਦਰਾ ਕਿਸ ਕਿਰਿਆ ਦਾ ਸੂਚਕ ਹੈ ?ਉਦਾਹਰਣਾਂ ਪੇਸ਼ ਕਰੋ ।
Kindly help and understand this question
Eh smasi shabad h
Aap har roj kuchh Na kuchh padhaai
4:09 ਸਰ ਇਹਦਾ ਨਾਈ ਲਿਖ ਸਕਦੇ ਮਿਹਨਤ ਕਰਨੀ ਜਰੂਰੀ ਹੈਂ ਕਿਓਂਕਿ ਪੇਪਰ ਆਓਣ ਵਾਲੇ ਹਨ।।
Sir eeh pseb +2 vaaste efficient aa ji please tell sir ???
Yes
ਸਰ ਜੀ ਓਹ ਸਭ ਹੱਲ ਕਰਦੋ ਜਿਹੜੇ ਸਾਡੇ ਅਭਿਆਸ ਵਿਚ ਹਨ ਜੀ
please
Message me on my WhatsApp number
sir WhatsApp no??
☛⚠Sir waak watandra ch
1. ਕਰਤਰੀ ਕਰਮਣੀ ਵਾਚ
2.ਉਪਵਾਕ
3.ਵਾਕ ਦੀਆਂ ਇਕਾਈਆਂ (term 1 lai)
V parhna haii ya sirf Change of sentences .....???
Pls tell sirr
Sir Raju de nal nal sevak vee dukandar ha__sir sjunkt to sadaron vaak Ave nhi ban sakda kee????🤔🤔🤔
vaak dia kisma ali video hegi g sir
Yes
ਮੇਰੀ ਦਾਦੀ ਜੀ ਪੜੇ ਲਿਖੇ ਹਨ
ਨਾਹਂ ਵਾਚਕ change
Mai v paper hi krda
Mai v ehi krda pya
Mere dadi Ji pade-likhe nhi han
@@ryuga8701 ehi aa
Te 4th da ki likea
ਸਰ ਮਿਸ਼੍ਰਤ੍ ਵਾਕ ਵਿਚ ਬਣਾਓ ,ਸਾਨੂੰ ਉਸ ਦੇ ਝਗੜਨ੍ ਦਾ ਕਾਰਨ ਪਤਾ ਹੈ|
ਸਾਨੂੰ ਪਤਾ ਹੈ ਕਿ ਉਸ ਨੇ ਕਿਸ ਕਾਰਨ ਝਗੜਾ ਕੀਤਾ ਹੈ
Thanks sir
vaddeya di sewa karo ate ohna diya aseesa lavo. (mishrit vaak bnao )
ਵਡਿਆਂ ਦੀ ਸੇਵਾ ਇਸ ਤਰ੍ਹਾਂ ਕਰੋ ਕਿ ਉਨ੍ਹਾਂ ਦੀਆਂ ਅਸੀਸਾਂ ਲੈ ਸਕੋ
@@LearnPunjabiWithJagjeetSir thank u sir.
Hlo sir ji me Manpreet Kaur.....sir ik sentence nhi solve ho reha ... ਉਹ ਸੁੰਦਰ ਅਤੇ ਸੁਚੱਜੀ ਹੈ।...... ਇਸ ਨੂੰ ਸਧਾਰਨ ਤੋਂ ਸੰਜੁਗਤ ਵਾਕ ਵਿੱਚ ਤਬਦੀਲ ਕਰਨਾ ਹੈ ਜੀ......plz reply krdeyo ji
ਉਹ ਸੁੰਦਰ ਵੀ ਹੈ ਅਤੇ ਉਹ ਸੁਚੱਜੀ ਵੀ ਹੈ ।
Sir g. ਵਾਕ ਵਟਾਂਦਰਾ ਕਿਸ ਕਿਰਿਆ ਦਾ ਸੂਚਕ ਹੈ ?
Eh smasi shabad hai
ਸਮਸ਼ੀ ਸ਼ਬਦ ਕੀ ਹੁੰਦਾ ਹੈ ਜੀ
Yeh koi pre board cho fail hoja ohda roll no. Ni ayonda hunda.?.
ਉਹ ਅੱਜ ਦਫ਼ਤਰ ਨਹੀਂ ਆਇਆ ਕਿਉਂਕਿ ਉਸ ਦੀ ਧੀ ਦਾ ਵਿਆਹ ਹੈ। ( ਸਧਾਰਨ ਵਾਕ)
ਧੀ ਦਾ ਵਿਆਹ ਹੋਣ ਕਰਕੇ ਉਹ ਅੱਜ ਦਫ਼ਤਰ ਨਹੀਂ ਆਇਆ
@@LearnPunjabiWithJagjeetSir thanks sir
Je mere pepar na hunda na ta kde aa video na dekhda
ਇਹ ਤਾਂ ਕੌੜੀ ਦਵਾਈ ਹੈ।
ਬੀਮਾਰ ਤੇ ਜ਼ਰੂਰਤ ਮੰਦ ਹੀ ਖਾਂਦੇ ਹਨ
Sir ji menu vak but Andhra nahi samajh a raha hai
This is easiest way to learn vaak vatandraa
Thankyou sir bhot bhot ❤❤
Thank u so much sir 😊😊
Thanks sir....
Thx sir
thnk u sir
Thanku sir ❤
Thanku sir ji
Thank u sir 🥰
Thank you sir ji 🙏
thanku sir ❤️💯
Thanks sir
Thanks sir
Thank you sir ji