Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨ ਭਰਾ ਮੇਰਿਆ ਤੂੰ ਲੋਕਾਂ ਖਾਤਰ ਇਨ੍ਹਾਂ ਸੋਚਦਾ ਲੋਕ ਕਿਉਂ ਨੀ ਸੋਚਦੇ
ਲੱਖੇ ਵੀਰੈ ਤੇਰੀਆ ਸਾਰੀਆ ਗੱਲਾਂ ਸੱਚ ਨੇ
ਸਿਧਾਣਾ ਸਾਹਬ ਲੋਕਾਂ ਦੀ ਜਮੀਰ ਹੀ ਮਰ ਚੁਕੀ ਏ । ਅਜੇ ਵੀ ਅਕਾਲੀਆਂ ਕਾਂਗਰਸੀਆਂ ਮਗਰ ਤੁਰੇ ਫਿਰਦੇ ਨੇ।
eh sale juteeya khan ghij ge
Lakhe .....deep sidhu .....de naal kharh
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਹੱਥ ਬੱਨ ਕੇ ਲੱਖੇ ਦਾ ਸਾਥ ਦਿਓ ਪਿੱਠ ਨੀ ਲੱਗਣ ਦੇਣੀ ਲੱਖੇ ਦੀ ਪੰਜਾਬ ਲਈ ਲੜ ਰਿਹਾ ਜਾਗੋ ਯਾਰ 1-2 ਮਹੀਨੇ ਨਾਲ ਖੜਜਾ ਗੇ ਕੋਈ ਫਰਕ ਨੀ ਪੈਂਦਾ ਕੰਮ ਧੰਦੇ ਤਾਂ ਮੁਕਦੇ ਨੀ ਹੁੰਦੇ ਇੱਥੇ ਬੰਦਾ ਮੁੱਕ ਜਾਂਦਾ 🙏🙏
ਸੱਚੀ ਗੱਲ ਏ ਵੀਰੇ ਪਤਾ ਨੀ ਲੋਕੋ ਦੀ ਕੀ ਮੁਜਬੂਰੀ ਕੀ ਆ
ਮੇਰੇ ਵੀਰ ਦੀ ਲਮਬੀ ਉਮਰ ਹੋਵੇ ਤੇ ਏਸੇ ਤਰਾ ਆਪਣੇ ਪੰਜਾਬ ਦੀ ਸੇਵਾ ਕਰਦੇ ਰੇਹਣ।
ਹਾਰਦੇ ਨੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੋਂਸਲੇ ਬਣਾਕੇ ਸਦਾ ਬੰਬ ਰੱਖਿਉ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ
ਲਾਖੇ ਵੀਰ ਤੇਰੀ ਸਭ ਗੱਲ ਸੱਚੀ ਏ ਸਾਡੇ ਲੋਕਾਂ ਦੀ ਜਮੀਰ ਮਰਗੀ ਏ
ਲੱਖੇ ਵੀਰ ਪਿੰਡਾ ਦੇ ਲੋਕ ਨੂੰ ਸਰਪੰਚਾ ਨੇ ਮਾਰਿਆ ਹ
Sarpanchan. Ne. Party. Bajji. Cho. Marya. Punjab. Noo
ਲੱਖੇ ਵੀਰ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਇਹ ਸਿਤਰ ਖਾਣ ਦੇ ਆਦੀ ਹੋ ਚੁੱਕੇ ਹਨ ਇਹਨਾਂ ਲੋਕਾਂ ਦੀ ਬੌਲਦ ਵਾਲੀ ਹਾਲਤ ਹੋ ਚੁੱਕੀ ਹੈ ਜਿਸ ਕਿਲੇ ਬੰਨਿਆ ਹੁੰਦਾ ਉਹ ਦੀ ਆਦਤ ਹੁੰਦੀ ਹੈ ਉਹ ਰੱਸਾ ਖੋਲ ਦਾ ਤਾਂ ਅਸੀਂ ਗੋਹਾ ਲਾ ਦੰਦੇ ਹਾਂ ਤਾਂ ਵੀ ਬਲਦ ਆਪਣੇ ਰੱਸੇ ਨੂੰ ਖੋਲ ਲੈਂਦਾ ਇਹ ਹੀ ਸਾਡੇ ਲੀਡਰਾਂ ਦਾ
ਭਾਜਪਾ ਨੇ ਜੂਤ ਬਹੁਤ ਫੇਰਨਾ ਗੋਹਾ ਖਾਣਿਓ।
ਦੱਲਿਆਂ ਨਰਿੰਦਰ ਮੋਦੀ ਜਿੰਦਾਬਾਦ ਆ
ਸਿਧਾਣਾ ਬਾਈ ਬਿਲਕੁਲ ਸਹੀ ਬੰਦਾ.. ਸ਼ਰਮ ਆਉਣੀ ਚਾਹੀਂਦੀ ਆ ਇਹਨਾਂ ਲੋਕਾਂ ਨੂੰ.. ਅਜੇ ਵੀ ਪਾਰਟੀਵਾਜੀ ਕਰ ਰੇ ਨੇ
ਲੱਖੇ ਵੀਰ ਕੀ ਬਣੂ ਯਾਰ ਕਿਵੇਂ ਅਕਲ ਆਊ ਸਾਡੇ ਲੋਕਾਂ ਨੂੰ ।
ਬਾਈ ਯਾਰ ਸ਼ਹਿਰਾਂ ਵਾਲੇ ਲੋਕ ਪੂਰੀ ਤਰਾਂ ਨਾਲ ਸਾਡਾ ਸਾਥ ਨਹੀਂ ਦੇ ਰਹੇ,ਸ਼ਹਿਰਾਂ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਪੰਜਾਬ ਸਾਡਾ ਉਨ੍ਹਾਂ ਹੀ ਪੰਜਾਬ ਤੁਹਾਡਾ, ਇਹ ਬਿੱਲਾਂ ਦਾ ਜਿਨ੍ਹਾਂ ਨੁਕਸਾਨ ਕਿਸਾਨ ਨੂੰ ਆ,ਉਨ੍ਹਾਂ ਹੀ ਨੁਕਸਾਨ ਛੋਟੇ ਕਾਰੋਬਾਰੀਆਂ ਦਾ ਵੀ ਆ
ਲੱਖਾ ਸਿਧਾਣਾ ਭਰਾ ਪੰਜਾਬੀਆਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਆ, ਸੋ ਪੰਜਾਬੀਆਂ ਨੂੰ ਚਾਹੀਦਾ ਆ ਸੋ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਰਹੋ, ਵਾਹਿਗੁਰੂ ਲੱਖਾ ਸਿਧਾਣਾ ਭਰਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਚੜਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ 🙏🙏🙏
ਬਾਈਕਟ ਰਿਲਾਇੰਸ ਲੌਟੇਰਾ ਟੌਲਾ
No farmer No food No future (Punjab)
ਜੋ ਆਪਣਾ ਸਿਮ ਪੋਰਟ ਨੀ ਕਰ ਸਕਦੇ ਜ ਰਲਾਈਸ ਦਾ ਬਾਈਕਾਟ ਨੀ ਕਰ ਸਕਦੇ ੳਹ ਲੋਕਾ ਕਿ ਕਰ ਸਕਦੇ ਆ ,ਆਸੀ ਗਲਾਮ ਆ ਗੁਲਮ ਦੇਸ ਵਿਚ ਰਹਿੰਦੇ ਆ ,ਜਦੋ ਸਾਡੇ ਲੀਡਰ ਰਲੇ ਹੋਏ ਨੇ , ਇਹਨਾ ਲੋਕਾਂ ਦਾ ਕੁਝ ਨਹੀਂ ਹੋ ਸਕਦਾ
Uh unn da jkkkkhikk
ਲਖੇ ਵੀਰ ਜੀ ਇਹ ਲ਼ੋਕ ਪਤਾ ਨਹੀਂ ਕਦੋਂ ਸਮਣਗੇਆਪ ਜੀ ਦਾ ਧੰਨਵਾਦ ਜੀ,,
Kisan eakta prty zidawad💪💪💪💪💪👊👊👊👊
ਭਾਜੀ ਇਹਨਾਂ ਲੋਕਾਂ ਨੇ ਧਰਨਿਆਂ ਵਿੱਚ ਤਾਂ ਕੀ ਬੈਠਣਾ ਇਹ ਘਰੇ ਬਹਿ ਕੇ ਵੀ ਸਾਥ ਨਹੀਂ ਦੇ ਸਕਦੇ
Lakha 22 zindabad
Very Good Lahka 22g God bless you bro
ਇਸ ਨੂੰ ਜਾਰੀ ਰੱਖੋ ਵੀਰ ਵਾਹਿਗੁਰੂ ਮਿਹਰ ਕਰੇ ✌️✌️✌️
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਲੱਖਾਂ ਵੀਰ ਜੀ ਤੁਸੀਂ ਜਾਗਦੀ ਜ਼ਮੀਰ ਵਾਲੇ ਇਨਸਾਨ ਹੋ🙏🙏🙏🙏
kisan ekta jindabaad
ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
Lakha 22 ji jindabad....
Lakhe bai di ik ik gal 100% true a.
ਬਾਈ ਕੁਟਾਪਾ ਚਾੜ੍ਹਿਆ ਜਾਵੇ ਲੀਡਰਾਂ ਦਾ ਹੁਣ ਇਹੀ ਹੱਲ ਆ ਆਪੇ ਨਾਲ ਬੈਠਣਗੇ...
ਲੱਖੇ ਵੀਰ ਇਹ ਅੰਨੇ ਭਗਤ ਨੇ ਪਾਰਟੀਆਂ ਪਿੱਛੇ ੲਿਨ੍ਹਾਂ ਲੋਕਾਂ ਨੂੰ ਉਦੋਂ ਅਕਲ ਆਉਣੀ ਜਦੋਂ ੲਿਨ੍ਹਾਂ ਨੂੰ ਸੇਕ ਲੱਗਣਾ। ਅਜੇ ਆਪਾ ਨੂੰ ਮਖੌਲ ਕਰਦੇ ਹਨ।
Kisaan union zindabaad
Sahi keya bhai ne
ਲਾਈਲੱਗ ਨੇ ਲੋਕ ਆਪਣੇ ਲੋਕਾਂ ਨੂੰ ਹੱਕਾਂ ਦਾ ਘੱਟ ਪਤਾ
ਜੀਓ ਦਾ ਸਿੰਮ ਬਦਲ ਕੇ ਵੋਡਾਫੋਨ ਜਾਂ ਏਅਰਟੇਲ ਨੂੰ ਬਦਲੋ ਜੀ 👍ਨਾ ਕੇ BSNL Ch
Shi. Veerji
ਲੱਖੇ ਤੂੰ ਤਾਂ ਬਾਦਲਾਂ ਤੇ ਕਾਂਗਰਸੀਆਂ ਤੇ ਆਮ ਵਾਰੇ ਬੋਲਦਾ ਪਰ ਸਾਰੀਆਂ ਜੱਥੇਬੰਦੀਆਂ ਨਹੀਂ ਬੋਲਦੀਆਂ ਤੇ ਬੋਲਣ ਤੋਂ ਰੋਕ ਵੀ ਰਹੀਆ
22ਜੀ ਹਰੇਕ ਪਿੰਡ ਵਿਚ ਢੋਲ ਵਾਲੇ ਨੂੰ ਦਿਹਾੜੀ ਦੇ ਕੇ ਬੁਲਾਇਆ ਜਾਵੇ ਧਰਨਿਆਂ ਬਾਰੇ
ਲੱਖੇ ਬਾੲੀ ਲੋਕਾਂ ਦੀ ਜ਼ਮੀਰ ਮਰੀ ਹੋਈ ਏ
🌾Kisan Ekta Zindabaad🌾
Waheguru mehr kro .veere tusi ik roshni di kiern ho.henere nu khtam krn li bhut ho.waheguru jroor shai hovega
lakha sidhna zidawad
ਆਪਾ ਨੂੰ ਆਪਣੀ ਨਿੱਜੀ ਲੜਾਈ ਸਮਝ ਕੇ ਕੁੱਦਨਾ ਪੈਣਾ
Sahi gal bai ji
ਲੱਖਾਂ ਵੀਰ ਸੱਚ ਬੋਲ ਰਿਹਾ ਹੈ ਸੱਮਝ ਕਰ ਲਵੋ ਪੰਜਾਬੀਓ ਅੱਜ ਇਕਜੁੱਟ ਹੋਣਾ ਪਵੇਗਾ ਫੇਰ ਅਸੀਂ ਸਰਕਾਰਾਂ ਨੂੰ ਹਰਾਓਣ ਲੲੀ ਮਜਬੂਰ ਕਰ ਦੇਵੌ ਗੇ ਪੰਜਾਬੀਓ ਅੱਜ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ 🙏 ਸਾਰੇ ਜਾਣੇ jio ਦਾ ਬਾਈਕਾਟ ਕਰਦੇਵੇ ਪੰਜਾਬੀਓ ਸਾਡਾ ਪੰਜਾਬ ਜ਼ਿੰਦਾਬਾਦ ਹੈ
Good information
Lkhaa tere mooh ute likhya ke tu honest bndaa a, I support u till 4years
ਬਾਈ ਲੱਖੇ ਕੋਲੀ ਚਟਣ ਵਾਲੇ ਅਜੇ ਵੀ ਨਹੀਂ ਸਮਜਦੇ ਧੰਨ ਆਂ ਵੀਰ ਤੁਸੀ ਸਬ ਨੂੰ,,,, , , ਸਬ ਨੂੰ ਲੱਖਾ ਬਣਨਾ ਪੇਣਾ💪ਕਿਸਾਨ ਏਕਤਾ ਜਿੰਦਾਬਾਦ💪
Lhkha bhi zindabad
Lakha sidhana bai jindabad
Keep support .. Kisan union..... Thanx to punjab media....
ਬਾਦਲ ਤੇ ਕਾਗਰਸ ਚੋਰਾਂ ਤੋਂ ਬਚੋ ਕਿਸਾਨ ਤੇ ਮਜ਼ਦੂਰ ਵਰਗ ਨੂੰ ਬਚਾਉ 👍👍
ਸਾਰੇ ਇਕੱਠੇ ਹੋ ਕੇ ਹੱਲਾ ਬੋਲ 🙏🙏🙏
Veer nice 🚩
Very good job lakha veere kisan mazdoor ekta jindabad
Bhut vdiaa gllan kr reha lakha bhra❤️ Sare sath deyo Bai Lakhe da👍🙏
ਲੀਡਰ ਸਾਰੇ ਰਲੇ ਹੋਏ ਆ ਕਾਲੀ ਕਾਂਗਰਸੀ ਤੇ ਭਾਜਪਾ ਆਲੇ ਲੋਕਾਂ ਨੂੰ ਬੁੱਧੂ ਸਮਝ ਰਹੇ ਆ, ਜਦੋਂ ਪੰਜਾਬੀ ਇਹਨਾਂ ਲੀਡਰਾਂ ਦੀਆਂ ਚਾਲਾਂ ਸਮਝ ਗਏ ਤਾਂ ਪੰਜਾਬ ਬਚ ਜੂਗਾ ਨਹੀਂ ਤਾਂ ਇਹਨਾਂ ਲੀਡਰਾਂ ਨੇ ਈ ਖਾ ਜਾਣਾ ਆ ਹੌਲੀ ਹੌਲੀ ਪੰਜਾਬ ਨੂੰ ,,
ਗੁਡ ਲਖੇ ਵੀਰ ਜੀ
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।
Lakhs Bai good person
Very good y ji a kam good keta oil bala asi Punjab da nal aa ji waheguru ji mehar Karo sab si ho ja ( Philippines)
Wah sdhana sab waheguru tuhanu chaddikala bakhshan
Lakha veer tu ak jodha insan a modhi di bolthi band kar tenu mai dilo sulte krda 🙏🙏
Lakha sidhana zindabaad
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਸੱਚੀਆ ਗੱਲਾ ਕਰਦੇ ਹਨ ਲੱਖਾ ਸਿਧਾਣਾ ਜੀ ਤੁਸੀ ਹਮੇਸ਼ਾ ਸੱਚ ਦਾ ਹੀ ਸਾਥ ਦੇਣਾ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
Very good veer ji thanks
Jyunda rahh veer
ਕਿਸਾਨ ਏਕਤਾ ਜਿੰਦਾਬਾਦ
Lakhe veer Jo v kehna hmesa sach kehna .ma Punjab De loka nu apil krda v ordinance da birod kro .thanks
Good job Lakkhe veer
Very good job veer ji
Lakha sidhana love you bro
Very nice Lakha veer g
Lakha veery well said
Lakha veer ghaint veer punjab da putt
Kisan Ekta jindabad
boht vadiaa gllan khiaa Veer ji
Lakha bhai zindabad
Lakhi sandhar veer good👍
Good job lakha veer
Good job bro 👍
Right, jai kisaan
ਅਕਾਲੀ ਕਾਂਗਰਸ ਨਹੀਂ ਛੱਡ ਦੇ ਲੋਕ। ਖਾਣ ਦੋ ਜੁੱਤੀਆਂ ਬਾਈ।ਲੋਕ ਜੁੱਤੀ ਦੇ ਯਾਰ ਬਣਗੇ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।ਪੰਜਾਬ ਪੰਜਾਬੀਅਤ ਜਿੰਦਾਬਾਦ
ਬਾਈ ਜੀ ਇਨ੍ਹਾਂ ਦਾ ਤੇਲ ਬਠਿੰਡੇ ਦੇ H P ਡਿੱਪੂ ਤੋ ਈ ਆਉਂਦਾ ਮੈ Reliance ਦੀ ਗੱਡੀ ਤੇ Drivering ਕਰਦਾ ਸੀ
Good job veer
Kisan Ekta jindabad 🙏
Love u lakhe veer main tuhade nal ha
ਬਾਦਲਕਿਆਂ ਤੋ ਵੱਡਾ ਗਦਾਰ ਤਾਂ ਪੰਜਾਬ ਵਾਸਤੇ ਮੋਦੀ ਵੀ ਨਹੀ ਬਾਦਲਕਿਆਂ ਨੇ ਪੰਜਾਬ ਦਾ ਜਿਆਦਾ ਬੇੜਾ ਗਰਕ ਕੀਤਾ
ਸਹੀ ਕਿਹਾ ਬਾਈ ਜੀ
Bahut vadhia bai lakha
Please friends follow Lakha Sidhana, he is very true
ਲੋਕੋ, ਲੋਕਲ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਸੌਦਾ ਖਰੀਦੋ I ਸਭ ਵੱਡੀਆਂ ਮਾਲਾਂ ਤੇ ਵੱਡੇ ਸਟੋਰਾਂ ਦਾ ਤੁਰੰਤ ਬਾਈਕਾਟ ਕਰੋ ਜੀ I 🙏🙏
ਲੱਖੇ ਬਾਈ ਸਾਡੇ ਲੋਕ ਜੁਤੀਆਂ ਖਾਣ ਦੇ ਆਦੀ ਹੋ ਗਏ
sahi gal a bai lakhe
Zindabad y
Buiot vadaya vere,🙏
Gooood Y ji
Good bai ji
Punjab kissan ekta zindabaad 👌👌👌💯💯💯
ਵੀਰੇ ਤੁਸੀ ਬਹੁਤ ਵਧੀਆ ਕਰ ਰਹੇ ਓ
ਸਾਰੇ ਪੰਜਾਬ ਵਾਸੀ ਆਪਣਾ ਆਪਣਾ ਫਰਜ਼ ਸਮਝ ਕੇ ਕਿਸਾਨ ਮਜ਼ਦੂਰ ਭਰਾਵਾਂ ਦੀ ਮੱਦਦ ਕਰੋ, ਜੋ ਵੀ ਮੋਹਤਬਰ ਕਿਸਾਨ ਜਥੇਬੰਦੀਆਂ ਇਲਾਨ ਕਰਦੀਆਂ ਹਨ ਤਾਂ ਉਹਨਾਂ ਦੀ ਪਾਲਣਾ ਕਰੋ ਬਾਈਕਾਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
ਧੰਨ ਭਰਾ ਮੇਰਿਆ ਤੂੰ ਲੋਕਾਂ ਖਾਤਰ ਇਨ੍ਹਾਂ ਸੋਚਦਾ ਲੋਕ ਕਿਉਂ ਨੀ ਸੋਚਦੇ
ਲੱਖੇ ਵੀਰੈ ਤੇਰੀਆ ਸਾਰੀਆ ਗੱਲਾਂ ਸੱਚ ਨੇ
ਸਿਧਾਣਾ ਸਾਹਬ ਲੋਕਾਂ ਦੀ ਜਮੀਰ ਹੀ ਮਰ ਚੁਕੀ ਏ । ਅਜੇ ਵੀ ਅਕਾਲੀਆਂ ਕਾਂਗਰਸੀਆਂ ਮਗਰ ਤੁਰੇ ਫਿਰਦੇ ਨੇ।
eh sale juteeya khan ghij ge
Lakhe .....deep sidhu .....de naal kharh
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਹੱਥ ਬੱਨ ਕੇ ਲੱਖੇ ਦਾ ਸਾਥ ਦਿਓ ਪਿੱਠ ਨੀ ਲੱਗਣ ਦੇਣੀ ਲੱਖੇ ਦੀ ਪੰਜਾਬ ਲਈ ਲੜ ਰਿਹਾ ਜਾਗੋ ਯਾਰ 1-2 ਮਹੀਨੇ ਨਾਲ ਖੜਜਾ ਗੇ ਕੋਈ ਫਰਕ ਨੀ ਪੈਂਦਾ ਕੰਮ ਧੰਦੇ ਤਾਂ ਮੁਕਦੇ ਨੀ ਹੁੰਦੇ ਇੱਥੇ ਬੰਦਾ ਮੁੱਕ ਜਾਂਦਾ 🙏🙏
ਸੱਚੀ ਗੱਲ ਏ ਵੀਰੇ ਪਤਾ ਨੀ ਲੋਕੋ ਦੀ ਕੀ ਮੁਜਬੂਰੀ ਕੀ ਆ
ਮੇਰੇ ਵੀਰ ਦੀ ਲਮਬੀ ਉਮਰ ਹੋਵੇ ਤੇ ਏਸੇ ਤਰਾ ਆਪਣੇ ਪੰਜਾਬ ਦੀ ਸੇਵਾ ਕਰਦੇ ਰੇਹਣ।
ਹਾਰਦੇ ਨੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੋਂਸਲੇ ਬਣਾਕੇ ਸਦਾ ਬੰਬ ਰੱਖਿਉ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ
ਲਾਖੇ ਵੀਰ ਤੇਰੀ ਸਭ ਗੱਲ ਸੱਚੀ ਏ ਸਾਡੇ ਲੋਕਾਂ ਦੀ ਜਮੀਰ ਮਰਗੀ ਏ
ਲੱਖੇ ਵੀਰ ਪਿੰਡਾ ਦੇ ਲੋਕ ਨੂੰ ਸਰਪੰਚਾ ਨੇ ਮਾਰਿਆ ਹ
Sarpanchan. Ne. Party. Bajji. Cho. Marya. Punjab. Noo
ਲੱਖੇ ਵੀਰ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਇਹ ਸਿਤਰ ਖਾਣ ਦੇ ਆਦੀ ਹੋ ਚੁੱਕੇ ਹਨ ਇਹਨਾਂ ਲੋਕਾਂ ਦੀ ਬੌਲਦ ਵਾਲੀ ਹਾਲਤ ਹੋ ਚੁੱਕੀ ਹੈ ਜਿਸ ਕਿਲੇ ਬੰਨਿਆ ਹੁੰਦਾ ਉਹ ਦੀ ਆਦਤ ਹੁੰਦੀ ਹੈ ਉਹ ਰੱਸਾ ਖੋਲ ਦਾ ਤਾਂ ਅਸੀਂ ਗੋਹਾ ਲਾ ਦੰਦੇ ਹਾਂ ਤਾਂ ਵੀ ਬਲਦ ਆਪਣੇ ਰੱਸੇ ਨੂੰ ਖੋਲ ਲੈਂਦਾ ਇਹ ਹੀ ਸਾਡੇ ਲੀਡਰਾਂ ਦਾ
ਭਾਜਪਾ ਨੇ ਜੂਤ ਬਹੁਤ ਫੇਰਨਾ ਗੋਹਾ ਖਾਣਿਓ।
ਦੱਲਿਆਂ ਨਰਿੰਦਰ ਮੋਦੀ ਜਿੰਦਾਬਾਦ ਆ
ਸਿਧਾਣਾ ਬਾਈ ਬਿਲਕੁਲ ਸਹੀ ਬੰਦਾ.. ਸ਼ਰਮ ਆਉਣੀ ਚਾਹੀਂਦੀ ਆ ਇਹਨਾਂ ਲੋਕਾਂ ਨੂੰ.. ਅਜੇ ਵੀ ਪਾਰਟੀਵਾਜੀ ਕਰ ਰੇ ਨੇ
ਲੱਖੇ ਵੀਰ ਕੀ ਬਣੂ ਯਾਰ ਕਿਵੇਂ ਅਕਲ ਆਊ ਸਾਡੇ ਲੋਕਾਂ ਨੂੰ ।
ਬਾਈ ਯਾਰ ਸ਼ਹਿਰਾਂ ਵਾਲੇ ਲੋਕ ਪੂਰੀ ਤਰਾਂ ਨਾਲ ਸਾਡਾ ਸਾਥ ਨਹੀਂ ਦੇ ਰਹੇ,ਸ਼ਹਿਰਾਂ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਪੰਜਾਬ ਸਾਡਾ ਉਨ੍ਹਾਂ ਹੀ ਪੰਜਾਬ ਤੁਹਾਡਾ, ਇਹ ਬਿੱਲਾਂ ਦਾ ਜਿਨ੍ਹਾਂ ਨੁਕਸਾਨ ਕਿਸਾਨ ਨੂੰ ਆ,ਉਨ੍ਹਾਂ ਹੀ ਨੁਕਸਾਨ ਛੋਟੇ ਕਾਰੋਬਾਰੀਆਂ ਦਾ ਵੀ ਆ
ਲੱਖਾ ਸਿਧਾਣਾ ਭਰਾ ਪੰਜਾਬੀਆਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਆ, ਸੋ ਪੰਜਾਬੀਆਂ ਨੂੰ ਚਾਹੀਦਾ ਆ ਸੋ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਰਹੋ, ਵਾਹਿਗੁਰੂ ਲੱਖਾ ਸਿਧਾਣਾ ਭਰਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਚੜਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ 🙏🙏🙏
ਬਾਈਕਟ ਰਿਲਾਇੰਸ ਲੌਟੇਰਾ ਟੌਲਾ
No farmer
No food
No future (Punjab)
ਜੋ ਆਪਣਾ ਸਿਮ ਪੋਰਟ ਨੀ ਕਰ ਸਕਦੇ ਜ ਰਲਾਈਸ ਦਾ ਬਾਈਕਾਟ ਨੀ ਕਰ ਸਕਦੇ ੳਹ ਲੋਕਾ ਕਿ ਕਰ ਸਕਦੇ ਆ ,ਆਸੀ ਗਲਾਮ ਆ ਗੁਲਮ ਦੇਸ ਵਿਚ ਰਹਿੰਦੇ ਆ ,ਜਦੋ ਸਾਡੇ ਲੀਡਰ ਰਲੇ ਹੋਏ ਨੇ , ਇਹਨਾ ਲੋਕਾਂ ਦਾ ਕੁਝ ਨਹੀਂ ਹੋ ਸਕਦਾ
Uh unn da jkkkkhikk
ਲਖੇ ਵੀਰ ਜੀ ਇਹ ਲ਼ੋਕ ਪਤਾ ਨਹੀਂ ਕਦੋਂ ਸਮਣਗੇ
ਆਪ ਜੀ ਦਾ ਧੰਨਵਾਦ ਜੀ,,
Kisan eakta prty zidawad💪💪💪💪💪👊👊👊👊
ਭਾਜੀ ਇਹਨਾਂ ਲੋਕਾਂ ਨੇ ਧਰਨਿਆਂ ਵਿੱਚ ਤਾਂ ਕੀ ਬੈਠਣਾ ਇਹ ਘਰੇ ਬਹਿ ਕੇ ਵੀ ਸਾਥ ਨਹੀਂ ਦੇ ਸਕਦੇ
Lakha 22 zindabad
Very Good Lahka 22g God bless you bro
ਇਸ ਨੂੰ ਜਾਰੀ ਰੱਖੋ ਵੀਰ ਵਾਹਿਗੁਰੂ ਮਿਹਰ ਕਰੇ ✌️✌️✌️
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਲੱਖਾਂ ਵੀਰ ਜੀ ਤੁਸੀਂ ਜਾਗਦੀ ਜ਼ਮੀਰ ਵਾਲੇ ਇਨਸਾਨ ਹੋ🙏🙏🙏🙏
kisan ekta jindabaad
ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
Lakha 22 ji jindabad....
Lakhe bai di ik ik gal 100% true a.
ਬਾਈ ਕੁਟਾਪਾ ਚਾੜ੍ਹਿਆ ਜਾਵੇ ਲੀਡਰਾਂ ਦਾ ਹੁਣ ਇਹੀ ਹੱਲ ਆ ਆਪੇ ਨਾਲ ਬੈਠਣਗੇ...
ਲੱਖੇ ਵੀਰ ਇਹ ਅੰਨੇ ਭਗਤ ਨੇ ਪਾਰਟੀਆਂ ਪਿੱਛੇ ੲਿਨ੍ਹਾਂ ਲੋਕਾਂ ਨੂੰ ਉਦੋਂ ਅਕਲ ਆਉਣੀ ਜਦੋਂ ੲਿਨ੍ਹਾਂ ਨੂੰ ਸੇਕ ਲੱਗਣਾ। ਅਜੇ ਆਪਾ ਨੂੰ ਮਖੌਲ ਕਰਦੇ ਹਨ।
Kisaan union zindabaad
Sahi keya bhai ne
ਲਾਈਲੱਗ ਨੇ ਲੋਕ ਆਪਣੇ ਲੋਕਾਂ ਨੂੰ ਹੱਕਾਂ ਦਾ ਘੱਟ ਪਤਾ
ਜੀਓ ਦਾ ਸਿੰਮ ਬਦਲ ਕੇ ਵੋਡਾਫੋਨ ਜਾਂ ਏਅਰਟੇਲ ਨੂੰ ਬਦਲੋ ਜੀ 👍
ਨਾ ਕੇ BSNL Ch
Shi. Veerji
ਲੱਖੇ ਤੂੰ ਤਾਂ ਬਾਦਲਾਂ ਤੇ ਕਾਂਗਰਸੀਆਂ ਤੇ ਆਮ ਵਾਰੇ ਬੋਲਦਾ ਪਰ ਸਾਰੀਆਂ ਜੱਥੇਬੰਦੀਆਂ ਨਹੀਂ ਬੋਲਦੀਆਂ ਤੇ ਬੋਲਣ ਤੋਂ ਰੋਕ ਵੀ ਰਹੀਆ
22ਜੀ ਹਰੇਕ ਪਿੰਡ ਵਿਚ ਢੋਲ ਵਾਲੇ ਨੂੰ ਦਿਹਾੜੀ ਦੇ ਕੇ ਬੁਲਾਇਆ ਜਾਵੇ ਧਰਨਿਆਂ ਬਾਰੇ
ਲੱਖੇ ਬਾੲੀ ਲੋਕਾਂ ਦੀ ਜ਼ਮੀਰ ਮਰੀ ਹੋਈ ਏ
🌾Kisan Ekta Zindabaad🌾
Waheguru mehr kro .veere tusi ik roshni di kiern ho.henere nu khtam krn li bhut ho.waheguru jroor shai hovega
lakha sidhna zidawad
ਆਪਾ ਨੂੰ ਆਪਣੀ ਨਿੱਜੀ ਲੜਾਈ ਸਮਝ ਕੇ ਕੁੱਦਨਾ ਪੈਣਾ
Sahi gal bai ji
ਲੱਖਾਂ ਵੀਰ ਸੱਚ ਬੋਲ ਰਿਹਾ ਹੈ ਸੱਮਝ ਕਰ ਲਵੋ ਪੰਜਾਬੀਓ ਅੱਜ ਇਕਜੁੱਟ ਹੋਣਾ ਪਵੇਗਾ ਫੇਰ ਅਸੀਂ ਸਰਕਾਰਾਂ ਨੂੰ ਹਰਾਓਣ ਲੲੀ ਮਜਬੂਰ ਕਰ ਦੇਵੌ ਗੇ ਪੰਜਾਬੀਓ ਅੱਜ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ 🙏 ਸਾਰੇ ਜਾਣੇ jio ਦਾ ਬਾਈਕਾਟ ਕਰ
ਦੇਵੇ ਪੰਜਾਬੀਓ ਸਾਡਾ ਪੰਜਾਬ ਜ਼ਿੰਦਾਬਾਦ ਹੈ
Good information
Lkhaa tere mooh ute likhya ke tu honest bndaa a, I support u till 4years
ਬਾਈ ਲੱਖੇ ਕੋਲੀ ਚਟਣ ਵਾਲੇ ਅਜੇ ਵੀ ਨਹੀਂ ਸਮਜਦੇ ਧੰਨ ਆਂ ਵੀਰ ਤੁਸੀ ਸਬ ਨੂੰ,,,, , ,
ਸਬ ਨੂੰ ਲੱਖਾ ਬਣਨਾ ਪੇਣਾ💪
ਕਿਸਾਨ ਏਕਤਾ ਜਿੰਦਾਬਾਦ💪
Lhkha bhi zindabad
Lakha sidhana bai jindabad
Keep support .. Kisan union..... Thanx to punjab media....
ਬਾਦਲ ਤੇ ਕਾਗਰਸ ਚੋਰਾਂ ਤੋਂ ਬਚੋ ਕਿਸਾਨ ਤੇ ਮਜ਼ਦੂਰ ਵਰਗ ਨੂੰ ਬਚਾਉ 👍👍
ਸਾਰੇ ਇਕੱਠੇ ਹੋ ਕੇ ਹੱਲਾ ਬੋਲ 🙏🙏🙏
Veer nice 🚩
Very good job lakha veere kisan mazdoor ekta jindabad
Bhut vdiaa gllan kr reha lakha bhra❤️ Sare sath deyo Bai Lakhe da👍🙏
ਲੀਡਰ ਸਾਰੇ ਰਲੇ ਹੋਏ ਆ ਕਾਲੀ ਕਾਂਗਰਸੀ ਤੇ ਭਾਜਪਾ ਆਲੇ ਲੋਕਾਂ ਨੂੰ ਬੁੱਧੂ ਸਮਝ ਰਹੇ ਆ, ਜਦੋਂ ਪੰਜਾਬੀ ਇਹਨਾਂ ਲੀਡਰਾਂ ਦੀਆਂ ਚਾਲਾਂ ਸਮਝ ਗਏ ਤਾਂ ਪੰਜਾਬ ਬਚ ਜੂਗਾ ਨਹੀਂ ਤਾਂ ਇਹਨਾਂ ਲੀਡਰਾਂ ਨੇ ਈ ਖਾ ਜਾਣਾ ਆ ਹੌਲੀ ਹੌਲੀ ਪੰਜਾਬ ਨੂੰ ,,
ਗੁਡ ਲਖੇ ਵੀਰ ਜੀ
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।
Lakhs Bai good person
Very good y ji a kam good keta oil bala asi Punjab da nal aa ji waheguru ji mehar Karo sab si ho ja ( Philippines)
Wah sdhana sab waheguru tuhanu chaddikala bakhshan
Lakha veer tu ak jodha insan a modhi di bolthi band kar tenu mai dilo sulte krda 🙏🙏
Lakha sidhana zindabaad
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਸੱਚੀਆ ਗੱਲਾ ਕਰਦੇ ਹਨ ਲੱਖਾ ਸਿਧਾਣਾ ਜੀ ਤੁਸੀ ਹਮੇਸ਼ਾ ਸੱਚ ਦਾ ਹੀ ਸਾਥ ਦੇਣਾ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
Very good veer ji thanks
Jyunda rahh veer
ਕਿਸਾਨ ਏਕਤਾ ਜਿੰਦਾਬਾਦ
Lakhe veer Jo v kehna hmesa sach kehna .ma Punjab De loka nu apil krda v ordinance da birod kro .thanks
Good job Lakkhe veer
Very good job veer ji
Lakha sidhana love you bro
Very nice Lakha veer g
Lakha veery well said
Lakha veer ghaint veer punjab da putt
Kisan Ekta jindabad
boht vadiaa gllan khiaa Veer ji
Lakha bhai zindabad
Lakhi sandhar veer good👍
Good job lakha veer
Good job bro 👍
Right, jai kisaan
ਅਕਾਲੀ ਕਾਂਗਰਸ ਨਹੀਂ ਛੱਡ ਦੇ ਲੋਕ। ਖਾਣ ਦੋ ਜੁੱਤੀਆਂ ਬਾਈ।
ਲੋਕ ਜੁੱਤੀ ਦੇ ਯਾਰ ਬਣਗੇ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
ਪੰਜਾਬ ਪੰਜਾਬੀਅਤ ਜਿੰਦਾਬਾਦ
ਬਾਈ ਜੀ ਇਨ੍ਹਾਂ ਦਾ ਤੇਲ ਬਠਿੰਡੇ ਦੇ H P ਡਿੱਪੂ ਤੋ ਈ ਆਉਂਦਾ ਮੈ Reliance ਦੀ ਗੱਡੀ ਤੇ Drivering ਕਰਦਾ ਸੀ
Good job veer
Kisan Ekta jindabad 🙏
Love u lakhe veer main tuhade nal ha
ਬਾਦਲਕਿਆਂ ਤੋ ਵੱਡਾ ਗਦਾਰ ਤਾਂ ਪੰਜਾਬ ਵਾਸਤੇ ਮੋਦੀ ਵੀ ਨਹੀ ਬਾਦਲਕਿਆਂ ਨੇ ਪੰਜਾਬ ਦਾ ਜਿਆਦਾ ਬੇੜਾ ਗਰਕ ਕੀਤਾ
ਸਹੀ ਕਿਹਾ ਬਾਈ ਜੀ
Bahut vadhia bai lakha
Please friends follow Lakha Sidhana, he is very true
ਲੋਕੋ, ਲੋਕਲ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਸੌਦਾ ਖਰੀਦੋ I ਸਭ ਵੱਡੀਆਂ ਮਾਲਾਂ ਤੇ ਵੱਡੇ ਸਟੋਰਾਂ ਦਾ ਤੁਰੰਤ ਬਾਈਕਾਟ ਕਰੋ ਜੀ I 🙏🙏
ਲੱਖੇ ਬਾਈ ਸਾਡੇ ਲੋਕ ਜੁਤੀਆਂ ਖਾਣ ਦੇ ਆਦੀ ਹੋ ਗਏ
sahi gal a bai lakhe
Zindabad y
Buiot vadaya vere,🙏
Gooood Y ji
Good bai ji
Punjab kissan ekta zindabaad 👌👌👌💯💯💯
ਵੀਰੇ ਤੁਸੀ ਬਹੁਤ ਵਧੀਆ ਕਰ ਰਹੇ ਓ
ਸਾਰੇ ਪੰਜਾਬ ਵਾਸੀ ਆਪਣਾ ਆਪਣਾ ਫਰਜ਼ ਸਮਝ ਕੇ ਕਿਸਾਨ ਮਜ਼ਦੂਰ ਭਰਾਵਾਂ ਦੀ ਮੱਦਦ ਕਰੋ, ਜੋ ਵੀ ਮੋਹਤਬਰ ਕਿਸਾਨ ਜਥੇਬੰਦੀਆਂ ਇਲਾਨ ਕਰਦੀਆਂ ਹਨ ਤਾਂ ਉਹਨਾਂ ਦੀ ਪਾਲਣਾ ਕਰੋ ਬਾਈਕਾਟ ਕਰੋ