ਸੁਖਬੀਰ ਬਾਦਲ ਲਈ ਨਵੀਂ ਵੱਡੀ ਮੁਸੀਬਤ Sukhbir Badal in Trouble | Pardeep Kaler | Judge Singh Chahal

Поделиться
HTML-код
  • Опубликовано: 20 окт 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 94

  • @gurcharansinghmann1814
    @gurcharansinghmann1814 2 месяца назад +40

    ਅਜੇ ਵੀ ਪੰਥ ਦੀ ਗਲ ਕਰਦੇ ਓ। ਡੋਬਤਾ ਪੰਥ 22 ਜੀ ।😢😢😢

    • @harbhajansingh4281
      @harbhajansingh4281 2 месяца назад +4

      @@gurcharansinghmann1814 Panth da te sukhe amli ne beda gark kar ditta hai. Hun te eh badal dal pvt company ban gayi hai.

  • @jyotigurm1406
    @jyotigurm1406 2 месяца назад +16

    ਵਿਰਸਾ ਮਸੰਦ

  • @HarjitSingh-fq3oc
    @HarjitSingh-fq3oc 2 месяца назад +16

    ਪ੍ਰਦੀਪ ਕਲੇਅਰ ਦੀਆਂ ਗੱਲਾਂ ਵਿੱਚ ਸੱਚਾਈ ਹੈ ਪੰਜਾਬ ਦੇ ਲੋਕੋ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਘਾਣ ਕੀਤਾ ਹੈ ਜਿਹੜਾ ਬਾਗੀ ਧੜਾ ਹੁਣ ਸਫਾਈਆਂ ਦਿੰਦਾ ਫਿਰਦਾ ਹੈ ਉਹ ਵੀ ਉਸ ਟਾਈਮ ਨਾਲ ਸੀ

  • @777art7
    @777art7 2 месяца назад +3

    ਬਿਲਕੁਲ ਰਾਈਟ ji

  • @gurnamsingh8058
    @gurnamsingh8058 2 месяца назад +34

    ਲੋਕ ਤੇ ਸੰਗਤਾਂ ਪਹਿਲੇ ਹੀ ਜਾਣਦੀਆਂ ਸਨ ਇਹ ਤਾਂ ਕਲੇਰ ਨੇ ਪੁਸ਼ਟੀ ਕਰ ਦਿੱਤੀ ਹੈ, ਸੁਖਵੀਰ ਨੂੰ ਅਸਤੀਫਾ ਦੇ ਕੇ ਅਦਾਲਤ ਵਿੱਚ ਜਾਣਾ ਚਾਹੀਦਾ ਹੈ।

  • @pargatsandhu3990
    @pargatsandhu3990 2 месяца назад +5

    ਬਾਦਲ ਪਰਵਾਰ ਕਿਸੇ ਹਦ ਤੇ ਜਾ ਸਕਦਾ ਹੈ ਕੁਰਸੀ ਖਾਤਰ

  • @lovepreetsinhgsidhu4122
    @lovepreetsinhgsidhu4122 2 месяца назад +4

    ਪ੍ਰਦੀਪ ਕਲੇਰ ਸੱਚ ਬੋਲ ਰਿਹਾ ਹੈ

  • @NarinderSingh-kw8pj
    @NarinderSingh-kw8pj 2 месяца назад +6

    Pardeep kaler seems right

  • @deepchck9705
    @deepchck9705 2 месяца назад +9

    ਇਹ ਭਲਾ ਮਾਣਸ ਕਦ ਸੀ ਸਖਬੀਰ ਬਾਦਲ

  • @BaljinderSingh-xs6bq
    @BaljinderSingh-xs6bq 2 месяца назад +6

    ਸੁਖਵਈਰਨਸਮਦੀਘਟਹੈਅਸਤੀਫਾਦਏਕੇਘਰਬਠਏ❤

  • @TSingh-m9g
    @TSingh-m9g 2 месяца назад +4

    ਜੋ ਪ੍ਰਦੀਪ ਕਲੇਰ ਕਹਿ ਰਿਹਾ ਹੈ ਓਹ ਸੱਚਾਈ ਹੈ ਆਖਰ ਜੋ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ ਅੰਗ ਫ਼ਾੜ ਕੇ ਜੋ ਬੇ ਅਦਬੀ ਕੀਤੀ ਹੈ ਇਹ ਤਾਂ ਸੱਚਾਈ ਹੈ ਹੀ ਪਰ ਇਹ ਇੱਕ ਡੂੰਘੀ ਸਾਜਿਸ਼ ਨਾਲ ਹੋਈ ਹੈ,ਅਨਾਂਉਂਸ ਕਰਕੇ ਕੀਤੀ ਗੱਈ ਹੈ ਪਰ ਆਖਰ ਇਹ ਸਾਜਿਸ਼ ਕਿਉਂ ਹੋਈ, ਹੋ ਸਕਦਾ ਹੈ ਕਿ ਡੇਰੇ ਦੇ ਸਾਧ ਨੇ ਕੋਈ ਐਸੀ ਡੀਮਾਂਡ ਸੁਖਬੀਰ ਅੱਗੇ ਰੱਖੀ ਗੱਈ ਹੋਵੇ ਜੋ ਕਿ ਮੰਨੀ ਨਾ ਗੱਈ ਹੋਵੇ ਤੇ ਬਾਦਲ ਨੂੰ ਬਦਨਾਮ ਕਰਨ ਲੱਈ ਇਹ ਗੁਨਾਹ ਕੀਤਾ ਹੋਵੇ ਪਰ ਬੇ ਅਦਬੀ ਤੋਂ ਬਾਅਦ ਜੋ ਘਟਨਾਂ ਚੱਕਰ ਹੋਇਆ ਉਸ ਲੱਈ ਸਿੱਧੇ ਤੌਰ ਤੇ ਸੁਖਬੀਰ ਬਾਦਲ ਗੁਨਹਗਾਰ ਹੈ ਤੇ ਬਾਅਦ ਚੋਂ ਬਾਦਲ ਨੇ ਡੇਰੇ ਨਾਲ ਸੁਲਹ ਕਰ ਲੱਈ ਹੋਵੇ, ਕਿਉਂਕਿ ਵੋਟਾਂ ਚਾਹੀਦੀਆਂ ਸਨ ਇਸਨੇ ਢੋਂਗੀ ਨੂੰ ਗੁਰੂ ਸਾਹਿਬ ਦੀ ਪੁਸ਼ਾਕ ਵੀ ਮੁਹੱਈਆ ਕਰਵਾਈ ਸੀ,ਨਾਲੇ ਇਸ ਪ੍ਰਕਾਸ਼ ਬਾਦਲ ਦੇ ਫਰਜ਼ੰਦ ਕੋਲ ਹੋਰ ਸਭ ਕੁਛ ਹੈ ਸਿਰਫ਼ ਦਿਮਾਗ਼ ਦਾ ਖਾਨਾਂ ਖਾਲੀ ਹੈ ਇਸਨੂੰ ਅਦਬੋ ਅਦਾਬ ਦਾ ਪਤਾ ਹੀ ਨਹੀਂ ਕੀ ਹੁੰਦਾ ਹੈ ਜੋ ਖੁਦ ਹਰ ਰੋਜ਼ ਬੇਅਦਬੀਆਂ ਕਰਦਾ ਹੈ ਇਹ ਸਾਰੀ ਘਟਨਾ ਸਿਰਫ਼ ਢੋਂਗੀ ਨੂੰ ਮੁਆਫ਼ੀ ਨਾਲ ਜੁੜੀ ਹੋਈ ਹੈ ਜਿਸ ਲੱਈ ਇਸ ਲਖਤੇ ਜਿਗਰ ਨੇ ਵੋਟਾਂ ਖਾਤਰ ਜਥੇਦਾਰ ਗੁਰਬਚਨ ਸਿੰਘ ਨੂੰ ਚੰਡੀਗੜ੍ਹ ਬੁਲਾ ਕੇ ਮੁਆਫ਼ੀਨਾਮੇ ਤੇ ਦਸਤਖ਼ਤ ਕਰਵਾਏ ਗੂਰੂ ਘਰ ਦੀ ਮਾਇਆ ਲੱਈ ਪੋਸਟਰ ਛਪਵਾਕੇ ਜੋ ਕਿ ਇੱਕ ਕਰੋੜ ਦੇ ਲੱਗਭਗ ਸੀ,ਲਗਵਾਏ ਇਹ ਤਾਂ ਸਿੱਖਾਂ ਲੱਈ ਮੱਸੇ ਰੰਗੜ ਦਾ ਜਾਨਸ਼ੀਨ ਹੈ ਕੀ ਵਲਟੋਹਾ ਸਾਹਿਬ ਹਰ ਵੇਲੇ ਇਸ ਨਾਲ ਰਹਿੰਦੇ ਸਨ?ਕੀ ਇਹ ਜਿੱਥੇ ਜਾਂਦਾ ਸੀ ਇਨ੍ਹਾਂ ਨੂੰ ਨਾਲ ਲੈ ਕੇ ਜਾਂਦਾ ਸੀ?ਐਵੇਂ ਅੱਖਾਂ ਬੰਦ ਕਰਕੇ ਕਿਉਂ ਇਸਨੂੰ ਬੇਗੁਨਾਹ ਕਹਿ ਰਹੇ ਹਨ,ਇਹ ਸਮਝ ਤੋਂ ਬਾਹਰ ਹੈ, ਜਦਕਿ ਇਸ ਬਾਦਲ ਨੇ ਲਗਾਤਾਰ ਦਸ ਸਾਲ ਜੋ ਪੰਜਾਬ ਤੇ ਕਬਜ਼ਾ ਕਰਕੇ ਲੁੱਟ ਮਚਾਈ ਓਹ ਇਸ ਡੇਰੇ ਦੀ ਸਰਪ੍ਰਸਤੀ ਹੇਠ ਹੀ ਮਚਾਈ ਹੁਣ ਵੀ ਜਥੇਦਾਰ ਨੂੰ ਹੀ ਵਰਤ ਰਿਹਾ ਹੈ ਜੋ ਸਪੱਸ਼ਟੀਕਰਨ ਬੰਦ ਲਿਫ਼ਾਫ਼ੇ ਵਿੱਚ ਦੇ ਕੇ ਆਇਆ ਹੈ ਜੇ ਦਿਲ
    ਵਿੱਚ ਖੋਟ ਨਾਂ ਹੁੰਦੀ ਤੇ
    ਸੱਚੇ ਦਿਲੋਂ ਸਚਮੁੱਚ ਇਸ
    ਹੋਈ ਅਵੱਗਿਆ ਦੀ
    ਇੱਕ ਨਿਮਾਣਾਂ ਸਿੱਖ
    ਬਣਕੇ ਖ਼ੁਦ ਅਕਾਲ
    ਤਖ਼ਤ ਤੇ ਪੇਸ਼ ਹੋ ਕੇ
    ਮੁਆਫ਼ੀ ਲੱਈ ਬੇਨਤੀ
    ਕਰਦਾ, ਪਰ ਚੋਰ ਚੋਰੀ
    ਸੇ ਜਾਏ, ਹੇਰਾ ਫੇਰੀ ਸੇ
    ਨਾ ਜਾਏ

  • @dhillonhappy9121
    @dhillonhappy9121 2 месяца назад +25

    ਸੁੱਖਾ ਪਾਪੀ ਆ

  • @AvtarSingh-rg9hy
    @AvtarSingh-rg9hy 2 месяца назад +2

    ਕਰਨੀ ਸੋ ਭਰਨੀ ❤🎉

  • @harbhajansingh9967
    @harbhajansingh9967 2 месяца назад +2

    ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਅਕਾਲੀ ਲੀਡਰਸ਼ਿਪ ਦਾ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ

  • @AvtarSingh-rg9hy
    @AvtarSingh-rg9hy 2 месяца назад +2

    ਗੋਹਾ ਤਾਂ ਫਿਰ ਵੀ ਕੰਮ ਦੀ ਚੀਜ਼ ਹੈ ਇਹ ਤਾਂ ਕੋਈ ਬੇਕਾਰ ਹੈ ਜੀ।

  • @charanjeet6129
    @charanjeet6129 Месяц назад

    ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ 💫 ਦਾਂ ਭਲਾ 🐎 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹👌

  • @SunnyKingra-m3p
    @SunnyKingra-m3p Месяц назад +1

    ਸਖਵੀਰ ਸੁਖੇ ਨੂੰ ਸਜਾ ਮਿਲਣੀ ਚਾਹਿਦੀ ਦੀ ਅਾ

  • @KhushpalSingh-sx7zw
    @KhushpalSingh-sx7zw 2 месяца назад +1

    I agree with the comments.

  • @Harrjit_Singh
    @Harrjit_Singh 2 месяца назад +2

    ਸੁਖਬੀਰ ਬਾਦਲ ਪਂਕਾ ਪਾਪੀ ਸਜਾ ਦਿਊ ਜੀ

  • @sultanakhtar62
    @sultanakhtar62 2 месяца назад +2

    ਸਾਰੀ ਅਕਾਲੀ ਲੀਡਰਸ਼ਿਪ ਦਾਗੀ ਹੈ ਇੱਕ ਵੀ ਇਹਨਾਂ ਵਿੱਚੋਂ ਲੋਕਾਂ ਦਾ ਡਰਦੀ ਇਥੋਂ ਤੱਕ ਬੀਬੀ ਜਗੀਰ ਕੌਰ ਵਰਗੀ ਜਨਾਨੀ ਜਿਹੜੀ ਅਪਨੀ ਧੀ ਦੀ ਕਾਤਿਲ ਹੈ ਸੁੱਚਾ ਸਿੰਘ ਲੰਗਾਹ ਵਰਗੇ ਟੇ ਵਲਟੋਹੇ ਵਰਗੇ ਕੌਮ ਦੇ ਗਦਾਰ ਟੋਟਲ ਜੁੰਡਲੀ ਗੁੰਡਿਆਂ ਟੇ ਚੋਰ ਲੁਟੇਰਿਆਂ ਦੀ ਟੋਲੀ ਜਿਹਨਾਂ ਨੇ ਪੰਜਾਬ ਦੀ ਬਰਬਾਦੀ ਕੀਤੀ ਮਾਵਾਂ ਦੇ ਪੁੱਤ ਮਰਵਾਏ ਭਿੰਡਰਾਂਵਾਲਾ ਵਾਲੇ ਸੰਤ ਸ਼ਹੀਦ ਕਰਵਾਏ ਕੋਈ ਐਸਾ ਬੱਜ਼ਰ ਗੁਨਾਂਹ ਨਹੀਂ ਜਿਹੜਾ ਇਹਨਾਂ ਨੇ ਨਹੀਂ ਕੀਤਾ ਇਹ ਲ਼ੋਕ ਕਦੇ ਵੀ ਕਿਸੇ ਦੇ ਸਕੇ ਨਹੀਂ ਗੈਂਗਸਟਰ ਇਹਨਾਂ ਨੇ ਪੈਦਾ ਕਿਤੇ ਚਿੱਟਾ ਇਹਨਾਂ ਨੇ
    ਪੰਜਾਬ ਨੂੰ ਦਿੱਤਾ ਬਦਮਾਸ਼ੀ ਅੱਜ ਵੀ ਇਹਨਾਂ ਦੀ ਸ਼ਹਿ ਟੇ ਹੋ ਰਹੀ ਆ ਮਾਨ ਸਰਕਾਰ ਵਾਸਤੇ ਹਰ ਤਰਾਂ ਦੀ ਗੁੰਡਾਗਰਦੀ ਇਹ ਕਰਦੇ ਨੇ

  • @SinghBh-mu8wv
    @SinghBh-mu8wv 2 месяца назад +6

    ਡੇਰੇਵਾਦ ਦਾ ਪਸਾਰਾ ਹਨੇਰੇ ਬਾਦਲ ਨੇ ਕਿਉਂ ਕੀਤਾ ਸੀ ਸਾਰੇ ਜਾਣਦੇ ਆਂ ਵੋਟਾਂ ਕਰਕੇ ਹੀ ਕੀਤਾ ਸੀ ਬਿਆਸ ਵਾਲੇ ਦੇ ਵੀ ਜਾਂਦੇ ਨੇ ਬਥੇਰੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਮਿਲ ਜਾਣਗੀਆਂ ਮੈਂ ਗਲਤ ਨਾ ਹੋਵਾਂ 2022 ਦੀਆਂ ਚੋਣਾਂ ਵੇਲੇ ਧਾਮੀ ਜੀ ਜਲੰਧਰ ਵੋਟਾਂ ਲਈ ਗਏ ਸੀ ਇਹਨਾਂ ਨੂੰ ਕੀ ਲੋੜ ਤੁਹਾਡੇ ਕੋਲ ਗੁਰੂ ਦੇ ਤਖਤ ਦਾ ਇੱਕ ਅਹੁਦਾ ਹੈ ਇਥੋਂ ਹੀ ਤਾਂ ਕਲੀਅਰ ਹੁੰਦਾ ਕਿ ਬਾਦਲ ਦੀ ਚੱਪਲ ਚੱਟਦੇ ਤੁਸੀਂ ਆਏ ਹੋ ਚੱਟਦੇ ਹੀ ਰਹੋਗੇ ਰੱਬ ਕਰਕੇ ਜਿਹਨੇ ਵੀ ਪੰਥ ਨਾਲ ਧੋ ਕਮਾਇਆ ਉਹਦਾ ਕੱਖ ਨਾ ਰਹੇ ਇਹੀ ਗੱਲ ਨੰਨੀ ਛਾਂ ਜੀ ਵੀ ਕਹਿ ਰਹੇ ਸੀ ਅੱਜ ਅਸੀਂ ਵੀ ਕਹਿਦੇ ਆ ਬਾਦਲਕਾ ਤੇ ਤੁਖਮਹੀ ਚੱਕਿਆ ਜਾਵੇ ਦੁਨੀਆਂ ਤੋਂ

    • @harbhajansingh4281
      @harbhajansingh4281 2 месяца назад +1

      Jo ilzam Sukhbir badal te laye ja rahe oh saare sahi han. Eh kise di manada nahi.

    • @itach4208
      @itach4208 2 месяца назад

      Baba Ramrherm noo SGPK da pardhan La dio I am sikh from Bathinda

  • @mandeepsaini9903
    @mandeepsaini9903 2 месяца назад +1

    Waheguru sab Dekh rahe ne sab nu insaf milega saza vi ithe hi melugi.

  • @giansingh5962
    @giansingh5962 2 месяца назад +1

    Very good 👍

  • @jarnailsinghkarnavl5059
    @jarnailsinghkarnavl5059 2 месяца назад +4

    Badal da Sara Kam ha

  • @gurdevsingh7404
    @gurdevsingh7404 2 месяца назад +1

    Be afraid of waheguru ji 🙏 waheguru ji 🙏

  • @jagdevgaga2129
    @jagdevgaga2129 2 месяца назад +1

    Verygood.doing
    .
    P.kumar

  • @jagdevgaga2129
    @jagdevgaga2129 2 месяца назад +1

    All right.pardep.kumar.says

  • @hakamsinghbrar6014
    @hakamsinghbrar6014 2 месяца назад +2

    Sad de sare leaders ghre baitth jaan gunah wdde aa mafi yog ni

  • @NarinderSingh-kw8pj
    @NarinderSingh-kw8pj 2 месяца назад +2

    Valtoha is silver spoon of Sukhbir Badal public sab janti hai Valtoha ji

  • @sultanakhtar62
    @sultanakhtar62 2 месяца назад +1

    ਯਾਰ ਪੈਸੇ ਤੇ ਕੁਰਸੀ ਦੇ ਭੁੱਖੇ ਬਾਦਲ ਤੇ ਨਾਲ ਦੀ ਲੀਡਰਸ਼ਿਪ ਨੂੰ ਨਾ ਤਾਂ ਰੱਬ ਨਾ ਹੀ ਅਕਾਲ ਪੁਰਖ ਤੇ ਨਹੀਂ ਧਰਮ ਦੇ ਨਾਲ ਕੁੱਛ ਵੇ ਲੈਣਾ ਦੇਣਾ ਨਹੀਂ
    ਇਹਨਾਂ ਨੂੰ ਤਾਂ ਸਿਰਫ ਦਰਬਾਰ ਸਾਹਿਬ ਗੋਲਕ ਤੇ ਕਬਜ਼ਾ ਤੇ ਸਤਾ ਤੇ ਕਬਜ਼ਾ ਚਾਹੀਦਾ ਏਸੇ ਲਈ ਇਹਨਾਂ ਪਿਓ ਬਾਦਲ ਕੌਮ ਨਾਲ ਗਦਾਰ ਪੁਣਾ ਕਰਦਾ ਰਿਹਾ ਤੇ ਲ਼ੋਕ ਮਰਦੇ rahe ਇਹ ਟੱਬਰ ਦਰਬਾਰ ਸਾਹਿਬ ਤੇ ਤਾਨਾਸ਼ਾਹ ਬਣ ਕੇ ਅੱਜ ਤੱਕ ਗੋਲਕ ਲੁੱਟ ਲੁੱਟ ਕੇ ਕਹਾ ਰਿਹਾ ਤੇ ਲੋਕਾਂ ਦੇ ਪੁੱਤ ਮਰਵਾ ਰਿਹਾ ਹੁਣ ਅੰਤ ਆ ਗਿਆ ਜਿਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਵੱਲੋਂ ਕਾਰਵਾਈ ਗਈ ਸਤਾ ਪ੍ਰਾਪਤੀ ਵਾਸਤੇ ਹੁਣ ਅਕਾਲਪੁਰਹ ਵੱਲੋਂ ਹੀ ਇਹਨਾਂ ਦਾ ਬੇੜਾ ਗ਼ਰਕ ਹੋਣਾਂ ਹੈ ਹੋ ਚੁੱਕਾ ਹੈ ਤੇ ਹੋ ਰਿਹਾ ਹੈ ਅੱਗੇ ਔਲਾਦ ਕੋਲ ਨਾ ਸਿਆਸੀ ਦਿਮਾਗ ਨਾ ਕੋਈ ਸੋਝੀ ਤੇ ਅੱਗੋਂ ਇਹਨਾਂ ਦੀ ਨਸਲ ਹੀ ਰੱਬ ਨੇ ਖ਼ਤਮ kar ਦੇਣੀ ਹੈ ਕੂੜ ਨਿਖੂ ਟੇ ਨਾਨਕਾ ਓੜਕ ਸੱਚ ਤਰੇ

  • @Nirbhai-x2o
    @Nirbhai-x2o Месяц назад

    Sukha amli agla cm punjab da

  • @ArshGill-cq6vq
    @ArshGill-cq6vq 2 месяца назад +1

    Bahut badhiya ji Munda Kali

  • @SinghBh-mu8wv
    @SinghBh-mu8wv 2 месяца назад +6

    ਬਲਟੋਹਾ ਤੇਰੇ ਦਿਮਾਗ ਚ ਭਰਿਆ ਗੋਹਾ ਕਵਾੜੀਆ ਗੱਲ ਸੁਣ ਲੈ ਬੰਦਿਆਂ ਤਰ੍ਹਾਂ ਸਿੰਘ ਸ਼ਹੀਦ ਕਰਵਾਏ ਜਦੋਂ ਗੁਰੂ ਸਾਹਿਬ ਦੇ ਅੰਗ ਗਲੀਆਂ ਚੋਲੇ ਗਏ ਤੁਸੀਂ ਸਟੈਂਡ ਕਿਉਂ ਨਹੀਂ ਕੀਤਾ ਵੱਡੇ ਪੰਥ ਦਰਦੀ ਸੀ ਉਦੋਂ ਖੜਦੇ ਤੇਰੇ ਵਰਗੇ ਚੱਪਲ ਚੱਟਦਾ ਤਾ ਪੱਤਾ ਸਾਨੂੰ ਜਾਂ ਤੁਹਾਡਾ ਸੁੱਖਾ ਨਸ਼ੇੜੀ ਇੱਕ ਗੱਲ ਹੀ ਕਰ ਲਵੇ ਚਲੋ ਪੰਥ ਨੂੰ ਨਹੀਂ ਮਨਜ਼ੂਰ ਮੈਂ ਆਪਣੇ ਤੌਰ ਤੇ ਮਾਫੀ ਮੰਗਦਾ ਪੰਜ ਸਾਲ ਲਈ ਮੈਂ ਬੋਟ ਨਹੀਂ ਲੜਾਗਾ ਕਿੱਡੀ ਕ ਗੱਲ ਹੈ ਕਿ ਪੰਥ ਮਾਪ ਨਹੀਂ ਕਰੇਗਾ ਪਰ ਤੁਸੀਂ ਈਗੋ ਨਹੀਂ ਛੱਡਣੀ ਚੱਪਲ ਚੱਟੋ ਮਰਵਾ ਦੇਣਾ ਸੁਖਬੀਰ ਨੂੰ ਤੁਸੀਂ ਵੀ ਉਗਲਾਂ ਲਾ ਲਾ ਕੇ ਫੋਕਸ ਕਾਸ਼ਕਾ ਕੇ ਤੁਹਾਡੇ ਵਿੱਚੋਂ ਕਿਸੇ ਇੱਕ ਨੇ ਵੀ ਕਿਹਾ ਉਹਨੂੰ ਕਿ ਕਬੂਲ ਕਰ ਲਾ ਆਪਣੇ ਆਪ ਨੂੰ

    • @harbhajansingh4281
      @harbhajansingh4281 2 месяца назад

      Valtoha te fail hai loka ne esda garhba bna ditta hai. Hun eh koi chon nahi jit sakda har var esdi zmanat zabt howegi.

  • @sudarshanfdk5868
    @sudarshanfdk5868 2 месяца назад +1

    Pujab de Votera nu sab putta hai Ji
    Babe di vota ch himaeet ta laee cee

  • @dharmpalsharma4857
    @dharmpalsharma4857 2 месяца назад +1

    Dera saccha sauda is. Right

  • @mygardeningdiaries
    @mygardeningdiaries 2 месяца назад +2

    Sukhbir badal nu khatam karan vale nahi samjde rab kolon agge nahi langya jana Jo rab chahunda hai oho hunda hai

  • @RajwinderSinghSandhu-yb8vu
    @RajwinderSinghSandhu-yb8vu 2 месяца назад +5

    ਸੌਦੇ ਸਾਧ ਦਾ ਸੱਚਾ ਵਫਾਦਾਰ ਮਿੱਤਰ ਸ ਸੁਖਬੀਰ ਬਾਦਲ

  • @savleensinghnony5574
    @savleensinghnony5574 2 месяца назад +1

    Sromni Akali dal badal sada lyi khatam ho gaya bs hun Khalsa Raj Akali dal ayooo

  • @tajindersohal890
    @tajindersohal890 2 месяца назад +2

    Sukbir Rejine kara

  • @Nirbhai-x2o
    @Nirbhai-x2o Месяц назад +1

    Khali dal

  • @salwindersingh9040
    @salwindersingh9040 2 месяца назад +1

    Kaler theek kaih Riha hai

  • @jagtarsingh1134
    @jagtarsingh1134 2 месяца назад +3

    Ilzam galat ni Sukhbir Badal dian kartootan nangian ho gayan ne

  • @jaswinderbittu3959
    @jaswinderbittu3959 2 месяца назад +1

    Sukvir.badal.nu.side.the.karo.akali.party.no.strong.banoo

  • @anmolsingh1416
    @anmolsingh1416 2 месяца назад +2

    Dukja or parkash chand ne sikh kom naal dhokha keta or rss nu sokha ye julm karn de khull diti

  • @surjitrandhawa3300
    @surjitrandhawa3300 2 месяца назад +2

    Virsa singh just think je swarg narak hoe tan aagge ki karna

  • @kamalkamboj8164
    @kamalkamboj8164 2 месяца назад +2

    Akaali dal baadal ne Punjab da berha garak kita ate Luttia SGPC nu ehna ton azaad karao ji

  • @GharsinghGharsingh-w5h
    @GharsinghGharsingh-w5h 2 месяца назад +4

    ब्रिटिश सरकार समय रघुराज ढिलों दा कि रोल सी पंजाब दे लोक अंदोलन करन जांदे सी खुहा च जहर कौन पाउदा सी अगे अगली पीढ़ी ने कि कि संगत नु पता ही है

  • @AvtarsinghAvter-n3o
    @AvtarsinghAvter-n3o 2 месяца назад +1

    Man sab ji hhun guru garinth sahb di badbi de dosi pardip kaler te sukha amli badal he TTA aena no gell band kita javy 😂😂😂😢

  • @SarbjeetKaur-if7fx
    @SarbjeetKaur-if7fx 2 месяца назад +1

    Sukhbeer badal nu akal takhat tu atsefa Dena chahida h gdar bande nu

  • @satnamsinghh.s.wjilabathin2762
    @satnamsinghh.s.wjilabathin2762 2 месяца назад +1

    Sarkari result Bhajan

  • @justpositive6301
    @justpositive6301 2 месяца назад +1

    Belkul sach bolda lgda a Pardeep ji bhaven de ae pr seane kahende darusut ae badl ke masand bnge ne sta de nshe ch dub gae ji

  • @BalwantsinghDhillon-t7p
    @BalwantsinghDhillon-t7p Месяц назад

    Dono badal asli dosi han

  • @SukhwinderSingh-uh8ss
    @SukhwinderSingh-uh8ss 2 месяца назад +3

    Papi sukhbir badal

  • @bikkarsingh194
    @bikkarsingh194 2 месяца назад +3

    ਇੱਕ ਦੋਸ਼ੀ ਬੰਦਾ ਜਿਸ ਤੇ ਪਹਿਲਾਂ ਹੀ ਸਰਕਾਰ ਵੱਲੋਂ ਬੇਅਦਬੀ ਦੇ ਕੇਸ ਵਿੱਚ ਪਰਚਾ ਦਰਜ ਕੀਤਾ ਹੋਇਆ ਹੈ ਉਹ ਆਦਮੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਝੂਠੇ ਦੋਸ਼ ਲਾ ਰਿਹਾ ਹੈ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਦੋਸ਼ੀ ਸੀ ਤਾਂ ਪਹਿਲਾਂ ਕੀਤੇ ਸੀ ਇਹ ਕਲੇਰ ਦੋਸ਼ੀ ਬੰਦੇ ਦਾ ਪੱਖ ਸੁਣਨਾ ਮੈਂ ਸਮਝਦਾ ਉਹ ਠੀਕ ਨਹੀਂ

    • @itach4208
      @itach4208 2 месяца назад

      Baba ji ramrhim noo SGPK da pardhan Lao Iam sikh from bathinda ta ke sukhbir noo vota mil sakan I am worker of S AD B

  • @JodhSekhon-ju5nc
    @JodhSekhon-ju5nc 2 месяца назад +1

    Ghuth tusi bobon kurh parchar da logo laon kise hor sir

  • @sukh_birring
    @sukh_birring 2 месяца назад +1

    Sukbir badal papi Ha

  • @official_prabh_420
    @official_prabh_420 Месяц назад

    You. Rite

  • @harbhajansingh4281
    @harbhajansingh4281 2 месяца назад +1

    Jo ilzam Pardeep Kaler lga riha hai oh saare jag jahir ho.chuke han aur thik lagde han. Beadvi de bad v Sukhbir dere to vota mangan da kam karda riha hai. Ram Rahim nu maafi dhakke nal Sukhbir ne pressute pa ke mangwayi c jis dian video v maujood han. Eh thik hoyia Sukhbir ne vadhia bande akali dal cho baahar kar ditte han. Hun te kwaarh hi baki reh giya hai.

  • @tajindersohal890
    @tajindersohal890 2 месяца назад +1

    Buddi prest ho gi Sukhbir de

  • @hajurasingh1763
    @hajurasingh1763 2 месяца назад

    Virsa pag tarban badal diti kion

  • @ronkeyramronkey9390
    @ronkeyramronkey9390 2 месяца назад +2

    tu dala parti da

  • @BalwantsinghDhillon-t7p
    @BalwantsinghDhillon-t7p Месяц назад

    Sukhbir nu panth cho kadho

  • @harbhajansingh4281
    @harbhajansingh4281 2 месяца назад +1

    BHawein oh beadvi da doshi hai par sukhbir badal ne jo gunah keete oh akhi ditha gwaah hai. Eh saare km osde sahmane hoye han. Hun dekho ki faisla hunda hai.

  • @jagwantsingh8245
    @jagwantsingh8245 2 месяца назад

    Kuch ne hunda, raula na pao

  • @tajindersohal890
    @tajindersohal890 2 месяца назад +3

    Chmcha Bolda Versa

  • @official_prabh_420
    @official_prabh_420 Месяц назад

    Msand

  • @ShinderpalMonga
    @ShinderpalMonga 2 месяца назад +1

    Fit lantna da buja nam. Virsa valtoha ha

  • @BalwantsinghDhillon-t7p
    @BalwantsinghDhillon-t7p Месяц назад

    Asal dosi guru granth di beadvi lai badal dono hi jimevar han

  • @raisingh6073
    @raisingh6073 2 месяца назад +1

    SUKHVIR BADAL KUTA BANDA HA KURSI KHATAR KUJH V KAR SAKDA HA JI

  • @BalwantsinghDhillon-t7p
    @BalwantsinghDhillon-t7p Месяц назад

    Dadal dono nange ho gae nhi han

  • @LovelyStudio-v8r
    @LovelyStudio-v8r 2 месяца назад +3

    ਜੱਜ ਸਿਆਂ ਕੁਝ ਵੀ ਹੋਵੇ ਬਸ ਤੈਨੂੰ ਤਾਂ ਜੂਸ ਕੱਢਣ ਦਾ ਮੋਕਾ ਮਿਲ ਜਾਂਦਾ ਹੈ।

  • @harbhajansingh4281
    @harbhajansingh4281 2 месяца назад

    Pardeep Kaler bhawein beadvi da doshi hai par Sukhbir badal ne jo jo galat kam keete han jisda oh mukh gwah hai. Eh saare kam usdi maujoodgi ch hunde rahe quonki oh dere ch main admi c.