Khalistan ਬਾਰੇ Amritpal Singh ਦੇ ਸਟੈਂਡ ਤੋਂ ਬਾਅਦ ਮਾਂ ਬਲਵਿੰਦਰ ਕੌਰ ਦਾ ਵੱਡਾ ਬਿਆਨ

Поделиться
HTML-код
  • Опубликовано: 24 окт 2024

Комментарии • 92

  • @lakhbirkaur7263
    @lakhbirkaur7263 3 месяца назад +1

    ਭੈਣਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਕ ਯੋਧੇ ਨੂੰ ਜਨਮ ਦਿੱਤਾ ਹੈ

  • @avtarkaur4166
    @avtarkaur4166 3 месяца назад +44

    ਮਾਤਾ ਜੀ ਮੀਡਿਆ ਤੋਂ ਦੂਰੀ ਬਣਾਉ ।

    • @g_aahi15798
      @g_aahi15798 3 месяца назад +1

      ​@@user-el3zm2qq3wਸੰਵਿਧਾਨ ਦੀ ਮਾ ਛੋੜ rakhi tere bharat ne koi gall ta kannon ch krle Tera bharat

    • @rakshitbhardwaj847
      @rakshitbhardwaj847 3 месяца назад

      ​​@@g_aahi15798 tere khalistan di phen nu lun mara. Phen de lode. Jede desh tenu roti barsi unuu bakwas karandea. Me tere khalistan di bhund faad deni. HINDUSTAN ZINDABAD. HINDU RASTRA ZINDABAD. khalistan di bhund fado

  • @bsr840
    @bsr840 3 месяца назад +2

    ਬੇਬੇ ਪਲਟੂ ਬਾਜ਼

  • @jassvlogz2873
    @jassvlogz2873 3 месяца назад +15

    ਮਾਤਾ ਜੀ ਨੂੰ ਬੇਨਤੀ ਹੈ ਕਿ ਮੀਡਿਆ ਦੇ ਰੂਬਰੂ ਹੋਣ ਤੋਂ ਬਚੋ , ਬਿਆਨ ਦੇਣ ਤੋਂ ਪਰਹੇਜ਼ ਕਰੋ , ਨਹੀਂ ਤਾਂ ਤੁਹਾਡੀ ਕਹੀ ਇਕ ਇੱਕ ਗੱਲ ਦਾ ਗਲੋਲ ਬਣਾਇਆ ਜਾਵੇਗਾ,

  • @jagbedi_music4781
    @jagbedi_music4781 3 месяца назад +22

    ਜੋ ਇਨਸਾਨ ਦੇਸ਼ ਤੋੜਨ ਦੀਆਂ ਗੱਲਾਂ ਕਰੇ ਉਹ ਕਦੀ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦਾ, ਕਿਉਂਕਿ ਸੱਪ ਹਮੇਸ਼ਾ ਜਹਿਰ ਫਲਾਂਦਾ ਹੈ ਪਿਆਰ ਨਹੀਂ, ਜਿੰਨਾ ਪੈਸਾ ਜਿੰਨਾ ਪ੍ਰਚਾਰ ਇਹ ਦੇਸ਼ ਤੋੜਨ ਲਈ ਕਰ ਰਹੇ ਹਨ ਅਗਰ ਇਨਾ ਹੀ ਪ੍ਰਚਾਰ ਇਹ ਆਪਣੇ ਸਿੱਖਾਂ ਨੂੰ ਸਿੱਧੇ ਰਸਤੇ ਪਾਉਣ ਲਈ ਕ
    ਰਨ, ਕੋਈ ਕੰਮ ਖੋਲ ਕੇ ਦੇਣ ਤਾਂ ਕਿੰਨਾ ਭਲਾ ਹੋਵੇਗਾ

    • @hsReaction7863
      @hsReaction7863 3 месяца назад

      ਬਿਲਕੁਲ ਸਹੀ

    • @GurvinderSingh-xh6zy
      @GurvinderSingh-xh6zy 3 месяца назад

      Tu lun fad da pya tu krla pyar dekh la vota ch khad k kde kise ik di help kiti nai hundi bus ehi ponkna onda

    • @Pkaur1S1
      @Pkaur1S1 3 месяца назад +1

      Apna hik mangna koi glt gl ni .sikh hak mangan te desh darohi .jdo hindhu raster di mang krde ne odhu desh nai tuttda?je sikha naal phed paahb na krde fer sikh v te naal mil ke rhe rahe c.

    • @DilbagSingh-ox9gf
      @DilbagSingh-ox9gf 3 месяца назад

      Jo hindu rastar banon di gall karde a o sahi e us nal des ni tutda desh svidan nal chalna na k hindu rastar nal

    • @YashTamber
      @YashTamber 3 месяца назад

      Taa 22 fer bthere khta wachak sikha nu sidhe raah paaun di gall karde ne, kush ni hunda ,rahi gall desh Todan di eh uhna nu lgda ,jihna nu kde frk ni penda ke sikha de gurudwareya te kabje hunde aa, ja sikha lyi jini sja court tai krda ,os to wad diti jandi aa

  • @ssingh8553
    @ssingh8553 3 месяца назад +12

    ਅਮ੍ਰਿਤਪਾਲ, ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।

    • @JazyBiman
      @JazyBiman 3 месяца назад

      🙏🙏😭🙏😭😭

  • @rashpalsinghkhakh4635
    @rashpalsinghkhakh4635 3 месяца назад +6

    ਮਾਤਾ ਜੀ ਜਦੋਂ ਵੀ ਮੀਡੀਆ ਵਾਲੇ ਆਉਣ ਉਹਨਾਂ ਦੇ ਇਹਨਾਂ ਨੂੰ ਇਹ ਕਹਿਣਾ ਵੀ ਪਹਿਲਾਂ ਪੰਜ ਵਾਰੀ ਮੂਲ ਮੰਤਰ ਦਾ ਪਾਠ ਕਰੋ ਤੇ ਬਹਿ ਜਾਓ ਤੇ ਚਾਹ ਪੀਓ ਤੇ ਜਾਓ ਇਹ ਜਾਣ ਬੁੱਝ ਕੇ ਪਵਾੜੇ ਪਾਉਂਦੇ ਆ ਤੁਸੀਂ ਐ ਤਕੜੇ ਹੋ ਗਏ ਰਹੋ ਚੜ੍ਹਦੀ ਕਲਾ ਭਾਈ ਸਾਹਿਬ ਦੀ ਚੜ੍ਹਦੀ ਕਲਾ ਇਹ ਮੀਡੀਆ ਵਾਲੇ ਜਿਹੜੇ ਨਿਕੰਮੇ ਇਹਨਾਂ ਦਾ ਕਰਕੇ ਤੇ ਪੰਜਾਬ ਜਿਹੜਾ ਉਹ ਇਦਾਂ ਜਾ ਰਿਹਾ ਤੇ ਤੁਸੀਂ ਇਹਨਾਂ ਨੂੰ ਕੋਈ ਮੂਲ ਮੰਤਰ ਤੋਂ ਵੱਧ ਇਹਨਾਂ ਨੂੰ ਕੁਝ ਸੁਣਾਓ ਹੀ ਨਾ ਮੈਂ ਕਿਹਾ ਤੁਸੀਂ ਤਾਂ ਮੇਰੇ ਮਗਰ ਬੋਲੋ ਤੇ ਮੈਂ ਤੇਰੇ ਮਗਰ ਬੋਲਦੇ

  • @Fzr-x2n
    @Fzr-x2n 3 месяца назад +5

    ਮਾਤਾ ਜੀ ਮੀਡੀਆ ਤੋ ਦੁਰੀ ਬਨਾ ਕੇ ਰੱਖੋ ਬਿਆਨ ਦੇਣ ਪਰਹੇਜ਼ ਕਰੋ

  • @jindersingh2951
    @jindersingh2951 3 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਮੈਂ ਤੇ ਇਹ ਕਹਿਣਾ ਚਾਹੂੰਗਾ ਮਾਤਾ ਜੀ ਇਹਨਾਂ ਨੇ ਬਹੁਤ ਕੁਝ ਕਰਨਾ ਇਹਨਾਂ ਨੇ ਬਹੁਤ ਗੁੱਝੀਆਂ ਚਾਲਾਂ ਚੱਲਣੀਆਂ ਇਹਨਾਂ ਨੇ ਆਪਣੇ ਬੰਦੇ ਵਿੱਚ ਵਾੜ ਕੇ ਆਪਣੇ ਮੀਡੀਆ ਨੂੰ ਵਾੜ ਕੇ ਇਹਨਾਂ ਨੇ ਇਹੋ ਜਿਹੇ ਤੁਹਾਡੇ ਮੂੰਹ ਦੇ ਵਿੱਚੋਂ ਲਫਜ ਕਢਾਉਣੇ ਕਿ ਤੁਹਾਨੂੰ ਇਨੀ ਲੀਡ ਦੇ ਸਿੱਖਾਂ ਨੇ ਵੋਟਾਂ ਪਾਈਆਂ ਸਿੱਖਾਂ ਨੇ ਹਰ ਇੱਕ ਵਰਗ ਨੇ ਤੁਹਾਨੂੰ ਵੋਟਾਂ ਪਾਈਆਂ ਸਾਰਿਆਂ ਨੇ ਹੁੰਗਾਰਾ ਭਰਿਆ ਇਹਨਾਂ ਨੇ ਇਹੋ ਜਿਹੇ ਕੰਮ ਜਰੂਰ ਕਰਨੇ ਆ ਇੱਥੇ ਥੋੜਾ ਬਚ ਕੇ ਸਕੋਚ ਕਰਿਆ ਕਰੋ ਜਦੋਂ ਤੁਸੀਂ ਕੋਈ ਬਿਆਨ ਦੇਣਾ ਉਸ ਸੋਚ ਸਮਝ ਕੇ ਦਿਓ ਪਹਿਲੀ ਗੱਲ ਤਾਂ ਤੁਸੀਂ ਕੋਈ ਬਿਆਨ ਇਹੋ ਜਿਹਾ ਨਾ ਦਿਓ ਭਾਈ ਸਾਹਿਬ ਆਉਣਗੇ ਉਹ ਆਪੇ ਹੀ ਚੜ੍ਹਦੀ ਕਲਾ ਚ ਆ ਉਹ ਬਿਆਨ ਆਪੇ ਦੇਣਗੇ ਤੁਸੀਂ ਇਹਨਾਂ ਨੂੰ ਹੱਥ ਜੋੜਿਆ ਕਰੋ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਵੀ ਸਾਨੂੰ ਨਹੀਂ ਉਹ ਭਾਈ ਸਾਹਿਬ ਆਉਣਗੇ ਉਹ ਆਪੇ ਬਿਆਨ ਦੇਣਗੇ ਜਿਨਾਂ ਨੇ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਦੇ ਉੱਪਰ ਇਹਨਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਤੁਹਾਨੂੰ ਘੇਰਨਾ ਇਹਨਾਂ ਨੇ ਤੇ ਇਹਨਾਂ ਨੇ ਆਪ ਦੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਤੁਹਾਨੂੰ ਮਤਲਬ ਥੱਲੇ ਨੀਵਾਂ ਦਿਖਾਉਣਾ ਇਹਨਾਂ ਨੇ ਕਿ ਇਨੀਆਂ ਵੋਟਾਂ ਤੇ ਜਿੱਥੇ ਗਾਂ ਇਹਨਾਂ ਦਾ ਵੀ ਜਿੱਦਾਂ ਜਿੱਦਾਂ ਦੂਜੀਆਂ ਪਾਰਟੀਆਂ ਦੇ ਨਾਲ ਹੋ ਰਿਹਾ ਉਦਾ ਹੀ ਹੋਵੇ ਮਾਈਕ ਖਾਲਸਾ ਵਾਹਿਗੁਰੂ ਜੀ

    • @Singh71-o8v
      @Singh71-o8v 3 месяца назад

      @@jindersingh2951 ਜਦੋਂ ਇਲੈਕਸ਼ਨ ਹੋ ਰਹੇ ਸੀ ਓਦੋਂ ਬੀਬੀ ਖਾਲੜਾ,adv Khara,adv Rajdev ਵਗੈਰਾ ਇਕ ਟੀਮ ਸੀ ਤੇ ਓਹੀ ਬਿਆਨ ਦਿੰਦੇ ਸਨ ਪਰ ਪੁੱਤ ਜਿੱਤ ਗਿਆ ਤਾਂ ਤੂੰ ਕੌਣ ਤੇ ਮੈਂ ਕੌਣ ,ਹੁਣ ਕਿਓਂ ਨਹੀਂ ਅੱਗੇ ਕਰਦੇ ਬੀਬੀ ਖਾਲੜਾ ਨੂੰ,Mataji ਦੇ ਬਿਆਨਾਂ ਤੋਂ ਏਨੀ ਦੇਰ ਬਾਅਦ ਕਿਓਂ ਯਾਦ ਆਈ ਅੰਮ੍ਰਿਤਪਾਲ ਨੂੰ ਮਾਤਾ ਦੇ ਬਿਆਨ ਕੱਟਣ ਦੀ,ਕੌਮ ਪੰਥ ਕਿਸੇ ਇੱਕ ਬੰਦੇ ਸਿਰ ਤੇ ਨਹੀਂ ਚਲਦਾ,ਇਥੇ ਜੀਹਦੇ ਕੋਲ ਕੁਰਸੀ ਆ ਗਈ ਫਿਰ ਕੋਈ ਫ਼ਿਕਰ ਨਹੀਂ ਕਰਦਾ,ਕੌਮ ਪੰਥ ਦਾ ,es ਕਰਕੇ ਇਹਨਾਂ ਦੇ ਪਿੱਛੇ ਨਾ ਲੱਗੋ ਤੁਸੀ ਆਪ ਯਾਨੀ ਗੁਰੂ ਦਾ ਹਰ ਸਿੱਖ ਆਪ ਸਮਰੱਥ ਹੈ,ਆਪੇ ਕੌਮ ਤੇ ਆਪੇ ਪੰਥ ਹੈ

  • @rajrich8178
    @rajrich8178 3 месяца назад +2

    So true

  • @rapinderdhanjal4453
    @rapinderdhanjal4453 3 месяца назад +5

    By taking oath Amritpal cannot ask for a separate country because he has sworn to protect the unity of the country!!

  • @user-el3zm2qq3w
    @user-el3zm2qq3w 3 месяца назад +4

    🇮🇳🇮🇳ਭਾਰਤ ਜਿੰਦਾਬਾਦ 🇮🇳🇮🇳ਸੰਵਿਧਾਨ ਜਿੰਦਾਬਾਦ 🇮🇳🇮🇳

  • @Sandeep295...-
    @Sandeep295...- 3 месяца назад +10

    ਕੌਮੀ ਯੋਧੇ ਬੱਬਰ ਸੇਰ ਇਨਕਲਾਬ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BittuSingh-bb7ie
    @BittuSingh-bb7ie 3 месяца назад

    ਆਪਣੇ, ਖ਼ਿਆਲ, ਰੱਖੋ ਜੀ

  • @HarpalSingh-tn5sw
    @HarpalSingh-tn5sw 3 месяца назад

    Mataji tusi koi statement na do mediano

  • @ajit688
    @ajit688 3 месяца назад +1

    Pehla ਖਾਲਿਸਤਾਨ de
    spelling dheek likho

  • @daljitkaurjassa7302
    @daljitkaurjassa7302 3 месяца назад +5

    Bhayi Amrit pal Singh ji ne kuch khaya nhi piya nhi subha hi lege khali ped daso eh koi gl bni

  • @partapsingh167
    @partapsingh167 3 месяца назад

    Maaji koi gal nhi krani Saver kro aap Bhai Saab Jo krange 👏🏻👏🏻🙏🏻

  • @Gurjit759
    @Gurjit759 3 месяца назад +6

    Jhuth mari jande ne per per te gal kar mukar jande ne

  • @harmelsingh9156
    @harmelsingh9156 3 месяца назад

    ❤❤❤❤❤❤❤❤

  • @daljitkaurjassa7302
    @daljitkaurjassa7302 3 месяца назад

    Koi n bhai amrit pal Singh ji di pic to mircha bar ke sutdiya jina ne Bhai sahab nu jnr layi te mata ji de upr GL bnayi waheguru ji meher krna

  • @user67125
    @user67125 3 месяца назад +4

    Sadian mawa bholian ne koi gal nhi kuj keh ho gya taan , mata ji tusi dhan ho mera taan sir jhukda tuhade agge

  • @singhmaninder850
    @singhmaninder850 3 месяца назад +4

    ਮੀਡੀਆ ਹਿੰਦੁਸਤਾਨ ਦਾ ਹੈ ਸਿੱਖਾਂ ਦੇ ਹੱਕ ਵਿੱਚ 1947 ਤੋਂ ਨਹੀਂ ਹਨ

  • @praisethelord3829
    @praisethelord3829 3 месяца назад +2

    ਮਾਤਾ ਥਾਣਿਆਂ ਤੇ ਹਮਲੇ ਕਰਨ ਵਾਲੇ ਕ੍ਰਿਮਿਨਲ ਹੀ ਹੁੰਦੇ ਨੇ।

  • @ranisenthil7767
    @ranisenthil7767 3 месяца назад +1

    Tricks played on Tweeter Media is used to break the family

  • @ravindersinghgill314
    @ravindersinghgill314 3 месяца назад

    ਖਾਲਿਸਤਾਨ ( ਵੱਖਰਾ ਦੇਸ਼ ) ਦਾ ਸ਼ਬਦ ਸਿਮਰਨਜੀਤ ਮਾਨ ਵੱਲੋਂ ਸਰਕਾਰ ਨਾਲ ਮਿਲ ਕੇ ਸਿੱਖਾਂ ਦੇ ਸਿਰ ਮੜ ਕੇ ਸਿੱਖਾਂ ਦੇ ਫਿਰ ਤੋਂ ਛਿੱਤਰ ਫੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।।

  • @hsReaction7863
    @hsReaction7863 3 месяца назад +6

    ਇਹ ਓਹੀ ਬੰਦਾ ਜਿਹੜਾ ਕਹਿੰਦਾ ਸੀ ਮੈਂ ਹਿੰਦੁਸਤਾਨੀ ਨਹੀਂ ਆਂ ਮੈਂ ਨੀ ਮੰਨਦਾ ਸਵਿਧਾਨ ਨੂੰ ਪਰ ਹੁਣ ਨੌਬਤ ਇਥੇ ਤੱਕ ਆ ਗਈ ਆ ਕੇ ਗਧੇ ਨੂੰ ਬਾਪ ਬਣੌਣਾ ਪੈ ਰਿਹਾ ਤਾਂ ਹੀ ਮਾਤਾ ਨੇ ਇਹ ਬਿਆਨ ਦਿਤਾ ਸੀ ?
    ਜੇ ਏਡਾ ਅਣਖੀ ਸੀ ਤੇ ਉਸੇ ਸੰਵਿਧਾਨ ਦੀ ਸੋਂ ਕਿਯੋੰ ਖਾਧੀ
    ਜਿਸ ਸਿੱਖੀ ਨੂੰ ਢਾਲ ਬਣਾਇਆ ਇਸ ਬੰਦੇ ਨੇ ਦਾਸਾਂ ਗੁਰੂਆਂ ਦੇ ਇਤਿਹਾਸ ਚ ਏਦਾਂ ਕੋਈ ਵੀ ਸਿੱਖ ਮੌਜੂਦਾ ਸਰਕਾਰ ਦੇ ਥੱਲੇ ਨਹੀਂ ਲੱਗਾ ??
    ਆਸਲ ਚ ਜੇਲ ਚੋਂ ਬਾਹਰ ਆਉਣ ਦਾ ਰਸਤਾ ਲੱਭ ਰਹੇ ਨੇ m p ਬਣ ਕੇ
    ਪਰ ਅਵਸੋਸ ਇਹ ਪੈਂਤਰਾ ਵੀ ਕੰਮ ਨਹੀਂ ਆਇਆ
    ਸਿੱਖ ਕੌਮ ਦਾ ਆਗੂ ਹੋਣਾ ਤੇ ਆਗੂ ਹੋਣ ਦੀ ਐਕਟਿੰਗ ਕਰਨ ਵਿਚ ਬਹੁਤ ਫਰਕ ਹੈ
    ( ਪੂਰਾ ਪਤਾ ਲੱਗਦਾ )

    • @FolGop-f8f
      @FolGop-f8f 3 месяца назад

      ਬੱਸ ਕਰਿਆ ਕਰ ਘਰੇ ਬਹਿ ਕੇ ਭੌਕਣਾ ਤੇਰੇ ਵਰਗਿਆਂ ਚਵਲਾ ਲਈ ਸੌਖਾ ਆ

    • @hsReaction7863
      @hsReaction7863 3 месяца назад

      @@FolGop-f8f ਚਵਲੇ ਏਦੇ ਬਿਆਨ ਆਜੇ ਵੀ on air ਹੈਗੇ ਆ ਕੰਨਾਂ ਚੋਂ ਚਵਾਨੀਆ ਕੱਢ ਕੇ ਸੁਣ ਲਈਂ

  • @daljitkaurjassa7302
    @daljitkaurjassa7302 3 месяца назад

    Baki dono hath jod ke benti hai mata ji nu ki midiya de samne kht aan di koshish krna

  • @gurbaazsinghsidhukhalistan1787
    @gurbaazsinghsidhukhalistan1787 3 месяца назад +1

    Khalistan jindabad

  • @Singh71-o8v
    @Singh71-o8v 3 месяца назад +4

    ਅਸੀਂ ਵੀ ਸਿੱਖ ਆਂ ,ਸਾਡੇ ਨਾਲ ਤਾਂ ਕਦੇ ਧੱਕਾ ਨਹੀਂ ਹੋਇਆ,

    • @DilbagSingh-ox9gf
      @DilbagSingh-ox9gf 3 месяца назад

      Tuhada koi mariea ni tahi tuhanu glla aundia una to pucho jina de Ghar koi dewa jagon wala ni reha kive hkumat ne mawa de samne puta nu mareia. Jiwan kudia nu ik peo de samne nanga keta giea kive tabra de tabar nieunde sad dite hai

    • @Singh71-o8v
      @Singh71-o8v 3 месяца назад

      @@DilbagSingh-ox9gf ਤਦੇ ਤੁਹਾਡੇ ਵਰਗੇ ਮੁੜ ਮੁੜ ਉਸੇ ਕਾਂਗਰਸ ਦੀ ਗੋਦ ਵਿੱਚ ਬਹਿੰਦੇ ਜਾ ਕੇ ,ਤੁਸੀ 84 ਭੁੱਲ ਗਏ ਹੁਨ ਤੁਹਨੁ ਇਸ ਹਕੂਮਤ ਤੋਂ ਤਕਲੀਫ਼ ਹੁੰਦੀ ਆ,ਘਰ ਓਹਨਾਂ ਦੇ ਖਾਲੀ ਹੋਏ ਜਿਹਨਾਂ ਨੇ ਦੂਜਿਆਂ ਦੇ ਪੁੱਤ ਮਰਵਾਏ

    • @Singh71-o8v
      @Singh71-o8v 3 месяца назад

      @@AmarjitSingh-qe2cs never teach your father how to f..k. ਹਰ ਵੇਲੇ ਮਰੂੰ ਮਰੂੰ ਕਰਨਾ, ਹਾਏ ਹਾਏ ਲੁੱਟੇ ਗਏ ਇਹ ਹੈ ਜਾਗਦੀ ਜ਼ਮੀਰ,ਓਦੋਂ ਤੁਹਾਡੀ ਜਮੀਰ ਕਿੱਥੇ ਸੀ ਜਦੋਂ 1955, 1977,1984,1991 ਚ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਕਾਂਗਰਸ ਨੂੰ ਜਦੋਂ ਪੂਰੇ ਮੁਲਕ ਵਿਚ ਕਿਤੋਂ ਵੋਟ ਨਹੀਂ ਸੀ ਪਈ,ਤੁਸੀ ਜਿਤਾਉਂਦੇ ਰਹੇ,ਓਸ congress ਦੀ ਗੋਦੀ ਚੜ੍ਹ ਗਏ ਓਦੋਂ ਜਮੀਰ ਜਾਗਦੀ ਸੀ,ਅੱਜ ਗੱਲ ਗੱਲ ਤੇ ਧੱਕੇ ਦੀ ਦੁਹਾਈ ਪਾ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦਾ ਕੰਮ ਕਰਨ ਵਾਲੇ ਜਾਗਦੀ ਜ਼ਮੀਰ ਦੀ ਗੱਲ ਕਰਦੇ ਹੋ,ਜੇ ਧੱਕਾ ਹੀ ਹੁੰਦਾ ਤਾਂ ਅੰਮ੍ਰਿਤਪਾਲ ਜਿਤਨਾ ਤਾਂ ਦੂਰ ਕਾਗਜ਼ ਹੀ ਨਾ ਭਰ ਪਾਉਂਦਾ,ਕਸ਼ਮੀਰ ਦੇ ਇਕ MP ਨੂੰ ਵੀ ਐਸੇ ਤਰ੍ਹਾਂ ਸੌਂਹ ਚੁਕਾਈ ਗਈ ਪਰ ਕੋਈ ਕਸ਼ਮੀਰੀ ਨਹੀਂ ਬੋਲਿਆ,ਦਰਅਸਲ ਕਾਕੇ ਕਸੂਰ ਤੁਹਾਡਾ ਵੀ ਨਹੀਂ ਹੈ,ਤੁਹਾਡੇ ਦਿਮਾਗ ਤੇ ਤੁਹਾਡਾ ਆਪਣਾ ਕੰਟਰੋਲ ਨਹੀਂ ਹੈ,ਅੱਜ ਵਿਦੇਸ਼ੀ ਤੇ ਦੇਸ਼ ਵਿਚਲੀਆਂ ਦੇਸ਼ ਤੇ ਖਾਸ ਤੌਰ ਤੇ ਸਿੱਖ ਵਿਰੋਧੀ ਤਾਕਤਾਂ ਪੰਜਾਬ ਵਿੱਚ ਓਹੋ 1984-1993 ਵਾਲਾ ਮਾਹੌਲ ਸਿਰਜ ਕੇ ਜਵਾਨੀ ਦਾ ਘਾਣ ਕਰਨ ਦੇ ਰੌਂ ਚ ਹੈ ,ਪਤਾ ਹੈ ਓਹਨਾਂ ਨੂੰ ਕਿ ਇਹ ਕੌਮ ਜਲਦੀ ਬਹਿਕਾਵੇ ਵਿੱਚ ਆ ਜਾਂਦੀ ਹੈ,ਤੇ ਮੋਢਾ ਸਾਡਾ ਵਰਤ ਕੇ ਬੰਦੂਕ ਓਹਨਾਂ ਚਲਾਉਣੀ ਹੈ,ਬਾਕੀ ਜਿਹੜਾ ਅੰਮ੍ਰਿਤਪਾਲ ਹੈ ਦੇਖ ਲੈਣਾ ਅੱਜ ਨਹੀਂ ਕਲ BJP ਦੇ ਜਹਾਜ ਅੱਜ ਵੀ ਚੜਿਆ ਤੇ ਕਲ ਵੀ,

    • @Singh71-o8v
      @Singh71-o8v 3 месяца назад

      @@AmarjitSingh-qe2cs ਹਾਂਜੀ ਹੁਨ ਆਏ ਨਾ ਲਾਈਨ ਤੇ,ਫਿਰ ਧੱਕਾ ਕਿੱਥੇ ਹੋਇਆ ??

    • @Singh71-o8v
      @Singh71-o8v 3 месяца назад

      @@AmarjitSingh-qe2cs tere varge nu eho suit karda

  • @daljitkaurjassa7302
    @daljitkaurjassa7302 3 месяца назад +8

    Tussi meediya to door riha kro mataji

  • @Fatehpuria0001
    @Fatehpuria0001 3 месяца назад

    ਖਾਲਿਸਤਾਨ ਤਾਂ ਸਹੀ ਲਿਖ ਲੋ ਵੀਰ

  • @dhanwantsingh7647
    @dhanwantsingh7647 3 месяца назад

    jo boleya ohi dassyea agleya ne toreya moreya te kuch nahi video haigi fer sun lo

  • @SohanSingh-cj1fz
    @SohanSingh-cj1fz 3 месяца назад

    Appa sansar vich ha Sadi atma nu sarir vich kaid kita h sanu ih kaid se chutkara chahida h te rat din parmatma nu zad kro
    Ate Guru sahib ji da updesh mano khalasa ohi h jo apne app di pahahan kar Leda h

  • @ManuBajwa488
    @ManuBajwa488 3 месяца назад +5

    ਹੁਣ ਮਾਤਾ ਕੁਸ਼ ਹੋਰ ਕਹੀ ਜਾਂਦੀ

    • @singsing9946
      @singsing9946 3 месяца назад +2

      Mai girgit vangu minte badle jandi 😂😂😂

    • @FolGop-f8f
      @FolGop-f8f 3 месяца назад

      ਤੂੰ ਆਪਣੀ ਭੈਣ ਤੇਲ ਲਾ ਕੇ ਕਿਉ ਛੋਲਾ ਪੜਵਾਉਣ ਲਈ ਲਈ ਫਿਰਦਾ
      ਜੇ ਜਿਆਦਾ ਹੀ ਚਾਅ ਆ ਤੇ ਕੋਠੇ ਤੇ ਛੱਡ ਆ ਵੰਨ ਸਵੰਨੇ ਸੰਦਾ ਦਾ ਸਵਾਦ ਦੇਖ ਲਊ
      ਸਾਲਾ ਖੜੀ ਦਾ ਸੁੱਟਿਆ

  • @bharat-n8z
    @bharat-n8z 3 месяца назад

    koi mor tor ke khabar nahi diti jo keha oh hi sunaya gya

  • @paramjit6312
    @paramjit6312 3 месяца назад +1

    Mata g app kush v mat bolo ji

  • @daljitkaurjassa7302
    @daljitkaurjassa7302 3 месяца назад

    Esa kuchh nahi hai bahana hi ld liya eh te njr LG gyi Bhai sahab ji nu jitne di najar lagi hor esa kuchh nahi hai

  • @DharamjitSehgal
    @DharamjitSehgal 3 месяца назад

    ਜਾਣ ਬੁਝ ਕੇ ਹਰਾਸ ਕਰਦੇ ਨਾ ਸੁਣਦੇ ਦੇਖਦੇ ਨੇ ਬਿਨਾ ਵਜਾ ਮੀਡੀਆ ਬੋਲ ਰਿਹਾ ਹੈ

  • @hardarshansingh8017
    @hardarshansingh8017 3 месяца назад

    Meedia nall jaada milap nsaa rkho ji

  • @charanjitbains4287
    @charanjitbains4287 3 месяца назад +4

    Sikhan de naal koi Dhaka nahi e ho reha

  • @kamalT001
    @kamalT001 3 месяца назад

    Mata ji you said ki oh khalistan nahi mangda..now you are saying something else...dual mind is dangerous maa ji..if he wants khalistan then resign from MLA post.

  • @jazzchouhan2167
    @jazzchouhan2167 3 месяца назад +2

    Maa nu ta hunda mera put mere kol aaje ki ho giya fer je mata ji ne keh v dita khalistan nhi mngde ma ta vichri ne apna put ta bhar kdana e aa midiya wale envi gal da patangd bna lende a

  • @daljitkaurjassa7302
    @daljitkaurjassa7302 3 месяца назад +1

    Eh te bhana lbde ne😊

  • @HardayilSingh
    @HardayilSingh 3 месяца назад

    Mata.ne.jo.kaha.medeya.ne.vahe.dekh

  • @jindalsirg6933
    @jindalsirg6933 3 месяца назад

    Bolke na mukarna ni chahida

  • @singsing9946
    @singsing9946 3 месяца назад +4

    Fukra MP 😂😂😂😂

    • @FolGop-f8f
      @FolGop-f8f 3 месяца назад

      ਤੂੰ ਆਪਣੀ ਭੈਣ ਤੇਲ ਲਾ ਕੇ ਕਿਉ ਛੋਲਾ ਪੜਵਾਉਣ ਲਈ ਲਈ ਫਿਰਦਾ
      ਜੇ ਜਿਆਦਾ ਹੀ ਚਾਅ ਆ ਤੇ ਕੋਠੇ ਤੇ ਛੱਡ ਆ ਵੰਨ ਸਵੰਨੇ ਸੰਦਾ ਦਾ ਸਵਾਦ ਦੇਖ ਲਊ
      ਸਾਲਾ ਖੜੀ ਦਾ ਸੁੱਟਿਆ

    • @FolGop-f8f
      @FolGop-f8f 3 месяца назад

      ਤੂੰ ਆਪਣੀ ਭੈਣ ਤੇਲ ਲਾ ਕੇ ਕਿਉ ਛੋਲਾ ਪੜਵਾਉਣ ਲਈ ਲਈ ਫਿਰਦਾ
      ਜੇ ਜਿਆਦਾ ਹੀ ਚਾਅ ਆ ਤੇ ਕੋਠੇ ਤੇ ਛੱਡ ਆ ਵੰਨ ਸਵੰਨੇ ਸੰਦਾ ਦਾ ਸਵਾਦ ਦੇਖ ਲਊ
      ਸਾਲਾ ਖੜੀ ਦਾ ਸੁੱਟਿਆ

  • @lakhwinderbajwa4957
    @lakhwinderbajwa4957 3 месяца назад

    Bas phir jail ch nanag Jani ha Umar

  • @justdoit918
    @justdoit918 3 месяца назад +1

    Mutpal khotistan

  • @AmitKumar-uv8rq
    @AmitKumar-uv8rq 3 месяца назад +3

    fir thik aa rahen do jail ch hi sari umar 😂

  • @somraj5168
    @somraj5168 3 месяца назад

    😂😂😂😂😂

  • @pritpalsingh3019
    @pritpalsingh3019 3 месяца назад

    😂😂😂😂😂😂

  • @samesame-j8g
    @samesame-j8g 3 месяца назад +2

    koi juban hai ni sodi

  • @Artside310
    @Artside310 3 месяца назад

    Khalistan chahida hai ta sab to pehla hindustani khana pina, hindustani culture, pehrawa te zubaan change kro.. say no to indian masalas… tadke laane hai tusi indian maslaia de te gaala v usi desh nu.. jis mitti da namak khada, use naal namak hraami.. shame on you

    • @Pkaur1S1
      @Pkaur1S1 3 месяца назад

      Phela ta eh ds tu ki kita des vaste .desh azad kra ke de dita tuhanu .hun gla aondiya ne.

    • @Pkaur1S1
      @Pkaur1S1 3 месяца назад

      Tera kon khanda .tuhanu kise da kitaa ehsaan phul geya..

  • @legendneverdie5454
    @legendneverdie5454 3 месяца назад +1

    Meeeemeeee meeeee meeee asi kihra political bande ha 😂😂😂 PLZ MARA G FE BAR BAR TOHAR NAL CAMREYA AGO KYU AUNDE HO … PANAJBI NE OHNU MP BNAYA OH AAP NAI BANYA TE PLZ BANDE NU HANKAAR HI MARDA HUNDA ASI G HUN MP BAN HYE MATA G BACHEYO HANKAAR TO …

  • @SukhdevSingh-tb4hf
    @SukhdevSingh-tb4hf 3 месяца назад

    Mata g media naal gall na kroo
    Chup Rihaa kroo
    Gurialaaaa vaar krna vaa aapaa hind kuom te
    Tension naa lyoo
    Media nu no comment keh k side kroo
    Koi gall kroo hi naa

  • @barjindersingh5514
    @barjindersingh5514 3 месяца назад +4

    Mata Tera koi stand nhi ha 😂 😂😂

  • @ਸਰਬਧਰਮ
    @ਸਰਬਧਰਮ 3 месяца назад

    Kion jhuth bol rhi hain mata tu khud bola mera putt khalsitani nhi stand rakh mata

  • @ekamdhillon4144
    @ekamdhillon4144 3 месяца назад +2

    mata saaf saaf keha c tuci keha mera Munda khalistshi nahi aa

  • @jindersingh2951
    @jindersingh2951 3 месяца назад

    ਉਹ ਦੇਖੋ ਜਿਹੜਾ ਭਈਆ ਸੀ ਰਾਮ ਰਹੀਮ ਉਹ ਭਈਆ ਲੋਕਾਂ ਦੇ ਕਤਲ ਕਰਕੇ ਉਹ ਇੱਜਤਾਂ ਲੁੱਟ ਕੇ ਜਨਾਨੀਆਂ ਦੀਆਂ ਨੇ ਕੰਮ ਕੀਤੇ ਐਡ ਐਡੇ ਗੰਦੇ ਕੰਮ ਕਰ ਕਰਕੇ ਉਹ ਇਸ ਵੇਲੇ ਬਾਹਰ ਫਿਰਦਾ ਅਪਰੈਲ ਦੇ ਉੱਪਰ ਬਾਹਰ ਫਿਰਦਾ ਤੇ ਉਹ ਆਪਦੇ ਡੇਰਿਆਂ ਚ ਫਿਰਦਾ ਉਹ ਜਿੰਨੇ ਲੋਕਾਂ ਨੂੰ ਨਸ਼ਿਆਂ ਤੋਂ ਕੱਢ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਲੋਕਾਂ ਦੇ ਪੁੱਤਾਂ ਦੇ ਮਾਵਾਂ ਦੇ ਪੁੱਤ ਬਚਾਏ ਆ ਹੁਣ ਦੇਖ ਲਓ ਹੁਣ ਫਿਰ ਕੀ ਬੰਡਿਆ ਟੀਕੇ ਅਲੱਗ ਅਲੱਗ ਕੇ ਕਿੰਨੀ ਦੁਨੀਆਂ ਮੰਨ ਲਈ ਇੱਕ ਤਾਂ ਉਦੋਂ ਠੱਲ ਪੈ ਗਈ ਸੀ ਲੋਕੀ ਇਧਰਲੇ ਪਾਸਿਓਂ ਹਟ ਗਏ ਸੀ ਲੋਕੀ ਚੰਗੇ ਪਾਸੇ ਲੱਗਣ ਲੱਗ ਪਏ ਸੀ ਨੂੰ ਵੋਟਾਂ ਕਿਉਂ ਪਈਆਂ ਸੀ ਇਸੇ ਕਰਕੇ ਜਿਆਦਾ ਸਹਯੋਗ ਮੇਰੀਆਂ ਮਾਤਾਵਾਂ ਭੈਣਾਂ ਦਾ ਸੀ ਕਿ ਉਹਨਾਂ ਦੇ ਪੁੱਤ ਬਚ ਰਹੇ ਸੀ ਪੁੱਤ ਉਹਨਾਂ ਦੇ ਸਿੱਧੇ ਪਾਸੇ ਲੱਗ ਰਹੇ ਸੀ ਇਹ ਹੁਣ ਉਹੋ ਹੀ ਫਿਰ ਕੰਮ ਚੱਲਿਆ ਹੋਇਆ ਇਹਦੇ ਵਿੱਚ ਇਹਨਾਂ ਨੂੰ ਖੁਸ਼ੀ ਮਿਲਦੀ ਹੈ ਇਸ ਸਰਕਾਰ ਨੂੰ ਵੀ ਇਹੋ ਕੰਮ ਚੱਲੇ ਤੇ ਸਾਡੀਆਂ ਸਾਨੂੰ ਇਹਨਾਂ ਨੂੰ ਦਲੀ ਦਾ ਮਲੀਦਾ ਇਹਨਾਂ ਨੂੰ ਕੋਈ ਸੁਰਤੀ ਨਾ ਹੋਵੇ ਅਸੀਂ ਕੀ ਕਰ ਰਹੇ ਹਾਂ ਤੇ ਕੀ ਨਹੀਂ ਕਰ ਰਿਹਾ ਤਜੇ ਤੇ ਇਹਨਾਂ ਨੇ ਚਿੱਟਾ ਖਿਲਾਰਿਆ