Kaase Wich Dil Rakhde - Rani Randeep - Superhit Punjabi Sad Song - Priya Audio
HTML-код
- Опубликовано: 9 фев 2025
- Don't forget to Hit Like, Comment & Share !!
Subscribe us for more Music & Songs: / priyaaudio
Song : Kaase Wich Dil Rakhde
Singer : Rani Randeep
Music Label : Priya Audio
Lyrics - Kirpal Mahna
If you like Punjabi Music & Songs SUBSCRIBE NOW !
Like | Comment | Share
Subscribe us for more Music & Songs: / priyaaudio
ਮੇਰੀ ਭੈਣ ਦਾ ਗੀਤ ਕੌਣ ਕੌਣ ਸੁਣ ਰਿਹਾ ਏ 2024 ਦੇ ਵਿਚ ਬਹੁਤ ਸੋਹਣਾ ਗੀਤ ਏ ਭੈਣੇ
Mai har roj sunda
6/11/24 ਵੀਰ ਅਜ ਜਨਮ ਦਿਨ ਵੀ ਆ
ਗੀਤਾਂ ਵਿੱਚ ਗੀਤ ਪਾਣੀ ਦਾ
ਮੁੜਕੇ ਦੁਵਾਰਾ ਆ ਜਾਵੇ ਜੁਵਾਨਾ ਰਾਣੀ ਦੇ ਗੀਤ ਦਾ
ਮੈਨੂੰ ਇਹ ਗੀਤ ਬਹੁਤ ਪਸੰਦ ਹੈ ਮੈਂ ਰੋਜ਼ ਸੁਣਦੀ ਹਾਂ ਅੱਜ ਵੀ ਸੁਣ ਰਹੀ ਹਾਂ 12/3/2024
Me🌹vi
Aa song piche kahani sunn wli aw
ਬਹੁਤ ਅੱਛਾ ਗੀਤ ਹੈ ਜੀ
I m listning this song right now night 2:28 , 2-09-2024
Mera b fevorate song h
ਐਨੇ ਸੋਹਣੇ ਗਾਣੇ ਗਾਉਣ ਵਾਲੀ ਰਾਣੀ ਰਣਦੀਪ ਅੱਜ ਕੱਲ ਪਤਾ ਨਹੀਂ ਕਿੱਥੇ ਆ ਕੋਈ ਨਵਾ ਗਾਣਾ ਨਹੀ ਆਇਆ 🤔
Saah di problem ae ehnu kise dere ch rehndi ae balchar side
@@jaskaransingh-di8zl ok ji
Pani diaan shallan howan firoz khan dae nal
Bathinda
ajj v eh gaana kon sunna psand krda h like kro
Mi
Main Jitender kumar Biddu ye gaana meri jindgi h
Me
My jaan hai song
Pairan ch panjeb dangdi...Kaasa fad k dara ton khair mangdi ve....one of my favourite songs.We should support these classical singers who actually know singing, not like today's auto tune stars
ਅੱਜ ਵੀ ਇਹ ਗੀਤ ਬੜਾ ਪਸੰਦ ਆ 28 ਮਈ 2023 ਸੁਣ ਰਿਹਾ ❤️❤️❤️❤️
Very nice voice 🎉
Kei vaar ਅਸੀਂ ਵਧੀਆ ਆਵਾਜ਼ ਦੇ ਮਾਲਿਕ ਤੋਂ ਵਾਂਜੇ ਰਹਿ ਜਾਂਦੇ ਹਾਂ
kya sama c oh!!! kya din c!!!
10th class clear kiti c ohna dina vich... hun ta college passout kite nu v 12 saal ho gye.
waah!!!
Hit like the comment jo August 2020 vich v eh song sun reha...
Sun ke akha ch hanju aa jandya aa veera
Pairan ch panjeb dangdi...Kaasa fad k dara ton khair mangdi ve....one of my favourite songs.We should support these classical singers who actually know singing, not like today's auto tune stars
ਪੁਰਾਣੀਅ ਯਾਦਾਂ ਤਾਜਾ ਹੋ ਗ੍ਈਆ,,.ਬਹੁਤ੍ ਸੂਣਿਆ ਓਹ੍ਨਾ ਟਾਇਮਾ
Bot Sona song ❤
ਸਦਾ ਬਹਾਰ Song
ਅਪਣੇ ਜਵਾਨੀ ਦੇ ਦਿਨਾਂ ਵਿਚ ਸੱਭ ਤੋ vdiya
ਗੀਤ ਸੀ, 2019. 12
Hmm
Yad aate hai song
Pairan ch panjeb dangdi...Kaasa fad k dara ton khair mangdi ve....one of my favourite songs.We should support these classical singers who actually know singing, not like today's auto tune stars
Ssa
ਸੱਤ ਸ਼੍ਰੀ ਆਕਾਲ ਜੀ 🙏 ਮੈਂ ਇੱਕ ਮੂਜੀਸ਼ਨ ਹਾਂ। ਬੈਜੋ਼ ਵਾਦਕ ਹਾਂ। ਮੇਰੀ ਜ਼ਿੰਦਗੀ ਦੀ ਇਹ ਪਹਿਲੀ ਘਟਨਾ ਹੈ ਕੇ ਮੈਂ ਕਿਸੇ ਗੀਤ ਦੇ ਬਾਰੇ ਗੱਲ ਕੀਤੀ ਹੈ। ਨਹੀਂ ਮੈਂ ਅੱਜ ਤੱਕ ਕਿਸੇ ਵੀ ਗੀਤ ਬਾਰੇ ਕੋਈ ਗੱਲ ਨਹੀਂ ਕੀਤੀ।ਪਰ ਇਹ ਗੀਤ ਨੇ ਮੈਨੂੰ ਨਿਚੌੜ ਕੇ ਰੱਖ ਦਿੱਤਾ। ਜਦੋਂ ਮੈਨੂੰ ਪਤਾ ਲੱਗਾ ਕਿ ਇਹ ਗੀਤ ਕਿਰਪਾਲ ਮਹਿਣਾ ਜੀ ਨੇ ਲਿਖਿਆ ਸੀ,ਪਰ ਅੱਜ ਉਹ ਨਹੀਂ ਰਹੇ ਬਹੁਤ ਦੁੱਖ ਹੋਇਆ 😭 ਉਹਨਾਂ ਨੂੰ ਮਿਲਣ ਦੀ ਆਸ ਸੀ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏।।।।। ਪਰ ਇਕ ਗੱਲ ਦਿਲ ਦਿਮਾਗ ਵਿਚ ਸੋਚਾਂ ਵਿਚ ਰਹੂਗੀ ਕੇ ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਜਿਸ ਕੁੜੀ ਲਈ ਗੀਤ ਲਿਖੀਆ ਸੀ । ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਗਈ ।।।
ਅੱਜ ਪਤਾ ਲੱਗਾ ਇਹ ਗੀਤ ਜਿਸ ਕੁੜੀ ਲਈ ਲਿਖਿਆਂ ਉਹ ਤਿੰਨ ਬਾਦ ਆਤਮ ਹੱਤਿਆ ਕਰ ਗਈ ਸੀ।
ਪੂਰੀ ਸਟੋਰੀ ਲਿਖ਼ਿਓ ਕੌਂਣ ਸੀ ਉਹ
Interview which daseya ji kirpal mahna ji ne ji
enterview di link send me
@@karnielsinghsolankykarniel6786ਚੱਚੱਜ ਦਾ ਵਿਚਾਰ
Chaj de vichar .kirpal mana di interview jaror suno
ਐਨੀ ਵਧੀਆ ਗਾਇਕ ਹੁਣ ਪਤਾ ਨੀ ਕਿੱਥੇ ਗੁੰਮ ਹੋਗੀ
Koi time c jdo main walkmen ch cassette laga k eh song sonaya krda c bhut vdiya lgda c aaj oh time Yaad agya 😢😢
ਸਲਾਮ ਆ ਤੁਹਾਨੂੰ ਰਾਨੀ ਜੀ ਤੁਸੀ ਸੱਚੀ ਰਾਨੀ ਹੋ।
ਜਿਹੜੇ ਆਲ੍ਹਣੇ ਚ ਪੰਛੀਆਂ ਨਾਂ ਖੇਡਿਆ ਉਹ ਕਿੱਥੋਂ ਸਿੱਖੇ ਆ ਉਜਾੜਣੇ 👌...KIPRAL MAHNA LYRICS + RANI'S VOICE+ MUSIC.. KYAA BAAT
ਇਸ ਗੀਤ ਤੇ ਗੀਤਕਾਰ ਕਿਰਪਾਲ ਮਾਹਣਾ ਜੀ,,,,,salute Hai yaar
ਮੈਂ ਅੱਜ 50 ਵਾਰ ਸੁਣਿਆ ਏ ਗਾਣਾ ਕਿਆ ਬਾਤ ਹੈ ਬਚਪਨ ਵਿਚ ਆ ਗਿਆ ਮੈ
ਬਹੁਤ.ਵਧਿਅਾ.ਗੀਤ.ਜੀ.ਲਿਖੇਅਾ.ਮਹਣਾ.ਜੀ.ਗਿਲ.ਕਲਾਂ.ਵਾਲੇ.ਨੇ.
ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਇਹ ਗੀਤ ਸੁਣ ਕੇ ।very beautiful voice
Nice songs from to pajap
Same 😊
Sach yar
Same
Q1@@AmanDeep-zc2fw
Mainu b pasand eh song hor kon sunn reha sing
ਅਜ ਮਾਵਾਂ ਜੀ ਨੂੰ ਦੁਆਵਾ ਦੀ ਬਹੁਤ ਲੋੜ ਹੈ
ਰਾਣੀ ਰਣਦੀਪ ਜੀ ਦੀ ਅਵਾਜ਼ ਬਹੁਤ ਸਾਫ ਹੈ
ਰਾਣੀ ਰਣਦੀਪ ਦੇ ਸਾਰੇ ਸੋਂਗ ਹੀ
ਪੁਰਾਣੀ ਯਾਦ ਦਿਵਾਉਂਦੇ ਨੇ,
👍🏻
Beautiful song
So nice voice.. Bhut sunda c thoda song deka uta.. Miss u maam.. Listening in 2023 allready..
Hum to sukhe patto ki tarah bhikhre huye the aur...
Gum is baat ka h ki kici ne smeta bhi to sirf jlane k liye 💕😘😘😘
Kay baat aa ji superb
ਕੈਪਸ਼ਨ ਵਿੱਚ ਕਿਰਪਾਲ ਮਾਹਣਾ ਦਾ ਨਾਂਅ ਵੀ ਲਿਖਣਾ ਚਾਹੀਦਾ ਸੀ ।ਕਿਰਪਾਲ ਮਾਹਣਾ ਜੀ ਨੂੰ ਸਲੂਟ ਐ ਜਸਦੀਪ ਸਿੰਘ ਬਾਘਾਪੁਰਾਣਾ
ਗੀਤਕਾਰ ਦਾ ਨਾਮ ਨਹੀਂ ਲਿਖਦੇ ਇਹ ਦੁਸ਼ਟ ਲੋਕ ਡਿਸ੍ਕਰਪਸ਼ਨ ਉਪਰ
Kirpal mehna gitkar da name hai hun ohna di death ho gai
Bachpan vich bahot udaas kar dinda cee eh get
Kaash oh waqat mud ke aa jawe
Dil ni krda gana change krn nu, dil krda sara din ehi suni java
1989. Mera brt 2005 wich aa songs sunde si bhut maja tha us time ab vo song ate nhi very
Good rani ji
2024me kon kon sun rha hi ja song
ਬਹੁਤ ਹੀ ਪਿਆਰੀ ਅਵਾਜ਼❤❤❤
Mein 9th class vich ci punjab vich study karda, now have kids living in cali.. i miss those simple days
Best of 2004 ... wah 20 saal baad v latest lagg reha song....wah....
Purana time yaad aa geya, us time jawani wala time c, main BA 3RD ch c, eh song daily sunda si, college ch kudian vall dekhna, uddiyan parian lagdian si, dil vich aas si, future ch kujh ban Jana, supne si akhan ch, baad ch ajehi haneri challi sabh kujh udd geya, bas yadan reh gayian
Love you paa ji
Rona aa janda aa sun ke😭😭😭
Pairan ch panjeb dangdi...Kaasa fad k dara ton khair mangdi ve....one of my favourite songs.We should support these classical singers who actually know singing, not like today's auto tune stars..
Kinna sohna time c oh....bahyt yaad aaunda purana time..college life..
Rani ji sada chardea kala baksha Rab
Kaun kaun sun reha 2020
Ajj.purian.yaada.ho.gyaia.Taza...dill.lut.ly.
Beautiful.song.nice.awaz.kithy.guach.gye
Golden days Randeep ji..❤️ come back please
Aw😊**Z*😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਜੀ ਚੱਜ ਦੇ ਵਿਚਾਰ ਚੋਂ ੲਿਸ ਗੀਤ ਦਾ ਪਤਾ ਲੱਗਿਅਾ।
Koie ve pyaar na karo kise nu 🤓😤😭😭😭😭😭😭✈️✈️
ਰਾਣੀ ਜੀ ਸਾਰੇ ਕਿਸਮਤ ਦੇ ਖੇਲ ਨੇ ਨਹੀ ਤਾ ਚਮਕੀਲਾ ਜੀ ਦੀ ਤਰਾ ਸਭ ਕਲਾਕਾਰਾ ਨੂੰ ਘਰੇ ਬਿਠਾ ਦਿਦੇ
I think which people dislike the song they have no old memories
Frds whenever I listen this, tears fall from my eyes😭😭😭
Some songs are in heart forever ,,, ❤❤❤❤
My fav. My guru mam rani so beuti
Purane din yaad aa gye
❤❤❤ wah yrrr
ਵੇ ਗਿੱਲ ਕਲਾਂ ਲੋਕ ਹੱਸਦੇ❤
"ਚੱਜ ਦਾ ਵਿਚਾਰ" ਚ ਸੁਣ ਕੇ ਕੌਣ ਆਈਆ.. ?
Main v
Kirpal mahne di interview suni c😭
ਹੁਣੇ
Veer link deo chajj de viachhar da
ਹੁਣੇ ਗਵਾਚ ਹੀ ਗਈ ਆ ਯਾਰ ਬਹੁਤ ਵਧੀਆ ਕਲਾਕਾਰ ਆ
what an artist she is .. love this song since teenage . very underrated
Bahut Sohna geet aa bai ji da maana gill da
❤❤❤❤❤❤2023ch v eh song bhout att lagda sunan ch❤❤❤
ਰੁਹ ਨੂੰ ਝੰਜੋੜਨ ਵਾਲੀ ਗਾਇਕੀ
Heart Touching song,iss tarah koi ni ga skda i beleive
My favrat song.. Aa bahut sunda si... Purany time ch....... Love you rani randeep ji
Bahut.khoob
Wah wah mja aa gya punjabi gana hindustan nhi duniya ki sbse behtreen sangeet hai love from pundit g
Har roj suni de aw eh gane me frm sangrur bahadurpur (Duggan)
Kirpal mahna, nice lyrics salute to Sir
Such a lovely voice .... please restart ur singing
ਸੱਤ ਸ਼੍ਰੀ ਆਕਾਲ ਜੀ 🙏 ਮੈਂ ਇੱਕ ਮੂਜੀਸ਼ਨ ਹਾਂ। ਬੈਜੋ਼ ਵਾਦਕ ਹਾਂ। ਮੇਰੀ ਜ਼ਿੰਦਗੀ ਦੀ ਇਹ ਪਹਿਲੀ ਘਟਨਾ ਹੈ ਕੇ ਮੈਂ ਕਿਸੇ ਗੀਤ ਦੇ ਬਾਰੇ ਗੱਲ ਕੀਤੀ ਹੈ। ਨਹੀਂ ਮੈਂ ਅੱਜ ਤੱਕ ਕਿਸੇ ਵੀ ਗੀਤ ਬਾਰੇ ਕੋਈ ਗੱਲ ਨਹੀਂ ਕੀਤੀ।ਪਰ ਇਹ ਗੀਤ ਨੇ ਮੈਨੂੰ ਨਿਚੌੜ ਕੇ ਰੱਖ ਦਿੱਤਾ। ਜਦੋਂ ਮੈਨੂੰ ਪਤਾ ਲੱਗਾ ਕਿ ਇਹ ਗੀਤ ਕਿਰਪਾਲ ਮਹਿਣਾ ਜੀ ਨੇ ਲਿਖਿਆ ਸੀ,ਪਰ ਅੱਜ ਉਹ ਨਹੀਂ ਰਹੇ ਬਹੁਤ ਦੁੱਖ ਹੋਇਆ 😭 ਉਹਨਾਂ ਨੂੰ ਮਿਲਣ ਦੀ ਆਸ ਸੀ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏।।।।। ਪਰ ਇਕ ਗੱਲ ਦਿਲ ਦਿਮਾਗ ਵਿਚ ਸੋਚਾਂ ਵਿਚ ਰਹੂਗੀ ਕੇ ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਜਿਸ ਕੁੜੀ ਲਈ ਗੀਤ ਲਿਖੀਆ ਸੀ । ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਗਈ ।।।
Bire kdo hoi death
Rona aa janda song sun ke
Me var var sunda aa git, gorgeous song
आज गीत संगीत में भी रुचि है 25.1.1981 12.1.24😢😢😢😢
I MISS YOU JAAN. I KNOW YOU STILL LOVE ME.
Aapa ta Roz sunida vese v rani ji di marrige Sade Ghar de kol e Hui aa
Surbp Song koun koun sun reha 2019 ch
Wah ji wah bhout sohna ji
Awesome voice and best lyrics 😭😭😭
Dil kach da git bhot sona a,ishq di maar song main 1 month vich 1/2 war jrur sunda aah ❤
Bhoot kuch yAad agya 🌹🌹🌹🌹🌹🌹❤️❤️❤️❤️❤️❤️❤️❤️❤️🌍🌍🌍🌍🌍🌍kash oh time dobara ajy
Superb song 🎵🎵great voice rani randeep ji...
Meri tarah 2025 me kon kon sun raha h ye song
Bhut nice rusai vich sunde si bar bar geet
I miss you Happy 🤓😤😭😭😭😭😭😭😭😭✈️✈️
Come back please rani randeep super se bhi upar songs
Bhot Vadiaa song ji❤baki ikk war rani randeep ji nu jrur milna a 😢
Mai tan 2008 ton sun rahya han hun 2024 bich bi sunde aa ji
2022 still listening beautiful song
Kirpal singh mahna .love you to sir.rab thonu cheti thk kree
Me boot a song sunda boooooott vdiya lagda purana time yad aa janda
Superb lyricis and awsm voice
Aj 2024 wich Aman ji miss you 😢😢
Karpal mahnna ne song bhut vadia Lekhe a yr
Hits of 2003,10th Class, Amrit Model School, Wow
2002. Not 2003
I was 8th ..whn dis song released
12 oct 2023 ..listening and will listen to all my life
Kirpal mahna ji very good writer and Rani randeep very good voice
Hun mera Happy kise hor da ho gia 🤓😤😭😭😭😭😭😭😭✈️✈️✈️✈️
Lyrics and voice, gold
Aaj de bekaar singer jandi nu tak lainde aa aundi di baah fad lainde aa
...this beautiful song
Hanji 2023/11/30song sun rahi ha
Beautiful song... remind me old days
Bahut hi pyari Voice ji 👌👌👌👌
Miss you Rani ji come back sad songs
Log ho ya gana Punjab aur punjabi apne aap me ek misal hai
Tuch my heart
Remind me the college days.....
ਸੱਤ ਸ਼੍ਰੀ ਆਕਾਲ ਜੀ 🙏 ਪਰ ਇਕ ਗੱਲ ਦਿਲ ਦਿਮਾਗ ਵਿਚ ਸੋਚਾਂ ਵਿਚ ਰਹੂਗੀ ਕੇ ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਜਿਸ ਕੁੜੀ ਲਈ ਗੀਤ ਲਿਖੀਆ ਸੀ । ਉਹ ਕੁੜੀ ਨੇ ਆਤਮ ਹੱਤਿਆਂ ਕਿਉਂ ਕੀਤੀ ਗਈ ।।।
Very nice song and beautiful voice
Kyaa Baat Aa✔️👌👌
❤❤❤ eh hunde c song