ਸੁਖਬੀਰ ਨੇ ਕਰਤੇ ਫੈਸਲੇ | ਚੰਡੀਗੜ੍ਹ ਮੀਟਿੰਗ ਦੇ ਧਮਾਕੇ | ਆਪ ਨੂੰ ਲੱਗਿਆ ਵੱਡਾ ਝਟਕਾ | ਭਗਵੰਤ ਦੱਬਦਾ ਕਿਥੇ ਆ

Поделиться
HTML-код
  • Опубликовано: 25 июн 2024
  • ਸੁਖਬੀਰ ਨੇ ਕਰਤੇ ਫੈਸਲੇ
    ਚੰਡੀਗੜ੍ਹ ਮੀਟਿੰਗ ਦੇ ਧਮਾਕੇ
    ਆਪ ਨੂੰ ਲੱਗਿਆ ਵੱਡਾ ਝਟਕਾ
    ਭਗਵੰਤ ਦੱਬਦਾ ਕਿਥੇ ਆ
    • ਸੁਖਬੀਰ ਨੇ ਕਰਤੇ ਫੈਸਲੇ |...

Комментарии • 14

  • @parmjeetsingh7135
    @parmjeetsingh7135 Месяц назад +2

    ਕੇਜ੍ਰਿਵਾਲ ਕਿਥੇ ਹੈ ਸਰਮ ਆਈ ਹੈ ਕਿ ਝੂਠ ਬੋਲਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ 😢😢😢😢

  • @HarpreetSingh-vw2ry
    @HarpreetSingh-vw2ry Месяц назад

    ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਜੰਮੇ ਹੋਏ ਹਾਂ ਸਾਨੂੰ ਪਤਾ ਹ ਸਾਡੇ ਪੰਜਾਬ ਦੀ ਆਵਾਜ਼ ਕੌਣ ਹ ਸਾਡੇ ਪੰਜਾਬ ਦੀ ਆਵਾਜ਼ ਹ ਨਵਜੋਤ ਸਿੰਘ ਸਿੱਧੂ ਅਗਲਾ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਨਾ ਕੋਈ ਉਸਦੇ ਉੱਤੇ ਕੋਈ ਦਾਗ ਪਰ ਜਿਹੜਾ ਉਸਨੇ ਕੰਮ ਕੀਤਾ ਹ ਨਾ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲਾ ਲਾਂਘਾ ਖੁਲਵਾਇਆ ਹ ਉਸ ਦੀ ਬਦੌਲਤ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਹਰ ਘਰ ਘਰ ਦੇ ਵਿੱਚ ਗੱਲ ਨਵਜੋਤ ਸਿੱਧੂ ਦੀ ਹੁਣ ਲੱਗ ਪਈ ਹ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਜਿੱਤੇਗਾ ਪੰਜਾਬ ਜਿੱਤੇਗੀ ਸਾਡੀ ਪੰਜਾਬੀਅਤ2027 ❤❤👌👌

  • @mohindersidhu4659
    @mohindersidhu4659 Месяц назад

    ਡੱਲਾ ਸਾਹਿਬ ਜੀ,ਆਪ ਜੀ ਕਿਰਪਾ ਕਰਕੇ 30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਦੀ ਸਮਸਿਆ ਤੇ ਵੀ ਚਰਚਾ ਕਰਿਆ ਕਰੋ ਜੀ। ਧੰਨਵਾਦ ਜੀ।

  • @robinbhatti909
    @robinbhatti909 Месяц назад

    🙏🙏🙏

  • @nandmehta9813
    @nandmehta9813 Месяц назад

    Survival of APP is difficult now 😢

  • @shivrajsingh1669
    @shivrajsingh1669 Месяц назад

    ਡੱਲਾ ਸਾਹਬ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਬਿਕਰਮ ਮਜੀਠੀਆ ਦੀ ਗੱਲ ਤਾਂ ਛੇੜੀ ਸੀ ਪਰ ਉਨ੍ਹਾ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਨਾਂ ਹੋਣ ਬਾਰੇ ਕਲੀਅਰ ਨੀ ਕਰ ਸਕੇ ਕੀ ਕਾਰਨ ਐ ਸਮਝ ਨੀ ਆਇਆ ।ਧੰਨਵਾਦ

  • @nandmehta9813
    @nandmehta9813 Месяц назад

    Sufferers of Adarsh co-op credit society should not be ignored 😮

  • @arvindbhatia
    @arvindbhatia Месяц назад

    Without BJP it is very difficult for SAD to come in power in Punjab

  • @sukhwinderbhullar7122
    @sukhwinderbhullar7122 Месяц назад +1

    ਸੁਖਬੀਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ

  • @amanbrar1090
    @amanbrar1090 Месяц назад

    Nva akali dal Amritpal singh nu nal la k siromani commettere dian chona ldu ga.

  • @jodhanrecords2424
    @jodhanrecords2424 Месяц назад +1

    ਹੁਣ ਤਾਂ ਖਾਲੀ ਘੋੜੀ ਹਿਣਕਦੀ ਉੱਤੇ ਨਹੀ ਦਿਸਦਾ ਸੁਖਵੀਰ

  • @surindergill9090
    @surindergill9090 Месяц назад +2

    ਮਾਨ ਸਾਹਿਬ ਕੰਮ ਵਧੀਆ ਕਰ ਰਹੇ ਹਨ ਧੰਨਵਾਦ