Khabar Di Khabar (2035) || Kangana Ranaut ਦਾ ਨਵਾਂ ਕਾਂਡ , ਸਿੱਖਾਂ ਖ਼ਿਲਾਫ਼ ਰਚੀ ਸਭ ਤੋਂ ਵੱਡੀ ਸਾਜ਼ਿਸ਼

Поделиться
HTML-код
  • Опубликовано: 27 окт 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 72

  • @RavinderKumar-bf8hv
    @RavinderKumar-bf8hv 2 месяца назад +23

    ਟਹਿਣਾ ਸਾਹਿਬ ਇਹ ਵੀ ਪੜ ਲਉ ਜੀ ਖਬਰਾਂ ਚੋਂ ਖ਼ਬਰ
    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਨਹੀਂ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

    • @ravinderthandal801
      @ravinderthandal801 2 месяца назад

      Bhaji tusi apne social media pages upar live howo naal tag kro alag alag channels nd government of Punjab chief minister of Punjab governor of Punjab nu chief secretary nu jekar fer v koi action na hoye High court vch petition payo advocate me dsdeyaga tuhanu

    • @RavinderKumar-bf8hv
      @RavinderKumar-bf8hv 2 месяца назад

      @@ravinderthandal801 ਤੁਹਾਡਾ ਸੰਪਰਕ ਕਰਨ ਤੇ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਨਾਲ ਦਿੱਤੇ ਹੋਏ ਫੋਨ ਨੰਬਰ ਤੇ ਕੰਟੇਕਟ ਕਰੋ ਤੁਹਾਡੀ ਸਲਾਹ ਦੀ ਮੈਨੂੰ ਬਹੁਤ ਹੀ ਜਰੂਰਤ ਹੈ

  • @baldevjassar8059
    @baldevjassar8059 2 месяца назад +9

    *🙏☘️ਅੱਜ ਦਾ ਵਿਚਾਰ☘️🙏*
    *ਆਜ਼ਾਦ ਕਰ ਦਿੱਤੇ ਮੈਂ ਵੀ ਉਹ ਰਿਸਤੇ, ਜੋ ਮੇਰੇ ਨਾਲ ਮਜਬੂਰੀ ਵੱਸ ਗੱਲਾਂ ਕਰਦੇ ਸੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @TSingh-m9g
    @TSingh-m9g 2 месяца назад +3

    ਬਹੁਤ ਵਧੀਆ ਨਸ਼ਰ ਕੀਤਾ ਗਿਆ ਹੈ,
    ਜੋ ਪਹਿਲਵਾਨਾਂ ਬਾਰੇ ਰਾਜਨੀਤੀ ਵਿੱਚ ਆਣ ਦੀ ਅਫ਼ਵਾਹ ਫੈਲੀ ਹੋਈ ਓਹ ਸੱਚ ਵੀ ਹੋ ਸਕਦੀ ਹੈ ਭਾਂਵੇ ਕਿ ਇਹ ਚਿੱਕੜ ਵਿੱਚ ਛਾਲ ਮਾਰਨ ਦੇ ਤੁਲ ਹੈ ਪਰ ਗੁਮਨਾਮ ਰਹਿ ਕੇ ਵੀ ਵਕਤ ਨਹੀਂ ਗੁਜ਼ਾਰਨਾਂ ਚਾਹੀਦਾ ਅਪਣੇ ਸਮਰਥਕਾਂ ਦੀ ਰਾਇ ਲੈ ਕੇ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਆਜ਼ਾਦ ਮੈਂਬਰ ਦੀ ਕੋਈ ਖਾਸ ਵੁੱਕਤ ਨਹੀਂ ਹੁੰਦੀ ਇਸ ਲਈ ਬੀਜੇਪੀ ਤੇ ਝਾੜੂ ਨੂੰ ਛੱਡ ਕੇ ਕਿਸੇ ਨੈਸ਼ਨਲ ਪਾਰਟੀ ਵਲੋਂ ਉਮੀਦਵਾਰ ਬਣਨਾਂ ਚਾਹੀਦਾ ਹੈ ਅਜ ਕਲ ਰਾਹੁਲ ਗਾਂਧੀ ਵੀ ਕਾਂਗਰਸ ਦਾ ਸਰਵਸ੍ਰੇਸ਼ਟ ਆਗੂ ਹੈ ਜਿਸਨੇ ਕਿ ਮੋਦੀ ਵਰਗਿਆਂ ਦੀਆਂ ਨੀਂਦਾਂ ਹਰਾਂਮ ਕੀਤੀਆਂ ਹੋਈਆਂ ਹਨ ਮੋਦੀ ਦਾ ਹੰਕਾਰ ਟੁੱਟ ਰਿਹਾ ਹੈ ਜਿਸਦੀ ਮਿਸਾਲ ਹੁਣੇ ਹੁਣੇ ਬਣਾਏ ਅਪਣੇ ਕਾਲੇ ਕਾਨੂੰਨ ਨੂੰ ਵਾਪਸ
    ਲੈਂਣਾਂ ਪਿਆ ਨਹੀਂ ਤਾਂ ਮੋਦੀ ਕਿਤੇ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾਂ ਸੀ?ਇਸ ਲਈ ਸੰਸਦ ਵਿੱਚ ਜਾ ਕੇ ਜੋ ਪਲੇਅਰਾਂ ਉਤੇ ਰਾਜਨੀਤੀ ਹੋ ਰਹੀ ਹੈ ਉਨ੍ਹਾਂ ਨੂੰ ਸੰਸਦ ਵਿੱਚ ਨੰਗਾ ਕਰਨ ਦਾ ਸੁਨੈਹਰੀ ਮੌਕਾ ਹੈ ਪਰ ਫ਼ਿਰ ਵੀ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੀਦਾ ਹੈ
    ਕੰਗਣਾ ਰਣੌਤ ਦੇ ਕਿਆ ਕਹਿਣੇ, ਇੱਕ ਕਰੇਲਾ ਦੂਜਾ ਨਿੰਮ ਚੜਿਆ,ਇਸ ਲਈ ਤਾਂ ਇਹੋ ਹੀ ਢੁੱਕਵਾਂ ਦੋਹਾ ਹੈ,
    ਫ਼ਰੀਦਾ ਤੇਰੀ ਝੋਂਪੜੀ ਗਲ ਕਟੀਅਨਿ ਕੇ ਪਾਸ
    ਜੋ ਕਰਨਗੇ ਸੋ ਭਰਨਗੇ
    ਤੂੰ ਕਿਉਂ ਭਇਓਂ ਉਦਾਸ, ਪਹਿਲਾਂ ਸਿਮ੍ਰਤੀ ਈਰਾਨੀ ਵੀ ਬਦਜ਼ੁਬਾਨੀ ਕਰਦੀ ਰਹੀ ਹੈ ਜਨਤਾ ਨੇ ਮਾਂਜ ਕੇ ਰੱਖ ਦਿੱਤੀ! ਬੀਜੇਪੀ ਨੂੰ ਬਦਨਾਮ ਲੋਕਾਂ ਨੂੰ ਪਾਰਟੀ
    ਵਿੱਚ ਸ਼ਾਮਲ ਕਰਨ ਦਾ ਸ਼ੋਂਕ ਹੈ ਪਰ ਇਹ ਸੱਚ ਹੈ ਕਿ ਮੋਦੀ ਦਾ ਸਿਆਸੀ ਸਫ਼ਰ ਖ਼ਤਮ ਹੋਣ ਜਾ ਰਿਹਾ ਹੈ ਪਰ ਕਦੋਂ? ਇਹ ਸਸਪੈਂਸ ਹੈ, ਪਰ ਅਲਾਮਤਾਂ ਤੋਂ ਨਜ਼ਰ ਜ਼ਰੂਰ ਆ ਰਿਹਾ ਹੈ,

  • @KulwantSingh-fu4bg
    @KulwantSingh-fu4bg 2 месяца назад +7

    ਅੱਜ ਉਹ ਲੋਕ ਸਿੱਖਾਂ ਨੂੰ ਮਖੌਲਾਂ ਕਰਦੇ ਜਿਨਾਂ ਦੇ ਵਡੇਰੇ ਮੁਗਲਾਂ ਤੋਂ ਡਰ ਕੇ ਰਾਜਸਥਾਨ ਤੋਂ ਪਹਾੜਾਂ ਵਿੱਚ ਜਾ ਕੇ ਲੁੱਕ ਗਏ ਸੀ।

  • @BaldevSingh-gj6ex
    @BaldevSingh-gj6ex 2 месяца назад +1

    🙏🙏🙏🙏🙏

  • @GurcharanSandhu-gf4yc
    @GurcharanSandhu-gf4yc 2 месяца назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @KulwantSingh-qe3eo
    @KulwantSingh-qe3eo 2 месяца назад +1

    ❤❤ ਟਹਿਣਾ ਜੀ ਪਾਣੀ ਦਾ ਰੌਲਾ ਤਾਂ ਪੰਜਾਬ ਦਾ ਰਾਜਸਥਾਨ ਨਾਲ਼ ਵੀ ਚੱਲ ਰਿਹਾ ਹੈ , ਪੰਜਾਬ ਪਾਣੀ ਬਦਲੇ ਰਾਜਸਥਾਨ ਤੋਂ ਪੈਸੇ ਮੰਗਦਾ ਆ ਰਿਹਾ ਹੈ ਜਿਸ ਤੇ ਪੰਜਾਬ ਦਾ ਪੂਰਾ ਪੂਰਾ ਹੱਕ ਬਣਦਾ ਹੈ ।।❤❤

  • @jagseerbehniwal7935
    @jagseerbehniwal7935 2 месяца назад

    ਵਾਹ ਜੀ ਵਾਹ ਟਾਣਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਧੰਨਵਾਦ

  • @mewasinghjhajj6262
    @mewasinghjhajj6262 2 месяца назад +2

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @sukhdevsinghdev3694
    @sukhdevsinghdev3694 2 месяца назад

    ਟੇਹਣਾ ਸਾਹਬ ਤੁਸੀ ਦੇਸੀ ਮਹੀਨੇ ਦਾ ਨਾਮ ਲੈਦੇ ਹੋ ਚੰਗਾ ਲਗਦਾ

  • @JassS634
    @JassS634 2 месяца назад +1

    ਇਕ ਗੱਲ ਤਾਂ ਮੰਨਣ ਵਾਲੀ ਆ,ਵਿਕਾਸ ਤਾ ਮੰਤਰੀ,ਲੀਡਰਾਂ ਤੇ ਅਫ਼ਸਰਸ਼ਾਹੀ ਦਾ ਹੋਇਆ ਆਮ ਪੰਜਾਬ ਦਾ ਤਾ ਭੱਠਾ ਹੀ ਬੈਠਾ ਪਿਆ

  • @KulwantSingh-qe3eo
    @KulwantSingh-qe3eo 2 месяца назад

    ❤❤ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ । ਟਹਿਣਾ ਸਾਹਿਬ ਸਾਡੇ ਬਜ਼ੁਰਗ ਦਸਦੇ ਹੁੰਦੇ ਸਨ ਉਨ੍ਹਾਂ ਦੇ ਦਸਣ ਅਨੁਸਾਰ ਪਹਿਲਾਂ ਚੌਮਾਸਾ ਲਗਦਾ ਹੁੰਦਾ ਸੀ ।

  • @SatnamSingh-s2l
    @SatnamSingh-s2l 2 месяца назад

    हरमन जी तुसी आपने प्रोग्राम विच बहुत वार जिकर करदे सी कोई तुहादे संसार पुर विच किसे पुल दा कम रूकेया सी..... Please dasseo oh kam aje तक hoyea ya nahi

  • @jarnailsingh9949
    @jarnailsingh9949 2 месяца назад +2

    125th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kirankaur4504
    @kirankaur4504 2 месяца назад

    ਸਤਿ ਸ੍ਰੀ ਅਕਾਲ ਜੀ 🙏🙏

  • @SiriSehajpath
    @SiriSehajpath 2 месяца назад

    ਸਾਡੇ ਪਿੰਡ ਮਾਛੀਆਂ ਕਲਾ ਦੇ ਕਮੀਨੇ ਲੋਕਾਂ ਨੇ ਪਾਣੀ💦🚰💧 ਬਹੁਤ ਬਰਬਾਦ ਕੀਤਾ ਹੈ ਇੱਕ ਲਈ ਮੀਂਹ ਨਹੀਂ ਹੋ ਰਿਹਾ 🌴🎄🌲🌳

  • @KulwantSingh-fu4bg
    @KulwantSingh-fu4bg 2 месяца назад

    ਪੰਜਾਬ ਬੱਚ ਗਿਆ ਇਛਤੋ

  • @ginderkaur6274
    @ginderkaur6274 2 месяца назад

    ਬਹੁਤ ਵਧੀਆ ਖਬਰਾਂ ਟਹਿਣਾ ਵੀਰ ਧਨਵਾਦ

  • @surjeetsingh8809
    @surjeetsingh8809 2 месяца назад

    👍👍👌

  • @AjitSingh-el4gf
    @AjitSingh-el4gf 2 месяца назад

    Best Advice to Vinesh Fogat

  • @KulwantSingh-qe3eo
    @KulwantSingh-qe3eo 2 месяца назад

    ਕੰਗਨਾ ਰਣੌਤ ਤਾਂ ਟਟੀਰੀ ਹੈ ਜਿਹੜੀ ਸਮਝਦੀ ਹੈ ਕਿ ਰੱਬ ਮੇਰੀਆਂ ਲੱਤਾਂ ਤੇ ਹੀ ਖੜ੍ਹਾ ਹੈ ।

  • @suchasingh2663
    @suchasingh2663 2 месяца назад

    Sat Shri Akal Tehna g

  • @boharsingh7725
    @boharsingh7725 2 месяца назад +1

    ✅✅✅ 🙏🙏🙏🙏🙏

  • @lachhmansingh5933
    @lachhmansingh5933 2 месяца назад

    Tehina sahib very nice jankari

  • @harpalsidhu9487
    @harpalsidhu9487 2 месяца назад

    Sat sri Akal ji 🙏

  • @gurmeetsinghsandhu8677
    @gurmeetsinghsandhu8677 2 месяца назад

    V good job Bhaaji

  • @narrindersangar6731
    @narrindersangar6731 2 месяца назад +3

    ਕੰਗਨਾ ਤੇ ਟਿੱਪਣੀ ਕੀਤੇ ਬਿਨਾ ਤੁਹਾਨੂੰ ਵੀ ਰੋਟੀ ਹਜ਼ਮ ਨਹੀਂ ਹੁੰਦੀ, ਟੀਆਰਪੀ ਵੀ ਨਹੀਂ ਆਉਂਦੀ

    • @KamaljeetSingh-t4n
      @KamaljeetSingh-t4n 2 месяца назад +1

      ਕੰਗਨਾਪੰਜਾਬਵਿਰੁੱਧਅਤੇਖਾਸਕਰਸਿੱਖਾਵਿਰੁੱਧਹਰਵਕਤਜਹਿਰਹੀੳਗਲਦੀਹੈ

    • @kamaljeetkhaira8106
      @kamaljeetkhaira8106 2 месяца назад

      ਕਿਉਂ ਕੰਗਣਾ ਤੇਰੀ ਭੁਆ ਲਗਦੀ ਹੈ?ਸਾਰਾ ਪੰਜਾਬ ਸਾਰੀ ਸਿਖ ਕੌਮ ਕੰਗਣਾ ਨੇ ਤਪਾ ਰੱਖੀ ਹੈ।ਤੈਨੂੰ ਕੰਗਣਾ ਨਾਲ ਬੜੀ ਹਮਦਰਦੀ ਹੈ।ਹਾਂ ਕਈRSSਦੇ ਦੱਲੇ ਤੇ ਸਿਰਸੇ ਆਲੇ ਦੀਔਲਾਦ ਵੀ ਪੰਜਾਬ ਦੇ ਜੜੀਂ ਬੈਠੀ ਹੈ।ਤੇਰੇ ਵਰਗੇ ਹੋਰ ਵੀ ਕਈ ਮੈਂਨੂੰ ਗਾਲਾਂ ਕੱਡਣਗੇ😈👿 ਹਾ ਹਾ ਹਾ ਗੁਸਾ ਨੀ ਕਰਨਾ ਦਿਮਾਗ ਦੀ ਨਾੜੀ ਫਟ ਜਾਂਦੀ ਹੈ😈👿🐕🐖🐒ਇਨਾਂ ਦੀ ਪਦਾਇਸ ਹੈ RSSਆਲੇ ਤੇ ਸਿਰਸੇ ਆਲੇ ਬਲਾਤਕਾਰੀ ਦੀ ਐਲਾਦ👻☠️👿😈

  • @JagtarGill-u1z
    @JagtarGill-u1z 2 месяца назад

    Very good thana shiab thanks

  • @harbhajansingh220
    @harbhajansingh220 2 месяца назад

    ਚੋਣ ਬਿਲਕੁਲ ਵੀ ਨਹੀ ਲੜਨੀ ਚਾਹੀਦੀ

  • @narrindersangar6731
    @narrindersangar6731 2 месяца назад

    ਟਹਿਣਾ ਸਾਹਿਬ ਹੁਣ ਫ੍ਰੀਡਮ ਆਫ ਐਕਸਪਰੈਸ਼ਨ ਕਿੱਥੇ ਗਿਆ, ਇੰਨਾ ਕਿਉਂ ਡਰ ਗਏ, ਆ ਲੈਣ ਦਿਓ ਫ਼ਿਲਮ ਨੂੰ ਹੌਂਸਲਾ ਰੱਖੋ

    • @narrindersangar6731
      @narrindersangar6731 2 месяца назад

      @@deepbrar. ਪੰਜਾਬ ਸਰਕਾਰ ਨੂੰ ਪੁੱਛੋ, ਕੋਈ ਵੀ ਫ਼ਿਲਮ ਬਲਾਕ ਨਹੀਂ ਕਰਨੀ ਚਾਹੀਦੀ, ਆਹੀ ਆ ਟਹਿਣੇ ਵਰਗੇ ਬੋਲਣ ਦੀ ਆਜ਼ਾਦੀ ਦੇ ਝੰਡਾ ਬਰਦਾਰ, ਜੇ ਕੋਈ ਹੋਰ ਬੋਲਦਾ ਤਾਂ ਚੀਕਾਂ ਨਿਕਲਣ ਲੱਗ ਜਾਂਦੀਆਂ, ਲੋਕਾਂ ਨੂੰ ਬਣਾਉਣ ਦਿਓ ਆਮ ਰਾਏ

  • @gurnamdhandhi4741
    @gurnamdhandhi4741 2 месяца назад

    ਬਹੁਤ ਹਾਲਾਤ ਖਰਾਬ ਹੈ ਬੰਗਾਲ. ਉਤਰਾਖੰਡ ਚ 2ਦੋ.ਅਜ ਪੂਨਾਂ ਮਹਾਰਾਸ਼ਟਰ ਵਿਖੇ 2ਨਬਾਲਗ.ਬਚੀਆਂ ਨਾਲ ਰੇਪ ਸ਼ਰਮ ਦੇ ਨਾਲ ਸਿਰ ਝੁਕਦਾ ਦੇਸ਼ ਦਾ

  • @AjitSingh-el4gf
    @AjitSingh-el4gf 2 месяца назад

    Tehna Punjab sympathizer,Lover.Motherland patriot.

  • @narrindersangar6731
    @narrindersangar6731 2 месяца назад +3

    ਟਹਿਣਾ ਸਾਹਿਬ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਪਹਿਲਾਂ ਈ ਕਾਂਗਰੇਸ ਦੇ ਸਿਆਸੀ ਪਿਆਦੇ ਆ, ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ

    • @F0RTNIEfor3ver
      @F0RTNIEfor3ver 2 месяца назад

      .ਬੀਜੇਪੀ ਨੇ ਤਾਂ ਜੰਤਰ ਮੰਤਰ िਵਖੇ ਇਹਨਾ ਨੂੰ ਪੁिਲਸ ਦੁਅਾਰਾ ,ਵਾਲਾਂ ਤੋਂ ਫੜ ਕੇ िਖਚ ਧੂਹ ਕੀਤੀ, िਖਢਰਨਾ ਨਾਲ ਛੇੜ ਛਾੜ ਕਰਨ ਵਾिਲਅਾਂ ਦੇ ਹਾਰ ਪਾ ਕੇ ਅਾਪਣੇ ਗੁੰਢੇ ਹੀ ਅਾਹੁिਦਅਾਂ ਤੇ िਬਠਾ िਦਤੇ, िਜਨਾਂ ਨੇ ੳੁਥੇ ਵੀ ਹਾਨੀ ਹੀ ਪਹੁੰਚਾਈ ਹੈ.

  • @jrai30
    @jrai30 2 месяца назад +1

    ਬਾਈ ਜੀ ਗੱਲ ਨੂੰ ਇੰਨੀ ਲੰਬੀ ਨਾ ਖਿੱਚਿਆ ਕਰੋ

  • @MaingalSingh
    @MaingalSingh 2 месяца назад

    Sat Sri akal bai tehna Saab ji 🙏 🎉😢

  • @SukhdevSingh-hj1vf
    @SukhdevSingh-hj1vf 2 месяца назад

    Sir who is back side of kangna,rss.......or some one else......

  • @HarkrishanLal-f9r
    @HarkrishanLal-f9r 2 месяца назад

    🙏❤️☘️🌷⚘️🌺

  • @rdeepsingh1583
    @rdeepsingh1583 2 месяца назад

    Awaz ah nhi Rahi shuru ji

  • @trilochansinghrehsi9354
    @trilochansinghrehsi9354 2 месяца назад

    ਟਹਿਣਾ ਸਾਹਿਬ ਜੀ ਰਾਜਨੀਤੀ ਵੱਫਾ ਝੂਠ ਹੈ ਚਿਕੜ ਅਤੇ ਫਰੇਬ ਹੈ

  • @bawasinghdhillon5822
    @bawasinghdhillon5822 2 месяца назад

    Must get united n stop kangna film

  • @sukhbirsingh-lf4di
    @sukhbirsingh-lf4di 2 месяца назад

    Ehe Non BJP state's ch hi kio ho riha.

  • @Aibarlovualways
    @Aibarlovualways 2 месяца назад

    Kangna de news kithe

  • @JagjitSingh-ox1zy
    @JagjitSingh-ox1zy 2 месяца назад

    Khilarian da chona ldna koi glt nahi par eh successful tan hi hoge je public De mude chukan ge.

  • @BhajanSingh-co8ot
    @BhajanSingh-co8ot 2 месяца назад +1

    ਕੰਗਨਾ ਰਣੌਤ ਵਰਗੀ ਬੇਵਕੂਫ ਔਰਤਾਂ ਕੋਈ ਨੋਟਿਸ ਨਹੀਂ ਲੈਣਾ ਚਾਹੀਦਾ ਕਿਉਂਕਿ ਹਾਥੀ ਚਲਦੇ ਰਹਿੰਦੇ ਨੇ ਕਤੀਹੜ ਭੌਂਕਦੀ ਰਹਿੰਦੀ ਹੈ।ਇਹ ਉਸਦਾ ਮਸ਼ਹੂਰ ਹੋਣ ਦਾ ਸਟੰਟ ਹੈ।

  • @AjitSingh-el4gf
    @AjitSingh-el4gf 2 месяца назад

    Tehna has mastry over Punjabi Teth Muhavre and Kahavtant

  • @gravewalker7925
    @gravewalker7925 2 месяца назад

    Wakhat di ghaat kive hogi😅

  • @AjitSingh-el4gf
    @AjitSingh-el4gf 2 месяца назад

    Kangana is not bollywood Actresses but a FILMY..........sty.

  • @gillpower
    @gillpower 2 месяца назад

    It is not Kangna but those who promoted her. This is what the bad luck of India.

  • @rsbajwa5505
    @rsbajwa5505 2 месяца назад +1

    Ki bhindrawale de julam dikhana, ki loka nu ih schai dasna ke kive bhindrawale ne punjab nu lahu luhan keeta si, ih sikha de virudh,

  • @lovepreet-ht9yv
    @lovepreet-ht9yv 2 месяца назад

    je ravneet bittu nu as a sikh leader banake bjp rajasthan de sikha lyi le ke aa rhi h ta saanu manjur nhi

  • @MuhammadawisJoyia
    @MuhammadawisJoyia 2 месяца назад

    Dr Moumita😭😭da kuj v na bno kyuon ky 🇵🇰. + 🇮🇳 wich ameer lok Qanoon tu oty te gerb da kodi mol ni👉🇵🇰 PAK

  • @arshdeepbrar7849
    @arshdeepbrar7849 2 месяца назад

    ਇਨੀਆ ਖੌਫਨਾਕ ਤੇ ਸ਼ਰਮਨਾਕ ਘਟਨਾਵਾਂ ਕਦੇ ਵੀ ਭਾਰਤ ਦੇ ਪੰਜਾਬੀ ਇਲਾਕਿਆ ਵਿੱਚੋ ਨਹੀਂ ਵੇਖਣ ਨੂੰ ਮਿਲਦੀਆਂ ।

  • @gurcharankaur-k9s
    @gurcharankaur-k9s 2 месяца назад

    There is nothing wrong in movie titled Emergency. It will be a huge hit. Stop the propaganda.

  • @MalkiatSingh-m6i
    @MalkiatSingh-m6i 2 месяца назад

    Jis desh de M P marhe aa us. desh da. Sistam. theek. Kis. Theek hovega

  • @rdeepsingh1583
    @rdeepsingh1583 2 месяца назад

    Harega bucharh da pota likh ke lelo othon

  • @Jaggadaku1447
    @Jaggadaku1447 2 месяца назад

    Galt gal hai

  • @M.Preetsingh4254
    @M.Preetsingh4254 2 месяца назад

    Kangna murakh hae agge nhi dekh rhi.
    Sikhan nu.samaz nhi paa rhi.
    Je Edan Karu taan maut nu waazan marsn wali gal hae.