ਜੇ ਮੈਂ ਭੱਜ ਗਈ ਹੁੰਦੀ(Real story)!!Part-5!!New Punjabi Short movie 2024
HTML-код
- Опубликовано: 3 окт 2024
- ਸ਼੍ਰੀ ਆਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਂਗੇ ਆਪਣੀ ਨਵੀ ਵੀਡੀਓ ਆ ਗਈ ਹੈ Like , Comment , share nd Chanal ਨੂੰ Subscribe ਕਰਨਾ ਨਾ ਭੁੱਲਣਾ 🙏🙏
Artists:-PREET GHUMAAN,Lovepreet ghumaan ,Veerinder ,Hardeep ,Ishu chahar ,AMAN KAINTH,
DOP:-AMAN KAINTH
STORY WRITER AND DIRECTOR :-PREET GHUMAAN
Mobile No. 6284884083
#funny #comedy #lovepreetghumaan #newvideo #comedy #punjabistatus #vidhwanalpyar #motivationalvideo #emotional #preetghumaan - Развлечения
ਤੂੰ ਬਹੁਤ ਚੱਜ ਦੀ ਆ ਪਰੀਤ ਤੇ ਜੁਲਮ ਕਰੀ ਜਾਨੀ ਆ ਸਭ ਕਰਨੀਆਂ ਭਰਨੀਆ ਇੱਥੇ ਹੀ ਨੇ ਲਵਪੀਤ
❤❤ਵੀਡੀਉ.ਵੇਖ.ਕੇ.ਬਹੁਤ. ਮਨ.ਦੁੱਖੀ.ਹੋਇਆ. ਅਮਨ.ਵੀਰ.ਦੀ.ਸੋਚ.ਵਧੀਆ. ਲੱਗੀ.ਪ੍ਰੀਤ. ਭੈਣ.ਦੀ.ਮਜਬੂਰੀ. ਏ.ਕੋਈ. ਨਹੀ.ਸਮਝਦਾ😢❤❤❤
ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👌👍👍👍❤️❤️❤️ਸਾਰੀ ਟੀਮ ਘੈਂਟ ❤️❤️❤️ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ 🙏🙏🙏🙏🙏
ਬਹੁਤ ਵਧੀਆ ਪਰਿਵਾਰਕ ਵੀਡੀਓ ਹੈ।
ਵੀਰ ਅਮਨ ਦੀ ਸੋਚ ਵਧੀਆ ਲੱਗੀ ।
ਲਵਪ੍ਰੀਤ ਦੇ ਕੰਮ ਦਾ ਕੋਈ ਮੁਕਾਬਲਾ ਨਹੀਂ ।
ਜੱਸੀ ਵਰਗੇ ਦੂਸਰੇ ਦੇ ਘਰ ਪੱਟ ਦਿੰਦੇ ਹਨ।
ਪ੍ਰੀਤ ਵਰਗੀ ਕੁੜੀ ਦੀ ਮਜਬੂਰੀ ਨੂੰ ਕੋਈ ਕੋਈ ਹੀ ਸਮਝ ਸਕਦਾ ਹੈ।
❤ ❤ 🙏🙏🙏🙏🙏 ❤ ❤
Very nice and very beautiful video and story 😢😢😢😢❤️❤️❤️❤️❤️❤️❤️🙏🙏🙏🙏❤️❤️❤️
ਆ ਜੱਸੀ ਨੂੰ ਚੁਗਲੀਆ ਤੋ ਬਿਨਾ ਹੋਰ ਕੋਈ ਕੰਮ ਨੀ ਅਗਲੇ ਘਰ ਪੱਟ ਦਿੰਦੀ ਹੈ ਪ੍ਰੀਤ ਦਾ ਬਹੁਤ ਭਾਵਕ ਕਰਨ ਵਾਲਾ ਹੈ ਲਵਪ੍ਰੀਤ ਬਹੁਤ ਦੁਖੀ ਕਰ ਰਹੀ ਹੈ ਪ੍ਰੀਤ ਨੂੰ ਈਸੂ ਬਿਜਲੀ ਮੁਲਾਜ਼ਮ ਬਣ ਗਿਆ ਪ੍ਰੀਤ ਨੂੰ ਬਹੁਤ ਪਿਆਰ ਨਾਲ ਕਿਵੇ ਵੇਖਦਾ ਸੀ ਵੀਡੀਓ ਬਹੁਤ ਵਧੀਆ ਹੈ ਜੀ ਮੈਂ ੲਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤❤
Jassi expat ha chukgla karn vich da rol deda ino 😂😂😂😮😮😮😮😢😢😢😅😅😅😅
Bhot vdia story aa di sahi gl aa sohre ghr ch pati nl hi ijat hudi aate pake maa bap nl
Bhahaut sohni video a didhi g 👌👌👌❤️💕💕
Preet .lovepreet te jassi da dang fer lovepreet app hi saria gallan tu hi oudani 🎉🎉🎉
Nic story preet ji good 👍 ❤❤
Je ghar de haalat edahon ta lok aag laan aa hi jande
Nice video sis God bless you ❤❤❤❤❤
ਇੰਨਾ ਜੁਲਮ ਨਹੀਂ ਕਰੀਦਾ ਲਵਪ੍ਰੀਤ ਕਿਸੇ ਦੁਖੀ ਨੂੰ ਇਦਾਂ ਨਹੀਂ ਤਪਾਈਦਾ
Very nice And very beautiful video ❤❤❤❤❤❤❤❤❤❤❤🎉🎉🎉🎉🎉🎉
Very nice video preet 🎉🎉🎉
Very nice story ❤❤so heart touching preet ❤❤
Very. Best. Video. Lovepreet. Inderjit Singh Canadian. Pind Tharaj ( Moga ). Ok all Team Preet
Preeto my fav ❤😘😘😘
WAHEGURU WAHEGURU WAHEGURU ji
ਬਾਈ ਅਮਨ ਹਰ ਵੀਡੀਓ ਵਿੱਚ ਤੁਹਾਡਾ ਚਿਹਰਾ ਬਹੁਤ ਘੱਟ ਦਿਖਾਈ ਦਿੰਦਾ ਐ
Nyc story...ik viahi kudi nu bahut aukha hunda ..main smj skdi aa...🥺kudia de ahi dukh maarde aa...kise di dhee bhaine na dukhi howe...😢.......(navneet kaur malerkotla)
❤❤❤❤❤❤
👌👌👌😢😢
very nyc episode dii🥰 and very interesting❤️ Sari team di acting bhtt achii✨ tuhadi acting mind blowing😍 Best wishes always didu and all team🙌❤️ Waheguru ji hmsha mehar bhrya hth rkhn🙌 te hmsha khush rakhn😊 Next part jaldi laike ao didu♥️ Always waiting and very excited for the next part🤩
Bahut vadiya video bro ❤❤
Very nice dear didi ji
Very nice video ❤❤❤❤🎉🎉🎉🎉🎉
Bhut soni vodio
❤❤very nice story❤❤❤
👌👌👌👌👍🙏
Jassi ta chugli karan vic perfect h
Very very nice video❤❤❤❤❤❤❤❤❤❤❤🎉🎉🎉🎉
Nice dii video bot khat thodi
Intrested story
Nice story mann usa
Very nyc story❤❤
❤❤❤❤
Very nice vedio didi g
Very nice video ❤❤❤❤
❤❤❤❤❤
Very nice 👍
Vry nyc dii ❤❤
❤❤❤❤
Vichari Preet
Preeti God bless you
Very nice
❤❤❤
Baki Ishu postive rol vich vdia lgda ❤ehna nu negative rol na dea kro...Kai video's vich hunda
ਬਹੁਤ ਵਧੀਆ ਕਹਾਣੀ ❤❤❤ਮਨਜੀਤ ਕੌਰ ਘਨੌਰੀ ਕਲਾਂ
Ah jassi vichari chuglia krn te rkhi hoi a😅
Very nice ji 😊😊❤❤
Jis ghar vich jammi palli os ghar ch auna v gunah ho janada 😢😢 waheguru kise dusman di dhee v dukhi na howe
Right log jina nai datee
Very nice story didi Preet ji
Love Preet ji Preet ke opr itna zulam name karo pleas from lahore pakistan punjab
Good 👍🏻
Bnda chnga howe vdia nhi ta jeona dubbar kar dindi aa dunia..
Jassi bhain nu har video ch juglya da hi rol milda
Jassi nu chuggliya wala role hi milda
Nice sister but ik Fuji fujan te video bno please
Very nice store
❤❤❤❤🎉🎉🎉🎉😢😢
Nice
Jassi nu har video vich ehi rol hunda chugliya krn da
Didi so emotional m tuhadi story dekh ke bahut royi didi same Meri kahani likhti
ਜੱਸੀ ਦਾ ਕੰਮ ਸਾਰਿਆਂ ਦੇ ਘਰ ਜਾ ਕੇ ਅੱਗ ਲਗਾਉਣ ਦਾ ਹੀ ਹੁੰਦਾ।
Jadi sashura wala he bura ho kya karna waha par
Tqribankirudia
ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਆ ਕੰਮ ਨਹੀਂ ਹੁੰਦਾ ਤੇਰੇ ਤੋਂ
Its just a story
Thats her role
Na tararaiterkon os v dadasydao
ਰੋਲ ਸਾਰਿਆ ਦਾ ਵਧੀਆ
ਪਰ ਜਸੀ ਦਾ ਰੋਲ ਲਤਾ ਖਾਣ ਵਾਲਾ ਹੀ ਹੈ
ਚੁਗਲੀਆ ਕਰਕੇ ਲੂਤੀਆ ਲ਼ਾਈ ਜਾਦੀ ਆ
ਜੱਸੀ ਹਰੇਕ ਫ਼ਿਲਮ ਚ ਚੁਗਲੀਆਂ ਕਰ ਕੇ ਘਰ ਪੱਟਣ ਦੀ ਕੋਸ਼ਿਸ਼ ਕਰਦੀ ਰਹਿੰਦੀ ਐਂ 😀
Right😅
A jassi nu koi hor rol de deya karo har channel te chugila hi pale ne ehde bss
Lovprt tu ta att kroni aa vai aniaa sohniaa glla krdi aa sohna jha munh bna k
ਜੱਸੀ ਬਹੁਤ ਕੁੱਤੀ ਆ ਮੈਨੂੰ ਇਹ ਕਿਸੇ ਵੀ ਵੀਡੀਓ ਵਿੱਚ ਨਹੀਂ ਚੰਗੀ ਲੱਗਦੀ ਚੁਗਲ ਸਾਰੇ ਜਹਾਨ ਦੀ ਮਾਰ ਮਾਰ ਮੂੰਹ ਰੰਗ ਦਾ ਮੈਂ ਤੇ ਇਸ ਨੂੰ ਵੀਡੀਓ ਵਿੱਚ ਕਿਉਂ ਲੈਦੇ ਹੋ
Ki hoya pani pila deta
Didi merr naal v ehi horya same meri ta age v 19 aa 2 month hoye c viah nu mere te bharjayi v ni hegi meri te sis e tahne mardi aa
🥰🥰😬😬👌👌👍👍♥️♥️😆😆🥳🥳
Jassi ta ewe
ਲਵਪ੍ਰੀਤ ਤੇਰੇ ਮੂੰਹ ਚੁਗਲੀਆ ਬਿਲਕੁਲ ਵੀ ਸੋਹਣੀਆ ਨਹੀ ਲਗਦੀਆ 😢
ਜੱਸੀ ਬਹੁਤ ਕੁੱਤੀ ਆ ਮੈਨੂੰ ਇਹ ਕਿਸੇ ਵੀ ਵੀਡੀਓ ਵਿੱਚ ਨਹੀਂ ਚੰਗੀ ਲੱਗਦੀ ਚੁਗਲ ਸਾਰੇ ਜਹਾਨ ਦੀ ਮਾਰ ਮਾਰ ਮੂੰਹ ਰੰਗ ਦਾ ਮੈਂ ਤੇ ਇਸ ਨੂੰ ਵੀਡੀਓ ਵਿੱਚ ਕਿਉਂ ਲੈਦੇ ਹੋ
Tu kamm kar le hun valli bethi h manje te
Suur vrge muh bali aa Loveprit😡
Lavpreet da roll bilkul nhi vdiya lgyaa i hate ....