ਕਿਸਾਨਾਂ ਨਾਲ ਇਹ ਬੀਬੀ ਹੋਈ ਗਰਮਾ- ਗਰਮ , ਕਿਸਾਨਾਂ ਦੇ ਕੋਲੋਂ ਬਿਨਾ ਜਵਾਬ ਦਿਤੇ ਭੱਜ ਗਈ ਬੀਬੀ | Sanjha TV

Поделиться
HTML-код
  • Опубликовано: 21 окт 2024

Комментарии • 1,1 тыс.

  • @technicalanuji802
    @technicalanuji802 3 года назад +409

    ਸੱਦੀ ਨਾ ਬੁਲਾਈ ਮੈ ਲਾੜੇ ਦੀ ਤਾਈ ਉਈ ਸਿਰ ਖੇਹ ਪਵਾਲੀ ਵੱਡੀ ਲੈਡਲੋਰਡ

  • @KingHunter3597
    @KingHunter3597 3 года назад +235

    ਲੋਕਾਂ ਦਾ ਨਾਂ ਦੁੱਧ ਵਿਕਦਾ, 🐄 🥛🐃 🥛🐂🥛
    ਤੇਰਾ ਵਿਕਦਾ ਜੈ ਕੁਰੇ ਪਾਣੀ 🌧️💧⛈️💧🌧️💧⛈️

  • @jaswantjagal3349
    @jaswantjagal3349 3 года назад +201

    ਉਹ ਤਾ ਆਪਣੀ ਲੈਡ ਲੋਡੀ ਦੱਸਣ ਆਈ ਸੀ ਭੱਜਗੀ ਨਾ ਜੱਟ ਦਾ ਦੇਖ ਕੇ ਸੁਆਲ ਚਮਚੀ ਮੋਦੀ ਦੀ
    ਕਿਸਾਨ ਵੀਰ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹੇਗਾ

    • @juliahart370
      @juliahart370 3 года назад +3

      If milk is not real then from where you get ghee I don’t get it MADAM .

    • @wrongbuthonestsanatnihuman9148
      @wrongbuthonestsanatnihuman9148 3 года назад

      2 Thanna Wali Maajh Da Doodh Choh K ghee Banandi Honi, Delhi Wich 2 Thanna Walian Modi Aur BJP Diyan Bahut Bhagtnian Majjhan Mil Jaandian...

  • @jagirsingh115
    @jagirsingh115 3 года назад +356

    ਇਹ ਕੋਈ ਮੋਦੀ ਦੀ ਚਮਚੀ ਲਗਦੀ ਆ।

  • @gurlabhsra1998
    @gurlabhsra1998 3 года назад +88

    ਗੱਧੇ ਨੂੰ ਪੁੱਛੋ ਗੇ ਤਾ ਇਹੋ ਜਿਹੇ ਉਤਰ ਦੇਣ ਗੇ ਵੀਰੋ ਕਿਸੇ ਕਿਸਾਨ ਨੂੰ ਪੁੱਛਿਆ ਕਰੋ

  • @KingHunter3597
    @KingHunter3597 3 года назад +80

    ਚਾਲ ਚਲਣ ਆਈ ਸੀ ਪਰ ਫੌਹ ਨੀ ਪਿਆ ਤਾਹੀਂ ਭੱਜਈ , ਕਹਿੰਦੀ ਔਰਗੈਨਿਕ ਖੇਤੀ ਕਰੋ😂🤣

    • @garrybrar13-22
      @garrybrar13-22 3 года назад +4

      Ehde ghar ja ke dekho..tatti karke utte dhaniya bijya hona..waddi organic

    • @raguveersingh1071
      @raguveersingh1071 3 года назад +3

      😂😂😂😂😂

    • @gurpejsingh9146
      @gurpejsingh9146 7 месяцев назад

      ​@@garrybrar13-22अपने दादी दादे नू पूछ गाय भैंस की टटी खेता विच पौंदे सी,, तुसी जनता नू जहर वाली फसल खिला रहे हो,,, तुहाडे बच्चे वी नशे विच गर्क हो जायेंगे,, और कीरत कमाई कर के खाने वाले ही रब दे बन्दे,, तंदुरुस्त रहन हसदे वासदे रहन,,

  • @farmlife3304
    @farmlife3304 3 года назад +81

    ਉ ਵੀਰੋ ਪਿਸ਼ਾਬ ਵੇਚੋ ਆਰਾਮ ਨਾਲ ਭਗਤਾਂ ਦੀ ਸ਼ਰਧਾ ਪੂਰੀ ਤੇ ਆਪਣਾ ਖਰਚਾ ਕੀ ਕਹਿੰਦਾ 🤣🤣🤣🤣🙏

    • @harjinderkaurgill3397
      @harjinderkaurgill3397 3 года назад +3

      ਬਿਲਕੁਲ ਸਹੀ ਗੱਲ ਹੈ ਜੀ😃😃🤣🤣

    • @prince4267
      @prince4267 3 года назад +2

      Mutt belkul free nale moti kamai karde aa eh

    • @S_K_423
      @S_K_423 3 года назад +1

      Haji..okk..ha

    • @singhsaab6992
      @singhsaab6992 8 месяцев назад

      ਸਹੀ ਗੱਲ ਆ ਗਾ ਨੂੰ ਪਾਣੀ ਪਿਲਾਇਆ ਜਾਵੇ ਤੇ botal moot ਦੀ ਭਰ ਲਉ ਤੇ ਇਹਨਾਂ ਨੂੰ playing jao

    • @jagbirsinghgill3166
      @jagbirsinghgill3166 8 месяцев назад

      Ehna dallean ne Jattan nu peshab v nahi vechn dena

  • @bikram-ml8xn
    @bikram-ml8xn 3 года назад +225

    ਪੁਛਦੇ ਕੁਝ੍ ਆ ਜਵਾਬ ਕੂਝ ਦੇਈ ਜਾ ਰਹੀ ਆ
    ਦਿਮਾਗ ਖਰਾਬ ਹੋ ਗਯਾ ਲੱਗਦਾ

  • @Mohalimunde
    @Mohalimunde 8 месяцев назад +15

    ਇਹ ਤਾਂ ਗਊ ਮੂਤਰ ਪੀਣ ਵਾਲੀ ਹੇ ਯਾਰ ਜਾਣ ਦਿਊ ਇਹਨੂੰ

  • @tarsemsingh4637
    @tarsemsingh4637 3 года назад +158

    ਮੋਦੀ ਦੀ ਭਗਤਨੀ ਆ

    • @gurbaljitsingh7384
      @gurbaljitsingh7384 3 года назад +2

      ਇਹ ਤਾਂ ਹਰਸਿਮਰਤ ਕੌਰ ਬਾਦਲ ਦੀ ਦੀਦੀ ਹੈ ਨਾਲ ਲੈਡਲਾਡ ਹੈ ਇਨ੍ਹਾਂ ਦੀ ਖੇਤੀਬਾੜੀ ਹੋਰ ਤਰ੍ਹਾਂ ਦੀ ਹੈ ਸਮਝ ਲਿਆ ਕਰੋ ਭਲੇ ਲੋਕੋ

  • @mandersukh1051
    @mandersukh1051 3 года назад +74

    ਹਾਹ ਹਾਹ ਹਾਹ ਫਰੀ ਵਿਚ ਮਸ਼ੂਰੀ ਕਰਗੀ ਨਾਲੇ ਫਰੀ ਦੇ ਸ਼ੀਤਰ ਖਾ ਗਈ ਨਾਲੇ ਕਹਿਦੀ ਮੇਰੇ ਪਤੀ ਲੈਡ ਲੋਡੀ ਕੋਡੀ ਹੋਰ ਮੈ ਜਾਣਦਾ ਇਹ ਅੱਪ ਸੈਟ ਆ

    • @onkarsingh7608
      @onkarsingh7608 3 года назад

      Up set nahin set up hai🏴‍☠️

  • @tanishqsingla8612
    @tanishqsingla8612 3 года назад +66

    ਓ ਬਾਈ ਮਾਤਾ ਹਿੱਲ ਗਈ

  • @ranbirsingh9171
    @ranbirsingh9171 8 месяцев назад +25

    ਕਿਸਾਨਾਂ ਨੂੰ ਆਪਸ ਵਿਚ ਪਾੜਨ ਲਈ ਇਹੋ ਜਿਹੀਆ ਸਰਕਾਰੀ ਕੱਠਪੁਤਲੀਆ ਬਹੁਤ ਭੇਜੀਆ ਜਾਣਗੀਆਂ ਕਿਸਾਨ ਵੀਰੋ ਇਸ ਨੀਚ ਕਮੀਣੀ ਸਰਕਾਰ ਤੋ ਸਾਵਧਾਨ ਰਿਹੋ ਸਾ਼ਤੀ ਬਣਾਕੇ ਰੱਖਿਓ

    • @gurpejsingh9146
      @gurpejsingh9146 7 месяцев назад

      ठगी चोरी बेईमानी दी कमाई खान वालेया नू,, ईमानदार ते मेहनती, इन्सान नही समझा सकता,, तुहानु वाहेगुरु सच्चे पातशाह, ही सबक सिखा रहे ने,, नशे विच गर्क हो जाओगे,, तड़फ तड़फ के मरू,,

  • @deshpunjabwaale6805
    @deshpunjabwaale6805 3 года назад +34

    ਜਦੋ ਸਾਰੇ ਜੈਵਿਕ ਖੇਤੀ ਕਰਨ ਲਗ ਪੲੇ ਤੇਰਾ ਘਿਓ ਕਿਸੇ ਨੀ ਪੁਛਣਾ ਦੂਜਾ ਵਲੈਤੀ ਗਾਵਾਂ ਕਿਸਾਨਾ ਨੂੰਕਿਸ ਨੇ ਲਿਅਾਕੇ ਦਿਤੀਅਾਂ?

  • @Eastwestpunjabicooking
    @Eastwestpunjabicooking 3 года назад +98

    ਸਰਕਾਰੀ ਛੜਿਆਂ ਦੀ ਸੰਗਲ਼ੀ ਲਗਦੀ ਆ। ਇਹ ਵੀ ਛੜੀ ਲਗਦੀ ਆ । ਲੋਕ ਵਾਹਿਗੁਰੂ ਵਾਹਿਗੁਰੂ ਕਰਦੇ ।

  • @kiranveerkaur9357
    @kiranveerkaur9357 3 года назад +11

    ਹਾਏ ਰੱਬਾ ਸਾਰੀ ਦੁਨੀਆਂ ਇਹਦੇ ਤੋਂ ਘਿਉ ਲੈਣ ਆਉਂਦੀ ਆ , ਫਿਰ ਤਾਂ ਬੀਬੀ ਤੇਰਾ ਆਪਣਾ ਏਅਰਪੋਰਟ ਹੋਣਾ, ਹੁਣ ਦੁਨੀਆਂ ਭਰ ਚੋਂ ਲੋਕ ਬੱਸਾਂ ਤੇ ਤਾਂ ਆਉਣੋ ਰਹੇ 🙊

  • @jagrajsinghgill1183
    @jagrajsinghgill1183 3 года назад +14

    ਜਦੋਂ ਜਵਾਬ ਨਹੀਂ ਮਿਲਦਾ ਤਾਂ ਭੱਜਣ ਵਿੱਚ ਹੀ ਭਲਾਈ ਹੈ

  • @sirraajasneet8909
    @sirraajasneet8909 3 года назад +48

    Helli hoy aa bibi😂😂😂😂

    • @raguveersingh1071
      @raguveersingh1071 3 года назад +1

      menu v Ida hi lgda😂😂😂😂😂😂😂😂😂

  • @SurjitSingh-ji9xc
    @SurjitSingh-ji9xc 3 года назад +55

    Lakh lant madam

  • @Brardeep-xj1do
    @Brardeep-xj1do 3 года назад +27

    ਅਖੇ ਤੂੰ ਕੌਣ ਮੈ ਖਾਹ ਮਖਾਹ😂😂😂

  • @kambojkala9342
    @kambojkala9342 3 года назад +28

    ਆ ਗੀ ਵਡੀ ਆਰਗੈਨਿਕ ਕੇੜਾ ਬੇਵਕੂਫ ਆ ਜੋ ਏਦੇ ਕੋਲੋਂ ਘਿਓ ਲਵੇ ਗਾ ਜੇ ਏਡੀ ਸੀ ਤਾਂ ਫਿਰ ਭਜੀ ਕਿਓ

  • @ਤਰਸੇਮਸਿੰਘਸੇਮਾਵਾਂਦਰ

    ਬਾਈ ਪੱਤਰਕਾਰ ਇਹੋ ਜਿਹੀ ਇੱਕ ਅੱਧੀ ਭਾਲ ਲਿਆ ਕਰੋ ਜੀਅ ਜਿਹਾਂ ਲੱਗਿਆ ਰਹਿੰਦਾ 😘

  • @deepsingh4322
    @deepsingh4322 3 года назад +24

    Interview walee ver good job 👍👍❤️❤️😎👍

  • @ਬਿੰਦਰਕੌਰਖਾਲਸਾ
    @ਬਿੰਦਰਕੌਰਖਾਲਸਾ 3 года назад +30

    ਗੱਲ ਕਹਿੜੀ ਕਰਦੇ ਵੀਰ ਤੇ ਬੀਬੀ ਬੋਲੀ ਕੀ ਜਾਦੀ ਆ

  • @AmanDeep-mo6uu
    @AmanDeep-mo6uu 3 года назад +30

    Ladies pagal ho chuki hai

  • @Doaba1313
    @Doaba1313 3 года назад +6

    ਕਿਸਾਨ ਵੀਰੋ ਇਹ ਮੋਦੀ ਦੀ ਛੋਟੀ ਮਾਸੀ ਸੀ ਤੁਸੀ ਭਜਾ ਹੀ ਦਿੱਤੀ ਉਹ ਬਿਲਕੁੱਲ ਸੱਚ ਬੋਲ ਰਹੀ ਸੀ ਉਹਨੇ ਆਪਣੇ ਘਰ ਸੱਚੀ ਵਲੈਤੀ ਗਾਂ ਰੱਖੀ ਆ ਅਲਮਾਰੀ ਵਿੱਚ 😂

  • @manjitsingh6186
    @manjitsingh6186 3 года назад +5

    ਮੈਨੂੰ ਤਾਂ ਹਿਲੀ ਲਗਦੀ ਐ😅😅

  • @cmsir642
    @cmsir642 3 года назад +8

    ਇਦਾ ਦੀਆਂ ਚਵਲਾ ਹਜੇ ਵੀ ਰਬ ਨੇ ਪੈਦਾ ਕਰਨੀਆਂ ਬੰਦ ਨੀ ਕੀਤੀਆਂ

  • @parmjitlegha9892
    @parmjitlegha9892 8 месяцев назад +6

    ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਖੇਤੀ ਕਰਨ ਵਾਲੇ ਕਿਸਾਨ ਨੇ ਜਿਸ ਦਿਨ ਕੁੜੀ ਦਾ ਵਿਆਹ, ਕਿਸੇ ਬੀਮਾਰੀ ਦਾ ਇਲਾਜ,ਕਾਰ, ਮੋਟਰ ਸਾਈਕਲ, ਮੱਝ ਖਰੀਦਣ ਲਈ ਜ਼ਮੀਨ ਵੇਚਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਲੱਭਦਾ ਪਰ ਕਿਉਂ?

  • @SukhwinderSingh-mv7rd
    @SukhwinderSingh-mv7rd 3 года назад +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🎉🙏

  • @GurwinderSingh-us8he
    @GurwinderSingh-us8he 3 года назад +5

    ਕੰਗਣਾਂ ਦੀ ਵੱਡੀ ਭੈਣ 😀😀😀😀

  • @jinderSingh-zl1sz
    @jinderSingh-zl1sz 3 года назад +13

    Waheguru de meher hai te rehegi kisan mazdor ekta zindabad

  • @Ahuman8245
    @Ahuman8245 3 года назад +4

    ₹2400 ਕਿਲੋ ਘਿਉ ।ਇਹਨੂੰ ਇਕ ਗੱਲ ਤਾਂ ਚੱਜ ਦੀ ਸੁਝ ਨੀ ਰਹੀ ਏਨੂੰ। ਹੱਦ ਆ ਸਰਕਾਰ ਦੀ ।#farmersprotest

  • @ramandeepdhanju5954
    @ramandeepdhanju5954 3 года назад +1

    Love u kissano

  • @hdudghdjd3916
    @hdudghdjd3916 3 года назад +7

    Kisan akta jindabad

  • @ranjitgill9033
    @ranjitgill9033 3 года назад +7

    She don’t know what she talking about 😅😀🤩😂😂😂😂😂

  • @funnyandentertainmentvilla7417
    @funnyandentertainmentvilla7417 3 года назад +8

    ਪਾਗਲ ਜਨਾਨੀ ਲੲੀ ਅਰਦਾਸ ਕਰੋ ਕੀ ੲੀਸਦਾ ਦਮਾਗ ਸਹੀ ਹੋ ਜਾਵੇ

  • @maheshnand2073
    @maheshnand2073 7 месяцев назад +1

    52 लीटर दूध पंजाब में मिल रहा है और कौन किसान है जो 20 रुपए लीटर दे रहा है उसका नंबर दो

  • @kaurqueen6854
    @kaurqueen6854 3 года назад +28

    2400 kg ghee ina da ambani te adanni de rz ch nhi aya ina mahenga ghee ...jina ah vech ri h

  • @kaurchahal2911
    @kaurchahal2911 3 года назад +2

    ਓਹ ਬੀਬੀ ਬੌਂਦਲ਼ ਗਈ🤣

  • @sukhwindersinghzira6001
    @sukhwindersinghzira6001 3 года назад +4

    ਕਿਆ ਬਾਤ ਹੈ ਵੀਰ ਦੇ ਸਰਮ ਨਹੀ ਆਉਦੀ ਜਨਾਨੀ ਨੁੰ

  • @Bawadhaliwal9839
    @Bawadhaliwal9839 3 года назад +1

    ਇਸ ਨੂੰ ਮਨੋਰੋਗੀ ਡਾਕਟਰ ਨੂੰ ਦਿਖਾਉ

  • @nirbhaunirvair75
    @nirbhaunirvair75 3 года назад +3

    2400 ਰੁਪਏ ਕਿਲੋ ਦਾ ਘਿਉ ਖਾਊ ਕੌਣ? ਹਰ ਕੋਈ ਇਹਦੇ ਵਰਗਾ ਲੈਂਡਲੌਰਡ ਤਾਂ ਨਹੀਂ ਹੁੰਦਾ। ਇੱਕ ਗਰੀਬ ਜਾਂ ਮੱਧਵਰਗੀ ਇਨਸਾਨ ਤਾਂ ਸੋਚ ਵੀ ਨਹੀਂ ਸਕਦਾ। ਇੱਕ ਪਾਸੇ ਕਹਿੰਦੀ ਹੈ ਸਹੀ ਦੁੱਧ ਨਹੀਂ ਮਿਲਦਾ, ਦੂਜੇ ਪਾਸੇ 2400 ਰੁਪਏ ਕਿਲੋ ਦਾ ਘਿਉ ਕਿਸ ਚੋ ਕੱਢਦੀ ਹੈ?

  • @Raju-bn6qs
    @Raju-bn6qs 7 месяцев назад

    Kisan majdur Ekta jindabad jindabad

  • @gurdeep_uae
    @gurdeep_uae 3 года назад +4

    khater di chamchi😂🤣😂
    circus 🎪💃💃

  • @gurpreetsibia2618
    @gurpreetsibia2618 8 месяцев назад +1

    ਲੱਖ ਦੀ ਲਾਹਨਤ ਬੀਬੀ ਤੈਨੂੰ

  • @GurdeepSingh-in1nm
    @GurdeepSingh-in1nm 3 года назад +4

    Kisan majdoor eakta jindabad

  • @singhbalveet2601
    @singhbalveet2601 3 года назад +1

    ਓ ਭਰਾਵਾ ਇਹ ਤਾਂ ਆਪਣੀ ਮਸ਼ਹੂਰੀ ਕਰਨ ਆਯੀ

  • @balwindersinghjaihind5979
    @balwindersinghjaihind5979 3 года назад +7

    Eh beeba ji desi gau De muter de Nashe vich choor c.. Ehnu maaf kar devo.. Ji 🙏😁😁😁😁

  • @KuldeepKaur-i9d
    @KuldeepKaur-i9d 8 месяцев назад

    ਜਦ ਕੋਈ ਗੱਲ ਨਹੀਂ ਆਈ ਤਾਂ ਭੱਜ ਗੲਈ 😂😂

  • @sandysingh4397
    @sandysingh4397 3 года назад +9

    Fuddu janani

  • @satvinderkaur8338
    @satvinderkaur8338 3 года назад +2

    😂😂😂😂😂bda mja aya bhj gai bibi😏😏😆😆

  • @RajSingh-kb2uy
    @RajSingh-kb2uy 3 года назад +4

    Very good

  • @rupindersingh6247
    @rupindersingh6247 3 года назад +1

    किसान मजदूर एकता जिन्दाबाद

  • @rubanivienna2342
    @rubanivienna2342 3 года назад +20

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰਾਂ ਤੇ

  • @karnailkarnail1209
    @karnailkarnail1209 3 года назад +2

    ਪਾਗ਼ਲ ਜਨਾਨੀ ਕਿੱਥੋਂ ਆਈ ਐ

  • @nirbhaisingh7584
    @nirbhaisingh7584 3 года назад +6

    ਵੀਰ ਜੀ ਗ਼ਰੀਬ ਲੋਕ ਕਿਵੇਂ ਘੀ 2400 ਕਿਲੋ ਕਿਵੇਂ ਲੈਣ ਏ

  • @sardarjisingh1558
    @sardarjisingh1558 7 месяцев назад

    ਪੈਕਟਾ ਵਿੱਚ ਵੀ ਜੋ ਦੁਧ ਆਉਦਾ ਆ, ਓਹ ਕਿਸਾਨਾਂ ਕੋਲੋਂ ਹੀ ਆਉਦਾ ਆ, 😂

  • @Jassmehal95
    @Jassmehal95 3 года назад +7

    Chad veer age jao

  • @ajeetsingh1086
    @ajeetsingh1086 8 месяцев назад +2

    Bibi ji ki kha ke Aaye ne...🤣😂🤣😂

    • @Gurjitsingh-r9y
      @Gurjitsingh-r9y 8 месяцев назад

      Raj k goha te raj k moot peeta gau da Aney ajj

  • @satinderkaur3448
    @satinderkaur3448 3 года назад +12

    Hahaha

  • @vanshfbking8259
    @vanshfbking8259 3 года назад

    Kishan ekta jindabad

  • @hardipkaur8625
    @hardipkaur8625 3 года назад +10

    chawala mardi a koi gal bandi ne 🤬

  • @sidhumoh7257
    @sidhumoh7257 3 года назад +2

    Haa ta ta ta ta ta hat hat hat sida sida ta ta hat hat kisan majdur jan ekta jindabad

  • @RamanDhariwal
    @RamanDhariwal 3 года назад +5

    Dudh ton bina ghee bana k vechdi aa... Hahaha

  • @rippyrippysharma7835
    @rippyrippysharma7835 3 года назад +1

    Kamli ji na hove taaaa😁😁😁😁😁😛😛😛😛😛😛😛😛😛

  • @peoplesvoice9069
    @peoplesvoice9069 3 года назад +17

    Shadi majh thalle..jaa jhote thalle rhi eh..push kuj rhe bol kuj rhi

  • @peaseofmind1109
    @peaseofmind1109 3 года назад +1

    ਆਈ ਵੱਡੀ ਲੈਂਡਲਾਰਡ 🤣😁😅

  • @HardeepSingh-ih4lw
    @HardeepSingh-ih4lw 3 года назад +5

    Eh ta modi de chelli a sali bhajvo ehnu

  • @SukhwinderKaur-c3q
    @SukhwinderKaur-c3q 7 месяцев назад

    ਕਿਸ ਦਾ ਦਿਲ ਕਰਦਾ ਕਿ ਘਰ ਪਰਿਵਾਰ ਛੱਡ ਕੇ ਸੜਕਾਂ ਤੇ ਬੈਠੇ

  • @peoplesvoice9069
    @peoplesvoice9069 3 года назад +6

    Pagal lgdi eh

  • @gurnamguri1843
    @gurnamguri1843 3 года назад

    Kisaan 🌾 Mazdoor ekta zindabad 💪🚜

  • @sikandersinghsidhu4327
    @sikandersinghsidhu4327 3 года назад +5

    Balle balle wow that's awesome 👍👌💙

  • @kavibajwa8607
    @kavibajwa8607 3 года назад +1

    Oh bibi bondal gi 😄😄

  • @RanvirSingh-zt2he
    @RanvirSingh-zt2he 3 года назад +5

    Wahe guru ji ka khalsa wahe guru ji ke fatha

  • @harjitchahal5496
    @harjitchahal5496 3 года назад +2

    ਬਾਦਲ ਨੂੰ ਖੱਟਰ ਨੂੰ ਪਤਾ ਕਿਥੋਂ ਮਿਲੀ ਸੀ

  • @RajSingh-kb2uy
    @RajSingh-kb2uy 3 года назад +9

    Chawal. Hahahhah

  • @lyricssabhisanghapandrawal
    @lyricssabhisanghapandrawal 3 года назад +1

    ਭੱਜ ਗਈ😁😁😁

  • @proudsonofpunjabindiapb-1826
    @proudsonofpunjabindiapb-1826 3 года назад +4

    Modi di bhua

  • @Harmankaler
    @Harmankaler 3 года назад +1

    Hasna v jaroori aa ehda de lokan krke lok has lende aa😂😂😂😂😂

  • @amansona8205
    @amansona8205 3 года назад +8

    Modi cancel all bills against farmers kissan is very powerful hard working educated jai jawan jai kissan

  • @makhankalas660
    @makhankalas660 3 года назад +1

    ਵਧੀਆ ਟਾਈਮ ਨਾਲ ਚਲੀ ਗਈ

  • @gurdeep_uae
    @gurdeep_uae 3 года назад +5

    esda iko ik mission c 🎥📹 cemre agge aona.

  • @SurinderSingh-tf6dv
    @SurinderSingh-tf6dv 3 года назад +1

    ਇਹ ਖੋਪਿਆਂ ਵਾਲੀ ਬੀਬੀ ਦੀ ਗੱਲ ਦਾ ਕੋਈ ਸਿਰਾ ਨਹੀਂ।

  • @Ons_digital_studio
    @Ons_digital_studio 3 года назад +8

    2400/- rs kilo ghee

  • @gurpreetsinghshimlapuri8470
    @gurpreetsinghshimlapuri8470 3 года назад +2

    ਚੀਨ ਭਾਰਤ ਵਿੱਚ ਪਿੰਡ ਵਸਾ ਕੇ ਸੜਕਾਂ ਬਣਾ ਰਿਹਾ ਹੈ,
    ਸਾਡੇ ਆਲੇ ਦਿੱਲੀ ਵਿੱਚ ਸੜਕਾਂ ਪੁੱਟ ਰਹੇ,
    ਦੇਸ਼ ਦਾ ਕੀ ਬਣੂੰਗਾ।

  • @ravneetkaur5142
    @ravneetkaur5142 3 года назад +5

    omg modi kyu karda eh sab...

    • @shalluwadhera
      @shalluwadhera 3 года назад

      Lagda duji smriti iranni pall lyi pm ne😆😆

  • @gurdeepsingh-rx3ye
    @gurdeepsingh-rx3ye 3 года назад

    Punjab Haryana ZINDABAD

  • @sunnysidhu97
    @sunnysidhu97 3 года назад +10

    Hun kyo pjdi a

  • @rajpreetsingh3125
    @rajpreetsingh3125 3 года назад +1

    ਪਾਗਲ ਕਿੱਥੇ ਆ ਗਈ ! 2400kg ਸਾਲੀ BJP ਦੀ ਚਾਮਚੀ ਕਿੱਥੇ ਆ ਗਈ! ਲੋਡੀ

  • @ismailhotel4038
    @ismailhotel4038 3 года назад

    Jai jai jai kisan 👍👍👍👍👍👍❤️

  • @sukhasingh8595
    @sukhasingh8595 3 года назад +1

    ਬੇਵਕੂਫ ਔਰਤ ਨਾਂ ਗੱਲ ਦਾ ਮੁਹ ਨਾਂ ਮੱਥਾਂ ਤੁਰਜਾ ਤੁਰਜਾ ਅੱਕੇ ਪੲੇ ਆ ਅਸੀਂ

  • @antieuntie8724
    @antieuntie8724 3 года назад +1

    ਬੀਬੀ ਦੀ ਕਲਾਸ ਸੁਰੂ ਹੌੲੀ ਸੀ ਬੜੀ ਜਲਦੀ ਭਜ ਗੲੀ ਝੂਠੀ

  • @KulwantSingh-rg6zg
    @KulwantSingh-rg6zg 3 года назад +1

    ਆਪਣੇ ਕੰਮ ਦੀ ਮਸ਼ਹੂਰੀ ਕਰ ਰਹੀ ਐ ਚਵਲ

  • @mandeepkaurjattana2412
    @mandeepkaurjattana2412 3 года назад +1

    ਏਹ ਔਰਤ ਕੀ ਚਾਹੁੰਦੀ ਐ ?????🤣😇

  • @himanshuraisingh4831
    @himanshuraisingh4831 8 месяцев назад

    Good job interviewer ji

  • @TajinderSingh-is9rx
    @TajinderSingh-is9rx 3 года назад +1

    ਇਹਦੇ ਮੁਮੇ ਮੋਦੀ ਨੇ ਲਮਕਨ ਲਾ ਤੇ ਲਗਦਾ 🤣🤣ਏਨਾ ਮਹਿਗਾ ਤਾ ਘਿਉ ਅਦੇ ਦੁਧ ਦਾ 🤣🤣

  • @RajinderSingh-tv6vf
    @RajinderSingh-tv6vf 3 года назад

    Jai jawan jai kissan. Kissan majdoor ekta jindabad. I love my India 🇮🇳.

  • @abhinashkumar7726
    @abhinashkumar7726 3 года назад +2

    Mental health women same kisane andolen jindabad 🙏🇮🇳🙏

  • @pardeepsingh1953
    @pardeepsingh1953 3 года назад

    ਇਕ ਭਾਪਾ 150 ਸਿਆਪਾ😂😂😂😂😂😂