Thanks bahot Vadhiya soch aa bhai Saab ji di Pb nu bahot agge tak lija sakde aa ,Center sarkara nu sath dena chahida bharat prati koi mari soch nahi hai sirf sarkara jaanbuz ke agge nahi jaan dena chahudiya .so sab nu bhai Saab ji da sath dena chahida.
We must have a separate Education System, Medical System, Industrial & Manufacturing Hub. But firstly every Sikh child should be bonded with our Guru Granth from the birth and this can be done by merging it with Education System.
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ 🌹❤️
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਵਾਹਿਗੁਰੂ ਜੀ ਮਿਹਰ ਕਰੇ ਭਾਈ ਅਮਿਰਤਪਾਲ ਸਿੰਘ ਜੀ ਦੇ ਉੱਤੇ
ਬਾ ਕਮਾਲ ਇੰਟਰਵਿਊ ਆ ਜੀ ।
ਧੰਨਵਾਦ।
❤❤ ਵੈਰੀ ਗੁੱਡ💓 ਭਾਈ ਸਾਹਿਬ ਜੀ🙏🙏 ਸਾਰੇ ਗੁਣ ਕੌਮ ਦੀ ਅਗਵਾਈ ਕਰਨ ਦੇ ਸਤਿਗੁਰੂ ਜੀ ਆਪ ਜੀ ਨੂੰ ਸਮੂਹ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖਣ ਜੀ 🙏🙏💐🌷💐🌷💐🌷💐💐
😅😅😅😅😅😅😅
@@KanshiRam-vr2oz%
~wffddddddddddddddddddddddddddddw$$q😊😊
Tablet of vitamin c b complex
Kann ich uhh km
@@GurmailSingh-qm1db
Q
ਬਹੁਤ ਵਧੀਆ ਇੰਟਰਵਿਊ ਵਿੱਚ ਜਵਾਬ ਦਿੱਤੇ ਪ੍ਰਮਾਤਮਾ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਸ਼ੀ ਵੀਰ ਦੇ ਨਾਲ ਹੈ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
❤🎉❤🎉❤❤
ਸਾਡੇ ਆਗੂ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏👏👏
ਬਹੁਤ ਵਧੀਆ ਨਿਮਰਤਾ ਸਹਿਤ ਸ਼ਬਦਾਂ ਦੇ ਜਵਾਬ ਪੇਸ਼ ਕੀਤੇ ਗਏ ਹਨ ਅੱਜ ਸਿੱਖ ਕੌਮ ਨੂੰ ਐਸੇ ਲੀਡਰ ਦੀ ਬਹੁਤ ਜ਼ਰੂਰਤ ਹੈ ਇਹ ਕੌਤਕ ਗੁਰੂ ਜੀ ਆਪ ਕਰ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਵਾਹਿਗੁਰੂਜੀ
ਬਿਲਕੁਲ ਸਹੀ ਗੱਲ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏 ਸਾਰੀ ਕੌਮ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru ji🙏
ਭਾਈ ਪੱਤਰਕਾਰ ਵੀਰ ਰਮਨਦੀਪ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਸਿੱਖ ਕੌਮ ਦੇ ਵਿਚਾਰ ਸਹੀ ਢੰਗ ਨਾਲ ਪੇਸ਼ ਕਰਦੇ ਹੈਂ
Bhai amritpal singh ji da
ਗੱਲ ਬੇਰੁਜ਼ਗਾਰੀ ਦੀ ਹੈ ਇਕੱਲੇ
ਧਰਮੀਂ ਬਣਕੇ ਬੇਰੁਜ਼ਗਾਰੀ ਦੂਰ ਨਹੀਂ ਹੋਣੀ ਸਭ ਤੋਂ ਪਹਿਲਾਂ ਲੋਕਾਂ ਨੂੰ ਆਰਥਿਕ ਨਿਆਂ ਲੈਣ ਲਈ ਸੰਘਰਸ਼ ਕਰਨਾਂ ਚਾਹੀਦਾ ਹੈ।ਉਸ ਸੰਘਰਸ਼ ਦੀ ਰੂਪਰੇਖਾ ਦੱਸਣ ਦੀ ਲੋੜ ਹੈ।ਖਾਲਸਾ ਇਸ ਗੱਲ ਦੇ ਜਵਾਬ ਇਸ ਤਰਾਂ ਦਿੰਦੇ ਹਨ ਜਿਵੇਂ ਗੁਰੂ ਸਹਿਬ ਹੁਕਮ ਕਰਨਗੇ।ਉਸੇ ਤਰਾਂ ਹੀ ਕਰਾਂਗੇ।ਭਾਈ ਸਹਿਬ ਰੁਜ਼ਗਾਰ ਬਾਰੇ ਕਹਿੰਦੇ ਇਹ ਕੰਮ ਸਰਕਾਰਾਂ ਦਾ ਹੈ। ਅਸੀਂ ਤੇ ਪੰਥ ਦੇ ਸੇਵਾਦਾਰ ਹਾਂ।
Very very nice ❤
Waheguru jio kirpa karo
ਅੰਮ੍ਰਿਤਪਾਲ ਕੌਮ ਦਾ ਹੀਰਾ ਇਹੋ ਜਿਹੇ ਹੀਰੇ ਲੱਭਦੇ ਨੇ
🙏👌🏒⚔️🗡️🇧🇦❤❤
ਵਾਹਿਗੁਰੂ ਸਾਹਿਬ ਜੀ ਐਨੇ ਵਧੀਆ ਜਵਾਬ ਗੁਰੂ ਜੀ ਦੀ ਕਿਰਪਾ ਤੋਂ ਨਹੀਂ ਦਿੱਤੇ ਜਾ ਸਕਦੇ ਹਨ ਜੀ ਵਾਹਿਗੁਰੂ ਸਾਹਿਬ ਜੀ
ਸਰਕਾਰ ਜ਼ਿੰਮੇਵਾਰ ਹੈ
ਤੂੰ ਅਪਣੀ ਸੂਰਤ ਸਹੀ ਕਰ ਪਤਰਕਾਰ ਵੀਰ ਤੈਂਨੂੰ ਹੀ ਬਣਾ ਦਿਆਂਗੇ ਪ੍ਰਧਾਨਮਤਰੀ। ਹੋਰ ਦਸ ਨਾਈ।
ਵਾਹਿਗੁਰੂ ਜੀ ਮੇਰੇ ਵੱਡੇ ਵੀਰ ਜੀ ਭਾਈ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਤੱਤੀ ਹਵਾਵਾਂ ਤੋਂ ਬਚਾਈ ਵਾਹਿਗੁਰੂ ਜੀ ਮਿਹਰ ਭਰਿਆ ਨਜ਼ਰਾ ਕਰੋ ਚੜ੍ਹਦੀ ਕਲਾ ਹੋਵੇ ਮੇਰੇ ਵੀਰ ਦੀ
11¹
@@avneetkour2845😅 aw😮😮😮😮😮😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 6:01
@@avneetkour2845qxdr😅😅😅. . X😅😅😅😅😢😢 rrd😅.. 😂🎉cc
@@avneetkour2845 ਯਤਤਤਤਤਤਤਤਤਤਤਤਯਤਤਤਤਤਤਯਤਤਤ
❤❤very good ver ji sachi gall aa
waheguru
ਵਾਹਿਗੁਰੂ ਜੀ
Great job
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਸਿੱਖ ਕੌਮ ਦਾ ਰੀਅਲ ਹੀਰੋ ਐ ਅੰਮ੍ਰਿਤਪਾਲ ਸਿੰਘ ਖਾਲਸਾ
ਭਾਈ ਅੰਮ੍ਰਿਤਪਾਲ ਸਿੰਘ ਜੀ ਪੱਕਾ ਸਿੰਘ ਹੈ ਜੀ
APS khalsa 🙏🙏🙏♥️ very nice wahe guru jj 🙏🙏🙏♥️
❤❤❤❤❤❤
Full support aa jii, Bhai amritpal Singh khalsa zindabad. razz krega khalsa.
even hindus lost their religion, india needs a dharmastan first.
Waheguru g chardikla baksan ji❤❤❤
ਚੜ੍ਹਦੀ ਕਲਾ ਵਾਸਤੇ ਦੁਆ ਹੈ ਜੀ ❤🎉।
Very nice 👍 interview by bhai Amritpal.
Bhai amritpal singh khalsa is a genius, he is god gifted, these top class reporters look like children infront of him.
Bahut achhe se baat kiti Bhai sahab ji ne
Thanks bahot Vadhiya soch aa bhai Saab ji di Pb nu bahot agge tak lija sakde aa ,Center sarkara nu sath dena chahida bharat prati koi mari soch nahi hai sirf sarkara jaanbuz ke agge nahi jaan dena chahudiya .so sab nu bhai Saab ji da sath dena chahida.
Bht knowledge aa veer nu....facts bilkul sahi ne
There should be one Gurdwara Sahib and one Shamshan ghat in every village and No jatpat in Sikhism
Waheguru ji waheguru ji waheguru ji waheguru ji waheguru
ਭਾਈ ਅਮਰਤ ਪਾਲ ਸਿੰਘ ਜਿੰਦਾਬਾਦ
Bhai amritpal Singh Khalsa good work 🙏
ਮਜੀਠੀਆ ਤੇ ਹੁਣ ਅੰਦਰ ਜਾਊਗਾ ੧੦੦ ਪਰਸੈਂਟ।
Great answer thanks 🙏
Valuable thoughts of bhai Amritpal singh ji
I have liked the discussion ; it is open .
ਨਹਿਰਾਂ ਵਿੱਚ ਕੌਣ ਰੁੜਿਆ ਸੀ, ਸ਼ਾਇਦ ਪੱਤਰਕਾਰ ਨੂੰ ਵੀ ਪਤਾ ਨਹੀਂ,, ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਕਿ ਪੰਜਾਬ ਵਿੱਚ ਕੋਈ ਦੂਜੇ ਸੂਬੇ ਦਾ ਜਮੀਨ ਨਹੀਂ ਲੈ ਸਕਦਾ,
Waheguru ji kirpa karo
ਗੁੱਡ
Veery good bai Shab
Waheguruji waheguruji waheguruji waheguruji waheguruji 🎉❤🥳🎉😢🎉
ਜੁਗ ਜੁਗ ਜੀਵੇ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਕੌਮ ਦਾ ਹੀਰਾ ਪਯੌਰ ਹੀਰਾ ਵਾਹਿਗੁਰੂ ਜੀ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਨੁ ਚੰੜਦੀ ਕਲਾ ਚ ਰਖੇ ਅੰਗ ਸੰਗ ਸਹਾਈ ਹੌਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਗਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🚩🚩🚩🚩🚩🚩🚩🚩🚩🙏🙏🙏🙏🙏🙏🚩🙏🙏🙏🙏✌️✌️✌️✌️✌️👌👌👌👌👌👌⚔️⚔️⚔️⚔️⚔️⚔️⚔️⚔️🗡🗡🗡🗡🗡🗡🗡🗡🥀🎾💕⚘️🌷🌷🌹🌹🌾🌾🌾🌾🌾🌾🌾
0
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤️🌹❤️🌹❤️
ਰਾਜਾ ਵੜਿੰਗ ਦੀ ਵੀ ਹੁਣ ਬਦਲਣ ਨੂੰ ਫਿਰਦੀ ਆ ਕਾਂਗਰਸ।
Waheguru ji ਭਾਈ ਅੰਮ੍ਰਿਤਪਾਲ ਸਿੰਘ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ
Good interview Bhai sahib ji
We love Amritpal ❤️
Wahe guru
SatnaamwaheguruG🙏🙏🙏🙏🙏💪💪💪💪💪💪
Guru sahib te prosa hai sanu veer ji uh Tuhanu jaldi bahar lai ke aaunge😢😢
Wah khalsa ji wah bhut bdea answer dite sare. We fully support u from heart 🙏🙏
Unity will prevail independent
Satnam
ਪੱਤਰਕਾਰ ਸਾਬ ਤੁਸੀ ਸਵਾਲ ਬਹੁਤ ਵਧੀਅਾ ਕਰ ਰਹੇ ਹੋ,ਪਰ ਅੱਗੇ ੲਿਕ ਤੁਹਾਡੇ ਵਰਗਾਂ ਅਾਮ ਅਾਦਮੀ ਨਹੀ ਹੈ,ਗੁਰੂ ਦਾ ਸਿੱਖ ਹੈ,ਤੇ ਗੁਰੂ ਜੀ ਨੇ ਸਿੱਖ ਨੂੰ ਸਭ ਕੁਛ ਸਿਖਾੲੀਅਾ ਹੇ,ਅਾਪ ਹੀ ਵੇਖ ਲੋ ਸੁਣ ਲੋ,ਗੁਰੂ ਦੀ ਸੰਗਤ ਦੇ,ਜੋੜੇ ਸਾਫ ਕਰਨ ਤੋਂ ਲੈ ਕੇ ,ਗੁਰੂ ਦੇ ਸਿੱਖ,ਸਿੰਘ ਨੂੰ ਦੇਸ ਤੇ ਰਾਜ ਕਰਨਾ ਸਿਖਾੲੀਅਾ ਤੇ ਕਿਵੇਂ ਕਰਨਾ ੲੇ ਹਲਾਤ ਤੇ ਡਿਪੰਡ ਹੈ,ਕੀ ਕਰਨਾ ਤੇ ਕਿਵੇ ਕਰਨਾ,ਬਸ ੲਿਕ ਨਿਸ਼ਾਨ ਸਹਿਬ ਦੇ ਹੈਠਾ ਥੱਲੇ ਹੋਣਾ ਹੀ ਜਿੱਤ ਹੈ,ਭਾਵੇ ਅੱਜ ਹੋ ਜਾੳੁ ਭਾਵੇਂ ਕੱਲ ਹੋ ਜਾੳੁ,ਧੰਧਵਾਦ
ਕਿਸੇ ਨੂੰ ਕੋਈ ਦਾਸ ਹੋਣ ਦੀ ਕੋਈ ਲੋੜ ਨਹੀਂ ਕਿਓ ਕਿ ਤੇਰਾ ਕੀਆ ਸਭ ਕੁਝ ਹੋਵੇ ਕਿਓਂ ਕਿ ਗੁਰਬਾਣੀ ਦੇ ਵਿਚਾਰਾਂ ਦੇ ਆਸਰੇ ਚਲਦੇ ਹਾਂ ਜੋ ਕੁਝ ਹੋਣਾ ਵਾਹਿਗੁਰੂ ਹੁਕਮ ਨਾਲ ਹੋਣਾ ਹੁਕਮੇ ਅੰਦਰ ਬਾਰ ਨਾਹੀਂ ਕੋਏ ਜੋ ਕੁੱਝ ਹੋਇਆ ਉਹਦੇ ਹੁਕਮ ਚ ਹੋਇਆਂ ਇਹਨੀਆ ਪਲੈਨਗਾ ਦੀ ਕੀ ਲੋੜ ਹੈ ਵਾਹਿਗੁਰੂ ਜਾਪੋ ਵਾਹਿਗੁਰੂ ਜੋ ਵੀ ਕਾਰੋ ਚੰਗਾ ਹੀ ਕਰੋ
🙏🏻WaheguruJi ❤🙏🏻🙏🏻🙏🏻🙏🏻❤️🙏🏻
Waheguru.ji.ka.khalsa.waheguru.ji.ke.fatih
ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੌ ਛੁਟਕਾਰਾ ਪਾਉ ਆਪਣੇ ਕਬਜ਼ੇ ਵਿਚ ਕਰਕੇ ਬਾਦਲ ਬਾਦਲਾਂ ਨੂੰ ਬਾਹਰ ਕੱਢਿਆ ਜਾਵੇ
ਭਾਈ। ਅੰਮ੍ਰਿਤ ਪਾਲ। ਸਿਘ। ਨੂੰ। ਜਰੂਰ ਪਰ। ਜਰੂਰ। ਜਿਤਾਵਾਂਗਾ 💯👌👌👌👌👌✌❤❤❤❤💯
👍👍
very good
tuc 5 mint waste nite start ch
sari interview cut k show ni kiti
ਭਾਈ ਅੰਮ੍ਰਿਤਪਾਲ ਦੀ ਇੱਕ ਇੱਕ ਗੱਲ ਲੱਖ ਰੁਪਏ ਦੀ ਹੈ
ਪਰ ਪੱਤਰਕਾਰ ਵੀਰ ਜੀ ਸਿੱਖ ਕੌਮ ਨੂੰ ਭਾਈ ਅਮਿੰਰਤਪਾਲ ਜੀ ਪੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਵੱਡੇ ਡਿਗਰੀਆਂ ਵਾਲਿਆਂ ਨੂੰ ਮਾਤ ਦਿੱਤੀ ਹੈ ਜੋਂ ਕੋਈ ਨਹੀਂ ਕਰ ਸਕਿਆ ਉਹ ਭਾਈ ਅਮਿਰਤਪਾਲ ਸਿੰਘ ਜੀ ਨੇ ਕੀਤਾ ਹੈ ਨੌਜਵਾਨ ਪੀੜ੍ਹੀ ਨੂੰ ਮਾਹਾਰਾਜਾ ਰਣਜੀਤ ਸਿੰਘ ਜੀ ਦੇ ਬਾਅਦ ਹੁਣ ਲੀਡਰ ਮਿਲਿਆਂ ਹੈ
Very good interview.
❤❤
Sensible journalist.
Very good Kaka Amritpal Singh Ji God bless you🙏🙏👍👍❤️
Harek jawab di contradiction, waheguru meher kre punjab te
Kidan veere kis gall da contradiction?
❤🙏🏻❤🙏🏻❤🙏🏻❤🙏🏻❤🙏🏻❤🙏🏻❤🙏🏻
Amritpal singh ji nu wahe guru ji chaddi kala bakshan
Waheguru ji
How to contact Bhai Amrit Pal Singh Ji?
Amritpal jindabad 💪💪💪💪💪💪💪💪💪
Bai sab ji good
ਬੀਬੀ ਜਗੀਰ ਕੈਰ ਨੇ ਮੀਡੀਆ ਸਾਹਮਣੇ ਕਿਹਾ ਕਿ ਅਕਾਲੀ ਦਲ ਵਿੱਚ ਬਹੁਤ ਗਦਾਰ ਹਨ ਬੈਸੇ ਲੋਕ ੳਉਹਨਾ ਦੇ ਨਾ ਪਹਿਲੇ ਹੀ ਜਾਣਦੇ ਹਨ
ਭਾਉ ਜ਼ਿੰਦਾਬਾਦ
Guru maharaj di Kirpa veer te
ਪੱਤਰਕਾਰ ਵੀਰ ਤੂੰ ਸਿਰ ਵਿਚ ਪੱਗ ਫਸਾ ਕੇ ਆ ਗਿਆ ਤੂੰ ਸਿੱਖ ਨਹੀ, ਜਿਹੜਾ ਤੂੰ ਸਵਾਲ ਪੁੱਛ ਰਿਹਾਂ ਕੇ ਸਿੱਖਾਂ ਵਿੱਚ ਅੱਗ ਹੈਗੀ ਆ। ਲੱਖ ਲਾਹਨਤ ਹੈ ਤੇਰੇ ਤੇ।
ਮੋਦੀ ਸਰਕਾਰ ਅੱਜ ਬਾਰਡਰ ਖੋਲ੍ਹ ਦੇ, ਫ਼ੇਰ ਵੇਖੋ ਕਿੱਦਾਂ ਜਾਊਗੀ ਸੰਗਤ ਤੇ ਪਾਕਿਸਤਾਨ ੨੦ਡਾਲਰ ਦੀ ਫ਼ੀਸ ਵੀ ਮਾਫ਼ ਕਰੂਗਾ।
ArmartPal Singh Gi❤❤❤❤❤❤❤❤❤❤❤❤❤
Wahaguru ji ka Khalsa wahaguru ji ki fata.
We paid money for Nagar kirtan in Canada. It’s not free
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤
Veea singh shib ji da number da do
❤❤❤❤❤🎉🎉🎉🎉🎉😢😮
ਭਗਵੰਤ ਸਿੰਘ ਜੀ, ਮਾਨ ਜੀਓ,
ਅੰਮ੍ਰਿਤੁ ਛਕ ਲਓ। ਪੰਜਾਬ ਦੀ ਪਹਿਲੀ ਮੰਗ ਹੈ । ਤੁਹਾਡੀ ਪੱਕੀ ਮੁਹਰ ਪੰਜਾਬ ਸਰਕਾਰ ਵਿੱਚ ਮਜਬੂਤ ਹੋ ਜਾਊਗੀ । ਧਰਮ ਪੱਖੋਂ ਨਾ ਸਹੀ, ਰਾਜਨੀਤੀ ਹੀ ਕਰ ਕੇ ਪੰਜਾਬ ਨੂੰ ਤਾਂ ਸਿੱਖ ਸਟੇਟ ਬਣਾ ਕੇ ਚੰਡੀਗੜ੍ਹ ਲੈ ਲਓ 😂😊
We must have a separate Education System, Medical System, Industrial & Manufacturing Hub. But firstly every Sikh child should be bonded with our Guru Granth from the birth and this can be done by merging it with Education System.
🙏🙏🙏🙏
Ssaji suchaja show ji
GURUNANAKJI ANGSANG JI JO BOLE SO NIHAL SSAJI SARBAT DA PALLAH JI ; RAHH JI
ਕੰਲਗੀਧਰ ਦਸਮੇਸ ਪਿਤਾ ਦੇ ਬੱਬਰ ਸੇਰਾਂ ਤੋ ਐਨਾ ਡਰ ਲੱਗਦਾ ਹੈ
Ok
Problem sb toh badi ehe aa ke Jehri party Khalistan ja Kashmir nu free krugi oh puri khatam ho jayegi India ch
VIR. Ji. Punjab. Dia. 13.seetan.te.hi.BNDI.sINGha.noo..election. larao