Arsh bhai , with due respect i am from haryana living in US m pichle 10 saal se aapki game follow kar rha hu jo paaji tusi kita koi v nhi kar sakta & by persnality you are very humble , loyal & very down to earth person Lots of love ❤
ਵਾਹਿਗੁਰੂ ਮਿਹਰ ਕਰੇ ਸਾਰੇ ਕਬੱਡੀ ਖਿਡਾਰੀਆਂ ਤੇ 🙏. Love you bai arsh tare fan aa assi jandpur mohali to❤. Or bai majha, doaba, Malwa nal PUADH da name vi leya kro❤️
Jine muh onnia galaan....jinnu koi ghre nhi puchda o e negative comments krde ne...arsh veere...eh best vlli gal v koi koi bol skda....all time best and favourite player chohle wala❣️
Love you ustad jii gbu ❤❤ tusi loka di tension nhi layni tuhadi game boht vadiya ustad jii me tuhada boht vadda fan aa dubara ground vich aou ustad jii love you ❤❤❤
Jtttta loka d parwah ni kridi ja eny janyw pyaar krde do char vich hundy latta khichn waly chardikala bakshe Pra nu boht wadiya kita eho jeya nu jawab dena chaida ❤❤❤ Baki love you a jtta tenu khush reh
veer tuc bhut vadia oh milya mai thunu jo made bnde nu v nivi paa k milda oh edda de kmm nii kar sakda veer love you veer rabb lumbi umer kre veer thudi
banda ohi bolda hunda jo sacha howe asi v ghr khwa ke dekhe aa ghr rotia kehla kehla pr ajkal sala ek ske maa peo ek ske behn pra to bina koi ni ..bnda bolda ohi aa jis nl beti howe te jo scha howe ..bnda schaa arsh bai mai sirf jo mere nl beti os hisb nl judge kr rha ke eh bai bilkul shi aa❤
arsh phaji tusi ik show match vich gopi pehlwan naal khed lao iko team ch ape loka de mooh band ho jane aaa phaji gopi pehlwan da avda rutba va tuhada avda rutba hai har ik playr di apni image aa loki vehle phaji galla krn nu e aa tusi tension na lao phaji waheguru tuhanu te gopi pehlwan nu hmesha chardiklah vich rakhe 🙏🙏🙏
ਬਾਈ ਮਾਲਵੇ ਤੋ ਦਿਲੋ ਪਿਆਰ ਆ ਤੇਨੂੰ ❤luv u ustad g sheelu honi lgatar 3 din best ban ke fukri marde aa tuc lagatr 7 din rahe o ❤ustad g maan aa sanu sode te
Bhai agla keh rha h compare na kro time sbka aata h aaj shillu ka h jaggu se puch jake kitne match final pahocha h wo or rahi baat game ki shillu ka catch style pasand h logo ko baki kro compare lagta h kabbadi follow ni krte tab pta lagega kon kese khelta h
Gud Arsh Vi Nagtive Loka Da Na Jyada Sochya Kro , Postive Lok Tuhanu Pyr Bht Krde Aa Fan A Tuhade Bht Jyada Tuci Postive Loka Da Pyr Vekho Khedo Sohna Tension Free Ho Ke Sare Comment Postive Aunde A ❤
Arsh veer tc apni game te dhyan deo ,,,lok tan jo sab ton changa karda onu v maada keh dinde aw ,,,gatiya lok ne jo eda diya gallan karde ne ,,,baba ji hamesha sode naal hai tenson na lao veer ji tc game te focose rakho y sat sari akal veer ji ,,,,from malwa sangrur
ਗੋਪੀ ਫਰੰਦੀਪੁਰ ਤੇ ਅਰਸ਼ ਚੋਹਲਾ ਸਾਡੇ ਮਾਝੇ ਦੀ ਸ਼ਾਨ ਤੇ ਬੱਬਰ ਸ਼ੇਰ ਵਾਂ ਦੋਵੇਂ❤❤❤
ਅਰਸ਼ ਵੀਰ ਤੁਹਾਡੀ ਖੇਡ ਦੇਖਣ ਲਈ ਤੁਹਾਨੂੰ ਪਿਆਰ ਕਰਨ ਵਾਲੇ ਦੂਰ ਦੂਰ ਤੋਂ ਆਉਂਦੇ ਨੇ ਅਰਸ਼ ਵੀਰ ਤੁਹਾਨੂੰ ਮਾਂਝਾ ਮਾਲਵਾ ਦੁਆਬਾ ਸਾਰਾਂ ਪੰਜਾਬ ਛੱਡੂ ਤੁਹਾਨੂੰ ਸਾਰੀ ਦੁਨੀਆਂ ਪਿਆਰ ਕਰਦੀ ਹੈ
ਉਸਤਾਦ ਜੀ ਜਿਨ੍ਹਾਂ ਤੁਸੀਂ ਮੀਡੀਆ ਦੇ ਅੱਗੇ ਆਓ ਗੇ ਓਨੀ ਹੀ ਗੱਲ ਜਿਆਦਾ ਵਧਦੀ ਆ
ਅਰਸ਼ ਚੋਹਲਾ ਉਸਤਾਦ ਜੀ ਦਿਲੋਂ ਲਵ ਯੂ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤❤
ਪਹਿਲਵਾਨ ਜੀ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ ਇਹਨਾਂ ਦੋਗਲੇ ਲੋਕਾਂ ਨੂੰ ਦੋਵੇਂ ਪਾਸੇ ਦੰਦੇ ਹੁੰਦੇ ਹਨ ਸਹੀ ਗੱਲ ਹੈ ਸਿਧਾ ਹਿੱਕ ਵਿੱਚ ਵਜੋਂ ਜੇਕਰ ਕੋਈ ਤਕਲੀਫ਼ ਹੈ ਪਹਿਲਵਾਨ ਜੀ ਬਹੁਤ ਬਹੁਤ ਪਿਆਰ ਸਤਿਕਾਰ ਨੇੜੇ ਮੋਰੀਡਾ ਤੋਂ❤🦅🙏🤝
ਗੁਰੂ ਰਾਮਦਾਸ ਜੀ ਮੇਹਰ ਕਰੇ ਕੇ ਇਸ ਵਾਰ ਸਾਡੇ ਮਾਝੇ ਦੇ ਸਾਰੇ ਸਟਾਰ ਤਰਨ ਤਾਰਨ ਸਾਹਿਬ ਵਲੋ ਖੇਡਣ ਕੱਪ ਭੁਲੇਥਾ ਦੇ ਕੱਪ ਤੇ ❤❤
ਉਸਤਾਦ ਜੀ ਲੋਕਾਂ ਦੀ ਟੈਂਸ਼ਨ ਲੈਣੀ ਸ਼ੱਡ ਦਿਓ ਮਿਹਨਤ ਕਰੋ ਕਬੱਡੀ ਖੇਡੋ
Right jii
ਅਰਸ਼ ਬਹੁਤ ਵਧੀਆ ਖਿਡਾਰੀ ਹੈਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
ਵਾਹਿਗੁਰੂ ਜੀ 🙏 ਤੁਹਾਨੂੰ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਹਮੇਸ਼ਾਂ ਖੁਸ਼ ਰੱਖਣ
ਅਰਸ਼ ਗੋਪੀ ਹੋਰ ਸਾਰੇ ਪਲੇਅਰਾਂ ਤੇ ਸਾਨੂੰ ਸਾਰਿਆਂ ਤੇ ਬਹੁਤ ਮਾਣ ਹੈ ਵਾਹਿਗੁਰੂ ਜੀ 🙏 ਸਾਰਿਆਂ ਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨ
ਉਸਤਾਦ ਜੀ ਤੁਸੀਂ ਲੋਕਾਂ ਦੀ ਟੈਂਸ਼ਨ ਨਾ ਲਿਆ ਕਰੋ.. ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਿਆ ਸੀ.. ਅਸੀਂ ਹਮੇਸ਼ਾ ਤੁਹਾਡੇ ਨਾਲ ਆ.. ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖਣ ❤❤❤ love u forever ustad g ❤️❤️❤️
ਭਉ ਆਪਣੀ ਗੇਮ ਵੱਲ ਧਿਆਨ ਟੈਂਸ਼ਨ ਨਾ ਲੇ ਜਿਹਨਾ ਸੋਚੇਗਾ ਓਹਨਾ ਫਸੇਗਾ ਇਕ ਗੱਲ ਹੋਰ ਭਉ ਸੁਖਮਨ ਨੇ ਬੜੀ ਮਿਹਨਤ ਨਾਲ਼ ਟੀਮ ਤਿਆਰ। ਕੀਤੀ ਸੀ ਓਸ ਚੀਜ਼ ਨੂੰ ਬਰਕਰਾਰ ਰੱਖ ❤
ਅਰਸ਼ ਵੀਰ ਟੈਂਸ਼ਨ ਨਹੀਂ ਲਈ ਦੀ ਲੋਕਾਂ ਦੀ ਤੂੰ ਤੇ ਗੋਪੀ ਫਰੰਦੀਪੁਰ ਮਾਝੇ ਦੀ ਸ਼ਾਨ ਜੋਂ ਰੱਲ ਮਿਲ ਕੇ ਰਿਆ ਕਰੋ ਲੋਕਾਂ ਦੀ ਨਹੀਂ ਸੂਨੀ ਦੀ ਜੇ ਚੋਹਲਾ ਸਹਿਬ ਤੇ ਗੋਪੀ ਫਰੰਦੀਪੁਰ ਦੀ ਟੀਮ ਦਾ ਮੈਚ ਹੁੰਦਾ ਵਾਂ ਉੱਥੇ ਈ ਮਜਾ ਆਉਂਦਾ ਵਾਂ ਦੇਖਣ ਦਾ ❤❤
ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋ ਅਰਸ਼ ਚੋਹਲਾ ਸਾਹਿਬ ਵੀਰ ਤੇ ਵਾਹਿਗੁਰੂ ਜੀ
ਅਰਸ ਚੋਹਲਾ ਸਾਹਿਬ ਬਹੁਤ ਵਧੀਆ ਇਨਸਾਨ ਹੈ ਚੋਟੀ ਦਾ ਮੱਲ ਹੈ ਪੰਜਾਬ ਦੇ ਮੈਦਾਨਾਂ ਦੀ ਸ਼ਾਨ ਹੈ।
ਦੋ ਵਾਰ ਝੋਟਾ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੋ ਬੈਸਟ ਰਿਹਾ ਰਿਕਾਰਡ ਬਣਾਏ ਮਝੈਲ ਭਉ ਨੇ 😍😍
ਡਾਰਲਿੰਗ ਟੈਸਨ ਨਹੀਂ ਲੈਣੀ ਮਾਝੇ ਦੇ ਬੱਬਰ ਸ਼ੇਰ ਬਾਬਾ ਸਾਰੀਆਂ ਤੇ ਮੇਹਰ ਭਰੀਆਂ ਹੱਥ ਰੱਖੇ ਵਾਹਿਗੁਰੂ ਜੀ 🙏🙏🙏🙏🙏🙏🙏
❤ ਵਾਹਿਗੁਰੂ ਜੀ ਸੁਖਮਨ ਅਰਸ਼ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਬੱਡੀ ਚ ਹੋਰ ਤਕੜਾ ਖੇਡੇ ਸੱਟ ਫੇਟ ਤੌਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਭਲਵਾਨ ਜੀ ਤੁਹਾਡੇ ਚੰਗੇ ਸੁਭਾਅ ਕਰਕੇ ਹੀ ਤੁਹਾਡੇ ਫੈਨ ਆ ਲੋਕਾਂ ਦੀਆਂ ਗੱਲਾਂ ਛੱਡ ਦਿਉ ਦੁਨੀਆਂ ਬੜੇ ਰੰਗਾਂ ਦੀ ਆ ਬਸ ਆਪਣੇ ਆਪ ਚ ਮਸਤ ਰਿਹਾ ਕਰੋ ਉਸ ਪ੍ਰਮਾਤਮਾ ਨੂੰ ਯਾਦ ਰੱਖੋ ਉਸਨੂੰ ਪਤਾ ਕੋਣ ਚੰਗਾ ਕੋਣ ਮਾੜਾ 🙏🏻🙏🏻
ਬਹੁਤ ਵਧੀਆ ਗੱਲਬਾਤ ਕੀਤੀ ਬਾਈ ਅਰਸ਼ ਤੁਸੀਂ
ਗੋਪੀ ਭਲਵਾਨ ਤੇ ਸੁਖਮਨ ਤੇ ਅਰਸ਼ ਬਾਈ ਮਾਝੇ ਦੇ ਸਟਾਰ ਪਲੇਅਰ ਆ ਸੁਖਮਨ ਦਾ ਨਾਮ ਵੀ ਨਾਲ ਹੀ ਚੱਲਣਾ ਗੋਪੀ ਤੇ ਅਰਸ਼ ਦੇ
ਸੁਖਮਨ ਵੀਰ ਸਤਿ ਸ੍ਰੀ ਆਕਾਲ
ਕਿਉ ਲੋਕਾ ਦੀ ਟੈਂਸ਼ਨ ਲੈਣਾ ਯਾਰ
ਲੋਕਾ ਨੇ ਤਾਂ ਬਾਬਾ ਨਾਨਕ ਜੀ ਨੂੰ ਵੀ ਨਹੀਂ ਵਕਸਿਆ ਸੀ
ਵੀਰ ਤੂੰ ਤਾਂ ਇਕ ਇਨਸਾਨ ਹੈ ਕੱਬਡੀ ਚ ਕੁਸ ਵੀ ਹੋ ਸਕਦਾ ਰਾਤ ਦੇਖ ਲਾ ਕਮਾਲਪੁਰ ਕੀ ਹੂ ਗਿਆ
ਜੱਗੂ ਨੇ ਅੰਬੇ ਤੇ seluu ਵਰਗੇ ਹਰਾ ਦਿੱਤੇ
ਇਹ ਕੱਬਡੀ ਹੈ ਵੀਰ
ਸੁਖਮਨ ਵੀਰ ਤੂੰ ਤਕੜਾ ਹੂ ਜੂ ਸਟ ਲੱਗੀ ਹੈ ਉਸ ਨੂੰ ਆਰਾਮ ਕਰ ਤੂੰ
ਫਿਰ ਆਪਾ ਗਰਾਂਉਡ ਚ ਜਬਾਬ ਦੇਵਾ ਗੈ
ਰੱਬ ਸੁੱਖ ਰੱਖੇ ਤੂੰ ਤਕੜਾ ਹੂ ਵੀਰ ❤❤❤❤❤
ਬਹੁਤ ਵਧੀਆ ਗੱਲਾਂ ਕੀਤੀਆਂ ਸੱਚੀਆਂ ,ਵਾਹਿਗੁਰੂ ਤੇਨੂੰ ਹਮੇਸਾ ਚੜਦੀ ਕਲਾ ਚ ਰੱਖੇ ਭਰਾ ❤❤
Arsh bhai , with due respect i am from haryana living in US m pichle 10 saal se aapki game follow kar rha hu jo paaji tusi kita koi v nhi kar sakta & by persnality you are very humble , loyal & very down to earth person Lots of love ❤
ਅਰਸ਼ ਵੀਰ ਜੀ ਧੰਨਵਾਦ ਭਲਵਾਨ ਕੋਈ ਗੱਲ ਨਹੀ ਲੋਕ ਚਵਲ ਕਤੀੜ ਜਹਿੜੇ ਗਲਤ ਕਮੰਡ ਕਰਦੇ ਹਨ ਗੋਪੀ ਫਰੀਦਪੁਰ ਭਲਵਾਨ ਪ੍ਰੀਤ ਭਲਵਾਨ ਸਾਰੇ ਆਪਣੇ ਪੰਜਾਬ ਦੇ ਅਸੀ ਸੁਖਮਨ ਨੂੰ ਪਿਆਰ ਕਰਦੇ ਹਾ ਤੂੰ ਸਾਡਾ ਵੀਰ
ਬਾਈ ਜੀ ਸੱਤ ਸ਼੍ਰੀ ਆਕਾਲ ਜੀ ਭਲਵਾਨ ਜੀ ਕੁੱਤੇ ਭੌਂਕਦੇ ਰਹਿੰਦੇ ਆ ਕਤੀੜਾ ਦੀ ਪ੍ਰਵਾਹ ਨੀ ਬਾਕੀ ਭਲਵਾਨ ਜੀ ਲੋਕਾਂ ਨੂੰ ਜਵਾਬ ਗਰਾਊਂਡ ਵਿੱਚ ਦੇਉ ਅਰਸ ਭਰਾ ਜਿਦਾਂ ਤੂੰ ਪਲੇਅਰ ਤੂੰ ਮਾਝੇ ਦੀ ਸ਼ਾਨ ਆ ਗਰਾਊਂਡ ਵਿੱਚ ਖੁੱਤੀ ਪਾ ਕਤੀੜਾ ਅਪਣੇ ਆਪ ਭੋਕਣੋ ਹਟ ਜਾਣਗੀਆਂ ਬੇਨਤੀ ਆ ਭਲਵਾਨ ਮਾਲਵੇ ਵਿੱਚ ਜ਼ਰੂਰ ਖੇਡਣ ਆਇਆ ਕਰੋ ਮਾਲਵੇ ਦੇ ਲੋਕ ਤੇਰੀ ਖੇਡ ਨੂੰ ਬਹੁਤ ਪਸੰਦ ਕਰਦੇ ਆ❤❤❤❤❤
Paji tusi great ho yaar jine tuhade fan following aa kise de nhi u are brand ❤❤❤❤❤
ਅਰਸ਼ ਵੀਰ ਤੁਸੀਂ ਕਿਸੇ ਵੀ ਬੰਦੇ ਦੀ ਪ੍ਰਵਾਹ ਨਹੀਂ ਕਰੀ ਇਹੋ ਜਿਹੇ ਲੋਕਾਂ ਦੇ ਮੂੰਹ ਨੀ ਲੱਗੀ ਦਾ ਇਹੋ ਲੋਕ ਚੰਗਾ ਕੰਮ ਨਹੀਂ ਕਰਦੇ ਹੁੰਦੇ ਮਾੜੀ ਸੋਚ ਵਾਲੇ ਲੋਕ ਹੁੰਦੇ ਨੇ ਇਹ ਲੋਕ ਬਾਕੀ ਅਰਸ਼ ਵੀਰ ਤੁਹਾਨੂੰ ਸਾਰੀ ਦੁਨੀਆਂ ਜਾਣਦੀ ਹੈ ਤੁਸੀਂ ਬਹੁਤ ਵਧੀਆ ਪਲੇਅਰ ਹੋ ਤੇ ਬਹੁਤ ਵਧੀਆ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਜਿਹੜਾਂ ਬੰਦਾ ਫੇਂਕ ਆਡੀ ਬਣਾਉਂਦਾ ਉਹ ਚੰਗਾ ਨਹੀਂ ਹੋ ਸਕਦਾ ਜਿਹੜਾ ਬੰਦਾ ਸਿਆਣਾਂ ਹੁੰਦਾ ਉਹ ਕਦੇ ਫੇਕ ਆਡੀ ਨਹੀਂ ਬਣਾਉਂਦਾ ਉਹ ਆਪਣੀ ਆਡੀ ਚਲਾਵੇ ਗਾ ਬਾਕੀ ਅਰਸ਼ ਵੀਰ ਤੁਸੀਂ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਤੁਸੀਂ ਆਪਣੀ ਕਬੱਡੀ ਖੇਡੇਂ
ਭਲਵਾਨ ਜੀ ਤੁਸੀ ਸੱਚੇ ਓ ਐਵੇਂ ਲੋਕਾ ਦੀ tension ਨਾ lave
ਵਾਹਿਗੁਰੂ ਮਿਹਰ ਕਰੇ ਸਾਰੇ ਕਬੱਡੀ ਖਿਡਾਰੀਆਂ ਤੇ 🙏. Love you bai arsh tare fan aa assi jandpur mohali to❤. Or bai majha, doaba, Malwa nal PUADH da name vi leya kro❤️
ਬਸ ਬਾਈ ਇਹੀ ਆ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਹਮੇਸ਼ਾ ਹੱਸਦੇ ਵੱਸਦੇ ਰਹੋ ਬਾਈ ਕਿਸੇ ਦੀ ਵੀ ਟੈਂਸ਼ਨ ਨਹੀਂ ਲੈਣੀ ਜਿਵੇਂ ਪ੍ਰੀਤ ਲੱਧੂ ਵਾਲੇ ਨੇ ਆਖਿਆ ਕਿਸੇ ਦਾ ਦਰਦ ਨਾ ਪਰ ਉਹ ਦਰਦ ਦੀ ਦਬਾਅ ਬਣੋ ਉਹ ਗੱਲ ਬਹੁਤ ਵਧੀਆ ਉਹ ਵੀ ਹੀਰਾ ਬੰਦਾ ਬਈ ਦੀਪ ਦੁਬੁਰਜੀ ਵਾਲਾ ਵੀ ਹੀਰਾ ਬੰਦਾ ਤੇ ਤੁਸੀਂ ਵੀ ਹੀਰਾ ਬੰਦੇ ਹੋ ਇਸ ਲਈ ਤੁਹਾਡੇ ਫੈਨ ਆ ਬਾਈ ਪਰ ਸੱਚ ਚ ਮੈਂ ਮੈਂ ਸੁਰਖਪੁਰੀਏ ਸਰਪੰਚ ਦਾ ਬਹੁਤ ਵੱਡਾ ਫੈਨ ਆ ਬਾਈ
ਜੱਟਾ ਟੈਨਸਨ ਨਹੀਂ ਲੈਣੀ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਆ ਤੇਰੇ ਤੇ
Arsh veer ji loka di tension nhi laini love you jatta❤
ਬਾਈ ਮੈਂ ਦੁੱਗਾਂ ਪਿੰਡ ਤੋਂ ਆ ਖੁਸ਼ੀ ਦੇ ਪਿੰਡੋ ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਪਸੰਦ ਕਰਦਾ ਸੋਡੀ game ਵੀਰ ਬਹੁਤ ਵਧੀਆ ਤੇ ਅਰਸ਼ ਵੀਰ ਤੇਰੇ vlog ਵੀ ਦੇਖ ਦਾ ਐਵੇਂ ਲੋਕਾਂ ਦੀ ਟੈਨਸ਼ਨ ਨਾ ਲਵੋ ਵੀਰ ਤੁਸੀਂ ਇਹ ਦੇਖੋ ਤੈਨੂੰ ਪਿਆਰ ਕਰਨ ਵਾਲੇ ਕਿੰਨੇ ਲੋਕ ਨੇ love u ਬਾਈ ❤❤❤
ਜਿੰਨੀਆ ਵੀ ਗੱਲਾ ਤੁਸੀ ਅਰਸ਼ ਬਾਈ ਕੀਤੀਆ ਬਹੁਤ ਵੱਧੀਆ ਕੀਤੀਆ ਤੁਹਾਡੀਆ ਸਾਰੀਆ ਗੱਲਾ ਸਹੀ ਅਤੇ ਸੱਚੀਆ ਹਨ ਸਿਰਫ ਇਕ ਅਰਸ਼ ਹੀ ਹੈ ਹਰ ਕੁਮੈਂਟਸ ਕਰਨ ਵਾਲੇ ਨੂੰ ਜਵਾਬ ਦਿੰਦਾ ਹੋਰ ਕੋਈ ਵੀ ਕਬੱਡੀ ਸਟਾਰ ਕਿਸੇ ਵੀ ਕੁਮੈਂਟਸ ਦਾ ਜਵਾਬ ਨਹੀ ਦਿੰਦੇ ਅਰਸ਼ ਤੇਰੇ ਨਾਲੋ ਹਿੱਕ ਠੋਕ ਕੇ ਜੱਫਾ ਲਾਉਣ ਹੋਰ ਕੌਣ ਆ ਟੌਪ ਦੇ ਜਾਫੀਆ ਵਿਚ ਤੇਰਾ ਨਾਮ ਆਉਦਾ ਤੱਕੜਾ ਹੋ ਸ਼ੀਲੂ ਤੱਕ ਗੱਲ ਨਹੀ ਮੁਕਣੀ ਉਸ ਤੋ ਵੀ ਤੱਕੜਾ ਖੇਡਣਾ ਤੈਅ
ਅਰਸ਼ ਵੀਰ ਦੀ ਇਹ ਸ਼ਰਤ ਆ ਕਦੀ ਨੰਬਰ ਪਿੱਛੇ ਲੜਦਿਆਂ ਕਦੀ ਰੈਫਰੀ ਨੂੰ ਮਾੜਾ ਚੰਗਾ ਕਰੀ ਵੱਧ ਘੱਟ ਬਹੁਤ ਨਿੱਘੇ ਸੁਭਾਅ ਦਾ ਵੀਰਿਆ ਬਹੁਤ
ਅਰਸ਼ ਭਲਵਾਨ ਟੈਂਸ਼ਨ ਲੈਂਣ ਦੀ ਨੀ ਲੋੜ ਵਾਹਿਗੁਰੂ ਮੇਹਰ ਕਰੋਂ ਬਾਬਾ ਚੜ੍ਹਦੀ ਕਲਾ ਵਿਚ ਰੱਖੇ ❤
ਬਾਈ ਕਿਸੇ ਦੀ ਟੈਂਸ਼ਨ ਨਹੀਂ ਲੈਣੀ ਠੀਕ ਆ ਛੋਟਾ ਭਰਾ ਤੇਰਾ ਤੇਰੇ ਨਾਲ ਆ ਪਿੰਡ ਚਾਹਣ ਕੇ ਖੁਰਦ ਜਿਲਾ ਬਰਨਾਲਾ ਬਾਈ ਤੇਰੇ ਨਾਲ ਆ ਜਿਹੜਾ ਵੀ ਤੇਰੀ ਵੀਡੀਓ ਤੇ ਕੋਈ ਕਿੰਤੂ ਪਰੰਤੂ ਕਰਦਾ ਗਾ ਸਭ ਨੂੰ ਜਵਾਬ ਦਿੰਦਾ ਤੇਰਾ ਭਰਾ ਇੱਕ ਪਤਾ ਨਹੀਂ ਇਧਰ ਦਾ ਕਿੱਧਰ ਦਾ ਉਹ ਫਿਰੋਜਪੁਰ ਗੁਰਜੀਤ ਤੂਤਾਂ ਦੇ ਪਿੰਡ ਕੰਨੀ ਦਾ ਕੋਈ ਜੋ ਵਾਲਾ ਗਿਆਨ ਬਣਦਾ ਹੁੰਦਾ ਉਹਨੇ ਤੇਰੇ ਤੇ ਵੀਡੀਓ ਪਾਈ ਹ ਵੀਰੇ ਉਹਨੂੰ ਚੰਗੇ ਜਵਾਬ ਦਿੱਤੇ ਨੇ ਮੁੜ ਕੇ ਆਪਾਂ ਨੂੰ ਉਹਦਾ ਰਿਪਲਾਈ ਨਹੀਂ ਆਇਆ ਮੈਂ ਆਖਿਆ ਜੀ ਉਹਨੂੰ ਰਿਪਲਾਈ ਕਰਦੀ ਮੈਨੂੰ ਪਰ ਉਹਨੇ ਮੈਨੂੰ ਰਿਪਲਾਈ ਕੋਈ ਨਹੀਂ ਦਿੱਤਾ
Bhai me haryana se hu apka bahut bada fan hu app ak ache khilri ke sath sath ak ache insan bi ho ❤❤❤
ਉਸਤਾਦ ਜੀ no tionsion ਕੌਣ ਸਹੀ ਕੌਣ ਗਲਤ ਰੱਬ ਦੇਖਦਾ ਤੁਸੀ ਇੰਨਾ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਵਾਹਿਗੁਰੂ ਮੇਹਰ ਕਰੇ ਜਲਦੀ ਗਰਾਊਂਡ ਵਿੱਚ ਵਾਪਸੀ ਕਰੋ gbu
ਵਾਹਿਗੁਰੂ ਜੀ ਮੇਰੀ ਇੱਕ ਦਰਸ਼ਕ ਹੋਣ ਦੇ ਨਾਤੇ ਅਰਦਾਸ ਬੇਨਤੀ ਹੈ ਕਿ ਕਬੱਡੀ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਤੇ ਖਿਡਾਰੀਆਂ ਨੂੰ ਤੰਦਰੁਸਤੀ ਬਖਸ਼ਣ ਜੀ 🙏
ਵੀਰ ਜੀ ਮੇਰੇ ਪਿੰਡ ਦਾ ਇੱਕ ਪਲੇਅਰ ਆ ਰੇਡਰ ਪਰ ਬਹੁਤ ਵਧੀਆ ਖੇਡ ਦਾ ਏ ਪਰ ਕੋਈ ਸੋਪੋਟ ਨੀ ਕਿਸੇ ਪਲੇਅਰ ਦੀ
ਭਲਵਾਨ ਜੀ ਤੁਸੀ ਕਿਸੇ ਤਰਾ ਦੀ ਟੈਂਸ਼ਨ ਨਾ ਲਓ ਤੁਸੀ ਸਾਰੇ ਭਲਵਾਨ ਇਕ ਹੋ ਕੇ ਰਹੋ ਇਨਾ ਲੋਕਾਂ ਨੇ ਪਹਲਾ ਏਦਾਂ ਦੀਆਂ ਵੀਡਿਉ ਪਾਂ ਪਾਂ ਕੇ ਸਾਡੇ ਲੋਕਾਂ ਮਾਝੇ ਦੇ ਸਾਰੇ ਖਿਡਾਰੀਆ ਨੂੰ ਅਲੱਗ ਕਰਤਾ ਤੁਸੀ ਮਾਝੇ ਵਾਲੇ ਓ ਬੱਬਰ ਸ਼ੇਰ ਓ ਤੁਸੀ ਸਾਰੇ ਭਲਵਾਨ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤🙏🙏
ਵਾਹਿਗੁਰੂ ਜੀ ਖੁੱਸ ਰੱਖੇ
ਵੀਰ ਅਵੇ ਕੋਈ fake account ਬਣਾ ਕੇ ਬੋਲੀ ਜੰਦੇ ਵੀਰ ਟੇਂਸ਼ਨ ਨਾ ਲਏ ਭਲਵਾਨ ਜੀ ਕੋਈ ਤੁਹਾਡੇ ਵਿੱਚ ਐਵੇਂ ਕੋਈ ਫਿਕ ਪਾਉਣਾ ਚਾਹੁੰਦੇ ਆ ਵਾਹਿਗੁਰੂ ਜੀ ਮੇਹਰ ਕਰੇ
ਅਲੇ ਹੁੰਦੇ ਆ ਤੋ 10 ਹਤਰ ਵੇ ਹੁੰਦੇ ਆ ਬਚੀ ਲਵ ਯੂ ਅਰਸ਼ ਵੀਰ❤ ❤
ਭਲਵਾਨ ਜੀ ਟੈਨਸਨ ਨੀ ਲੈਣੀ ਕਿਸੇ ਦੀ ਵਾਹਿਗੁਰੂ ਸਭ ਦੇਖਦਾ ਕਬੱਡੀ ਦੀ ਸੇਵਾ ਕਰੋ
ਅਰਸ਼ ਨੂੰ ਮੇਰਾ ਬਾਪੂ ਬਹੁਤ ਪਿਆਰ ਕਰਦਾ ਇੱਕ ਵਾਰ 2020 ਵਿੱਚ ਸ੍ਰੀ ਆਨੰਦਪੁਰ ਸਾਹਿਬ ਮਿਲਿਆ ਮੇਰੇ ਬਾਪੂ ਦੇ ਪੈਰੀਂ ਹੱਥ ਲਾਏ ci
ਜੱਟ ਜਿਉਂਦਾ ਵੱਸਦਾ ਰਹੇ ਖੁਸ਼ ਰਹੋ
Saan jatt a cholle ala hunda jatt sukman ty veer tanu koi tanson ni honi se love you bro
ਲੋਕਾ ਦੀ tention chad de arsh ver ..duniya kadi kush nhi hundi ..waheguru mehr kre sare players te
vddee veer loka de muhh ewe ni band hunde 2019 ala arsh bno mehnat lgao weight vdaa k takde hoke baba mehar kre ajo asli roop ch❤🙏
ਗੁਰੂ ਅਰਜਨਦੇਵ ਜੀ ਮਹਿਰ ਕਰਨ
ਲੋਕਾ ਦੀ ਪ੍ਰਵਾਹ ਨੀ ਕਰੀਦੀ
ਤੁਸੀ ਸਾਡੇ maje ਦੀ ਸ਼ਾਨ ਸਾਰੇ ਪਲੇਯਰ
Love 💕 bor
Jine muh onnia galaan....jinnu koi ghre nhi puchda o e negative comments krde ne...arsh veere...eh best vlli gal v koi koi bol skda....all time best and favourite player chohle wala❣️
TUC sab sahi bolia bhra arsh palwaan g eda dia di tension na lia kroo
ਆਪਾਂ ਤਾਂ ਦੋ ਬੰਦਿਆਂ ਦੇ fan ਵਾ gopi ਤੇ ਅਰਸ਼
ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਅਰਸ਼ ਵੀਰ ਜੀ ਨੂੰ
❤️❤️ ਸਹੀ ਆ ਜੱਟਾ ਯੂ, ਗੋਪੀ ਆਪਣੀ ਜਗਾ ਸਹੀ ਆ, ਬਹੁਤ ਜਾਣੇ ਕੰਮੈਂਟ ਚ ਗ਼ਲਤ ਬੋਲੀ ਜਾਂਦੇ ਆ ਇੱਕ ਦੂਜੇ ਨੂੰ, 10 ਕੇ ਜਾਣੇ ਹੀ ਹੁੰਦੇ ਆ ਇਹ
ਵਾਹਿਗੁਰੂ ਕਿਰਪਾ ਕਰੇ ਵੀਰ ਤੇ
Bhaji koi gal ni tension na leya kro kise gal di tusi apni family' da kheal rakho ❤❤
Love you ustad jii gbu ❤❤ tusi loka di tension nhi layni tuhadi game boht vadiya ustad jii me tuhada boht vadda fan aa dubara ground vich aou ustad jii love you ❤❤❤
Jtttta loka d parwah ni kridi ja eny janyw pyaar krde do char vich hundy latta khichn waly chardikala bakshe Pra nu boht wadiya kita eho jeya nu jawab dena chaida ❤❤❤ Baki love you a jtta tenu khush reh
ਗੋਪੀ ਤੇ ਸੁਖਮਨ ਵਾਲਾ ਦੌਰ ਨੀ ਆਉਣਾ 😢😢😢
Paji tuhade warga insaan wdia koi nhi dil de saaf ho tusi tusi hor trakia krnia
ਅਰਸ ਵੀਰ ਮਿਹਨਤ ਕਰ ਤੇ ਗੇਮ ਤੇ ਧਿਆਨ ਦੇ 🎉🎉🎉🎉🎉
ਪਿੰਦਰ ਬੈਂਸ
veer tuc bhut vadia oh milya mai thunu jo made bnde nu v nivi paa k milda oh edda de kmm nii kar sakda veer love you veer rabb lumbi umer kre veer thudi
❤ ਅਰਸ ਵੀਰੇ ਦਿਲੋਂ ਪਿਆਰ ਆ ਤੈਨੂੰ ਬਹੁਤ ਵਧੀਆ ਪਲੇਅਰ ਆ ਤੂੰ ਮਾਲਵੇ ਵਿੱਚ ਤੈਨੂੰ ਬਹੁਤ ਪਿਆਰ ਕਰਦੇ ਆ❤❤❤
ਤੂੰ ਬਹੁਤ ਵਧੀਆ ਇਨਸਾਨ ਆ ਬਾਈ ਪਿਆਰ ਬਹੁਤ ਸਾਰੇ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ
banda ohi bolda hunda jo sacha howe asi v ghr khwa ke dekhe aa ghr rotia kehla kehla pr ajkal sala ek ske maa peo ek ske behn pra to bina koi ni ..bnda bolda ohi aa jis nl beti howe te jo scha howe ..bnda schaa arsh bai mai sirf jo mere nl beti os hisb nl judge kr rha ke eh bai bilkul shi aa❤
Waheguruji
Bhai ji m haryana s hu app bhut ache insan bi oh bhut hi vadiya player oh
ਬਹੁਤ ਪਿਆਰ ਅਰਸ਼ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਬਖਸ਼ਣ 💕
arsh phaji tusi ik show match vich gopi pehlwan naal khed lao iko team ch ape loka de mooh band ho jane aaa phaji gopi pehlwan da avda rutba va tuhada avda rutba hai har ik playr di apni image aa loki vehle phaji galla krn nu e aa tusi tension na lao phaji waheguru tuhanu te gopi pehlwan nu hmesha chardiklah vich rakhe 🙏🙏🙏
ਗੋਪੀ ਵੀਰ ਤੇ ਅਰਸ਼ ਚੋਹਲਾ ਸਾਹਿਬ ਵੀਰ ਤੁਸੀਂ ਮਾਝੇ ਦੀ ਸ਼ਾਨ ਜੇ ਦੋਵੇਂ ਪਲੇਅਰ ਮਾਲਕ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਵੀਰ ਸਾਰੇ ਮਿਲਜੁਲ ਕੇ ਰਹੋ ਤੇ ਖੁਸ਼ ਰਹੋ ਪੰਜਾਬ ਕੋਈ ਗੱਲ ਨੀ ਆਪੋ ਆਪਣੀ ਟੀਮ ਲਈ ਖੇਡਿਆ ਕਰੋ ਪਰ ਜਦੋਂ ਬਾਹਰ ਜਾਂਦੇ ਜੇਂ ਸਾਰੇ ਵੀਰ ਮਿਲ ਇਕ ਤਕੜੀ ਟੀਮ ਬਣਾ ਖੇਡਿਆ ਕਰੋ ਤੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਰਹੋ
ਬਾਈ ਮਾਲਵੇ ਤੋ ਦਿਲੋ ਪਿਆਰ ਆ ਤੇਨੂੰ ❤luv u ustad g sheelu honi lgatar 3 din best ban ke fukri marde aa tuc lagatr 7 din rahe o ❤ustad g maan aa sanu sode te
Shilu king a aajda fukri ni mehanat a odi avi gallan na bnaya kro ..kourha krta Punjab sara
@@GurjantSingh-pe2sw takde raider lai k mera veer hr koi krdu..prso jloos kdta jaggu hona ne
Bhai agla keh rha h compare na kro time sbka aata h aaj shillu ka h jaggu se puch jake kitne match final pahocha h wo or rahi baat game ki shillu ka catch style pasand h logo ko baki kro compare lagta h kabbadi follow ni krte tab pta lagega kon kese khelta h
ਲੀਲੀ ਫੀਲੀ ਐਵੇ ਸਿਰ ਨੀ ਚੜਨ ਦੇਣੀ ਅਰਸ਼ ਵੀਰ ਬਹੁਤ ਵਧੀਆ ਤੇ ਚੰਗਾ ਜਵਾਬ ✌️💕
Bro, bahut tension chakki firda, apna khyal rakho, love u aa always, ❤ Rana Rurki,
ਅਰਸ਼ ਵੀਰ ਏਹੋ ਜਿਹੇ ਬੰਦਿਆ ਨੂੰ ਇਗਨੋਰ ਕਰਿਆ ਕਰੋ ਤੁਸੀ ਤੇ ਗੋਪੀ ਫਰੰਦੀਪੁਰ ਮਾਝੇ ਦੇ ਕਬੱਡੀ ਦੇ ਜਰਨੈਲ ਜੇ ਸਾਨੂੰ ਮਾਣ ਹੈ ਤੁਹਾਡੇ ਤੇ ਬਹੁਤ
ਡੀਟੀਓ ਗੁਡ ਵੀਰ ਜੀ ❤❤❤❤❤
Arsh Veer loka di tensan na lo mehant karo kabaddi khedo waheguru mehar rakhe loka da kam ha bol na prwa na kar veer
ਅਰਸ਼ ਵੀਰ ਜੀ ਤੁਸੀਂ ਸਹੀ ਜੇ੍ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ❤❤
Bhai asi tere naal a apni family da khayal rakh god bless you bro❤
Gud Arsh Vi Nagtive Loka Da Na Jyada Sochya Kro , Postive Lok Tuhanu Pyr Bht Krde Aa Fan A Tuhade Bht Jyada Tuci Postive Loka Da Pyr Vekho Khedo Sohna Tension Free Ho Ke Sare Comment Postive Aunde A ❤
Veer ji tension na lya kro waheguru ji mihar kre ❤
Arsh chohla Sahib palwan ji tusi bhut chnge jyoo ❤❤❤❤❤
Arsh veer tc apni game te dhyan deo ,,,lok tan jo sab ton changa karda onu v maada keh dinde aw ,,,gatiya lok ne jo eda diya gallan karde ne ,,,baba ji hamesha sode naal hai tenson na lao veer ji tc game te focose rakho y sat sari akal veer ji ,,,,from malwa sangrur
ਜਿੰਦ ਜਾਨ ਅਰਸ਼ ਚੋਹਲਾ ਸਾਹਿਬ
Arsh veer tensan na Lao aaj Sukhman veer Honda ehna de himat nhi honi thunu kuj bolan de baki wmk asi thude naal aa❤️❤️
Waheguru ji 👏
Waheguru chardiklA vich rahk paji
Arsh bai vadiya banda jad Jaffa lounda ta kde hwa ni karda
Veer ji parwah na kridi katid bhut baunkdi h tuci apni khel wal dhyaan dwo ...tuc saade majhe di shaan o waheguru I thanu humesha chardi klla ch rkhe
Arsh paji tusi Sunday nu j free j ta ghre reho mein milna agge v ik 2 vAr message keete k tusi ik maukaa deyo khedan da ❤❤❤❤❤ paji
Aars 22 g tension na lao loka da kam pukna hai g
ਆਹ ਸੀਜ਼ਨ ਵਧੀਆ ਖੇਡਿਓ ਵੀਰ ਜੀ। ਇੱਥੇ ਚੜ੍ਹਦੀ ਗੁੱਡੀ ਨੂੰ ਹੀ ਸਲਾਮਾਂ ਆ। ਤੁਸੀਂ ਖੇਡ ਵਧੀਆ ਦਿਖਾਵੋ, ਜਿਵੇਂ ਦੀ ਖੇਡ ਲਈ ਤੁਸੀਂ ਜਾਣੇ ਜਾਂਦੇ ਓ ਜੀ।5-7 ਦਿਨਾਂ ਚ ਹੀ ਸਾਰੇ ਫੇਰ ਤੁਹਾਡੀ ਬੱਲੇ-ਬੱਲੇ ਸ਼ੂਰੂ ਕਰ ਦੇਣਗੇ ਜੀ।
Veer asi thonu sabb kabaddi valiya nu love krde aa❤❤❤don’t worry and naver give up❤sukhman da veer aa brother oo dto Saab chardi kalah vich rah
Palwan ji tuc tension na lea kro
Sanu pihla wala arsh chahida Jis to Sare raider kabddi pon to darde c🙏💪💪
Arsh vir eh duniya di tensan na liiioooo karo waheguru meher kare vir te
Bai ji satshri akal ji badi badiya soach ji app ji di bai hera banda veer
Palwan ji Duniya Bhut Khush Boldi aaa
Bai ji tension ne lane apne game val dhian dyo tusi loka da ta kam aa jan bujh ke ida dea Galla karnea Bus tusi chardi kla ch raho God bless you
God bless you veera ❤❤