Bhai Wadala ਨੇ Giani Harpreet Singh ਦੀ ਬਣਾਈ ਰੇਲ! ਅਖੇ,ਪਹਿਲਾਂ ਕਿਹੜੇ ਇਹਨੇ ਬਹੁਤ ਚੰਦ ਚਾੜ੍ਹਤੇ, ਜਿਹੜਾ ਹੁਣ..

Поделиться
HTML-код
  • Опубликовано: 29 янв 2025

Комментарии •

  • @amritpalkaur8004
    @amritpalkaur8004 23 часа назад +3

    ਹਰਪ੍ਰੀਤ,
    ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ !
    ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।

  • @SukhmanSingh-sv6sm
    @SukhmanSingh-sv6sm 23 часа назад +2

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @SukhmanSingh-sv6sm
    @SukhmanSingh-sv6sm 23 часа назад +1

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @HardeepSingh-n4u
    @HardeepSingh-n4u 23 часа назад +1

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @SukhmanSingh-sv6sm
    @SukhmanSingh-sv6sm 23 часа назад

    ਕਾਂਗਰਸ ਹੋਵੇ, ਭਾਜਪਾ ਹੋਵੇ, ਸ਼ਿਵ ਸੈਨਾ ਹੋਵੇ ਜਾਂ ਫਿਰ RSS ਨਾਲ ਜੁੜੀ ਹੋਈ ਕੋਈ ਵੀ ਪਾਰਟੀ ਹੋਵੇ, ਇਨ੍ਹਾਂ ਨੇ ਹਮੇਸ਼ਾ ਹੀ ਸਿੱਖ ਪੰਥ ਨੂੰ ਨੁਕਸਾਨ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਜਥੇਦਾਰਾਂ ਨੂੰ ਹਮੇਸ਼ਾ ਪੰਥ ਵਿਰੁੱਧ ਵਾਰਤਿਆ

  • @HardeepSingh-n4u
    @HardeepSingh-n4u 23 часа назад +1

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @balvirsingh1116
    @balvirsingh1116 9 часов назад

    ਵਡਾਲਾ ਸਾਹਿਬ ਹੋਰ ਸ਼ਾਇਦ ਕਿਸੇ ਤੋਂ ਚੰਦ ਨਾ ਚੜੇ ਫਿਰ ਤੁਸੀਂ ਹੀ ਚੜਾਈ ਦਿਓ। ਬਿਨਾ ਨੁਕਤਾ ਚੀਨੀ ਤੋਂ ਤੇਰੇ ਪੱਲੇ ਕੱਖ ਨਹੀਂ।

  • @SherSingh-nc4te
    @SherSingh-nc4te 22 часа назад

    ਵਡਾਲਾ ਸਾਹਿਬ ਜੀ ਜਿਹੜਾ ਪੱਤਰਕਾਰ ਫਤਹਿ ਦਾ ਜਵਾਬ ਨੀ ਦਿੰਦਾ ਉਹਨੂੰ ਇੰਟਰਵਿਊ ਨਾ ਦਿਆ ਕਰੋ। ਤੁਸੀਂ ਕਿੰਨੇ ਪਿਆਰ ਨਾਂ ਫਤਹਿ ਬੁਲਾਈ ਪਰ ਪੱਤਰਕਾਰ ਨੂੰ ਸੱਪ ਈ ਸੁੰਂਘ ਗਿਆ।