Dr. Amarjit Singh's Talk With The Sikhs Of Italy | Sikh Freedom Movement In Europe

Поделиться
HTML-код
  • Опубликовано: 4 ноя 2024

Комментарии • 45

  • @lakhdeepsidhu2882
    @lakhdeepsidhu2882 3 дня назад +4

    ਵਾਹਿਗੁਰੂ ਜੀ ਡਾਕਟਰ ਅਮਰਜੀਤ ਸਿੰਘ ਜੀ ਦੀ ਉਮਰ ਲੰਬੀ ਕਰਨ ਅਜਿਹੇ ਮਹਾਨ ਸੋਚ ਵਾਲੀ ਸ਼ਖਸੀਅਤ ਦੀ ਕੌਮ ਨੂੰ ਬਹੁਤ ਜਰੂਰਤ ਹੈ

  • @RANJITSINGH-xc5iy
    @RANJITSINGH-xc5iy 4 дня назад +7

    ਚੜ੍ਹਦੀ ਕਲਾ ਡਾਕਟਰ ਸਾਹਿਬ ਜੀ

    • @StaySafe-n7l
      @StaySafe-n7l 2 дня назад

      India will not know our next move

  • @blackiaagaming7675
    @blackiaagaming7675 4 дня назад +8

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏 ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @kuldeepsingh-cy8jt
    @kuldeepsingh-cy8jt 4 дня назад +4

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,, ਖਾਲਿਸਤਾਨ,, ਜਿੰਦਾਬਾਦ,, ਜੀ,❤,,

  • @tarlochansingh8327
    @tarlochansingh8327 4 дня назад +2

    ਖਾਲਸਾ ਜੀ ਮੇਰਾ ਪਰਵਾਰ ਵੀ ਮੇਰੇ ਜੇਲ੍ਹ ਜਾਣ ਤੋਂ ਬਾਅਦ ਇਸ ਜੁਲਮ ਦੀ ਚੱਕੀ ਵਿੱਚ ਪੀਸਕੇ ਖੇਰੂੰ ਖੇਰੂੰ ਹੋ ਕੇ ਬੁਰੀ ਤਰਾਂ ਬਰਬਾਦ ਹੋਇਆ ਹੈ।।ਥੋੜੀ ਬਹੁਤ ਜ਼ਮੀਨ ਤੇ ਸਰਕਾਰੀ ਡਰਾਈਵਰ ਦੀ ਨੌਕਰੀ ਵੀ ਸੰਘਰਸ ਲੇਖੇ ਲੱਗ ਗਈ।ਜੋਂ ਤੁਸੀਂ ਅਮ੍ਰਤਸਰ,ਚੰਡੀਗੜ ਵਗੈਰਾ ਪੀੜਤ ਪਰਵਾਰ ਸਾਂਭਣ ਵਾਲੇ ਅਦਾਰਿਆਂ ਦੀ ਗੱਲ ਕਰ ਰਹੇ ਹੋ।ਭਾਈ ਸਾਹਿਬ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਭ ਮੂੰਹ ਵੇਖਕੇ ਟੀਕਾ ਕਰਨ ਵਾਲੇ, ਜਾਂ ਕੋਈ ਵਡੀ ਸਪਾਰਸ ਨਾਲ ਕੰਮ ਕਰਨ ਵਾਲੇ ਸਾਬਤ ਹੋਏ ਹਨ।ਕਿਸੇ ਗਰੀਬ ਸਿੱਖ ਪਰਵਾਰ ਨੂੰ ਕਿਤੋਂ ਕੋਈ ਮਦਦ ਨਹੀਂ ਮਿਲੀ।ਜਿਸ ਦਾ ਮੈ ਖੁਦ ਵੀ ਸ਼ਿਕਾਰ ਹਾਂ।ਸੋ ਇਹ ਸਾਡਾ ਬਹੁਤ ਵਡਾ ਦੁਖਾਂਤ ਹੈ।ਕਿਸੇ ਵੀ ਗਲਤੀ ਤੇ ਭੁੱਲ ਲਈ ਪੰਥ ਕੋਲੋਂ ਖਿਮਾ ਦਾ ਜਾਚਕ ਹਾਂ

  • @BaldevSingh-f6p9d
    @BaldevSingh-f6p9d 4 дня назад +5

    Kote Kote Parnam dr saheb

  • @gurdevsingh8979
    @gurdevsingh8979 4 дня назад +5

    Dr sahib ji panthak great personality a Waheguru ji ohna dy angsang rehan 🙏🙏🙏🙏❤️

    • @Jupitor6893
      @Jupitor6893 3 дня назад

      ਵਾਹਿਗੁਰੂ ਜੀ ਉਨ੍ਹਾਂ ਨੂੰ ਤੰਦਰੁਸਤ ਰਖਣ ਤੇ ਲੰਮੀ ਉਮਰ ਬਖਸ਼ਣ🙏

  • @AmanSinghKhalsa315
    @AmanSinghKhalsa315 4 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏⛳🐊🐆⚔️🗡️🏹 ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ

  • @DharamSingh-bu6jt
    @DharamSingh-bu6jt 4 дня назад +4

    Waheguru ji ka khalsa waheguru ji ki Fateh

  • @lakhveersingh3040
    @lakhveersingh3040 4 дня назад +5

    WaheGuru Ji ka Khalsa Shri waheguru Ji ki Fateh

  • @Jupitor6893
    @Jupitor6893 3 дня назад +1

    ਵਾਹਿਗੁਰੂ ਜੀ ਆਪਜੀ ਦੇ ਮਿਸ਼ਨ ਨੂੰ ਚੜ੍ਹਦੀ ਕਲਾ ਅਤੇ ਕਾਮਯਾਬੀ ਬਖਸ਼ੇ🙏

  • @balkarsingh-tw2mm
    @balkarsingh-tw2mm 4 дня назад +5

    ਅਕਾਲੀ ਦਲ ਬਾਦਲ ਜਾਂ ਕਮੇਟੀ ਲੀਡਰ ਜਾਂ ਮੁਲਾਜ਼ਮ ਇਹਨਾਂ ਸਾਰਿਆਂ ਨੇ ਧਰਮ ਨੂੰ ਪੈਰ ਜੁੱਤੀ ਬਣਾਇਆ ਹੋਇਆ ਹੈ ਤੇ ਸਿਆਸਤ ਵਾਲੀ ਜੁੱਤੀ ਨੂੰ ਇਹਨਾਂ ਨੇ ਸਿਰ ਤੇ ਰੱਖਿਆ ਹੋਇਆ ਹੈ,ਇਹਨਾਂ ਦੀ ਹੀ ਰੀਸ ਨਾਲ ਜਿਆਦਾਤਰ ਸਿੱਖ ਵੀ ਇਹਨਾਂ ਵਾਂਗ ਹੀ ਕਰਦੇ ਨੇ ਫੇਰ ਚਾਹੇ ਅਜਿਹੇ ਲੋਕ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਇਹਨਾਂ ਦਾ ਇਹੀ ਵਿਵਹਾਰ ਹੁੰਦਾ ਹੈ,ਅਜਿਹੇ ਲੋਕਾਂ ਦੀ ਜਿਆਦਾ ਪਰਵਾਹ ਤੁਹਾਨੂੰ ਨਹੀਂ ਕਰਨੀ ਚਾਹੀਦੀ ਭਾਈ,ਸੰਦੀਪ ਸਿੰਘ ਦੀਪ ਸਿੱਧੂ ਨੇ ਕਿਹਾ ਸੀ ਕਿ ਸਾਨੂੰ ਧਰਮ ਪ੍ਰਮੁੱਖਤਾ ਦੇਣੀ ਚਾਹੀਦੀ ਅਤੇ ਸਿਆਸਤ ਵਾਲੀ ਜੁੱਤੀ ਨੂੰ ਪੈਰ ਵਿੱਚ ਹੀ ਰੱਖਣਾ ਚਾਹੀਦਾ।

  • @MastanSinghDulai
    @MastanSinghDulai 4 дня назад +6

    ਸਿੱਖ ਕੌਮ ਦਾ ਹੱਲ। ਅਜ਼ਾਦ ਖਾਲਿਸਤਾਨ ।

  • @gurdeepsingh1616
    @gurdeepsingh1616 3 дня назад +2

    Dhan sikhi ji

  • @balbinderkular9125
    @balbinderkular9125 3 дня назад +2

    🙏🙏🙏🙏🙏

  • @ajitsingh9256
    @ajitsingh9256 2 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਿਹ ਵਾਹਿਗੁਰੂ ਜੀ

  • @gericastro9201
    @gericastro9201 4 дня назад +2

    Dr sahib tusi mere 15 kilometers de gurughar toh a k chale Gaye main tuhanu Milana c pata hi nhi lagga main program daily dekhda waheguru ji Ka khalsa waheguru ji ki fateh

  • @vikkiholmes4574
    @vikkiholmes4574 3 дня назад +1

    TV 84 , thanks to the Team.

  • @Totalash
    @Totalash 4 дня назад +8

    Sikhs Future In Jammu and Kashmir

  • @vikkiholmes4574
    @vikkiholmes4574 3 дня назад +1

    Dr.Sahib very good effort, we need more open discussions like this one.
    Very informative discussion.

  • @Mohansingh-g8t
    @Mohansingh-g8t 4 дня назад +2

    🙏ਰਾਮ ☬🙏

  • @arshadbajwa7381
    @arshadbajwa7381 3 дня назад +3

    خالصتان تحریک ذندہ باد 🦁🧡✌️😐🎉
    KHALISTAN 🧡 REFERENDUM ZINDABAD LOVE 🌳🛣️🌲🚚🚚🚜🚜

    • @neeraj11sep
      @neeraj11sep 3 дня назад +1

      Lahore will be Capital according to khalistan map😂😂

    • @JiJJA_Jii
      @JiJJA_Jii 3 дня назад

      ​@@neeraj11sep haan mootri 😂kinve aa

    • @StaySafe-n7l
      @StaySafe-n7l 2 дня назад

      @@neeraj11sep Sounds like an emotional reaction you got there.
      Go ahead be desperate

  • @PrabhjitsinghSingh-ju7uo
    @PrabhjitsinghSingh-ju7uo 3 дня назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ashfaqullah1420
    @ashfaqullah1420 4 дня назад +4

    Italy. Ke silt khush idmat hein aap ke samne Dr amerjeet singh history ki poori library khadi hei Pakistan kab aaien ge tuo mie Bhi millo ga

  • @umrenegade
    @umrenegade 3 дня назад +1

    🙏🏻🙏🏻

  • @Singhanshd2
    @Singhanshd2 2 дня назад

    ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ ਮੇਰਾ ਰੰਗ ਦੇ ਬਸੰਤੀ ਚੋਲਾ
    ਦੇਗ ਤੇਗ ਫਤਿਹ

  • @sandeepsinghuk911
    @sandeepsinghuk911 3 дня назад +1

    🙏🏻🪯👌👍💯💯💯💯💯

  • @5ab84
    @5ab84 3 дня назад +1

    Kom de sewa karan wallay loss profit ne dekhday…

  • @SukhwinderSingh-jb2oy
    @SukhwinderSingh-jb2oy 13 часов назад

    Sovereignty freedom panjab

  • @5ab84
    @5ab84 3 дня назад

    Khalistan ch movie dekhna…

  • @5ab84
    @5ab84 3 дня назад

    Lhalistan Voting… malaka…

  • @5ab84
    @5ab84 3 дня назад

    20 - 20 election 😂😂😂

    • @StaySafe-n7l
      @StaySafe-n7l 2 дня назад

      Emotional reaction, cartoon emojis.
      Time to grow up now

  • @RinkuSingh-s9f
    @RinkuSingh-s9f 4 дня назад +2

    🙏🙏🙏🙏

  • @jasvirsinghgrewal7883
    @jasvirsinghgrewal7883 4 дня назад +3

    🙏🙏🙏🙏🙏