Handicapped Couple Love Story | Punjabi Love story Interview | Mani Parvez |

Поделиться
HTML-код
  • Опубликовано: 22 янв 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Handicapped Couple Love Story | Punjabi Love story Interview | Mani Parvez @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 107

  • @kaintpunjabi
    @kaintpunjabi  6 месяцев назад +23

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @bajwa4032
    @bajwa4032 6 месяцев назад +48

    ਮੇਰੀ ਭੈਣ ਬਹੁਤ ਬਹੁਤ ਵਧਾਈਆਂ ਹੋਵਣ ਤੇ ਬੱਚੇ ਨੂੰ ਸਾਰੀਆਂ ਪੋਲੀਉ ਬੂੰਦਾਂ ਤੇ ਸਾਰੇ ਟੀਕੇ ਵੀ ਜਰੂਰ ਬੱਚੇ ਨੂੰ ਲਗਵਾਏਉ ਰੱਬ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਸੁੱਖ ਦੇਵਣ ਗੇ ਚਿੰਤਾ ਨਹੀਂ ਕਰਨੀ

    • @jassalkaur3548
      @jassalkaur3548 6 месяцев назад

      🤲🤲🤲🤲🤲🎉🎉🙏🙏🙏

  • @Preetsekhon2829
    @Preetsekhon2829 6 месяцев назад +15

    ਇਹ ਦੁਨੀਆ ਦੁੱਖਾਂ ਨਾਲ ਭਰੀ ਪਈ ਹੈ ,ਜਿਹਨੂੰ ਨਾ ਬੁਲਾਓ ਉਹੀ ਚੰਗਾ ਹੈ , ਪਰਮਾਤਮਾ ਮਿਹਰ ਕਰਨ ਜੀ🙏🏻🙏🏻🙏🏻

  • @baljitsinghz
    @baljitsinghz 6 месяцев назад +13

    ਬਹੁਤ ਵਧੀਆ ਕਹਾਣੀ ਹੈ ਤੇ ਬਹੁਤ ਵਧੀਆ ਜੋੜੀ ਹੈ ਤੁਹਾਡੀ ਦੋਨਾਂ ਦੀ। ਬਹੁਤ ਬਹੁਤ ਹੌਸਲਾ ਮਿਲਿਆ ਵੀਰ ਜੀ ਤੁਹਾਡੀ ਸਟੋਰੀ ਤੋ। ਪੁੱਤਰ ਲਈ ਬਹੁਤ ਬਹੁਤ ਵਧਾਈ ਹੋਵੈ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ਦੋਨਾਂ ਨੂੰ 😊

  • @sarabjitkaur8997
    @sarabjitkaur8997 6 месяцев назад +11

    ਭੈਣ, ਵੀਰ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੁਹਾਡਾ ਬੇਟਾ ਆਗਿਆਕਾਰ ਹੋਣਹਾਰ, ਹੋਵੇ,

  • @Sukhjohal8126
    @Sukhjohal8126 6 месяцев назад +3

    ਵਾਹਿਗੁਰੂ ਜੀ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @SukhwinderSingh-wq5ip
    @SukhwinderSingh-wq5ip 6 месяцев назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @krishu1354
    @krishu1354 6 месяцев назад +3

    ਵਾਹਿਗੁਰੂ ਜੀ 🙏 ਮੇਹਰ ਰੱਖੀਂ ਪਰਿਵਾਰ ਤੇ 😊 ਪੁੱਤ ਨੂੰ ਲੰਮੀਆਂ ਉਮਰਾਂ ਬਖਸ਼ੇ
    ਤੇ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖੇਂ ❤

  • @avneetjagera5769
    @avneetjagera5769 6 месяцев назад +6

    ਭੈਣੇ ਮੈਂ ਵੀ ਅੰਗਹੀਣ ਹਾਂ ਪਰ ਤੇਰਾ ਦੁੱਖ ਦੇਖ ਕੇ ਮੈਨੂੰ ਆਪਣਾ ਦੁੱਖ ਬਹੁਤ ਛੋਟਾ ਲੱਗਿਆ ਮੇਰਾ ਵੀ ਵਿਆਹ ਹੋਇਆ ਹੈ ਜ਼ਿੰਦਗੀ ਵਧੀਆ ਚੱਲ ਰਹੀ ਹੈ 🙏🏻🙏🏻

  • @dalveerkaur9330
    @dalveerkaur9330 6 месяцев назад +9

    God bless u beta both of u and ur son

  • @Sukhi-1231
    @Sukhi-1231 6 месяцев назад +8

    ਵਾਹਿਗੁਰੂ ਜੀ ਚ ੜ ਦੀ ਕਲਾ ਵਿਚ ਰੱਖੇ famly ਨੂੰ 🙏🏻🙏🏻

  • @user-gq2zi5vv6e
    @user-gq2zi5vv6e 6 месяцев назад +9

    ਸੱਚੀਆਂ ਬੰਦੀਆਂ ਦਾ ਰੱਬ।

  • @DashOfHistory
    @DashOfHistory 5 месяцев назад +1

    ਤੁਹਾਡਾ ਬੋਲਣ ਦਾ ਲਹਿਜਾ ਬਹੁਤ ਬਹੁਤ ਵਧੀਆ ਵੀਰੇ👍🏻
    ਸਭ ਨੂੰ ਭੈਣ ਕਹਿ ਕੇ ਬਲਾਉਂਦੇ ਹੋ।🙏🏻👌🏻

  • @kashbassey9149
    @kashbassey9149 6 месяцев назад +6

    Such a beautiful couple
    You guys made the correct decision❤❤❤

  • @bhagatsinghfans2115
    @bhagatsinghfans2115 6 месяцев назад +2

    Handicapped ne fir v khush ne dono g vichaare

  • @sukhmankaur9261
    @sukhmankaur9261 2 месяца назад

    Video dekh waheguru da sukar keta parmatma sanu thek bnaya thank you Rabba ena nu tadruste bakhsi

  • @JsPLayzZYt
    @JsPLayzZYt 6 месяцев назад

    Eh kudi mere pind de aa mere ghara kol ghr aa kudi da nature boht vdia vichari nu rabb always khush rakhe❤❤

  • @kamaldeepkaur1572
    @kamaldeepkaur1572 6 месяцев назад +1

    God bless you weheguru ji thanu hmesa chardi kla ch rakhn hr mnokamna puri hove 😘

  • @bhagatsinghfans2115
    @bhagatsinghfans2115 6 месяцев назад +2

    Waheguru khush rakhe dona nu,sago me ta etho tak ardaas karda k dono g theek ho jaao

  • @savinderkalyugmeinkirtanpa7292
    @savinderkalyugmeinkirtanpa7292 6 месяцев назад +2

    ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ🙏🙏

  • @GurvinderSingh-pu2fm
    @GurvinderSingh-pu2fm 6 месяцев назад +5

    Good 👍

  • @user-gw5tb9bs4o
    @user-gw5tb9bs4o 6 месяцев назад

    ਮਨੀ ਵੀਰ ਤੇਰੀ ਸਾਰੀ ਕੋਈ ਇੰਟਰਵਿਊ ਪੂਰੀ ਨੀਂ ਦੇਖ ਹੁੰਦੀ ਕਿਉਂਕਿ ਬਹੁਤ ਹੀ ਇਮੋਸ਼ਨਲ ਹੁੰਦੀਆਂ

  • @baljinderkaur6597
    @baljinderkaur6597 6 месяцев назад +3

    God bless you always Happy beta 🙏🏻

  • @tirathsingh6539
    @tirathsingh6539 6 месяцев назад +1

    ਵਹਿਗੁਰੂ ਹਮੇਸ਼ਾ ਖੁਸ਼ ਰੱਖੇ

  • @hazelsduniya5487
    @hazelsduniya5487 6 месяцев назад +3

    Bhut sohni joddi hai ji 🙏🙏🙏🙏

  • @RanjitSingh-gc9bn
    @RanjitSingh-gc9bn 6 месяцев назад +1

    Bhot vadia Jo parmatma karda ha bhot vadia karda ha , bhot honsla ha ehna de vich

  • @HarpreetSingh-le5fo
    @HarpreetSingh-le5fo 6 месяцев назад +3

    Interview boht Vadia c Waheguru ji bless you. Baki me b handicap aw pr me apni life ch kamyab hon wala. Me oh kr riha jo duniya soch v nhi sakdi. Shyd mera v interview jldi ave ithe hi ❤

  • @parmjitsingh5411
    @parmjitsingh5411 6 месяцев назад +1

    satguru hath wadiyan jis deve so pawe dhan guru nanak g khushiyan baakhshe

  • @bhagatsinghfans2115
    @bhagatsinghfans2115 6 месяцев назад

    Bahut vadhai hove bhain te bai nu

  • @Keeratkalervlogs2068
    @Keeratkalervlogs2068 6 месяцев назад

    ਵਹਿਗੁਰੂ ਜੀ ਤਹਾਨੂੰ ਹਮੇਸ਼ਾ ਖੂਸ਼ ਰੱਖਣ 🙏

  • @Hatsunemiku-o5n
    @Hatsunemiku-o5n 6 месяцев назад +1

    Waheguru mehar karnge sister tusi bahut strong ho respect thode vast. only shame on our goverment they can't provide facility for you couple but can waste 800 crore on advertising posters.

  • @Harjeetkaur-
    @Harjeetkaur- 6 месяцев назад

    ਬਹੁਤ ਸੋਹਣੀ ਫੈਮਿਲੀ ਆ ਵਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣਾ

  • @sakinderboparai3046
    @sakinderboparai3046 6 месяцев назад +1

    ❤💚 ਹੇ। ਵਾਹਿਗੁਰੂ । ਤੇਰੇ ਰੰਗ ਨਿਆਰੇ। ❤💚 ਜੋੜੀ ਜੁੱਗ। ਜੁੱਗ। ਜੀਵੇ ।

  • @user-wv9vs4zc8i
    @user-wv9vs4zc8i 6 месяцев назад +3

    Jodi Bhut shoni Ji

  • @sahibdeepsingh7341
    @sahibdeepsingh7341 6 месяцев назад

    Vadiy hon sister ji Waheguru g hamesa khus rahke app ko

  • @kuljitkanda1276
    @kuljitkanda1276 6 месяцев назад +1

    ਬੋਹਤ ਬੱਦੀਆ ਲੱਗਿਆ ਪਰਮਾਤਮ ਮੇਹਰ ਰੱਖਣ

  • @MB-uv4qu
    @MB-uv4qu 6 месяцев назад

    Beta Wahiguru ji 🙏🏻tuhanu baut kushiaya dayn.

  • @satinderdhaliwal7975
    @satinderdhaliwal7975 6 месяцев назад

    God bless 🙏both of you and your son 🙏🙏🙏

  • @sandeepbains8486
    @sandeepbains8486 6 месяцев назад +1

    Kine sohne aa dono jane❤

  • @Kehtibaadipyaar
    @Kehtibaadipyaar 6 месяцев назад

    Waheguru ji ਭੈਣ ਨੂੰ ਖੂਸ਼ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @LovepreetSingh-mz4qj
    @LovepreetSingh-mz4qj 6 месяцев назад +2

    Congratulations 🎉🎉🎉 bro cute baby good 🎉❤❤❤

  • @baldishkaur9953
    @baldishkaur9953 6 месяцев назад +1

    So sweeeeeet family ❤❤❤❤❤❤

  • @harpreetkaur1392
    @harpreetkaur1392 6 месяцев назад +2

    Waheguru Ji

  • @baldishkaur9953
    @baldishkaur9953 6 месяцев назад

    Rabb tuhanu khush rakhe bachio❤❤

  • @sehajpreet303
    @sehajpreet303 6 месяцев назад +3

  • @surindernijjar7024
    @surindernijjar7024 6 месяцев назад

    Very nice interview

  • @SS_GAMING938
    @SS_GAMING938 6 месяцев назад +3

    ❤❤

  • @ManjitKaur-gn2mf
    @ManjitKaur-gn2mf 6 месяцев назад

    You both are brave. your son is very quite God bless you all.❤🙏

  • @jagdishkaur9442
    @jagdishkaur9442 6 месяцев назад

    ਵਾਹਿਗੁਰੂ ਜੀ ਭਲਾ ਕਰਨਾ

  • @bhagatsinghfans2115
    @bhagatsinghfans2115 6 месяцев назад

    Jisda jag te parmatma ne rakkhna hai kon rok sakda....

  • @karmjeetkaurkarmjit2795
    @karmjeetkaurkarmjit2795 6 месяцев назад +1

    Congratulations🎉

  • @AmanSingh-ts8uy
    @AmanSingh-ts8uy 6 месяцев назад

    Wmkji mere. Pain veere te. Ji.

  • @amritbrar3274
    @amritbrar3274 6 месяцев назад

    Waheguru g mehr kre lambi umr kre thode prvar di

  • @AmandeepKaur-jc8kb
    @AmandeepKaur-jc8kb 6 месяцев назад +1

    Happy family 😊😊 baby 🐥🐥

  • @Goodu420
    @Goodu420 3 месяца назад

    Good video ji🎉🎉🎉🎉🎉🎉

  • @breakuphealer3863
    @breakuphealer3863 6 месяцев назад

    weheguru waah guru ji

  • @sardarhamad2349
    @sardarhamad2349 5 дней назад

    Mashaallah❤

  • @jatindergagan7202
    @jatindergagan7202 2 месяца назад

    Nice

  • @hardeepkaur7296
    @hardeepkaur7296 5 месяцев назад

    Good

  • @kuljeetsingh8075
    @kuljeetsingh8075 6 месяцев назад +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏻🙏🏻

  • @SukhwinderKaur-lo2oq
    @SukhwinderKaur-lo2oq 6 месяцев назад +1

    ❤🎉🎉

  • @dilpreetsingh1928
    @dilpreetsingh1928 6 месяцев назад

    Khush rho put❤❤❤❤❤

  • @user-ky3xv2ii1n
    @user-ky3xv2ii1n 6 месяцев назад

    Waheguru ji

  • @parmjitsingh5411
    @parmjitsingh5411 6 месяцев назад

    rabb haiga a dekho duniya waliyo osda koi bhed nahin pa sakda

  • @RamSingh-mu6fq
    @RamSingh-mu6fq 6 месяцев назад

    Satnam waheguru ji

  • @SatnamsinghSandhu-qy2lv
    @SatnamsinghSandhu-qy2lv 6 месяцев назад

    Waheguru ji 🙏

  • @LakhwinderSingh-wb4fw
    @LakhwinderSingh-wb4fw 6 месяцев назад

    Wahiguru Wahiguru Wahiguru Wahiguru Wahiguru ji

  • @DashOfHistory
    @DashOfHistory 5 месяцев назад

    👌🏻👌🏻👌🏻👌🏻👌🏻👌🏻💖💖

  • @User_ramam
    @User_ramam 6 месяцев назад

    ❤❤❤

  • @Truelover786
    @Truelover786 6 месяцев назад

    Tuhanu dilo saloot hai BAI main v Bhagike vaihyan hoya bai g tuhade nal hai Main raikot kol pind hai

  • @user-ki9qs7sf3z
    @user-ki9qs7sf3z 6 месяцев назад

    ❤❤❤❤❤

  • @prabhsingh7462
    @prabhsingh7462 6 месяцев назад

    WaHeGuRu g

  • @kuldipkaurkalsi923
    @kuldipkaurkalsi923 6 месяцев назад

    Wahguru ji mahar karuo

  • @HarneetKalas-nf8nd
    @HarneetKalas-nf8nd 6 месяцев назад

    ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @inderjeetkaur2211
    @inderjeetkaur2211 6 месяцев назад

    🙏🙏❤

  • @baldishkaur9953
    @baldishkaur9953 6 месяцев назад

    Cute baby ❤❤❤❤❤❤

  • @Gulabsingh12345
    @Gulabsingh12345 6 месяцев назад

    🙏🙏❤❤🎉🎉

  • @gurirehal4006
    @gurirehal4006 6 месяцев назад

    ਪ੍ਰੇਮ ਸਿੰਘ ❤ Dr ਜੀ 🙏

  • @SonampreetKaur-pc4nd
    @SonampreetKaur-pc4nd 6 месяцев назад

    🙏🙏🙏🙏

  • @sarbjitkaur4559
    @sarbjitkaur4559 6 месяцев назад

    Waheguru Ji 🙏🎉❤

    • @user-sj7uz4vs3d
      @user-sj7uz4vs3d 4 месяца назад

      ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ.ਜੋ ਆਪਣੇ ਬਚਿਆ ਦਾ ਪੇਟ ਪਾਲ ਸਕਾ

  • @jagdishkaur9442
    @jagdishkaur9442 6 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dalveerkaur9330
    @dalveerkaur9330 6 месяцев назад +1

    Bete tuci na chalan apne hand vich ik lakad da handal wala kujh hunda lei k chalyia kro hands gande nhi hunde

  • @amantandan1866
    @amantandan1866 6 месяцев назад

    🙏🙇🙏

  • @Kaur.brar23
    @Kaur.brar23 6 месяцев назад

    Handicap persons nu pension lagni chadea ji government nu jrur sochna chadea

  • @kirpalsingh-nw3nm
    @kirpalsingh-nw3nm 6 месяцев назад

    🌹🌹🌹🌹🌹🙏

  • @pritpalsingh5257
    @pritpalsingh5257 3 месяца назад

    Bhot vadiy gudiy sade pind di dhee a sanu bhot man kudi bhot vadiy satiy munde da pind khada a

  • @user-og1fx4wf1b
    @user-og1fx4wf1b 6 месяцев назад

    Bhayia hon ji baccy nu polio dia banda jaroor pilani ji

  • @Truelover786
    @Truelover786 6 месяцев назад

    Bhagike Meri marriage hoyi a ❤❤❤

  • @gurminderbhangu7603
    @gurminderbhangu7603 6 месяцев назад

    Baki sare audience de nazarie ton soch rhe ne ..😢te mai is bache de nazarie ton soch rhi aa ...k future ch ohdi feeling kive di hou smaaj te dostan ch is kmi nu naal lai k chalan te 😢😢 wheheguru sab nu tandrusat rkhe

  • @asharani5939
    @asharani5939 6 месяцев назад

    Veere ek baby trolly le lo .sokha ho ju ga

  • @thepunjabtimes29
    @thepunjabtimes29 6 месяцев назад

    Bacche nu juthaa yaa thunk touch ho jaave je kiss karde time bacche nu v Polio hon de 75 percent chances hunde aa

  • @user-rn8cj2cx9x
    @user-rn8cj2cx9x 6 месяцев назад +1

    😂😂😂

  • @parmjitsingh5411
    @parmjitsingh5411 6 месяцев назад

    main sadqe jawan teri kudrat de teri kudrat de rang hor ne kujh andron japde naam tera kujh uchi paounde shor ne

  • @JaspreetSingh-es3sc
    @JaspreetSingh-es3sc 6 месяцев назад

    Eh kudi mere pind di hai

  • @jatinder6610
    @jatinder6610 6 месяцев назад

    Bacche ghat paida karo, agge time bahut kharab aa reha a

  • @sukhjitbraich649
    @sukhjitbraich649 6 месяцев назад +1

    Waheguru kirpa krn

  • @BhupinderSingh-xb4hl
    @BhupinderSingh-xb4hl 6 месяцев назад +1

  • @jagmeetmaan2508
    @jagmeetmaan2508 6 месяцев назад

    Waheguru ji