je paise haige s tn anti kd lendi s side te je sade vrgia kol hon hi na tn kdo kitho bki uncle di mehmat nu salam a bhut mehnat krni pehndi a ethe tk Aoun te
Bha ji tuhadi dona di niyat saaf si, ik duje da sath si te mehnat si. Tuhadi gall sahi k rishtedar vi modhi nu ja rich nu hi bulande ne. har ghar di kahani hy. Me jado USA auna si jaan bujh k apne baap to Rs.5000 ( only five thousands) mange but he refused. Par me vi is karke mange si k kal nu relatives ch na kahe k ihne kehre lor time ch satho mange. Waheguru ji di mehar si. USA aa k Law office di job hi kiti, koi restaurants ja petrol pumps te kamm ni karna pia. (I was a lawyer in India and qualified for PCS (J) 3 times) Par garib jatt da putt nu koi benefits nahi par IAS te HC judge SC?ST te bachhe fir reservation ch officers ban jande ne. I felt this injustice, so moved out. Now my kids are doctors in USA due to their hard work and IQ. That was main reason to come out. I wish that in India, give all facilities on ground of poverty not birth and when equal education then competition must be fair and equal to all.
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Sunia changa lagia
Aa
@Hbahut..wdi..lgia😊appySingh-c4k8h
8 mint intro wrong
ਜਿੰਨੀਆਂ ਵੀ ਸਿਆਣੀਆਂ ਨੇ ਕਹਾਵਤਾਂ ਕਹੀਆਂ ਨੇ ਉਹ ਬਿੱਲਕੁੱਲ ਸੱਚ ਹਨ, ਔਰਤ ਹੀ ਘਰ ਵਸਾਉਂਦੀ ਹੈ ਤੇ ਔਰਤ ਹੀ ਉਜਾੜ ਦਿੰਦੀ ਹੈ ਸੱਭ ਤੋਂ ਵੱਡੀ ਮਿਸਾਲ ਭੈਣ ਜੀ ਸਾਹਮਣੇ ਬੈਠੇ ਹਨ ਕਿਵੇਂ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾਕੇ ਨਾਲ ਖੜੀ ਹੈ ਤੇ ਅੱਜ ਤਰੱਕੀਆਂ ਮਾਣ ਰਹੇ ਹਨ ❤
ਇਹੋ ਜਿਹੇ ਮਿਹਨਤੀ ਪਰਿਵਾਰ ਨੂੰ ਦਿਲੋਂ ਸਲੂਟ ਆ
ਵਾਈ ਜੀ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਬਲੈਸ ਯੂ
ਬੱਲੇ ਜੱਟਾਂ ਨਹੀਂ ਰੀਸਾ ਤੇਰੀਆਂ ਜੱਟ ਹੋਵੇ ਤੇਰੇ ਵਰਗਾ ❤❤❤❤
ਬੁਹਤ ਸਾਫ਼ ਦਿਲ ਬੰਦਾ ਹਮਸਫ਼ਰ ਜੇ ਦਿਲੋਂ ਨਾਲ ਹੋਵੇ ਫੇਰ ਹਰ ਤੁਫ਼ਾਨ ਵਿਚ ਨਿਕਲ ਕੇ ਇਕ ਛੋਟੀ ਕਿਸ਼ਤੀ ਵੀ ਸਮੂੰਦਰ ਪਾਰ ਕਰਕੇ ਕਿਨਾਰਿਆਂ ਨੂੰ ਗੱਲ ਵੱਕੜੀ ਵਿਚ ਲੇ ਲੇਂਦੀ ❤
ਵੀਰ ਜੀ ਤੁਹਾਡੇ ਦੋਵਾਂ ਜੀ ਆ ਦੇ ਕੰਮ ਨੂੰ ਮੇਰਾ ਦਿਲ ਤੋਂ ਸਲੂਟ
ਵਾਹਿਗੁਰੂ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖੀ ਕਿਸੇ ਦੀ ਨਜ਼ਰ ਨਾ ਲੱਗੇ ਸੋਹਣੇ ਸੁਨੱਖੇ ਦੇ
ਇਹ ਅਸਲੀ podcast ਆ , ਅਸਲੀ experiences , ਅਸਲੀ ਗੱਲਾਂ , ਅਸਲੀ ਸਿੱਖੀਆ।
ਸਿੱਖਣ ਵਾਲਾ ਬਹੁਤ ਕੁੱਝ ਸਿੱਖ ਸਕਦਾ ਇਸ ਜੋੜੀ ਤੋਂ , ਪਰਮਾਤਮਾ ਹੋਰ ਤਰੱਕੀਆਂ ਬਖ਼ਸੇ ਇਸ ਪਰਿਵਾਰ ਨੂੰ
ਕੁੱਝ ਵੀ ਜਲਦੀ ਨਹੀ ਬਣਦਾ ਭਾਵੇਂ ਜਾਈਦਾਦ ਭਾਵੇਂ ਰਿਸਤੇ।
ਸਬਰ ਰੱਖੋ , ਮਿਹਨਤ ਕਰੋ , ਖੁਸ਼ ਰਹੋ ।
ਕਰਮਾ ਵਾਲਾ ਉਹ ਪੁੱਤ ਜਿਹਨੂੰ ਏਦਾ ਦੇ ਮਾਂ ਪਿਓ ਮਿਲੇ ਆ ਨਹੀ ਤਾਂ ਬਹੁਤ ਲੋਕ ਆਪਣੀ ਐਸ਼ ਪ੍ਰਸਤੀ ਵਿੱਚ ਜਵਾਕਾ ਨੂੰ ਠੂਠਾ ਫੜਾ ਦਿੰਦੇ ਆ
ਵੀਰ ਜੀ। ਵਾਹਿਗੁਰੂ ਜੀ ਤੁਹਾਡੇ। ਤੇ। ਸਦਾ। ਮਹਿਰ। ਕਰੇ। ਕਰਮਾਂ। ਨਾਲ। ਮਿਲਦੀ। ਇਹੋ। ਜਿਹਾ। ਜੀਵਨ ਸਾਥੀ। ਸਦਾ। ਖ਼ੁਸ਼ ਰਹੋ। ਮੈਂ। ਜਸਵੰਤ ਸਿੰਘ। ਸਿੱਧੂ।
ਬੀਬੀਆਂ ਇਹੋ ਜਿਹੀਆਂ ਘੱਟ ਹੀ ਹੁੰਦੀਆਂ ਨੇ ਇਹ ਤਾਂ ਆਪ ਤਾਂ ਕੀ ਕਰਨਾ ਬੰਦੇ ਨੂੰ ਵੀ ਕੰਮ ਨਹੀ ਕਰਨ ਦਿੰਦੀਆਂ ਇਹ ਬੀਬੀ ਨੇ ਆਪਣੇ ਮਾਂ ਬਾਪ ਦਾ ਨਾਮ ਉੱਚਾ ਕਰ ਦਿੱਤਾ ਇਹ ਬੀਬੀ ਦਾ ਧੰਨਵਾਦ ਹੈ
Aaj kal jyada bibian record les hi hai
ਬੰਦੇ ਤੋਂ ਵੀ ਜ਼ਿਆਦਾ ਭੈਣ ਜੀ ਬਹੁਤ ਸਮਝਦਾਰ ਸਨ ਕਿਉਂਕਿ ਹਰ ਔਰਤ ਚ ਏਹ ਗੁਣ ਨੀ ਹੁੰਦੇ
ਕੰਮ ਹੀ ਪੂਜਾ
ਪੂਜਾ ਹੀ ਕੰਮ ਹੈ ਮਿਹਨਤ ਨੂੰ ਸਲਾਮ
ਠੋਕਰ ਵੱਜੀ ਵਾਲਾ ਇਨਸਾਨ ਬਹੁਤ ਅੱਗੇ ਜਾਂਦਾ ਹੁੰਦਾ ਮਾੜਾ ਟਾਈਮ ਯਾਦ ਰੱਖ ਕੇ । ਵਾਹਿਗੁਰੂ ਇਸ ਜੋੜੇ ਤੇ ਮੇਹਰ ਭਰਿਆ ਹੱਥ ਰੱਖੇ ।
Thonu v apne husband naal aida hi rehna chahida
@ bilkul vir aeda e rwa gi , jdo marriage ho gyi 🙏😊
ਮੈਨੂੰ ਲਗਦਾ ਬਿੱਲੀ ਦੀ ਜੇਰ ਵੀ ਇਸ ਪਰਿਵਾਰ ਕੋਲ ਜਰੂਰ ਹੋਵੇਗੀ । ਤੈਨੂੰ ਵੀਰ ਦੋ ਢੇਰੀਆਂ ਮਿਲੀਆਂ ਨੇ ਚੰਗੇ ਕਰਮਾਂ ਨੂੰ , ਹਾਰਡ ਵਰਕ ਈ ਜੇਬਾਂ ਭਰਦੀ ਆ । ਆਮੀਨ
ਮੇਰਾ ਮੰਨਣਾ ਇਹ ਹੈ ਜੀ ; ਤੁਸੀ ਬੇਸ਼ਕ ਤਰੱਕੀ ਨਾਂ ਕਰੋ ਪਰ ਆਪਣੇ ਮਾ- ਬਾਪ ਦੀ ਬਣੀ ਜਾਇਦਾਦ ਨੂੰ ਜਰੂਰ ਹੀ ਸੰਭਾਲ ਕੇ ਰੱਖੋ , ਕਿਉਂਕਿ ਤੁਹਾਡੇ ਤੋਂ ਬਾਅਦ ਇਸੇ ਪ੍ਰਾਪਰਟੀ ਨਾਲ ਤੁਹਾਡੀ ਅਗਲੀ ਪੀੜੀ ਨੇ ਇੰਜੁਆਏ ਕਰਨਾ ਹੁੰਦਾ ; ਜੇਕਰ ਤੁਸੀ ਜਾਇਦਾਦ ਵੇਚ ਵੱਟ ਕੇ ਖਾ ਗਏ ਤਾਂ ਬੱਚੇ ਸੀਰੀ ਲੱਗਣ ਲਈ ਮਜਬੂਰ ਹੋ ਜਾਣਗੇ। ਆਮੀਨ
Bilkul sahi kiha bro , kiyo ki aun waly time ch jameen da soach to pary mul houga ❤
ਜੇ ਜ਼ਮੀਨ ਵੇਚ ਕੇ ਕੋਈ ਚੰਗਾ ਹੋਰ ਬਿਜ਼ਨੈੱਸ ਸੈੱਟ ਹੋ ਜਾਵੇ ਤਾ ਜ਼ਮੀਨ ਵੇਚਣੀ ਮਾੜੀ ਗੱਲ ਨਹੀਂ
@@gurpindersingh5700👎🏻
@@gurpindersingh5700ਤੂੰ ਕੀ ਅੰਡਾਨੀ ਬਣ ਗਿਆਂ ਜੇ ਤੇਰੇ ਕੋਲ ਜ਼ਮੀਨ ਹੁੰਦੀਂ ਤਾਂ ਵੇਚਣ ਦੀ ਗੱਲ ਨਾਂ ਕਰਦਾਂ
Very good
ਬਹੁਤ-ਬਹੁਤ ਵਧੀਆ ਵੀਚਾਰ ਤਰਁਕੀਆ ਇਮਾਨਦਾਰੀ ਦਾ ਫਲ ਹੈ ਬਹੁਤ ਵਧੀਆ ਪਰਵਾਰ ਹੈ
ਮਿਹਨਤ ਕੀਤੀ ਹੈ ਤਾ ਹੀ ਅਁਜ ਨਾਮ ਹੈ ❤❤❤❤❤❤❤❤❤❤❤❤❤❤❤❤
❤ ਵੀਰ ਜੀ ਤੁਹਾਨੂੰ ਤੁਹਾਡੀ ਮੇਹਨਤ ਦਿੱਲ ਤੌ ਸਲੂਟ ਹੈ ਵਾਹਿਗੁਰੂ ਜੀ ਬਾਈ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਗੱਲ ਤੁਹਾਡੀ ਸਹੀ ਆ ਬਿਲਕੁਲ ਵੀ ਜੀ ਉਹ ਸਾਰਾ ਰੇਤਾ ਹੁੰਦਾ ਇਹ ਖੱਡਾ ਨਾਲ ਦੀਆਂ ਹੁੰਦੀਆਂ ਸੀ ਉਥੋਂ ਜੀ ਰੇਤਾ ਹੀ ਆ ਸੁਧਾ ਬਹੁਤ ਵਧੀਆ ਜਮੀਨ ਬਣਾਈ ਆ ਹੁਣ ਆਲੂ ਬਹੁਤ ਹੁੰਦਾ ਜੀ ਉਥੇ ਮੈਂ ਖੁਦ ਦੇਖਿਆ ਹੋਇਆ
Iss ko kehte hain mehnat ke rang ... I salute this couple ...Hats off
Hun v doven jee simple te samjdaari dikhaee de rahi hai. ❤❤bht khoob
ਵੀਰ ਪਤਾ ਈ ਓਦੋਂ ਲੱਗਦਾ ਜਦੋਂ ਆਪਣੇ ਤੇ ਟਾਇਮ ਮਾੜਾ ਆਉਂਦਾ ਅਸਲੀ ਰਿਸ਼ਤੇਦਾਰੀਆਂ ਤੇ ਯਾਰਾਂ ਦੋਸਤਾਂ ਦੀ ਪਰਖ ਹੁੰਦੀ ਆ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਾਈ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਰੱਖੇ ਇਕਬਾਲ ਸਿੰਘ ਸਿੱਧੂ
ਬਾਈ ਸੱਚੀਆ ਨੀਤਾ ਨੂੰ ਮਰਾਦਾ ਨੇ ਕਿਸੇ ਦਾ ਹੱਕ ਨਹ ਮਾਰੋ ਰੱਬ ਆਪਣੇ ਆਪ ਤਰੱਕੀ ਬਖਸ਼ਦਾ
ਬਹੁਤ ਹੀ ਵਧੀਆ
bhaji bddi gll ha ki tuhada netire saf c tusi dowe jeea ne app bout himet.kiti waheguru d kirpa
ਬਹੁਤ ਹੀ ਵਧੀਆ ਜੀ ਵਾਹਿਗੁਰੂ ਹੋਰ ਤਰੱਕੀ ਦੇਵੇ God bless you
God bless you 👌👌🙏🙏
Bhout vadia jori a veer ji ata bhen ji di rab thonu hor traki bhaksa
ਤੁਹਾਡੀ ਸੋਚ ਚੰਗੀ ਹੈ ਵੀਰ
Hari veere ne bohat hardwork kita dosto he was such a nice person he always motivate me
Veer ji S. Harpreet Singh Sidhu ji n Sade Satkarjog Bhain ji Parmatma tuhanu har khushi te hor jyaada Kamjabi bakshan
God bless u 🙏
ਬਹੁਤ ਸੋਹਣਾ ਕੰਮ ਆ ਜੀ🙏🙏🙏🙏🙏🙏
🙏🙏
There is no doubt that there is a saying in Urdu that behind every successful man there is a successful woman, ji himself is an example of this.
Story sunkar inspiration milati hai. , Waheguru mehar kare
Uncle g sidhu sabb anti g dy karma nal ty sianaf nal hoiya sara koj
Brother and sister de mahnat ko salute salam
THERE'S ALWAYS A WOMEN IN EVERY SUCCESSFUL MAN.🙏
Waheguru ji chardi kala vich rakhan ji,buhut mehent kiti hey ji.
God help those who help themselves.i salute you bhai bhain nu v bahut vadea ji.
ਬਹੁਤ ਵਧੀਆ,ਟੌਪਿਕ।
ਜਿਵੇਂ mother in law ਨੂੰ ਪਿਆਰ ਕਰਦੇ ਨੇ ਆਪਣੀ ਮਾਂ ਨੂੰ ਕਿਉ ਨਹੀ 😢😪😥
ਵਾਹਿਗੁਰੂ ਜੀ ਕਿਰਪਾ ਕਰੋ ਜੀ
ਵੀਰ ਜੀ ਤੁਹਾਡੇ ਭਰਾ ਨੇ ਵੀ ਤੁਹਾਡਾ ਸਾਥ ਦਿੱਤਾ ਜੀ ਜਿਸ ਨੇ ਹੇਰਾਂ ਫੇਰੀ ਨਹੀਂ ਕੀਤੀ
So proud of you ❤
Very hard work
ਬਹੁਤ ਵਧੀਆ ਵੀਡੀਓ ਵੀਰੇ,
Good job
Salute to you both
ਬਹੁਤ ਵਧੀਆ
Sidhu bhaaji Mai app ji di soch app ji di jori te bahut khush ha
ਦਿਲੋਂ ਸਲੂਟ ਦੋਵਾਂ ਨੂੰ 👍❤️
good uncle g veer g a 40lakh wali short bnaio ajj diya kudiyan nu kite akal ave sun k
je paise haige s tn anti kd lendi s side te je sade vrgia kol hon hi na tn kdo kitho bki uncle di mehmat nu salam a bhut mehnat krni pehndi a ethe tk Aoun te
Chacha ji gud job
Proud a tuhade te❤
ਮੈਂ ਅੱਜ ਤਕ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕ ਮੈਂ ਆਪਣੀ ਤਰੱਕੀ ਤੋ ਸੰਤੁਸ਼ਟ ਹਾ । ਮੇਰੇ ਵਿਆਹ ਲਈ ਵੀ ਮੇਰੇ ਸਹੁਰਾ ਫੈਮਲੀ ਨੇ ਕੋਈ ਦਹੇਜ ਨਹੀਂ ਲਿਆ, ਅਸੀ ਵੀ ਦੋ ਸਿਸਟਰ ਹਾ ਦੋਨੋ ਫੋਰਨ ਹਾ। ਆਈ ਹੋਪ ਮੇਰੀ ਸਿਸਟਰ ਨੂੰ ਵ ਇਹ ਸੋਚ ਵਾਲੀ ਫੈਮਲੀ ਮਿਲੇ ।ਮੇਰੇ ਹਸਬੈਂਡ ਵ ਰੇਟ ਦੀ ਗੱਲ ਤੋ ਖਿਜ ਜਾਂਦੇ ਕ ਚੀਜ਼ ਪਸੰਦ ਆ ਲੈਲੋ, ਏਨਾ ਟਾਈਮ ਕਿਉ ਲਗਾਣਾ । 😅ਆਂਟੀ ਤੇ ਅੰਕਲ ਦਾ ਨੇਚਰ ਤੇ ਲਾਇਫ਼ ਦਾ ਨਜ਼ਰੀਆ ਸਾਡੇ ਵਰਗਾ ਹੈ straight ਫਾਰਵਰਡ।
Hard work hard play hard Enjoy 🙏🙏🙏jai javaan Jai kisaan
ਸਲੂਟ ਆ ਬਾਈ ਜੀ 👍🙏🙏🙏
Bha ji tuhadi dona di niyat saaf si, ik duje da sath si te mehnat si. Tuhadi gall sahi k rishtedar vi modhi nu ja rich nu hi bulande ne. har ghar di kahani hy. Me jado USA auna si jaan bujh k apne baap to Rs.5000 ( only five thousands) mange but he refused. Par me vi is karke mange si k kal nu relatives ch na kahe k ihne kehre lor time ch satho mange. Waheguru ji di mehar si. USA aa k Law office di job hi kiti, koi restaurants ja petrol pumps te kamm ni karna pia. (I was a lawyer in India and qualified for PCS (J) 3 times) Par garib jatt da putt nu koi benefits nahi par IAS te HC judge SC?ST te bachhe fir reservation ch officers ban jande ne. I felt this injustice, so moved out. Now my kids are doctors in USA due to their hard work and IQ. That was main reason to come out. I wish that in India, give all facilities on ground of poverty not birth and when equal education then competition must be fair and equal to all.
Right brother,, mai v ehi sochdi j othe fair chance milda eni vdiya education krke v sanu foreign n jana paina c
Good job bai ji 🙏
Prefect story!
ਭੈਣਜੀਭਾਜੀ ਬਹੁਤਵਧੀਆਵਾਹਿਗੁਰੂ ਨੇਮੇਹਰਕੀਤੀਦਿਲਸਾਫਹੰਕਰਨਹੀ ਕੀਤਾ ਸਦਾਖੁਸਰੱਖੇਗੁਰੂਜੀ
waheguru ji 🙏🙏
Wah wah very good
Kaun kaun pehle satt Atth minute skip krda aa?
Salute to great couple
BHOT KHUSHI HOI TUADI MEHNAT BAARR SUN K RABB TUABU HOR DEVR RAAZI RAKHE
God bless you
Very good 22 ji
❤🎉❤ਵਾਹਿਗੁਰੂ ਜੀ
Very good Work. Salute Bai ji both couple.
Bahut vadhiya
So motivated ❤
वेरी nice story
Bahut...wdia..lgia
Very nice achievement👍 Brother God bless you🙏
Very Very good person
Great bai ji............ great
Best of luck sidhu Saab .. from vikramjit near erak
God dlees you 👌👌🙏🙏
❤ ਵਾਹਿਗੁਰੂ ਜੀ ਪਤੀ ਪਤਨੀ ਬੱਚੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Incredible story.
Very good sidhu. Sab
Really happy
God blessed
🤞🤞🙏
Bhut Sona privar hai ji
Who Says There Is nothing in Punjab where there is Will Waheguru gives Way
ਜੋਦਾ।ਵਾਲੇ।ਸੰਧੂ।ਫਾਰਮ।ਦੀ।ਵਵੀ।ਵੀਡੀਉ।ਕਰੋ।।
❤ good brother
Very good story
Appreciate
Sidhu veer ji nice person
Very nice
Great man
X ਬਾਈ ਮੈਂ ਤਾਂ ਹੁਣ ਕਨੇਡਾ ਰਹਿੰਦਾ ਤੁਹਾਡਾ ਫਾਰਮ ਜਿਹੜਾ ਆ ਮਾਲਪੁਰ ਤੋਂ ਹੁਸ਼ਿਆਰਪੁਰ ਜਾਂਦੇ ਨੂੰ ਚਬੇਵਾਲ ਦੇ ਨੇੜੇ ਤੇੜੇ ਆਉਂਦਾ ਨਾ ਰੋਡ ਦੇ ਉੱਪਰ ਹੀ ਆ ਮੇਨ ਰੋਡ ਦੇ ਉਹੀ ਹਨ ਤੁਸੀਂ ਦੱਸਿਓ ਮੈਂ ਦੇਖਿਆ ਹੋਇਆ ਫਾਰਮ ਤੁਹਾਡਾ ਨਾਲ ਮੈਂ ਗੜਸ਼ੰਕਰ ਤੋਂ ਆ
Salute to you brooo
Good ji 🎉🎉🎉🎉❤❤❤
Very,good,22ji❤❤
Very very good aaa g❤
Good 🎉
Waheguru.ji.❤❤