PUTT BEGAANE - Official Video | Love Brar ft. Labh Heera | Punjabi Song | AK-47 Records

Поделиться
HTML-код
  • Опубликовано: 2 янв 2025

Комментарии • 2,4 тыс.

  • @TGR__DHARM_
    @TGR__DHARM_ Год назад +10

    ਵੀਡੀਓ ਬਹੁਤ ਸਿਰਾ ਬਾਈ ਹੋਰਾਂ ਦੇ SONG ਦੀ❤❤❤❤❤❤ Sira Bhai heery love bhi Sira 💯💯💯💯💯

  • @bhupinderbrar001
    @bhupinderbrar001 Год назад +288

    ਧਕ ਕੇ ਰੱਖ ਪੁੱਤਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤

  • @HardeepSingh-fq6le
    @HardeepSingh-fq6le 9 месяцев назад +91

    ਲਾਭ ਹੀਰੇ ਦੇ ਗਾਣਿਆਂ ਚ ਵੱਖਰੀ
    ਗੱਲ ਬਾਤ ਹੁੰਦੀ ਏ 👌👌

  • @aalekhjha5871
    @aalekhjha5871 18 дней назад +16

    ਇਸ ਗਾਣੇ ਨੂੰ ਰੋਜ਼ ਸੁਣਦਾ ਹੁ❤

  • @Anmol__Gill
    @Anmol__Gill 8 месяцев назад +53

    ❤❤❤❤❤ broooo siraaaaa🔥🔥🔥

  • @Akashdeep-w9m
    @Akashdeep-w9m Год назад +63

    Aaaa hunde parane khund ❤❤❤ ajj v siraa hi kari te kal nu v siraa hi hau love you ustad ji ❤❤❤❤

  • @kanwardeepsingh9819
    @kanwardeepsingh9819 Год назад +62

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @HarwinderSingh-xu9rs
    @HarwinderSingh-xu9rs Год назад +141

    ਵੱਖਰੀ ਗੱਲਬਾਤ ਲਾਭ ਹੀਰੇ ਦੀ......❤❤❤

  • @pwiterpapi
    @pwiterpapi 8 месяцев назад +4

    Labh heera kya baat..jinda reh❤

  • @hardeepmehraj497
    @hardeepmehraj497 9 месяцев назад +114

    Ajj kon kon sunda ❤❤❤❤

  • @HarryHarrysingh-nk4lv
    @HarryHarrysingh-nk4lv Год назад +75

    ਗੀਤਕਾਰ ਨੇ ਵੀ ਪੂਰੇ ਦਿਲ ਕੀਤਾ❤❤

  • @princeverma4404
    @princeverma4404 Год назад +118

    ਬੁੱਢਲਾਡਾ ਦੀ ਸ਼ਾਨ ਬਾਈ ਲਾਭ ਹੀਰਾ।❤

  • @malwaboyvlogs5509
    @malwaboyvlogs5509 Год назад +80

    ਨਹੀਂ ਕੋਈ ਤੋੜ ਬਾ ਕਮਾਲ ਗਾਣਾ 🕊️🕊️

  • @shekharpuar
    @shekharpuar 9 месяцев назад +16

    Life vich pelhi war comment kita you tube te me Ina ghainnttt lga gana ❤️‍🔥❤️‍🔥❤️‍🔥❤️‍🔥sab fail krte

  • @NoorKaur_786
    @NoorKaur_786 Год назад +53

    ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤😊

  • @jsranajsrana5263
    @jsranajsrana5263 Год назад +263

    ਗੀਤ ਸਾਡੇ ਮਨੋਰੰਜਨ ਲਈ ਹਨ, ((ਸੁਣ ਕੇ ਸੁਆਦ ਲਿਆ ਕਰੋ)), ਨਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ, ਬਿਨਾ ਮਤਲਬ ਦੀ ਦੁਸ਼ਮਣੀਆਂ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ.

  • @g.sgagan1507
    @g.sgagan1507 Год назад +59

    Hun ਮੁਕਤਸਰ wala chlu 🎉🎉 PB 30ਵਾਲੇ

  • @DanishSetia
    @DanishSetia 8 месяцев назад +5

    Eh se ganna ❤❤❤❤❤❤ bhai sira he la dete

  • @BaljinderSingh-ds8yh
    @BaljinderSingh-ds8yh 8 месяцев назад +7

    ਇਹ ਗਾਣਾ ਸੁਣਨ ਲਈ ਠੀਕ ਲੱਗਦਾ ਹੈ। ਪਰ ਸਭ ਨੂੰ ਇਹੋ ਸਲਾਹ ਦਿੰਦਾ ਹਾ ਕੀ ਲੜਾਈ ਭੜਾਈ ਤੋ ਦੂਰ ਰਹਿਣਾ ਹੀ ਚੰਗਾ ਹੈ । ਕਿਰਪਾ ਕਰਕੇ ਗਾਣੇ ਜਰੂਰ ਸੁਣੋ ਪਰ ਅਮਲ ਨਾ ਕਰੋ ਧੰਨਵਾਦ ਜੀ।

  • @sampuransinghsampuransingh6366
    @sampuransinghsampuransingh6366 Год назад +43

    ਅੱਗ ਲਾਈ ਪੲਈ ਆ ਸੱਚ ਈ ਸੁਆਦ ਲਿਆਤਾਂ ਪੂਰਾ 👌👌👌👌👌👌

  • @preetjhalbuti5090
    @preetjhalbuti5090 Год назад +27

    ਅੱਤ ਕਰਾਤੀ ਵਾਈ ਸਿਰਾਂ ਲਾਤਾ❤❤

  • @sultansingh7138
    @sultansingh7138 Год назад +141

    ਵੀਰ ਦੀ ਅਵਾਜ ਵਿਚ ਦਮ ਹੈ ਬਹੁਤ ਵਧੀਆ ਗਾਣਾ 👌

  • @PalwinderSingh-p7m
    @PalwinderSingh-p7m 8 месяцев назад +5

    ਬਹੁਤ ਘੈਂਟ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @happyhans1689
    @happyhans1689 8 месяцев назад +6

    ਖੁੰਢ ਪੁਰਾਣੇ❤

  • @harrydhillonz2417
    @harrydhillonz2417 Год назад +63

    ❤ਪੰਜਾਬੀਆਂ ❤ਦੀ ਸ਼ਾਨ ❤ ਵੱਖਰੀ ❤

  • @harpreetbutter7177
    @harpreetbutter7177 Год назад +32

    ਬਹੁਤ ਸੋਹਣਾ 🎉 Congrts Love brar nd team

  • @pb08Love
    @pb08Love Год назад +20

    ਧੱਕੜ ਸੋਂਗ ਬਾਈ ਜੀ ❤🔥

  • @Prabhdayalsingh-fl5fc
    @Prabhdayalsingh-fl5fc 11 месяцев назад +66

    ਹੀਰੇ ਵੀਰੇ ਬੁਡਲਾਡੇ ਆਲੇ ਪੁਰਾਣੇ ਦਿਨ ਭੁਲਣ ਵਾਲੇ ਲੋਕ ਅਕਸਰ ਖਤਮ ਹੋ ਜਾਣਗੇ ❤

  • @bittu_shindeala
    @bittu_shindeala 9 месяцев назад +13

    ਦਿਲ ਕਰਦਾ ਵਾਰੀ ਵਾਰੀ ਸੁਣਨ ਨੂੰ ❤

  • @SahilTaank-ec3dk
    @SahilTaank-ec3dk Год назад +14

    Pura att ganna bai 💥swaad aa gya ❤

  • @jassabega4129
    @jassabega4129 Год назад +10

    ਉਸਤਾਦ ਆ ਸਭ ਦਾ
    ਲਾਭ ਹੀਰਾ ❤

  • @surinderpunnu1769
    @surinderpunnu1769 Год назад +21

    ਵਾਹ ਬਾਈ ਬਹੁਤ ਵਧੀਆ ਵਹਿਗੁਰੂ ਸਦਾ ਚੜਦੀਕਲਾ ਰਖੇ❤❤

  • @NargisDhami-r7f
    @NargisDhami-r7f 8 месяцев назад +1

    Sira 🎉

  • @KrishanKumar-h2u2d
    @KrishanKumar-h2u2d 9 месяцев назад +21

    Labh here bhai❤❤❤❤❤ sira sira h

  • @HardeepSingh-jr1ig
    @HardeepSingh-jr1ig Год назад +72

    30 ਸਾਲ ਹੋ ਗਏ ਬਾਈ ਨੂੰ ਇੰਡਸਟਰੀ ਵਿੱਚ। ਓਹੀ ਦਮ ਆ ਆਵਾਜ਼ ਵਿਚ

  • @gurbajgurbaj3383
    @gurbajgurbaj3383 Год назад +25

    ਬਹੁਤ ਸੋਹਣਾ ਗੀਤ ਸਿਰਾ ਬਾੲੀ ਜੀ 👍❤

  • @policeman9732
    @policeman9732 Год назад +9

    Super duper hitt staar ustad labh heera ji❤❤❤❤❤

  • @Satgursingh-kd9im
    @Satgursingh-kd9im Месяц назад

    ਲਾਭਾ ਰੀਰਾ ਪਜਾਬੀਆ ਦਾ ਮਾਨ ਸਾਨ ਸੀਰਾ ਏਡਾ ਆਤ ਕਰਵਾਦੀਦਾ,🙏🏿🙏🏿🙏🏿🙏🏿🙏🏿🙏🏿🙏🏿🙏🏿💝💝💝💝💝💝💝🌴🌴🌴🌴🌴🌴🌴💐💐💐💐💐💐💓💓💓💓🌹🌹🌹🌹🌹🌿🌿🌿🌿🌿🌿🌅🌅🌅🌅💘

  • @Punjabi-f9b
    @Punjabi-f9b 13 дней назад +2

    ਪੁਰਾਣਾ ਖੁੰਢ ਲਾਭ ਹੀਰਾ❤️👍👍❤️❤️

  • @bhagwantsingh7160
    @bhagwantsingh7160 Год назад +75

    ਕਦੇ ਕਦੇ ਆਉਂਦੇ ਏਂ ਗੀਤ ਧੰਨਵਾਦ ਵੀਰ ਜੀ

  • @sukhdevkhan4430
    @sukhdevkhan4430 Год назад +26

    ਬਹੁਤ ਵਧੀਆ ਬਾਈ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @AkashdeepSingh-mp9uy
    @AkashdeepSingh-mp9uy Год назад +29

    ਬੱਲਮਗੜ ਵਾਲਾ Labh Brar ਵੀ ਕਿਹੜਾ ਘੱਟ ਆ

  • @DeepSingh-pg7vu
    @DeepSingh-pg7vu 11 месяцев назад +51

    Sidhu moosewala jindabaad❤❤❤❤❤❤❤🎉🎉🎉🎉🎉😊😊😊

  • @Bharat_vlogs12
    @Bharat_vlogs12 9 месяцев назад +1

    Alag hi gall baat hai bai ne song ch karant marda puraa shrir ❤❤❤

  • @harmanshahi3046
    @harmanshahi3046 Год назад +16

    ਅੋਕਲੈਂਡ ਆਲਾਂ ਬਰਾੜ ❤ ਲਾਭ ਹੀਰਾ ਕੈਂਟ ਕੰਮ ❤

  • @gursewaksamra8129
    @gursewaksamra8129 Год назад +13

    ਲਾਭ ਹੀਰਾ legend ਬੰਦਾ ❤

    • @gurtejsingh7723
      @gurtejsingh7723 Год назад +1

      Na mithiya na sidhu moose wala

    • @vikramshab2785
      @vikramshab2785 4 месяца назад

      Labh heera all time best voice​@@gurtejsingh7723

  • @WriterAndSingerMukhwindar
    @WriterAndSingerMukhwindar Год назад +40

    ਸਬਾਦ ਆ ਗਿਆ ਸੁਣ ਕੇ

  • @VkrmRandhawa
    @VkrmRandhawa 11 месяцев назад +8

    ਪੰਜਾਬ ❤

  • @vikasllb8663
    @vikasllb8663 3 месяца назад +116

    Election 2024 listener??? 😂😂

  • @ManavNayak-v5h
    @ManavNayak-v5h Год назад +50

    Labh heera + love brar = tabahi ❤❤

  • @Avi5856
    @Avi5856 Год назад +21

    kive lageya gana comment krke jroor daseyo, sadi team di mehant nu share support jroor kreyo…. 🙏

  • @Tanvir_seedpur_
    @Tanvir_seedpur_ Месяц назад +6

    Old is gold 🥇❤

  • @PrincepalSingh-tj9jj
    @PrincepalSingh-tj9jj 4 месяца назад +1

    ਬੋਤ ਬੋਤ ਵਦੀਆ ਗੀਤ ਸੀਰ 💥💥💥💥💥💥💥💥💥💥💥💥💥✍✍✍✍✍✍✍✍✍🌪🌪🌪🌪🌪🌪🌪🌪🔥🔥🔥🔥🔥🔥🔥

  • @ushakumari9672
    @ushakumari9672 2 дня назад +1

    Wow❤❤❤❤

  • @varindersingh6181
    @varindersingh6181 Год назад +7

    ਲਾਭ ਹੀਰਾ ਮੇਰਾ ਮਨਪਸੰਦ ਗਾਇਕ ❣️❣️❣️🌹🌹🌹🌹🌹

  • @BalwinderSinghdoctor
    @BalwinderSinghdoctor 11 месяцев назад +14

    ਲਾਭ ਹੀਰਾ voice ❤❤❤

  • @Punjabi-f9b
    @Punjabi-f9b Год назад +4

    ਪੁਰਾਣਾ ਖੁੰਢ ਲਾਭ ਹੀਰਾ 🙏🙏👍👍👌👌

  • @SukhdevesinghSukhdevesingh
    @SukhdevesinghSukhdevesingh 10 месяцев назад +2

    ਬਹੁਤ ਵਧੀਆ ਗੀਤ ਆ❤❤

  • @sonygill7
    @sonygill7 11 месяцев назад +3

    ❤❤ ਸਵਾਦ ਲਿਆ ਤਾ ਬਾਬਾ ਜੀ

  • @deepsingh2233
    @deepsingh2233 Год назад +4

    ਤਸੱਲੀ ਬਖਸ਼ ਕੰਮ । ਘੈਂਟ ਗੀਤ ਬਾਈ ਲਾਭ ਹੀਰਾ ਜੀ

  • @desi_bros_gaming
    @desi_bros_gaming Год назад +193

    2024 vich kon kon soon reha hajri lao

  • @eakm4289
    @eakm4289 Год назад +11

    ਵਧੀਆ ਗੀਤ ਜਿੱਦਾ ਪੁੱਤ ਬੇਗਾਨੇ ਡੱਬ ਚੋਂ ਅਸਲਾ ਕੱਢਣ ਨੀ ਦਿੰਦੇ। ਬੱਬੂ ਮਾਨ ਸਾਬ

    • @sabisokhi7902
      @sabisokhi7902 Год назад

      Veer me sab di respect karda bhave koi vda aa ja chota ik sher nu 100 kutte pe jaan fir bhadri da keda kamm ehde naalo ta pani vich nakk dubo mar jana chai da right 👈

    • @Jas-fo9xm
      @Jas-fo9xm 6 месяцев назад +1

      Tempu man

    • @BhupinderSingh-ky8ho
      @BhupinderSingh-ky8ho 2 дня назад +1

      Tempu 😂😂

  • @Sukhramsolanki30
    @Sukhramsolanki30 6 месяцев назад +2

    2025 mai kon kon is gane nu suneggga bhai😊😅😅😅😅😅

  • @XMASTERFF_91
    @XMASTERFF_91 2 месяца назад +1

    ਸਿਰਾ ਹੈ ਬਰਾ ❤

  • @navdeepshamu9555
    @navdeepshamu9555 Год назад +7

    ਉਸਤਾਦ ਜੀ + ਬਾਈ ਲਵ = ਕੋਈ ਤੋੜ ਨਹੀ

  • @RajwinderSingh-tg6bd
    @RajwinderSingh-tg6bd Год назад +12

    ਸਿਰਾ ਬਾੲੀ ਜੀ

  • @bahadarsingh4480
    @bahadarsingh4480 Год назад +6

    ਲਾਭ ਹੀਰਾ ਬਾਈ ਸਿਰਾ❤❤❤

  • @GurpreetSingh-ik5bq
    @GurpreetSingh-ik5bq 9 месяцев назад +1

    Labh heera the fan 🤟🤟♥️♥️

  • @GursewakSingh-tx9gd
    @GursewakSingh-tx9gd Год назад +38

    Heera heera ee hunda labh heera always on top long live❤❤❤

  • @MandeepSingh-tg4rg
    @MandeepSingh-tg4rg Год назад +19

    ਰੱਬ ਸੁਖ ਰੱਖੇ ਵੀਰ ਤੇ ਬਹੁਤ ਵਧੀਆ ਗਾਣਾ ਏ

  • @balkarsingh-gi9cp
    @balkarsingh-gi9cp 8 месяцев назад +1

    ਬਹੁਤ ਵਧੀਆ ਦਮਦਾਰ ਆਵਾਜ਼ ਵਿੱਚ ਵੀਰ ਜੀ ਦਾ ਗੀਤ🎉

  • @BalkaraSingh-ie8rr
    @BalkaraSingh-ie8rr 9 месяцев назад

    ਰੱਬ ਅੱਗੇ ਬੇਨਤੀ ਹੈ ਇਹਨਾਂ ਦੋਹਾਂ ਵੀਰਾਂ ਵਾਂਗ ਬਾਕੀ ਸਮਾਜ ਦਾ ਵੀ ਪ੍ਏਅਮ ਬਣ ਜਾਵੇ

  • @ShamSingh-y2v
    @ShamSingh-y2v 2 месяца назад +3

    ਪੁਰਾਣੇ ਖੁੰਡ, ਲਾਭ ਹੀਰੇ ਦਾ ਗੱਡਿਆ ਵੱਜ ਕੲਈ ਸਦੀਆ ਤੱਕ ਨਹੀ ਡਿੱਗਦਾ

  • @ravindraamarpuriya8521
    @ravindraamarpuriya8521 Год назад +5

    Heera 22goli chugi dj te
    Full support UP tuo ❤

  • @NavBajwa-zc5ls
    @NavBajwa-zc5ls Год назад +8

    ♥️ਉਸਤਾਦ❤️

  • @ravipandey9851
    @ravipandey9851 4 месяца назад

    ਹੀਰਾ ਬਾਈ ਤਾ ਸੱਚੀ ਦਾ ਹੀਰਾ ਹੈ 😊😊😊😊

  • @HarbajanSingh-k1u
    @HarbajanSingh-k1u 10 месяцев назад +1

    Attt buhat dam hai veere di awaj vich🤘🤘🤘🤘

  • @Avi5856
    @Avi5856 9 месяцев назад +37

    ਕੋਣ-ਕੋਣ ਸੁਣ ਰਿਹਾ 2024 ਵੀ…. ਕਰੀਏ ਫੇਰ ਇੱਕ ਹੋਰ ਗਾਣਾ ਲਾਭ ਹੀਰੇ ਨਾਲ…. ?? ਦੱਸਿਉ ਜਰੂਰ….

  • @harrysingh3714
    @harrysingh3714 Год назад +27

    It deserve more views 🔥

  • @siyataak
    @siyataak 3 месяца назад

    Kinna Sona gana hai bra Kamal kr ditta👍🏻👍🏻👍🏻👍🏻

  • @lovepreetsinghrandhawa867
    @lovepreetsinghrandhawa867 9 месяцев назад +1

    ❤❤❤ਸਲੂਟ ਆ ਬਾਈ ਜੀ

  • @jokergamer3077
    @jokergamer3077 6 месяцев назад +8

    2024 pe kon kon sun rha hai like kre👉🏻👉🏻

  • @Creativity_cooking
    @Creativity_cooking 6 месяцев назад +7

    Excellent💯💯💯

  • @ramanrozar9039
    @ramanrozar9039 Год назад +8

    Very nice👍❤ song🎵 Live👑 king ustaad labh heera ji🙏 Raman Rozar Bhagsar🎹🎤

  • @LataSunny
    @LataSunny Месяц назад

    Enddd kra diti song ne bht vdia song hai maan hunda apne Punjabi hon te❤❤

  • @itssheokand
    @itssheokand 10 месяцев назад +2

    YAAD KRE GA ❤❤🎉

  • @JassiSingh-b3m
    @JassiSingh-b3m 9 месяцев назад +21

    Kon kon repeat kr reha song ❤❤

  • @shanipreetsingh
    @shanipreetsingh Год назад +4

    Sirrrrra 🤘🤘🤘🤘🤘

  • @khemchandjandawalir.
    @khemchandjandawalir. 8 месяцев назад +7

    ਲਾਭ ਹੀਰਾ ਜਦੋਂ ਵੀ ਆਉਂਦਾ ਹੈ ਸਿਰਾ ਹੀ ਲਾ ਦਿੰਦਾ ਹੈ

  • @odae6546
    @odae6546 10 месяцев назад +1

    ਇਥੇ ਨੀ ਕਿਸੇ ਨੇ ਲਿਖਿਆ legend bhedu bare😂😂

  • @surjitkamow3643
    @surjitkamow3643 4 месяца назад +1

    Takkre si putt bagane takre si yaad ta rehanga wah! ❤❤❤❤❤❤❤❤❤❤❤❤❤❤❤❤❤

  • @neerajff907
    @neerajff907 6 месяцев назад +12

    2025 ਵਿਚ ਕੌਣ ਸੁਣ ਰਿਹਾ 😜🙈

  • @SunilGuru123-lu9eh
    @SunilGuru123-lu9eh Год назад +4

    Sera Bai

  • @WaqarYounus-vv4vy
    @WaqarYounus-vv4vy Год назад +28

    Congratulations brother Full Sport love from Qatar🇶🇦🇶🇦🇶🇦

  • @AmandeepKaur-e5h
    @AmandeepKaur-e5h 9 месяцев назад +1

    Bhut vdia song ji sare

  • @HarmeetSidhuHarmeetsidhu
    @HarmeetSidhuHarmeetsidhu Год назад +8

    Congratulations mama ji..❤

  • @Bawacrwe
    @Bawacrwe Год назад +8

    Ustaad labh heera❤

  • @policeman9732
    @policeman9732 Год назад +5

    I love you ustad labh heera ji❤❤❤❤❤

  • @hunterhappy0073
    @hunterhappy0073 2 месяца назад

    Superhit Geeta Di Awaaz Janab Labh Heera Ji 🎉❤

  • @dikshitchopra7372
    @dikshitchopra7372 5 месяцев назад

    Sadddkeee 22 terree V
    Siraa kitta payaa
    🍾🥃🍗🥂🥂🥂🥂