ਕੰਗਨਾ ਛਿੱਤਰ ਭਾਲਦੀ ਫਿਰਦੀ | Kangana Ranaut | Kissan Andolan | Dhadi Jatha Bibi Veerpal Kaur Khalsa

Поделиться
HTML-код
  • Опубликовано: 2 ноя 2024

Комментарии • 1,1 тыс.

  • @baljindersingh8627
    @baljindersingh8627 2 года назад +120

    ਬਹੁਤ ਹੀ ਵਧੀਆ ਸੁਨੇਹਾ ਭੇਜਿਆ ਹੈ ਕੰਗਨਾ ਰਣੌਤ ਨੂੰ ਵਹਿਗੁਰੂ ਜੀ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @GurmeetSingh-yu2kp
    @GurmeetSingh-yu2kp 2 года назад +125

    ਵੈਰੀ ਗੁੱਡ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ

  • @harjindersingh5247
    @harjindersingh5247 2 года назад +113

    ਬੱਲੇ ਭਈ ਬੱਲੇ ਧੰਨ ਧੰਨ ਕਰਾਤੀ ਜੀ ਕਲਗ਼ੀਧਰ ਪਾਤਸ਼ਾਹ ਦੀਆਂ ਪੁੱਤਰੀਆਂ ਬੱਬਰ ਸ਼ੇਰਨੀਆਂ ਨੇ ਜੀ। 👍👍👍👍👍👍🙏🙏🙏🙏🙏🙏🔥🔥🔥❤️

    • @sandeepkhella2890
      @sandeepkhella2890 4 месяца назад +2

    • @BalvirkaurBrar-du4tg
      @BalvirkaurBrar-du4tg 4 месяца назад

      ​@@sandeepkhella2890❤❤❤❤❤r]😊😊🎉😊😊]😅😊

    • @EshaChauhan-k9d
      @EshaChauhan-k9d 3 месяца назад

      ❤😊❤❤❤❤😊😊❤😊❤❤😊😊❤😊😊😊❤ਏ❤😊❤😊❤😊❤😊😊❤😊❤😊❤❤❤❤😊❤😊😊😊​@@sandeepkhella2890

  • @nirmalkaur5570
    @nirmalkaur5570 7 месяцев назад +47

    ਕਮਜੋਰ ਰੂਹਾਂ ਨੂੰ ਜਾਣ ਪਾ ਦਿੰਦੀਂ ਹਨ ਢਾਢੀ ਵਾਰਾਂ ਬਹੁਤ ਬਹੁਤ ਧੰਨਵਾਦ ਢਾਢੀ ਜਥੇ ਦਾ।🙏🙏🙏

  • @harcharansingh6037
    @harcharansingh6037 6 месяцев назад +66

    ਬਹੁਤ ਵਧੀਆ ਸਨੇਹਾ ਭੇਜਿਆ ਕੰਗਣਾ ਰਣੋਤ ਨੂੰ

  • @balvirbainsbains4384
    @balvirbainsbains4384 2 года назад +122

    ਬਹੁਤ ਹੀ ਵਧੀਆ ਕਵੀਸ਼ਰੀ ਕੀਤੀ ਹੈ ਮੇਰੀਆਂ ਭੈਣਾਂ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @sbsinghsingh9405
    @sbsinghsingh9405 2 года назад +48

    ਬਿਲਕੁਲ ਠੀਕ ਫ਼ੁਰਮਾਇਆ ਹੈ ਜੀ

  • @honeyglazing
    @honeyglazing 2 года назад +149

    ਬਹੁਤ ਸੋਹਣਾ ਬਿਆਨ ਕੀਤਾ ਮੇਰੀਆਂ ਭੈਣਾਂ ਨੇ!

    • @MohanSingh-ye7xb
      @MohanSingh-ye7xb 2 года назад

      ਸਿੰਮੀ ਦੀ ਦੀ ਨੂੰ 6/%

    • @tinkusaini604
      @tinkusaini604 Месяц назад

      ਵਾਹਿੁਰੂ ਵਾਹਿਗੁਰੂ ❤❤😊😊

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +143

    ਸ਼ਾਬਾਸ਼ ਦਸ਼ਮੇਸ਼ ਪਿਤਾ ਦੀਆ ਧੀਆਂ ਨੇ ਲਾਹਣਤਾਂ ਪਾਈਆ ਨੇ।

    • @manjindersingh2139
      @manjindersingh2139 7 месяцев назад +1

      Lahnta bahut. Wadiya but
      Bibi ji. Guru wala. Nil bana thik. Hai
      Lok tuhadi ris. Karn. Na ke. Tusi. Loka di. Ris karo. Lil bastar.

    • @KulwinderKaur-ut9yc
      @KulwinderKaur-ut9yc 6 месяцев назад

      Pppĺ
      Ppq666_=​@@manjindersingh2139

    • @KulwinderKaur-ut9yc
      @KulwinderKaur-ut9yc 6 месяцев назад

      Pppĺ
      Ppq666_=​@@manjindersingh2139

    • @JaktarSingh-er8wm
      @JaktarSingh-er8wm 5 месяцев назад +1

      Good

  • @ravleenkaur4163
    @ravleenkaur4163 2 года назад +79

    ਬਹੁਤ ਖੂਬ ਰੰਗ ਬੰਨ੍ਹਿਆ ਖਾਲਸਾ ਚੜਦੀਕਲਾ ਵਿਚ ਰੱਖੇ

  • @Gurvindersingh-uj9po
    @Gurvindersingh-uj9po 6 месяцев назад +21

    ਬਹੁਤ ਵਧੀਆ ਭੈਣੋ ਪ੍ਰਮਾਤਮਾ ਤੁਹਾਡੇ ਜਥੇ ਨੂੰ ਹਮੇਸ਼ਾਂ ਚੜਦੀਕਲਾ ਚ ਰੱਖੇ

  • @kuldeepkaur-po5zt
    @kuldeepkaur-po5zt 6 месяцев назад +26

    ਵਾਹਿਗੁਰੂ ਜੀ ਮਿਹਰ ਕਰਨ ਇੰਨਾ ਬੀਬੀਆਂ ਤੇ ।ਸਿਰੇ ਲਾ ਤੀ ਕੁਁਤੀ ਕੰਗਣਾ ਲੰਡਰ

  • @ajaibsingh9406
    @ajaibsingh9406 Год назад +23

    ਬਹੁਤ ਵਧੀਆ ਐਲਾਣ ਕੀਤਾ ਸੂਰਮੇ ਪੁੱਤ ਧੀ ਬਿਆਨ ਕਰ ਸਕਦੇ ਹਨ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਹਮਦਰਦ ਅਜੈਬ ਸਿੰਘ ਠਾਣਾ ਸਿੱਧੂ ਪਿੰਡ ਸੰਦੋਹਾ ਮੌੜ ਮੰਡੀ

  • @sulkhansingh2953
    @sulkhansingh2953 2 года назад +88

    ਬਹੁਤ ਵਧੀਆ ਮੁਸਾਫ਼ਰ ਸਾਹਿਬ ਜੀ ਸੁਲੱਖਣ ਸਿੰਘ ਸੁਖਾਨੰਦ

  • @GurmeetSingh-dl8gu
    @GurmeetSingh-dl8gu 6 месяцев назад +25

    ਬਹੁਤ ਵਧੀਆ ਹੈ ਇਹਨਾਂ ਨੂੰ ਤਾਂ ਇਹ ਹੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ

    • @ajitsingh7522
      @ajitsingh7522 4 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @gurmeetsinhggurmeetsinhg6246
    @gurmeetsinhggurmeetsinhg6246 2 года назад +59

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ,,,,,, ਬਹੁਤ ਹੀ ਵਧੀਆ ਤਰੀਕੇ ਨਾਲ ਗਾ ਆ ਏ ਜੀ,,,,, ਧੰਨਵਾਦ ਜੀ,,,,,,

    • @MalkitSingh-fj3ci
      @MalkitSingh-fj3ci 2 года назад +1

      Very good

    • @sodhikurad8911
      @sodhikurad8911 2 года назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ।

  • @tarlochansingh7496
    @tarlochansingh7496 6 месяцев назад +19

    ਬਹੁਤ ਵਧੀਆ ਕਵੀਸ਼ਰੀ ਗਾਈ ਗਈ ਹੈ ਇਹਨਾਂ ਭੈਣਾਂ ਵਲੋਂ

  • @dhillon3995
    @dhillon3995 2 года назад +55

    ਬਹੁਤ ਵਧੀਆ ਗਾਇਆ ਹੈ

  • @HarjinderSINGH-gh6hr
    @HarjinderSINGH-gh6hr 6 месяцев назад +40

    ਚਵਲ ਜਨਾਨੀ, ਕਿੱਤਾ ਕੰਜ਼ਰੀ ਦਾ ਤੇ ਸ਼ੇਰਾਂ ਨਾਲ਼ ਪੰਗੇ
    🦁🦁

    • @Ak-vj3ft
      @Ak-vj3ft 4 месяца назад +1

      Sher dhokhe naal nihathi jnani te vaar ni karde,tusi kehde sher ho eh dunia dekh rhi hai.dhokhe nal nihathi jnani nu maar ke ssorme bande ho,je aide hi sher ho ta pakistan te afghanistan cho hi sikhaan nu bcha lainde,pakistan to nankana hi le lvo.je aide hi sher ho ta sarse wale da hi kuch patt lainde 10 saal sari kaum ohnu maran de supne dekhdi rhi ,ki patt lya tussi ohda.bas inaam rakhan joge hi reh gye ohde sir te.aye vadde soorme

  • @PardeepSingh-lv7bp
    @PardeepSingh-lv7bp 2 года назад +67

    ਬਹੁਤ ਵਧੀਆ ਜੀ 👍👍👍👍🙏🙏

  • @ParvinderSohal-x2l
    @ParvinderSohal-x2l 4 месяца назад +38

    ਵੀਰ ਪਾਲ ਖਾਲਸਾ ਜੀ ਸੱਚ ਹੋ ਗਿਆ ਤੁਹਾਡੀ ਕਵੀਸ਼ਰੀ ਕੰਗਣ ਟੱਕਰ ਗੲਈ ਸਿੰਘਨੀ ਤੁਹਾਨੂੰ ਬਹੁਤ ਵਧੀਆ ਹੋਵੇ

  • @singh-cx8oq
    @singh-cx8oq 2 года назад +46

    ਬਹੁਤ ਵਧੀਆ ਖਾਲਸਾ ਜੀ🙏

  • @MixPunjabipk
    @MixPunjabipk 2 года назад +92

    ਬਹੁਤ ਵਧੀਆ ਭੈਣ ਜੀ

  • @jasbirkaurkaur-vj8me
    @jasbirkaurkaur-vj8me 2 года назад +53

    ਬਹੁਤ ਵਧੀਆ ਜੀ ਵਾਹਿਗੁਰੂ ਜੀ ਭਲੀ ਕਰੳ ਜੀ

  • @RubyBhatti-l3z
    @RubyBhatti-l3z 7 месяцев назад +2

    Great 🎥🎵Waheguru ji waheguru ji waheguru ji

  • @jagdishsinghkahlon6941
    @jagdishsinghkahlon6941 2 года назад +20

    ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਸੱਚ ਲਿਖਿਆ 100% ਸੱਚ ਲਿਖਿਆ ਵਾਹਿਗੁਰੂ ਜੀ ਹੋਰ ਕਿਰਪਾ ਕਰਨ।

  • @ManjitKaur-to2iz
    @ManjitKaur-to2iz 2 года назад +45

    ਬਹੁਤ ਵਧੀਆ ਭੈਣ ਜੀ🙏🙏🙏🙏👍👍👍👍

  • @arshsingh6699
    @arshsingh6699 2 года назад +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਰੱਬ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @SukhwinderSingh-jw3pd
    @SukhwinderSingh-jw3pd 2 года назад +24

    ਬਹੁਤ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ

  • @gurdeepkaurpharwala5361
    @gurdeepkaurpharwala5361 2 года назад +38

    ਬਹੁਤ ਬਹੁਤ ਵਧੀਆਂ ਭੈਣ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਣ 🙏

    • @sonisingh7791
      @sonisingh7791 2 года назад

      @@@@AAA@@AA@@a@@@a@@@@a@@@@a@a@@aa

  • @kashmirsingh7924
    @kashmirsingh7924 2 года назад +33

    ਬਹੁਤ ਵਧੀਆ 🙏: ਸੱਤ ਸ੍ਰੀ ਅਕਾਲ ਭੈਣ ਜੀ

  • @ShamsherSingh-gv6ww
    @ShamsherSingh-gv6ww 2 года назад +12

    Very good very nice biba Veerpal Kaur sathi da jawab

  • @gurjeetsingh2072
    @gurjeetsingh2072 2 года назад +19

    ਮੇਰੀਆਂ ਭੈਣਾ ਨੂੰ ਵਾਹਿਗੁਰੂ ਚੜਦੀਆਂ ਕਲਾ ਬੱਗਸਨ ਬਹੁਤ ਵਧੀਆ👍💯

  • @makhansinghmusafir2967
    @makhansinghmusafir2967  2 года назад +124

    ਵੱਧ ਤੋਂ ਵੱਧ ਸ਼ੇਅਰ ਕਰੋ ਜੀ

  • @sukhbirgill6971
    @sukhbirgill6971 4 месяца назад +2

    ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਧੰਨਵਾਦ ।

  • @ਸਤਨਾਮਭੌਰਾ
    @ਸਤਨਾਮਭੌਰਾ 2 года назад +3

    ਬਹੁਤ ਵਧੀਆ ਲਿਖਿਆ ਤੇ ਗਾਇਆ ਜੀ

  • @paramjitsingh4473
    @paramjitsingh4473 4 месяца назад +5

    ਬਦਤਮੀਜ਼ ਕੰਗਣਾਹੈ, ਬੇਅਕਲ ਹੈ ਸਾਰੀ ਜ਼ਿੰਦਗੀ ਛਿਤਰ ਖਾਉਗੀ ਕਿਸੇ ਨੇ ਅਕਲ ਨਹੀਂ ਸਿਖਾਈ

  • @gurmailsingh3766
    @gurmailsingh3766 2 года назад +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bindadhatt838
    @bindadhatt838 2 года назад +1

    ਵੈਰੀ ਬੈਸਟ ਖਾਲਸਾ ਜੀ ਹੋਰਛਿੱਤਰ ਪ੍ਰੇਡ ਕਰੋ

  • @LakhvirSingh-tk1vv
    @LakhvirSingh-tk1vv 2 года назад +52

    very very very very good ji Waheguru ji de mehar aa 🙏🙏🙏🙏we won 🤘🤘🤘

  • @ujjagersingh8732
    @ujjagersingh8732 6 месяцев назад +7

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ

  • @ParminderKaur-tm3vi
    @ParminderKaur-tm3vi 2 года назад +13

    ਬਹੁਤ ਹੀ ਵਧੀਆ ਉਪਰਾਲਾ

    • @bains2211
      @bains2211 2 года назад

      may name parminder singh bains

  • @TeriOatWallpaper
    @TeriOatWallpaper 4 месяца назад +1

    ਖ਼ੁਸ਼ ਕਰਤਾ ਭੈਣੋ ,, ਬਹੁਤ ਸੋਹਣਾ ਸੁਨੇਹਾ

  • @ishanttomar2697
    @ishanttomar2697 2 года назад +99

    सीख हमारे देश की शान है कंगना मुर्दाबाद मुर्दाबाद मुर्दाबाद किसान मजदूर एकता जिंदाबाद जिंदाबाद

    • @simranrattu4650
      @simranrattu4650 2 года назад

      🙏🙏😍🙏🙏🙏

    • @singhbaljit3755
      @singhbaljit3755 Год назад

      ਗ੍ਰੇਟ ਤੋਮਰ ਸਾਹਿਬ ਜਿੰਦਾਬਾਦ

  • @NaviDhillon07
    @NaviDhillon07 4 месяца назад +11

    ਇਹ ਦੋ ਸਾਲ ਪਹਿਲਾਂ ਗੁਰੂ ਦੇ ਸਿੰਘਾਂ ਨੇ ਬਿਆਨ ਕੀਤਾ ਸੀ ਅੱਜ ਉਹ ਹੀ ਸੱਚ ਹੋ ਰਿਹਾ ,ਵਾਹਿਗੁਰੂ ਜੀ ਪੰਜਾਬੀਆਂ ਤੇ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ 🙏🙏

  • @PargatSinghMudki
    @PargatSinghMudki 2 года назад +12

    ਬਹੁਤ ਖੂਬ ਜੀ

  • @rajvinderkaur8876
    @rajvinderkaur8876 3 месяца назад +1

    Very nice song bheno vdia kitta dil khush ho gya sun k

  • @ਜਸਵਿੰਦਰਲਹਿਰੀ
    @ਜਸਵਿੰਦਰਲਹਿਰੀ 2 года назад +15

    ਬਹੁਤ ਵਧੀਆ ਜੀ

  • @status_punjabi781
    @status_punjabi781 2 года назад +34

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ ਤੁਹਾਨੂੰ

  • @virgaming2467
    @virgaming2467 2 года назад +22

    ਦਿਲ ਖੁਸ਼ ਹੋ ਗਿਆ ਸੁਣ ਕੇ

  • @babbusingh5986
    @babbusingh5986 2 года назад +20

    ਬਿਲਕੁਲ ਸਹੀ ਗਲ ਵਾਹਿਗੁਰੂ

  • @khushpreetkaur1789
    @khushpreetkaur1789 2 года назад +33

    Waheguru ji bhuto vaddiya👍

  • @gurpalsinghsandhu8586
    @gurpalsinghsandhu8586 2 года назад +18

    ਵਧੀਆ ਖਾਲਸਾ ਬੀਬੀ ਜੀ

  • @baggasingh5938
    @baggasingh5938 2 года назад +3

    ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚਰਖੇ

  • @o.pgorakapoorpind6908
    @o.pgorakapoorpind6908 2 года назад +34

    ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਹਨ ਸਮਾਜ ਵਿਚ ਵਿਚਰਨ ਵਾਲੇ ਹਨ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

    • @kuldiprandhawa2361
      @kuldiprandhawa2361 2 года назад

      ਭੈਣ ਜੀ ਤੁਸੀਂ ਕਮਾਲ ਕਰ ਵਿਖਾਈ

  • @sukhvindersingh2167
    @sukhvindersingh2167 2 года назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @bikramjeet807
      @bikramjeet807 2 года назад

      Waheguru ji ka kalsha waheguru ji ki fateh

  • @manpreetsinghkhalsa1814
    @manpreetsinghkhalsa1814 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਬਹੁਤ ਵਧੀਆ ਜੀ ਸਹੀ

  • @sharanjitgarcha2860
    @sharanjitgarcha2860 2 года назад +6

    ., ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @HarpreetSingh-dh1ln
    @HarpreetSingh-dh1ln 2 года назад +6

    Very good bhain jee 🙏🙏🙏👌👌👍👍👍

  • @ਅਮਰੀਕਸਿੰਘਖਾਲਸਾ

    ਬੇਅਕਲੀ ਕੰਗਣਾ ਏ ਕੰਜਰੀ ਛਿੱਤਰ ਭਾਲਦੀ ਫਿਰਦੀ ਬਿਲਕੁਲ ਠੀਕ ਕਿਹਾ ਹੈ ਭੈਣ ਜੀ

  • @manmohansingh1232
    @manmohansingh1232 2 года назад +5

    Bhan ji sat sare akal, chamchaya lye bohot badiya sunaha

  • @satnaamkaur9192
    @satnaamkaur9192 2 года назад +12

    ਬਹੁਤ ਵਧੀਆ 👍

  • @ajaibsingh172
    @ajaibsingh172 7 месяцев назад +4

    Satnam Waheguru ji ! Very Nice Song. Thanks

  • @AjeetSingh-tg3us
    @AjeetSingh-tg3us 2 года назад +1

    बहुत बहुत बहुत बहुत वधिया, सलूट करते हैं l

  • @ParamjeetKaur-zy3km
    @ParamjeetKaur-zy3km 2 года назад +7

    Taadi jattha bahutvdiya👌🙏🏻🙏🏻🙏🏻

  • @jasvirkaurbhangu1880
    @jasvirkaurbhangu1880 2 года назад +2

    ਬਹੁਤ ਵਧੀਆ ਭੈਣ ਜੀ ਧੰਨਵਾਦ

  • @swaranjeetsingh4236
    @swaranjeetsingh4236 2 года назад +11

    ਵਾਹਿਗੁਰੂ ਜੀ

  • @kisanunionrattowal3766
    @kisanunionrattowal3766 2 года назад +17

    ਬਹੁਤ ਵਧੀਆ ਕਵਿਤਾ

  • @sandeepbassi001
    @sandeepbassi001 4 месяца назад +10

    ਪੈ ਗਏ ਜੀ ਕੰਗਨਾ ਨੂੰ ਛਿੱਤਰ. ਤੁਹਾਡੀ ਗੱਲ ਸੱਚ ਸਾਬਤ ਹੋਈ ਭੈਣ ਜੀ 🙏

  • @parveenkaur7360
    @parveenkaur7360 2 года назад +15

    ਜਿਉਂਦੀਆਂ ਰਹਿਣ ਮੇਰੀਆਂ ਸ਼ੇਰਨੀਆਂ ਭੈਣਾਂ

  • @PragatSingh-lk5zd
    @PragatSingh-lk5zd 28 дней назад

    ਧੰਨਵਾਦ ਜੀ ਵਾਹਿਗੁਰੂ ❤🙏❤️

  • @jarnailsinghsekhon8347
    @jarnailsinghsekhon8347 2 года назад +39

    ਜਿਉਂਦੀਆਂ ਰਹੋ ਭੈਣੇ

  • @gurcharansingh5534
    @gurcharansingh5534 7 месяцев назад +1

    ਬਹੁਤ ਖੂਬ, ਜੀ ਖ਼ਾਲਸਾ ਜੀ

  • @worldforyou5417
    @worldforyou5417 2 года назад +7

    Excellent lyrics and composition Thanks

  • @parmjitkaur9669
    @parmjitkaur9669 2 года назад +4

    Waheguru ji Hamesha Chardi Kala vich rakheo saadi Daler kAum Nuu... Waheguru ji ka Khalsa.
    Waheguru ji ki Fateh.

  • @jagbirsingh6946
    @jagbirsingh6946 2 года назад +11

    ਧੰਨਵਾਦ ਬੀਬੀ ਜੀ ਆਪ ਜੀ ਦੇ ਸਾਰੇ ਹੀ ਜਥੇ ਦਾ ਵਾਹਿਗੁਰੂ ਜੀ ਆਪ ਨੂੰ ਚੜੱਦੀ ਕਲਾ ਬਖਸ਼ੇ

  • @kirnadevi747
    @kirnadevi747 2 года назад +25

    ਵਾिਹਗੁਰੁ ਜੀ🙏🙏

  • @sheeradhillonmajhail514
    @sheeradhillonmajhail514 2 года назад

    Very good ਬਹੁਤ ਹੀ ਵਧੀਆ ਭੈਣ ਜੀ
    ਲੱਖ ਲਾਹਣਤਾਂ ਕੰਗਨਾਂ ਨੂੰ

  • @hsgill4083
    @hsgill4083 4 месяца назад +5

    ਬਹੁਤ ਵਧੀਆ ਹੁਣ ਤਾਂ ਕੁਲਵਿੰਦਰ ਕੌਰ ਨੇ ਥੱਪੜ ਜੜ੍ਹ ਵੀ ਦਿੱਤੇ ਚੰਡੀਗੜ੍ਹ ਏਅਰਪੋਰਟ ਤੇ ਢਾਢੀ ਜੱਥੇ ਦਾ ਗਾਣਾ ਸੱਚ ਹੋਗਿਆ

  • @HappyKingra-h6g
    @HappyKingra-h6g 4 месяца назад

    ਧੰਨਵਾਦ ਭੈਣ ਜੀ👍

  • @sukhwantsingh7429
    @sukhwantsingh7429 2 года назад +14

    ਸਤ ਸ੍ਰੀ ਅਕਾਲ 🙏
    ਵਧੀਆ ਬੀਬਾ ਜੀ 👌

  • @JoginderSingh-cn3ub
    @JoginderSingh-cn3ub 2 года назад +1

    Jiodaa wasdaa rahe dhaadi Jathaa . Thank you . khush kartaa.

  • @sukhjindersinghsarai6018
    @sukhjindersinghsarai6018 2 года назад +3

    WAHEGURU JI KIRPA KARO JI KISAN VEERA TE JI
    VERRY GOOD BAHUT HI VADIA SONG BHEN JI GOOD BLESS YOU

  • @arslubana9157
    @arslubana9157 2 года назад

    ਵਾਹਿਗੁਰੂ ਜੀ ਬਹੁਤ ਵਧੀਅਾ ਜੀ ਮੋਹ ਤੋੜ ਜਬਾਬ ਦਿਤਾ ਜੀ ਏ ਜਾਨਦੀ ਨਹੀ ਸਿੰ ਘਾ ਨੂੰ ਜੀ ਬਹੁਤ ਬਹੁਤ ਧਨ ਵਾਦ ਜੀ ਸੇਰਨੀਅਾ ਭੈਣਾ

  • @KulwinderSingh-pe7dp
    @KulwinderSingh-pe7dp 2 года назад +10

    ਮੇਰੀਆ ਭੈਣਾ ਨੂੰ ਸਲਾਮ ਏ ਵਾਹਿਗੁਰੂ ਜੀ ਤਰੱਕੀ ਆ ਬਖਸ਼ੇ 🙏

  • @mohindersingh1786
    @mohindersingh1786 6 месяцев назад +1

    Very good message
    Waheguru ji khalsa, waheguru ji ki fateh

  • @vishalnarang7461
    @vishalnarang7461 2 года назад +9

    Waheguru ji ka khalsa waheguru ji ki fateh.........,..... Raaj karega khalsa akhi rahey na koye........

  • @RubyBhatti-l3z
    @RubyBhatti-l3z 7 месяцев назад +1

    Waheguru ji ka khalsa waheguru ji ki fateh

  • @surjitsingh7826
    @surjitsingh7826 2 года назад +6

    Good ji 🙏🙏🙏👍👍👍👍

  • @tonysingh-ft9ki
    @tonysingh-ft9ki Месяц назад +1

    Very nice and very good

  • @baljindersinghsingh5768
    @baljindersinghsingh5768 2 года назад +4

    Very nice sluit hai ji 👍👍👍👍👍🙏🙏🙏

  • @abcdef-fc1xl
    @abcdef-fc1xl 2 года назад +10

    ਬਹੁਤ ਵਧੀਆ ਗਾਇਆ

  • @RajinderSingh-mv9jn
    @RajinderSingh-mv9jn 4 месяца назад +1

    ਬਹੁਤ ਵਧੀਆ ਜੀ ਧੰਨਵਾਦ

  • @simranghuman5289
    @simranghuman5289 2 года назад +3

    ਬਿਲਕੁਲ ਸੱਚ ਕਿਹਾ ਭੈਣੋਂ ਧੰਨਵਾਦ 🙏🙏🙏

  • @jasbirkaur7274
    @jasbirkaur7274 2 года назад +2

    Bht vadhiyaa bhain ji Kangna di class lgaaibtuci..waheguru hor v himmat te unti bakhshe....lambi umer hove mai bhago ji diyaa varsa di

  • @manjitsinghkahlon3792
    @manjitsinghkahlon3792 2 года назад +10

    Sat shri akali ji well said

  • @narindernanua9870
    @narindernanua9870 2 года назад

    ਬਹੁਤ ਵਧੀਆ ਭੈਣ ਜੀ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ

  • @sheshpalsingh9854
    @sheshpalsingh9854 2 года назад +11

    Bahut vadhiya bhan ji kisan Mazdoor krta zindabad 🙏🙏👍

  • @sandysinghsadhowalia
    @sandysinghsadhowalia 7 месяцев назад

    ਬਹੁਤ ਹੀ ਸੁੰਦਰ ਆਵਾਜ਼ਾਂ......

  • @bhaigurpreetsinghbarnala
    @bhaigurpreetsinghbarnala 2 года назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਧਾਤੇ