ਨੂੰਹ ਮੰਗੇ ਦਾਜ ਸੱਸ ਤੋਂ ep 198 | new punjabi movie 2024 | Natak | Sukhpal Video

Поделиться
HTML-код
  • Опубликовано: 2 фев 2025

Комментарии • 745

  • @SimranSingh-zx4wj
    @SimranSingh-zx4wj 8 месяцев назад +23

    ਸੁੱਖਪਾਲ ਭੈਣ ਤੁਸੀਂ ਗ਼ਲਤ ਹੋ ਮਾਂ ਤੇ ਮਾਂ ਹੁੰਦੀ ਸਕੀ ਹੋਵੇ ਜਾ ਮਤਰੇਈ ਅਸੀਂ ਔਲਾਦ ਨੂੰ ਤਰਸਦੇ ਪਏ ਹਾਂ ਜੇਕਰ ਅਸੀਂ ਬੱਚੇ ਨੂੰ ਗੋਦ ਲੈ ਲਈਏ ਤਾਂ ਫ਼ਿਰ ਅਸੀਂ ਵੀ ਮਤਰੇਈ ਹੀ ਮਾਂ ਪਿਉ ਕਹਾਵਾਂਗੇ 😢😢

  • @jagdevsingh8335
    @jagdevsingh8335 8 месяцев назад +12

    ਪੇਂਡੂ ਵਿਰਸਾ ਚੈਨਲ ਤੇ ਜਿੰਨੀਆਂ ਵੀ ਵੀਡੀਓ ਆਉਦੀਆਂ ਹਨ ਸਭ ਨੇ ਪੂਰੀ ਬੱਲੇ ਬੱਲੇ ਕਰਵਾ ਛੱਡੀ ਹੈ ਜੱਸੇ ਵੀਰ ਜੀ ਸਾਰੀਆਂ ਮਤਰੇਈਆਂ ਮਾਵਾਂ ਗੱਲਤ ਨਹੀ ਕਿ ਉਹ ਆਪਣੇ ਘਰ ਨੂੰ ਖੁਰਾਬ ਕਰਨ ਜੱਸੇ ਵੀਰ ਜੀ ਪਹਿਲਾਂ ਘਰ ਵਿੱਚ ਪੜਤਾਲ ਕਰ ਕਿ ਕੌਣ ਗਲਤ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਆਪਸੀ ਕਲੇਸ਼ ਤੋਂ ਬਚਾ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rachhpalsingh78466
    @rachhpalsingh78466 8 месяцев назад +8

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @GagandeepGoge
    @GagandeepGoge 8 месяцев назад +30

    ਰਾਜੂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ

  • @karmitakaur3390
    @karmitakaur3390 8 месяцев назад +175

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @BeantSingh-ih1sn
    @BeantSingh-ih1sn 8 месяцев назад +6

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

    • @PenduVirsaMansa
      @PenduVirsaMansa  8 месяцев назад

      ਧੰਨਵਾਦ ਜੀ🙏

    • @BeantSingh-ih1sn
      @BeantSingh-ih1sn 8 месяцев назад

      @@PenduVirsaMansa ਬਾਈ ਜੀ ਕੁਮੈਂਟਾਂ ਵਿੱਚ ਸਾਡਾ ਨਾਮ ਜ਼ਰੂਰ ਪੜਿਆ ਕਰੋਂ ਜੀ।

  • @rachhpalsingh78466
    @rachhpalsingh78466 8 месяцев назад +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @boharsingh7725
    @boharsingh7725 8 месяцев назад +13

    ਬਹੁਤ ਹੀ ਵਧੀਆ ਬਾਈ
    ✌️✌️✌️✌️✌️

  • @sarabjeetkaur-rd8kd
    @sarabjeetkaur-rd8kd 8 месяцев назад +8

    ਸੁਖਪਾਲ ਦੀਦੀ ਇਸ ਤਰ੍ਹਾਂ ਸੱਸ ਨਾਲ ਲੜ ਕੇ ਨਹੀਂ ਕੰਮ ਤੇ ਲਾਈ ਜਾ ਚੰਗੀ ਗੱਲ ਨਹੀਂ ਇਹ ਬਾਕੀ ਵੀਡੀਓ ਬਹੁਤ ਸੋਹਣੀ ਸਾਰੀ ਟੀਮ ਦੀ ਲੰਬੀ ਉਮਰ ਕਰੇ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BaljitKaur-l6r
    @BaljitKaur-l6r 8 месяцев назад +10

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ❤❤❤

  • @Amandeepkaur-bm4qi
    @Amandeepkaur-bm4qi 8 месяцев назад +28

    ਜੱਸੇ ਵੀਰ ਜੀ ਸੁਖਪਾਲ ਦੀ ਏ ਤਾਂ ਉਲਟ ਹੈ ਕਿ ਨੂੰਹ ਸੱਸ ਤੋਂ ਦਾਜ ਮੰਗਦੀ ਜੱਸੇ ਵੀਰ ਨੂੰ ਬੇਬੇ ਦੀ ਵੀ ਸੁਣਨੀ ਚਾਹੀਦੀ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

    • @gurbaxkaur2452
      @gurbaxkaur2452 8 месяцев назад +6

      ਸੂਖਪਾਲ ਏਨਾਂ ਨਾਂ ਰੋਬ ਪਾਇਆ ਕਰ ਜੇ ਅਜ ਉਹ ਸਁਸ ਤੇ ਕਲ ਨੂੰ ਤੂੰ ਸਁਸ ਬਿਨਾਂ ਸੂਖਪਾਲ ਗੂਰਬਖਸ਼ ਕੌਰ ਨਿਓਯੌਰਕ

    • @jasvirsingh8186
      @jasvirsingh8186 8 месяцев назад +2

      ਜੱਸੇ ਵੀਰ ਸੁਖਪਾਲ ਕੌਰ ਬਹੁਤ ਸੋਹਣੀ ਵੀਡੀਓ ਜੀ ਜਸਵੰਤ ਚਹਿਲ ਕਟਾਰ ਸਿੰਘ ਵਾਲਾ

    • @bilalsamsunga1046
      @bilalsamsunga1046 8 месяцев назад

      Q

    • @PenduVirsaMansa
      @PenduVirsaMansa  8 месяцев назад

      🙏

    • @nznxjdnfjfjjf
      @nznxjdnfjfjjf 8 месяцев назад

      😮​@@gurbaxkaur2452

  • @kaursinghmansa
    @kaursinghmansa 8 месяцев назад +14

    ਇਹ ਬੇਬੇ ਸਾਡੀ ਰਿਸਤੇਦਾਰ ਐ ਜੀ ਪਲੀਜ ਸਾਨੂੰ ਬੀ ਸਪੋਟ ਕਰੋ ਪਲੀਜ ਪਲੀਜ 🙏🙏🙏

  • @premmittal7111
    @premmittal7111 8 месяцев назад +7

    🎉🎉ਅੱਜ ਦੀ ਵਧੀਆ ਭਾਵਕ ਅਤੇ ਵਧੀਆ ਕਹਾਣੀ 🎉🎉 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤😊

  • @mukhtiarsinghtaggar1445
    @mukhtiarsinghtaggar1445 8 месяцев назад +5

    ਜੱਸਾ ਸਿੰਘ ਭੈਣ ਸੁਖਪਾਲ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਸੱਤਿ ਸ਼੍ਰੀ ਆਕਾਲ ਜੀ ❤

  • @charanjitsingh6974
    @charanjitsingh6974 4 месяца назад +1

    Bahaut wadiya video hai ji Charan jit Singh Chandigarh

  • @KamalpreetKaur-ei3mu
    @KamalpreetKaur-ei3mu 3 месяца назад +1

    Guru Nanak Ji new like❤❤

  • @parmindersingh5165
    @parmindersingh5165 8 месяцев назад +2

    ਬਹੁਤ ਹੀ ਵਧੀਆ ਉਪਰਾਲਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਰ ਮੈਦਾਨ ਫਤਿਹ ਪ੍ਰਾਪਤ ਕਰੋਂ। ਪਰਮਿੰਦਰ ਸਿੰਘ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ ਕਨੇਡਾ

  • @smilewithbipan974
    @smilewithbipan974 8 месяцев назад +8

    ਸਾਰੇ ਟੀਮ ਮੈਂਬਰ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ, God bless you forever, ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ❤❤❤

  • @HappyThursday-v1z
    @HappyThursday-v1z 8 месяцев назад +1

    ਜੱਸੇ ਬਾਈ ਸੋਢੀਆ ਵੀਓਡੋ ਬਹੁਤ ਵਧੀਆ ਹੁੰਦੀਆਂ ਹਨ 🎉❤ ਪਰ ਪਹਿਲਾਂ ਸੋਡੀ ਵਿਡੀਉ ਵਿੱਚ ਇੱਕ ਹੋਰ ਕਲਾਕਾਰ ਸੀ ਉਹ ਨੀ ਕਦੇ ਹੂਣ ਦੇਖਿਆ ਉਹ ਵਿੰਦਰ ਨਾਲ ਸੀ ਦੌਨਾ ਦੀ ਜੌੜੀ ਬਹੁਤ ਸੋਹਣੀ ਸੀ,🙏❤️❤️💯

  • @gurdeepgurdeep8524
    @gurdeepgurdeep8524 8 месяцев назад +6

    ਸੋਡੀ ਵੀਡੀਓ ਬਹੁਤ ਰਿਲੇਟਡ ਐ ਜੀ ਬਹੁਤ ਸਕੂਨ ਮਿਲਦਾ ਤੁਹਾਡੀ ਵੀਡੀਓਜ ਨੂੰ ਦੇਖ ਕੇ❤❤
    ਨਾਮ- ਰਿੰਪਲ ਪਿੰਡ - ਜਲਾਲਾ

  • @niderpalharika4469
    @niderpalharika4469 8 месяцев назад +1

    ਬਹੁਤ ਬਹੁਤ ਵਧੀਆ ਸੋਟਰੀ ਹੈ ਜੀ ਸਰਬਜੀਤ ਕੌਰ ਹਰੀਗੜ੍ਹ ❤❤❤❤❤

  • @manjeetsinghsukhanand2473
    @manjeetsinghsukhanand2473 8 месяцев назад +8

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਮਾਵਾਂ ਠੰਡੀਆਂ ਛਾਵਾਂ ਇੱਕ ਮਾਂ ਬੋਹੜ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇਕੋਂ ਜਿਹੇ ਤੁਰ ਜਾਣ ਇਕ ਵਾਰ ਤਾਂ ਮਾਵਾਂ ਲਭਦੀਆਂ ਨਹੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @HarnekSingh-oz6bw
    @HarnekSingh-oz6bw 8 месяцев назад +27

    ਮਾਤਾ ਨੂੰ ਜ਼ਿਆਦਾ ਤਸੀਹੇ ਦਿੰਦੀ ਆ ਨੂਹ ਮਤੇਰ ਸਮਝ ਦੀ ਆ ਜੱਸਾ ਵੀ ਗੱਲ ਨਹੀਂ ਸੋਣਦਾ ਇਹ ਤਾਂ ਉਲ਼ਟਾ ਹੋਈ ਜਾਂਦਾ

  • @ਗੇਲਾ
    @ਗੇਲਾ 8 месяцев назад +10

    ਜੱਸੇ ਤੇ ਸੁਖਪਾਲ ਦੀ ਐਕਟਿੰਗ ਨੇ ਸਾਬਤ ਕਰਤਾ ਵੀ ਉਹ ਨੇਗੇਟਿਵ ਕਿਰਦਾਰ ਵੀ ਬਾਖੁਬੀ ਢੰਗ ਨਾਲ ਕਰ ਸਕਦੇ ਆ । ਭਾਵੇਂ ਕਿ ਉਹ ਅਸਲ ਜਿੰਦਗੀ ਚ ਬਹੁਤ ਵਧੀਆ ਇਨਸਾਨ ਨੇ ਦੋਵੇਂ । ❤❤

  • @jasvirsingh8186
    @jasvirsingh8186 8 месяцев назад +1

    ਨੂੰਹ ਮੰਗੇ ਦਾਜ ਸੱਸ ਤੋਂ ਜੱਸਾ ਵੀਰ ਸੁਖਪਾਲ ਕੌਰ ਐਕਟਿੰਗ ਬਹੁਤ ਵਧੀਆ ਵੀਡੀਓ ਬਹੁਤ ਸੋਹਣੀ ਜੀ ਜਸਵੰਤ ਚਹਿਲ ਕਟਾਰ ਸਿੰਘ ਵਾਲਾ

  • @M___10____KING514
    @M___10____KING514 8 месяцев назад +2

    ਬਹੁਤ ਵਧੀਆ ਵੀਡੀਓ ਬਣਾਈ ਹੈ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ

  • @RamSingh-mc3oi
    @RamSingh-mc3oi 8 месяцев назад +1

    ਸੁਖਪਾਲ ਕੁੜੇ ਤੈਂ ਕੀਤੀ ਤਾਂ ਬਹੁਤ ਬੁਰੀ ਸੀ ਮਾਤਾ ਨਾਲ ਪਰ ਕਹਾਣੀ ਦਾ ਅਖੀਰ ਬਹੁਤ ਵਧੀਆ ਰਿਹਾ
    ਬਹੁਤ ਵਧੀਆ ਸਟੋਰੀ ਮੈਂ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ

  • @rajsingh2776
    @rajsingh2776 8 месяцев назад +1

    ਬਹੁਤ ਵਧੀਆ ਸਟੋਰੀ ਬਣਈ ਹੈ ਐਂਡ ਵਿਚ ਸਾ ਰੀ ਸਟੋਰੀ ਦਾ ਰਿਜਲਟ ਦਿਖਾਉਣ ਲਈ ਧੰਨਵਾਦ ਖਾਸ ਕਰਕੇ ਜੱਸੇ ਦਾ ਇਮੋਸਨਲ ਹੋਣਾ ਤੇ ਸੱਸ ਨੂੰਹ ਤੋਂ ਮਾਂ ਧੀ ਬਣਨ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @pappymour2960
    @pappymour2960 5 месяцев назад

    ਬਹੁਤ ਵਧੀਆ ਵੀਡੀਓ ਹੈ ਜੀ❤❤❤ ਗੁਰਵੀਰ ਕੌਰ ਪਿੰਡ ਮੋੜ ਨਾਭਾ❤❤❤❤❤❤😂😂😂😂😂😂🎉🎉🎉🎉😢😢😢😢😮😮😮😮😅😅

  • @gurpreetmaan-oh1yr
    @gurpreetmaan-oh1yr 8 месяцев назад +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @sandeepgodara2107
    @sandeepgodara2107 2 дня назад +1

    very nice Sandeep bishnoi Rajasthan pilibanga ❤❤❤

  • @ajaibsingh6069
    @ajaibsingh6069 8 месяцев назад +1

    🪻🪻🙏🏻🙏🏻🪻🪻 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 💐💐🙏🏻🙏🏻💐💐

  • @baghelsingh9735
    @baghelsingh9735 8 месяцев назад +1

    Verynicesukhpalandjassaji❤❤🎉🎉😂😂😮😮

  • @KarmjeetSingh-z5c
    @KarmjeetSingh-z5c 8 месяцев назад +2

    ਬਹੁਤ ਹੀ ਵਧੀਆ ਵੀਡੀਓ

  • @Kindukaur12Kulwinderkaur12
    @Kindukaur12Kulwinderkaur12 8 месяцев назад +1

    Bhot vadia video ji waheguru ji Mehar kare thode te ji Raju bro nu v lea kea aeo karo ji video ch❤❤❤❤❤❤❤❤❤❤

  • @rachhpalsingh78466
    @rachhpalsingh78466 8 месяцев назад +1

    ਬਹੁਤ ਹੀ ਭਾਵੁਕ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @ParmjeetKaur-n1q
    @ParmjeetKaur-n1q 2 месяца назад +1

    ਪਰਮਜੀਤ ਕੌਰ ਪਿੰਡ ਮਾਨਾ ❤❤❤❤

  • @husan_maan
    @husan_maan 8 месяцев назад +2

    🙏❤️❤️❤️❤️❤️❤️❤️❤️❤️❤️❤️🙏karmjeet kaur

  • @SimranSingh-zx4wj
    @SimranSingh-zx4wj 8 месяцев назад +2

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @inderjitkaur4820
    @inderjitkaur4820 8 месяцев назад +2

    Bahut vadhia video hai ji 👌👌👌👌👌👌 inderjit kaur bathinda

  • @GurpreetKaur-sy8wx
    @GurpreetKaur-sy8wx 8 месяцев назад +1

    Sukhpal te Jassa tusi tan aaj sanu ruwa hi ditta 😢😢😢😢

  • @ranjeetsekhon765
    @ranjeetsekhon765 8 месяцев назад +1

    Very nice dear sister g ❤❤❤

  • @SanjeevMadaan-z1x
    @SanjeevMadaan-z1x 7 месяцев назад +2

    Sanjeev madaan Jalandhar

  • @GurmeetSingh-oo2ig
    @GurmeetSingh-oo2ig 8 месяцев назад +5

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @sachdham575
    @sachdham575 8 месяцев назад

    ਬਹੁਤ ਵਧੀਆ ਵੀਡੀਓ ਵੀਰ ਜੀ🎉🎉 ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

  • @jatindergill461
    @jatindergill461 Месяц назад

    ਬਹੁਤ ਚੰਗੀ ਸਿੱਖਿਆ ਜੀ ❤❤❤

  • @GurmeetAman-l2x
    @GurmeetAman-l2x 8 месяцев назад +1

    18:56 Rona aa gya dekh kk bebe nu
    Jasse nu ina pathar dil v ni hona chahida😒😒

  • @SukhdevSingh-kb7er
    @SukhdevSingh-kb7er 8 месяцев назад +3

    ਜਸੇਬਾਈ।ਬਹੋਤ।ਵਦਿਆਜੀ।ਮੈਂ। ਸਖਦੇਵਸਿਘ
    ਨਬਰਦਾਰ।ਪਿੰਡ
    ਮੜਮੱਲੂ
    ਜਿਲਾ।ਸੀ।ਮੁਕਤਸਰ।ਸਹਿਬ

  • @ramantoor7373
    @ramantoor7373 8 месяцев назад +1

    Bht sohni video a g❤❤❤❤

  • @DavinderSingh-vw6qj
    @DavinderSingh-vw6qj Месяц назад

    ❤ Maawaan thandiya chhawaan❤ Waheguruji hmesha khush te tandurust rakheyo saariyan Maawaan nu 🙏🙏 kade v koi dukh na aave Maawaan te❤🙏🤗

  • @eetsingh8923
    @eetsingh8923 8 месяцев назад +1

    V nice video ji God bless you 👌👌 Amandeep Sri muktsar sahib

  • @jagdevsingh8335
    @jagdevsingh8335 8 месяцев назад +2

    ਬੇਬੇ ਜੀ ਤੁਸੀਂ ਅੱਧ ਦੇ ਮਾਲਕ ਹੈ ਜਾ ਕੇ ਡੀ ਸੀ ਸਾਹਿਬ ਦੇ ਪੇਸ਼ ਹੋ ਜਾ ਇਹੇ ਜੱਸਾ ਤੇ ਸੁਖਪਾਲ ਤੇਰੇ ਮੂਹਰੇ ਪਾਣੀ ਭਰਨਗੇ ਜੱਸੇ ਵੀਰ ਜੀ ਅਕਲ ਤੋਂ ਕੰਮ ਲੈ ਸੁਖਪਾਲ ਕੌਰ ਦਾ ਕੁਝ ਨਹੀਂ ਜਾਣਾ ਤੂੰ ਅੱਖਾਂ ਵਿੱਚ ਘਸੁੰਨ ਦੇ ਕੇ ਰੋਏਗਾ ਆ ਕੀ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @SimranKaur-xp8xy
    @SimranKaur-xp8xy 7 месяцев назад

    Very nice god bless you team members 🙏🙏👌🏻👌🏻👍👍

  • @daljeetjeeti383
    @daljeetjeeti383 8 месяцев назад +1

    ਬਹੁਤ ਹਈ ਵਧੀਆ ਵਾਈ ਜੀ

  • @mukhtiarsinghdhindsa5974
    @mukhtiarsinghdhindsa5974 8 месяцев назад +1

    Very nice video. God bless. Mukhtiar Singh Dhindsa New York USA

  • @sukhsidhu2599
    @sukhsidhu2599 4 месяца назад +1

    bhut sohni video aa

  • @Gurpreetsingh-nl8pv
    @Gurpreetsingh-nl8pv 8 месяцев назад +1

    ਬਹੁਤ ਸੋਹਣੀ ਵਿਡੀਉ ਵਾਈ

  • @RampyBassi-g7u
    @RampyBassi-g7u 4 месяца назад

    ਬਹੁਤ ਸੋਹਣੀ ਵੀਡੀਓ ਜੀ 🎉

  • @jaskiratkhaira2965
    @jaskiratkhaira2965 8 месяцев назад +1

    ਰੱਬ,ਸਾਰੀ,ਟੀਮ,ਤੇ,ਮੇਹਰ,ਕਰੇ।,ਤਰੱਕੀ,ਬਖਸੇ

  • @KulwinderKaur-kj9rx
    @KulwinderKaur-kj9rx 8 месяцев назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴

  • @baljitsingh4543
    @baljitsingh4543 8 месяцев назад +2

    ਮਾਂ ਤਾਂ ਮਾਂ ਹੁੰਦੀ ਐ ਵੀਰ ਜੀ ਬਹੁਤ ਵਧੀਆ ਵੀਡੀਓ ਐ ਜੀ

  • @satnam_bhangu.1915
    @satnam_bhangu.1915 5 месяцев назад

    ਬਹੁਤ ਵਧੀਆ ਸਿੱਖਿਆ ਆਲੀਆਂ ਵੀਡੀਓ ਹੁੰਦੀਆਂ ਨੇ ਜੀ ਤੁਹਾਡੀਆਂ

  • @anshtaggar830
    @anshtaggar830 8 месяцев назад +2

    We like pandu virsa very much

  • @gurpindersingh5066
    @gurpindersingh5066 8 месяцев назад

    ਬਹੁਤ ਸੌਹਣੀ ਵੀਡੀਓ 👍ਮਾਂ ਦੀ ਕੀਮਤ ਵਿਦੇਸ਼ੀਆਂ ਤੋਂ ਪੁੱਛੋ ਜੌ ਮਾਂ ਦੀ ਇੱਕ ਝਲਕ ਲਈ ਵੀ ਤਰਸਦੇ ਨੇ

    • @HardeepkaurDhaliwal-n1w
      @HardeepkaurDhaliwal-n1w 8 месяцев назад

      Very nice 👍👍👍❤❤ very good very good very much video sukhapldidit

    • @PenduVirsaMansa
      @PenduVirsaMansa  8 месяцев назад

      ਧੰਨਵਾਦ ਜੀ🙏

  • @NavjotKaurD4
    @NavjotKaurD4 8 месяцев назад

    ❤❤😂😂🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @poojagomti9219
    @poojagomti9219 8 месяцев назад +1

    Bhut vdia video❤

  • @binderdhumi1232
    @binderdhumi1232 8 месяцев назад +1

    very nice g❤❤❤❤❤

  • @GagandeepGoge
    @GagandeepGoge 8 месяцев назад +2

    ਸਰਬਜੀਤ ਕੌਰ ਜਸਕਰਨ ਸਿੰਘ ਪਿੰਡ ਗੁੰਮਟੀ ਬਰਨਾਲਾ 🙏

  • @balkaransingh9845
    @balkaransingh9845 8 месяцев назад +1

    Nice video sukhpal sister ji ♥️♥️♥️♥️🌹♥️🌹♥️🌹♥️♥️♥️🌹♥️🌹🌹♥️♥️♥️♥️♥️♥️♥️🌹♥️🌹♥️🌹♥️🌹♥️🌹♥️🌹♥️🌹♥️♥️

  • @RaniVerma-x5c
    @RaniVerma-x5c 8 месяцев назад +1

    Bahut badiya❤❤❤❤

  • @AmolakdhaddaDhadda
    @AmolakdhaddaDhadda 8 месяцев назад +1

    Very interesting aa video I am manjit kaur dhadda

  • @vakeelkhan1183
    @vakeelkhan1183 8 месяцев назад +2

    ਵੀਰਾਂ ਪਿੰਡ ਸਮਾਉਂ ਬਹੁਤ ਵਧੀਆ ਤੁਹਾਡੀਆਂ ਵੀਡੀਓ ❤❤❤❤🌹🌹🌹🌹🌹💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐🌹🌹🌹🌹🌹🌹

  • @JagseerGrewal-v8l
    @JagseerGrewal-v8l 8 месяцев назад +3

    Nice 👍👍❤

  • @sunny_am3737
    @sunny_am3737 8 месяцев назад +1

    Very nice story❤❤

  • @harpreetgamer1852
    @harpreetgamer1852 8 месяцев назад +3

    ਸੁਖਪਾਲ ਭੈਣ ਤੇਰੀਆ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਡੀਓ ਜਲਦੀ ਭੇਜ ਦੀਆ ਕਰੋ ਸਾਨੂੰ ਬਹੁਤ ਵੇਟ ਰਹਿੰਦੀ ਹੈ

  • @pagglivestyle-
    @pagglivestyle- 8 месяцев назад

    ਬਹੁਤ ਸੋਹਨੀ ਵੀਡੀਓ ਹੈ। ਪਰ ਮੈਨੂੰ ਸੱਸ ਤੇ ਬਹੁਤ ਤਰਸ ਆ ਰਿਹਾ ਹੈ😢😢❤

  • @Mohitsaini-rp9zc
    @Mohitsaini-rp9zc 8 месяцев назад +1

    Vadiya msg ee ji karmjeet Kaur Raipur rani

  • @charanjeetkaur2347
    @charanjeetkaur2347 8 месяцев назад +1

    Very beautiful movie 👌👌❤❤🙏🙏

  • @SawranKaur-ty7mo
    @SawranKaur-ty7mo 7 месяцев назад

    Nice ❤❤❤video 🎉🎉🎉🎉sir 👍 👌 👏

  • @paramjeetkor
    @paramjeetkor 8 месяцев назад +4

    Keya baat hai meri favorite team aa gyi ❤❤❤❤ love you aa tuanu sareyan nu 🌹🌹🌹parmjit kaur taunsa ropar

  • @kulwinderknagra3640
    @kulwinderknagra3640 8 месяцев назад

    ਬਹੁਤ ਵਧੀਆ ਮੈਸਜ ਦਿਤਾ 🙏❤🙏

  • @DiljeetSingh-ov7gz
    @DiljeetSingh-ov7gz 8 месяцев назад +1

    ਉਸ ਦੇ ਨਾਲ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ
    😅

  • @RanaShahzadRanaShahzad-wz8fe
    @RanaShahzadRanaShahzad-wz8fe 8 месяцев назад +2

    Bout ashi video ha ❤❤❤❤🥰🥰🥰🥰Rana Shahzad Pakistan

  • @GurlalSingh-zr2ee
    @GurlalSingh-zr2ee 8 месяцев назад

    ਸੁਖਪਾਲ ਨੇ ਜਾਦੇ ਧਕਾ ਕੀਤਾ ਬੇਬੇ ਨਾਲ ਜੱਸੇ ਵੀਰ ਤੂੰ ਤਾਂ ਡਰੀ ਗਿਆ ਕਿਤੇ ਸੁਖਪਾਲ ਕੱਲੇ ਨੂੰ ਛੱਡ ਕੇ ਨਾਂ ਬਗਜੇ ਲਾਸਟ ਤੇ ਥੋੜ੍ਹੀ ਜਿਹੀ ਖੜਕਾ ਦੜਕੀ ਕਰਨੀ ਚਾਹੀਦੀ ਸੀ ਸੁਖਪਾਲ ਤੇ ਬਾਕੀ ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਨੂੰ ਧੰਨਵਾਦ ਜਿਉਂਦੇ ਵਸਦੇ ਰਹੋ ਸਾਰੀ ਟੀਮ 😂😂😂😂😂😂😂😂😂😂😂😂 ਮਲੂਕ ਸਿੰਘ ਰਿਹਾਣ ਬਰ‌੍ਹੇ ਸਾਹਿਬ ਮਾਨਸਾ

  • @RekhaMakkar-v7q
    @RekhaMakkar-v7q 8 месяцев назад +1

    Very emotional video 🎉sukhpal didi an jassy brother g 🙏🏻🙏🏻all team are very beautiful work 💙 ❤️ ❤stay blessed always you an your team🎉🎉thanks so much😊😊

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜਾ਼ਰ ਰਹੇਗਾ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜਿਲਾ ਮਲੇਰਕੋਟਲਾ )

  • @Mohdeepsinghgarcha-r2u
    @Mohdeepsinghgarcha-r2u 8 месяцев назад

    ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤

  • @GurpreetSingh-f5t4w
    @GurpreetSingh-f5t4w 8 месяцев назад

    Very good video ji 👍👍❤️❤️💕💕💯💯💯💕💯❤❤🎉🎉🎉🎉🎉🎉🎉

  • @malkeetsingh7558
    @malkeetsingh7558 8 месяцев назад +1

    bohut.sonhi te motivational video aa rab tareekyan bakhshe 🙏🙏mera naam jaroor.boleyo please malkit singh bhaini bhagha

  • @Satnamoffical
    @Satnamoffical 8 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @gurmejsingh5200
    @gurmejsingh5200 8 месяцев назад +1

    ❤️👌👌 ਗੁਰਮੇਜ ਸਿੰਘ ਬਹੁਤ ਵਧੀਆ

  • @ManavDhanda-zs3tz
    @ManavDhanda-zs3tz 8 месяцев назад +1

    nice video god bless you allways phagwara wala

  • @Jagseersingh903-x3n
    @Jagseersingh903-x3n 8 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤

  • @akaalhiakaal896
    @akaalhiakaal896 8 месяцев назад

    Bhout soniya video bnone o rabh thonu hamesha khush rakhe ❤ Manjeet Kaur ghal kalan moga ❤

  • @mandeepgrewal1451
    @mandeepgrewal1451 8 месяцев назад

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਅਜ ਦੀ ਵੀਡੀਓ ਬਹੁਤ ਵਧੀਆ ਲੱਗੀ

  • @harindersingh2851
    @harindersingh2851 8 месяцев назад +1

    Nice video

  • @SukhmitSingh5504
    @SukhmitSingh5504 8 месяцев назад

    ਵਾਹ ਜੀ ਵਾਹ ਬਹੁਤ ਵਧੀਆ ਕੰਮ ਹੈ ਬਾਈ ਜੀ

  • @corrinaridewood
    @corrinaridewood 8 месяцев назад

    bahut hi sunder aaj ka episode..👌👌👌❤️❤️❤️

  • @TanveerkaurTanveerkaur-u3g
    @TanveerkaurTanveerkaur-u3g 8 месяцев назад +1

    Very nice story 👌 god bless you all family members 🙏💕

  • @SFFgaming-b2f
    @SFFgaming-b2f 8 месяцев назад +1

    Sumeet Singh Muktsar sahib ❤❤❤❤❤❤