@@ranjitsingh7157 Kissan Aandolan vich deep sidhu ne bjp naal mill k game khedi c eh Actor c ede kolo acting karwai es nu Police di help naal lal Qila te bhej k drama karwaya jhande da drama karwaya MCD de truk te beth k ede naal jede 10 20 bande c oh gae c ..kissan es de Piche nathe c eh motor cycle te nath gya c jidan jebkatre dodde ne
@@ranjitsingh7157 kissan Aandolan nu badnam karan lae lal Qila te 26 January nu Jhanda movie di shoting karwai c Amit saha ne jisda Hero Deep sidhu dalal bjp da c Police ne Shoting achi tarah karwai c ..apna kam nikalwa k marwa ditta hona ha eda de bande eda he marde ne
🙏🙏❤️ sri waheguru ji ka Khalsa sri waheguru ji ki Fateh waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਦੀਪ ਸਿੱਧੂ ਸੱਚਾ ਬੰਦਾ ਸੀ ਜਿਊਂਦਾ ਰਹਿ ਜਾਂਦਾ ਤਾਂ ਪੰਜਾਬ ਦੀ ਨੁਹਾਰ ਬਦਲ ਜਾਣੀ ਸੀ
Waheguru. Sada. Veer. Dip
ਢਾਡੀ ਜਥੇ ਦਾ ਬਹੁਤ ਹੀ ਧੰਨਵਾਦ ਵੀਰ ਦੀਪ ਸਿੱਧੂ ਨੂੰ ਯਾਦ ਕਰਦਿਆਂ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਵਾਹਿਗੁਰੂ ਜੀ ਦੀਪ ਸਿੱਧੂ ਨੂੰ ਦੁਵਾਰਾ ਭੇਜ ਦੇਵੋ।😊
ਵਾਹਿਗੁਰੂ ਜੀ ਦੀਪਸਿੰਘ ਸਿੱਧੂ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਮੈਂ ਵੀ ਇੱਕ ਵਾਰ ਬਠਿੰਡਾ ਵਿੱਚ ਬਾਈ ਨਾਲ ਹੱਥ ਮਿਲਾਇਆ ਸੀ ਬਾਈ ਮਿਲਨਸਾਰ ਸੀ ਪਰ ਹੁਣ ਕਿਥੋਂ ਲਿਆਈਏ
ਦੀਪ ਸਿੱਧੂ ਜ਼ਿੰਦਾਬਾਦ ਸੀ ਜ਼ਿੰਦਾਬਾਦ ਰਹੂਗਾ
ਬਿਲਕੁਲ ਸਹੀ ਗੱਲ ਕਹੀ ਸਿੰਘ ਸਾਬ ਦੀਪ 22 ਰਹਿ ਜਾਂਦਾ ਤੇ ਬਹੁਤ ਕੁਝ ਬਦਲ ਜਾਣਾ ਸੀ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਇਨ੍ਹਾਂ ਵੀਰਾਂ ਦੇ ਸੱਚ ਬੋਲਣਾ ਬੜੀ ਹਿੰਮਤ ਦੀ ਗੱਲ ਹੈ ਜੀ ❤❤❤❤❤❤❤
ਕੀ ਨਾਮ ਇਹਨਾਂ ਦਾ ਜਿੰਨਾ ਨੇ ਏਨੇ ਸੋਹਣੇ ਵਿਚਾਰਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ 🙏🙏🙏🙏🙏
ਭਾਈ ਸਾਹਿਬ ਤਾਹੀ ਉਨ੍ਹਾਂ ਮਾਰਿਆ ਦੇ ਦੋ ਸਾਲ ਹੋਰ ਰਹਿ ਜਾਦਾ ਤਾਂ ਸਾਡੇ ਸਾਰੇ ਕੰਮ ਕਰ ਜਾਂਦਾ ਸੀ ਉਹ ਤਾਂ ਉਹ ਹੀ ਜਿਸ ਨੂੰ ਅਸੀਂ ਸਾਂਭ ਨਹੀਂ ਸਕੇ ਇਹ ਸਾਡੀ ਬੱਦ ਕਿਸਮਤੀ ਹੈ ਧੰਨਵਾਦ ਆਪ ਦਾ ਬਹੁਤ ਹੀ ਪਿਆਰੇ ਵੀਰ ਪ੍ਰਮਾਤਮਾ ਤੁਹਾਡੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ
ਉਹ ਜ਼ਨਾਨੀ ਕੌਂਣ ਸੀ ਜੋ ਉਸ ਦਿਨ ਕਾਰ ਵਿਚ ਉਸਦੇ ਨਾਲ ਜਾ ਰਹੀ ਸੀ
ਲੋਕੀਂ ਮਰਿਆਂ ਦੀ ਕਦਰ ਪਾਉਂਦੇ ਐ ਜਿਉਂਦਿਆਂ ਦੀ ਕਦਰ ਨੀ ਪਾਉਂਦੇ😢😢❤❤❤
ਸਹੀ ਗੱਲ ਆ ਬਾਅਦ ਵਿਚ। ਹੰਜੂ। ਵਹਾਉਂਦੇ ਆ। ਸਾਬ ਲਵੋ
ਸਾਨੂੰ ਇਕੱਠ ਹੋ ਕੇ ਇਕ ਪੰਧ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਖਾਲਿਸਤਾਨ ਜਿੰਦਾਬਾਦ ਹੁਣ ਗੱਲ ਫ਼ਸਲ ਦੀ ਨਹੀਂ ਸਾਡੀ ਨਸਲ ਦੀ ਹੈ ਏਨਾ ਪੰਜਾਬ ਵਿੱਚ ਪੰਜਾਬੀਅਤ ਖਤਮ ਕਰਨ ਦੀ ਤਿਆਰੀ ਵਿੱਚ ਸਰਕਾਰ ਲਗੀ ਹੋਈ ਹੈ 🎉🎉🎉
ਸਦੀਆਂ ਪਿੱਛੋਂ ਤੇਰੇ ਜਿਹਾ ਯੋਧਾ ਜੰਮਦਾ ਦੀਪ ਸਿਹਾਂ
😅😅😅
ਨੌ ਨੀਹਾਲ ਬਾਈ ਨਾਮ ਤੇ ਤੇਰਾ ਬਹੁਤ ਵਧੀਆ ਖਾਲਸੇ ਵਾਲਾ ਪਰ ਸੋਚ ਕਿਉ
ਖਾਕੀ ਨਿਕਰ ਵਾਲੀ ਦੀਪ ਨੇ ਤੇਰਾ ਕੀ
ਮਾੜਾ ਕੀਤਾ ਸੀ ।ਹਰੇਕ ਕਮੈਂਟ ਵਿਚ ਤੂੰ
ਉਸ ਨੂੰ ਗਲਤ ਹੀ ਸਾਬਤ ਕਰਦਾੰ ਵੀਰ
@@ranjitsingh7157 Kissan Aandolan vich deep sidhu ne bjp naal mill k game khedi c eh Actor c ede kolo acting karwai es nu Police di help naal lal Qila te bhej k drama karwaya jhande da drama karwaya MCD de truk te beth k ede naal jede 10 20 bande c oh gae c ..kissan es de Piche nathe c eh motor cycle te nath gya c jidan jebkatre dodde ne
@@naunihal1450 ਕਾਮਰੇਡ
@@GurdialSingh-o2k bhai ji twanu koi v Pagal bana sakda ha Sikhi da chola pa k nashe de khilaf bol k tusi us de Piche lag jande ho
ਬਾਈ ਦੀਪ ਸਿੱਧੂ ਜ਼ਿੰਦਾ ਬਾਦ
ਦੀਪ ਸਿੱਧੂ ਜਿੰਦਾਬਾਦ
😅😅😅😅
ਬਾਈ ਦੀਪ ਸਿੱਧੂ ਜਿੰਦਾਬਾਦ ❤🙏🙏
ਮੇਰੇ ਜਨਮ ਦਿਨ ਵਾਲੀ ਰਾਤ 15 ਫਰਵਰੀ ਰਾਤੀ 1:30 ਵਜੇ ਮੈਂ ਦੀਪ ਬਾਈ ਦੀ ਮੌਤ ਦੀ news ਦੇਖੀ ਸੀ, ਸੱਚੀ ਉਸ ਰਾਤ ਦਿਲ ਰੋਇਆ ਸੀ, ਹੋਰ ਵੀ ਬਹੁਤ ਪੰਜਾਬੀ ਰੋਏ ਸੀ ਕਿਉਂਕਿ ਉਹ ਆਪਣਾ ਲਗਦਾ ਸੀ ਪਤਾ ਨੀ ਕੀ ਸੀ ਓਹਦੇ ਚ ਉਹ ਭੈਣਾਂ ਨੂੰ ਆਪਣਾ ਵੀਰ ਲਗਦਾ ਸੀ, ਮਾਵਾਂ ਨੂੰ ਆਪਣਾ ਪੁੱਤ ਤੇ ਸਾਨੂੰ ਆਪਣਾ ਵੀਰ 😓🙏 ਵਾਹਿਗੁਰੂ
😅😅😅😅
Y schi yrr os ratt mnu v rona aya bhubb nikli yrr ,, dill ro pia ,,ghrde di Mott hoi te eve Ronda bnda 🙏🙏
@@naunihal1450tu fuddi deya kyu hasda
ਬਾਬਾ ਤੈਨੂੰ ਦੀਪ ਬਾਰੇ ਪਤਾ ਈ ਨੀ ਓ ਏ ।🌹🙏🙏🙏🙏💪💪💪
Bjp da Agent c
ਪੰਜਾਬ ਹੱਲ ਖਾਲਿਸਤਾਨ ਦੀ ਗੱਲ ਕਰਨ ਵਾਲ਼ਾ ਬਾਈ ਦੀਪ ਸਿੱਧੂ ਜੀ ਨੂੰ ਕੋਟਿ ਕੋਟਿ ਪ੍ਰਣਾਮ
😢😢ਨਾ ਭੁੱਲਣ ਯੋਗ ਹੈ 😢😢
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
ਹੀਰਾ ਸੀ ਦੀਪ ਬਾਈ
ਵਾਹਿਗੁਰੂ ।ਮੈਹਰ।ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਦੀਪ ਲੋਕਾਂ। ਦੇ ਦਿਲਾਂ ਵਿਚ ਆ❣️❣️❣️
Miss u ਸਾਡੇ ਆਲਿਆਂ
ਦੀਪ ਸਿੱਧੂ ਜਿੰਦਾਬਾਦ ਬਾਦ ਪੰਜਾਬ ਦਾ ਬੰਬਰ ਸੇਰ ਸੀਂ
ਕੋਮਾ ਜਿਊਂਦੀਆਂ ਸਦਾ ਕੁਰਬਾਨੀਆਂ ਦੇ ❤❤❤❤❤
ਦੀਪ ਸਿੱਧੂ ਵਧੀਆ ਬੰਦਾ ਸੀ ❤❤❤❤
ਵਾਹ ਵੀਰ ਦੀਪ ਸਿੱਧੂ ਤੈਨੂੰ ਵਹਿਗੁਰੂ ਆਪਣੇ ਚਰਨਾਂ ਵਿੱਚ ਰੱਖੇ 🌷🙏🌷🙏🌷🙏🌷🙏🌷🙏
ਦੀਪ ਸਿੱਧੂ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ
ਦੀਪ ਸਿੱਧੂ ਅਮਰ ਰਹੇ ਵਾਹਿਗੁਰੂ ਜੀ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ❤
ਦੀਪ ਅੰਦਰੋਂ ਰੂਹ ਤੋਂ ਸਿੰਘ ਸਜ ਗਿਆ ਸੀ ਖਾਲਸਾ ਜੀ 🙏
ਵਾਹਿਗੁਰੂ ਜੀ 🙏🙏🙏🙏
ਯੋਧੇ ਉਮਰਾ ਥੋੜੀਆ ਲਿਖਾ ਕੇ ਆਉਂਦੇ😢 ਬਾਬਾ ਕਿਰਪਾ ਕਰ ਹੁਣ ਲੋੜ ਐ ਪੰਜਾਬ ਨੂੰ ਯੋਧੇਆ ਦੀ
ਦੀਪ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ
Bjp da agent c deep sidhu
@@naunihal1450sboot deo
ਜੀਜਾ ਸੀ ਤੋਂ,,,ਲਾਂਨ ਫਢਲੋ ਰਾਜੇਵਾਲ ਦਾ
@@naunihal1450teri maa da v agent c
@@ranjitsingh7157 kissan Aandolan nu badnam karan lae lal Qila te 26 January nu Jhanda movie di shoting karwai c Amit saha ne jisda Hero Deep sidhu dalal bjp da c Police ne Shoting achi tarah karwai c ..apna kam nikalwa k marwa ditta hona ha eda de bande eda he marde ne
Mera,vir,deep, sada,lii,amar,hii,rahidi,duniaa,tak,all,world,vich,waheguruji,waheguruji,,,,,,,,
ਦੀਪ ਤਾ ਦੀਪ ਸੀ ❤❤❤
❤❤❤❤❤❤❤❤❤❤❤
P
ਦੀਪ ਸਿੱਧੂ ਵੀਰ ਇਕ ਵਾਰੀ ਆਜਾ।
ਦੀਪ ਸਿੱਧੂ ਮਰ ਕੇ ਅਮਰ ਹੋ ਗਿਆ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਦੀਪ ਸਿੱਧੂ ਦਾ ਨਾਂ
😅😅
Bjp da Agent c deep sidhu
ਦੀਪ ਸਿੱਧੂ ਪੰਜਾਬ ਦੀ ਜਿੰਦ ਜਾਨ ਸਦਾ ਲਈ ਅਮਰ ਰਹੇਗਾ।
ਰੱਬਾ ਦੀਪ ਸਿੰਘ ਸਿੱਧੂ ਨਾਲ ਬਹੁਤ ਧਕਾ ਕਰ ਗਿਆ,,,,,,,,ਕੌਮ ਦਾ ਜੋਧਾ,, ਦੀਪ ਸਿੱਧੂ,,😭😭😭😭😭😭😭😭😭😭😭💔💔💔💔💔💔💔💔💔💔💔💔💔🙏🙏
Waheguru ji Waheguru ji Waheguru ji Waheguru ji Waheguru ji ❤❤❤❤❤❤❤❤
WAHEGURU JI KA KHALSA WAHEGURU JI KI FATEH,,,LONG LIVE SHAHEED BHAI DEEP SINGH SIDHU JI,,,,KHALISTAN JINDABAD……
ਅਸਮਾਨ ਚ ਧਰੂ ਤਾਰਾ ਇੱਕ ਈ ਹੁੰਦਾ ਆ ਤੇ ਉਹ ਦੀਪ ਪੁੱਤ ਆ 😭😭😭
ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜ਼ਿੰਦਾਬਾਦ ਪੰਜਾਬ ਹੱਲ ਖ਼ਾਲਿਸਤਾਨ Referendum 2020 ZINDABAD SFJ ZINDABAD
Canada banega Khalistan with Toronto it's capital 😅😅
@@jasvindersinghbirdi981 ਏ ਤਾਂ ਪੁੱਤ ਟਾਈਮ ਦੱਸੂ ਕਿ ਖਾਲਿਸਤਾਨ ਦਿੱਲੀ ਰਾਜਸਥਾਨ ਤੱਕ ਹੀ ਬਣਦਾ ਜਾ ਬੰਬੇ ਦੇ ਸਮੁੰਦਰ ਤੱਕ ☝️
Waheguru waheguru ji
Waheguru ji🙏🙏🙏🙏🙏❤❤
Bai DEEP SIDHU JINDABAD ❤❤❤❤
😅😅😅😅😅
Zindabaad ji
22ਦੀਪ, ਸਿੱਧੂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ੇ
ਵਾਹਿਗੁਰੂ ਜੀ 🙏🙏 ਸਿੱਖ ਕੌਮ ਨੂੰ ਬਚਲਓ ਵਾਹਿਗੁਰੂ ਜੀ 🙏🙏
ਗਿਆਨੀ ਸਾਬ ਏ ਗੱਲਾਂ ਜਿਨਾਹ ਨੂੰ ਦੱਸਦੈ ੳ ੳਉਹਨਾ ਨੂੰ ਅਕਲ ਨੀ ਆੳਉਣੀ
ਮਰਦਾਂ ਦਾ ਮਰਦ ਸੀ ਦੀਪ ਸਿੱਧੂ,,,, ਆਪਣੀ ਜਾਨ ਕੌਮ ਤੋਂ ਵਾਰ ਗਿਆ ਹੈ,, ਸਦਾ ਦਿਲਾਂ ਤੇ ਰਾਜ ਕਰਦਾ ਰਹੂੰਗਾ,🌹🌹🌹🌹🌹🌹🌹🌹🌹🌹🌹🌹🌹🌹🌹
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ
ਗੱਲਾ ਕਰਨੀਆ ਸੌਖੀਆ ਹਨ ਆਪਾ ਨੂੰ ਵੀ ਦੀਪ ਵਰਗਾ ਬਣਨਾ ਚਾਹੀਦਾ ਹੈ
ਰੱਬ ਨਾ ਕਰੇ ਕੋਈ ਹੋਰ ਉਹਦੇ ਜਿਹਾ ਸੂਰਮਾ ਪੰਜਾਬੀਆਂ ਨੂੰ ਨੀਮ ਬੇਹੋਸ਼ੀ ਚੋਂ ਜਗਾਉਣ ਦੀ ਕੋਸ਼ਿਸ਼ ਚ ਆਪ ਸਦਾ ਦੀ ਨੀਂਦ ਸੌਂ ਜਾਵੇ l
ਰੱਬ ਕਰੇ ਹਕੂਮਤ ਦਾ ਖੂਨੀ ਪੰਜਾ ਹਰੇਕ ਨੋਜਵਾਨ ਦੀ ਗਰਦਨ ਤੱਕ ਜਲਦੀ ਪਹੁੰਚੇ l
ਤਾਂ ਕਿ ਏਨਾ ਨੂੰ ਅਪਣੀ ਗੁਲਾਮੀ ਦਾ ਅਹਿਸਾਸ ਹੋ ਸਕੇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
Waheguru mehar rakhan Deep sia waheguru tenu apne charna wich nivas bakhashn
ਵਾਹਿਗੁਰੂ ਜੀ❤❤
great dhadi jatha ji...god bless u
ਬਾਈ ਜੀ ਕਾਦਾ ਜੱਗ ਤੋਂ ਗਿਆ ਨਵੀਂ ਪੀੜੀ ਅੱਧੀ ਬਰਬਾਦ ਹੋ ਗਈ ਹੈ ਦੀਪ ਸਿੱਧੂ ਬਾਈ ਨੇ ਬਹੁਤ ਵਧੀਆ ਜਾਣਕਾਰੀ ਦੇਂਦਾ ਸੀ ਵਾਹਿਗੁਰੂ ਜੀ ਮੇਹਰ ਕਰਨੀ ਜੀ ਸੱਭ ਉਪਰ ਜੀ ਫਿਰ ਦੀਪ ਬਾਈ ਨੂੰ ਭੇਜ ਵਾਪਿਸ ਵਾਹਿਗੁਰੂ ਤੇਰਾ ਸ਼ੁਕਰ ਕਰਾ ਗੇ 😢😢😢😢
ਦੀਪ ਸਿੱਧੂ ਸੁਰਮੇ ਨੂੰ ਵਾਹਿਗੁਰੂ ਜੀ ਮੁੜ ਫੇਰ ਧਰਤੀ ਭੇਜਣ ਤਾ ਕੋਮ ਦੀਅਗਵਾੲੀ ਕਰ ਸਕੇ
Bai deep Sidhu nu bhaut miss karde aa ji
ਨਾਗੁਰੂ ਨਾਨਕ ਪਾਤਸ਼ਾਹ ਜੀ ਦੀ ਲਿਵ ਟੁੱਟੀ ਨਾ ਗੁਰੂ ਸਾਹਿਬ ਜੀ ਨੇ ਕਿਲਕਾਰੀ ਮਾਰੀ ।ਉਹ ਆਪ ਨਾਰਾਇਣ ਦੁਨੀਆਂ ਨੂੰ ਤਾਰਨ ਆਏ ਸਨ ਤੇ ਅਜ ਵੀ ਤਾਰ ਰਹੇਹਨ ਜੀ
ਪ੍ਰਮਾਤਮਾ ਦੁਬਾਰਾ ਭੇਜ ਦੇ ਦੀਪ ਸਿਧੂ ਨੂੰ ਕੋਮ ਦਾ ਹੀਰਾ ਬੰਦਾ ਸੀ
DEEP SIDHU ZINDABAD ZINDABAD ZINDABAD ❤❤❤❤❤
ਕੋਮੀ ਯੋਧਾ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜੀ ਜ਼ਿੰਦਾਬਾਦ ਜ਼ਿੰਦਾਬਾਦ❤❤
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤
Waheguru ji koum nu chardi kla rakhan
Waheguru ji ka khalsa Waheguru ji ki Fateh ji 🙏 ❤❤❤❤❤
ਵਾਹਿਗੁਰੂ ਵਾਹਿਗੁਰੂ 😢😢😢😢😢
We miss Deep Sidhu! waheguru ji.
Bahut der bad giani ji deep veer di zaad kraai heere di
ਵਾਹਿਗੁਰੂ ਭਲੀ ਕਰੇ ਜੀ
ਦੀਪ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਰਹੂ ਗਾ ਜ਼ਿੰਦਾਬਾਦ
Deep sidhu 22Deep jindabad,❤❤❤❤ Amar rahey,😢😢
🙏🙏❤️ sri waheguru ji ka Khalsa sri waheguru ji ki Fateh waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਮਰੇ ਮਾਂ ਨਾ ਬਾੱਲ ਨਿਆਨੀਆੱ ਦੀ ਪੌਤ ਮਰੇ ਨਾ ਮੂਲ ਜਵਾਨ ਭਾਈ ਬੂਡੇ ਕਤਂ ਦੀ ਮਰੇ ਨਾ ਨਾਰ ਯਾਰੌ ਝੂਗਾੱ ਹੌਵਂਦਾ ਏ ਬੀਯਾੱਵਾਨ ਭਾਈ ਜਵਾਨ ਨਾਰ ਕੱਦੇ ਨਾਂ ਮਰੇ ਭਰਤਾ ਜੇ ਕਰ ਰੱਬ ਹੌਵੇ ਮੇਹਰਬਾਨ ਭਾਈ ਸੌਈ ਮੌਤ ਦੇ ਦੂਖਾੱ ਨੂੰ ਜਾਨਦੇ ਨੇ ਲੱਗੇ ਜ੍ਹਿਨਾਂ ਨੂੰ ਮੌਤ ਦੇ ਬਾਨ ਭਾਈ ਭੌਦੇਂ ਫ਼ਿਰਨ ਜੱਗ ਤੇ ਕਲਬੂਤ ਖ਼ਾਲੀ ਜੂਸੇ ਵੈਚਂ ਨਾਂ ਲਬਦੀ ਜਾਂਨ ਭਾਈ
ਦੀਪ ਸਿੱਧੂ ਨੂੰ ਸਾਡੇ ਲੋਕਾਂ ਨੇ ਨਹੀਂ ਸਮਝਿਆ ਸਰਕਾਰ ਨੇ ਪਛਾਣ ਲਿਆ ਸੀ ਵਾਹਿਗੁਰੂ ਜੀ
ਸੂਰਜਾਂ 'ਤੇ ਪੱਲੀਆ ਨਹੀਆਂ ਪੈਂਦੀਆ ਹੁੰਦੀਆ , ਕੌਮ ਦਾ ਰੌਸ਼ਨ ਦਿਮਾਗ ਦੀਪ, ਸਾਡੇ ਆਲੇ ਦੀਪ ਸਿੱਧੂ
ਸਹੀ ਕਿਹਾ ਖ਼ਾਲਸਾ ਜੀ ਦੀਪ ਸਿੱਧੂ ਜ਼ਿੰਦਾਬਾਦ 🙏🙏🙏🙏😭😭😭😭
ਦੀਪ ਸਿੱਧੂ ਜਿਦਾਂਬਾਦ
ਦੀਪ ਸਿੱਧੂ ਜੀ ਅਮਰ ਰਹੇ
ਦੀਪ ਸਿੱਧੂ ਜਿਹਾਂ ਪੁਤ ਵਿਰਲਾ ਹੀ ਹੁੰਦਾ ਦੁਨੀਆਂ ਤੇ ਦੀਪ ਸਿੱਧੂ ਸਦਾ ਸਾਡੇ ਦਿਲਾਂ ਵਿੱਚ ਰਹੇਗਾ
Great Dhadi jatha
Never forget you Deep Putt ❤
Bai
Deepsidhujindabad❤❤❤❤❤
Sat nam Shri waheguru Ji
ਵਾਹਿਗੁਰੂ। ਸਿੱਖ ਕੌਮ ਆਪਣੇ ਅਨੇਕਾਂ ਹੀ ਹੀਰਿਆਂ ਨੂੰ ਗੁਆ ਬੈਠੀ ਹੈ। ਪਰ ਪੰਜਾਬ ਦਾ ਸਿੱਖ ਅਜੇ ਵੀ ਨਹੀ ਸਮਝਿਆ! ਕਿਓ?
Deep sidhu was real hero
😂😂😂😂
ਦੀਪ ਜਿਦਾਬਾਦ
Hun jehre jaila ch baithe ne ohna nu bcha lavo 😢😢
Deep Singh Sidhu koumi sheed❤💪🏽💪🏽🙏🙏🙏🙏🙏
Deep sidhu zindabaad
ਵਾਹਿਗੁਰੂ ਜੀ 15 ਫਰਵਰੀ ਨੂੰ ਮੇਰਾ ਜਨਮ ਦਿਨ ਸੀ ਪਰ ਜਦੋਂ ਰਾਤ 1,30 ਵਜੇ ਦੀਪ ਸਿੱਧੂ ਦੇ ਮੋਤ ਦੀ ਖਬਰ ਦੇਖੀ ਤਾਂ ਕਾਲਜਾ ਬਾਹਰ ਆਗਿਆ ਬਹੁਤ ਦੁੱਖ ਲੱਗਾ ਜਿਹੜਾ ਵੀ ਮੇਰੇ ਸੋਹਣੇ ਪੰਜਾਬ ਦੀ ਗੱਲ ਕਰਦਾ ਸਰਕਾਰਾਂ ਉਹਨੂੰ ਹੀ ਮਰਵਾ ਦਿੰਦੀਆਂ ਮੁੜਕੇ ਨਹੀ ਆਉਣਾ ਕਿਸੇ ਨੇ ਦੀਪ ਸਿੱਧੂ ਨੰਗਲ ਅੰਬੀਆਂ ਸੁਭਦੀਪ ਸਿੱਧੂ ਬਸ ਯਾਦਾਂ ਰਹਿ ਗਈਆਂ ਕਦੇ ਕੁਤੇ ਦੇ ਸੋਟੀ ਨਹੀਂ ਮਾਰੀ ਲੋਕ ਬੰਦਾ ਪਤਾ ਨਹੀਂ ਕਿਦਾ ਮਾਰ ਦਿੰਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ ਸਭਨਾਂ ਨੂੰ 😭😭😭😭
ਦੀਪ ਸਿੰਘ ਸਿੱਧੂ ਜ਼ਿੰਦਾਬਾਦ ਮੁਰਦਾਬਾਦ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀ ਜ਼ਮੀਰ ਦਾ, ਮਰਨਾ ਮੋਤ, ਹੁੰਦੀ,ਸਰੀਰ,ਦਾ, ਮਰਨਾ ਮੋਤ ਨਹੀਂ ਹੁੰਦੀ ਦੀਪ ਸਿੱਧੂ ਅਮਰ, ਸ਼ਹੀਦ ਹੋਇਆ
ਦੀਪ ਸਿੱਧੂ ਵੀਰ ਜ਼ਿੰਦਾਬਾਦ
ਦੀਪ ਸਿੱਧੂ ਜ਼ਿੰਦਾਬਾਦ ਸੀ ਰਹੂਗਾ ਨੋਜਵਾਨਾਂ ਦੇ ਦਿਲਾਂ ਵਿਚ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ