Purab Mubarak | Dhan Guru Nanak Dev Sahib Ji

Поделиться
HTML-код
  • Опубликовано: 22 ноя 2023
  • ਆਪਾਂ ਸਾਰੇ ਇੱਕ ਹਾਂ, ਇੱਕ ਬਾਪ ਦੇ ਬੱਚੇ ਹਾਂ, ਸਕੇ ਭੈਣ ਭਰਾ ਹਾਂ। ਸਾਰਿਆਂ ਵਿੱਚ ਇੱਕੋ ਰੱਬੀ ਜੋਤ ਵਰਤ ਰਹੀ ਹੈ, ਸਾਨੂੰ ਚਾਹੀਦਾ ਹੈ ਕਿ ਉਸ ਜੋਤ ਨੂੰ ਪਛਾਣੀਏ, ਇੱਕ ਦੂਸਰੇ ਨਾਲ ਬਹੁਤ ਪਿਆਰਾਂ ਨਾਲ ਰਹੀਏ ਅਤੇ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ।
    ਸਾਰੀ ਰਚਨਾ ਵਿੱਚ ਪਰਮਾਤਮਾ ਦੀ ਜੋਤ ਹੈ, ਅਸੀਂ ਇੱਕ ਹਾਂ। ਇਹ ਸੱਚ ਦਾ ਪ੍ਰਕਾਸ਼ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ (ਅਗਿਆਨ ਕਿ ਅਸੀਂ ਵੱਖਰੇ-ਵੱਖਰੇ ਹਾਂ)।
    ਆਓ ਇਹ ਸੁਲੱਖਣਾ ਦਿਨ, ਪੁਰਬ ਮਨਾਈਏ ਜਦੋਂ ਇਹ ਸੱਚ ਪਰਗਟ ਹੋਇਆ ਸੀ।
    What is Purab?
    The revelation that the whole creation is One and the whole humanity is strung upon the Divine’s presence (ਸਗਲ ਪਰੋਈ ਅਪੁਨੈ ਸੂਤਿ ॥). Hence the realization that the whole humankind are real brothers and sisters - children of the One.
    All of creation is from the same Divine Light; that we all are One. This Truth is the illumination that dispels the darkness (the falsehood that we are separate).
    Let us celebrate this Blessed Day (Purab) when this Truth was revealed.
    #PurabMubarak #Dhangurunanakdevji #Gurpurab

Комментарии •