ਸੁਖਪਾਲ ਦੀ ਸਿਆਣਪ ep 114 | new punjabi movie 2023 | punjabi Natak | Sukhpal | Mansa

Поделиться
HTML-код
  • Опубликовано: 17 окт 2024
  • ਸੁਖਪਾਲ ਦੀ ਸਿਆਣਪ ep 114 | new punjabi movie 2023 | Punjabi Natak | Sukhpal | Mansa‪@PenduVirsaMansa‬ ​
    ਸ਼ੱਕੀ ਪੁਲਸੀਆ-
    • ਸ਼ੱਕੀ ਪੁਲਸੀਆ ep 99 | ne...
    ਨੂੰਹ ਨੂੰ ਸਾਬਾਸ਼-
    • ਨੂੰਹ ਨੂੰ ਸਾਬਾਸ਼ ep 96 |...
    ਰਿਸ਼ਤੇ ਜਬਰਦਸਤੀ ਦੇ-
    • ਰਿਸ਼ਤੇ ਜਬਰਦਸਤੀ ਦੇ ep 94...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Комментарии • 618

  • @Dutt-ff
    @Dutt-ff Год назад +96

    ਬਹੁਤ ਵਧੀਆ ਵੀਡੀਓ ਬਣਾਈ ਸਮਝਾਉਣ ਲਈ ਸੁਖਪਾਲ ਭੈਣ ਨੇ ਬਹੁਤ ਸਮਝਦਾਰੀ ਦਿਖਾਈ ਮੈਨੂੰ ਤਾਂ ਬਹੁਤ ਵਧੀਆ ਲੱਗੀ ਇਹ ਵੀਡੀਓ ਜੀ ਪਿੰਡ ਭੋੜੇ ਜ਼ਿਲ੍ਹਾ ਪਟਿਆਲਾ। ਸਾਰੀ ਟੀਮ ਦਾ ਧੰਨਵਾਦ ਜੀ 🙏🙏

  • @sardarsingh4806
    @sardarsingh4806 Год назад +7

    ਚੰਗਾ ਸੁਨੇਹਾ! ਜੂਆ ਖੇਡਣ ਵੀ ਇਕ ਨਸ਼ੇ ਦੀ ਤਰ੍ਹਾਂ ਹੀ ਹੈ। ਇਹਦਾ ਇਕੋ ਇਕ ਹੱਲ ਐ ਕਿ ਆਪਣੇ ਆਪ ਨੂੰ ਵਿਹਲਾ ਨਾ ਰੱਖੋ,ਇਹੋ ਜਿਹਾ ਕੰਮ ਕਰਨ ਵਾਲਿਆਂ ਦੇ ਕੋਲ ਨਾ ਖੜੋ ਤੇ ਸਦਾ ਕੰਮ ਕਾਰ ਵਿਚ ਰੁੱਝੇ ਰਹਿਣ ਦੀ ਆਦਤ ਬਣਾਓ। ਸਾਰੀ ਟੀਮ ਤਜ਼ਰਬੇਕਾਰ ਕਲਾਕਾਰਾਂ ਵਾਂਗੂੰ ਕਿਰਦਾਰ ਨਿਭਾਉਂਦੀ ਹੈ 👌👌
    ਖੁਸ਼ ਰਹੋ ਤੰਦਰੁਸਤ ਰਹੋ 💝
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ ਨੇੜੇ ਛਪਾਰ
    ਜ਼ਿਲ੍ਹਾ ਲੁਧਿਆਣਾ 🙏 💝

    • @HardeepKaur-ew6oj
      @HardeepKaur-ew6oj Год назад +1

      Nice video ❤❤❤❤❤❤❤Hardeep Kaur Basraon

  • @porandhaliwal4330
    @porandhaliwal4330 Год назад +6

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @surinderkaur7054
    @surinderkaur7054 Год назад +3

    ਬਹੁਤ ਵਧੀਆ ਵੀਡੀਓ ਰਾਹੀਂ ਬਹੁਤ ਵਧੀਆ ਮੈਸੇਜ ਦਿੱਤਾ ਸਾਰੀ ਪਾਰਟੀ ਦਾ ਧੰਨਵਾਦ ਪਿੰਡ ਕੰਧਾਰਗੜ੍ਹ ਜ਼ਿਲ੍ਹਾ ਸੰਗਰੂਰ

  • @sukhrajkaurgrewal3782
    @sukhrajkaurgrewal3782 Год назад +5

    ਬਹੁਤ ਵਧੀਆ ਵੀਡੀਓ ਹੁੰਦੀ ਹੈ ਸੁਖਪਾਲ ਤੇ ਜੱਸੇ ਵਾਹਿਗੁਰੂ ਜੀ ਸੁਖੀ ਰੱਖੇ

  • @jaspreetkaur2061
    @jaspreetkaur2061 Год назад +3

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਬਹੁਤ ਵਧੀਆ ਵੀਡੀਓ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ ਰੱਬ ਤੇ ਇਸੇ ਤਰ੍ਹਾਂ ਚੰਗੀਆਂ ਚੰਗੀਆਂ ਵੀਡੀਓ ਪਾਉਂਦੇ ਰਹੋਂ 🙏

  • @TanejaPremKumar
    @TanejaPremKumar Год назад +3

    Kal Raat 114 Vi Video dekhi C Bahot Hi Vadhiya Massage C
    Vaheguru ji mehar Bhariya hath rakhn
    Prem Malke Kotkapura

  • @Motivation55274
    @Motivation55274 Год назад +4

    ਬੋਹਤ ਸੋਹਣੀ ਵੀਡਿਓ ਹੁੰਦੀਆ ਨੇ ਸੋਢੀਆ ਸਾਡੀ ਸਾਰੀ ਫੈਮਲੀ ਦੇਖਦੀ ਆ ਸਰੋਜ਼ ਰਾਣੀ ਘਰਾਚੋਂ ਤੋਂ ❤❤❤❤❤❤❤❤❤❤👍👍👍👍👍👍💯💯💯🙏🙏🙏🥳🥳😄😄😄😄😄😄

  • @t.s.h.s8515
    @t.s.h.s8515 Год назад +2

    ਬਹੁੱਤ ਵਧੀਆ ਵੀਡੀਓ,ਤੇ ਭਟਕੇ ਹੋਏ ਵੀਰਾ ਲਈ ਸੁਨੇਹਾ,ਸੱਬ ਤੋਂ ਵੱਡੀ ਸਮਸਿਆ ਐ ਬੇਰੁਜ਼ਗਾਰੀ ਦੀ,ਤੇ ਬੰਦਾਂ ਕੲੀ ਵਾਰੀ ਲਾਲਚ ਵੱਸ ਇਹ ਪੁੱਠੇ ਕੰਮਾ ਚ ਫੱਸ ਜਾਂਦਾ,, ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @GurdeepSingh-ct6pc
    @GurdeepSingh-ct6pc 7 месяцев назад +2

    ਗੁਰਦੀਪ ਸਿੰਘ ਸਰਾਂ ਗੁਰਦਾਸਪੁਰ ਤੋਂ
    ਬਹੁਤ ਹੀ ਵਧੀਆ ਸੁਨੇਹਾ ਦੇਂਦੇ ਓ ਤੁਸੀਂ ਸਾਰੀ ਟੀਮ
    ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਸਾਰੀ ਟੀਮ ਨੂੰ

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @amarjitsingh1946
    @amarjitsingh1946 Год назад +5

    ਬਹੁਤ ਵਧੀਆ ਸੋਹਣੀ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ਪਿੰਡ ਕਰਮਗੜ ਜਿਲਾ ਬਰਨਾਲਾ ਜੀ

  • @GurdeepBhure
    @GurdeepBhure 11 месяцев назад +3

    ਚੜ੍ਹਦੀ ਕਲਾ ਵਿਚ ਰਹੋ ਵੀਰ ❤❤ ਬਹੁਤ ਹੀ ਸੋਹਣੀ ਵੀਡੀਓ ਆ❤❤ ਗੁਰਦੀਪ ਸਿੰਘ ਭੂਰੇ ❤❤ ਸਾਡੇ ਘਰ ਵਿੱਚ ਹਰ ਕੋਈ ਤੁਹਾਡੀ ਵੀਡੀਓ ਵੇਖਦਾ ਹੈ💓💓

  • @manjeettind4364
    @manjeettind4364 Год назад +5

    ਦਿਲ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ

  • @SKCreation112-d3v
    @SKCreation112-d3v 3 месяца назад +5

    ਇਹਨਾਂ ਵੀਡਿਓ ਵਿਚ ਇਕ ਗੱਲ ਮੈਨੂੰ ਬਹੁਤ ਚੰਗੀ ਲਗਦੀ ਹੈ। ਜਦੋਂ ਵੀ ਕੋਈ ਪੈਸੇ ਦੀ ਗੱਲ ਹੁੰਦੀ ਹੈ ਹਮੇਸ਼ਾ ਮਾਂ ਹੀ ਕੱਢ ਕੇ ਦੇਂਦੀ ਹੈ।ਘਰ ਦੇ ਵੱਡੇ ਜੀ ਤੋਂ ਹੀ ਮਗਦੇ ਨੇ।।ਇਹ ਵਾਲਾ ਕੰਮ ਵੀ ਓਹਨਾਂ ਘਰਾਂ ਚ ਚਲਦਾ ਹੈ ਜਿੱਥੇ ਮਾਂ ਬਾਪ ਆਪਣੀ ਔਲਾਦ ਨੂੰ ਬਰਾਬਰ ਸਮਝਣ। ਨਹੀਂ ਤਾਂ ਕਈ ਮਾਂ ਬਾਪ ਇਕ ਪੁੱਤਰ ਦਾ ਜਿਆਦਾ ਕਰਦੇ ਨੇ ਤੇ ਏਕ ਦਾ ਘਟ। ਵਿਤਕਰਾ ਰੱਖਦੇ ਨੇ ਦੋ ਬੱਚਿਆਂ ਚ

    • @JassaSukhpal
      @JassaSukhpal  3 месяца назад +1

      ਧੰਨਵਾਦ ਜੀ🙏

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @naibsinghkhaira6997
    @naibsinghkhaira6997 Год назад +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ। ਬਿਰੜਵਾਲ ਨਾਭਾ ❤❤❤

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @RanjitSohi-cv7cd
      @RanjitSohi-cv7cd 9 месяцев назад

      ਰਣਜੀਤ ਕੌਰ ਸੋਹੀ ਬਰਨਾਲਾ

  • @sukhnoor271
    @sukhnoor271 Год назад +2

    Very nice story ji ❤sukhpal di jass beer nice acting god bless you ਹਮੇਸ਼ਾ ❤ਖੁਸ ਰਹੌ 👌⚘️⚘️🌹⚘️⚘️🌹⚘️⚘️🌹⚘️⚘️🌹⚘️⚘️🌹

  • @premmittal7111
    @premmittal7111 Год назад +2

    ਸੁਖਪਾਲ ਦੀ ਸਿਆਣਪ ਵਧੀਆ ਮੂਵੀ ਜੂਆ ਕਿਸੇ ਨਾ ਹੂਆ ਵਧੀਆ ਸਿੱਖਿਆ ਭਰ ਭਰਪੂਰ ਮੂਵੀ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @darshanchahal5911
    @darshanchahal5911 Год назад +3

    God bless you and your family sukhpal ਦਰਸ਼ਨ ਚਾਹਲ ਬਰੇਟਾ

  • @rachhpalsingh78466
    @rachhpalsingh78466 Год назад +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ ਕਿ ਲਾਲਚ ਬਹੁਤ ਬੁਰੀ ਬਲਾ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @arshsandhu6462
    @arshsandhu6462 Год назад +2

    ਬਹੁਤ ਵਧੀਆ 🎉

  • @HarpreetkaurPreet-op3bb
    @HarpreetkaurPreet-op3bb Год назад +13

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @SherSingh-df4ui
    @SherSingh-df4ui 10 месяцев назад +1

    ਬਹੁਤ ਵਧੀਆ ਵੀਡੀਓ ਵੀਰ ਜੀ ਸਤਿਕਾਰ ਸਹਿਤ ਪ੍ਰੋਗਰਾਮ ਵੇਖਣ ਵਾਲਿਆ ਸਾਰਿਆ ਨੂੰ ਫਤਿਹ ਬੁਲਾਈ ਪ੍ਰਵਾਨ ਕਰਨੀ ਸੇਰ ਸਿੰਘ ਤੂਰ ਮੂਣਕ

    • @JassaSukhpal
      @JassaSukhpal  10 месяцев назад

      ਧੰਨਵਾਦ ਜੀ 🙏

  • @shnasir1649
    @shnasir1649 Год назад +1

    Jasa owr sukh pal ke adakare bohat achi hy..SHEIKH Nisar FAISALABAD. PAKISTAN

  • @navjotkaurrajveerkaur7thb865
    @navjotkaurrajveerkaur7thb865 Год назад +3

    ਬਹੁਤ ਸੋਹਣੀ ਵੀਡੀਓ ਹੈ ਜੀ ❤❤ ਪਰਮਾਤਮਾ ਤਰੱਕੀਆਂ ਬਖਸ਼ੇ ਜੀ❤ਪਰਮਜੀਤ ਧੂੜਕੋਟ ਰਣਸੀਂਹ

  • @mandeepgrewal1451
    @mandeepgrewal1451 Год назад +1

    ਬਹੁਤ ਵਧੀਆ ਵੀਡੀਓ
    ਸੁਖਪਾਲ ਤੇ ਜੱਸਾ ਦੀ ਐਕਟਿੰਗ ਲਾਜਵਾਬ

  • @amanbrar273
    @amanbrar273 Год назад +2

    ਸੁਖਪਾਲ ਭੈਣ ਵੀਡੀਓ ਦੇਖ ਕੇ ਆਪਣੇ ਚੇਤੇ ਆ ਗਏ ਜਦੋ ਮੇਰੇ ਵਰਗੀ ਨੇ ਆਪਣੀ ਇਜਤ ਰਖਣ ਵਾਸਤੇ ਸਰੀਕਾ ਦੇ ਮੈਣੀਆ ਤੋ ਡਰਦੀ ਨੇ ਪਰ ਅਜ ਕਲ ਵਹਿਗੁਰ ਜੀ ਦੀ ਬਹੁਤ ਮੇਹਰ

  • @manjeetsinghsukhanand2473
    @manjeetsinghsukhanand2473 Год назад +7

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਹ ਆਦਤ ਬਹੁਤ ਮਾੜੀ ਆ ਵਾਹਿਗੁਰੂ ਇਹਨਾਂ ਕੰਮਾਂ ਤੋਂ ਬਚਾਈ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @GurmeetSingh-oo2ig
    @GurmeetSingh-oo2ig Год назад +2

    ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ

  • @kavisherranjitsinghchohla3254
    @kavisherranjitsinghchohla3254 Год назад +2

    ਬਹੁਤ ਵਧੀਆ ਵੀਡੀਓ,ਹਰ ਬੰਦੇ ਨੂੰ ਸਮਝਣਾ ਚਾਹੀਦਾ

  • @JasveerSingh-vo5xx
    @JasveerSingh-vo5xx Год назад +1

    ਬਹੁਤ ਬਹੁਤ ਵਾਧੀਅਾ ਜੀ ਵਾਡਿਓੂ ਜੀ ਅਰਸ਼ਦੀਪ ਸਿੰਘ ਬਲਵੰਤ ਕੋਰ ਮੋਗੇ ਤੋ 👍👍🌻🌻🌻🌴🌴🌴

  • @Kaur--Ravinder
    @Kaur--Ravinder Год назад +13

    ਵਾਹਿਗੁਰੂ ਮਿਹਰ ਰਖੇ ਤੁਹਾਡੇ ਸਾਰਿਆਂ ਤੇ,,,,, ਰਵਿੰਦਰ ਕੌਰ ਬਟਾਲਾ ਜ਼ਿਲਾ ਗੁਰਦਾਸਪੁਰ

  • @Sunpreetsingh-i5y
    @Sunpreetsingh-i5y Год назад +2

    Very nice video jodha Singh Ramnagar ਫੌਜੀ ਬਠਿੰਡਾ

  • @SatnamSingh-li9cr
    @SatnamSingh-li9cr Год назад +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ 👍👍👍👍

  • @amreeksingh6613
    @amreeksingh6613 8 месяцев назад +1

    ਬਹੁਤ ਵਧੀਆ ਵੀਡਿਓ ਬਣਾਉਣੇ o tusi 😍😍sandhu privar,Amrik Singh sandhuu

    • @JassaSukhpal
      @JassaSukhpal  8 месяцев назад

      ਧੰਨਵਾਦ ਜੀ🙏

  • @rjndeepkalsi
    @rjndeepkalsi Год назад +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @BeantSingh-ih1sn
    @BeantSingh-ih1sn Год назад +5

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ। ਪੱਤੀ ਭਾਈ ਕੀ।

  • @kharaksingh9866
    @kharaksingh9866 3 месяца назад

    ਬਹੁਤ ਵਧੀਆ ਸੁਖਪਾਲ ਦਾ ਰੋਲ । ਸੱਭ ਘਰਾਂ ਵਿੱਚ ਇਸ ਤਰ੍ਹਾਂ ਦੀਆਂ ਨੂੰਹਾਂ ਹੋਣ

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @amanpreetdhaliwal3303
    @amanpreetdhaliwal3303 Год назад +1

    ਬਹੁਤ ਵਧੀਆ। gurwinder kaur(Kot Sukhia)

  • @gurdipsidhu3358
    @gurdipsidhu3358 Год назад +3

    Vadiya kahani. Thank you Pendu Virsa family 🙏

  • @bobbybeimaan799
    @bobbybeimaan799 Год назад +2

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਬਹੁਤ ਸੋਹਣੀ ਸਿੱਖਿਆ ਬੌਬੀ ਜਲਾਲਦੀਵਾਲ

  • @BalwantSingh-wf3rs
    @BalwantSingh-wf3rs Год назад

    ਬਹੁਤ ਵਧੀਆ ਵੀਡਿਓ ਹੈੈ ਵਾਹਿਗੁਰੂ ਤੰਦਰੁਸਤੀ ਬਖਸ਼ੇ ਬਲਵਿੰਦਰ ਸਿੰਘ ਸੀਗੋ ਮੰਡੀ

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @msf5937
    @msf5937 Год назад +1

    ਬਹੁਤ ਹੀ ਸਿਰਾ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @PartapSingh-x9r
    @PartapSingh-x9r Год назад +2

    Very very nice video partap kohar shakot p p

  • @kamaljeetkaur7530
    @kamaljeetkaur7530 Год назад +6

    ਵਾਹਿਗਰੂ ਮਿਹਰ ਕਰੇ ਤੁਹਾਡੇ ਸਾਰਿਆਂ ਤੇ ❤❤❤❤❤❤❤❤❤

  • @Usergur1meet2
    @Usergur1meet2 Год назад +1

    ਬੁੁਹਤ ਵਧੀਆ ਜੀ 👍

  • @harpreetsharma4125
    @harpreetsharma4125 Год назад +3

    ਬਹੁਤ ਵਧੀਆ ਵੀਡੀਓ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਲੋਕਾਂ ਨੂੰ ਸਮਝਾਉਣ ਦਾ ❤❤ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ਪਰਮਜੀਤ ਜਗਰਾਓਂ

  • @Sidhulegend00087
    @Sidhulegend00087 Год назад +5

    ਬਹੁਤ ਵਧੀਆ ਵੀਡਿਓ
    ਰੱਬ ਲਮਿਆਂ ਉਮਰਾਂ ਬਖਸ਼ੇ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ ❤

  • @SUKHPREETKaur-qw6ic
    @SUKHPREETKaur-qw6ic Год назад +1

    Bhut sohna msg dita

  • @KSGAklia
    @KSGAklia 9 месяцев назад

    ਬਹੁਤ ਵਧੀਆ ਵੀਡੀਓ ਜੀ ਮੈਂ ਪਿੰਡ ਅਕਲੀਆ ਜਲਾਲ ਤੋ ਜਿੱਲਾ ਬਠਿੰਡਾ ਪੰਜਾਬ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ 🙏

  • @rajubagri2098
    @rajubagri2098 Год назад

    ਬਹੁਤ ਵਧੀਆ ਜੱਸਾ ਤੇ ਸੁਖਪਾਲ
    ਰਾਜਦੀਪ ਸਿਘ ਫਰਵਾਹੀ ।ਧੂਰੀ।ਸੰਗਰੂਰ

  • @sukhpalsingh9477
    @sukhpalsingh9477 Год назад +4

    ਸੁਖਪਾਲ ਦਾ ਬਹੁਤ ਵੱਡਾ ਯੋਗਦਾਨ ਇਸ ਵੀਡੀਓ ਵਿੱਚ ❤❤

  • @M___10____KING514
    @M___10____KING514 Год назад +1

    ਬਹੁਤ ਵਧੀਆ ਵੀਡੀਓ ਬਣਾਈ ਹੈ।

  • @ParamjitSingh-rr6yh
    @ParamjitSingh-rr6yh 3 месяца назад

    ਪਰਮਜੀਤ ਸਿੰਘ ਚੜਿੱਕ ਜ਼ਿਲ੍ਹਾ ਮੋਗਾ ਵੱਲੋਂ ਤੁਹਾਨੂੰ ਸਲੂਟ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @kaursukhidhillon9272
    @kaursukhidhillon9272 Год назад +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @paramjitkaur1750
    @paramjitkaur1750 Год назад +4

    ਬਹੁਤ ਵਧੀਆ ਵੀਡੀਓ ਹੈ ਰੱਬ ਤਰੱਕੀਆ ਕਰੇ❤❤ਪਰਮ ਜੀਤ ਨਾਭਾ

  • @balvirsingh2658
    @balvirsingh2658 Год назад +2

    ਵਾਹਿਗੁਰੂ ਮਿਹਰ ਕਰੇ ਜੀ

  • @JaspreetKaur-y7h6s
    @JaspreetKaur-y7h6s Год назад +1

    Bhut vadiya video c 👌 nice 👍 jaspreet Kaur and arshdeep Kaur Patiala

  • @palwinderkaur7270
    @palwinderkaur7270 Год назад +1

    ❤ਬਹਤਦੁਹਨੀਵਿਡਾਉਜੀਵੀਰਜੀ

  • @swarnjeetkaur3966
    @swarnjeetkaur3966 Год назад +4

    Very very nice video god bless you waheguru ji 🙏 Maher karo sab ta sukhnanad 👍👍❤

  • @kuldeepkaur2465
    @kuldeepkaur2465 Год назад

    ਇਹ ਕਹਾਣੀ ਮੇਰੇ ਨਾਲ ਬੀਤੀ ਹੈ

  • @neetasingh5262
    @neetasingh5262 Год назад +1

    Very nice video aa 👌 buhat vadia sneha loka vaste dita parmatma sono tarkan debe🙏

  • @paramjitkaursidhu8282
    @paramjitkaursidhu8282 Год назад +4

    Wahagur g Canada 🇨🇦

  • @toxicfire47
    @toxicfire47 Год назад

    Bahut badiya ji

  • @shardapoply5133
    @shardapoply5133 Год назад +3

    Very nice video whagur mahr kre jassa veer ji with family members bhot zyada acha hai waheguru waheguru ji ❤❤❤❤❤❤❤

  • @balrajsingh-nb3gv
    @balrajsingh-nb3gv Год назад +3

    ਬਹੁਤ ਵਧੀਆ ਕੰਮ ਕਰਦੇ ਉਹ ਸਾਰੇ ਮੈਂਬਰ ਜੀ ਬਹੁਤ ਖੂਬ ਜੀ।।

  • @KaramjeetKaur-v4p
    @KaramjeetKaur-v4p Год назад +2

    ਬਹੁਤ ਵਧੀਆ ਵੀਡੀੳ ਜੀ ਧੰਨਵਾਦ ਸਾਰੀ ਟੀਮ ਦਾ

  • @Harmankaur358
    @Harmankaur358 Год назад

    ਬੁਹਤ ਸੋਹਣੀ ਲੱਗੀ ਤੁਹਾਡੀ ਇਹ ਸਟੋਰੀ
    ਬੈਸਟ ਵੀਡੀਓ ਲੱਗੀ ਅੱਜ ਤੱਕ ਦੀ
    God bless u🙏🙏

  • @kcprince2664
    @kcprince2664 Год назад +1

    very nice vdo HARJINDER SINGH kc

  • @rachhpalsingh78466
    @rachhpalsingh78466 Год назад +2

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅੱਜ ਦੀਆਂ ਇਹ ਤਿੰਨ ਗੰਭੀਰ ਸੱਮਿਸਆਵਾਂ ਹਨ ਜੂਆ , ਨਸ਼ਾ , ਬੇਰੁਜ਼ਗਾਰੀ ਆਦਿ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @BalvirSingh-js2nd
    @BalvirSingh-js2nd Год назад +1

    ਬਹੁਤ‌ ਸੈਹਣਾ‌ ਕੰਮ ਕੀਤਾ‌ ਹਰੇਕ ਨੂੰ ਸਿਖਿਆ ਲੈਣੀ ਚਾਹੀਦੀਆ

  • @JasbirSingh-w4n
    @JasbirSingh-w4n Год назад +2

    Bi jassa de puri kant ackting bouth vidia massage sari teem da tanbad😊😊

  • @parmjeetkaur6247
    @parmjeetkaur6247 Год назад +5

    ਵਹਿਗੁਰੂ ਹਮੇਸ਼ਾ ਮੇਹਰ ਕਰਨ ❤❤❤❤ ਬਹੁਤ ਸੋਹਣੀ ਵੀਡੀਓ ਆ ਜੀ

  • @ManpreetKaur-kh3pg
    @ManpreetKaur-kh3pg Год назад

    ਬਹੁਤ ਵਧੀਆ ਸਟੋਰੀ ਹੈ ਜੀ। ਸਾਰੀ ਟੀਮ ਨੇ ਵਧੀਆ ਕੰਮ ਕੀਤਾ ।Manpreet Kaur fgs se

  • @hundalsehaj6537
    @hundalsehaj6537 Год назад +1

    Bahut vadia veido lagi amar jeet kour lakhimpur kheri u p

  • @sukhdevsingh2088
    @sukhdevsingh2088 Год назад +8

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ ਵੇਖ ਮਨ ਖ਼ੁਸ਼ ਹੋ ਜਾਂਦਾ ਬਾਈ ਜੀ ਤੁਹਾਡੀ ਫ਼ਿਲਮ ਉਡੀਕ ਦੇ ਰਹਿੰਦੇ ਬਾਈ ਜੀ

  • @sukcharnjitsingh9321
    @sukcharnjitsingh9321 Год назад

    ਸੁਖਚਰਨਜੀਤ ਸਿੰਘ ਹਸਨਪੁਰ ਲੁਧਿਆਣਾ,,ਬਹੁਤ ਵਧੀਆ ਵੀਡੀਓ ਵੀਰ

  • @sukhchainsingh-qp9oz
    @sukhchainsingh-qp9oz Год назад

    ਸੁਖਚੈਨ ਸਿੰਘ ਮਨਜੀਤ ਕੌਰ ਕਨੇਡਾ
    ਬਹੁਤ ਵਧੀਆ

  • @GurmukhSingh-ep5hh
    @GurmukhSingh-ep5hh Год назад +1

    Nice jata Veera bhot Sony video hai

  • @MandeepSidhu-v3n
    @MandeepSidhu-v3n Год назад +2

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @sukhasinghsarari6699
    @sukhasinghsarari6699 Год назад +1

    ਜੱਸ ਵੀਰ ਤੇ ਭੈਣ ਸੁਖਪਾਲ ਕੌਰ ਜੀ ਤਹਾਨੂੰ ਪਰਮਾਤਮਾ ਤਰੱਕੀਆਂ ਬਖਸ਼ੇ

  • @ramandeep6983
    @ramandeep6983 Год назад +1

    Ramandeep kaur gursavke singh sukhmander kaur Bahrain very Nice g 🙏🙏🎉🎉🎉

  • @Agamdhaliwal6363
    @Agamdhaliwal6363 Год назад +1

    Good better best

  • @KamaljitKaur-kj7fv
    @KamaljitKaur-kj7fv Год назад

    ਲੱਗਦਾ ਜੱਸਾ ਆਪ ਹੀ pese ਖਰਚੀ ਜਾਂਦਾ kamaljit ਹੁਸ਼ਿਆਰਪੁਰ

  • @sandhuanime
    @sandhuanime Год назад +1

    Nice video I see your video you uploaded (Anmol Sandhu,Chet Singh Wala,Faridkot)

  • @narinderkumar380
    @narinderkumar380 Год назад +1

    thanks a nice click sweden

  • @NarinderKaur-li5it
    @NarinderKaur-li5it 11 месяцев назад

    Bahu bahut achhi hai 🙏🙏

  • @baldevkaur7168
    @baldevkaur7168 Год назад

    ਬਹੁਤਵਧਿਆਜੀ
    ਬਲਦੇਵਕੌਰ
    ਉ ਭਾਵਾਲ

  • @manpreetkaur7011
    @manpreetkaur7011 Год назад +2

    😊😊😊 Bahut vadiya ji

  • @samargrewal-s2c
    @samargrewal-s2c Год назад +4

    Video bhut sohni c ...❤dil khush ho gya...and bhut meaningful msg

  • @amangill-ix9de
    @amangill-ix9de Год назад +1

    Vary nice suhkpal di❤❤❤ Singapore aman

  • @boharsingh7725
    @boharsingh7725 Год назад +1

    ਬਹੁਤ ਹੀ ਵਧੀਆ ਬਾਈ
    👌👌👌👌👌

  • @singhgurpreet4657
    @singhgurpreet4657 9 месяцев назад

    ਸੁਖਪਾਲ ਭੈਣ ਬਹੁਤ ਸਿਆਣਾ ਆ

  • @sarwandassmehton3421
    @sarwandassmehton3421 Год назад +3

    Mainu Lagde jassa jooya khed da hona pata Karo Ji God bless you all your team members long term relationship always thanks for the information contained 👏👏👏👏👏👏👏👏👏👏👏

  • @HarpreetKaur-tq1uy
    @HarpreetKaur-tq1uy 6 месяцев назад

    Bahut badhiya message

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @SurjitKaur-e3m
    @SurjitKaur-e3m 11 месяцев назад +1

    ਬਹੁਤ ਵਧੀਆ ਜੀ ਮੇਰੇ ਮਾਤਾ ਜੀ ਤੁਹਾਡੇ ਵੀਡਿਓ ਵੇਖਦੇ ਹਨ

    • @JassaSukhpal
      @JassaSukhpal  10 месяцев назад

      ਧੰਨਵਾਦ ਜੀ🙏

  • @paramjeetkor
    @paramjeetkor Год назад +1

    Bahut Sohni story harr ikk story ch sikheya hundi aa koi na koi 👌👌👌👍👍👍❤️❤️

  • @mandeepsandhu3436
    @mandeepsandhu3436 Год назад +1

    ਬਹੁਤ ਵਧੀਆ